ਕੀ MP Amritpal Singh ਨੂੰ BJP ਤੇ Delhi Commitee ਕਰੇਗੀ SGPC ਚੋਣਾਂ 'ਚ Support?

Поділитися
Вставка
  • Опубліковано 17 лип 2024
  • ਕੀ MP Amritpal Singh ਨੂੰ BJP ਤੇ Delhi Commitee ਕਰੇਗੀ SGPC ਚੋਣਾਂ 'ਚ Support?
    'Delhi ਛੱਡੋ ਪੰਜਾਬ ਦੇ ਲੋਕ ਵੀ ਨਹੀਂ ਚਾਹੁੰਦੇ ਵੱਖਰਾ ਰਾਜ'
    Amit shah ਨੇ ਮੈਨੂੰ ਪੁੱਛਿਆ ਸਿੱਖ ਕਿਉਂ ਨਹੀਂ BJP ਨੂੰ ਕਰਦੇ ਪਸੰਦ, ਤਾਂ Harmeet kalka ਨੇ ਸੁਣੋ ਕੀ ਦਿੱਤਾ ਜਵਾਬ !
    Harmeet kalka ਨੂੰ ਹਰ ਤਿੱਖੇ ਸਵਾਲ, ਸੁਣੋ ਧਮਾਕੇਦਾਰ ਇੰਟਰਵਿਊ
    #MP #SGPC #BJP #DelhiCommitee #HarmeetKalka #Punjab #AmitShah #Interview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 172

  • @dailyhindicartoon5647
    @dailyhindicartoon5647 9 днів тому +8

    ਇਹ ਸਾਰੇ ਭਾਪੜੇ ਡੁਪਲੀਕੇਟ ਸਿੱਖ ਨੇ ਜਿਨ੍ਹਾਂ ਨੇ ਸਿੱਖਾਂ ਨੂੰ ਖੋਰਾ ਲਾਇਆ

    • @manusharma5059
      @manusharma5059 9 днів тому

      @@dailyhindicartoon5647 Who were Gurus? They were all Bedi, Sodhi, Bhalla Khatris !!

  • @kewalsingh866
    @kewalsingh866 9 днів тому +35

    ਸਿੱਖ ਕੌਮ ਦੇ ਵਿੱਚ ਇਹੋ ਜਿਹੇ ਕੋਹੜ ਹਨ ਜਿਨਾਂ ਨੂੰ ਆਪਣੇ ਘਰ ਭਰਨ ਤੱਕ ਮਤਲਬ ਹੈ ਕੌਮ ਜਾਏ ਪਹਾੜ ਚ

  • @simarjitgarcha3873
    @simarjitgarcha3873 9 днів тому +31

    ਇਹ ਤਾਂ ਆਪ ਹੀ ਨਗਾਂ ਆਲੀਆਂ ਮੁੰਦਰੀਆਂ ਪਾਈ ਫਿਰਦਾ ਇਹ ਸਾਰੇ ਕਾਲਕੇ ਸ਼ਾਲਕੇ ਐਵੇਂ ਹੀ ਨੇ....ਵਿਕਾਉ ਜਿਹਾ ਮਾਲ

    • @manusharma5059
      @manusharma5059 9 днів тому

      @@simarjitgarcha3873 Do you have any issues?

  • @aslitarasingh
    @aslitarasingh 10 днів тому +29

    ਗ਼ੁਲਾਮੀ ਬਹੁਤ ਜਿਆਦਾ ਹੈ ਦਿੱਲੀ, ਹਰਿਆਣੇ ਅਤੇ ਨਾਂਦੇੜ ਸਾਹਿਬ ਦੇ ਗੁਰਦਵਾਰਿਆਂ ਵਿੱਚ ਬੀਜੇਪੀ ਕਬਜਾ ਕਰ ਚੁੱਕੀ ਆ ਹੁਣ SGPC ਵਿੱਚ ਕੰਟ੍ਰੋਲ ਕਰਨਾ ਚਾਹੁੰਦੇ ਨੇ ਜਿਵੇਂ ਸਿੱਖਾ ਦਾ ਹਾਲ ਪਾਕਿਸਤਾਨ ਦੇ ਵਿੱਚ ਉਸੇ ਤਰ੍ਹਾਂ ਇੰਡੀਆ ਦੇ ਵਿਚ ਵੀ ਆਉਣ ਵਾਲੇ ਸਮੇਂ ਵਿੱਚ ਹੋ ਜਾਵੇਗਾ ਹੱਲ ਇਕੋ ਹੀ ਹੈ ਰਾਜ ਬਿਨਾ ਨਾ ਧਰਮ ਚਲੈ ਹੈ ਧਰਮ ਬਿਨਾ ਸਭ ਧੱਲੇ ਮੱਲੇ ਨੇ ਸਿੱਖਾ ਨੂੰ ਅਪਣਾ ਵਰਗਾ ਰਾਜ ਖ਼ਾਲਿਸਤਾਨ ਲੈਣਾ ਹੀ ਪੈਣਾ

    • @SmilingBoaSnake-lo8sd
      @SmilingBoaSnake-lo8sd 10 днів тому

      ਸਹੀ ਗੱਲ ਜੀ,,,,ਸੋ ਹੱਥ ਰੱਸਾ ਸਿਰੇ ਤੇ ਗੰਢ

    • @Bhumiharr
      @Bhumiharr 10 днів тому

      Pahle christianistan banne rok lo punjab ko fir khalistan bana lena ..sala tumlog kitne besharam ho kabhi apne bap dada se pucha karo ki Sikh kab Bane the hindu se .. sale tum guru granthsahib ko nahi mante jisme ram Krishan Durga Shankar ko bhi jhuth mante ho ..bhulo mat sikho ki sari jatiya hindu hi the sare guru bhi hindu hi the . Chamar jaat rajput parihar Kohli ye jati hinduyo ki hi hai na .. musalmano ke samne mat gaye hamare guru or unke bete aur aaj ke Sikh christian ban rahe hai Jadu tona ke nam pe aur sgpc chup chap bas dekh raha hai .. 10 percent christian ho gaye hai punjab me .. bachalo bhai sahab christianistan banne se .

  • @gurmeetsinghgurmeetsingh2599
    @gurmeetsinghgurmeetsingh2599 9 днів тому +11

    ਗੁਰੂ ਜੀ ਦਾ ਖਾਣ ਵਾਲਿਆਂ ਤੇ ਇਕ ਦਿਨ ਜਰੂਰ ਗੁਰੂ ਜੀ ਦੀ ਮਾਰ ਪਊ।

  • @harjindersingh-sg4cv
    @harjindersingh-sg4cv 9 днів тому +10

    ਬਾਦਲ ਪਰਿਵਾਰ ਅਤੇ ਉਹ ਦੇ ਸਾਥੀਆਂ ਨੇ ਸਿੱਖ ਕੌਮ ਨਾਲ ਜੋ ਗਦਾਰੀ ਕੀਤੀ ਆ ਉਸਨੂੰ ਕੌਮ ਕਦੇ ਮੁਆਫ ਨਹੀਂ ਕਰੇਗੀ ਨਾਹੀ ਭਵਿੱਖ ਵਿੱਚ ਇਨ੍ਹਾਂ ਤੇ ਯਕੀਨ ਕੀਤਾ ਜਾ ਸਕਦਾ

  • @F0RTNIEfor3ver
    @F0RTNIEfor3ver 9 днів тому +7

    ਗੁਰਦਵਾਰਾ ਹਰਦਵਾਰ,ਢਾਂਗ ਮਾਰ ਕਈ ਹੋਰ ਢਾਏ ਗਏ,ਕੀ ਕਬਜਾ िਲਅਾ ਦੁਬਾਰਾ,ਜਾਂ ਬੀਜੇਪੀ ਕੋਲ ਅਵਾਜ਼ ੳੁਠਾਈ ਕਦੇ.

  • @amarjotsingh671
    @amarjotsingh671 9 днів тому +8

    5 lakh vote payi a simranjit maan di party nu … oh vote e khalistan tai mangde aa .. hun ah darpoka nu kon samjave jihna di jameer mar gyi … sant bhindrawalia dai bol akhiri ah bhul gyea

  • @swarnsingh313
    @swarnsingh313 9 днів тому +3

    ਰਾਸ਼ਟਰਪਤੀ ਪ੍ਰਧਾਨ ਮੰਤਰੀ ਅਤੇ ਗ੍ਰਿਹ ਮੰਤਰੀ ਼ਸਿਖਾਂ ਨੂੰ ਬਣਾ ਕੇ ਪਾਵਰ ਇਸਤੇਮਾਲ ਨਹੀਂ ਕਰਨਾ ਦਿਤੀ।ਬਲੂ ਸਟਾਰ ਰਾਸ਼ਟਰਪਤੀ ਦੀ ਜਾਣਕਾਰੀ ਤੋਂ ਬਗੈਰ ਕੀਤਾ ਗਿਆ ਜਦ ਕੇ ਰਾਸ਼ਟਰਪਤੀ ਫੌਜ ਦਾ ਮੁਖੀਆ ਹੈ।

  • @user-im1fr1iz8u
    @user-im1fr1iz8u 10 днів тому +5

    Bhi sahib jandabad

    • @IshmeetSingh960
      @IshmeetSingh960 9 днів тому

      😂😂
      Fuddu aa ye
      Edo vadia ta mai chala langa commitee

  • @SmilingBoaSnake-lo8sd
    @SmilingBoaSnake-lo8sd 10 днів тому +18

    ਓ ਪੱਗਾਂ ਵਾਲੇ,ਗਧਿਓ ਤੁਹਾਨੂੰ ਅਕਲ ਹੀ ਐਨੀਂ ਆ,ਜਾਂ ਸਭ ਕੁੱਝ ਜਾਣਦੇ ਹੋਏ,ਮਾਇਆ ਲਈ ਕੁਰਸੀਆਂ ਲਈ ਅੰਨੇ,ਬੋਲ੍ਹੇ ਹੋਏ ਹੋਏ ਓ,, ਜਿਵੇਂ ਗੁਰੂ ਸਾਹਿਬ ਕਹਿੰਦੇ ਆ, ਮਾਇਆਧਾਰੀ ਅਤਿ ਅੰਨਾ ਬੋਲਾ ਸਬਦੁ ਨ ਸੁਣਹੀ ਬੋਹਿ ਰੋਲ ਘਚੋਲਾ।।

  • @parmindersinghdhesi2976
    @parmindersinghdhesi2976 9 днів тому +23

    ਬੀਜੇਪੀ ਨੇ ਕਿਨੇ ਗੁਰੂਘਰ ਡਡਹੇੜੀ ਕੀਤੇ ਬੰਦੀ ਸਿੰਘਾ ਨੂੰ ਕਿਉ ਰਿਹਾਅ ਕਰਦੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਘਾ ਸਿਧੂ ਨੇ ਖੋਲ੍ਹਿਆ ਸੀ ਮੋਦੀ ਨੇ ਨਹੀ

    • @Aman-pm5wc
      @Aman-pm5wc 9 днів тому +2

      Shidu kando pm Banea c 😂😂😂😂😂

    • @pamajawadha5325
      @pamajawadha5325 9 днів тому

      Modi n kholi c

    • @AmandeepkaurAman-sg2kv
      @AmandeepkaurAman-sg2kv 9 днів тому

      ਸਾਰੀ ਮਿਹਨਤ ਨਵਜੋਤ ਸਿੰਘ ਸਿੱਧੂ ਨੇ ਕੀਤੀ . ਤਾਰੀਫ ਲੈਣ ਲਈ ਮੋਦੀ ਅੱਗੇ ਹੋ ਗਿਆ

    • @manusharma5059
      @manusharma5059 9 днів тому

      @@AmandeepkaurAman-sg2kv Okay. Sidhu lost MLA elections !!

  • @gsp113
    @gsp113 9 днів тому

    *Home Minister rightly said in the Parliament..*
    *No remorse.. no release..*

  • @KuldeepSingh-fo9mc
    @KuldeepSingh-fo9mc 9 днів тому +1

    ਪੱਤਰਕਾਰ ਸਾਬ ਨੇ ਬੋਤ ਸੋਹਣੇ ਸਵਾਲ ਪੁੱਛੇ ❤
    ਪੱਤਰਕਾਰ ਸਾਬ ਬੋਤ ਪੜੇ ਲਿਖੇ ਤੇ ਸੂਝਵਾਨ ਵਿਦਵਾਨ ਇੰਨਸਾਨ ਲਗਦੇ ਨੇ ❤❤❤❤

  • @AmarjitSingh-mq7sp
    @AmarjitSingh-mq7sp 9 днів тому +1

    ਇਸ ਨੂੰ ਪੁੱਛੋ ਕੇ ਕਾਗਰਸ ਨੇ ਸਾਡਾ ਅਕਾਲ ਤਖਤ ਢਾਹਿਆ ਹੈ ਇਸ ਦੇ ਬਾਪ ਅਡਵਾਨੀ ਤੇ ਬਾਜਪਾਈ ਕੀ ਬੋਲੇ ਸੀ

  • @devindersidhu8440
    @devindersidhu8440 8 днів тому +1

    Eh ਤਾ ਬੀਜੇਪੀ ਦੇ ਪੱਕੇ ਜਾਰ ਨੇ
    ਜਿਧਰ ਗਿਆ ਬਜ਼ਾਰ ਉਧਰ ਗਿਆ

  • @user-nk8lg8ks8t
    @user-nk8lg8ks8t 9 днів тому +2

    ਦੋ ਮੂੰਹੇ 🐍ਸੱਪ ਨੇ ਇਹ ਪੱਗਾ ਵਿੱਚ ਸਿਰ ਫਸਾਏ ਹੋਏ ਨੇ ਬਸ

  • @gurbinderkaur4848
    @gurbinderkaur4848 8 днів тому

    You did very good job . Bless u.

  • @AjmerSingh-er1kl
    @AjmerSingh-er1kl 9 днів тому +3

    ਇਹ ਤਾ ਦੱਲੇ ਕੇਸਧਾਰੀ ਬਾਹਮਣ ਆ ਇਹਨਾ ਤੋ ਕੀ ਅਸ ਕਰੋਗੇ ਤੁਸੀ

    • @narindersharma8310
      @narindersharma8310 9 днів тому

      First general of Khalsa army was Bhai Praga , a kesadhari Brahman and sharomani shaheed Bhai Mati daas was also kesadhari Brahman

  • @ragvinderpandher6256
    @ragvinderpandher6256 9 днів тому +3

    ਦਿੱਲੀ ਦੀ ਕਮੇਟੀ ਭਾਜਪਾ ਵਿਚ ਲਿਜਾਣ ਵਾਲਾ ਇਹ ਕੀ ਇਹ ਸੁਝਾਉ ਦੇਵੇਗਾ ਪੱਤਰਕਾਰ ਜੀ

    • @deepkaler-oz8lx
      @deepkaler-oz8lx 9 днів тому

      ਜੇ ਏਹਨਾਂ ਨਾਲ਼ ਤੁਰਦਾ ਐ ਅੰਮ੍ਰਿਤਪਾਲ ਹਾਲਾਂਕਿ ਕੁਝ ਹੱਦ ਤੱਕ ਏਹਨਾਂ ਨਾਲ਼ ਈ ਫੇਰ ਏਹਦਾ ਮਤਲਬ ਬੀਜੇਪੀ ਨੇ ਈ ਲਾਂਚ ਕੀਤਾ , ਸਰਬਜੀਤ ਤਾਂ ਜਾ ਬੈਠਾ ਏਹਨਾਂ ਦੀ ਝੋਲ਼ੀ ਚ ਓਹ ਸਿਰਫ ਰਾਹੁਲ ਗਾਂਧੀ ਵਿਰੁੱਧ ਬੋਲ ਰਿਹਾ ਐ

  • @balwinderpannu2765
    @balwinderpannu2765 9 днів тому +3

    President ji support the Amritpal

  • @user-qj5yx8ew2q
    @user-qj5yx8ew2q 9 днів тому +14

    Bhai Amritpal Singh Khalsa zindabad

  • @gurmeetsinghgurmeetsingh2599
    @gurmeetsinghgurmeetsingh2599 9 днів тому +3

    ਕੇਸਾਧਾਰੀ ਹਿੰਦੂ

  • @narindersharma8310
    @narindersharma8310 9 днів тому

    You are right these people have no road map for Punjab

  • @SukhwinderSingh-wq5ip
    @SukhwinderSingh-wq5ip 9 днів тому +2

    ਚੱਲੇ ਕਾਰਤੂਸ 😂

  • @dhaakadbande5464
    @dhaakadbande5464 9 днів тому +1

    ਜਿਹੜਾ ਬੰਦਾ ਹੋਇਆ ਬੀਜੇਪੀ ਦਾ ਪਾਲਤੂ ਉਸ ਨਾਲ ਇਟਰਵਿਉ ਕਰਨ ਦੀ ਕੀ ਲੋੜ ਫੱਤਰਕਾਰ

  • @AmrikSingh-mu3ly
    @AmrikSingh-mu3ly 9 днів тому +2

    ਭਾਈ ਜੀ ਦੋੋਗਲੀ ਗੱਲ ਕਰ ਰਹੇ ਹੋ ਬੀਜੇਪੀ ਦੀ ਸਿਧੀ ਗੱਲ ਕਿੳੁ ਨਹੀ ਕਰਦੇ ਵਿਚ ਵਿਚਾਲੇ ਗੱਲ ਕਰੋ

  • @F0RTNIEfor3ver
    @F0RTNIEfor3ver 9 днів тому +2

    ਪੰਜਾਬ िਵਚ ਬੀਜੇਪੀ ਅਤੇ ਅਾਰ ਅੈਸ ਅੈਸ ਦੀ ਅੈਂਟਰੀ ਅਕਾਲੀ ਦਲ ਨੇ ਹੀ ਕਰਵਾਈ ਸੀ,ਨੋਂਹ ਮਾਸ ਦਾ िਰਸ਼ਤਾ ਸੀ,ਵਖਰੀਅਾਂ ਚੋਣਾ ਲੜੀਅਾਂ ਅਕਾਲੀ ਦਲ ਨੂੰ िਪਛੇ ਛਢ ਗਏ,ਗੁਰਦਵਾਰਾ ਕਮੇਟੀਅਾਂ ਵੀ ਖੋਹ ਲਈਅਾਂ,िਦਲੀ,ਹिਰਅਾਣਾ ਹਜੂਰ ਸिਹਬ,
    ਕਾਰਨ ,िਸਰਫ ਸਤਾ ਦੇ ਲਾਲਚ ਕਰਕੇ ਕਮੇਟੀਅਾਂ ਤੇ ਵੀ ਬੀਜੇਪੀ ਕਬਜਾ ਕਰ ਗਈ, ਅਜੇ ਵੀ ਗਠਜੋੜ ਦੇ ਸੁਪਨੇ ਲੈ ਰਹੇ ਹਨ.

  • @SmilingBoaSnake-lo8sd
    @SmilingBoaSnake-lo8sd 10 днів тому +5

    ਜੇ ਪੰਜਾਬ ਦੇ ਲੋਕ ਖਾਲਿਸਤਾਨ ਨਹੀ ਚਾਹੁੰਦੇ, ਤਾਂ ਆਪਣੀ ਮਾਂ ਨੂੰ ਕਹੋ,, ਖਾਲਿਸਤਾਨ ਦੀਆਂ ਵੋਟਾਂ ਪਵਾ ਲਵੇ,,ਪਤਾ ਲੱਗ ਜਾਉ,,, ਪੰਜਾਬ ਦੇ ਲੋਕ ਚਾਹੁੰਦੇ ਕੀ ਆ,,,ਸਾਲਾ ਫਿਸਕੋ ਗਰੂੱਪ,,ਬਾਕੀ,ਯੱਭਲਾ ਸੰਤਾਂ ਦੇ ਆਖ਼ਰੀ ਬੋਲ ਸੀ, ਸ਼ਹੀਦ ਹੋਣ ਤੋਂ ਪਹਿਲਾਂ ਦੇ,,ਜਿਸ ਦਿਨ ਫੌਜ ਅਕਾਲ ਤਖ਼ਤ ਦੀ ਹਦੂਦ ਵਿੱਚ ਦਾਖ਼ਲ ਹੋਈ,ਉਸ ਦਿਨ ਖ਼ਾਲਸਾ ਰਾਜ ਦੀ ਨੀਂਹ ਰੱਖੀ ਜਾਉ,, ਰਿਕਾਰਡ ਪਿਐ

    • @ManpreetSingh-wk7sw
      @ManpreetSingh-wk7sw 9 днів тому

      Fixso group ,aa wadiya

    • @manusharma5059
      @manusharma5059 9 днів тому

      @@SmilingBoaSnake-lo8sd Tere peo da Punjab? Pakistan kicked you out and we real Punjabis gave you asylum. There are not more than 1% Sikhs like you in Punjab.

  • @AjmerSingh-er1kl
    @AjmerSingh-er1kl 9 днів тому +1

    ਅੰਦਰੋ ਅੰਦਰ ਇਹੀ ਹੋ ਰਿਹਾ

  • @HPSingh-sx4if
    @HPSingh-sx4if 9 днів тому

    good questions

  • @jagtarsinghgoldy3575
    @jagtarsinghgoldy3575 9 днів тому +4

    Kalka sab ,manjindr sirsa da bnda usde ishare te kam karde sirsa sab sareya nu pta BJP da bnda,bevkoof kiu loka nu banaunde jo

  • @AjmerSingh-er1kl
    @AjmerSingh-er1kl 9 днів тому +2

    ਇਹਨਾ ਨੇ ਤਾ ਆਪ ਰਖਾਇਆ

  • @RupinderKaur-bc2pl
    @RupinderKaur-bc2pl 9 днів тому

    Brave media person 👍👍asking logical questions

  • @deepkaler-oz8lx
    @deepkaler-oz8lx 9 днів тому

    ਓਏ ਜੇ ਫੋਜ ਦਾ ਮੁਖੀ ਬਣਿਆ ਜਾਂ ਪ੍ਰਧਾਨ ਮੰਤਰੀ ਬਣਿਆ ਚਾਹੇ ਰਾਸ਼ਟਰਪਤੀ ਬਣਿਆ ਸਿਰਫ ਕਾਂਗਰਸ ਨੇ ਈ ਬਣਾਏ ਨੇ ਨਾਗਪੁਰ ਆਲ਼ਿਆਂ ਨੇ ਤਾਂ ਨੀਂ

  • @AryanTheNoble
    @AryanTheNoble 6 днів тому

    ਇਹ ਇੰਟਰਵਿਊ ਲੈਣ ਵਾਲਾ ਇਨਸਾਨ ਇਨਾ ਬੀਜੇਪੀ ਦੇ ਖਿਲਾਫ ਕਿਉਂ ਹੈ ?

  • @AjmerSingh-er1kl
    @AjmerSingh-er1kl 9 днів тому +2

    ਇਹ ਤਾ ਬੀ ਜੇ ਪੀ ਦੀਆ ਚੱਪਲਾ ਚੱਟਦੇ ਆ ਕੀ ਕੀਤਾ ਬੀ ਜੇ ਪੀ ਨੇ ਸਿਖਾ ਵਾਸਤੇ

  • @narindersharma8310
    @narindersharma8310 9 днів тому

    Hajur sahib and others have their own maryada as many dere in Punjab have their own maryada

  • @PrinceKumar-cf7ek
    @PrinceKumar-cf7ek 9 днів тому +1

    🙏🏻💐💐💐💐

  • @AryanTheNoble
    @AryanTheNoble 6 днів тому

    Why he objects to word 'Veer'. Veer means brave.

  • @narindersharma8310
    @narindersharma8310 9 днів тому

    If Sharomani committee moved the court regarding bandi singhs?
    Only sikhs are not divided, hindus are also divided, this is not the issue

  • @judgerandhawa1361
    @judgerandhawa1361 9 днів тому +2

    ਦੱਲਾ

  • @shaukeenvirk6868
    @shaukeenvirk6868 9 днів тому +2

    Oye bhrava ehna delhi wale bhapeya di interview na karya kro

  • @narindersharma8310
    @narindersharma8310 9 днів тому

    Tiranga on face is not against sikhii
    If some person have tattoo on his arm or neck , is he not allowed to in Gurudwara?

  • @narindersharma8310
    @narindersharma8310 9 днів тому

    If attack on police station and burning chairs of Gurudwara and sodha lagana are good causes for Punjab?
    So many sants in Punjab are also preaching Sikhism and Amrit

  • @msdhaliwal
    @msdhaliwal 9 днів тому +3

    BJP ne indra nu devi keha c 84 di jang to baad, ais vikayu bande nu oh bhulgea

    • @manusharma5059
      @manusharma5059 9 днів тому

      @@msdhaliwal pehlan taan keha nahin. Phir Punjab chose Congress many times. Even now 7 MPs. Do you vote for BJP? Why are you crying. Congressi Tattoo !!

  • @yashwantsingh4901
    @yashwantsingh4901 9 днів тому +1

    Let this gentleman know khalistan is every where These khalistani phenamena is world WIDE They are part of CANADIAN GOVT This gentalman need to know KHALISTAN is there and is world WIDE now Go and run your business BJP will never let you rise note IT

  • @user-ib3cv1go1h
    @user-ib3cv1go1h 9 днів тому +3

    Ess to pta lgada thonu b j p koi ni pusda

  • @ranjitsinghbains2476
    @ranjitsinghbains2476 9 днів тому

    Sach aa Reporter veer. Sirsa te kalka sikh panth nu Dohka de rahe ne bjp RSS de naal rall ke. Ena nu Parmatma to darna chida.

  • @SachinSharma-ww9by
    @SachinSharma-ww9by 9 днів тому

    Sikh sade bhai hai

  • @SachinSharma-ww9by
    @SachinSharma-ww9by 9 днів тому

    Sikh kaum sade desh bharat da taj hai

  • @manusharma5059
    @manusharma5059 10 днів тому

    That Archana Makwana or Arashdeep issues are minor. Don't make them issues to spoil the atmosphere.

  • @harjitbains6132
    @harjitbains6132 10 днів тому

    Sikh issues are not bound or limited by state or country borders but are international issues to be addressed, no matter where injustice, inequality, and human rights.

    • @manusharma5059
      @manusharma5059 10 днів тому

      Few people are just spoiling the atmosphere. Otherwise, no one is against Sikhs or Sikhism.

  • @SurinderSingh-wd6xw
    @SurinderSingh-wd6xw 9 днів тому +1

    Bjp nu sikh jaat paat vich vandan karke nhi pasand karde

  • @SachinSharma-ww9by
    @SachinSharma-ww9by 9 днів тому

    Jehra desh de savidhan khillaff chaluga kanoon ode khillaf karvai karuga

  • @AjmerSingh-er1kl
    @AjmerSingh-er1kl 9 днів тому +1

    ਦੂਜਾ ਅਕਾਲੀ ਦਲ ਬੀ ਜੇ ਪੀ ਦੇ ਹੱਥਾ ਵਿਚ ਖੇਡ ਰਿਹਾ

  • @gurjotsingh445
    @gurjotsingh445 9 днів тому

    Pagga vich sir fasake jathedaar Baan jande na jurat hai nhi ehna vich 🙏🙏

  • @SachinSharma-ww9by
    @SachinSharma-ww9by 9 днів тому

    Jehra punjab de bhalle di gall karuga bhacharak sanjh di gall karega oh public nu parvaan hovega.ohi punjab da leader banega

  • @ruhaniyatcreation2199
    @ruhaniyatcreation2199 8 днів тому

    Na Dilli panjab di ae na uthey de kujj ek Loki ....panjab kadde v na Dilli tey na uthey de loka to umeed lave

  • @AjmerSingh-er1kl
    @AjmerSingh-er1kl 9 днів тому +1

    ਬੀ ਜੇ ਪੀ ਅਮਿ੍ਤਪਿਲ ਨੂ ਪਰਧਾਨ ਬਣਾਏ ਦੂਜੇ ਅਕਾਲੀ ਦਲਦਾ

    • @ASTeer1699
      @ASTeer1699 9 днів тому

      Bjp rss de peri dig pai?

  • @AjmerSingh-er1kl
    @AjmerSingh-er1kl 9 днів тому +1

    ਇਹ ਖੁਦ ਬੀ ਜੇ ਪੀ ਦਾ ਬੰਦਾ ਕਾਲਕਾ

  • @rajveergill6036
    @rajveergill6036 9 днів тому

    Bai ji gaala sahi kahiya aa .. jathedar mean kuam da leader.. par jathedar app hi darda rehnda.. so kaum nu 1 huna pehna

  • @GurpreetSingh-qb1vu
    @GurpreetSingh-qb1vu 10 днів тому +3

    Budda ap uljeaa firda

  • @ranjitriar1896
    @ranjitriar1896 9 днів тому +1

    Delhi wale pape bjp naal ne ihna da koye prosa nhi

  • @Pargatsarao936
    @Pargatsarao936 8 днів тому

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @MAFIA_GAMER701
    @MAFIA_GAMER701 9 днів тому

    Sahibjade diwas naam hona chahida ha veer bal diwas nahi eh lok sarkar de gulam ho chuke han

  • @AjmerSingh-er1kl
    @AjmerSingh-er1kl 9 днів тому

    ਦਿਲੀ ਤਾ ਬੜੇ ਹੋਏ ਆ ਇਹ ਕਿਸਨੂ ਨਹੀ ਪਤਾ ਉਹ ਬਾਹਰ ਦੀ ਗੱਲ ਆ ਅੰਦਰੋ ਤਾ ਬੀ ਜੇ ਪੀ ਵਾਲੇ ਆ

  • @jaswantsingh1555
    @jaswantsingh1555 8 днів тому

    Jekar Rahul Gandhi shikha nu rajneeti vich samaan hakk dinda hai fir kalka, sirsha diya deenga na suno

  • @dhirajarora3360
    @dhirajarora3360 9 днів тому

    Pajji yodhe te veer ik hi ne

  • @gurbinderkaur4848
    @gurbinderkaur4848 8 днів тому

    Kangna da Sikhs noo utwadi kehna S Sarsa sahib kyo nahi bole. Oh apne aap noo bjp dey pakkey Agent hun. SSA.

  • @chandi.k.dsingh7311
    @chandi.k.dsingh7311 9 днів тому

    Ehna ਭਹਾਪੀਆ nu ਭੁੰਜੇ ਬਿਠੋਂਦੇ ਨੇ ਬੀਜੇਪੀ ਵਾਲੇ।।।ਬੀਜੇਪੀ ਦੇ office vich

  • @IshmeetSingh960
    @IshmeetSingh960 9 днів тому

    If BJP bans rashtriya Sikh sangat, then all Sikhs will vote for bjp

  • @rajwantkaur3508
    @rajwantkaur3508 9 днів тому

    Khalsa raj surf peur raj San da sanja raj sari kaum sub dhrms iqwel hon

  • @kanwaljeetsingh5193
    @kanwaljeetsingh5193 9 днів тому

    Chor chor mosere Bhai . Jeda kamm karda panth de oh diss jandaa hai .

  • @narindersharma8310
    @narindersharma8310 9 днів тому

    Jathedaar of akal takhat is not independent

  • @SachinSharma-ww9by
    @SachinSharma-ww9by 9 днів тому

    Jihna hinduyan da desh hai ohna sikha da bhi hai

  • @gurwindersinghbalu6530
    @gurwindersinghbalu6530 9 днів тому +1

    Sikh gulammmm AAA 😢 mno. Ja na

  • @SachinSharma-ww9by
    @SachinSharma-ww9by 9 днів тому

    Amritpaan chakau,nasha hatau eh sab gallan karo ohda dil tau sawagat kita javega.

  • @shaukeenvirk6868
    @shaukeenvirk6868 9 днів тому

    Yaar jina diya tuc interview kar rahe ho check krlo ehna de niyane hindu muslmana de ghara ch viahe honge eh ki Sikh kaum di gal karnge ehna nu chaploosi karn to vehl nai

  • @jodhsidhusidhu2721
    @jodhsidhusidhu2721 9 днів тому

    Chl pe chl pe laayi aa
    Sale sarkaari dhalle aap aa
    Shakk ohna te krde jina sara kuch vaarta

  • @banvindersingh2725
    @banvindersingh2725 9 днів тому

    Ohh sardraa phlaa taa tu juti chat haa sir taa tara pag vaa but tu taa sersaa hun bjp nal ralkaa sikha daa koraa mitandaa payahoo. Jis din government nu lagnaa enaa far tuhadaa gala daa vich tryer pa dana naa. Tuhanu Guru sahib ji nal kuch matlab nahi haa tusi sef apni ehh nekami jann bachan lai bjp taa indian government de juti chatdaa hoo. Maa Guru sahib ji daa agaa Ardas 🙏 kardaa jenaa masand naa ena daa bej nas bans nas tall daa kadyaa vich jalnan gaa ehh saraa.

  • @simranjeetsingh5364
    @simranjeetsingh5364 9 днів тому

    Kehna taan nhi chahida par tuhanu bina laahnta paaya reha v nii janda, 1984 ch tuhade Delhi aale sikhan de galan ch tyre paake saad ditta tuhadi dheeya bhena nu nangiya krke izzat lutt lyii te tuc fer kehnde oo Khalistan da kii krna tuhanu akal nii oni padh likh ke anpad gwahar bhaapeyo😡😡

  • @user-lk6en9lc2s
    @user-lk6en9lc2s 9 днів тому

    Sikh Kom eh joka chimbarria hoia ne jine eh marre ne koi Marra nhi eh tah aapne Ghar bharn lage hoia 🇦🇺🇦🇺🇦🇺🇦🇺🇦🇺

  • @SachinSharma-ww9by
    @SachinSharma-ww9by 9 днів тому

    Sikh kaum ne hindustan lai bahut qurbani ditiya ne

  • @AjmerSingh-er1kl
    @AjmerSingh-er1kl 9 днів тому

    ਇਹਨੂ ਪੁਛੋ ਕਿ ਜਿਹੜੀ ਕਥਾ ਹੁੰਦੀ ਆ ਸੂਰਜ ਪਰਕਾਸ ਦੀ ਉਸ ਵਿਚ ਕੀ ਕੀ ਲਿਖਿਆ ਗੂਰੂਆ ਵਾਰੇ

  • @AjmerSingh-er1kl
    @AjmerSingh-er1kl 9 днів тому

    ਹੋਰ ਕੁਝ ਮਰਜੀ ਗੰਦ ਪਾਈ ਜਾਉ ਪਰ ਯੋਗਾ ਨਹੀ ਕਰ ਸਕਦੇ ਤੁਸੀ

  • @AjmerSingh-er1kl
    @AjmerSingh-er1kl 9 днів тому

    ਬੰਗਲਾ ਸਹਿਬ ਗੂਰੂ ਘਰ ਚ ਟੋਟਲ ਹਿੰਦੂ ਮੱਤ ਦੀ ਕਥਾ ਹੁੰਦੀ ਆ ਸੂਰਜ ਪਰਕਾਸ ਲਿਖੀਆ ਹੀ ਹਿੰਦੂਆ ਨੇ ਪਰ ਮੜ ਤਾ ਸਿਖਾ ਦੇ ਗਲ

  • @RashpalSingh-ze3ri
    @RashpalSingh-ze3ri 10 днів тому

    Babajikhentemodinukitqlifkeoohorhiaaji

  • @user-nx9ix7nw8j
    @user-nx9ix7nw8j 9 днів тому

    ਜਿੰਨੇ ਮਰਜੀ ਧਰਨੇ ਲਾ ਲਵੋ, ਜਿੰਨੇ ਮਰਜੀ ਲੀਡਰ ਖੜ੍ਹੇ ਕਰ ਲਵੋ, ਜਿੰਨੇ ਮਰਜੀ ਸ਼ਿਵ ਸੈਨਾ ਵਾਲੇ ਮਾਰ ਦਵੋ ਚਾਹੇ ਜਖਮੀ ਕਰ ਦਵੋ, ਜਿੰਨੇ ਮਰਜੀ ਧਰਨੇ ,ਪ੍ਰਦਰਸ਼ਨ ਕਰ ਲਵੋ, ਜਿੰਨੀਆਂ ਮਰਜੀ ਕਮੇਟੀਆਂ ਬਣਾ ਲਵੋ, ਸਿੱਖਾਂ ਦੀ ਸਾਰੀ energy ਇਹਨਾਂ ਕੰਮਾਂ ਵਿਚ ਹੀ ਲੱਗੀ ਹੋਈ ਹੈ। ਸਾਰੀਆਂ ਬਿਮਾਰੀਆਂ ਦਾ ਇਕੋ ਇਕ ਹੱਲ ਅਜ਼ਾਦੀ।

  • @user-qm3hp1ym6c
    @user-qm3hp1ym6c 9 днів тому

    ਇਹ ਚੈਨਲ ਆਪ ਪਾਰਟੀ ਕੋਲ ਵਿਕ ਚੁੱਕਿਆ ਆ ਕਿਉਂ ਇਹਦੇ ਨਾਲ ਮਗ਼ਜ਼ ਮਾਰਦੇ ਓ

  • @SachinSharma-ww9by
    @SachinSharma-ww9by 9 днів тому

    Khalistan na banna na kade banega

    • @ASTeer1699
      @ASTeer1699 9 днів тому

      Khalistan nu na too banona na too rok sakda.

  • @dhaakadbande5464
    @dhaakadbande5464 9 днів тому

    ਖਾਲਿਸਤਾਨ ਜਿਦਾਬਾਦ

  • @BHUPINDERSingh-sc5yg
    @BHUPINDERSingh-sc5yg 9 днів тому

    ਕਾਲਕਾ ਜੀ ਸੋਚ ਠੀਕ ਹੈ

  • @Desiforever
    @Desiforever 9 днів тому

    This guy is bjp agent,

  • @user-sv5ty7ks3s
    @user-sv5ty7ks3s 9 днів тому

    B j p da tota

  • @AjmerSingh-er1kl
    @AjmerSingh-er1kl 9 днів тому

    ਸੋਡਾ ਅਕਾਲ ਤਖਤ ਨਾਲ ਕੀ ਮਤਲਬ ਆ ਪੁਜਾਰੀਆ ਗੋਲਕਾ ਨੂ ਲੜਦੇ ਹੋ ਤੁਸੀ

  • @mukeshmathur3
    @mukeshmathur3 9 днів тому +1

    Veer baal diwas whole country ke liye bahut acha hai

    • @IshmeetSingh960
      @IshmeetSingh960 9 днів тому +2

      Sahibzaado ke naam par hona chahiye
      Nhi to mat lao koi diwas

  • @pamajawadha5325
    @pamajawadha5325 9 днів тому +1

    90% amritpal singh bjp da banda lagda baki rabb nu pata

  • @SukhwinderSingh-pb6hb
    @SukhwinderSingh-pb6hb 10 днів тому +2

    Sir eai chwal ha bandai bjp kdi bandi sikha nu bhar nhi kdo

  • @harpalthind6094
    @harpalthind6094 9 днів тому

    Hadd ho gai j o thkti le k khde ho gae modi ne es kr k bndi singh nahi shde