Prime Health (69) || Headache || ਕਿਉਂ ਹੁੰਦਾ ਸਿਰ ਦਰਦ ?

Поділитися
Вставка
  • Опубліковано 22 сер 2024
  • #PrimeAsiaTV #PrimeHealth #Headache #headachetreatment #headaches #Healthylifestyle #Healthyfood #HealthTips #Healthcare #DrAridamanMahal #JograjSinghKahlon
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 200

  • @PrimeAsiaTV
    @PrimeAsiaTV  Рік тому +30

    DR. ARIDAMAN SINGH MAHAL CONTACT NO. :- +91 988-895-3901

  • @baldevjassar8059
    @baldevjassar8059 Рік тому +30

    *🙏🫧ਅੱਜ ਦਾ ਵਿਚਾਰ🫧🙏*
    *ਇੱਥੇ ਛੋਟੀ ਜਿਹੀ ਗੱਲ ਨਾਲ ਮਤਲਬ ਬਦਲ ਜਾਂਦੇ ਨੇ, ਉਂਗਲ ਉਠੇ ਤਾਂ ਬੇਇੱਜ਼ਤੀ,ਅੰਗੂਠਾ ਉਠੇ ਤਾਂ ਤਾਰੀਫ਼, ਉਂਗਲ ਅੰਗੂਠੇ ਨਾਲ ਮਿਲੇ ਤਾਂ ਲਾਜਵਾਬ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

    • @user-od8dh7wc4d
      @user-od8dh7wc4d Рік тому +1

      ਜੇ ਮੀਡਿਲ ਉਂਗਲ ਖੜੀ ਤਾ ਗਾਲ ਬਣ ਜਾਂਦੀ ਏ 👍

  • @hpschawla68
    @hpschawla68 Рік тому +18

    ਧੰਨਵਾਦ ਜਾਣਕਾਰੀ ਭਰਪੂਰ ਵਧਿਆ ਪ੍ਰੋਗਰਾਮ ਲਈ ।
    ਇਕ ਬੇਨਤੀਃ
    ਸਾਡੇ ਪੰਜਾਬੀ ਪਰਿਵਾਰ ਸਾਰੀ ਦੁਨੀਆ ਵਿੱਚ ਵੱਸਦੇ ਹਨ ਜਿਸ ਵਿੱਚ ਸਾਡੇ ਬਜ਼ੁਰਗਾਂ ਦੀ ਗਿਣਤੀ ਵੀ ਵਾਧੂ ਹੈ ਜੋ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਹਨ । ਉਮਰ ਦੇ ਇਸ ਪੜਾਅ ਤੇ ਉਹ ਅਤੇ ਉੱਨਾਂ ਦਾ ਪਰਿਵਾਰ ਇਕ ਅਜੀਬ ਮੁਸ਼ਕੱਲ ਨਾਲ ਜੂਝ ਰਹੇ ਹਨ ਜਿਸ ਦੀ ਜਾਣਕਾਰੀ ਦੀ ਸਾਡੇ ਲੋਕਾਂ ਵਿੱਚ ਕਾਫ਼ੀ ਘਾਟ ਹੈ , ਉਹ ਹੈ *ਡੀਮੈਂਸ਼ਿਆ* । ਇਸ ਦੀ ਸਮਝ ਘੱਟ ਹੋਣ ਕਰਕੇ ਪਰਿਵਾਰਾਂ ਵਿੱਚ ਅਣਲੋੜੀਂਦੀ ਖਿਚੋਤਾਣ ਕੈਨੇਡਾ , ਪੰਜਾਬ ਵਿੱਚ ਅਕਸਰ ਵਿਖ ਜਾਂਦੀ ਹੈ । ਕਿਰਪਾ ਕਰਕੇ ਇਸ ਵਿਸ਼ੇ ( Dementia / Alzheimer ) ਤੇ ਪੰਜਾਬੀ ਵਿੱਚ ਕੈਨੇਡਾ ਦੇ ਮਾਹਿਰ ਨਾਲ ਪ੍ਰੋਗਰਾਮ ਬਣਾਉਣ ਦੀ ਕਿਰਪਾ ਕਰੋ।
    ਇਸ ਬਿਮਾਰੀ ਦੇ ਸ਼ਿਕਾਰ ਬਜ਼ੁਰਗ ਮੈਂ ਕੈਨੇਡਾ’ਚ ਵੇਖੇ ਹਨ ਜੋ ਆਪਣਾ ਨਾਮ , ਆਪਣਾ ਘਰ, ਪਤਾ , ਆਪਣੇ ਪਰਿਵਾਰ ਦੇ ਬਾਰੇ, ਹੋਰ ਤਾਂ ਹੋਰ, ਰੋਟੀ ਖਾ ਕੇ ਕਹਿੰਦੇ ਵੇਖੇ ਕਿ ਮੈਂ ਰੋਟੀ ਨਹੀਂ ਖਾਦੀ - ਜਿਸ ਨਾਲ ਪਰਿਵਾਰ’ਚ ਖਿਚਾਤਾਨੀ ਹੁੰਦੀ ਹੈ , ਕਈ ਤਾਂ ਇੰਨਾਂ ਨੂੰ ਪਾਗਲ ਤੱਕ ਦਾ ਖ਼ਿਤਾਬ ਦੇ ਦਿੰਦੇ ਹਨ ।
    ਕਿਰਪਾ ਕਰਕੇ ਇਸ ਵਿਸ਼ੇ ਤੇ ਪ੍ਰੋਗਰਾਮ ਬਣਾ ਕੇ ਪੰਜਾਬੀ ਪਰਿਵਾਰਾਂ ਨੂੰ ਜਾਗ੍ਰਿਤ ਕਰਕੇ ਮਦਦ ਕਰੋ ਜੀ।
    ਧੰਨਵਾਦ ।

  • @cyprusnews5552
    @cyprusnews5552 Рік тому +5

    ਡਾਕਟਰ ਸਾਹਿਬ ਜੀ ਜੇ ਧਰਨ ਪੈ ਜਾਵੇ ਸਿਰ ਦਰਦ.ਬਲਾਡਪਰੈਸਰ. ਕਬਜ. ਨੇਸਤੀ ਪੈਣੀ. ਸਰੀਰ ਦੀ ਥਕਾਵਟ ਆਉਣੀ ਹੋਰ ਬਹੁਤ ਸਾਰੀਆਂ ਬੀਮਾਰੀਆਂ ਲੱਗਣੀਆਂ ਸਿਰਫ ਧਰਨ ਕਰਕੇ ਹੀ ਹੁੰਦੀਆਂ ਨੇ।

  • @tarolchansinghsursingh9989
    @tarolchansinghsursingh9989 Рік тому +31

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਬਹੁਤ ਧੰਨਵਾਦ ੲਿਹੋ ਜਿਹੇ ਪਰੋਗਰਾਮ ਕਰਨ ਤੇ ,,,ਮਾਫ ਕਰਿੳੁ ਪ੍ਗੋਰਾਮ ਤਾ ਵੇਖ ਸੁਣੀਦੇ ਪਰ ਹਾਜਰ ਨਹੀ ਲਵਾੲੀ ਜਾਦੀ

  • @ManjitKaur-fg9iy
    @ManjitKaur-fg9iy Рік тому +1

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ।ਜੋ ਤੁਸੀਂ ਮਾਈਗ੍ਰੇਨ ਵਾਲੀ ਪ੍ਰਾਬਲਮ ਵਾਰੇ ਦੱਸਿਆ ਏ ਉਹ ਮੇਰੀ ਵੀ ਪ੍ਰਾਬਲਮ ਹੈ ਅਤੇ ਕੰਡੀਸ਼ਨ ਵੀ ਉਹੀ ਹਨ ਅਤੇ ਮੇਰਾ ਸੁਭਾਅ 100%ਇਹੋ ਈ ਏ ਜੋ ਤੁਸੀਂ ਦੱਸਿਆ ਏ

    • @self-made7437
      @self-made7437 6 місяців тому

      Tuci ehh problem nu kime thik kita fr

  • @gurgurgur
    @gurgurgur Рік тому +4

    Relationship is blessing always respect otherwise guilt will eat you. Mistakes happened just forgive yourself and forgive others builds up happiness in heart. Respect souls obey souls respect rules

  • @gurwinderbabbar964
    @gurwinderbabbar964 Рік тому +6

    Excellent explanation with easy language

  • @Melody525
    @Melody525 Рік тому +3

    Satshriakal ji.. ਡਾਕਟਰ ਸਾਹਿਬ ਇਹ ਮਗਾਂ ਕੀ ਹੁੰਦਾ ਹੈ ਜੀ
    ਦੱਸੳ ਜੀ .. ਸਿਰ ਦਰਦ ਤੋਂ ਬਹੁਤ ਪਰੇਸ਼ਾਨ ਹਾਂ ਜੀ ਤੇ ਬਲਗ਼ਮ

    • @karmanjot7328
      @karmanjot7328 Рік тому

      Pansari deedan to pooch lena Magadha Das Denge

  • @kirandeepkaurhans4382
    @kirandeepkaurhans4382 Рік тому +5

    Thnku sir 🙏🏻🙏🏻🙏🏻migraine di problem nu thik krn li solution dsn li

  • @gurdarshangill1704
    @gurdarshangill1704 Рік тому +5

    🙏🙏🙏🙏🙏🙏🙏🙏🙏Dr sahib thanks for your very valuable information

  • @renukaahuja664
    @renukaahuja664 Рік тому +2

    Very Very useful talk, thanks Dr.Sahib ji for your valuable advise 👌👌🙏🙏

  • @nirmalsingh5231
    @nirmalsingh5231 Рік тому +1

    Doctor sahib di gall bilkul sahi jo half headache di gall keeti adami de subah di gll keeti mera subah esse trra da. Menu v half sirr di dard boht time to ho rhi eh dard boht tang kardi

    • @self-made7437
      @self-made7437 6 місяців тому

      Tuci ehh problem kime thik kiti

    • @nirmalsingh5231
      @nirmalsingh5231 6 місяців тому

      @@self-made7437 thik nhi hundi paji pain killer khani pendi

  • @khushvirkhushi1326
    @khushvirkhushi1326 Рік тому +4

    Thank you so much Dr sahab🙏

  • @kanwalsahni7425
    @kanwalsahni7425 2 місяці тому

    Haldi lo n
    Kali magan pepper saunth 30 gms each pd them add 90 gms munakka seed wala avoid seed n take out pulp fimely chopped add n make tbs take 2*2 for any pain body ache n swelling phlegm sinusc chest problems joint pains

  • @ramanjaurra1014
    @ramanjaurra1014 Рік тому +7

    Waheguru ji ka khalasa Waheguru ji ki fatah
    My 14years son has cyst problem in his bottom . Doctor said his ingrown hair tore his skin from inside so they said they will do the operation so I do wanna do that. So please ask Dr. Mahal is there any solution for it I heard about this problem from so many people so if you can discuss about this problem
    Thank you so much

  • @GurmeetSingh-dh7of
    @GurmeetSingh-dh7of Рік тому +2

    Waheguru ji sab da phla kreyo 🙏🙏🙏🙏

  • @dmann9072
    @dmann9072 Рік тому

    Buhat hi Badeya daseia haji godblass you 🙏

  • @moon_playz20
    @moon_playz20 Рік тому

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਤੇ ਜਾਰੂਰੀ ਜਾਣਕਾਰੀ ਦਿੱਤੀ ਗਈ ਹੈ

  • @sukhpaljhinger2215
    @sukhpaljhinger2215 Рік тому +3

    Waheguru ji ka Khalsa waheguru ji ki feteh ji 🙏🙏

  • @sukhrajkaur7545
    @sukhrajkaur7545 Рік тому +1

    Thank you for the information sir 🙏
    I have very bad migraine headache most of the time 🤕

  • @hs834
    @hs834 Рік тому +1

    ਸਤਿ ਸ੍ਰੀ ਅਕਾਲ । ਬਹੁਤ ਵਧੀਆ ਜਾਣਕਾਰੀ

  • @ikbalkaur7532
    @ikbalkaur7532 11 місяців тому

    Thanku so much 🙏🏻

  • @gaganbrar4106
    @gaganbrar4106 Рік тому

    Dr. Saab bahut vadhya jankari diti .thnx

  • @sahdevkundu4221
    @sahdevkundu4221 Рік тому

    Very useful information

  • @purshotamlal9885
    @purshotamlal9885 Рік тому

    बहुत खूबसूरत जानकारी देने के लिए हार्दिक धन्यवाद जीओ!
    🙏🙏🙏

  • @gurgurgur
    @gurgurgur Рік тому +2

    Payt di kharabi nal vi migraine hunda ha eat lots fruit and vegetables. Cut down sugar dairy products, cut down fried . Coconut water is best .

  • @gurkiratkaur6591
    @gurkiratkaur6591 Рік тому +1

    ਵਾਹਿਗੁਰੂ ਜੀ,ਮਘਾਂ ਵੱਡੀਆਂ ਲੈਣੀਆਂ ਨੇ ਜਾਂ ਛੋਟੀਆਂ ਮਘਾਂ ਲੈਣੀਆਂ , ਦੱਸਿਓ ਜ਼ਰੂਰ ਬੇਨਤੀ ਆ

  • @singhg2991
    @singhg2991 Рік тому

    Wah sir maza aa gya sunn ke...jaroor apply karna hun ,Jo tusi dsya

  • @MandeepSingh-fe4gj
    @MandeepSingh-fe4gj Рік тому

    Thanks sir ....waheguru thonu hamesha khush rakhe

  • @rimisandhu8160
    @rimisandhu8160 Рік тому +1

    Very nice this show and good education

  • @sukhmandersingh8599
    @sukhmandersingh8599 Рік тому +2

    ਡਾ ਼ ਸਾਹਿਬ ਧੰਨਵਾਦ ਜੀ 🙏

  • @parveenkaur2425
    @parveenkaur2425 Рік тому

    ਬਹੁਤ ਹੀ ਵਧੀਆ ਜੀ

  • @kamaljit7875
    @kamaljit7875 Рік тому

    Bahut bahut dhanvaadji permatma tuhanu hamesha chedi kala ch rekhey ji

  • @ManpreetKaur-og1rx
    @ManpreetKaur-og1rx Рік тому

    Thank you so much very good information regarding health issues.

  • @gurpreetkaur9452
    @gurpreetkaur9452 Рік тому

    Very nice program for headache problem 🙏👍

  • @SumanRani-td2br
    @SumanRani-td2br Рік тому +1

    Bhut vdia information.... Sir back pain da v kuch dsna ek meeting es te v hove mere husband de bhut pain hundi aa

  • @rajmixchannel4843
    @rajmixchannel4843 Рік тому +1

    Bilkul right ji.

  • @davindermylife4172
    @davindermylife4172 Рік тому

    Bhut Sundar enfrom action diti he

  • @manjeetkaur7763
    @manjeetkaur7763 Рік тому +2

    ,, thanks very much🙏🙏

  • @devasishchawla8314
    @devasishchawla8314 Рік тому

    Thank you ji

  • @rashpalsingh8279
    @rashpalsingh8279 Рік тому +1

    Very good LaddaShah

  • @devasishchawla8314
    @devasishchawla8314 Рік тому

    Thank you sir

  • @vidyasaini1115
    @vidyasaini1115 Рік тому +2

    जिसके शरीर कि तासीर गर्म हो उसको भी दो गोलियाँ ही खानी चाहिए या उनके लिये कुछ और चीज़ मिक्स करनी पड़ेगी गोलियाँ दो की जगह इक खानी चाहिए प्लीज़ ज़रा यह भी समझा दीजिए गर्म तासीर वालों के वारे में कैसे खाना पीना चाहिए आपकी बहुत कृपा होगी नमस्कार।

  • @harjottaur8365
    @harjottaur8365 Рік тому +1

    ਡਾ. ਸਾਹਿਬ ਡਿਮੇਸ਼ਿਆ ਦੀ ਬਿਮਾਰੀ ਤੇ ਵੀਡੀਓ ਜਰੂਰ ਬਣਾੳ ਇਸ ਦੇ ਲੱਛਣ, ਕਾਰਨ , ਬਚਾਅ , ਤੇ ਇਲਾਜ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ ।

  • @harmeetcaur5004
    @harmeetcaur5004 Рік тому

    Very nice your way of talking is to much nice Jogra singh ji

  • @GaganDeep-bn3ef
    @GaganDeep-bn3ef Рік тому

    Thanks ji very informative

  • @rekhabhardwaj4374
    @rekhabhardwaj4374 Рік тому

    Thanku so much sir very useful video

  • @mandeepsingh4902
    @mandeepsingh4902 Рік тому

    Thanks for dr.sahab & prime TV Very good information 👍 🙏🙏

  • @ramankaran1168
    @ramankaran1168 Рік тому +1

    Sir plz eye sight thik karn lai V video upload kro

  • @sandeepmanchanda3762
    @sandeepmanchanda3762 Рік тому

    Thank you Dr saheb

  • @user-od8dh7wc4d
    @user-od8dh7wc4d Рік тому +1

    ਤੇਜਾਬ ਛੀਨੇ ਚ ਜਲਣ ਤੇ ਵੀ ਕਰਿਓ ਪ੍ਰੋਗਰਾਮ ਜੀ 🙏🙏

  • @balwinderbains9067
    @balwinderbains9067 Рік тому

    Thanks for very important information

  • @GurpreetSingh-lv6uv
    @GurpreetSingh-lv6uv Рік тому

    Sirrrrraaaaaa doctor sahib g

  • @tajinderkaur3514
    @tajinderkaur3514 Рік тому

    Good information

  • @kaurbainsjagirdarnimrstiwa9883

    ਬਿਲਕੁਲ ਸਹੀ ਗੱਲ ਜੀ

  • @gursharnsingh1180
    @gursharnsingh1180 Рік тому

    ਡਾਕਟਰ ਸਾਬ ਬਹੁਤ ਵਧੀਆ ਤਰੀਕੇ ਨਾਲ ਇਲਾਜ ਦਸਿਆ ਧੰਨਵਾਦ ਜੀ

    • @kanwalpreetkaur4633
      @kanwalpreetkaur4633 Рік тому +1

      Mga ki hunda..magaz nu hi mga kehnde ki kuj hor hunda hai..plz clear it..

    • @lovepreetkaur3401
      @lovepreetkaur3401 Рік тому

      @@kanwalpreetkaur4633 mga hor hundea aa ji

  • @Rajwinderkaur-tx5re
    @Rajwinderkaur-tx5re Рік тому

    Thanku soo much sir🙏🙏

  • @sukhmandersinghmann1250
    @sukhmandersinghmann1250 Рік тому

    Good 👍 jankari thanks doctor Saab

  • @kulwinderkaurbasra9917
    @kulwinderkaurbasra9917 Рік тому

    Mai try kro gi Manu bhut jaldi headache ho jandi a

  • @kamleshkaur2919
    @kamleshkaur2919 Рік тому

    Satcar Joog Dr SaabZ ji
    Pyar Bhri Sat Shree Akall ji
    Thx ji

  • @MandeepSingh-fe4gj
    @MandeepSingh-fe4gj Рік тому

    Boht vadiya g

  • @renusethi480
    @renusethi480 Рік тому

    Thanks for very valuable information

  • @davinderkaur8166
    @davinderkaur8166 Рік тому +5

    Very gud information. I have migraine from so long . I'm going to try ur remedies for sure. Want to know more about haldi .thx bhaji

    • @nirmalsingh5231
      @nirmalsingh5231 Рік тому +1

      Same problem me migraine from 12years

    • @JatinderKumar-nw4wm
      @JatinderKumar-nw4wm Рік тому +1

      If any relief in migraine, kindly share feedback about.

    • @vikaskumar-bc3we
      @vikaskumar-bc3we Рік тому +1

      Mam tusi ਫਿੱਕੀਆਂ ਜਲੇਬੀਆਂ ਦੁੱਧ ਵਿੱਚ ਪਾ ਕੇ ਜਾਂ ਉਬਾਲ ਕੇ ਖਾਓ ਮਾਈਗ੍ਰੇਨ ਠੀਕ ਹੋ ਜਾਂਦਾ ਕੁਝ ਦਿਨ ਟ੍ਰਾਈ ਕਰੋ

  • @HarvinderSingh-jk7zr
    @HarvinderSingh-jk7zr Рік тому

    Thanks

  • @manreetsandhu2041
    @manreetsandhu2041 Рік тому

    Bhut vdia video a thanks g🙏🙏

  • @bhavkhushsingh4204
    @bhavkhushsingh4204 Рік тому

    Waheguru ji thanks

  • @aps2202
    @aps2202 Рік тому +1

    Sas akal sir, mainu kai warr dhundla disan lag janda a, dimag thanda sunn jiha mehsus krda aa.

  • @BalwinderKaur-hg9cc
    @BalwinderKaur-hg9cc Рік тому

    Very nice information

  • @ManjitKaur-fg9iy
    @ManjitKaur-fg9iy Рік тому

    ਡਾਕਟਰ ਸਾਹਿਬ ਕਿਸੇ ਦਿਨ ਗੰਧਕ ਤੋਂ ਖਾਣ ਲਈ ਦਵਾਈ ਕਿਵੇਂ ਬਣਾ ਸਕਦੇ ਹਾਂ ਇਸ ਬਾਬਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਿਓ ਪਲੀਜ਼

  • @pindadalifestyle682
    @pindadalifestyle682 Рік тому +1

    ਵਾਹਿਗੁਰੂ ਜੀ ਮੇਹਰ ਕਰਨ ਜੀ

  • @ParamjeetKaur-xj3hi
    @ParamjeetKaur-xj3hi Рік тому

    Very important video thanks

  • @grewalbhupinder572
    @grewalbhupinder572 Рік тому

    good. imformaion

  • @ramjalandhar213
    @ramjalandhar213 Рік тому

    Good job sir ji

  • @rajnibala3329
    @rajnibala3329 Рік тому +1

    Doctor sahib agr sute pye hoye ya bed te latede hoye chkr aun tn ki reason ho skda

  • @BalbirSingh-ex4nv
    @BalbirSingh-ex4nv Рік тому

    Thanks 👍👍👍

  • @slytherin4036
    @slytherin4036 Рік тому

    Very good video ji

  • @jasvinderbhullar9420
    @jasvinderbhullar9420 Рік тому

    Good job
    Thanks ji

  • @binderjitkaur1129
    @binderjitkaur1129 Рік тому

    Thank you vary good

  • @maninderkaur7867
    @maninderkaur7867 Рік тому

    Thnku sir

  • @vipinbedi6588
    @vipinbedi6588 Рік тому +1

    Sir munake nu powder ch mix krna ?

  • @amnikaur3563
    @amnikaur3563 Рік тому +1

    Thanks sir ji eniya vdiya ਗ਼ਲਾ dsan vaste

  • @meenubsakk4814
    @meenubsakk4814 Рік тому +1

    bohat hi vadeya speech,infromation .Dr.ji🙏

  • @sajanrandhawa6122
    @sajanrandhawa6122 Рік тому +1

    Satnam Waheguru Ji 🙏🙏

  • @gaggimarahar3176
    @gaggimarahar3176 Рік тому

    good job veer ji

  • @sukhbirkaur7783
    @sukhbirkaur7783 Рік тому

    Thnx ji

  • @ireland278
    @ireland278 Рік тому

    eat healthy workout 💪 harder no excuse ,simple natural

  • @navreetkaur3rdagurfatehsin501

    Very nice interview

  • @harjitkaur621
    @harjitkaur621 Рік тому

    Ss a Dr Saab

  • @pindadalifestyle682
    @pindadalifestyle682 Рік тому +3

    ਮੈਨੂੰ ਵੀ ਆ ਮਾਈਗ੍ਰੇਸ਼ਨ ਆ

  • @narinderkaur2858
    @narinderkaur2858 Рік тому

    Dr saab jhdyia 3cutter golyia garmi de mosm ch kha skde a?

  • @kulwinderkaurkulwinderkaur7275

    Thank you sir ji

  • @ramjalandhar213
    @ramjalandhar213 Рік тому

    Thanks ❤

  • @SanjuSanju-le7bw
    @SanjuSanju-le7bw Рік тому

    Nice

  • @JaswinderKaur-qp9nq
    @JaswinderKaur-qp9nq Рік тому

    🙏🙏

  • @dhillon711
    @dhillon711 Рік тому

    Gale da pakna te kanna da band hona da ilaj daso plz...

  • @manpreetsarao2124
    @manpreetsarao2124 Рік тому

    Thnku Dr sahib Mai bhut paresan aa migrain to koi dwai asar ni krdi, 4 din sir dukhda, mai puchna c haldi ਕੱਚੀ lai skde aa, and jehdia tuci golia dsia oh mosm dekhde hoye lena, Sardi ya garmi dono season le skde aa? Pls dsio sir

  • @FREE-FIRE.25
    @FREE-FIRE.25 Рік тому

    Sir lady de mhamari de vkt head pain da ki Karn hai

  • @rajkaur8886
    @rajkaur8886 Рік тому

    Thanks ji 🙏🙏🙏🙏🙏

  • @StartsmartWithRupinder335
    @StartsmartWithRupinder335 Рік тому

    Satsri akal sir g sir ki assi eh bachia nu de sakde aa