Declared Tankhaiya, How CM , SAD Prez Surjit Barnala was tied to a pillar, What politics played out?

Поділитися
Вставка
  • Опубліковано 17 вер 2024

КОМЕНТАРІ • 129

  • @simarjitgarcha3873
    @simarjitgarcha3873 16 днів тому +17

    ਬਰਨਾਲੇ ਨੇ ਜੋ ਕੌਮ ਦਾ ਨੁਕਸਾਨ ਕੀਤਾ ਉਹ ਆਪਣੇ ਤਰੀਕੇ ਦਾ ਹੀ ਸੀ, ਇਹਨੇ ਵੀ ਬਥੇਰੀ ਗੁੰਡਾਗਰਦੀ ਕੀਤੀ

    • @KaranSharma-vc5nx
      @KaranSharma-vc5nx 16 днів тому +4

      ਤੇਰੇ ਚ ਬਾਦਲ ਬੇਲਦਾ ਵੀਰ ਖੁਸਰੇ ਦੇ ਦੋ ਪੁੱਤਰ ਹੋ ਸਕਦੇ ਨੇ ਪਰ ਬਾਦਲ ਕਦੇ ਵੀ ਨਹੀਂ ਮੁੜ ਸਕਦੇ🎉🎉🎉🎉

  • @JARNAILSINGH-vc2mt
    @JARNAILSINGH-vc2mt 16 днів тому +16

    ਬਰਨਾਲਾ ਸਾਹਿਬ, ਬਾਦਲ ਨਾਲੋ ਇਮਾਨਦਾਰ ਅਤੇ ਪੰਥਕ ਵੀ ਵੱਧ ਸੀ

  • @majorsingh1285
    @majorsingh1285 16 днів тому +17

    ਚੰਡੀਗੜ੍ਹ ਪੰਜਾਬ ਨੂੰ ਨਾ ਮਿਲਣ ਵਿਚ ਵੀ ਬਾਦਲ ਪਰਿਵਾਰ ਦਾ ਯੋਗਦਾਨ ਆ ,
    ਤਿੰਨ ਵਾਰ ਭਾਜਪਾ ਬਣੀ ੳਸ ਨੂੰ ਬਿਨਾਂ ਸ਼ਰਤ ਕੱਦੇ ਸੁਖਬੀਰ ਕੈਬਨਿਟ ਮੰਤਰੀ ਕਦੇ ਬੀਬਾ ਮੰਤਰੀ ਬਸ ਇਹੋ ਲਿਆ , ਪੰਜਾਬੀਆ ਅਤੈ ਕੋਮ ਦਾ ਘਾਂਣ ਕਰੀਆਂ
    ਪੰਜਾਬ ਵਿੱਚ ਬਾਦਲ ਸਰਕਾਰ ਬਣੀ ਇਕ ਮੰਡਾ ਨਹੀਂ ਛੱਡਿਆ ੳਲਟਾ ਕਰਪਟ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ,

    • @AnwarKhan-c1y
      @AnwarKhan-c1y 16 днів тому +2

      ਸਰਕਾਰ ਨੂੰ ਵੋਟਾਂ kis ਨੇ pi ਆ

    • @SUKHPREETSINGH-hy2zp
      @SUKHPREETSINGH-hy2zp 14 днів тому +1

      Is punjab have money to run and maintain chandigarh.
      If chandigarh come under punjab it also become a normal city Like ludhiana etc

  • @majorsingh1285
    @majorsingh1285 16 днів тому +16

    ਸਭ ਤੋਂ ਵੱਧ ਨੁਕਸਾਨ ਬਾਦਲ ਪਰਿਵਾਰ ਨੇ ਕਰੀਆ

    • @AnwarKhan-c1y
      @AnwarKhan-c1y 16 днів тому

      ਤੂੰ ਕਰ ਦੇ ਫਾਇਦਾ

    • @jasvirsinghgrewal7566
      @jasvirsinghgrewal7566 12 днів тому +1

      ​@@AnwarKhan-c1yho ta geya iko seat reh gae wait karlo giddarwaha te barnale pata lag jao

    • @gurnoorpadda7304
      @gurnoorpadda7304 6 днів тому

      Congress nu vote pa d oh tera bhla kr d ​@@jasvirsinghgrewal7566

  • @InqlabZindabad
    @InqlabZindabad 11 днів тому +1

    There is no doubt that Sardar Barnala was a good person of intellect. I personally met him at his house in 1983. He was an excellent artist too. Used to paint portraits. It would be better if you can interview Jathedar Darshan Singh too, to have better understanding of facts.

  • @dr.paramjeetsinghranu7754
    @dr.paramjeetsinghranu7754 16 днів тому

    A great information and fact about S.Barnala Sahib Govt. Thanks Gaggan ji for clearing the clouds about tankhah of Barnala Sahib misconcieved about Black Thunder

  • @JatinderSingh-bl1ws
    @JatinderSingh-bl1ws 10 днів тому

    Very nice

  • @SukhdevSingh-cv3ge
    @SukhdevSingh-cv3ge 16 днів тому +5

    ਬਾਦਲ ਨੇ ਬਰਨਾਲਾ ਸਰਕਾਰ ਦਾ ਵਿਰੋਧ ਕੀਤਾ ਸੀ

  • @amsinghg5703
    @amsinghg5703 14 днів тому

    Thank you Ritesh Ji for bringing Barnala Ji on and sharing such important and historic information. Current generation should listen and absorb all this information. People like Gaganjit Barnala should be in some leadership position. His recall and information is phenomenal. Badal Family-Senior and Junior have sidelined everyone by hook or by crook. Very sad! No leaders. Only goondas in the garb of leaders (not naming anyone but everyone know who!)

  • @khosatv7350
    @khosatv7350 16 днів тому +3

    ਪੱਤਰਕਾਰ ਨੇ ਜਦੋਂ ਬਲੈਕ ਥੰਡਰ ਬਾਰੇ ਸੁਆਲ ਪੁੱਛਿਆ ਤਾਂ ਸਹੀ ਜੁਆਬ ਦੇਣ ਦੀ ਬਜਾਇ ਹੋਰ ਹੀ ਗੱਲਾਂ ਕਰਨ ਲੱਗ ਪਿਆ

  • @harvindersinghcheema2895
    @harvindersinghcheema2895 16 днів тому +15

    ਰਿਤੇਸ਼ ਜੀ, ਮੈਂ ਵੀ ਗਵਾਹ ਹਾਂ ਜੀ ਕਿਉਂਕਿ ਮੈਂ ਬਰਨਾਲਾ ਸਾਹਿਬ ਨਾਲ ਮੈਡੀਕਲ ਟੀਮ ਵਿਚ ਬਤੌਰ ਫਾਰਮਾਸਿਸਟ ਕੰਮ ਕਰਦਾ ਸੀ ਤੇ ਬਰਨਾਲਾ ਸਾਹਿਬ ਨੂੰ ਅਕਾਲ ਤਖਤ ਦੇ ਥੱਲੇ ਸੱਜੇ ਪਾਸੇ ਥੰਮ ਨਾਲ ਬੰਨ੍ਹਿਆ ਗਿਆ ਸੀ ji🙏 9:42

    • @harvindersinghcheema2895
      @harvindersinghcheema2895 16 днів тому +1

      ਬਰਨਾਲਾ ਸਾਹਿਬ ਦੇ ਜਵਾਈ ਮੇਜਰ ਆਦੇਸ਼ ਪ੍ਰਤਾਪ ਸਿੰਘ ਸੰਧੂ Security OSD ਸਨ ਜੋ ਬਰਨਾਲਾ ਸਾਹਿਬ ਦੇ ਸੱਜੇ ਪਾਸੇ ਖੜੇ ਦਿਖਾਈ ਦੇ ਰਹੇ ਹਨ ji 🙏🙏

    • @jagdevsandhu6186
      @jagdevsandhu6186 16 днів тому

      Myself and a friend of mine happened to be in Golden Temple by chance and witnessed the horrifying scene

  • @HarinderSingh-hw4gq
    @HarinderSingh-hw4gq 16 днів тому +4

    ਬਰਨਾਲਾ ਨੂੰ 26 ਜਨਵਰੀ 1986 ਨੂੰ ਖਾਲਿਸਤਾਨ ਦਾ ਏਲੇਨ ਹੋਣ ਤੋਂ ਬਾਅਦ ਦਰਬਾਰ ਸਾਹਿਬ ਵਿੱਚ ਪੁਲੀਸ ਭੇਜਣ ਕਰਕੇ ਤਨਖਾਹੀਅ ਕਰਾਰ ਦਿੱਤਾ ਸੀ 1

    • @jimmykhehra7358
      @jimmykhehra7358 16 днів тому +1

      First listen then read about history..then write anything…

  • @AvtarSingh-pb6ti
    @AvtarSingh-pb6ti 16 днів тому +3

    ਗਗਨਦੀਪ ਸਿੰਘ ਵੀ ਆਪਦੀ ਰੈਫਲ ਲੈ ਕੇ ਦਰਵਾਰ ਸਾਹਿਬ ਗਿਆ ਸੀ

  • @jagdevsandhu6186
    @jagdevsandhu6186 16 днів тому +1

    Mr Barnala played a good role in the rehabilitation of Sikh Youth and Justice Ajit Singh Bains Commission recommended the release of youth from Jails

  • @harpreetbilling8690
    @harpreetbilling8690 13 днів тому +1

    ਬਰਨਾਲਾ ਨੂੰ ਤਰੱਕੀਆਂ ਜੇ ਸੈਂਟਰ ਵੱਲੋਂ ਮਿਲੀਆਂ ਸੀ ਤਾਂ ਸੈਂਟਰ ਉਸ ਪੰਜਾਬ ਦੇ ਗਦਾਰ ਨੂੰ ਤਰੱਕੀਆਂ ਬਖਸਦਾ ਜਿਸ ਨੇ ਕੌਮ ਦੀ ਪਿੱਠ ਛਲਣੀ ਕੀਤੀ ਹੁੰਦੀ ਆ। ਹੁਣ ਸੋਚ ਲਓ ਕਿ ਕੀ ਸੈਅ ਸੀ ਬਰਨਾਲਾ..??

  • @narinderkumar969
    @narinderkumar969 16 днів тому +4

    very very nice report

  • @user-hr9io1rp8d
    @user-hr9io1rp8d 16 днів тому

    Very good interview very nice anchor compliment,s

  • @penduLana-fm7pz
    @penduLana-fm7pz 16 днів тому

    ਇਹ ਕੰਮ ਦੀ ਗੱਲ ਪੰਜਾਬੀ ਚ ਕਰ ਹੀ ਨਹੀਂ ਸਕਦਾ ਵੱਡਾ ਅੰਗਰੇਜ਼

  • @dalbirmandi9003
    @dalbirmandi9003 15 днів тому

    Beautifully explained Gagan ji.

  • @dalbarasingh522
    @dalbarasingh522 16 днів тому +1

    ਬਰਨਾਲਾ ਸਾਬ ਬਾਦਲ ਪ੍ਰਵਾਰ ਨਾਲੋਂ ਹਜਾਰਾਂ ਗੁਣਾ ਚੰਗੇ ਇਨਸਾਨ ਸਨ। ਬਾਦਲਾਂ ਨੇ ਜੋ ਨੁਕਸਾਨ ਪੰਜਾਬ ਅਤੇ ਅਕਾਲ ਤਖਤ ਸਾਹਿਬ ਦੀ ਦੀ ਮਾਣ ਮਰਿਆਦਾ ਦਾ ਕੀਤਾ ਹੈ ਉਹ ਕਿਸੇ ਤੋਂ ਲੁਕਿਆ ਨਹੀਂ।

  • @user-gq2rz5dg3h
    @user-gq2rz5dg3h 16 днів тому

    Well information from barnala sab

  • @pashorasingh3251
    @pashorasingh3251 16 днів тому +3

    ਬਰਨਾਲਾ ਸਾਹਿਬ ਸਰੀਫ ਤੇ ਇਮਾਨਦਾਰ ਸਨ
    ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਜੋ ਪੰਥ ਤੇ ਅਕਾਲੀ ਦਲ ਨੁਕਸਾਨ ਕੀਤਾ ਬਰਨਾਲਾ ਸਾਹਿਬ ਪੰਥਕ ਸੋਚ ਦੇ ਧਾਰਨੀ ਸਨ

  • @majorsingh1285
    @majorsingh1285 16 днів тому +2

    ਬਰਨਾਲਾ ਘੈਂਟ ਜੀ ਪਰ ੳਸ ਸਮੇਂ ਬਾਦਲ
    ਟੋਹਡਾ,ਨੇ ਜਥੇਦਾਰਾਂ ਦਾ ਸਾਥ ਦਿੱਤਾ ਸਿਰਫ ਬਰਨਾਲਾ ਸਾਹਿਬ ਨੂੰ ਢਾਹ ਲਾਉਣ ਲਾਈ , ਬਾਦਲ ਪਰਿਵਾਰ ਨੇ ਸਿਰਫ ਬੇੜਾ ਗ਼ਰਕ ਕਰੀਆਂ ,

  • @KalaSerron
    @KalaSerron 16 днів тому +3

    ਫਖਰੇ ਕੌਮ ਦਾ ਅਵਾੜ ਵਾਪਸ ਲੈਣ ਬਾਦਲ ਕੰਜਰ ਤੋਂ ਲੋਕੋ ਜਾਗੋ ਜਾਗੋ ਲੋਕੋ

  • @ajayakumarpradhan7150
    @ajayakumarpradhan7150 15 днів тому +2

    Sir Please Post A Video About AP Dhillon House Firing

  • @harmilapsinghtoor9572
    @harmilapsinghtoor9572 16 днів тому +7

    ਬਰਨਾਲਾ ਸਾਬ ਦਰਵੇਸ ਲੀਡਰ ਸਨ ੳਨਾ ਨੁ ਰੱਸੀ ਨਾਲ ਬਨੇ ਸਨ ੳਨਾ ਕਿਹੜਾ ਸਿਰਸੇ ਵਾਲੇ ਨੁ ਮਾਫ ਕੀਤਾ ਬਾਦਲ ਵਾਗ ਬਰਨਾਲਾ ਸਾਬ ਨੇ ਕਿਹੜਾ ਨਿਰਕਾਰੀ ਨੁ ਮਾਫ ਕੀਤਾ ਪਰ ਫੇਰ ਵੀ ੳਨਾ ਨੇ ਤਖਤ ਸਾਬ ਦਾ ਖਿਆਲ ਰੱਖਿਆ …………..! ਹੁਣ ਲੱਗੋ ਬਾਦਲ ਕੋਲ ਬਾਦਲ ਇਸਾ ਬਾਦਲ ਨਿਰਕਾਰੀ

    • @jasvirsinghgrewal7566
      @jasvirsinghgrewal7566 12 днів тому

      Sare iko jehe se badal and barnala ik rss di godhi ch betha se te doza rajeev de dove he .............

  • @jeevangharachon8299
    @jeevangharachon8299 10 днів тому

    ਬਾਦਲ ਅਤੇ ਟੋਹੜਾ ਬਰਨਾਲਾ ਅਤੇ ਸੰਤ ਹਰਚੰਦ ਲੋਗੋਵਾਲ ਇਹਨਾ ਚਾਰਾ‌‌ ਵਿਚੋ ਦੋਗਲਾ ਬੰਦਾ ਕੋਣ ਸੀ ਕੋਈ ਦੱਸ ਸਕਦਾ‌ ਹੈ

  • @rexmangat7325
    @rexmangat7325 16 днів тому +1

    ਇਕ ਪਾਸੇ ਤਾਂ ਕਹਿੰਦਾ ਕਿ ਬਰਨਾਲਾ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਪਰ ਨਾਲ ਹੀ ਜਥੇਦਾਰ ਦੇ ਵਤੀਰੇ ਤੇ ਵੀ ਇਤਰਾਜ਼ ਉਠਾਂਦਾ ਹੈ। ਹੁਣ ਜਦੋਂ ਮਰਜ਼ੀ ਕਹੇ ਉਦੋਂ ਇਸ ਨੇ ਵੀ ਚਮ ਦੀਆਂ ਚਲਾਈਆਂ।

  • @psingh3558
    @psingh3558 16 днів тому +6

    ਅਗਨਦੀਪ ਦੀ ਜੇਬੀ ਵਿਚੋਂ ਜਰਦੇ ਦਾ ਪੈਕਟ ਨਿਕਲਿਆ ਸੀ ਜਦ ਤਲਾਸ਼ੀ ਹੋਈ ਸੀ ਬਰਨਾਲੇ ਦੀ

  • @KalaSerron
    @KalaSerron 16 днів тому +20

    ਸਬ ਤੋਂ ਵੱਧ ਨੁਕਸਾਨ ਕੀਤਾ ਬਾਦਲ ਕੰਜਰ ਨੇ ਪਰ ਲੋਕੋ ਆਪਾ ਜਾਗੋ

    • @AnwarKhan-c1y
      @AnwarKhan-c1y 16 днів тому

      ਵੋਟਾਂ ਕਿਸ ਕਜਰਾ ਨੇ ਪੀਆ

    • @luckysidhu1952
      @luckysidhu1952 16 днів тому

      SAHI AA. SIKHI TE PANJAB DA BERA GRAK HE BADAL DE JUNDLI NE KITA HUN BADLA DA. HE GRAK HO GEA​@@AnwarKhan-c1y

    • @r.jawandha5343
      @r.jawandha5343 16 днів тому

      ​@@AnwarKhan-c1yਉਦੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਬਾਦਲ ਚੰਦ ਮਸੰਦਾਂ ਨੇ ਸਿੱਖ ਕੌਮ ਦਾ ਏਨਾ ਵਡਾ ਨੁਕਸਾਨ ਕੀਤਾ ਹੈ।

  • @BhupinderSingh-if9gb
    @BhupinderSingh-if9gb 16 днів тому +1

    Thank you Lakhi ji good information 😂

  • @JaswantSingh-lh4jf
    @JaswantSingh-lh4jf 16 днів тому +2

    Lakhi ji please interview with rajanbir son of Balwant Singh ex finance minister .I think he has so much knowledge like gaganjit about punjab accord and Akali politics at that time

  • @jimmykhehra7358
    @jimmykhehra7358 16 днів тому +1

    I don’t know about Barnala saab…but he is a good son…and Barnala saab feel proud of him..if he is her today…

  • @Sandeepcheema349
    @Sandeepcheema349 16 днів тому

    Nice intervew

  • @charnjitseewat6793
    @charnjitseewat6793 17 днів тому +1

    Lakie g great

  • @zerotolerance650
    @zerotolerance650 13 днів тому

    Punjab solution only Khalistan

  • @mahobatpalsingh916
    @mahobatpalsingh916 15 днів тому +1

    ਮੈਂਨੂੰ ਅਜ ਤੱਕ ਇਕ ਗੱਲ ਸਮਝ ਨਹੀਂ ਆਈ ਖਾਲਿਸਤਾਨ ਕਹਿਣਾ ਤੇ ਕਹਾਉਣਾ ਗ਼ਲਤ ਕੀ ਖਾਲਸਾ ਦਾ ਮਤਲਬ ਆਨੰਦਪੁਰ ਸਾਹਿਬ ਦੇ ਵਾਸੀ ਹੈ ਐਨਾ ਰਾਜਨੀਤੀ ਲੋਕਾਂ ne ਆਪ ਮਸਲੇ ਖੜੇ ਕਰਕੇ ਆਪ ਰਾਜ ਕਰਨ ਦੀ ਕੀਤੀ ਹੈ

  • @jeewanjot5382
    @jeewanjot5382 16 днів тому

    Good job sir

  • @gurpreetgill4711
    @gurpreetgill4711 11 днів тому

    Ritesh ji , you need to do more interviews like this but make sure you do your homework and counter with questions for any misleading statements by the interviewee .

  • @navdeepsingh-ty8zm
    @navdeepsingh-ty8zm 16 днів тому

    Very intelligent person 1995 good power Surbiton singh Barbara and tohdha sahib. Patiala and chandigarh University

  • @sukhsukh178
    @sukhsukh178 16 днів тому +1

    ਇਹ ਵੀ ਗੁੰਡੇ ਲੈ ਕੇ ਤੇ ਹਥਿਆਰਬੰਦ ਹੋ ਕੇ ਅਕਾਲ ਤਖ਼ਤ ਸਾਹਿਬ ਤੇ ਚੜ੍ਹ ਕੇ ਗਏ ਸੀ ।

  • @AvtarSingh-lw8xk
    @AvtarSingh-lw8xk 17 днів тому +1

    True they sold out Sant ji

  • @raman52463
    @raman52463 16 днів тому +2

    ਕੰਦੁ ਖੇੜਾ ਮੇਰੇ ਪਿੰਡ ਕੋਲ ਹੈ 5 ਕਿਲੋਮੀਟਰ ਹਿ ਹੈ ਉਸ ਟਾਈਮ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਬਿਸਨੋਈਆ ਨੇ ਭੁਲਾ ਆ ਸੀ ਪਿੰਡ ਚ ਜਿਸ ਕਰ ਕੇ ਪੰਜਾਬੀਆ ਦੀ ਤੇ ਬਿਸਨੋਈਆ ਦੀ ਲੜਾਈ ਹੋ ਗੀ ਸੀ ਪੰਜਾਬੀ ਜਾਂਦਾ ਹੈ ਪਿੰਡ ਚ 100 ਚੋ 70 ਘਰ ਪੰਜਾਬੀਆ ਦੇ ਹੈ

  • @GurdeepSingh-ed7nj
    @GurdeepSingh-ed7nj 16 днів тому

    🙏🙏

  • @harvindermashiana9745
    @harvindermashiana9745 12 днів тому

    ਨਕੋਦਰ ਗੋਲੀ ਕਾਂਡ ਬਰਨਾਲੇ ਦੀ ਸਰਕਾਰ ਵਿੱਚ ਹੋਇਆ 4 ਸਿੰਘ ਸ਼ਹੀਦ ਹੋਏ ਸੀ।

  • @jeevandeepsingh3358
    @jeevandeepsingh3358 17 днів тому +4

    So, The Radicals are responsible for Chandigarh not being a part of Punjab. Interesting.

  • @rampalgill-zw5bg
    @rampalgill-zw5bg 10 днів тому

    WELDONE YOU HAVE CLEARD FALSE PROPAGAND . WELDONE .

  • @jatinderpalsingh7032
    @jatinderpalsingh7032 14 днів тому

    ਬਰਨਾਲਾ ਕੁਝ ਜਿਆਦਾ ਹੀ ਨਿਮਾਣਾ ਸੀ ਜਿਸ ਨੂੰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ਪੌਣੇ ਦੋ ਸਾਲ ਲੱਗ ਗਏ!!

  • @Shorts-sx8tk
    @Shorts-sx8tk 16 днів тому

    Information

  • @jask2643
    @jask2643 16 днів тому +1

    barnala tohra badal all the same.

  • @randhirdhillon972
    @randhirdhillon972 16 днів тому

    S S Barnala Sahib ji Sant Berti Da Leader Se ji Waheguru ji kirpa Karn Family Ta ji

  • @bhupindercheema399
    @bhupindercheema399 16 днів тому

    ਗੱਗੂ ਜੀ ਸੁਖਬੀਰ ਤਾਂ ਜਪੁਜੀ ਸਾਹਿਬ ਨਹੀ ਸੁਣਾ ਸਕਦਾ ਜੋ ਕਰਤੂਤਾਂ ਤੁਸੀ ਕੀਤੀਆਂ ਉਸ ਲਈ ਤਾਂ ਪਤਾ ਨੀ ….ਧੰਨਵਾਦ ਲੱਖੀ ਜੀ 🙏🙏

  • @jeewanjot5382
    @jeewanjot5382 16 днів тому

    Good prees

  • @MrJapjee
    @MrJapjee 16 днів тому

    What a remarkable interview Ratesh ji is dictating to Barnala sahib on camera wow what a ethical journalism only for ditch some old owners of one channel where luckhy ji was working when starting his carrier

  • @JJKing-su3ff
    @JJKing-su3ff 16 днів тому +1

    brother one video khudda bus kand

  • @AvtarSingh-lw8xk
    @AvtarSingh-lw8xk 11 днів тому

    Is badal family going to be kicked out permanently out of Sikh faith and Akali Dall party

  • @Sunny-pw3jo
    @Sunny-pw3jo 11 днів тому

    Lagda badal ethe vi Barnala saab naal game pa gya..

  • @user-qf6jd1de6q
    @user-qf6jd1de6q 16 днів тому +1

    No no

  • @user-qf6jd1de6q
    @user-qf6jd1de6q 17 днів тому +1

    Gagan Jeet da. Collage. Time. Girl. De. Nall

  • @user-qf6jd1de6q
    @user-qf6jd1de6q 16 днів тому +1

    Gagan. Ritesh kugh. Ne. Hona

  • @internationalschoolofpolit4848
    @internationalschoolofpolit4848 16 днів тому

    Dear all and Ritesh ji,As a political science student,I want to take everyone’s attention to a different point, Irrespective from whatever the Akali or Sikh politics is going on,
    A person who is on constitutional post, and taking his/her decision for his/ her duty, can be sued for religious punishment on the grounds that his decision for against a particular religion, its means the person who is on constitutional duty have to take his decision according to the wishes of a religion not according to the constitution. Not fair.

    • @mannvarindersinghsohi7743
      @mannvarindersinghsohi7743 15 днів тому

      I think from constitutional perspective ur are considering the issue but in ideal circumstances as we are a secular nation but in case of SAD they were also heading theSGPC and it appoints the Jathedars & SGPC itself a body which is democratic and works under the provisions of constitution that’s why a leader under the influence of his political stature cannot force the jathedars for acting contrary to the basic ethics of Sikhism for a person whom Sukhbir Singh scot free by arm twisting the administrative and police machinery. In a way he had committed a double error moreover when sitting on constitutional position by adhering the oath. He has made mockery of whole judicial set up both of the country and sikhs indigenous religious court shri Akaal Takht sahib. Thanks

  • @GURSHERSINGH-p3e
    @GURSHERSINGH-p3e 11 днів тому

    ਬਕਵਾਸ ਰਿਪੋਟ
    ਬਕਵਾਸ ਗਗਨ
    ਏਸ ਨੂੰ ਸਵਾਲ ਕਰੋ ਪਹਿਲਾਂ ਕੇ ਚੰਡੀਗੜ ਚ ਏਸ ਨੇ ਘਰੇ ਨੋਕਰਾਣੀ ਨਾਲ ਰੇਪ ਕਰਕੇ ਲਹੂ ਲੁਹਾਨ ਕੀਤਾ … ਕੀ ਉਹ ਸੱਚ ਸੀ ਜਾਂ ਏਹ ਵੀ ਮੈਨੂੰਪਲੇਟਿਡ ਸੀ ??? ਹਦ ਐ … ਪੰਜਾਬ ਦੇ ਅਸਲ ਦੁਧਮਣ ਏਹ ਬਕਵਾਸ ਬੰਦੇ ਗਗਨ ਵਰਗੇ ਨਸ਼ੇੜੀ ਸਨ
    ਹਦ ਐ ਜਦੋ ਤੁਸੀ ਅਕਾਲ ਤੱਖਾ ਨਾਲ ਤਾਂ ਫੈਸਲਾ ਪੰਥ ਦਾ ਲੋਕਾਂ ਦਾ ਤੇ ਜਹੋ ਏਹਦੇ ਬਾਪੂ ਬਰਨਾਲੇ ਨੂੰ ਤਾਂ ਤੁਸੀ ਕਹੋ ਰਾਜਨੀਤੀ …

  • @user-qf6jd1de6q
    @user-qf6jd1de6q 16 днів тому +1

    Why. Chd

  • @ravsekhon1987
    @ravsekhon1987 15 днів тому

    Batheri Gundagardi Kiti Barnale Peo Putt Ne .. Hun Budhi Umre Bhugtde Pye Ne .. Thode Pariwara Da Kakh Ni Rehna Jinna Mrzi Bhajjlo .. Thode Bache V Tarph K Mukkne Aa

  • @user-qf6jd1de6q
    @user-qf6jd1de6q 17 днів тому +1

    Panjab. Panjab. Aa. O. Gagan

  • @MrJapjee
    @MrJapjee 16 днів тому

    ਇਤਿਹਾਸਿਕ ਤੱਥ ਇਹ ਨੇ 1966 ਚ ਪੰਜਾਬੀ ਸੂਬਾ ਬਣਨ ਤੋਂ ਬਾਅਦ 1967 ਦੀ ਲੋਕ ਸਭਾ ਚ ਅਕਾਲੀ ਦਲ ਸੰਤ ਫਤਿਹ ਸਿੰਘ ਗਰੁੱਪ ਦੇ ਤਿੰਨ ਐਮਪੀ ਬਣੇ ਉਸ ਤੋਂ ਬਾਅਦ 1967 ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਬਣੀ ਅਕਾਲੀ ਦਲ ਦੀ ਫਿਰ 1969 ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਧੰਨਵਾਦ

  • @karamsingh1479
    @karamsingh1479 7 днів тому

    Oh.y.ji..Badalan..ne.jina.nuksan..sikh..kaum..da..kite..muglan..ne..bhi..nahi..kita

  • @user-qf6jd1de6q
    @user-qf6jd1de6q 17 днів тому +1

    R I. Ve. Gadarr

  • @arshjotjattana1210
    @arshjotjattana1210 16 днів тому

    Gaganjeet with his goons went to darbar sahib in black thunder , with weapons and guns to attack

  • @yuvrajsingh1994
    @yuvrajsingh1994 17 днів тому +2

    Jihna nu sukhbir badal aaap tankhaaa de ke kammm kraunda,,, uhna kolo e tankhayiannn akhwaaayi jnda... sahe fudu bnaun lgge aa eh lokan nu

  • @jatinderpalsingh7032
    @jatinderpalsingh7032 14 днів тому

    ਝੂਠ ਬੋਲਦਾ ਏਹ। ਜੇਕਰ ਏਹਦਾ ਪਿਓ ਬਰਨਾਲਾ 26 ਜਨਵਰੀ 1986 ਨੂੰ ਕੇਦਰ ਵਲੋਂ ਪੰਜਾਬ ਸਮਝੌਤੇ ਤਹਿਤ ਚੰਡੀਗੜ੍ਹ ਪੰਜਾਬ ਨੂੰ ਨਾ ਦੇਣ ਕਰਕੇ ਅਸਤੀਫ਼ਾ ਦੇ ਦਿੰਦਾ ਤਾਂ ਪੰਜਾਬ ਦੇ ਹਾਲਾਤ ਕੁਝ ਹੋਰ ਹੀ ਹੁੰਦੇ।

  • @raman52463
    @raman52463 16 днів тому

    L163

  • @amrikathwal2119
    @amrikathwal2119 16 днів тому

    ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਚੱਲੀ ਸੀ ਗੋਲੀ ਮੁੱਖ ਮੰਤਰੀ ਹੁੰਦੇ

  • @jaskarangill4392
    @jaskarangill4392 12 днів тому

    Eh banda chooth bolda lggda,
    Gllan gol gol kri jnda

  • @dilpreetchahal2688
    @dilpreetchahal2688 16 днів тому

    Punjabi suba fight was totally wrong...

  • @raman52463
    @raman52463 16 днів тому

    2624

  • @jagdishpuri5366
    @jagdishpuri5366 16 днів тому

    Us waqt surjit singh barnala de waqt te hun vale bandhi singh jail gaye he nai c te bahar kinve aa jande. Rajoana te Beant singh de assassination to baad jail gaye

  • @randeepwarraich9363
    @randeepwarraich9363 16 днів тому

    Eh gall jr barnala sahib dee theek hai iss wasri Akal thakhat sahib ton faisla Sikh sangat karwa rahee hai.

  • @Harjitsingh-o7b
    @Harjitsingh-o7b 17 днів тому +4

    Eh gagandeep sab to vada naraynu mahant hai number ikk balatkari te dusra es ne piyo de cm hundya darbar saab hatyar lai k gundagardi kari c ajj eh lok akal takhat te ungli chuk rahe ne sare power de bhukhe ne power ch aun lai apni maa nu v vech sakde ne

  • @PromilaPoonia-jn7qf
    @PromilaPoonia-jn7qf 16 днів тому +1

    सर मै आपका बड़ा फैन हू आप राम राम भी बोला करो

  • @ImTroubble
    @ImTroubble 16 днів тому

    Lakhi ji Kehan da matlab barnala nu political motivated saja mili oh innocent c.
    Nal lagdi sukhbir badal di interview vi krlo oh bhi sabit kardega father
    Badal innocent c, babe nu mafi punjab vich shanti lai dawai,&jathedar
    Da fesla political motivated c,

  • @KewalSingh-e9u
    @KewalSingh-e9u 16 днів тому +1

    Badal ap mar gya duje lyi kande beej gya aj jeaunda hunda aj uthe ban ke ser vich jutiyan mariyan jandiyan

  • @amarjitkaur3694
    @amarjitkaur3694 16 днів тому

    ਬਰਨਾਲਾ ਜੀ ਪੰਜਾਬੀ ਬੋਲੋ ਸਮਝ ਨਹੀ ਅਆੲਈ ਬਿਲਕੁਲ ਨਹੀ ਅਆੲਈ

  • @yodhe_punjab_de
    @yodhe_punjab_de 16 днів тому

    Badal barnala tohra longowal sb iko hi rassi de chatte vatte c, jehra agge aa gia oh raj kr gia te bakia nu khudde line laa dita,
    Eh saare punjab nu centre de thalle hi laa k gye

  • @Karan_singh1322_
    @Karan_singh1322_ 16 днів тому

    ਮੈਨੂੰ ਲਗਦਾ ਇਹਨੇ ਅਕਾਲੀਦਲ ਨੂੰ ਭੰਡਣ ਦਾ ਠੇਕਾ ਲਿਆ ਹੋਇਆ ਹੈ😅

  • @amanahil6333
    @amanahil6333 16 днів тому +2

    Bakwas , eh daso k j governor raj c ta captain amrinder singh,sukhjinder singh khaira as minsters toh resignkive kita c , kyo k barnala ne police bheji c govt . Barnala da c ,,, jis hisab nal rajiv gandi , arjan singh dea sifta kar reha edhi mansikta samaj aoundi, , baki awde bare daso k kitu nu nal lai k hamla kita c ,, barnala was not hatthoka of bjp or congress but was mouth piece of state

  • @user-gq2rz5dg3h
    @user-gq2rz5dg3h 16 днів тому

    Shardhalu nu v jan goaani pandi c

  • @KaranSharma-vc5nx
    @KaranSharma-vc5nx 16 днів тому

    ਨ ਿਹਗ ਿਸੰਘ ਗੁਰਬਚਨ ਿਸੰਘ

  • @vakhrekaraj9948
    @vakhrekaraj9948 16 днів тому

    Barnala saab great akali leader san

  • @JeetuSaini54
    @JeetuSaini54 16 днів тому

    ik lakhi bhaji e journalist yo punjab di REALITY te kmm krda baki sabi lndu bhokde ne botia dekh ke ... punjab/ punjabia da AKS damage krn ch punjabi hi responsible ne ....

  • @ravsekhon1987
    @ravsekhon1987 15 днів тому

    Bibi Bimal Kaur Khalsa ne tenu hi chaper maari c hna?

  • @Sing-ek2ed
    @Sing-ek2ed 16 днів тому

    Eh kehde sant ji di gal kar reha eh make sure kar lavo

  • @ravsekhon1987
    @ravsekhon1987 15 днів тому

    Rajiv gandhi da yaar sikha nu delhi ch mroun wala c tera peo

  • @zahidasuleman-nw4fg
    @zahidasuleman-nw4fg 16 днів тому

    Badal Zindabaz

  • @SubashSharma-l4i
    @SubashSharma-l4i 16 днів тому

    Boaht wadea galbaat kete

  • @KalaSerron
    @KalaSerron 16 днів тому

    ਲੱਖੀ ਜੀ ਸੋਡਾ ਨੰਬਰ ਦੀਉ ਜੀ ਧੰਨਵਾਦ

  • @jagdishpuri5366
    @jagdishpuri5366 16 днів тому

    Sahi kaya Manmohan Singh har koi nai ban sakda Pm hunde hoye report kise hor nu deni. Pv Narsimha Rao ne keh diya c jado Sonia Gandhi ohna nu wait karvandi c oh kende c menu bura nai lagda par india de pm nu bura lagda hai

  • @simmipadda2068
    @simmipadda2068 16 днів тому +1

    ਬਾਰੀ ਬਰਸੀ ਖਟਨ ਗਯਾ ਸੀ ਖੱਟ ਕੇ ਲਿਆਂਦਾ ਤਾਲਾ।ਸਿਰੇ ਦਾ ਘੁੱਸਾ ਬੰਦਾ ਗਗਨਜੀਤ ਬਰਨਾਲਾ 🎉

  • @R2HILL_SHORTS
    @R2HILL_SHORTS 9 днів тому

    Tu haige see delhi di puch ban ke

  • @ravsekhon1987
    @ravsekhon1987 15 днів тому

    Batheri Gundagardi Kiti Barnale Peo Putt Ne .. Hun Budhi Umre Bhugtde Pye Ne .. Thode Pariwara Da Kakh Ni Rehna Jinna Mrzi Bhajjlo .. Thode Bache V Tarph K Mukkne Aa