ਮਹਾਰਾਸ਼ਟਰ ਤੋਂ ਵਾਪਸ ਪੰਜਾਬ ਪਹੁੰਚੀ ਬਜ਼ੁਰਗ ਮਾਂ ਮਾਤਾ ਦਾ ਪਰਿਵਾਰ ਮਾਤਾ ਨੂੰ ਲੈਣ ਪਹੁੰਚਿਆ ਸੁਪਨਿਆਂ ਦੇ ਘਰ...

Поділитися
Вставка
  • Опубліковано 8 лип 2024
  • ਮਹਾਰਾਸ਼ਟਰ ਤੋਂ ਵਾਪਸ ਪੰਜਾਬ ਪਹੁੰਚੀ ਬਜ਼ੁਰਗ ਮਾਂ
    ਮਾਤਾ ਦਾ ਪਰਿਵਾਰ ਮਾਤਾ ਨੂੰ ਲੈਣ ਪਹੁੰਚਿਆ ਸੁਪਨਿਆਂ ਦੇ ਘਰ...
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 164

  • @BarinderkaurHundal
    @BarinderkaurHundal 13 днів тому +24

    ਸੁਕਰ ਆ ਮਾਤਾ ਆਪਣੇ ਪਰਿਵਾਰ ਨੂੰ ਮਿਲ ਗੲਈ ਮਾਤਾ ਦੇ ਪਰਿਵਾਰ ਨੂੰ ਖਿਆਲ ਰੱਖਣਾ ਚਾਹੀਦਾ ਅੱਗੇ ਤੋ ਮਾਤਾ ਦਾ ਜਿਥੇ ਜਿਥੇ ਦਾ ਦਾਨਾ ਪਾਣੀ ਸੀ ਉਥੇ ਤੱਕ ਲੇ ਗਿਆ ਮਾਤਾ ਜੀ ਨੂੰ ਪਤਾ ਨੀ ਲਗਦਾ ਬਾਪੂ ਹੋਣੀ ਅੱਗੇ ਤੋ ਖਿਆਲ ਰੱਖਣਜਿਹਨਾ ਵੀਰਾ ਨੇ ਮਾਤਾ ਨੂੰ ਇਥੇ ਪਹੁਚਦਾ ਕੀਤਾ ਉਹਨਾ ਦਾ ਵੀ ਬਹੁਤ ਧੰਨਵਾਦ🙏🏿🙏🏿🙏🏿🙏🏿🙏🏿

  • @shivanisharma5562
    @shivanisharma5562 13 днів тому +8

    ਰੱਬ ਇਸ ਵੀਰ ਵਰਗੇ ਹੋਰ ਇਨਸਾਨ ਭੇਜ ਦੁਨੀਆਂ ਤੇ, ਜੋਂ ਦੂਖੀ ਲੋਕਾਂ ਦੀ ਸੇਵਾ ਸੰਭਾਲ ਕਰ ਸਕਣ,

  • @Deephdstudio2626
    @Deephdstudio2626 13 днів тому +16

    ਬਹੁਤ ਬਹੁਤ ਮੇਹਰਬਾਨੀ ਏਸ ਵੀਰ ਦੀ ਜਿਹੜੇ ਮਾਂ ਨੂੰ ਇਥੇ ਲੈ ਕੇ ਆਏ

  • @surindergill9090
    @surindergill9090 12 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @jagroopmaan2251
    @jagroopmaan2251 13 днів тому +7

    ਵਾਹਿਗੁਰੂ ਜੀ ਮੇਹਰ ਕਰਨ ਮਾਤਾ ਜੀ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੇ ਜਿਨਾਂ ਨੇ ਮਾਤਾ ਨੂੰ ਪੰਜਾਬ ਪਹੁੰਚਨ ਵਿਚ ਯੋਗਦਾਨ ਪਾਇਆ ਸਿਖੀ ਦਾ ਨਾਮ ੳਚ ਕਿਤਾ

  • @krishanlal8824
    @krishanlal8824 10 днів тому +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @neelamdhiman687
    @neelamdhiman687 13 днів тому +5

    ਧੰਨਵਾਦ ਓਹਨਾ ਵੀਰਾ ਦਾ ਜਿਹਨਾ ਨੇ ਮਾਤਾ ਜੀ ਦੀ ਸੰਭਾਲ ਕੀਤੀ ਅਤੇ ਗੁਰਪ੍ਰੀਤ ਸਿੰਘ ਜੀ ਦਾ ਜਿਸ ਨੇ ਮਾਤਾ ਜੀ ਨੂੰ ਆਪਣੇ ਘਰ ਦਿਆਂ ਨਾਲ ਮਿਲਵਾਇਆ।

  • @NarinderPal-ul8id
    @NarinderPal-ul8id 13 днів тому +11

    ਕਰੇ ਕਰਾਵੇ ਆਪੇ ਆਪ ਇਸ ਮਾਂ ਪ੍ਰੀਵਾਰ ਨਾਲੋਂ 13ਦਿਨ ਦਾ ਵਿਛੋੜਾ ਲਿਖਿਆ ਹਾਉਗਾ ਜਾਂ ਕੈਅਲੋ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਸ਼ੁਕਰ ਹੈ ਇਨ੍ਹਾਂ ਵੀਰਾਂ ਦੀ ਮੇਹਨਤ ਸਦਕਾ ਮਾਂ ਪੁੱਤਾ ਦਾ ਮੇਲ ਹੋਇਆ

  • @balvirkaur778
    @balvirkaur778 13 днів тому +21

    ਮਾਤਾ ਦੇ ਕਰਮਾਂ ਵਿੱਚ ਵੀ ਮਹਾਰਾਸ਼ਟਰ ਦਾ ਸਫ਼ਰ ਲਿਖਿਆ ਸੀ।

  • @SukhwinderSingh-wq5ip
    @SukhwinderSingh-wq5ip 13 днів тому +4

    ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ❤❤❤

  • @jagdishbahia9162
    @jagdishbahia9162 13 днів тому +2

    Waheguru ji bless Manukhta di Sava Society and all volunteers are supporting 🙏🙏🙏🙏🙏🙏🙏🙏

  • @balwantsingh8069
    @balwantsingh8069 13 днів тому +12

    ਇਹ ਸਾਨੂੰ ਸਾਰਿਆਂ ਨੂੰ ਮੰਨਣਾ ਪ‌ਏਗਾ ਕਿ ਵਾਹਿਗੁਰੂ ਜੀ ਨੇ ਸਾਨੂੰ ਉਸ ਧਰਤੀ ਤੇ ਜਨਮ ਦਿੱਤਾ ਜਿੱਥੇ ਗੁਰੂ ਤੇ ਪੀਰਾਂ ਫ਼ਕੀਰਾਂ ਦੇ ਜਨਮ ਲਿਆ ਹੈ ਤੇ ਉਸ ਤੋਂ ਵੀ ਵੱਡੀ ਗੱਲ ਕਿ ਅਸੀਂ ਸਿੱਖ ਧਰਮ ਵਿੱਚ ਜਨਮ ਮਿਲਿਆ ਹੈ। ਇਸ ਤੋਂ ਵੱਡੀ ਗੱਲ ਹੋ ਹੀ ਨਹੀਂ ਸਕਦੀ ਕੇ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਸੇਵਾ ਦਾ ਬਲ ਉੱਦਮ ਬਖਸ਼ਿਸ਼ ਕੀਤੀ ਹੈ।ਉਹ ਸੇਵਾ ਅੱਜ ਬਾਈ ਗੁਰਪ੍ਰੀਤ ਸਿੰਘ ਜੀ ਨੂੰ ਵਾਹਿਗੁਰੂ ਜੀ ਨੇ ਕ੍ਰਿਪਾ ਬਖਸ਼ਿਸ਼ ਕੀਤੀ ਹੈ। ਧੰਨਵਾਦ ਹੈ ਤੁਹਾਡਾ ਵੀਰ ਜੀ।

    • @GurbachanHans
      @GurbachanHans 13 днів тому +1

      👏👏👏👏👏👏👏👍

    • @GurbachanHans
      @GurbachanHans 13 днів тому +1

      👏👏👏👏👏👏👏👍

  • @neelamdhiman687
    @neelamdhiman687 13 днів тому +3

    ਇਨਸਾਨੀਅਤ ਅਜੇ ਜਿੰਦਾ ਹੈ ਅਸਲੀ ਸੱਚੇ ਸਿੱਖ ਸਲੂਟ ਹੈ ਇਹਨਾਂ ਵੀਰਾਂ ਦਾ ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤ ਰੱਖਣ ਲੰਬੀ ਉਮਰ ਹੋਵੇ।🙏

  • @RamanSandhu388
    @RamanSandhu388 13 днів тому +3

    God bless you bro and all family members always happy

  • @AmandeepSingh-dt6gu
    @AmandeepSingh-dt6gu 12 днів тому +1

    ਵਾਹਿਗੁਰੂ ਜੀ

  • @GurmeetSingh-iv8gg
    @GurmeetSingh-iv8gg 3 дні тому

    ਸਤਨਾਮ ਵਾਹਿਗੁਰੂ ਜੀ

  • @RamanSandhu388
    @RamanSandhu388 13 днів тому +2

    Satnam Shri Waheguru Ji Mehar Karo

  • @jaswinderbadhan5088
    @jaswinderbadhan5088 9 днів тому +1

    Satnam waheguru ji

  • @RanjeetSandhu-ne4wr
    @RanjeetSandhu-ne4wr 12 днів тому +1

    ਵਾਹਿਗੁਰੂ 🙏🙏🙏

  • @SurjitSingh-qq2qu
    @SurjitSingh-qq2qu 13 днів тому +8

    Thanks Advocate shri Jaiinder ji, ਵੀਰ satnam singh, ਵੀਰ Ranjit singh ji ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏❤️❤️❤️❤️❤️

    • @ranjeetdhillon7814
      @ranjeetdhillon7814 13 днів тому +1

      Dhanvad ji 🙏🏻

    • @SurjitSingh-qq2qu
      @SurjitSingh-qq2qu 13 днів тому

      @@ranjeetdhillon7814 🙏ਵੀਰ ਜੀ ਬਹੁਤ ਬਹੁਤ ਸਤਿਕਾਰ ਅਤੇ ਪਿਆਰ ❤️🙏ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ 🙏

    • @SurjitSingh-qq2qu
      @SurjitSingh-qq2qu 13 днів тому

      @@ranjeetdhillon7814 🙏🙏🙏🙏🙏

  • @jarnailsingh6276
    @jarnailsingh6276 13 днів тому +3

    ਸੁਕਰ‌ਐਪ੍ਰਮਾਤਮਾਦਾਅਤੇਧੰਨਵਾਦਮਹਾਰਾਸਟਰਵਾਲੀਸੰਸਥਾਵਾਲੇਵੀਰਾਂਦਾਜਿੰਨਾਂਨੇਸਾਡੀਮਾਂਨੂੰਸਾਂਭਿਮੈਉਹਵੀਡੀਓਵੀਦੇਖੀਸੀਪਰ‌ਅੱਜਮਾਂਨੂੰਬਾਈਮਿੰਟੂਕੋਲਬੈਠੀਦੇਖਕੇਬਹੁਤਮਨਖੁਸਹੋਇਆਰੱਬਮਾਂਤੇਕ੍ਰਿਪਾਕਰੇ

  • @randhirdhillon972
    @randhirdhillon972 13 днів тому +2

    Waheguru ji kirpa Karn App SAB Ta ji MDSS Parwar Ta ji Y

  • @narindernanua9870
    @narindernanua9870 13 днів тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @sukhdavsingh1947
    @sukhdavsingh1947 13 днів тому +1

    Waheguru waheguru ji

  • @avtarbrar4939
    @avtarbrar4939 12 днів тому +1

    Waheguru ji mehar karn mata ji ta🙏🙏🙏🙏🙏🙏🙏🙏🙏🙏🙏🙏🙏🙏

  • @sultansingh7138
    @sultansingh7138 13 днів тому +2

    ਵਾਹਿਗੁਰੂ ਜੀ ਦਾ ਸ਼ੁਕਰ ਹੈ 🙏❤️

  • @sangeetathakur5354
    @sangeetathakur5354 13 днів тому +3

    Mataji da parivar mil Gaya waheguru Ji ka shukrana

  • @kisankaur4459
    @kisankaur4459 12 днів тому +1

    Thank you very much!!! for your help, SATNAM SINGHJI and Ranjit Singh ji!!! 🙏SINGH IS KING 🙏

  • @neelamdhiman687
    @neelamdhiman687 13 днів тому +2

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ।

    • @RadheSham-yg5sf
      @RadheSham-yg5sf 10 днів тому

      ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏

  • @ajsingh348
    @ajsingh348 13 днів тому +6

    ਰਣਜੀਤ ਸਿਆਂ ਸਾਨੂੰ ਵੀ ਯਾਦ ਕਰ ਲੈਣਾ ਸੀ ਤੂੰ ਕੱਲਾ ਹੀ ਚਲਾ ਗਿਆ ਮਾਤਾ ਨੂੰ ਲੈਣ ਬਹੁਤ ਵਧੀਆ ਕੰਮ ਕੀਤਾ ਸਾਡੇ ਛੋਟੇ ਵੀਰ ਨੇ ਅੱਗੇ ਵੀ ਏਦਾਂ ਹੀ ਸੇਵਾ ਕਰਨ ਦਾ ਵੱਲ ਵਖਸ਼ੇ।

  • @user-kf5ik5cu4y
    @user-kf5ik5cu4y 12 днів тому

    Dhan dhan baba deep singh Ji

  • @harbhajankaur3716
    @harbhajankaur3716 13 днів тому +4

    ਵਾਹਿਗੁਰੂ ਜੀ 🙏

  • @BalkarSingh-dc1oq
    @BalkarSingh-dc1oq 13 днів тому +6

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @kambojfazilka586
    @kambojfazilka586 13 днів тому +2

    Thanks🙏 waheguru ji

  • @narinderkaur1121
    @narinderkaur1121 12 днів тому

    Whaguro ji mahar kro ji 🙏🙏🙏🙏🙏

  • @user-mi5uu9hn2h
    @user-mi5uu9hn2h 11 днів тому

    Baba Nanak ji Mehar krn 🙏❤️

  • @user-ih8xg9np4u
    @user-ih8xg9np4u 13 днів тому +4

    Waheguru ji Waheguru ji

  • @jaggasingh5693
    @jaggasingh5693 10 днів тому

    श्री वाहेगुरु जी श्री वाहेगुरु जी

  • @beanthehar6003
    @beanthehar6003 12 днів тому +1

    🙏🙏🙏🙏🙏

  • @charnkaila5698
    @charnkaila5698 12 днів тому

    Waheguru Ji Maher Karenge ❤

  • @AbcDef-uo6pu
    @AbcDef-uo6pu 13 днів тому

    Waheguru ji mehar karan satnam veera ta 🎉

  • @user-kf5ik5cu4y
    @user-kf5ik5cu4y 12 днів тому

    Dhan dhan baba ram das singh ji

  • @GoldyBajaj-ve2vx
    @GoldyBajaj-ve2vx 13 днів тому

    Wahguruu ji mahar karo gurprret bajji te ❤❤

  • @harpreetbal1409
    @harpreetbal1409 12 днів тому

    Waheguru jio

  • @user-kf5ik5cu4y
    @user-kf5ik5cu4y 12 днів тому

    Waheguruji Waheguru ji 🙏🏻

  • @jasdeepsingh7745
    @jasdeepsingh7745 12 днів тому

    SATNAM WAHEGURU G

  • @ParamjitKaur-yw4sj
    @ParamjitKaur-yw4sj 13 днів тому

    Waheguru g

  • @bhavtaransingh6638
    @bhavtaransingh6638 12 днів тому

    Waheguru g sab da bhala kro g

  • @surindergill9090
    @surindergill9090 12 днів тому

    ਸਤਨਾਮ ਸਿੰਘ ਵੀਰੇ ਦੀ ਸੇਵਾ ਨੂੰ ਦੇਖ ਕੇ ਰੋਣ ਆਗਿਆ

  • @satwantkaur6151
    @satwantkaur6151 13 днів тому +1

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਜੀ ਸ਼ੁਕਰੀਆ 🙏🙏

  • @gurpreet659
    @gurpreet659 13 днів тому +1

    🙏🙏🙏🙏🙏🙏👍😊

  • @user-uh6uz4lh3p
    @user-uh6uz4lh3p 13 днів тому +2

    Waheguru ji Waheguru ji Waheguru ji Waheguru

  • @gurinderkaur490
    @gurinderkaur490 12 днів тому

    Wahaguruji

  • @user-ev8wi1iy3y
    @user-ev8wi1iy3y 13 днів тому

    Jiss veer ne mata nu aithe takk pauchaea os veer da bhut dhanvad

  • @Ranjit-Sidhu
    @Ranjit-Sidhu 13 днів тому

    Advocate Jay Inder ji par Bhagwan ki bahut kripa hogi

  • @user-kf5ik5cu4y
    @user-kf5ik5cu4y 12 днів тому

    Waheguruji 🙏🏻

  • @sawranjeetsinghsidhusawran1384
    @sawranjeetsinghsidhusawran1384 13 днів тому +2

    ਵਹਿਗੁਰੂ ਜੀ

  • @user-dj4yx4dw4w
    @user-dj4yx4dw4w 13 днів тому +2

    Great ji great

  • @nitikasinghkora-og7wr
    @nitikasinghkora-og7wr 13 днів тому +1

    🎉🎉🎉🎉🎉 ਵਾਹਿਗੁਰੂ ਜੀ

  • @baljindersingh5507
    @baljindersingh5507 13 днів тому +1

    🎉🎉🎉❤❤❤❤ ਵਾਹਿਗੁਰੂ ਜੀ

  • @aajadsingh149
    @aajadsingh149 12 днів тому

    🎉🎉🎉🎉❤

  • @preetyangel9624
    @preetyangel9624 13 днів тому

    🙏🙏🙏🙏

  • @harpreetsingh7246
    @harpreetsingh7246 12 днів тому

    Waheguruji

  • @RajinderrKaur
    @RajinderrKaur 12 днів тому

    🙏🏻🙏🏻🙏🏻🙏🏻

  • @BalvinderSidhu-lf6go
    @BalvinderSidhu-lf6go 13 днів тому +1

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @aajadsingh149
    @aajadsingh149 12 днів тому

    Samarth aashram alya nu v 😙🙏🙏🙏🙏🙏🙏 Maharashtra ❤❤

  • @kaptansingh627
    @kaptansingh627 13 днів тому

    Waheguru ji ka Khalsa waheguru ji ki Fateh ji

  • @kulbirkaur3641
    @kulbirkaur3641 13 днів тому

    Waheguru ji mehar hamesha chardi kala ch raakhe tuhanu te tuhade teen nu ❤❤❤❤❤❤

  • @bobbiecheema4833
    @bobbiecheema4833 13 днів тому

    That great.
    Salute to all who came forward to help this Biji. Always stay blessed.
    Waheguru ji bless you all manifolds.🙏🙏

  • @BalwinderKaur-dk4xl
    @BalwinderKaur-dk4xl 13 днів тому

    Waheguru ji maher kern mata ji te God bless you brother ji and Nego de thanks ji 🙏🙏🙏🙏🙏♥️♥️♥️♥️♥️

  • @kaursukhwant9757
    @kaursukhwant9757 13 днів тому

    Waheguru ji chardi klaa vich rakhe jiyunde vasde raho sewa karn walyo sarbatt da bhlaa ji 🙏

  • @neelamdhiman687
    @neelamdhiman687 13 днів тому

    Great humanity work 🙏

  • @pinnupinnu7641
    @pinnupinnu7641 13 днів тому +1

    Very nice

  • @sheebabear95
    @sheebabear95 13 днів тому

    Whaeguru jee !!!

  • @jaskiratkaur16
    @jaskiratkaur16 13 днів тому

    Waheguru ji waheguru ji 🙏🙏🙏🙏🙏

  • @amitakumari5152
    @amitakumari5152 13 днів тому

    Waheguru ji kirpa kariyo 🙏🏻🙏🏻🙏🏻🙏🏻

  • @jagmaanbrar9090
    @jagmaanbrar9090 13 днів тому

    ਬਹੁਤ ਬਹੁਤ ਧੰਨਵਾਦ ਵੀਰ ਗੁਰਪ੍ਰੀਤ ਜੀ ਇਹ ਮਾਤਾ ਸਾਡੇ ਪਿੰਡ ਦੀ ਹੈ ਜੀ

    • @brarbrar9896
      @brarbrar9896 13 днів тому

      Yar jagmaan Keri side tu wa mata

  • @ninderkaur8465
    @ninderkaur8465 13 днів тому +1

    ਵਹਿਗੁਰੂ ਜੀ ਮੇਰਾ ਤਾ ਰੋਣਾ ਹੀ ਨਿਕਲ ਗਿਆ

  • @malkiatkaur6173
    @malkiatkaur6173 13 днів тому

    Sat shri akal ji

  • @SandeepKhattra
    @SandeepKhattra 13 днів тому

    Waheguru ji 🙏 sukar hai 🙏

  • @GurmeetsinghGurmeetsingh-fi1ey
    @GurmeetsinghGurmeetsingh-fi1ey 13 днів тому

    Wahgeuru ji ka kalsa wahgeuru ji ki Fateh ji gurpert Singh bai ji

  • @papinderkaursandhu5450
    @papinderkaursandhu5450 13 днів тому

    Waheguru Waheguru Waheguru Waheguru 31🙏

  • @Kuldeepkaur26528
    @Kuldeepkaur26528 13 днів тому

    Waheguru Ji 🙏🙏🙏🙏🙏🙏

  • @baljinderbhagtana6369
    @baljinderbhagtana6369 13 днів тому

    ❤good

  • @saman2156
    @saman2156 13 днів тому

    Wahaguru ji 🙏

  • @vihanrajput322
    @vihanrajput322 12 днів тому

    😢🎉 🚛🙏🙏🙏🙏

  • @NarinderKaur-lo5vv
    @NarinderKaur-lo5vv 13 днів тому

    Maa othe apna krma ch lihkya dana pani khan gyi c.... Eh sb waheguru g di khed aa......🙏🙏

  • @loveme6067
    @loveme6067 13 днів тому

    Mata ji deh karma veh,lika Taa ..Di SEWA
    MANUKTA SEWA CENTRE..🙏

  • @harbirchawla1704
    @harbirchawla1704 13 днів тому

    Parmattma the sukrana

  • @BalwinderSingh-ct7gf
    @BalwinderSingh-ct7gf 13 днів тому

    A maa sade kole c karlekhind Alibag Waheguru di kirpa nal maa apne ghar pohnchi gyi

  • @NirmalSingh-by3dp
    @NirmalSingh-by3dp 13 днів тому

    Wahegururu ji

  • @parbhu3454
    @parbhu3454 13 днів тому +1

    22 ji hath bn k ਬੇਨਤੀ ਹੈ ਵੀਡੀਓ dey background vch music band rahko plzz 🙏

  • @rajwinder1968
    @rajwinder1968 13 днів тому

    🙏🙏🙏🙏🙏🙏🙏

  • @SatvinderSingh-e5t
    @SatvinderSingh-e5t 12 днів тому

    Manpreet's

  • @renukaahuja664
    @renukaahuja664 13 днів тому +1

    ਵਾਹਿਗੁਰੂ ਜੀ ਸੱਭ ਵੀਰਾਂ ਤੇ ਮਿਹਰ ਭਰਿਆ ਹੱਥ ਸਦਾ ਰੱਖਣਾ 🙏🙏❤️❤️

  • @IqbalSingh-lr5rq
    @IqbalSingh-lr5rq 10 днів тому

    Gurpreet bai gaddi bht vdya seat 💺 te front te screen lgi a khdi gaddi a

  • @malkiatkaur6173
    @malkiatkaur6173 13 днів тому

    Sikh kaum te bhai kanyia ji de waris ne

  • @mandeepsingh-rc7uh
    @mandeepsingh-rc7uh 13 днів тому

    🙏🙏🙏

  • @goggi9029
    @goggi9029 13 днів тому

    🙏🙏🙏🙏🙏🙏🙏🙏🙏❤❤❤❤❤❤❤

  • @shivanisharma5562
    @shivanisharma5562 13 днів тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮