''ਜੇ ਐਵੇਂ ਰਿਹਾ ਗੀਤਾਂ 'ਚ ਸੱਚ ਬੋਲਦਾ ਤਾਂ ਆਉਣ ਵਾਲੀ ਪੀੜੀ ਐਜੂਕੇਟ ਬਣੂਗੀ'' ਇਸ ਬਾਬੇ ਨੇ ਸਿੱਧੂ ਦੇ ਗੀਤ ਦੇ ਪਿੱਛੇ

Поділитися
Вставка
  • Опубліковано 8 чер 2022
  • #DailyPostPunjabi #PunjabNews #sidhumoosewala #sidhumoosewalasongs
    ''ਜੇ ਐਵੇਂ ਰਿਹਾ ਗੀਤਾਂ 'ਚ ਸੱਚ ਬੋਲਦਾ ਤਾਂ ਆਉਣ ਵਾਲੀ ਪੀੜੀ ਐਜੂਕੇਟ ਬਣੂਗੀ'' ਇਸ ਬਾਬੇ ਨੇ ਸਿੱਧੂ ਦੇ ਗੀਤ ਦੇ ਪਿੱਛੇ ਲੁਕੀ ਸੱਚਾਈ ਕੀਤੀ ਬਿਆਨ, ਕੱਲੀ-ਕੱਲੀ ਗੱਲ ਸੁਨਣ ਵਾਲੀ ਹੈ
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

КОМЕНТАРІ • 241

  • @Baljit7136billa
    @Baljit7136billa 2 роки тому +13

    ਹੀਰਾ ਗੁਆ ਲਇਆ ਪੰਜਾਬ ਨੇ ❤️🌼🌸🙏

  • @JoginderSingh-fo7lx
    @JoginderSingh-fo7lx 2 роки тому +19

    Sidhu ਤੇਰੀ ਸੋਚ ਨੂੰ ਸਲਾਮ❤

  • @jagdeepsodhi8876
    @jagdeepsodhi8876 2 роки тому +55

    🙏🙏 waheguru ji ਅੱਜ ਲੋੜ ਐ ਵੀ ਬੱਚੇ ਸਿੱਧੂ ਵਾਂਗ ਹੀ ਆਗਿਆਕਾਰੀ ਹੋਣ, ਹਰ ਬੱਚਾ ਸਿੱਧੂ ਬਣ ਕੇ ਉਸ ਮਾਂ ਬਾਪ ਕੋਲ ਜਾਵੇ ਤੇ ਉਹਨਾਂ ਦੇ ਹੰਝੂ ਪੂੰਝੇ 👍👍 wahyguru ji tucin bahut vdhia bolya ji 🙏❤️🌹 GBU beta ❤️❤️👌👍🙏

  • @deepgill8318
    @deepgill8318 2 роки тому +106

    ਯਾਰ ਸੱਚੀ ਸਾਡੇ ਕੋਲੋ ਹੀਰਾ ਬੰਦਾ ਖੋ ਲਿਆ 😭🙏🏻

  • @jaswantjagal3349
    @jaswantjagal3349 2 роки тому +53

    ਜਿਉਂਦਾ ਬੰਦਾ ਤਾਂ ਸੱਚ ਬੋਲਦਾ ਲੋਕਾਂ ਨੂੰ ਮਾੜਾ ਲੱਗਦੇ ਸੀ ਜਿਸ ਦਾ ਸਬੂਤ ਲੰਘੀਆਂ ਵੋਟਾਂ ਨੇ ਜੇਕਰ ਉਦੋਂ ਲੋਕਾਂ ਨੇ ਸਾਥ ਦਿੱਤਾ ਹੁੰਦਾ ਤਾ ਸਿੱਧੂ ਅੱਜ ਸਾਡੇ ਵਿੱਚ ਹੰਦਾ

    • @ad_respect_2.0
      @ad_respect_2.0 2 роки тому

      Ye sab dosto ka kia hua h jo paji ke sath thar me the tum log mani ya na mano agr unko army remind par bhejoge na to un kutto ke baap bhi ugal denge paji ki pagdi piche padi thi ek bnda piche betha tha or ek bnda bgal me or ghar me bullet proof gaddi ki chabi gayab un dono dosto ne he gayab kari thi varna ye thar wala idea paji ke dimag me kbhi nhi aya sab chutiye un dono gaddaro ko ignore kar rahe ho sab kekda Lawrence ye sab un sabko badnaam krne ke liye h agr unka hath bhi hua to ye dono bande he h jo saf saf dikhra sale ek bhi banda nahi mara dono me se mere yaha jab badmash shoot karne aye the to poori gaddi ke logo ko mar dia tha or kahi bhi pata karna esa he hota ye sale bach gye hadd h veero tum kis hisab se bade ho gye rimand par lo sab pagl h 😭😭😡😡😡😡😡

  • @jaspreetsinghaulakh1424
    @jaspreetsinghaulakh1424 2 роки тому +9

    ਬਿਲਕੁੱਲ ਸਹੀ ਕਿਹਾ ਭਾਈ ਸਾਹਬ ਜੀ ਸੱਚ ਸਿਰੇ ਦਾ ਸੱਚ 😭👍👍🙏🙏

  • @gurjantkohali1387
    @gurjantkohali1387 2 роки тому +5

    ਬਹੁਤ ਵਧੀਆ ਵਿਚਾਰ ਨੇ ਬਾਬਾ ਜੀ ਦੇ 🙏🙏

  • @lakhvirsingh2451
    @lakhvirsingh2451 2 роки тому +2

    ਸੱਚ ਕਹਿਣ ਵਾਲੇ ਤੇ ਸੱਚ ਸੁਣਨ ਵਾਲੇ ਬਹੁਤ ਘੱਟ ਰਹਿ ਗਏ ਅੱਜ ।ਬੱਸ ਲੱਤ ਖਿੱਚਣ ਵਾਲੇ ਜਿਆਦਾ ਮਿਲਣ ਗਏ

  • @jorasidhu678
    @jorasidhu678 2 роки тому +35

    Sahi keha baba ji tusi 💯 miss you sidhu bai 😭😭

  • @ramanshah5909
    @ramanshah5909 2 роки тому +24

    Punjab da heera si sidhu moosewala

  • @husnatcheema6520
    @husnatcheema6520 2 роки тому +8

    SIDHU MOOSE WALA legend 😔 miss you veera ❤️ Sidhu Sidhu hi sai

  • @nav_sidhu118
    @nav_sidhu118 2 роки тому +3

    ਸਿੱਧੂ ਬਾਈ ਦੇ ਕਾਤਲਾਂ ਨੂੰ ਫੜਣ ਲਈ ਜਿੰਨੀ ਪੁਲਿਸ ਨੇ ਭੱਜ ਦੌੜ ਲਾਈ ਅੈ 🚔 ਜੇਕਰ ਇਹ ਫ਼ੜ ਵੀ ਲੈਣ ਗੇ ਫਿਰ ਕਿਹੜਾ ਉਹਨਾਂ ਨੂੰ ਮੌਤ ਦੀ ਸਜ਼ਾ ਦੇਣੀ ਆ🙃 ਇਹਨਾਂ ਨੇ ਬਿਸ਼ਨੋਈ ਵਾਂਗ ਉਹਨਾਂ ਨੂੰ ਜੇਲ ਚ👉ਜੁਵਾਈ ਬਣਾ ਕੇ ਰੱਖਣਾ ਐ...ਕੌੜਾ ਸੱਚ 💯

  • @GSKIRTI-qd4lm
    @GSKIRTI-qd4lm 2 роки тому +30

    Really a great truth spoken by baba ji.

  • @princewalia5807
    @princewalia5807 2 роки тому +2

    ਬਾਬਾ ਜੀ ਬਹੁਤ ਵਦੀਆ ਗੱਲ ਆਖੀ 🙏🙏🙏🙏🙏🙏🙏🙏🙏🙏🙏🙏🙏🙏🙏👋👋👋👋👋👋👋👋👋👋👋👋👋👋

  • @amandeepaman8889
    @amandeepaman8889 2 роки тому +5

    ਸੱਚ ਕਹਿੰਦਾ ਸੀ ਸਿੱਧੂ। ਜਦੋ ਉਹ ਸੌਅ ਕਰਨ ਜਾਦਾ ਸੀ, ਤਾਂ ਉਸ ਦੀਆਂ ਗੱਡੀਆਂ ਪੁਲਿਸ ਰੋਕ ਲੈਦੀ ਸੀ। ਇਹ ਸਭ ਸਰਕਾਰਾਂ ਕਰਵਾ ਰਹੀਆਂ ਸਨ। ਬਹੁਤ ਕਮੀ ਹੋ ਰਹੀ ਹੈ। ਸਿੱਧੂ ਤੇਰੀ ਵਾਪਸ ਆ ਜਾ।

  • @ravinderbath7764
    @ravinderbath7764 2 роки тому +17

    Veerji thanks for explaining so well 🙏🏼Sidhu
    Moosewala is a biggest loss for us … he was the most intelligent.. educated… humble person… there is not enough words to explain Sidhu … great singer … outstanding writer 🙏🏼

  • @parveenkaur1432
    @parveenkaur1432 2 роки тому +2

    Salute.to.the small.boy.speaking.he is talking.sense

  • @nimardeepkaur5093
    @nimardeepkaur5093 2 роки тому +5

    Bilkul Sahi keha 💯 Baba g nehhh jatt si sach da Saath Dita si pagg Di sikhya dinda si miss u legend 🥺💔💔

  • @AkashBhaiRupa47
    @AkashBhaiRupa47 2 роки тому +2

    ਉਹ ਹੀਰਾ ਬੰਦਾ ਸੀ ਬਾਈ🙏

  • @aman-44499
    @aman-44499 2 роки тому +3

    ਪਹਿਲਾਂ ਅਸੀਂ ਲੋਕ ਇਸ ਬੰਦੇ ਨੂੰ ਪਛਾਣ ਨਹੀਂ ਸਕੇ .. ਕੋਈ ਵੀ ਉਹਦੇ ਹੱਕ ਚ ਨਹੀਂ ਆਇਆ .. ਬਹੁਤ ਦੁਖੀ ਕੀਤਾ ਉਹਦਾ ਦਿਲ ਜੋ ਕਿ ਬਹੁਤ ਨਰਮ ਅਤੇ ਸੋਹਣਾ ਸੀ ਅਸੀ ਸਬ ਉਹਦੇ ਗੁਨਹਗਾਰ ਆਂ.. ਮੀਡੀਆ ਵੀ ਹੱਥ ਧੋ ਕੇ ਪਿੱਛੇ ਪੈ ਗਿਆ ਸੀ.. ਕਿੰਨਾ ਦਰਦ ਸੀ ਉਹਦੇ ਉਸ ਦਿਲ ਚ ਜਿਸ ਵਿੱਚ ਸਬ ਲਈ ਪਿਆਰ ਸੀ ਤੇ ਫ਼ਿਕਰ ਸੀ… ਤੇ ਉਸ ਦਰਦ ਨੂੰ ਅਤੇ ਸੰਘਰਸ਼ ਨੂੰ ਸਮਝ ਨਹੀਂ ਸਕੇ… ਚੰਗੇ ਬੰਦਿਆਂ ਦੀ ਰੱਬ ਨੂੰ ਵੀ ਲੋੜ ਹੁੰਦੀ ਐ ਇਸ ਕਰਕੇ ਜਲਦੀ ਸਾਨੂੰ ਛੱਡ ਕੇ ਚਲਾ ਗਿਆ … ਸਾਨੂੰ ਮਾਫ਼ ਕਰੀ ਵੀਰੇ 💔🙏

    • @radhasoamibhajan8981
      @radhasoamibhajan8981 2 роки тому +1

      Sahi gall aa pr .
      Pehle ohde puchhe pe c.
      Sach boln Wala banda
      Jhoothe nu changa nahi
      LG da. .
      Data te soorme nahi Marde.

    • @MsJas0911
      @MsJas0911 2 роки тому +1

      Very true

  • @paramjitsinghpamma6174
    @paramjitsinghpamma6174 2 роки тому +4

    Pure diamond ਗੁਆਚ ਗਿਆ 😭😭😭🙏🙏

  • @movietime9058
    @movietime9058 2 роки тому +8

    Sahi gall kitta baba g tusi 👍👍👍
    Miss u y😭😭😭😭😭

  • @SandeepSingh-oo7qf
    @SandeepSingh-oo7qf 2 роки тому +18

    Rabb da bacha c sub nu pyar c

  • @RehanKhan-nf4bu
    @RehanKhan-nf4bu 2 роки тому

    ਸਿਰਾ, ਰਾਜੇ, ਸਿਰਾ, 🤲🤲🤲💯💯👌👌👆

  • @cricpassion7592
    @cricpassion7592 2 роки тому +7

    Truth is When you are happy, you enjoyed the music. But When you are Sad, you understand the lyrics

    • @jasbirkaur3828
      @jasbirkaur3828 2 роки тому

      Very well said.....
      Music is the food of the soul

  • @amanrandhawa7900
    @amanrandhawa7900 2 роки тому +10

    Sahi gl aa baba ji bhai bht ee great man c punjab daa Sher putt c Sacha badda c soda sidhu y ehh gl taa varrshat ni hoi bss 😔😔😔

  • @SukhjinderSingh-mj4ft
    @SukhjinderSingh-mj4ft 2 роки тому +4

    Very good brother you have got right message from all songs

  • @AkashDeep-ne7fz
    @AkashDeep-ne7fz 2 роки тому +10

    Whae guru ..say aa gall Bai Dee ..att kar dy ..sach law au sab mohre

  • @Sandysandy-ns8eb
    @Sandysandy-ns8eb 2 роки тому +1

    Shi kaha baba ji 🙏🏻 miss you sidhu veere 😭

  • @arijitd7587
    @arijitd7587 2 роки тому +11

    Sidhu Moose wala miss you boro 💔

  • @syedanaqvi874
    @syedanaqvi874 2 роки тому +8

    Ab nai mily ga itna acha beta 😭😭😭😭😭😭😭😭

  • @sukhimattumattu665
    @sukhimattumattu665 2 роки тому +2

    Sindhu legend 😭😭😭😭😭😭😭😭😭😭😭😭😭😭😭💯💯💯💯💯💯💯🔥🔥🔥

  • @GSKIRTI-qd4lm
    @GSKIRTI-qd4lm 2 роки тому +17

    Explained the real ideaology of th Sidhu Moosewala like in the field of education, respect of parents and to do remain in the fields to earn livelihood.

  • @kauran7947
    @kauran7947 2 роки тому

    ਬਹੁਤ ਵਧੀਆ ਵਿਚਾਰ ਖਾਲਸਾ ਜੀ 🙏

  • @jyotimalik5690
    @jyotimalik5690 2 роки тому +5

    Justice sidhu ji

  • @ranjitathwal3567
    @ranjitathwal3567 2 роки тому

    ਬਹੁਤ ਮਨ ਦੁਖੀ ਹੁੰਦਾ ਸਿੱਧੂ ਵੀਰ ਨੂੰ ਯਾਦ ਕਰ ਕਿ

  • @Gurjantsingh-it3in
    @Gurjantsingh-it3in Рік тому +1

    Jiunda rahe moose wala nhi bhulna

  • @Thealtafmalik_
    @Thealtafmalik_ 2 роки тому +5

    Miss you Sidhu moose wala 😭😭😭😭😭😭

  • @balkarchauhan690
    @balkarchauhan690 2 роки тому +4

    ਜਿੰਨਾ ਸਾਡੀ ਸਿੱਖ ਨੌਜਵਾਨ ਕੌਮ ਦਾ ਖੂਨ ਡੂੱਲੁ ਗਾ ਉਨਾਂ ਹੀ ਸਿੱਖ ਕੌਮ ਦੀ ਨੀਂਹ ਪੱਕੀ ਹੋਏ ਗੀ ਸਰਕਾਰੇ

  • @BittuSingh-ub3dp
    @BittuSingh-ub3dp 2 роки тому +1

    I miss you moosa jaatttttttt

  • @Rajgym1234
    @Rajgym1234 2 роки тому +6

    Justice for sidhu mose wala#

  • @karandeepsingh1721
    @karandeepsingh1721 2 роки тому +3

    Bilkul sach kiha baba ji 🙏🙏

  • @avibarber2600
    @avibarber2600 2 роки тому +6

    Saddi Jan sidhu legend

  • @gurbinderdhillon2388
    @gurbinderdhillon2388 2 роки тому

    Dil da ni mada jatt sidhu moosewala

  • @MandeepKaur-sv1pw
    @MandeepKaur-sv1pw 2 роки тому

    Bht vdiaa baba ji.. Well done

  • @samarsingh6700
    @samarsingh6700 2 роки тому

    ਸੱਚੀ ਗੱਲ ਹੈ ਤੁਹਾਡੀ ਬਾਬਾ ਜੀ🎉

  • @rexmeeti9735
    @rexmeeti9735 Рік тому

    Bhut he vadi gal Kar gaiya bacha, sidhu warga ho ni sakda 😢💔 Waheguru insaaf Karo sidhu nal 💔 sidhu Sach ch ganiya ch sachai boldi hai,o farishta c.

  • @karmidullat2362
    @karmidullat2362 Рік тому

    🙏🙏💯💯👍 miss you sidhu 22

  • @supinderkaur4338
    @supinderkaur4338 2 роки тому +6

    bilkul sahi veer youth nu strong hona pena bayi ikk wakta c sidhu bayi motivate krn lyi oh kho leya ehna corrupt loka ne

  • @SatnamSingh-vc9jo
    @SatnamSingh-vc9jo 2 роки тому

    ਭਾਈ ਸਾਹਬ ਜੀ ਬਹੁਤ ਸੱਚ ਹੈ ਪਰ ਸਰਕਾਰਾਂ ਸੱਚ ਨਹੀਂ ਬੋਲਣ ਦੇਦੀਆਂ ।

  • @kavitasubhash1779
    @kavitasubhash1779 2 роки тому +5

    Waheguru g kya bat h
    Sun Lo hindu muslim sikh sare
    Y punjab e punjab

  • @manishkumarmishra2642
    @manishkumarmishra2642 2 роки тому +8

    Baba ji ko salute, bilkul sahi kaha baba ji ne, Rip Siddhu.

  • @iqbalsinghthind9709
    @iqbalsinghthind9709 2 роки тому +2

    shi kha baba ji miss you sidhu moosewala

  • @kabelsingh713
    @kabelsingh713 2 роки тому +4

    WAHEGURU JI🙏🙏

  • @gurharmanpreetgill2809
    @gurharmanpreetgill2809 Рік тому

    pure diamond c veefr sidhu

  • @official__kuljeet__sidhus
    @official__kuljeet__sidhus 2 роки тому +1

    Miss you Sidhu Moose Wala ustaad g😭😭😭😭😭😭😭😭💔💔💔😭💔

  • @SandeepKaur-dl2cf
    @SandeepKaur-dl2cf Рік тому

    Miss you veere 😭😭😭😭😭😭😭😔😔😔😔😔🙏🙏

  • @parveenkaur1432
    @parveenkaur1432 2 роки тому

    Justice.for.siddhu.moosewala.

  • @loveindersaab8937
    @loveindersaab8937 2 роки тому +3

    Miss u sidhu y 😭😭😭💔💔💔💔

  • @GurpreetSingh-vh2fh
    @GurpreetSingh-vh2fh 2 роки тому +1

    😭😭🌹🌹🌹 Waheguru ji

  • @simran363
    @simran363 2 роки тому +1

    Miss u veer Sidhu mosewala 😭😭😭😭

  • @jagpreetsingh6881
    @jagpreetsingh6881 2 роки тому +2

    Si bahi jan sidhu moose wala ❤❤

  • @paramjeetkaur5566
    @paramjeetkaur5566 2 роки тому +2

    absolutely right

  • @VilzBoy
    @VilzBoy 2 роки тому +3

    ਖੁਦ ਨਾਲ ਖੁਦ ਜਿਹਾ ਖਿੱਤਾ ਚੱਕਿਆ........
    ਚੱਕਿਆਂ ਨਹੀਂ ਬਸ ਇਕੱਲਾ ਵਾਜਾ ਮਿੱਠੀਏ.....|🙏

  • @gurpreetsingh-sm4py
    @gurpreetsingh-sm4py 2 роки тому +2

    Sidhu did not say regular education, he talked about making youth aware about religion and politics

  • @kinderkinder7549
    @kinderkinder7549 2 роки тому

    Good veer ji nice

  • @baljittoor1905
    @baljittoor1905 2 роки тому

    All true Singh Shaib ji

  • @praveenlata3190
    @praveenlata3190 2 роки тому

    Rabbi Ruh c Sidhu😭😭😭😭

  • @umarcheema4073
    @umarcheema4073 2 роки тому +10

    REST in POWER LEGEND 💔😢

  • @anmolghumaitvlog
    @anmolghumaitvlog 2 роки тому +3

    Shi gal Kiya baba ji ne

  • @balramsingh855wala4
    @balramsingh855wala4 2 роки тому +3

    Jio shero Waheguru bhali kare

  • @surindersinghbirdi3855
    @surindersinghbirdi3855 2 роки тому +1

    ਵੀਰ ਜੀ graduate da ਓਹਦਾ ਮਤਲਬ , ਡਿਗਰੀਆਂ ਨਹੀਂ ਸੀ,ਓਹਦਾ ਮਤਲਬ c ke ਆਪਣੇ ਗੌਰਵਮਈ ਸਿੱਖ ਇਤਿਹਾਸ ਬਾਰੇ ਅੱਜ ਦੀ ਨੌਜ਼ਵਾਨ ਪੀੜ੍ਹੀ ਨੂੰ ਜਾਣਕਾਰੀ ਮਿਲੇ,,,,,,ਸੱਚੀ ਵੀਰੋ ਕੌਮ ਦਾ ਹੀਰਾ ਗਵਾ ਲਿਆ ਪੰਜਾਬ ਨੇ,

  • @sumandeepgill3849
    @sumandeepgill3849 2 роки тому

    Very true

  • @ranjodhdhaliwal4001
    @ranjodhdhaliwal4001 2 роки тому

    Bahut vadhiya vichar veer ji de

  • @gaganbaidwan3391
    @gaganbaidwan3391 2 роки тому +3

    Right👍

  • @bahadursingh9718
    @bahadursingh9718 2 роки тому

    Hor.vadia.kalakar.si.padai.de.bahut.gane.sj.uada.aeda.dhanbad.Lelewala..

  • @shivanibhagat6123
    @shivanibhagat6123 2 роки тому +2

    Bilkul shi bacheee

  • @surjansingh5913
    @surjansingh5913 2 роки тому +1

    ਲਿਡਰੋ ਪੰਜਾਬ ਤੇ ਅੱਤਿਆਚਾਰ ਕਰਨਾ ਛੱਡ ਦਿਓ ਨਾਹੀ ਤੇ ਬਹੁਤ ਪਛਤਾ ਉਗੇ ਪੰਜਾਬ ਦਾ ਹੀਰਾ ਸਿਆਸਤ ਦੀ ਭੇਂਟ ਚਾੜ ਦਿੱਤਾ ਜੇ ਤੁਸੀਂ ਆਪਣੀਆਂ ਸ਼ਰਤਾਂ ਵਾਸਤੇ ਉਹ ਕਹਿੰਦਾ ਸੀ ਗੀਤਾਂ ਵਿੱਚ ਲੀਡਰ ਨੇ ਹੱਕਦਾਰ ਗੋਲੀ ਦੇ ਤੁਸੀਂ ਉਸ ਦੇ ਹੀ ਗੋਲੀਆਂ ਮਰਵਾ ਦਿੱਤੀਆਂ ਸਾਲੇਉ ਮਰ ਨਾ ਤੇ ਤੁਸੀਂ ਵੀ ਹੈ ਇਕ ਦਿਨ

  • @hardevbhatti9009
    @hardevbhatti9009 2 роки тому +2

    Sai gal a brother 🙏🏽🙏🏽🙏🏽😭😭😭😭

  • @komalgill8127
    @komalgill8127 2 роки тому +2

    💯 ryt gg ik ik GL sahi boli

  • @MANPREETKAUR-jh7ms
    @MANPREETKAUR-jh7ms 2 роки тому +8

    Waheguru ji veer di atma nu shanti bakhshan.. Plz veere di family nu insaaf miljna chida va

  • @gurmeetram1589
    @gurmeetram1589 2 роки тому

    Nice Veer g sooch

  • @dalbirkaur4948
    @dalbirkaur4948 2 роки тому +2

    Wahaguru ji🙏🙏 😭😭

  • @allshortschannel463
    @allshortschannel463 2 роки тому

    Sidhu moosewala dil ch rahe ga

  • @surindersinghbirdi3855
    @surindersinghbirdi3855 2 роки тому +1

    ਹੁਣ ਗੱਲ ਹੈ ਕਿ ਓਹਦੀ ਇਸ ਸੋਚ ਉਪਰ ਪਹਿਰਾ ਦੇਣ ਦੀ,ਅਪਣੀ ਇਕੱਲੇ ਇਕੱਲੇ ਬੰਦੇ ਦੀ ਜ਼ਿਮੇਵਾਰੀ ਬਣਦੀ ਹੈ

  • @lalitdhiman7784
    @lalitdhiman7784 Рік тому

    👌👌👌❤️❤️

  • @GURPALSINGH-kb3ky
    @GURPALSINGH-kb3ky 2 роки тому

    Sidu moosewala jindabad

  • @bhupinderkaur3806
    @bhupinderkaur3806 2 роки тому

    Very nice speech.

  • @gurisidhu6301
    @gurisidhu6301 2 роки тому +1

    Miss you bai..😭😭

  • @manveertanveer
    @manveertanveer 2 роки тому

    Prabhsimranjit Singh g shi khia glla Tusi saria justice Mosewala legend never die justice justice justice justice justice justice justice justice justice justice justice justice

  • @shivanibhagat6123
    @shivanibhagat6123 2 роки тому

    Bilkul sahi kha babajii

  • @drdev7121
    @drdev7121 2 роки тому

    ਖਾਲਸਾ ਜੀ ਸਿੱਖ ਧਰਮ ਵਾਲਿਆਂ ਨੇ ਵੀ ਸਿੱਧੂ ਨੂੰ ਬਹੁਤ ਜ਼ਲੀਲ ਕੀਤਾ ਸੀ
    295ਦਾ ਪਰਚਾ ਸਿੱਖਾਂ ਨੇ ਹੀ ਕਰਵਾਇਆ ਸੀ ਹੁਣ ਹਰੇਕ ਬੋਲਣ ਲੱਗ ਜਾਂਦਾ

  • @satnamsingh172
    @satnamsingh172 2 роки тому

    Good.baba.ji

  • @BhupinderSingh-tf9lz
    @BhupinderSingh-tf9lz 2 роки тому

    Good 👍👍🙏🙏🙏

  • @harvinderpaul2454
    @harvinderpaul2454 2 роки тому +1

    U are right

  • @jaggugill5710
    @jaggugill5710 2 роки тому +2

    Waheguru ji

  • @praveenlata3190
    @praveenlata3190 2 роки тому +1

    Jaag jao patandaro bachao punjab nu 😭😭😭😭😭😭😭😭😭😭😭😭😭😭😭😭😭😭

  • @gurmansinghgill6323
    @gurmansinghgill6323 2 роки тому +1

    Right ji

  • @indergrewal5449
    @indergrewal5449 2 роки тому

    Sidhuo warga hira koi nahi

  • @simmisingh7864
    @simmisingh7864 2 роки тому +1

    🙏🙏🙏🙏🙏🙏🙏🙏🙏🙏