ਸਿੱਧੂ ਦੀ ਘਟਨਾ ਸਮੇਂ ਮੌਜੂਦ ਡਰਦੇ ਡਰਦੇ ਇਸ ਬੰਦੇ ਹੁਣ ਦੱਸੀ ਸਾਰੀ ਕਹਾਣੀ!

Поділитися
Вставка
  • Опубліковано 5 січ 2025

КОМЕНТАРІ • 1,6 тис.

  • @hsinghsingh2366
    @hsinghsingh2366 2 роки тому +46

    ਬਾਈ ਜੀ ਸਕਿਓਰਿਟੀ ਤਾਂ ਮੰਤਰੀਆਂ ਦੀਆਂ ਵੀ ਵਾਪਿਸ ਲਈਆਂ ਨੇ ।ਪਰ ਉਨ੍ਹਾਂ ਚੋ ਤਾਂ ਕੋਈ ਮਰਿਆ ਨਹੀਂ ।ਸਿੱਧੂ ਨੂੰ ਹੀ ਕਿਉਂ ਟਾਰਗੇਟ ਕੀਤਾ ।ਕਿਉਂਕਿ ਸਿੱਧੂ ਬਾਈ ਨੂੰ ਲੋਕ ਬਹੁਤ ਚਾਹੁੰਦੇ ਸੀ । ਇਹ ਇੱਨਾ ਕ੍ਰਪਟ ਲੀਡਰਾਂ ਨੇ ਸਿੱਧੂ ਬਾਈ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ।

  • @criminal_ur
    @criminal_ur 2 роки тому +14

    ਵਹਿਮ ਹੀ ਹੁੰਦਾ ਵੀ ਮੇਰੇ ਬਹੁਤ ਫੈਨ ਨੇ , ਕਿਸੇ ਨੇ ਕਾਰ ਵੀ ਨਈ ਦਿੱਤੀ ਹਸਪਤਾਲ ਲੈ ਕੇ ਜਾਨ ਲਈ , ਤੇ ਦੂਜੀ ਗੱਲ ਲੋਕ ਸਾਲੇ live ਹੋ ਗਏ ਪਰ ਮਦਦ ਨੀ ਕਰ ਸਕੇ , Rip SIDHU ਬਾਈ 😔😔

  • @balwindersinghbrar5963
    @balwindersinghbrar5963 2 роки тому +27

    ਕਾਸ਼ ਕਿ ਸਰਪੰਚ ਨਿਰਪੱਖ ਹੋ ਕੇ ਗੱਲ ਕਰਦਾ। ਇਹ ਤਾਂ ਇੰਝ ਗੱਲ ਕਰ ਰਿਹਾ ਹੈ, ਜਿਵੇਂ ਹਰ ਗੱਲ ਲਈ ਨਵੀਂ ਬਣੀ ਸਰਕਾਰ ਦੋਸ਼ੀ ਹੋਵੇ। ਸਿੱਧੂ ਨਾਲ ਗੈਗਸਟਰਾਂ ਦੀ ਨਰਾਜ਼ਗੀ ਕੋਈ ਨਵੀਂ ਨਹੀਂ ਸੀ।ਤੇ ਸਾਰਿਆਂ ਨੂੰ ਪਤਾ ਹੈ ਕਿ ਗੈਗਸਟਰਾਂ ਨੂੰ ਪੈਦਾ ਕਰਨ ਵਾਲ਼ੇ ਰਵਾਇਤੀ ਪਾਰਟੀਆਂ ਦੇ ਲੀਡਰ ਹਨ। ਜੋ ਹੁਣ ਸਿੱਧੂ ਦੀ ਬਲ਼ੀ ਲੈ ਕੇ ਆਪਣੀ ਮੁਫ਼ਤ ਦੀ ਸਕਿਉਰਟੀ ਪੱਕੀ ਕਰਨ ਦੀ ਫ਼ਿਰਾਕ ਵਿੱਚ ਹਨ।

  • @jatindergoyal5828
    @jatindergoyal5828 2 роки тому +2

    ਪੁਲਿਸ। ਦਾ ਪੂਰਾ ਹੱਥ ਆ ਬਾਈ। ਜ ਪੁਲਿਸ ਚਾਹੇ ਤਾਂ ਪੱਤਾ ਨਹੀਂ ਹਿਲ ਸਕਦਾ। ਇਹ ਕੰਮ ਪਿੱਛੇ ਬਹੁਤ ਵੱਡੀ ਸਪੋਟ ਆ ਬਾਈ 🙏 ਵਾਹਿਗੁਰੂ

  • @ulfatvenus7174
    @ulfatvenus7174 2 роки тому +43

    ਪੂਰੇ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ ਹੈ ਅੱਜ 🙏🙏 ਫੇਰ ਹੀ ਇਨਸਾਫ਼ ਮਿਲੂ🙏🕉️

  • @jasssidhuindianarmy4075
    @jasssidhuindianarmy4075 2 роки тому +1

    ਚਮਕੀਲੇ ਵਾਂਗ ਦੁਨੀਆ ਤੇ ਨਾਮ ਰਹੂਗਾ ਬਾਈ ਤੇਰਾ

  • @ManpreetSingh-gh3pq
    @ManpreetSingh-gh3pq 2 роки тому +102

    ਪੁਲਸ ਤੇ ਸਰਕਾਰ ਤੇ gangstar ਮਿਲੇ ਹੋਏ ਸੀ......ਜਿਵੇਂ ਵੀਰ ਕਿਹ ਰਿਹਾ ਹੈ ਕਿ ਪੁਲਸ wireless network ਰਾਹੀਂ ਫੜ ਸਕਦੀ ਸੀ

    • @gurmeetsinghsanghera5232
      @gurmeetsinghsanghera5232 2 роки тому +2

      ਵਾਇਰਲੈਸ ਤੇ ਤਾਂ ਹੀ ਫੜੇ ਜਾ ਸਕਦੇ ਸੀ ਜੇ ਸਾਰੇ ਆਪਣੀ ਡਿਊਟੀ ਤੇ ਮੁਸ਼ਤੈਦ ਹੋਣ.ਬਸ ਨਾ ਦਾ ਹੀ ਸਿਸਟਮ ਆ ਸਾਡੇ ਇਥੇ.

    • @ManpreetSingh-gh3pq
      @ManpreetSingh-gh3pq 2 роки тому +1

      @@gurmeetsinghsanghera5232 hanji only for ਫੌਜ ਦੀ duty ਹੀ ਸਹੀ ਹੈ ਜੋ ਵਿਚਾਰੇ ਅਪਣੇ ਘਰਾਂ ਤੇ ਬੱਚਿਆ ਤੋਂ ਦੂਰ ਹੋ ਕੇ ਤੇ ਖ਼ਰਾਬ ਮੌਸਮ ਦੇ ਹਾਲਾਤਾਂ ਵਿੱਚ ਵੀ ਆਪਣੀ duty ਇਮਾਨਦਾਰੀ ਨਾਲ ਕਰਦੇ ਨੇ... ਤੇ ਇਕ ਸਾਡੇ ਪੁਲਸ ਵਾਲੇ ਵੀਰ ਨੇ ਜੋ ਉਹਨਾਂ ਨੂੰ ਸਭ ਸਹੂਲਤਾਂ ਵੀ ਨੇ ਤੇ ਆਪਣੇ ਬੱਚਿਆਂ ਵਿੱਚ ਵੀ ਨੇ ਤੇ ਫਿਰ ਵੀ duty ਸਹੀ ਢੰਗ ਨਾਲ ਨਹੀਂ ਕਰਦੇ..... 🙏🙏

  • @sukhvindersingh888
    @sukhvindersingh888 2 роки тому +1

    ਬਾਈ ਜੀ ਸਕਿਉਰਿਟੀ ਵਾਪਸ ਨਹੀਂ ਲਈ ਘਟ ਕੀਤੀ ਗਈ ਫੇਰ ਦੋ ਬੰਦੇ ਸਕਿਉਰਿਟੀ ਵਾਲੇ ਕਿਉਂ ਨਾ ਲੈਕੇ ਗਿਆ ਹਾਂ ਦੁਖ ਜਰੂਰ ਹੈ ਵਡਾ ਦੁੱਖ ਮਾ ਪਿਤਾ ਲਈ ਇਹ ਦੁੱਖ ਬਹੁਤ ਵਡਾ ਹੈ ਵਾਹਿਗੁਰੂ ਪੰਜਾਬ ਵਿੱਚ ਸ਼ਾਤੀ ਬਖਸ਼ੇ ਇਹ ਮਾਰ ਧਾੜ ਬੰਦ ਹੋਵੇ
    ਬਾਕੀ ਇਹ ਗੈਗਸਟਰ ਅਕਾਲੀ ਕਾਂਗਰਸੀ ਦੀ ਦੇਣ ਹੈ

  • @criminal_ur
    @criminal_ur 2 роки тому +42

    ਵਹਿਮ ਹੀ ਹੁੰਦਾ ਵੀ ਮੇਰੇ ਬਹੁਤ ਫੈਨ ਨੇ , ਕਿਸੇ ਨੇ ਕਾਰ ਵੀ ਨਈ ਦਿੱਤੀ ਹਸਪਤਾਲ ਲੈ ਕੇ ਜਾਨ ਲਈ , ਤੇ ਦੂਜੀ ਗੱਲ ਲੋਕ ਸਾਲੇ live ਹੋ ਗਏ ਪਰ ਮਦਦ ਨੀ ਕਰ ਸਕੇ . Rip sidhu ਬਾਈ . ਅਗਲੇ ਮਹੀਨੇ 28ਵਾਂ ਜਨਮ ਦਿਨ ਤੇ ਵਿਆਹ ਸੀ ਬਾਈ ਦਾ 😔😔

  • @tirathsingh36
    @tirathsingh36 2 роки тому +78

    ਹੁਣ ਹਰ ਕਿਸੇ ਨੇ ਬੋਲਣਾ ਲੋੜ ਪੈਣ ਤੇ ਕਿਸੇ ਨੇ ਗੱਡੀ ਨੀਂ ਦਿਤੀ ਸ਼ਇਦ ਬਚ ਜਾਂਦਾ.ਹਰ ਇਕ ਨੂੰ ਵੀਡੀਓ ਬਣਾਉਣ ਦਾ ਸੀ ਬਸ😠😭

    • @deepsahota94
      @deepsahota94 2 роки тому +4

      Sahi keha bilkul😢😢😣

    • @jodhsingh8570
      @jodhsingh8570 2 роки тому +2

      U Right veer g 💯

    • @lovereen5900
      @lovereen5900 2 роки тому +4

      ਗੋਲੀਆਂ ਜਿਆਦਾ ਲਗ ਗਈਆਂ ਸੀ ਵੀਰ ਜੀ ਨਹੀਂ ਬਚਣਾ ਸੀ

    • @poojarajput2621
      @poojarajput2621 2 роки тому +3

      Shi Aa gl lokk scoil media rahhi aapne aap nu faumos kr rahe c OH Bach sakda c 😢

    • @tirathsingh36
      @tirathsingh36 2 роки тому +1

      @@poojarajput2621 ਅੱਜ ਕਲ ਬੰਦੇ ਦੀ ਜਾਨ ਤੋਂ ਜ਼ਿਆਦਾ ਵੀਡੀਓ ਬਣਾਉਣੀ ਜਰੂਰੀ ਆ

  • @GodIsOne010
    @GodIsOne010 2 роки тому +143

    ਕਿਸੇ ਆਪਣੇ ਨੇ ਹੀ ਦਿੱਤੀ ਹੋਣੀ ਸਾਰੀ ਜਾਣਕਾਰੀ ਜੀ🙏🏻 ਬਾਕੀ ਦੋਸਤੋ ਬਹੁਤ ਹੀ ਬੁਰਾ ਹੋਇਆ ਜੀ 🙏🏻ਘਰ ਖਾਲੀ ਹੋ ਗਿਆ ਪੁੱਤ ਤੋ ਬਿਨਾਂ ਜੀ 🙏🏻ਬਾਕੀ ਸਾਰੇ actor te singer ਹੰਕਾਰ ਨਾ ਕਰੋ ਜੀ🙏🏻ਪੰਜਾਬ ਤਾਂ ਹੁਣ ਜੰਗਲ ਬਣ ਗਿਆ ਇੱਥੇ ਕੁੱਤਾ ਮਾਰਨਾ ਅੋਖਾ ਹੈ ਜੀ🙏🏻ਬੰਦਾ ਇੱਕ ਮਿੰਟ ਵਿੱਚ ਮਾਰ ਦਿੱਤਾ ਜਾਂਦਾ ਹੈ ਜੀ🙏🏻ਪੰਜਾਬ ਹੁਣ ਖਤਮ ਹੋ ਰਿਹਾ ਹੋਲ਼ੀ ਹੋਲੀ ਜੀ🙏🏻ਕੁਝ ਮਾਰ ਦਿੱਤੇ ਜਾਣੇ ਨੇ ਜੀ🙏🏻ਵੱਡਾ ਹਿੱਸਾ ਨਸ਼ੇ ਨੇ ਖਤਮ ਕਰ ਦੇਣਾ ਹੈ ਜੀ😭🙏🏻ਬਾਕੀ ਬਾਹਰਲੇ ਮੁਲਕਾ ਵਿੱਚ ਜਾ ਰਹੇ ਨੇ ਜੀ🙏🏻ਅਗਰ ਕੁਝ ਲੋਕ ਬੱਚ ਗਏ ਤਾਂ ਭੁੱਖਮਰੀ ਨਾਲ ਮਰ ਜਾਣਗੇ ਜੀ🙏🏻ਵਾਹਿਗੁਰੂ ਜੀ🙏🏻ਮਾਨ ਸਾਹਿਬ ਨੂੰ ਅਕਲ ਬਖਸੋ ਪੰਜਾਬ ਬਚਾਉਣ ਲਈ ਜੀ🙏🏻ਵਾਹਿਗੁਰੂ ਪੰਜਾਬ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻

    • @artstravel7468
      @artstravel7468 2 роки тому +2

      Verr ji bilkul sahi ji 😭😭😭😭😭😭bohut Mara hoiyan sidhu veer de mom dad nal ji

    • @ONKARWORLDWIDE
      @ONKARWORLDWIDE 2 роки тому +1

      Sanu bohot dukh hoya ji 😭 Eva nahi hona chiyda se ji😭 tusi bohot vadia type Kita ha ji 😭Legend never die ji 😭bye bye ji 😭

    • @harbansinsan5132
      @harbansinsan5132 2 роки тому +1

      🙏🙏😭😭

    • @jagtarsingh9720
      @jagtarsingh9720 2 роки тому +1

      Right

    • @sagarchoudhary1003
      @sagarchoudhary1003 2 роки тому

      Dost mile we gagstr nl juthe bolde o 25 mit tak gadi ch sidhumoosewala una nu kic ne ni chkya ani der ch o 2 dosta ne ude ghr nu phone vi kr skde c munda milkul thik c nl bala fudu bna rhe loka nu es par gor kro asli katil ude dost h jo nal c

  • @jamesdhot5474
    @jamesdhot5474 2 роки тому

    ਗੱਲਾਂ ਕੋੜੀਆਂ ਨੇ ਪਰ ਸੱਚ ਨੇ ਬਹੁਤ ਹੀ ਮਾੜਾ ਹੋਇਆ 🥺🥺🥺🥺 ਇੱਕ ਬੱਚੇ ਨੂੰ ਖੋਹਣ ਦਾ ਦਰਦ ਇੱਕ ਮਾਂ ਹੀ ਫੀਲ ਕਰ ਸਕਦੀ ਆ ਯਕੀਨ ਨਹੀਂ ਆਉਂਦਾ ਕਿ ਸਿੰਧੂ ਬਾਈ ਆਪਣੇ ਚੋਂ ਨਹੀਂ ਰਿਹਾ ਪੂਰੇ ਆਲ ਇੰਡੀਆ ਨੂੰ ਬਾਈ ਦੇ ਜਾਣ ਦਾ ਬਹੁਤ ਵੱਡਾ ਦੁੱਖ ਆ ਇੱਕ ਮਾਂ ਤੋਂ ਉਹਦਾ ਹੀਰੇ ਵਰਗਾ ਪੁੱਤ ਖੋ ਲਿਆ ਦੁਬੲੀ ਵਾਲੇ ਰੂਲ ਹੋਣੇ ਚਾਹੀਦੇ ਨੇ ਦੋ ਕਿਸ਼ੇ ਨੂੰ ਬੇ ਨਾਜਾਇਜ਼ ਮਾਰਦੇ ਨੇ ਉਨ੍ਹਾਂ ਨੂੰ ਸਿਧੀ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਵਾਹਿਗੁਰੂ ਜੀ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🥺🥺🥺🥺🥺🥺🥺🥺😭😭😭😭🤗😥😥😥😥😥😥😥😥😥😥😥

  • @BhupinderSingh-kz9sj
    @BhupinderSingh-kz9sj 2 роки тому +296

    ਬਸ ਹੋਣ ਤੇ ਤਕੜੇ ਹੋ ਜਾਓ ਜੀ ਧਰਨੇ ਲਾਓ ਜੀ ਬਸ ਜੀ ਲੋਕ ਹੋਣ ਤਕੜੇ ਜੀ ਕਦਮ ਚੱਕਣ ਜੀ ਜਿੰਨੇ ਗੈਗਸਾਟਰ ਨੇ ਸਭ ਨੂੰ ਫਾਂਸੀ ਦੇਣ ਦੀ ਗਲ ਕਰੀਏ ਜੀ ਜੇਲ੍ਹਾਂ ਚ ਕੈਦੀ ਪਾਲੇ ਨੇ ਆਕਲੀਆ ਤੇ ਕਾਂਗਰਸ ਨੇ ਜੀ ਹਰ ਪਿੰਡ ਚ ਹਰ ਸਹਿਰ ਚ ਗੈਗਸਾਟਰ ਪਾਲੇ ਪਹਿਲੀਆ ਗੰਦੀਆ ਸਰਕਾਰਾ ਨੇ ਬਸ ਗੈਗਸਾਟਰਾ ਨੂੰ ਫਾਂਸੀ ਦਿੱਤੀ ਜਾਵੇ ਜੀ

    • @RavinderSingh-zw7nm
      @RavinderSingh-zw7nm 2 роки тому +6

      B j p ne Keri shareef kom pali RSS. Ne te desh da bera hi gark karta.. clyinder... petrol.. diesel...
      Mustard oil...juta bo bi bata ka asli chamre ka ka kiske. Skin se bnna hai .j nhi pta feet me sab dalte hai. Fradhi Bhagat log

    • @saabsandhu007
      @saabsandhu007 2 роки тому +6

      Sahi gal aa....kisa gangster nu jail ch nhi reakhna, sidha encounter huna caheya ina dya...

    • @kewalbawa2298
      @kewalbawa2298 2 роки тому +3

      Sahi keha, Bhupinder ji..

    • @harrybhangoo8471
      @harrybhangoo8471 2 роки тому +3

      ਬਿਲਕੁੱਲ ਸਹੀ ਕਿਹਾ ਤੁਸੀਂ

    • @harrybhangoo8471
      @harrybhangoo8471 2 роки тому +7

      ਪੰਜਾਬ ਪੁਲਿਸ ਦੇ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਦੋਸ਼ੀਆਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਦੋਸ਼ੀਆਂ ਦੇ ਪਰਿਵਾਰਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਪੰਜਾਬ ਸਾਂਤੀ ਨੂੰ ਲਾਂਬੂ ਨਾ ਲਾ ਸਕੇ

  • @kirpalsidhu7401
    @kirpalsidhu7401 2 роки тому +1

    ਵੀਰ ਮੇਰੇ ਵਾਲੀ ਗੱਲ ਕਰਤੀ ਇਹ ਦੀਪ ਵੀਰ ਵਾਲੀ ਗੱਲ ਹੋਈ ਕਿਸੇ ਵੀ ਯੂਥ ਨੂੰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਨਹੀਂ ਦੇ ਰਹੇ 😭😭😭😭😭😠😠

  • @befikrbachpanyuvihathur1642
    @befikrbachpanyuvihathur1642 2 роки тому +17

    ਇਨਸਾਨ ਤਾਂ ਪੋਲਟਿਕਸ ਕਰ ਰਿਹਾ ਬੱਸ ਹੁਣ ਸੰਗਰੂਰ ਦੀਆਂ ਜਿਮਨੀ ਵੋਟਾਂ ਤੱਕ ਸਾਰੇ ਰਾਜਨੀਤੀ ਖੇਡਣਗੇ ਸਿੱਧੂ ਮੂਸੇ ਵਾਲੇ ਦਾ ਨਾਂਅ ਤੇ ਤੁਸੀਂ ਬਾਈ ਜੀ ਕਿਸੇ ਹੋਰ ਪਾਰਟੀ ਨਾਲ ਸਬੰਧਤ ਲਗਦੇ ਹਨ ਤੇ ਉਸ ਤੋਂ ਬਾਅਦ ਕਿਸੇ ਨੇ ਨੀ ਨਾਮ ਲੈਣਾ ਸਭ ਨੇ ਭੁਲਾ ਦੇਣਾ ਬਾਈ ਜੀ ਰਾਜਨੀਤੀ ਛੱਡੋ ਜੇ ਤੁਹਾਨੂੰ ਸੱਚੀ ਦੁੱਖ ਹੁੰਦਾ ਤਾਂ ਚਾਰ ਬੰਦੇ ਪਿੰਡ ਸਾਹਮਣੇ ਕੁਝ ਵੀ ਨਹੀਂ ਕਰ ਸਕਦੇ ਸੀ ਸਾਰਾ ਪਿੰਡ ਤਮਾਸ਼ਾ ਦੇਖੀ ਗਿਆ ਵੀਡੀਓ ਅਤੇ ਫੋਟੋ ਖਿੱਚੀ ਗਏ ਤੁਹਾਡੇ ਹੀ ਪਿੰਡ ਦੇ ਬੰਦੇ ਨੇ ਦੱਸਿਆ ਸਾਰਾ ਪਿੰਡ ਇਕੱਠਾ ਕਰਦੇ ਤੇ ਤੁਸੀਂ ਉਹਨਾਂ ਨੂੰ ਪਿੰਡ ਵਿੱਚ ਫੜ ਸਕਦੇ ਸੀ

  • @gurjeetkaur6635
    @gurjeetkaur6635 2 роки тому +1

    Bilkul sahi kiha bndde ne, sarkaraan police nal mile hoye c,ikk ikk gll bndde di logical ae, very intelligent nd brave man he is!!

  • @JasvirSingh-vm2bp
    @JasvirSingh-vm2bp 2 роки тому +67

    ਬਾੲੀ ਝੂਠ ਬੋਲਦਾ ਗੱਡੀ ਵਾਲੇ ਨੂੰ ਬਹੁਤ ਕਿਹਾ ਪਰ ਨਹੀਂ ਮੰਨਿਆ😯💭

  • @Ekam_Hxns
    @Ekam_Hxns 2 роки тому +13

    He is speaking truth 👏

  • @Motivational_life429
    @Motivational_life429 2 роки тому +115

    ਲੋਕ ਡਰੇ ਹੋਏ ਆ , ਕਾਸ਼ ਇਹ ਸਭ ਨਾਂ ਹੁੰਦਾ 😭🙏😥

    • @BhupinderSingh-kz9sj
      @BhupinderSingh-kz9sj 2 роки тому +8

      ਡਰੇ ਰਹੇ ਲੋਕ ਬਹੁਤ ਸਾਲਾ ਤੋ ਤਾ ਹੀ ਇਕ ਸਟੇਟ ਪੰਜਾਬ ਏ ਜੋ ਹੋਣ ਗੰਦ ਪੁਣੇ ਚ ਪਹਿਲੇ ਨੰਬਰ ਤੇ ਏ ਜੀ ਗੈਗਸਾਟਰ ਪਾਲੇ ਆਕਲੀਆ ਤੇ ਕਾਂਗਰਸੀਆ ਨੇ ਹੋਣ ਤੇ ਲੋਕ ਏਨੀ ਆਵਾਜ ਬੁਲੰਦ ਕਰ ਦੇਣ ਗੈਗਸਾਟਰਾਂ ਨੂੰ ਜੋ ਕੈਦੀ ਨੇ ਜੇਲ੍ਹਾ ਚ ਓਨਾ ਨੂੰ ਫਾਂਸੀ ਦਿੱਤੀ ਜਾਵੇ ਤੇ ਫਿਰ ਜੋ ਰਾਜੋਆਣਾ ਹਵਾਰਾ ਤੇ ਹੋਰ ਕੈਦੀ ਸਿੱਖ ਰਿਆਹ ਕਰਨ ਲਈ ਲਾਈਏ ਰੋਡਾ ਤੇ ਧਰਨੇ ਕੈਦੀ ਸਿੱਖ ਰਿਆਹ ਹੋਣ ਹੋਈ ਸਿਸਟਮ ਸੁਧਾਰ ਸਕਣ ਗਏ ਜੀ

    • @ParamjitSingh-ug3lc
      @ParamjitSingh-ug3lc 2 роки тому +1

      @@BhupinderSingh-kz9sj u right

    • @criminal_ur
      @criminal_ur 2 роки тому +1

      ਡਰਨਾ ਕਿਊ ਆ

    • @jasssidhuindianarmy4075
      @jasssidhuindianarmy4075 2 роки тому +1

      ਚਮਕੀਲੇ ਵਾਂਗ ਦੁਨੀਆ ਤੇ ਨਾਮ ਰਹੂਗਾ ਸਿੱਧੂ ਦਾ

    • @Indportaus
      @Indportaus 2 роки тому

      @@jasssidhuindianarmy4075 ਅਸ਼ਲੀਲ ਚਮਕੀਲੇ ਦੀ ਤੁਲਨਾ ਮਹਾਨ ਮੂਸੇਵਾਲਾ ਨਾਲ ਨਾ ਕਰੋ।

  • @baljitkaur8759
    @baljitkaur8759 2 роки тому +24

    ਕਿਸੇ ਦਾ ਦੁਨੀਆਂ ਤੋਂ ਇਕੱਲਾ ਪੁੱਤਰ ਜਾਣਾ ਇਸ ਤੋਂ ਵੱਡਾ ਹੋਰ ਕੋਈ ਦੁੱਖ ਨਹੀਂ ਹੋ ਸਕਦਾ ।

  • @criminal_ur
    @criminal_ur 2 роки тому +345

    ਆ ਬੰਦਾ ਸੱਚ ਬੋਲਿਆ ❤❤

    • @ishvindersinghbains4938
      @ishvindersinghbains4938 2 роки тому +4

      Bhai eh Banda sahi bolda hai par apan galat sarkar bna deti jehardi legends nu marva Rahi hai

    • @navisingh5768
      @navisingh5768 2 роки тому +4

      @@ishvindersinghbains4938 hm bro aap nu lya k galti krti punjabian ne

    • @simransumitjob2716
      @simransumitjob2716 2 роки тому +14

      @@navisingh5768 bhagwant Maan nu badnaam kar rahe aa

    • @santoshsaru1255
      @santoshsaru1255 2 роки тому +1

      Bilkul bai

    • @simransumitjob2716
      @simransumitjob2716 2 роки тому

      Yr ajj security wapis te duje din hamla krta

  • @JaspreetSingh-lm6qw
    @JaspreetSingh-lm6qw 2 роки тому

    Bht wdiya ਜਵਾਬ dita ਸਰਪੰਚ ਸਾਬ ਜੀ 🙏

  • @master__blaster2508
    @master__blaster2508 2 роки тому +23

    ਗੱਲ ਤਾਂ ਮਾੜੀ ਹੋਈ ਏ ਪਰ ਰੱਬ ਦੀ ਕੀਤੀ ਨੂੰ ਕੌਣ ਟਾਲ ਸਕਦਾ ਏ ਵਹਿਗੁਰੂ ਜੀ ਸਭ ਦਾ ਭਲਾ ਕਰਨ

  • @sukhdhillonpb4671
    @sukhdhillonpb4671 2 роки тому +28

    ਸਾਰੀਆ ਗੱਲਾ ਸਹੀ ਕੀਤੀਆ ਸਾਬਕਾ ਸਰਪੰਚ ਜੀ ਨੇ

    • @jagtarsingh3940
      @jagtarsingh3940 2 роки тому +3

      Bai TUC jande o sarpanch nu jinia video aia eh kese video ch heni sidhu moose wala nu jdo gaddi cho kdhea os nu dzyer ch lye k gye eh keh reha police di gaddi ch

    • @nirbhaysingh6428
      @nirbhaysingh6428 2 роки тому

      ਪਰ ਇਕ ਕੰਮ ਮਾੜਾ ਕਿੱਤਾ ਕਿ ਮੌਕੇ 'ਤੇ ਮੱਦਦ ਨਹੀਂ ਕੀਤੀ।

    • @nirbhaysingh6428
      @nirbhaysingh6428 2 роки тому

      @@jagtarsingh3940 ਵੀਰ ਜੀ ਇਹ ਵੀ ਇੱਕ ਸਿਆਸੀ ਡੱਡੂ ਹੈ।

  • @bhimsain7969
    @bhimsain7969 2 роки тому +59

    ਸਕਿਉਰਟੀ ਜਦੋਂ ਨਾਲ ਹੀ ਨਹੀ ਫਿਰ ਕਿਉਂ ਦੁਬਾਰਾ ਦੁਬਾਰਾ ਸਕਿਉਰਟੀ ਦਾ ਰੋਲਾ ਪਾ ਕੇ ਕੇਸ ਨੂੰ ਕਿਉਂ ਉਲਝਾ ਰਹੇ ਹੋ ਨਿਰਪੱਖ ਜਾਂਚ ਦੀ ਮੰਗ ਕਰੋ ਸਖਤ ਸਜਾ ਮਿਲੇ ਦੋਸੀਆਂ ਨੂੰ ਤਾ ਕਿ ਅੱਗੇ ਤੋ ਸਬਕ ਮਿਲੇ ਅਪਰਾਧੀਆਂ ਨੂੰ

  • @vishuvermayt820
    @vishuvermayt820 2 роки тому +15

    देश के लिए शहीद हुए जवानों से बडा नहीं था ये
    मैं शहीद जवानों को सिर झुकाकर सलाम करता हूं

  • @jassbti0355
    @jassbti0355 2 роки тому +7

    ਮਗਰੋਂ ਗੱਲਾਂ ਕਰਨ ਦਾ ਕੀ ਫਾਇਦਾ, ਜਦੋਂ ਤੁਹਾਡੇ ਪਿੰਡ ਦੇ ਮੁੰਡਿਆਂ ਨੇ ਸਿੱਧੂ ਨੂੰ ਗੱਡੀ ਚੋ ਬਾਹਰ ਕੱਢਿਆ ਤੇ ਉਹਨਾਂ ਨੇ ਸਾਰੇ ਪਿੰਡ ਤੋਂ ਗੱਡੀ ਮੰਗੀ ਤਾਂ ਪਿੰਡ ਦੇ ਇਕ ਵੀ ਬੰਦੇ ਨੇ ਗੱਡੀ ਨਹੀਂ ਦਿੱਤੀ। ਗੱਡੀ ਬਰਨਾਲਾ ਤੋਂ ਮੰਗਵਾਈ ਤੇ ਫਿਰ ਉਸ ਨੂੰ ਹਸਪਤਾਲ ਲੈ ਕੇ ਗਏ। ਜੇ ਕਿਤੇ ਸਮਾਂ ਰਹਿੰਦੇ ਗੱਡੀ ਦਿੱਤੀ ਹੁੰਦੀ ਤੁਹਾਡੇ ਪਿੰਡ ਵਾਸੀਆਂ ਨੇ ਤਾਂ ਹੋ ਸਕਦਾ ਸੀ ਇਕ ਮਾਂ ਦਾ ਪੁੱਤ ਬੱਚ ਜਾਂਦਾ। ਹੁਣ ਮਗਰੋਂ ਤਾਂ ਜੋ ਮਰਜ਼ੀ ਕਹੀ ਜਾਵੋ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ 🙏🙏

  • @msgarima7273
    @msgarima7273 2 роки тому +6

    All his village people please get together he used to love his village so much. Please demand Justice at any cost.

  • @meradeshhovepunjab2937
    @meradeshhovepunjab2937 2 роки тому +50

    ਤੁਸੀ ਪਿੰਡ ਆਲੇ ਲਾਹਨਤੀ ਔ ਬਾਈ ਨੂੰ ਲੈ ਕੇ ਨਈ ਗਏ ਹੌਸਪੀਟਲ ਕਾਰ ਵੀ ਨਈ ਲੈ ਕੇ ਆਏ

    • @Lovepreet-om2sx
      @Lovepreet-om2sx 2 роки тому

      sada pind kol hi a lok bhut yada drge c 20 mint tk koi gddi de nere ni gya bcz 3 cars and vddiya guns krke sare dahlge ik dam , kise nu pta ni c lgda dr vich ki krn🙏 gdddi to drde c still k follow na kr len kise nu suj ni rha c kuj

  • @nav.een_5911
    @nav.een_5911 2 роки тому +71

    missing a legend man😭😭💔💔

  • @laddisidhu8794
    @laddisidhu8794 2 роки тому +18

    ਜਰ ਜਦੋਂ ਤੂੰ ਅੱਖੀਂ ਦੇਖਿਆ ਨੀ ਐਵੇਂ ਕਹੀਂ ਜਾਨਾਂ ਕੇ ਗੱਡੀ ਦੇ ਉਤੇ ਚੱੜਕੇ ਗੋਲੀਆਂ ਮਾਰੀਆਂ ਐਵੇਂ ਝੂਠ ਬੋਲ ਰਹੇ ਹੋ ਜਵਾਂਹਕੇ ਪਿੰਡ ਦੇ ਲੋਕਾਂ ਨੇ ਅੰਦਰੋਂ ਵਾਰ ਬੰਦ ਕਰ ਲੲੇ ਗੱਡੀ ਨੀ ਦਿੱਤੀ ਕਿਸ਼ੇ ਨੇ

    • @manindergill6086
      @manindergill6086 2 роки тому

      Unj hi boli jadi aaa Sarpanch aa gaddi ta diti ni salioo 😡😡😡

  • @gurpreetpreetgur2614
    @gurpreetpreetgur2614 2 роки тому

    ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਜ਼ੀਰੋ ਫੇਲ

  • @reetkaur3292
    @reetkaur3292 2 роки тому +22

    Sach bolya uncle ne jmaaa

  • @sarpanch591
    @sarpanch591 2 роки тому

    ਵਹਿਗੂਰੁ ਜੀ ਮੇਹਰ ਕਰੇ is ma te us bap te jisnae apna jwan put koh dita

  • @ravindersinghgill314
    @ravindersinghgill314 2 роки тому +109

    ਪੰਜਾਬ ਸਰਕਾਰ ਵੱਲੋਂ ਜਿਹੜੀ ਗੈਂਗਸਟਰ ਵਿਰੋਧੀ ਫੋਰਸ ਬਣਾਈ ਸੀ ਉਹ ਕੀ ਕਰ ਰਹੀ ਹੈ ?

  • @rumlabukhari5360
    @rumlabukhari5360 2 роки тому +5

    So great men speak ture may God bless 🙌

  • @UMAR.374
    @UMAR.374 2 роки тому +86

    Deepest condolences! 🙏
    R.I.P #SidhuMoosewala, Your music will live on forever

    • @surindersaini5755
      @surindersaini5755 2 роки тому +1

      😍✌

    • @veenarani8549
      @veenarani8549 2 роки тому

      .

    • @rajasohal2731
      @rajasohal2731 2 роки тому

      Ji sar

    • @nirmalghuman6077
      @nirmalghuman6077 2 роки тому

      ਬਣਾਉਣ ਨੂੰ ਤਾਂ ਇਹ ਬਹੁਤ ਕੁਝ ਬਣਾ ਦਿੰਦੇ ਨੇ,ਮਕਸਦ ਸਿਰਫ਼ ਲੋਕਾਂ ਨੂੰ ਹੀ ਉੱਲੂ ਬਣਾਉਣਾ ਹੁੰਦੈ
      ਆਹ SIT ਜਾਂਚ ਕਰੂ ,ਪਰ ਹੋਣਾ ਕੁੱਝ ਵੀ ਨਹੀਂ
      ਹੁਣ ਇਸ ਕੇਸ ਵਿੱਚ ਵੀ ਇੱਕ ਜਾਂਚ ਕਮੇਟੀ ਬਣਾ ਦਿੱਤੀ ਪਰ ਸਿਰਫ ਟਾਈਮ ਪਾਸ ਲਈ

  • @AFSHAANTAHIR
    @AFSHAANTAHIR 2 роки тому +5

    Very honest and brave man..speek truth .

  • @amriksinghthebestpletfarmp9875
    @amriksinghthebestpletfarmp9875 2 роки тому +17

    ਜਿਹਡੀ ਸਕਿਉਰਟੀ ਘਰੇ ਛਡ ਕੇ ਬੁਲਟ ਪਰੂਫ ਗਡੀ ਘਰੇ ਖਡੀ ਆ ਫਿਰ ਅਨਗੈਲੀ ਕੀਤੀ ਮੂਸੇ ਵਾਲੇ ਨੇ ਬਾਕੀ ਜੋ ਹੋਣਾ ਉਹਨੂ ਕੌਣ ਰੋਕੇ

    • @sikanderpalsingh3778
      @sikanderpalsingh3778 2 роки тому

      Sahi

    • @saabsandhu007
      @saabsandhu007 2 роки тому

      @FARYAD Khan Bhar v kon safe aa ?? America ch firing kar k 21 bacha marta, naxali hamla kina hunda......so har jagha aho hal aa, ova he duniya ta khar aya hoya aa

  • @Sam-tp2sf
    @Sam-tp2sf 2 роки тому

    Legend Sidhu Moose Wala ❤️ 🙌
    #justiceforsidhumoosewala
    #JusticeForSidhuMooseWala

  • @vr-124
    @vr-124 2 роки тому +139

    sad for this young boy, who achieved fame at such a young age, only 28 year old boy

    • @Harmuthkuthanapalithi
      @Harmuthkuthanapalithi 2 роки тому

      He knew it was coming everyday he used to get death threats for money ppl coming as assassins at his home acting as fans. Even he used to say todaybor tomorrow I'll get shot no fear and they did did expert Reece kept an eye on him for months. Post mortem 7 bullets removed from his body and 20 bullets went through him.

    • @Indportaus
      @Indportaus 2 роки тому +2

      Hindu rashtra mei yehi hoga.

    • @mercysahotaberryminati4286
      @mercysahotaberryminati4286 2 роки тому +1

      Sarkar bohot matlabi hai kisi mummy da putt maaran toh piche nahi haate 😭

    • @piritpalsharma9321
      @piritpalsharma9321 2 роки тому

      @@Indportaus kyun dharm te gall lya k bhrkao kr rhe ho

  • @LovePreet-zd6jy
    @LovePreet-zd6jy 2 роки тому +1

    kalli kalli gal sach hai uncle di 😥😥

  • @tariqkhan2721
    @tariqkhan2721 2 роки тому +13

    I am from Pakistan very sad incident,legend singer,but I think sardar sahib well said govt involve in this murder to 100 percent

  • @charanjitsingh4388
    @charanjitsingh4388 2 роки тому

    ਵਹਿਗੁਰੂ ਜੀ ਮੇਹਰ ਕਰੋ ਜੀ। ਇਸ ਤਰ੍ਹਾਂ ਦੀਆਂ ਘੱਟਨਾਵਾ ਨਾ ਹੋਣ ਜੀ।

  • @europewale4926
    @europewale4926 2 роки тому +20

    ਭਗਵੰਤ ਮਾਨ ਸਾਰੀ ਚੌਧਰ ਆਪਣੇ ਕੋਲ਼ ਰੱਖਣਾ ਚਾਹੁੰਦਾ, ਕੁੰਵਰ ਵਿਜੇ ਪ੍ਤਾਪ ਨੂੰ home minister ਅਤੇ ਜੇਲ਼ ਮੰਤਰੀ ਬਨਾਉਣਾ ਚਾਹੀਦਾ

  • @goswamiachint871
    @goswamiachint871 2 роки тому +1

    Thanku uncle we are always with you sidhu veere

  • @cheemagagan3948
    @cheemagagan3948 2 роки тому +46

    salute aa sarpanch saab nu🙏🏼

  • @yawarabbas1402
    @yawarabbas1402 2 роки тому

    Babar sher sidhu moose wala THE LION PUNJAB LOVE U BRO FROM LAHORE PUNJAB

  • @harmindersingh3428
    @harmindersingh3428 2 роки тому +15

    ਵਾਹਿਗੁਰੂ ਜੀ ਪੰਜਾਬ ਨੂੰ ਬਚਾਓ 🙏🙏

  • @HarpreetPreet-pl2qh
    @HarpreetPreet-pl2qh 2 роки тому +1

    Sehi gal hai 🙏🙏🙏

  • @muskaansaini0786
    @muskaansaini0786 2 роки тому +5

    Rip legend 🥺🙏🏻

  • @sarbjetsingh6317
    @sarbjetsingh6317 2 роки тому

    ਬਿਨਾਂ ਸਕਿਉਰਟੀ ਬਿਨਾ ਵੋਲਟਪਰੂਫ ਗੱਡੀ ਤੇ ਜਿਹੜੀ ਗੱਡੀ ਲੈਕੇ ਜਾਣੀ ਸੀ ਉਹ ਪੈੰਚਰ ਫਿਰ ਜਿਹੜਾ ਹਥਿਆਰ ਉਸ ਚੋ ਗੋਲੀਆ ਕੱਢ ਲਈਆ ਉਸ ਚ ਦੋ ਗੋਲੀਆ
    ਕੀ ਇਹ ਸੋਚਣ ਵਾਲੀ ਗੱਲ ਨੀ ਜਿਹੜੇ ਉਸ ਟਾਈਮ ਘਰ ਸੀ ਬੰਦੇ ਉਹ ਤੇ ਬਾਕੀ ਜਿਹੜੇ ਨਾਲ ਸੀ ਦੋ ਉਹ ਤੇ ਦੋ ਗੈਨੰਮੈਨ ਇਨਾਂ ਨੂੰ ਚੰਗੀ ਤਰਾਂ ਪੁੱਛਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸੱਬ ਤੋ ਵੱਡੀ ਗੱਲ ਕਿ ਨੀਊ ਗੱਡੀ ਊਵੀ ਵੋਲਟਪਰੂਫ ਘਰ ਖੱੜੀ ਪੈਨਚਰ ਕਿਸ ਨੇ ਕੀਤੀ ਸੱਬ ਕੁੱਝ moosa jatt 🙏 waheguru jio 😔🙏

  • @lucyescalera7439
    @lucyescalera7439 2 роки тому +24

    So sad to learn how this wonderful singer lost his life
    Rest in eternal life...much respect from USA.

  • @sachinpanchalvlogs
    @sachinpanchalvlogs 2 роки тому +2

    Love you Sidhu Moosewala 😭😭😭 Bai

  • @matwalsahota6582
    @matwalsahota6582 2 роки тому +14

    Waheguru g 🙏🏻🙏🏻😢

  • @sandeepsandeepsingh5424
    @sandeepsandeepsingh5424 2 роки тому

    ਬਹੁਤ ਮਾੜਾ ਹੋਈਆ ਰੱਬਾ ਤੈਨੂੰ ਕਿਉ ਨੀ ਤਰਸ ਨੀ ਆਈਆ 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @goldymangat468
    @goldymangat468 2 роки тому +12

    ਡੰਗਰ ਸਾਬਕਾ ਸਰਪੰਚ ਅਫਸਰ ਏਸੀਆਂ ਵਿੱਚ ਹੀ ਬੈਠਦੇ ਹੁੰਦੇ ਹਨ। ਕੀ ਲੁੱਟਾਂ ਖੋਹਾਂ ਮਾਨ ਸਰਕਾਰ ਬਣਨ ਤੋਂ ਬਾਅਦ ਹੀ ਹੋਣ ਲੱਗੀ ਆਂ ਹਨ

  • @officialsiya9068
    @officialsiya9068 2 роки тому +1

    Miss U Bhai vapas aja yr 💔😭😭

  • @BalwinderSingh-nf8ly
    @BalwinderSingh-nf8ly 2 роки тому +16

    ਭਗਵੰਤ ਮਾਨ ਦਾ ਕੀ ਕਸੂਰ ਆ ? ਰਾਜਨੀਤਕ ਲਾਭ ਲੈਣ ਲਈ ਕੁਝ ਲੋਕ ਸਰਕਾਰ ਨੂੰ ਕੋਸ ਰਹੇ ਆ। ਬਾਈ ਜੀ ਆਪਣਾ ਜੀਵਨ ਇਸ ਤਰ੍ਹਾਂ ਰੱਖੋ ਕਿ ਕੋਈ ਦੁਸ਼ਮਨ ਹੀ ਨਾ ਬਣੇ। ਹੋਰ ਬਥੇਰੇ ਕਲਾਕਾਰ ਆ ਉਹਨਾਂ ਨੂੰ ਤਾਂ ਮਾਰਿਆ ਨੀ ਕਿਸੇ ਨੇ।

    • @simranjeetkaur5972
      @simranjeetkaur5972 2 роки тому +4

      Kasoor sarkara da he sardar ji tuc eh gl chunde ho v hor v lok marn had thude loka di

  • @maan5794
    @maan5794 2 роки тому

    ਲੱਗਦਾ ਇਹ ਲੋਕ ਗੱਪੀ ਗੱਲਾਂ ਦੇ ਕੜਾਹ ਬਣਾਉਣ ਵਾਲੇ ਹੀ ਹੈ ਇੱਕ ਤਾਂ ਕੱਲ ਕਹੀ ਜਾਂਦਾ ਸੀ ਸਿੱਧੂ ਮੁਸੇਆਲਾ ਮੈਂ ਗੱਡੀ ਚੋ ਕੱਢਿਆ ਸਾਹ ਚੱਲਦੇ ਸੀ 30/40 ਮਿੰਟ ਲੱਗ ਗੲਏ ਕਿਸੇ ਨੇ ਗੱਡੀ ਨਹੀਂ ਦਿੱਤੀ ਦੂਜੇ ਪਿੰਡੋਂ ਗੱਡੀ ਮਗਾਈ ਫੇਰ ਹਸਪਤਾਲ ਪਹੁੰਚ ਕੇ ਮੇਰੇ ਹੱਥਾਂ ਵਿੱਚ ਜਾਨ ਨਿਕਲੀ ਸਿੱਧੂ ਦੀ ਸੱਚ ਕੋਈ ਨੀ ਦਸਦਾ ਹੁਣ ਕਹਿੰਦੇ ਅਸੀਂ ਧਰਨਾ ਲਾਇਆ

  • @KAMAL-jp7jb
    @KAMAL-jp7jb 2 роки тому +45

    Sidhu moose wale ne apne dam te gane chale os ne apne songs wich kuria nu use nahi kita na he nagejpune da sahara liya. Hira c Punjab da Sidhu moose wala. Ek Kohinoor punjab cho chala gya fer

    • @HardeepSingh-jy2ln
      @HardeepSingh-jy2ln 2 роки тому +1

      ਹਥਿਆਰਾਂ ਦਾ ਕਲਚਰ ਤਾਂ ਪ੍ਰਮੋਟ ਕੀਤਾ ਇਹੀ ਕਲਚਰ ਨੇ ਅਖੀਰ ਉਹਨੂੰ ਖ਼ਤਮ ਕੀਤਾ ਆਉਣ ਵਾਲੀਆਂ ਪੀੜ੍ਹੀਆਂ ਤੇ ਹਥਿਆਰਾਂ ਵਾਲੇ ਗੀਤਾਂ ਦਾ ਕਿੰਨਾ ਅਸਰ ਪੈਂਦਾ ਫਿਰ ਇਹ ਹਥਿਆਰ ਕਲਚਰ ਨੂੰ ਹੋਰ ਹਵਾ ਮਿਲਦੀ ਆ ਜਿਹਦੇ ਨਾਲ ਅਜਿਹੇ ਕਾਂਡ ਵਾਪਰਦੇ ਨੇ

    • @lakhvirkalyan9556
      @lakhvirkalyan9556 2 роки тому +1

      @@HardeepSingh-jy2ln jo hoya mada hoya .pr u r ryt broo

  • @sargoshiyan7223
    @sargoshiyan7223 2 роки тому +2

    ਕਿਸੇ ਰਿਸ਼ਤੇਦਾਰ ਦੀ ਮੌਤ ਦਾ ਮੈਨੂੰ ਸਾਧੂ ਭਾਈ ਜਿੰਨਾ ਦੁਖੀ ਕਦੇ ਨਹੀਂ ਹੋਇਆ
    ਕਿਸੇ ਰਿਸ਼ਤੇਦਾਰ ਦੀ ਮੌਤ ਦਾ ਮੈਨੂੰ ਸਾਧੂ ਭਾਈ ਜਿੰਨਾ ਦੁਖੀ ਕਦੇ ਨਹੀਂ ਹੋਇਆ

  • @gurjinder2609
    @gurjinder2609 2 роки тому +25

    Mooh te yarra, Pith te kharra duniyadarri jhooti aa , gaddi ta de dinde yarr time nall , Banda Bach vi sakda si 😢😢

  • @mofolactic666
    @mofolactic666 2 роки тому +1

    Bai dilo dhanwad tuhada changge vichara den layi

  • @toseewithatwal
    @toseewithatwal 2 роки тому +36

    RIP
    Very sad to Punjab
    We lost great hero

  • @ballisingh9479
    @ballisingh9479 2 роки тому +1

    ਏ ਬੰਦਾ ਸੱਚਾ ਹੈ

  • @sarabjitsidhu6928
    @sarabjitsidhu6928 2 роки тому +53

    Political parties are doing this.

    • @rnayak15_30
      @rnayak15_30 2 роки тому +2

      Hnjii tee kisee andr ale bnde nu jinu puri khbar si ki driving kon kr Reya osne krya ae sb

  • @tejindersingh2690
    @tejindersingh2690 2 роки тому

    ਸੱਚੀ ਗੱਲ ਵੀਰ ਮਾਂ ਦੀ ਹਾਲਤ ਹੈ

  • @DABA_PIND
    @DABA_PIND 2 роки тому +15

    miss you sidhu brother waheguru ji mom dad Te mehr krn

  • @maan5794
    @maan5794 2 роки тому

    ਲੱਗਦਾ ਇਹ ਲੋਕ ਗੱਪੀ ਗੱਲਾਂ ਦੇ ਕੜਾਹ ਬਣਾਉਣ ਵਾਲੇ ਹੀ ਹੈ ਇੱਕ ਤਾਂ ਕੱਲ ਕਹੀ ਜਾਂਦਾ ਸੀ ਸਿੱਧੂ ਮੁਸੇਆਲਾ ਮੈਂ ਗੱਡੀ ਚੋ ਕੱਢਿਆ ਸਾਹ ਚੱਲਦੇ ਸੀ 30/40 ਮਿੰਟ ਲੱਗ ਗੲਏ ਕਿਸੇ ਨੇ ਗੱਡੀ ਨਹੀਂ ਦਿੱਤੀ ਦੂਜੇ ਪਿੰਡੋਂ ਗੱਡੀ ਮਗਾਈ ਫੇਰ ਹਸਪਤਾਲ ਪਹੁੰਚ ਕੇ ਮੇਰੇ ਹੱਥਾਂ ਵਿੱਚ ਜਾਨ ਨਿਕਲੀ ਸਿੱਧੂ ਦੀ ਜਿਹੜਾ ਆ ਜਾਂਦਾ ਮੀਡੀਆ ਮੁਹਰੇ ਉਹੀ ਆਪਣਾ ਗੱਪ ਸੁਣਾ ਜਾਂਦੇ ਹੁਣ ਕਹਿੰਦੇ ਅਸੀਂ ਧਰਨਾ ਲਾਇਆ

  • @Parminderkaur-jb4tm
    @Parminderkaur-jb4tm 2 роки тому +4

    god bless u uncle ji bai de parents da saath deo ji😥🙏🏻

  • @jassisaran396
    @jassisaran396 2 роки тому

    Thanks

  • @amrindersinghbrar8804
    @amrindersinghbrar8804 2 роки тому +1

    Miss you sidhu bye ji

  • @gurmeetsinghsanghera5232
    @gurmeetsinghsanghera5232 2 роки тому +4

    ਸਰਕਾਰਾਂ ਕੁਝ ਨਹੀਂ ਕਰਵਾਉਂਦੀਆਂ ਜੀ ਬਸ ਕਰਮਚਾਰੀ ਸਾਥ ਨਹੀਂ ਦੇ ਰਹੇ ਪਿਛਲੀਆਂ ਸਰਕਾਰਾਂ ਦੇ ਢਿੱਲੇ ਛੱਡੇ ਹੋਏ.

  • @premnafri981
    @premnafri981 2 роки тому +1

    ਜਿਹੜੀ ਸਿਕੁੳਰਟੀ ਹੈ ਸੀ ੳਹ ਨਾਲ ਨਹੀਂ ਲੈ ਗਿਆ ਫਿਰ ਜਿਨੀ ਮਰਜੀ ਸਿਕੁੳਰਟੀ ਦੇ ਦਿੳ ਜੇ ਨਾਲ ਨਹੀਂ ਲਿਜਾਣੀ

  • @bhullarsahib69
    @bhullarsahib69 2 роки тому +21

    ਸਰਪੰਚ ਸਾਹਿਬ ਦੋ ਕਮਾਂਡੋ ਗੰਨਮੈਨ ਇਸ ਦੇ ਕੋਲ ਸਨ।ਇਹ ਵਖਰੀ ਗੱਲ ਹੈ ਕਿ ਭਾਣਾ ਵਰਤਿਆ।ਲੋਕ ਤਾਂ ਬੋਲੀ ਜਾਂਦੇ ਹਨ, ਪਹਿਲਾਂ ਮੋਨੇ ਨੇ ਦੱਸਿਆ ਕੇ ਕੋਈ ਲਾਗੇ ਨਹੀ ਲੱਗਿਆ,ਕਿਸ ਦੀ ਮੰਨੀਏ?

  • @sandeepdeepmehra554
    @sandeepdeepmehra554 2 роки тому

    Sachi gall akhi aa ji tusi boht vdiya i miss you sidhu bai ji😥

  • @healthcarewing
    @healthcarewing 2 роки тому +9

    Murder of sidhu moosewala is result of dirty systems and politics.Punjab govt. Has failed in protecting people of punjab.if VIPs are not safe. How could we expect general public to be safe.

  • @dilbagbains7757
    @dilbagbains7757 2 роки тому

    ਆ ਗੈਂਗ ਸਟਰ ਹੁਣ ਹੀ ਪੈਦਾ ਹੋਏ ਆ ਕਿ ਬਾਈ ਜੀ ਸਾਰੇ ਮਿਲਕੇ ਸਰਕਾਰ ਤੇ ਪ੍ਰਸਰ ਪਾਓ ਤਾਕਿ ਪਿਛਲੇ 15 20 ਸਾਲਾ ਤੋਂ ਪੈਦਾ ਹੋਏ ਗੈਂਗਸਟਰਾ ਤੇ ਕਾਰਬਾਈ ਹੋਵੇ

  • @mukhtarsinghsingh7531
    @mukhtarsinghsingh7531 2 роки тому +13

    ਗੈਗ ਸਟਰ ਪਿਛਲੀਆਂ ਸਰਕਾਰਾਂ ਅਕਾਲੀ ਤੇ ਕਾਂਗਰਸੀਆ ਨੇ ਹੀ ਤਿਆਰ ਕੀਤੇ ਆ

  • @simrankaur7530
    @simrankaur7530 2 роки тому

    ਅੱਗੇ ਚਿੱਟਾ ਵਿਕਦਾ ਸੀ ਆਮ ਉਦੋਂ ਤੱਕ ਸਰਕਾਰ ਸਹੀ ਚਲਦੀ ਸੀ ਹੁਣ ਚਿੱਟੇ ਵਾਲਿਆਂ ਦਾ ਧੰਦਾ ਬੰਦ ਹੋਣ ਦੇ ਡਰ ਕਰਕੇ ਸਭ ਜਨਤਾ ਨੂੰ ਨਵਾਂ ਮੁੱਦਾ ਸਰਕਾਰ ਵਿੱਰੁਧ ਭੜਕਾਉਣ ਦਾ ਤਾਂ ਕੇ ਉਨ੍ਹਾਂ ਵੱਲ ਕੋਈ ਧਿਆਨ ਨਾ ਦੇ ਸਕੇ ma ekla putt ਮਾਰਨ da km anti parties da hi ho skda kio ah nhi chada hunda k us de under area ch oh ehna ਵੱਡਾ ਜ਼ਖਮ ਦਿਉਗਾ apni janta nu 🙏🙏🙏

  • @mobilerepair4885
    @mobilerepair4885 2 роки тому +29

    Thode pind cho car ta kise ne ditti ne doojya te dosh laune saukhe hunde aa,

    • @tejindersingh1914
      @tejindersingh1914 2 роки тому

      Sahi keha 22 ae fudhu laaayi janda aevi

    • @truth3750
      @truth3750 2 роки тому +2

      ki pta oh banda jhuth bolda hove

  • @satveerl7566
    @satveerl7566 2 роки тому

    🥺😭😭😭🥺🥺 Sidhu Veer ji tuc ajo plz 😭😭😭😭😭🥺🥺🥺

  • @GurpreetSingh-fq8nn
    @GurpreetSingh-fq8nn 2 роки тому +6

    ਉਹ ਪੱਤਰ ਕਾਰ ਸਾਬ ਏ ਬੰਦਾ ਤਾਂ ਸ਼ਰੇਆਮ ਝੂਠ ਬੋਲ ਰਿਹਾ ਕਦੇ ਆਂਖ ਰਿਹਾ ਪੰਜ ਮਿੰਟ ਵਿੱਚ ਐਂਚ ਐਸ਼ ਓ ਪਹੁੰਚ ਗਿਆ ਕਦੇ ਆਂਖ ਰਿਹਾ ਮੈਂ ਪੰਜ ਮਿੰਟ ਵਿੱਚ ਆ ਗਿਆ ਕਦੇ ਕੈਂਹਦਾ ਮੈਨੂੰ ਫੋਨ ਆਇਆ ਕਦੇ ਕੈਂਹਦਾ ਅਸੀਂ 100ਮੀਟਰ ਦੀ ਦੂਰੀ ਤੇ ਬੈਠੇ ਸੀ ਏਦੀ ਕਿਸੇ ਗੱਲ ਦਾ ਜ਼ਕੀਨ ਹੈ ਸਾਲੇ ਚਵਲਾ ਮਾਰੀ ਜਾਂਦੇ ਆ ਦੁੱਖ ਤਾਂ ਉਹਨਾਂ ਨੂੰ ਹੈ ਜਿਨ੍ਹਾਂ ਦਾ ਮਰੇਆ ਬਾਂਕੀ ਤਾਂ ਵੀਡੀਓ ਬਣਾਉਣ ਵਾਲੇ ਆ

    • @gurjantsingh2020
      @gurjantsingh2020 2 роки тому

      ਬਿਲਕੁਲ ਠੀਕ ਕਹਿ ਰਹੇ ਹੋ ,ਇਹ ਸਾਲਾ ਅਪਣੀ ਬਕਵਾਸ ਮਾੜੀ ਜਾਂਦਾ ,ਪੰਜ ਮਿੰਟ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ ,ਜਿੰਨਾ ਮੁੰਡਿਆਂ ਨੇ ਸਿੱਧੂ ਨੂੰ ਗੱਡੀ ਵਿੱਚੋ ਬਾਹਰ ਕਢਿਆ ,ਓਹ ਬਿਲਕੁਲ ਸਾਫ ਕਹਿ ਰਹੇ ਹਨ ,ਕਿ ਪੰਦਰਾਂ ਵੀਹ ਮਿੰਟ ਕਿਸੇ ਨੇ ਵੀ ਅਪਣੀ ਗੱਡੀ ਨਹੀਂ ਦਿੱਤੀ ,ਇਹ ਝੂਠ ਬੋਲ ਰਿਹਾ ਹੈ ,ਆਪਣੇ ਨੰਬਰ ਬਣਾ ਰਿਹਾ ਹੈ ,ਹੋਰ ਕੁਝ ਨਹੀਂ

  • @naeemdogar3480
    @naeemdogar3480 2 роки тому

    Ham sb apk sath hn

  • @bahadursingh616
    @bahadursingh616 2 роки тому +6

    Waheguru ji🙏🙏🙏

  • @kaurjatti2002
    @kaurjatti2002 Рік тому

    Justice for Sidhu Legend 🙏🙏

  • @Kuldeepbhatti92
    @Kuldeepbhatti92 2 роки тому +4

    Bilkul sach bolya bapu g ne

    • @sonyrajput89000
      @sonyrajput89000 2 роки тому

      FUDDU BANDE AA IS DE PIND DE SARE JINA TO EK GADDI NI DITI GAI 😭💔

  • @sukhjitsingh1916
    @sukhjitsingh1916 2 роки тому +1

    ਜਦੋ ਦੀ ਭਗਵੰਤ ਮਾਨ ਦੀ ਸਰਕਾਰ ਅਾਈ ਅਾ ਅੋਦੋ ਤੋ ਕਤਲ ਲੂਟਾ ਖੋਹਾ ਦੂਗਣੀਅਾ ਵਦੀਅਾ ਨੇ ਏਨੂ ਬੂਚੜ ਭਗਵੰਤ ਮਾਨ ਨੂ ਅਸਤੀਫਾ ਦੇਣਾ ਚਾਹਿਦਾ

  • @surjitkanwar2199
    @surjitkanwar2199 2 роки тому +35

    Maan sahib, if you want peace in Punjab, appoint Kunwar Vijay Pratap Singh the most competent ex IPS Officer and Nationalist MLA as Home Minister of Punjab. He will set law and order right in Punjab like Yogi Aditya Nath very comptent CM of UP.

    • @somanet5322
      @somanet5322 2 роки тому

      This Yogi Aditya Nath is the same CM, in whose state a ministers son mows down innocent protestors. RIGHT ? Just 1 example. Now shut up, you got a befitting reply to your comment.

    • @punjabpb32wale
      @punjabpb32wale 2 роки тому

      🙏🎉

    • @GursewakSingh-cy4sb
      @GursewakSingh-cy4sb 2 роки тому +1

      @@punjabpb32wale .

  • @AmandeepSingh-mj6du
    @AmandeepSingh-mj6du 2 роки тому +1

    ਬਹੁਤ ਮਾੜਾ ਹੋਇਆ ਹਰ ਅੱਖ ਰੋਈ ਸਿਦੁ ਨੂੰ ਜਵਾਨ ਪੁੱਤ ਮਾਰਤਾ ਮਾ ਪਿਉ ਦਾ ਕੀ ਕਰਨ ਗੇ ਵਿਚਾਰੇ ਬਿਨਾਂ ਆਸਰੇ ਕਿਦਾ ਉਮਰ ਕਟਣ ਗੇ

  • @iqbalfouji9929
    @iqbalfouji9929 2 роки тому +76

    Veer ji plz daro na ,,, insaniat jida rakho bs 😭😭😭😭

  • @soniakhaira6889
    @soniakhaira6889 2 роки тому

    Sai gal ankel g asi v tuhade nal va insaff cahida. Sidu bai da😭😭😭😭

  • @garvitsabharwal7177
    @garvitsabharwal7177 2 роки тому +11

    JUSTICE FOR SIDHU SHOULD BE GRANTED❤️🙏🙏

  • @Sukhjohal8126
    @Sukhjohal8126 2 роки тому +1

    ਵੀਰ ਜੀ ਫੋਨਾਂ ਦੀਆਂ ਲੁਕੇਸਨਾ ਤੋਂ ਬੰਦੇ ਫਰੇ ਜਾਂਦੇ ਨੇ ਪਰ ਫਰ ਨੇ ਨਹੀ

  • @umairbabar9798
    @umairbabar9798 2 роки тому +8

    Asi sary veer sidu bhai da nal an sarkar nu chahi da a insaf daway pariwar nu

    • @GurwinderSingh-up5ez
      @GurwinderSingh-up5ez 2 роки тому

      Sarpanch ji kite na kite sidhu kol vi galti ho gyi, bullet proof car te gunman nhi Lai ke gya,so sad

  • @bhullar1629
    @bhullar1629 2 роки тому

    ਦੋ ਬੰਦੇ security ਦੇ ਸੀ ਸਿੱਧੂ ਓਹਨਾ ਨੂੰ ਵ ਲੈ ਕੇ ਜਾ ਸਕਦਾ ਸੀ ਆਵਦੀ ਬੁਲਿਟ ਪਰੂਫ ਗੱਡੀ ਵੀ ਲੇ ਕੇ ਜਾ ਸਕਦਾ ਸੀ । ਸਿੱਧੂ ਕੋਲ ਏਨਾ ਪੈਸਾ ਵ ਸੀ ਕੇ ਓਹ personal security ਰੱਖ ਸਕਦਾ ਸੀ । ਹਰ ਚੀਜ਼ ਲਈ ਸਰਕਾਰ ਜਿੰੇਵਾਰ ਸਿੱਧੂ ਦੀ ਲਪਰਵਾਹੀ ਨੀ ਸੀ । ਸਭ ਸਰਕਾਰ ਨੂੰ ਚਿੰਬੜੇ ਅ । ਸਰਕਾਰ ਕੋਲ ਲੋਕਾ ਦਾ ਪੈਸਾ ਲੋਕਾ ਤੇ ਲਗੇ ਏਡਾ ਹਰੇਕ ਨੂੰ security ਦੇਣਾ ਕਿੱਥੋਂ ਠੀਕ ਆ ।

  • @premkumarpremdakwal2248
    @premkumarpremdakwal2248 2 роки тому +6

    ਬਹੁਤ ਮੰਦਭਾਗੀ ਘਟਨਾ

  • @RavinderGurisingh
    @RavinderGurisingh 2 роки тому

    Sidhu bai love you 😣😣🙏🏻🙏🏻🙏🏻

  • @harmeetkaur9580
    @harmeetkaur9580 2 роки тому +7

    Dil ro rha yr 😥