ਬਾਹਰ ਆ ਕੇ ਖੱਟਿਆ ਕੁਝ ਨਹੀਂ ਗਵਾਇਆ ਹੀ ਹੈ, ਐਲੇ ਤੋਂ ਕਾਲ ਕਰਕੇ ਦੱਸੀਆਂ ਹੱਡ ਬੀਤੀਆਂ। Foreign schoking facts

Поділитися
Вставка
  • Опубліковано 22 сер 2024
  • Note: If you want to share something about any country or your any story with me then you can contact me on my email at chauhangurpreet@yahoo.co.in
    ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
    About this Video: A Punjabi Guy from Amritsar went to America in early age with family. He is graduated in good stream and could have at Officer level job in Punjab but at that time he has great desire to settle abroad and finally went to America in Family case. As per his story first 2-3 years was amazing but with the time being he understood the whole concept of foreign countries. He describes the foreign countries as Multinational big companies who do their business. He told that he understood the whole concept of life. He is not satisfied with the life style of foreign countries as he is in great love with Punjab. He is so worried about Punjabi community due to the emergence of Punjabi culture with foreign cultures. He worries about Punjab youth. He is really worried that what is happening around him. He don’t want to settle abroad. He just wants to settle in Punjab and he is planning to move in Punjab. He further told that children are not safe in this environment, so he is interest to be growing his children in Punjab. I pray to God that he may succeed to his goals soon.
    If any body want to talk to me, just email your phone number to my email chauhangurpreet@yahoo.co.in.
    Thanks and regards
    Gavy Chauhan Vlogs.
    ਕਨੇਡਾ ਚੋਂ ਲੋਕਾਂ ਨੂੰ ਕੱਢਣ ਦੀ ਤਿਆਰੀ,ਅਜੇ ਹਾਲਾਤ ਹੋਰ ਵਿਗੜਨਗੇ। ਫੋਨ ਤੇ ਕਰਤੇ ਵੱਡੇ ਖੁਲਾਸੇ
    ਬਾਹਰ ਆ ਕੇ ਖੱਟਿਆ ਕੁਝ ਨਹੀਂ ਗਵਾਇਆ ਹੀ ਹੈ, ਐਲੇ ਤੋਂ ਕਾਲ ਕਰਕੇ ਦੱਸੀਆਂ ਹੱਡ ਬੀਤੀਆਂ। Schoking Facts of Foreign
    98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
    PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
    Schoking bad effects of Canada 🥲
    ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
    ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
    ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
    ਬਜੁਰਗ ਦੀ ਹੱਡ ਬੀਤੀ
    Reverse Migation of Old Man
    2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
    ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
    ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
    Reverse Migration Punjab
    Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024
    A hidden stories of Canada
    Canada visa services for Indians
    Latest News about Canada Visa
    Indo Canada relations
    Canadian High commission in India
    Indian High Commission in Canada
    reverse migration
    reverse migration canada
    reverse migration from canada
    reverse migration to india
    canada immigration
    canada recession
    canada downfall
    work in canada
    canada pnp program
    canada pr
    canada visa online apply
    visitor visa canada
    how to apply canada visa
    canada work visa
    punjab to canada
    Vancouver
    punjabi in canada
    Canada tourist visa latest updates
    Canada tourist visa result
    Canada student visa latest result
    Canada visa latest result
    #canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
    #Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland #americareturned #baddaysinamerica #gharwapsitopunjab

КОМЕНТАРІ • 132

  • @sukhdevkaur7845
    @sukhdevkaur7845 4 місяці тому +21

    ਬਾਈ ਜੀ! ਸਾਡਾ ਇਤਿਹਾਸ ਹੀ ਖਤਰੇ ਵਿੱਚ ਪੈ ਗਿਆ ਹੈ ਜੀ । ਲੋਕ ਸਿਰੇ ਦੇ ਬੇਸ਼ਰਮ ਹੋ ਗਏ ਲੋਕ ।ਬਹੁਤ ਹੀ ਅਫਸੋਸ!

  • @Kiranpal-Singh
    @Kiranpal-Singh 4 місяці тому +17

    ਅਮਰੀਕਾ ਦੇਸ਼ ਦਾ ਕੁਝ ਵੀ ਪਸੰਦ ਨਹੀਂ ਤਾਂ ਅਪਨਾਪਨ-ਵਿਰਸੇ-ਖੁਸ਼ੀ ਲਈ ਅਪਨੇ ਮੁੱਢ, ਪੰਜਾਬ ਰਹਿਣਾ ਚਾਹੀਦਾ ਹੈ, ਪੈਸੇ ਵੱਲੋਂ ਵੀ ਸੌਖੇ ਹੋ, ਰੱਬ ਰਾਜੀ ਰੱਖੇ !

  • @Kiranpal-Singh
    @Kiranpal-Singh 4 місяці тому +11

    *ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਵਿਕਸਤ ਮੁਲਕਾਂ ਵਿੱਚ ਗੋਰਿਆਂ ਦੀ ਜਨਮ ਦਰ 1% ਤੋਂ ਵੀ ਘੱਟ ਹੈ, ਇਸੇ ਲਈ ਬਾਹਰੋਂ ਲੋਕ ਲਿਆਉਣੇ ਪੈਂਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !

    • @mittiputtmajhail2960
      @mittiputtmajhail2960 4 місяці тому

      100% agree with you. The younger Sikhs must be serious about having at least 4 or 5 kids. If two produce only one or two kids then Sikh number will never grow. Look on Muslims who claim one day they will rule the world by numbers. Even in USA Muslim families have more than 5 kids each as govt give free money also. Sikho socho.

  • @sarbjeetkaur2816
    @sarbjeetkaur2816 4 місяці тому +9

    ਬਹੁਤ ਵਧੀਆ ਗੱਲਬਾਤ

  • @punjabiunofficial
    @punjabiunofficial 3 місяці тому +2

    ਮੈਂ ਵੀ ਅਮਰੀਕਾ ਘੁੰਮ ਕੇ ਆਇਆ ਇਹੀ ਸਮਝ ਆਇਆ ਕਿ ਇਹ ਦੇਸ ਸਮੁੰਦਰ ਨੇਂ ਜਿੰਨੇ ਮਰਜੀ ਲੋਕ ਰਹਿ ਸਕਦੇ ਆ ਪਰ ਅਪਣੀ ਹਸਤੀ ਗੁਆਚ ਜਾਂਦੀ ਹੈ॥ ਖਾਸ ਤੋਰ ਤੇ ਨਿਊਯਾਰਕ ਚ ਪਤਾ ਹੀ ਨਹੀ ਲੱਗਦਾ ਕੋਣ ਕਿੱਥੇ ਦਾ ਹੈ ਬਸ ਸਭ ਲੱਗੇ ਹੋਏ ਨੇ॥

  • @Kiranpal-Singh
    @Kiranpal-Singh 4 місяці тому +4

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @ranindersingh3383
    @ranindersingh3383 4 місяці тому +5

    First time mainu koi apna veer sachi situation and meri same feelings bolda dekhya.Main Europe vich hn.jo v punjab vich hai veer.es veer di gal sunu.ah veer bikul sach bol reha.and jine changi trra explain kita veer ne.aj tak kise ne v ni kita.main ene interviews dekh layi.aj pehle vaar koi reality suna reha…meri v same feelings hai.mainu 1 month baad eh sab samj aun lag gya c…

    • @jagjitsinghsidhu7951
      @jagjitsinghsidhu7951 4 місяці тому +1

      ਜੀ ਬਿੱਲਕੁੱਲ ਸੱਚ ਬਿਆਨ ਕਰ ਰਿਹੈ ਇਹ ਬਾਈ

  • @angrejsingh3806
    @angrejsingh3806 4 місяці тому +4

    ਜ਼ਿੰਦਗੀ ਤੋਂ ਨਿਰਾਸ਼ ਲੋਕ ਬਾਹਰ ਜਾਂਦੇ ਆ ਚਲੋ ਕਿਸੇ ਦੀ ਮਜਬੂਰੀ ਹੋ ਸਕਦੀ ਆ ਪਰ ਇਹਨਾਂ ਲੋਕਾਂ ਤੋਂ ਪੰਜਾਬ ਵਾਲੇ ਕੋਈ ਉਮੀਦ ਨਾ ਰੱਖਣ ਆਪਣਾ ਕੰਮ ਆਪ ਕਰਨ

  • @MrXYZ-eq7zi
    @MrXYZ-eq7zi День тому

    ਬਿਲਕੁਲ ਬਿਲਕੁਲ,ਜੀ ਜੀ ਜੀ ਜੀ, ਬੱਸ ਇਹ ਆ ਹੋਸਟ।

    • @hubbychauhan
      @hubbychauhan  День тому

      ਬਿਲਕੁਲ ਬਿਲਕੁਲ ਜੀ ਜੀ ਇਹ ਹੈ ਹੋਸਟ,
      ਤੂੰ ਸੜਦਾ ਕਿਉਂ ਹੈ ਬਾਈ ਵੇਖ ਕੇ ਪੋਸਟ,
      ਪੰਜਾਬ ਤੋਂ ਭੱਜੇ ਗਦਾਰ ਹੀ ਸੜਦੇ ਆ,
      ਲੱਤਾਂ ਭਾਰ ਨੀ ਝੱਲਦੀਆਂ ਜਿੱਥੇ ਜੱਟ ਖੜਦੇ ਆ,
      ਵੱਡਿਆਂ ਵੱਡਿਆਂ ਦੇ ਮੈਂ ਤਾਂ ਕੱਢੇ ਹੈ ਵਹਿਮ,
      ਜੇ ਹੈ ਹਿੰਮਤ ਤਾਂ ਓਨਲਾਈਨ ਬੰਨ ਲਈ ਟਾਇਮ
      💪💪💪💪💪

  • @ssingh2503
    @ssingh2503 4 місяці тому +13

    ਪਹਿਲ ਆਪਣੇ ਆਪ ਤੋ ਕਰਨੀ ਪਵੇਗੀ। ਦੂਜੇ ਨੂੰ ਮਤਾਂ ਦੇਣ ਦਾ ਕੋਈ ਅਸਰ ਨਹੀਂ ਹੋਵੇਗਾ।

    • @jassbir1363
      @jassbir1363 4 місяці тому +1

      ਸੋਲਾ ਆਨੇ ਸਹੀ ਗੱਲ ਹੈ ਬਾਈ ਜੀ ਦੀ ।

    • @JATTPB04WALA
      @JATTPB04WALA 4 місяці тому

      Yes veer . Your action should meet your words . But for this guy looks like he doesn’t know what he want to tell or where he is taking this conversation . He said he was good for drug inspector Job back home . Means he had some medical related education. So if he had upgraded his education here he must be earning very good chunk of 💰 . Let’s do math from last 10 years he had good amount of money & he shouldn’t have any problem to go back to India . But hell no he will never 👎🏻 go back rather then lecturing here & there

  • @user-lz5qe2hz1n
    @user-lz5qe2hz1n 4 місяці тому +5

    ਮੈਨੂੰ ਪਹਿਲਾਂ ਤੇ ਅਮਰੀਕਾ ਬਹੁਤ ਚੰਗਾ ਲੱਗਦਾ ਸੀ ਪਰ ਹੁਣ ਦਿਲ ਨਹੀ ਲੱਗਦਾ ਹੈ ਠੀਕ ਹੈ ਪ੍ਰਦੂਸ਼ਣ ਨਹੀ ਹੈ ਸਾਫ ਸਫ਼ਾਈ ਬਹੁਤ ਹੈ ਕਨੂੰਨ ਬਹੁਤ ਚੰਗੇ ਹਨ ਸਿਰਫ ਜ਼ਿੰਦਗੀ ਇੱਕ ਮਸ਼ੀਨਰੀ ਬਣ ਗਈ ਹੈ ਕੰਮ ਤੋ ਘਰ ਘਰ ਤੋ ਕੰਮ ਹੋਰ ਕੁਝ ਨਹੀਂ ਹੈ ਬਜ਼ੁਰਗਾਂ ਦਾ ਕੋਈ ਹਾਲ ਨਹੀ ਹੈ ਘਰ ਵਿਚ ਕੈਦ ਹਨ ਵਿਹਲੇ ਬੰਦਿਆ ਦਾ ਕੋਈ ਕੰਮ ਨਹੀਂ ਹੈ ਪੰਜਾਬ ਵਰਗਾ ਮਹੌਲ ਕਿਤੇ ਨਹੀ ਹੈ ਆਪਣਾ ਦੇਸ਼ ਆਪਣੇ ਲੋਕ ਆਪਣਾ ਸੱਭਿਆਚਾਰ ਕੁਝ ਨਹੀ ਹੈ ਪੈਸਾ ਹੀ ਮੂਲ ਹੈ ਕਮਾਈ ਜਾਵੋ ਟੈਕਸ ਭਰੀ ਜਾਵੋ ਤੀਜਾ ਹਿੱਸਾ ਟੈਕਸ ਵਿੱਚ ਚਲੇ ਜਾਂਦਾ ਹੈ ਜਿੰਨਾ ਵੱਧ ਕਮਾ ਲਵੋ ਓਨਾ ਹੀ ਟੈਕਸ ਭਰੀ ਜਾਵੋ ਸਿਰਫ ਭੇਡ ਚਾਲ ਹੈ ਹੋਰ ਕੁਝ ਨਹੀ ਹੈ ਕੰਮ ਤੇ ਕਰਨਾ ਹੋਵੇ ਤਾਂ ਪੰਜਾਬ ਵਿੱਚ ਬਹੁਤ ਹੈ

  • @sunrisesunset979
    @sunrisesunset979 4 місяці тому +2

    ਜੇ ਹਵਾ ਸਾਫ ਹੋਵੇ ਤਾਂ ਸਾਰਾ ਅਮਰੀਕਾ ਮੋਸਮ ਦੇ ਬਦਲਣ ਤੇ ਅਲਰਜੀ ਨਾਲ ਨਾਂ ਅੋਖਾ ਹੋਵੇ । ਇੱਥੇ ਦਾ ਪ੍ਰਦੂਸ਼ਨ ਦਿਖਦਾ ਨਹੀ ਸਿਰਫ ਚਮੜੀ ਤੇ ਆਪਣਾ ਰੰਗ ਦਿਖਾਉਂਦਾ ਹੈ । ਰਸਾਇਣਾਂ ਦੀ ਵਰਤੋਂ ਫਲਾਂ ਤੇ ਸਬਜ਼ੀਆਂ ਦੀ ਸ਼ਕਲ ਸਵਾਰ ਦਿੰਦੀ ਹੈ ਪਰ ਸਵਾਦ ਖਤਮ ਕਰ ਦਿੰਦੀ ਹੈ।

  • @ParvinderKang
    @ParvinderKang 4 місяці тому +4

    Usa is the best country to live in
    Some people don’t like us and same time don’t want to go back India
    When they are in India saying us is the best. When they are in us saying India is the best. Look like this gentleman is blowing hot air

    • @JATTPB04WALA
      @JATTPB04WALA 4 місяці тому

      😂😂😂😂 host & guest both venting out there personal frustration 😂

  • @GurchainSingh-ks5ru
    @GurchainSingh-ks5ru 4 місяці тому +7

    ਉਹ ਭਰਾਵਾ ਤੂੰ 10 ਸਾਲ ਇਹੀ ਸੋਚਦਾ ਰਿਹਾ ਮੈਂ ਵਾਪਸ ਜਾਣਾ ਵਾਪਸ ਜਾਣਾ 10 ਸਾਲ ਟੈਨਸ਼ਨ ਹੀ ਲੈਂਦਾ ਰਿਹਾ ਹੈ ਉਦੋਂ ਕਿਉਂ ਨਹੀਂ ਆਇਆ ਜੋੜ ਕਰੋੜਾਂ ਰੁਪਏ ਤੇ ਹੁਣ ਮਾਰਦਾ ਗੱਲਾਂ

    • @Newdimensionn
      @Newdimensionn 4 місяці тому +3

      Jado jago udo swera hunda bhai. Paise di nahi gal hawa de ulat chalan lai himmat chahidi. Oh kehnda te piya ki job smjh ke kitte vi banda ja sakda ghar shad sakda par aauna wapis chahida time rehndian e.

    • @JATTPB04WALA
      @JATTPB04WALA 4 місяці тому

      Exactly 👍 he will never come back . From his language he looks well educated & so he must be back to India by now . If he thinks he is so much wise he shouldn’t been here in USA by now . He must join drug inspector back home that’s what he said in this video

  • @ManjeetSingh-qp3jg
    @ManjeetSingh-qp3jg 4 місяці тому +4

    Pl keep it up for the awareness of general public

  • @gursharandhillon2931
    @gursharandhillon2931 4 місяці тому +6

    During my visit to California sometimes back, I met a person from Dharmkot area near Moga. He was living on a work permit for 12 years simply in the hope. His mother and father died in India and he could not visit them. It's the worst life to live like that.

  • @jassbir1363
    @jassbir1363 4 місяці тому +6

    India ਵਿੱਚ Nursing job ਦੀ $200 ਮਿਲਦਾ ਹੈ ਮਤਲਬ 16000 ਤਨਖਾਹ
    Usa ਵਿੱਚ $ 6000 ਤਨਖਾਹ ਮਿਲਦੀ ਹੈ Nursing job ਦੀ
    ਬਾਕੀ ਇਨਸਾਨ ਤੋ ਜੋ ਚੀਜ ਦੂਰ ਹੋਵੇ ਉਹ ਚੀਜ ਇਨਸਾਨ ਨੂੰ ਪਿਆਰੀ ਲੱਗਦੀ ਹੈ ਜੀ ।
    > ਬਾਕੀ ਕਈ ਵੀਰਾਂ ਨੂੰ india ਵੀ ਵਧੀਆਂ ਨਹੀ ਲੱਗਦਾ, ਨਾ ਹੀ ਅਮਰੀਕਾ ਵਧੀਆਂ ਲੱਗਦਾ ਹੈ ? ਉਨਾਂ ਦਾ ਇਲਾਜ ਕਿਵੇ ਹੋਵੇਗਾ ਜੀ ?

  • @MindPower00.100
    @MindPower00.100 4 місяці тому +3

    Gavy veere bahut vadia kam kar rahe main Australia rehnda 6 saaal hun v supna pind da aunda main tuhdi har video vekhda rabb tuhda bhalla kre tusi punjabi di sewa kr rahe ho rabb tuhnh treeki dewe jada da kam kr rahe eda hi krde ho tuhde toh asi ehi umeed rakh de han

  • @pek1240
    @pek1240 4 місяці тому +6

    10 sal ho gaye es veer nu fainicially vi hun set hona je halle vi na hoia fer kadi hona vi nahi te vapis kadon jana set ta ave hona he ni kadi jina bura bahar nu das reha veer es hisab nal ta tickets book chahidian ne par bura kahi vi jana par jana vi nahi eh madi gal aa dojian nu bura keh app changge nahi ho sakde app changge hona chahida dojian layi chanann munara bano bhai sab karao tickets vapisi dian fer asi vi sochiye

    • @JATTPB04WALA
      @JATTPB04WALA 4 місяці тому +1

      😂😂😂 you nailed it bro 😎 . These guys are double standards 😂. Presenting himself very well 👌 knowledgeable wise smart but he should have some serious reading before making such statements about USA 🇺🇸

  • @neetugold6136
    @neetugold6136 4 місяці тому +2

    Khari ਗੱਲ ।

  • @puneetjaswal6110
    @puneetjaswal6110 4 місяці тому +6

    Bold and honest guest with true analysis!

  • @SurinderSingh-gr5cm
    @SurinderSingh-gr5cm 2 місяці тому +1

    Good think putter

  • @sajwantkaurkaur8534
    @sajwantkaurkaur8534 4 місяці тому +7

    He know the truth .But he not going back to India.

  • @harmanjotsingh4707
    @harmanjotsingh4707 4 місяці тому +2

    Right. ........ Ji.......

  • @bhupinderdhaliwal7096
    @bhupinderdhaliwal7096 4 місяці тому +6

    ਕੀ ਸੋਚਿਆ ਸੀ ਉਥੇ ਡਾਲਰ ਦਰੱਖਤਾਂ ਨੂੰ ਲੱਗੇ ਹੋਣਗੇ ਤੋੜਕੇ ਬੋਰੀਆਂ ਭਰ ਲਵਾਂਗੇ ਕੰਮ ਕਰਨ ਜੋਗੇ ਹੈ ਨਹੀਂ

    • @positivethoughts8461
      @positivethoughts8461 4 місяці тому +2

      😂😂ਮੇਰੇ ਜਾਣਕਾਰ ਦਾ ਤਕੀਆ ਕਲਾਮ ਸੀ ਕਿ ਪੰਜਾਬ ਵਿੱਚ ਕੁੱਝ ਨਹੀਂ (ਜਦਕਿ ਖ਼ੁਦ ਵਧੀਆ ਨੌਕਰੀਆਂ ਕਰਦੇ ਹਨ)ਕਹਿਕੇ ਆਪਣੇ ਬੱਚੇ ਨੂੰ ਕੇਨੇਡਾ ਭੇਜਿਆ ਜਿੱਥੇ ਬੱਚਾ ਉਨਾਂ ਹੀ ਕੰਮ ਕਰਦਾ ਹੈ‌ ਜਿਨੇ ਨਾਲ ਗੁਜ਼ਾਰਾ ਹੁੰਦਾ ਰਵੇ ਮਸ਼ੀਨ ਬਨਣਾ ਨਹੀਂ ਚਾਹੁੰਦਾ ਤੇ ਖੁਸ਼ ਹੈ 😂ਪਰ ਮਾਪਿਆਂ ਦੀ ਜ਼ੁਬਾਨ ਹੁਣ ਬੰਦ ਹੈ ਕਿ ਐਥੇ ਕੁੱਝ ਨਹੀਂ ।

  • @SukhdevSingh-gg7mh
    @SukhdevSingh-gg7mh 4 місяці тому +2

    Good

  • @parampalkaur6052
    @parampalkaur6052 4 місяці тому +8

    He is speaking truth 👏

  • @kiranpreetkaur2761
    @kiranpreetkaur2761 4 місяці тому +2

    Bahut vadia 🙏

  • @singhlakhbir8304
    @singhlakhbir8304 4 місяці тому +1

    Absolutely right

  • @Sade833
    @Sade833 4 місяці тому +4

    Veer canada dimag la gya cnada vda bda population thodi aa jehde pase thand Bali ohte koi Renda ni indian nu oh pase PR deti nale high tax lenda duja ohnu 30 lakh le k sasti labour milgi vkhiye ta cneda da fyda he fyad india punjab da nuksan sara paise bhar ja reha

  • @samthind3767
    @samthind3767 4 місяці тому +5

    Buhat vadiya gall keti tusi veer🙏

  • @harmanjotsingh4707
    @harmanjotsingh4707 4 місяці тому +3

    Ji ji ji ji. Theek aa. Theek AAA. Theek aaatheekaaa. Ok ok ok ok.

    • @punjabilovesongs6036
      @punjabilovesongs6036 4 місяці тому

      thik thik thik thik ok ok ok ok ji ji ji ji bilkul bilkul bilkul bilku ha ha ha ha ha ha ha

  • @BholaSingh-nn6lt
    @BholaSingh-nn6lt 4 місяці тому +3

    Good job y ji

  • @jontyrhodes4155
    @jontyrhodes4155 4 місяці тому +4

    bai ji mera classmate Chicago rehnda 14 saal hogey
    Oh wapis nhi auna chaunda
    Ohdi salary 200k$ annually
    6 bedroom ala villa piya te 25 saal EMI deni ohne
    Oh ta kehnda USA best country wah

  • @MrSingh-hq5zd
    @MrSingh-hq5zd 4 місяці тому +4

    Bilkul sahi gal aa ji 100%

  • @Kiranpal-Singh
    @Kiranpal-Singh 4 місяці тому +2

    *LA-Los Angeles-ਲੋਸ ਏਂਜਲਸ*
    ਕੈਲੇਫੋਰਨੀਆ ਸੂਬੇ ਦਾ ਵੱਡਾ ਸ਼ਹਿਰ ਹੈ, Hollywood ਵੀ ਇਥੇ ਹੈ !

  • @AvtarSingh-zu5rd
    @AvtarSingh-zu5rd 4 місяці тому +3

    Our. generation in this country is ruining they are respect parents what to talk of grand parents they even not hesitate or falsely blaming them.

  • @Punjabivediosatuts
    @Punjabivediosatuts 4 місяці тому +1

    Waheguru ji 😢

  • @hsReaction7863
    @hsReaction7863 4 місяці тому +1

    ਪੰਜਾਬੀ ਦੀ ਕਹਾਵਤ ਹੈ ਕੇ ਮੱਕਿਯੋੰ ਪਰੇ ਯੜ ਹੈ ਇਹ ਹੁਣ ਸਮਝ ਆ ਰਹੀ ਹੈ
    90 % ਪੰਜਾਬੀ ਸਿਰਫ ਸ਼ੋਂ ਔਫ ਕਰਕੇ ਜਾ ਰਹੇ ਨੇ ਇਹ ਝੂਠ ਹੈ ਕੇ ਇੰਡੀਆ ਚ ਕੰਮ ਹੈ ਨੀ ਜਿੰਨੇ ਕੰਮ ਕਰਨਾ ਓਦੇ ਵਾਸਤੇ ਬਹੁਤ ਕੰਮ ਹੈ ਜਿਸ ਦੇ ਪਿਯੋ ਕੋਲ 25/30 ਲੱਖ ਰੁਪਏ ਨਹੀਂ ਹੈਗੇ ਓਦੇ ਵਾਸਤੇ ਬਹੁਤ ਜਿਆਦਾ ਕੰਮ ਹੈ ਇੰਡੀਆ ਚ ਜਿਨ੍ਹਾਂ ਕੋਲ ਪੈਸੇ ਹੈਗੇ ਹਨ ਓਹਨਾ ਵਾਸਤੇ ਕੋਈ ਕੰਮ ਨੀ ਹੈਗਾ

  • @theamateurartist7139
    @theamateurartist7139 4 місяці тому +2

    Maah kise nu swadi, kise nu baadi.

  • @mittiputtmajhail2960
    @mittiputtmajhail2960 4 місяці тому +4

    Bhau, ih parents di braught up te depend karda k tusi kids nu ki palde ho. I am in USA for 40 yrs and fully turbaned. My kids are full Sikhs and married to Sikhs only. It depends upon you personally. I sign my USA passport in Panjabi. So ih tuhade ch kani chahidi e, Ih USA ja English nu blame nahi kar sakde. Apni boli te history nu jeonde khud rakhida. Assi ajje itne nahi hoe k Baba Nanak ji naal muqabla kar sakkiye. Bhau I wish U return soon.

    • @hubbychauhan
      @hubbychauhan  4 місяці тому +4

      ਇਹ ਵੀ ਠੀਕ ਗੱਲ ਹੈ ਪਰ ਬਾਈ ਜੀ ਇਹ ਤੁਹਾਨੂੰ ਵੀ ਪਤਾ ਕਿ ਤੁਹਾਡੇ ਬੱਚਿਆਂ ਨੇ ਕਦੇ ਪੰਜਾਬ ਨੀ ਮੁੜਨਾ ਤੇ ਅਖੀਰ ਵਿੱਚ ਜਮੀਨ ਜਾਇਦਾਦ ਵੀ ਪੰਜਾਬ ਚੋਂ ਵੇਚਣੀ ਪਊ, ਅਰਦਾਸ ਕਰਦਾ ਹਾਂ ਕਿ ਏਂਦਾ ਕਦੇ ਨਾਂ ਹੋਵੇ। ਇਹੀ ਡਰ ਹੈ ਕਿ ਨਸਲਕੁਸ਼ੀ ਹੋ ਰਹੀ ਹੈ। ਬਹੁਤ ਗੰਭੀਰ ਮੁੱਦਾ ਹੈ ਬਾਈ ਜੀ ਇਹ।

    • @Newdimensionn
      @Newdimensionn 4 місяці тому +1

      @mittiputtmajhail2960 Eho te farak a tere ch te goriya ch tu short term 40 year ja wad to wad 100 year tak di soch lawenga gore 1000 saal tak di soch ke baithe a. Tere warge fully turban nu kida turbanless karna oh jaande a. Naale oh turban da ki fayda jis ne punjab lai kujh kitta e nahi.

    • @mittiputtmajhail2960
      @mittiputtmajhail2960 4 місяці тому +1

      @@hubbychauhan Bhau J Europeans injh pishe muran di sochde ta aj duniya te raj na karde. Babur ne vi Sindh dariya tap k beria saar dittia si, k jithe jawange utho de hi ho jawage. Par apna dharm te soch te pehra tusi dena, kisse hor ne nahi. tiji pihri tak ta assi kayam ha, agge di Rabb jane.

  • @shivjotsidhusidhu363
    @shivjotsidhusidhu363 4 місяці тому +3

    10 saal Paisa kmaa ke Hun vapas mudna Loka nu fudu samjde aa je enaa mada c jdo giya c odo vapas aaa Jada punjab. Hun kotaa poora ho giyaa

  • @user-fn1my9qg5f
    @user-fn1my9qg5f 4 місяці тому +3

    Lakha Sidhana Shi Bol Riha

  • @didarsingh3064
    @didarsingh3064 4 місяці тому +3

    He didn’t tell the truth.we are living in this country 37 years and enjoying the life after the retirement.Our children are Doctors engineers lawyers teachers and in every field LA is very good place and people speak Punjabi language even they give test in Punjabi you see our young men in New York police officers wearing turbans. You go and visit the village you never find a young man wearing a turbans.you go on highway they never put the signs in punjabi.you go in Punjab and Sind bank can’t see the punjabi .What you are talking about.I can assure you in one block 4Doctors .

    • @Newdimensionn
      @Newdimensionn 4 місяці тому +1

      @didar singh life us not only about being doctors, engineers . It is no big deal being it. Living life like traitors is a big burden on soul. Don't you think you have some responsibility towards punjab, sacrifice of gurus, motherland. If you don't have any soul than it is ok for you to enjoy life. And finally about enjoying life is it not true that in usa all old people are living alone in home or nursing homes waiting for death. Talking to walls in big homes, nobody near to listen your feelings. Even Americans don't like to retire in us. They move to other countries such as Thailand, Vietnam, Mauritius. I wonder what kind of mentality is yours .

    • @didarsingh3064
      @didarsingh3064 4 місяці тому +1

      After fighting with the system then they start to put the sign in punjabi.How many Doctors in the village. Now a days mostly we are from village and no farming land
      85% Kishans has one acre of land. How they can educate their children because there is no income.This is very hard to live even though there are two kids. As you saying America isn’t good place to live then why all officers send their children for study

    • @didarsingh3064
      @didarsingh3064 4 місяці тому +2

      We are helping to the community and last 25years they live my house never changed single penny from them. You are asking me traitor .Nowadays one of his son in Spain and other is in USA still live my house.You say me traitor that’s why I tell you this.Please don’t misguide.

  • @user-xs1uh5jk8b
    @user-xs1uh5jk8b 4 місяці тому +3

    ❤❤

  • @FromPanjab1997
    @FromPanjab1997 4 місяці тому +3

    Bai thode es channel krke koi na koi tan yogdaan perya jere waps murna chande ne , bhut vdia kam kr rhe o , pun ala kam jera punjab nu bchauga oho vdia kam hi hauga , ki faida othe punjabi muk ge te baiya yaan dujeya da kabja hogya , ajehi dharti te jithe gurua ne kinia kurbania ditia , prr aaj punjabia ch eka khatam hoya pya , waheguru mehr kre sab jldi thik howe

  • @navtejsinghkahlon
    @navtejsinghkahlon 4 місяці тому +5

    HE TOLD THE TRUTH..

  • @SohanSingh-pb4pf
    @SohanSingh-pb4pf 4 місяці тому +2

    ਜਿਹੜੇ ਦੇਸ ਮਰਜ਼ੀ ਰਹੋ ਪਰ ਲਾਲਚ ਨਾ ਕਰੋ ਬਾਬਾ ਨਾਨਕ ਦੀ ਸਿੱਖਿਆ ਤੇ ਚੱਲੋ ਜੀ

  • @BholaSingh-pv3kx
    @BholaSingh-pv3kx 4 місяці тому +3

    Dhillon. G. 💯 true

  • @sajwantkaurkaur8534
    @sajwantkaurkaur8534 4 місяці тому +4

    Its v easy to say but no body going back to India.

    • @Kiranpal-Singh
      @Kiranpal-Singh 4 місяці тому +1

      Right, but some families are going back to Punjab.

    • @jagjitsinghsidhu7951
      @jagjitsinghsidhu7951 4 місяці тому +1

      ​@@Kiranpal-Singhਮੇਰੇ ਬੱਚੇ ਵੀ ਵਾਪਸ ਆ ਰਹੇ ਨੇ ਪੱਕੇ ਤੌਰ ਤੇ

  • @sajwantkaurkaur8534
    @sajwantkaurkaur8534 4 місяці тому +3

    Please comment when you going back to India

  • @mittiputtmajhail2960
    @mittiputtmajhail2960 4 місяці тому +3

    Difference nahi lagga ta mur ja, kisse ne farhia? Ik passe kahi janda good planned cities han koi illegal construction ja encroachment nahi. Par India ch ki e. Uthe Pharmist nu ki milda si te ithe ki milda, working conditions and living privileges ki han. Bhai money nahi better life more important e. Uthe kinne ku ghar fully air-conditioned ne? Kinne ku lok roads te traffic rules observe karde ne? Kinne ku kids nu merit te education and jobs mildia ne? Baki galla jinnia marji karlo. Corruption to bina kamm nahi chalda. J ganda hey ta kehna hi paina. I qualified twice for PCS but not appointed being Jatt and honest. Only in USA my two kids went to Medical school without any pull or push like India. Bhau jaldi ja wapis te uthe corruption da tattu bania roh. Jo WP te ne, oh jan bujh k nahi pakke hunde kiu k ohna de case ch koi flaw ja hera feri ih. Bhau wapsi di pehlkadmi kar.

  • @JATTPB04WALA
    @JATTPB04WALA 4 місяці тому

    You said changa banda pitche ja k paisa Laoga . What about him who is living in USA does he consider himself changa 😂 ?

  • @pswalia8005
    @pswalia8005 4 місяці тому +1

    Living in Canada and also earning money from u tube

  • @harjindervirk5828
    @harjindervirk5828 4 місяці тому +2

    Sach hai bro

  • @rambanga3187
    @rambanga3187 4 місяці тому

    Bacchea nu le k hune jao bacchea bade hon da entjar na karo veer ji bad ch bacchea ne jaan tu enkar ker Dena tusi gallan ta sahi kerde ho but Jana tusi v nahi ,eh ek chakker ch pea jade han assiv eda sochde c baaki ethe v ek perseon de kum kern naal gujara he nahi hunda

  • @user-ub4yg3fc8e
    @user-ub4yg3fc8e 4 місяці тому +1

    Sochan Wali Gall h yaar

  • @chanksingh4445
    @chanksingh4445 4 місяці тому +3

    ਦਾਸ ਇੱਕ ਸਾਲ ਅਮੇਰੀਕਾ ਲਾ ਕੇ ਪੱਕੇ ਤੋਰ ਤੇ ਵਾਪਸ ਆ ਗਿਆ ਪੰਜਾਬ , ਰਹਿਣ ਲਈ usa ਕੰਟਰੀ ਠੀਕ ਨਹੀ

    • @hubbychauhan
      @hubbychauhan  4 місяці тому

      Bai ji apna number share kro. Apna number mail kro chauhangurpreet@yahoo.co.in

    • @jagjitsinghsidhu7951
      @jagjitsinghsidhu7951 4 місяці тому +2

      ਬਹੁਤ ਹੀ ਵਧੀਆ ਫੈਸਲਾ ਲਿਆ ਤੁਸੀਂ ਵਧਾਈ ਦੇ ਪਾਤਰ ਓ

  • @pswalia8005
    @pswalia8005 4 місяці тому +2

    speaking without any reason no such problem is there do hard work leave the profession of videos do hard work

  • @punjabiweatherchannel
    @punjabiweatherchannel 4 місяці тому +1

    ⛈️⛈️⛈️⛈️⛈️💧💧🌦️🌦️🌦️

  • @mehrashagun4442
    @mehrashagun4442 4 місяці тому

    Tusi app challenge Garibaldi namaste jave eh 10 Sal amb farda vapis koi nahi gaya bakia nu namaste Kharar namaste kat tusi Sikh Dharamshala de gal karde side Moti ram metha Yadav kita kidsi Baba himachal singh nu Yadav kita tusi kids Yadav kita jasi kRni vasi varni

    • @Newdimensionn
      @Newdimensionn 4 місяці тому +1

      ਤੂੰ ਭਰਾਵਾ ਕੀ ਫਰੈਂਚ ਲਿਖੀ ਆ, ਸਮਝ ਤੋਂ ਬਾਹਰ ਆ

  • @HarryBrar-jz6xg
    @HarryBrar-jz6xg 4 місяці тому +2

    Thodi boli sudhar aapni pehla,Gavvy bai ji ji kri janda te eh tu tadak ton bina gal ni kr rhya & nanak thokta,nanak ne ah ni kitta c,eh sikh panth di gal krda

    • @Newdimensionn
      @Newdimensionn 4 місяці тому +1

      Tu mudde di gal kar jehra chal reha, tu boli to ki laina . Boli di tainu jyaada fikar jehra punjab khali ho chalya ohda tainu koi fikar nhi lagda. Aa jande nukas kadan

  • @mehrashagun4442
    @mehrashagun4442 4 місяці тому

    70 kile Kiser Garibaldi do

  • @minnim5355
    @minnim5355 4 місяці тому

    Improve your language skill as a journalist Mr; Gurpreet

    • @hubbychauhan
      @hubbychauhan  4 місяці тому

      I am not a journalist and I never claimed. M desi jatt fatte chakk 💪

  • @JagtarSinghRana475
    @JagtarSinghRana475 4 місяці тому +2

    Calling America a soul-less country is the best and most accurate information I too have the same thoughts for america

  • @mehrashagun4442
    @mehrashagun4442 4 місяці тому

    Jus Kolkata 70 kill ne

  • @SurjitSingh-rw1oi
    @SurjitSingh-rw1oi 4 місяці тому +1

    Pehla tu Punjab wapis a fer dujian de gal kar

  • @AAFP58
    @AAFP58 4 місяці тому

    ਮੈਂਨੂੰ 38 ਸਾਲ ਹੋ ਗਏ USA ਚ, ਬਹੁਤ ਵਧੀਆ ਜ਼ਿੰਦਗੀ ਰਹੀ ਹੈ ਇੱਥੇ, ਬਾਕੀ ਏਹ ਬਾਈ ਦੀ knowledge ਤਾਂ zero ਹੀ ਹੈ, ਲੱਗਦਾ ਏਹ ਖੂਹ ਦਾ ਡੱਡੂ ਹੀ ਹੈ, ਵਿਹਲੜ ਜਾ ਹੀ ਲੱਗਦਾ ਹੈ, ਪੰਜਾਬ ਜਾਈਦਾ ਹੈ ਘੁੰਮਣ ਲਈ ਬੱਸ 2 ਹਫ਼ਤਿਆਂ ਚ ਹੀ ਬੱਸ ਹੋ ਜਾਂਦੀ ਹੈ, ਏਹ ਬੰਦਾ ਫੇਰ 10 ਸਾਲ ਕੀ ਕਰੀ ਗਿਆ ਇਥੇ, ਵਾਪਿਸ ਚਲਾ ਜਾਂਦਾ, ਰੋਜ਼ flights ਜਾਂਦੀਆ ਨੇ, bakwas ਮਾਰਨ ਨੂੰ ਸਭ ਤੋਂ ਅੱਗੇ

    • @hubbychauhan
      @hubbychauhan  4 місяці тому +2

      ਬਾਈ ਜੀ ਆਪਾਂ ਤਰਕ ਦੇ ਕੇ ਸੱਭਿਅਕ ਸ਼ਬਦਾਂ ਦਾ ਇਸਤੇਮਾਲ ਕਰਕੇ ਹੀ ਜਵਾਬ ਦੇਈਏ ਤਾਂ ਚੰਗਾ ਲਗਦਾ। ਬਕਵਾਸ ਵਰਗੇ ਸ਼ਬਦਾਂ ਦੀ ਵਰਤੋਂ ਕਰਨਾ ਠੀਕ ਨਹੀਂ। 38 ਸਾਲ ਰਹਿ ਕੇ ਅਦਬ ਨਾਲ ਬੋਲਣਾ ਭੁੱਲ ਗਏ ?
      ਬਹੁਤ ਧੰਨਵਾਦ

    • @AAFP58
      @AAFP58 4 місяці тому +1

      @@hubbychauhan ਮੈਂ ਬਜ਼ੁਰਗਾਂ ਦੀ ਕਹਾਵਤ ਤੇ ਤਰਕਾਂ ਦੇ ਆਧਾਰ ਤੇ ਹੀ ਗੱਲ ਕੀਤੀ ਹੈ ਕੋਈ ਗ਼ਲਤ ਸ਼ਬਦਾਂ ਦੀ ਵਰਤੋ ਨਹੀਂ ਕੀਤੀ ਹੈ, ਲੋਕ on-line ਆ ਕੇ ਵੱਡੀਆਂ-ਵੱਡੀਆਂ ਗੱਪਾ ਛੱਡੀ ਜਾਂਦੇ ਨੇ , ਹੱਦ ਕਰਤੀ ਕਈਆਂ ਨੇ, ਏਹ ਬੰਦੇ ਨੂੰ ਗੱਪ ਮਾਰਨ ਤੇ ਮਠਿਆਈਆਂ ਭੇਜੀ ਜਾਵੇ? ਸਾਡੀਆਂ ਉਮਰਾਂ ਲੰਘ ਗਈਆਂ ਤੇ ਕਾਮਯਾਬ ਵੀ ਰੱਜ ਕੇ ਹੋਏ, ਏਹ ਸਿਰਫ ਇੱਕ ਬੰਦਾ 10 ਲੱਖ ਪੰਜਾਬੀਆਂ ਨੂੰ represent ਕਰਦਾ ਹੈ??? ਹੱਦ ਕਰਤੀ

    • @hubbychauhan
      @hubbychauhan  4 місяці тому

      @@AAFP58 bai ji tusi avdi jagah te sai ho. Baki khushi hundi aa jado koi kamyab hunda bahar. after all sadde punjab nu he represent krda. Jo v tuhade positive point ne tusi jrur dasso on call. i will love to record you. May b tuhadi gal sun k USA nu aun lagg jaan students te othe kamyab ho jaan. thanks

    • @harnamsingh3119
      @harnamsingh3119 4 місяці тому +2

      ਠਹਿਰ ਜਰਾ ਤੈਨੂੰ ਆਪਣੀ famley ਨਹੀ ਲੱਭਣੀ।

    • @AAFP58
      @AAFP58 4 місяці тому

      @harnamsingh3119 ਮੇਰੀ family ਵੀ ਮੇਰੇ ਨਾਲ ਹੈ ਤੇ ਬਹੁਤ ਵਧੀਆ ਸੈੱਟ ਵੀ ਹੈ, ਮਾੜਾ ਸਿਰਫ ਮਾੜਾ ਬੋਲਣ ਵਾਲਿਆਂ ਨਾਲ਼ ਹੀ ਹੁੰਦਾ ਹੈ ਜਿਵੇਂ ਕਿ ਤੂੰ.

  • @harkiratsingh847
    @harkiratsingh847 4 місяці тому +3

    Salute Bai ji 100 sach

  • @jontyrhodes4155
    @jontyrhodes4155 4 місяці тому +2

    Pharmacist di job karda piya
    Govt employee aah
    Hor ki chahida bai ji ?

  • @daljindercheema4677
    @daljindercheema4677 4 місяці тому +2

    Good

  • @singhlakhbir8304
    @singhlakhbir8304 4 місяці тому +1

    Absolutely right

  • @guggukumar1062
    @guggukumar1062 4 місяці тому +3

    Dil ki baat _ Nothing like Bharat.

    • @user-lc9gc5sl6n
      @user-lc9gc5sl6n 4 місяці тому +1

      Tusi ਕਿਉਂ nhi ਆਉਂਦੇ panjab ਵਾਪਿਸ

    • @mittiputtmajhail2960
      @mittiputtmajhail2960 4 місяці тому

      Agree, Most corrupt, illegal kabza, jobs on caste or corruption only, bribes, Political ED, police and CBI, fake encounters, Living on Haram free atta daal etc, No body wish to live honest income. Yes nothing dirty like India. All religious places most dirty. I was on tour of India last year.

  • @malkeetsingh-wn7yg
    @malkeetsingh-wn7yg 4 місяці тому +3

    Good

  • @mehrashagun4442
    @mehrashagun4442 4 місяці тому

    Good