Han bai jva shi gll ae, hun vi bai ehne keha vi mai keha v hanji leaayo Manpreet singh badal nu, duji interview ch kehnda si vi mai sochya v eh ta Manpreet nu den ge ta mai sochya v mai ghare behja
Dimpy Veer Sahi Gal Daso Tickt Tan Tenu Milni Ni Malai Kha Ke Party Di Pith Ch Shura Mar Ke Kihrra Marka Marta Aap Party Halwai De Pone Wang Nichorr Ke Rakh Denge
Jehda maa da nhi bneaa oh masi da ki bnu ga Na 40 kileaa aala greeb ho sakda eh aap hi man reha hh tah pher 5 ,6 kileaa aala kive khushal ho skda hh loki sab jande aa yarr sikha da kirdar tah boht ucha sucha c ehna ne punjab barbad kar ta Hun sarse jao kom nu vota vadte kio khnde ho
Ehdi ek jubaan hegi aa kde kehnda ticket krke geya kde kenda ticket da Rola koi ni ja. Fuddu Dimpy bilkul zero hogeya hun bs jitna ehne fer v ni dekhleyo tusi ....eho jeha bnda kde jitna v ni chahida jidi koi jubaan na hove
14 shal tushi akali wich najare leke akali di pith ch chura marke manpreet da nam bartke apne bijnsh nu wadaon laee gadhara di lisht ch shab to pehala nam dipi da howega shab to wada gaddar shad banda loka nu pagl shamjdea
ਧੂਰੀ ਵਾਲੇ ਗੋਲਡੀ ਵਾਲਾ ਹਾਲ ਨਾ ਹੋ ਜਾਵੇ ਬਾਈ ਜੀ
ਚਾਲੀ ਕਿੱਲੇ ਵਾਲਾ ਬੰਦਾ 400 ਬੱਸਾਂ ਕਿਵੇਂ ਬਣਾ ਸਕਦਾ ਇਹ ਸਿਰਫ ਬਾਦਲ ਪਰਿਵਾਰ ਦੀ ਚਮਚਾਗਿਰੀ ਕਰਕੇ ਬਣਿਆ ਹੈ
Gol mol answer
Could not justify the action
Akalidal nu khaa k hun bhagwant mann nu khange saaf gl
ਰਿਹ ਮੱਨ ਨੂ ਤਸੱਲੀ ਤਾਂ ਹੋ ਸਕਦੀ ਹੈ ਪੱਰ ਹਲਕੇ ਦੇ ਲੋਕਾਂ ਦੀ ਤਸੱਲੀ ਨਹੀ ਹੋ ਸਕਦੀ
Zero bnda ho gya dimpy
40 ਕਿੱਲਿਆਂ ਵਾਲਾ ਗਰੀਬ 🤣🤣🤣🤣🤣🤣🤣🤣🤣🤣
ਹਲਕੇ ਚੋ ਇਕ ਵੀ ਬੰਦਾ ਤਾ ਮੀਡੀਆ ਚ ਲੈਕੇ ਆਵੇ ਜਿਸ ਕੋਲ ਮਨਪ੍ਰੀਤ ਬਾਦਲ ਨੇ ਇਹ ਕਿਹਾ ਹੋਵੇ ਵੀ ਮੈਂ ਅਕਾਲੀ ਦਲ ਵੱਲੋਂ ਟਿਕਟ ਲੜੂ, ਐਵੇ ਗੱਲਾਂ ਦਾ ਕੜਾ ਬਣਾ ਰਿਹਾ
Right
ਅਕਾਲੀ ਦਲ ਦਾ ਗ੍ਰਾਫ ਡਿਗਣਾ ਕਾਰਨ ਆ ਅਕਾਲੀ ਦਲ ਤੋਂ mla ਨਹੀਂ ਸੀ ਬਣ ਸਕਦਾ dimppy
ਲੁਂਟ ਖਤਮ ਹੋਗੀ ਤਾਂ ਪਾਰਟੀ ਬਦਲੀ ਐ।
ਚੰਗੀ ਤਰ੍ਹਾਂ ਇੰਟਰਵਿਊ ਸੁਣੋ ਇਹ ਕਹਿੰਦਾ ਮੇਰੀ ਪਹਿਲਾ ਕਿਸੇ ਨਾਲ ਕੋਈ ਗੱਲ ਨਹੀ ਹੋਈ ਮੈਂ ਲੋਕਾਂ ਚ ਐਵੇਂ ਹੀ ਕਹਿੰਦਾ ਸੀ ਕਿ ਮੈਨੂੰ ਹੋਰ ਪਾਰਟੀਆਂ ਤੋਂ ਆਫਰ ਆ ਰਹੇ ਹਨ। ਇਹ ਨਾ ਤਾਂ ਹੁਣ ਸੱਚ ਬੋਲਦਾ ਤੇ ਨਾ ਹੀ ਪਹਿਲਾ ਸੱਚ ਬੋਲਦਾ ਸੀ। ਸਮਾਂ ਦੇਖ ਕੇ ਇਹ ਚੜਦੇ ਸੂਰਜ ਨੂੰ ਸਲਾਮ ਕਰਦਾ ਹੈ । ਰਹਿਣਾ ਇਹਨੇ ਝਾੜੂ ਵਿੱਚ ਵੀ ਨਹੀ।
Han bai jva shi gll ae, hun vi bai ehne keha vi mai keha v hanji leaayo Manpreet singh badal nu, duji interview ch kehnda si vi mai sochya v eh ta Manpreet nu den ge ta mai sochya v mai ghare behja
Dimp tuci zero hogy o
ਵਾਹ ਓ ਡਿੰਪੀ ਬਾਈ ਤੁਹਾਨੂੰ ਸੁਖਬੀਰ ਸਿੰਘ ਬਾਦਲ ਆਪਣੀ ਪੱਗ ਦਾ ਤੁਰਲਾ ਸਮਝ ਰਹੇ ਹੋਣ ਤੇ ਤੁਹਾਡੇ ਵੱਲੋਂ ਪਾਰਟੀ ਛੱਡਣ ਦੀ ਪਹਿਲਾਂ ਚਰਚਾ ਚੱਲਣ ਤੇ ਤੁਸੀਂ ਉੱਚੀ ਆਵਾਜ਼ ਵਿੱਚ ਵਾਰ-ਵਾਰ ਕਿਹਾ ਹੋਵੇ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਫੇਰ ਤੁਸੀਂ ਬਿਨਾ ਕਿਸੇ ਗੱਲੋਂ ਬਾਤੋਂ ਸਿੱਧੀ ਵੀਡੀਓ ਪਾ ਕੇ ਇਹ ਕਹਿ ਦੇਵੋ ਕਿ ਮੈਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ... ਤੇ ਫੇਰ ਹੁਣ ਤੁਸੀਂ ਆਖੋ ਕਿ ਇਹ ਸਭ ਕਰਨ ਤੋਂ ਬਾਅਦ ਸੁਖਬੀਰ ਬਾਦਲ ਫਿਰ ਤੁਹਾਡੀਆਂ ਮਿੰਨਤਾਂ ਕਰਨ ਤੁਹਾਡੇ ਘਰ ਆ ਜਾਂਦੇ ਭਾਵੇਂ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਸਾਹਿਬ ਨੇ ਬਿਆਨ ਦੇ ਕੇ ਕਿਹਾ ਕਿ ਜੇ ਪਾਰਟੀ ਵਿੱਚ ਛੱਡ ਕੇ ਚਲਿਆ ਵੀ ਗਿਆ ਤਾਂ ਵੀ ਤੈਨੂੰ ਦਸ ਦਿਨ ਦਿੱਤੇ ਤੂੰ ਵਾਪਸ ਆ ਜਾਵੇ ਟਿਕਟ ਫਿਰ ਵੀ ਤੇਰੀ ਹੀ ਹੈ.. ਤਾਂ ਤੁਹਾਨੂੰ ਇਹ ਨਹੀਂ ਲੱਗਾ ਕਿ ਇਹ ਮਾਣ ਸਿਰਫ ਤੁਹਾਨੂੰ ਹੀ ਮਿਲਿਆ ਹੈ ਅੱਜ ਤੱਕ ਕਿਸੇ ਵੀ ਲੀਡਰ ਨੂੰ ਅਜਿਹੀ ਛੋਟ ਨਹੀਂ ਮਿਲੀ ਪਰ ਫਿਰ ਵੀ ਅਜੇ ਤੁਹਾਨੂੰ ਪਤਾ ਨਹੀਂ ਕਿਹੜੀਆਂ ਮਿੰਨਤਾਂ ਚਾਹੀਦੀਆਂ ਸਨ ਜਾਂ ਹੁਣ ਸਿਰਫ ਇੱਕ ਹੋਰ ਬਹਾਨਾ ਬਣਾ ਲਿਆ। ਬਾਕੀ ਕਮਲਾ ਤੋਂ ਨੀ ਬਾਈ ਕਮਲੇ ਤਾ ਅਕਾਲੀ ਸੀ
Jis panth ne sukhbier Badal nu awdi pag da turla banaya ce us naal sukhbier ne ki keeta…??????????
Good ji
ਸਰਕਾਰ ਦੇ ਨਾਲ ਜਿੱਤ ਪੱਕੀ ਆ ਇਸ ਲਈ ਪਲਟੀ ਵੱਜੀ ਇਹਨਾ ਨੇ ਆਪੇ ਦਸ ਦੇਣਾ ਇਲੈਕਸ਼ਨ ਤੋਂ ਬਾਅਦ
ਅਕਾਲੀਆਂ ਚੋ ਆਕੇ ਇਹ ਲੋਕ ਆਮ ਆਦਮੀ ਪਾਰਟੀ ਦਾ ਬੇੜਾ ਬੈਠਾ ਦੇਣਗੇ।ਲੁਟ ਦੀ ਆਦਤ ਛਡ ਨਹੀਂ ਸਕਦੇ।ਲੁਂਟਣ ਵਾਸਤੇ ਪਾਰਟੀ ਬਦਲੀ ਐ।
ਸੁਖਬੀਰ ਬਾਦਲ ਨੇ ਜ਼ੀਰੋ ਗਰਾਉਂਡ ਤੋਂ ਚੁੱਕ ਕੇ ਤੁਹਾਨੂੰ ਕਿਤੇ ਪਹੁੰਚਾਇਆ ਪਰ ਫਿਰ ਵੀ ਤੁਸੀਂ ਕੀ ਕਦਰ ਪਾਇਆ ਇਸ ਬੰਦੇ ਦਾ ਕੋਈ ਸਟੈਂਡ ਨਹੀਂ ਲੱਗਦਾ ਕਦੀਂ ਕਹਿੰਦਾ ਟਿਕਟ ਨਹੀਂ ਦਿੱਤੀ ਤਾਂ ਮੈਂ ਬਦਲਿਆ ਕਦੀਂ ਕਹਿੰਦਾ ਟਿਕਟ ਦਾ ਰੌਲਾ ਹੀ ਨਹੀਂ
ਅਕਾਲੀ ਦਲ ਖਤਮ ਹੋ ਗਿਆ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ
ਵਨੀ ਢਿਲੋ ਸਾਹਿਬ ਗਦਾਰ ਆ ਮਾਂ ਪਾਰਟੀ ਨੂੰ ਛੱਡ ਕੇ ਝਾੜੂ ਵਾਲੇ ਵੱਲ ਚਲਿਆ ਗਿਆ ਇਸ ਨੂੰ ਕੋਈ ਵੋਟ ਨਾ ਪਾਇਓ
ਇਸ ਦਾ ਮਕਸਦ ਆਪਣੀਆ ਬੱਸਾ ਚਲਾਉਣ ਵਿੱਚ ਕੋਈ ਤਖਲੀਫ ਨਾ ਆਵੇ
ਵਾਕਿਆ ਹੀ ਰਾਜਨੀਤਿਕ ਆਦਮੀ ਬਹੁਤ ਮੌਕਾਪ੍ਰਸਤ ਹੁੰਦੇ ਹਨ ਜਿਨ੍ਹਾਂ ਦੀ ਸੱਭ ਤੋਂ ਵੱਡੀ ਮਿਸਾਲ dippi ਹੇ
ਢਿਲੋ ਸਾਹਿਬ ਬਾਦਲ ਪਰਿਵਾਰ ਚ ਇਹੀ ਤਾਂ ਘੱਟ ਆ ਇਹ ਗੇਮਾਂ ਖੇਡਦੀਆਂ
ਮੈਂ ਇਸ ਢਿੱਲੋਂ ਪਰਿਵਾਰ ਨੂੰ ਬੜਾ ਅਣਖੀ ਸਮਝਦਾ ਸੀ ਇਹ ਬੜੇ ਵੱਡੇ ਗਾਂਢੂ ਨਿਕਲੇ
ਇਹ ਕਹਿਂਂਦਾ ਮੇਰੇ ਕੋਲ ਚਾਲੀ ਕਿਲੇ ਐ ਮੈਂ ਗਰੀਬ ਆਂ ਭੁਂਖਾ ਮਰਦਾ ਹਾਂ ਜੇ ਚਾਲੀ ਕਿਲਿਆਂ ਵਾਲਾ ਗਰੀਬ ਭੁਂਖਾ ਮਰਦੈ ਤਾਂ ਸਾਰਾਪੰਜਾਬ ਨੂੰਭੁਂਖਾ ਮਰਨਾ ਚਾਹੀਦੈ ਰਂਬਾ।
Sukhbeer badal jindabad
Good dimpy 👍
31 : 07
ਜਦੋਂ ਮਾਨ ਸਾਹਬ ਨੇ ਮੇਰੇ ਗਲ ਚ ਪਟਾ ਪਾਇਆ 😂 ਤਾਂ ਜਾਕੇ ਮੈਨੂੰ ਪਤਾ ਲੱਗਿਆ ਕਿ ਮੈਂ ਕਿੰਨਾ ਪਾਗਲ ਸੀ ਜੋ ਏਹਨਾਂ ਨੂੰ ਨਿੰਦ-ਦਾ ਰਿਹਾ , ਮੈਨੂੰ ਤਾਂ ਸ਼ਰਮ ਜੀ ਆਈ ਜਾਂਦੀ ਐ😅😅
ਤੂੰ ਸੋਚ ਜੇ ਪਾਰਟੀ ਦੀਆਂ ਕਰਤੂੂਤਾਂ ਕਰਕੇ ਹਾਰਨ ਲਗ ਗਏ ਤਾਂ ਕੀ ਹੋਗਿਆ ਲੁਟ ਖਤਮ ਹੋਗਈ ਤਾਂ ਪਾਰਟੀ ਬਦਲੀ ਐ।ਮੌਤ ਦੇਖਕੇ ਭਗਤ ਸਿੰਘ ਮਾਫੀ ਮੰਗ ਸਕਦਾ ਸੀ।ਤੈਰੀ ਹਾਰ ਹੋਗੀ ਤੂੰ ਭੁਂਖਾ ਮਰਨ ਲਗ ਗਿਆ? ਸ਼ਰਮ ਕਰੋ ਪਾਰਟੀ ਹਾਰ ਗਈ ਲੁਂਟ ਖਤਮ ਹੋਗੀ ਬਂਸਾਂ ਚ ਤਾਂ ਪਾਰਟੀ ਬਦਲੀ ਐ ਲੋਕ ਤਾਂ ਅਕਾਲੀਆਂ ਤੋਂ ਪਿਛਾ ਛਡਾੳਦੇ ਐ ਇਹਨਾਂ ਦੀ ਲੁਂਟ ਤੋਂ ਡਰਦੇ ਇਹ ਲੋਕ ਫੇਰ ਪਾਰਟੀ ਬਦਲ ਕੇ ਲੋਕਾਂ ਦੇ ਸਿਰ ਤੇ ਬੈਠਣਾ ਚਹੁੰਦੇ ਐ।
ਬਸਾ ਵਾਲਾ ਜਿਹੜਾ ਘਾਟਾ ਰਾਜੇ ਵਡਿੰਗ ਨੇ ਪਾਇਆ ਹੁਣ ਪੂਰਾ ਕਰ ਲਈ ਭਰਾਵਾ
ਗੱਪ ਤੇ ਗੱਪ ਮਾਰੀ ਜਾਂਦਾ
What about his killer buses
Jhooth di dukaan
ਤੈਨੂ ਰੱਬ ਨੇ ਬਹੁਤ ਵਧੀਆ ਦਿਤਾ ਹੈ ਪਰ ਤੂਹਾਨੂੰ ਨੀਅਤ ਆ ਦੀਆਂ ਭੁਖਾਂ ਨੇ ਜੋ ਮਾਨ ਤਾਂ ਕੀ ਕੋਈ ਵੀ ਨਹੀਂ ਭਰ ਸਕਦਾ ਰੱਬ ਤੋਂ ਡਰੋ ਲੀਡਰਾਂ ਦਾ ਰੱਬ ਹੀ ਰਾਖਾ ਭਾਰਤ ਦੇ ਜਿੰਨੇ ਵੀ ਲੀਡਰ ਹਨ ਭਾਵੇਂ ਕਿਸੇ ਪੰ ਮੈਂਬਰ ਚੁਨਾਵ ਲੜੇਆ ਹੈ ਸਭ ਨੂੰ ਸਮੁੰਦਰ ਵਿਚੋਂ ਹੀ ,ਰੇ ਮੌਤੀ ਲਭਨ ਲਈ ਸੁਟਣਾ ਚਾਹੀਦਾ ਹੈ ਤਾਂ ਦੇਸ਼ ਕੋਮ ਬਚ ਸਕਦਾਂ ਹੈ ਇਹ ਬਹੁਤ ਜ਼ਰੂਰੀ ਹੈ
ਇਹ ਸੁਖਬੀਰ ਬਾਦਲ ਦਾ ਪਕਾ ਬੰਦਾ ਸੁਖਬੀਰ ਤੇ ਡਿੰਪੀ ਦੋਨੋ ਚਾਲ ਚੱਲ ਰਹੇ ਨੇ ਲੋਕਾ ਮੁਰਖ ਸਮਝ ਦੇ ਨੇ
Banda shi laggde..
ਬਾਈ ਜੀ ਜਿਹੜੀ ਬੱਸ ਦੀਆਂ ਸੀਟਾਂ ਪਾਟ ਜਾਣ ਤੇ ਸਵਾਰੀਆ ਚੜਣੋ ਹਟ ਜਾਣ ਤਾਂ ਉਸ ਬੱਸ ਦੀ ਬਾਡੀ ਬਦਲਣੀ ਹੀ ਪੈਂਦੀ ਹੈ।
Lol😂
Good job dimpi ji. Struggle bahut kiti a eh privar ne
Best off luck. Y. Ji
...sukhbeer. jhuut. Bolda
Only chair
Darshan Singh Dhaliwal on camra say sukhbir singh bahut jhuth bolda Dimpy give jhe proof
Dhala Dimpy
Dimy ji tusi galat kita
Dimpy nu jo banda vote pave ga us wada chawal hove ga
खालसा जी शायद ईथे वी नवी शुरुआत कर जान
Sukhbir ne apni wife de victory vaste Manpreet ayally nu harva Ditta c dimmpy is right
Gadar nu vote na pao
Sewa ni kiti Mewa khada 3-4 busa to 200-250 bus bna lai. Hor hun ki bhalda
🐕
Joht joht
Political not believing
Is chawal bande nu badal sahib ne ki nahi ditta
Deep bussa loka nu mari jandia, lokan di haa vi lagegi ih dhukeshahi rab bardashat nahi karega
Ess fir ni c jitna badal party walho
Ena nu vota na pya kro loko
You are told to much respect your son told my father no respect app party
It seems that Badals and Raja have a secret alliance.
Dimpy Veer Sahi Gal Daso Tickt Tan Tenu Milni Ni Malai Kha Ke Party Di Pith Ch Shura Mar Ke Kihrra Marka Marta Aap Party Halwai De Pone Wang Nichorr Ke Rakh Denge
Samrala. Vale...jathedar. khirnia. ...da. sraph.
Hi.
Le. Bethya. Sb. Nu......
Badal jundli ne ral k tabah karta Punjab hai eh v chawl Drugs corruption naal Punjab ujjarr deta eni saria ne
ਝੂਠ
Demi dal badlu
Dimpy lakh lahant
Dimpy ji 1 sal bad bhagwant man v changa nahi lagna
BhagwNt man bbut nan dinda ta jo man sardar sukhbir singh badal ne ditta c sir wich suwahh pawa li
Takdi.karke50.50.hazar.vote.pe.gai
Jhoot bol raha
Jehda maa da nhi bneaa oh masi da ki bnu ga
Na 40 kileaa aala greeb ho sakda eh aap hi man reha hh tah pher 5 ,6 kileaa aala kive khushal ho skda hh loki sab jande aa yarr sikha da kirdar tah boht ucha sucha c ehna ne punjab barbad kar ta
Hun sarse jao kom nu vota vadte kio khnde ho
Kamal h dipi jina koee rag badlda ana ta shatan nu wi mat pati share m l a loka nu kam bare kehndea tushi akleni ena chut boldea
bahut galat kita dimpy dhillon saab. jina marji jooth bol layo ticket da hi rola.
2 var ticket diti c fer tu ki karta
ਇਸ ਵਾਰ ਿਢਲੋ ਐਮ ਐਲ ਏ ਬਣਨਗੇ
Zero banda
Awdian glan ch aap e jhooths pae reha
Sukhbier Badal panth and panjab da dushman hai jo vi os naal hai oh Dasm patsha da putar akhwaon da haqdar nahi….hor ro margi howe
😂😂😂
Dimpy Dhillon Sahib welcome to AAm adme party ❤❤❤❤❤you guys i am friend of Mann Sahib
Aven bahane bna k shadya ehne akali dal nu
😂😂😂😂
Dogla banda ek da ni ho skda 💤
Zero banda dimpy
Ehdi ek jubaan hegi aa kde kehnda ticket krke geya kde kenda ticket da Rola koi ni ja. Fuddu Dimpy bilkul zero hogeya hun bs jitna ehne fer v ni dekhleyo tusi ....eho jeha bnda kde jitna v ni chahida jidi koi jubaan na hove
Bakwas mr Dhillon, paid channel
14 shal tushi akali wich najare leke akali di pith ch chura marke manpreet da nam bartke apne bijnsh nu wadaon laee gadhara di lisht ch shab to pehala nam dipi da howega shab to wada gaddar shad banda loka nu pagl shamjdea
Ehna dea bassa bande mardea ferdea ehh dudh dhote bande aa gatto gat soo banda marta hona jado di transport bani aa
Sala dalla media
Jhootha case
ua-cam.com/video/5ecuCoTBD8s/v-deo.htmlsi=z6TauoNw_cGYhQZc