Prime Health (27) || ਇਹ 11 ਚੀਜਾਂ ਖਾਓ ਰੋਗਾਂ ਤੋਂ ਬਚ ਜਾਓਗੇ
Вставка
- Опубліковано 7 лют 2025
- #PrimeAsiaTV #HealthTips #HealtyLifestyle
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
UA-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਪ੍ਰਾਈਮ ਏਸ਼ੀਆ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ, ਦੇਸ਼ ਦੁਨੀਆਂ ਦੀਆਂ ਤਾਜ਼ਾ ਖ਼ਬਰਾਂ ਲਈ ਚੈਨਲ ਨੂੰ Subscribe ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ 👉 goo.gl/TYnf9u
M
ਤਰੀਕਟੂ ਦੇ ਉਰਦੂ ਚ ਕੀ ਨਾਮ ਵੀ ਦੱਸਿਓ ਵੀਰ ਜੀ ਇਹ ਦੇਸੀ ਨੁਕਤਾ ਜਾਂ ਅੰਗਰੇਜੀ ਵੀ ਦੱਸਿਓ ਵੀਰ ਜੀ
@@swarivsinghswariv6346 pqK
Ppl
L
Ye 2200 gram ban gya (garm jal) . Please confirm
At 11.15 minutes
Garam Jal Recipe:
1) Arjun Chaal. 500 gm
2) Brahmi (buti) 250 gm
3) Chandan Bura 250 gm
4) Prashasa 250 gm
5) Banafsha. 250 gm
6) Saunf (Crude) 250 gm
7) Mulaithi. 250 gm
8) Laung. 50 gm
9) Hari Elaichi 50 gm
10) Dalchini. 50 gm
11) Baaje Khatai 50 gm
Total= 1200 gm
Mix sabut Masaley. Grind and use as needed. It Is good for 10 days after grinding. Use as normal tea. Boil water add Garam Jal Masala- Boil- add Milk. Adding Gud or Shakkar is optional.
Thank you !
ਗੁਰਦਵਾਰਾ ਭੈਣੀ ਸਾਹਿਬ ਦੇ ਲੰਗਰ ਚ ਸੁਰੂ ਤੋਂ ਹੀ ਗਰਮ ਜਲ ਬਣਾਇਆ ਜਾਂਦਾਂ ਤੇ ਛਕਾਇਆ ਜਾਂਦਾ ਚਾਹ ਬਿਲਕੁਲ ਵੀ ਨੀ ਬਣਾਈ ਜਾਂਦੀ
ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀਉ।
ਬਹੁਤ ਹੀ ਲਾਭਦਾਇਕ ਜਾਣਕਾਰੀ ਭਰਪੂਰ ਵਿਸ਼ਾ………ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਡਾ ਸਾਹਿਬ ਜੀ ਵੀਰ ਗੁਰਪ੍ਰੀਤ ਸਿੰਘ ਜੀ 🙏🙏🙏🙏
ਧੰਨਵਾਦ ਜੀ ਏਨੀਂ ਕੀਮਤੀ ਔਰ ਅੱਛੀ ਤਰ੍ਹਾਂ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ
ਸੰਧਾਵਾਲੀਆ ਜੀ ਬਹੁਤ ਖੂਬ, ਡਾਕਟਰ ਸਾਹਿਬ ਜੀ ਧੰਨਵਾਦ। ਡਾਕਟਰ ਸਾਹਿਬ ਬਰਹੰਮੀ ਕਿਹੜੀ ਲੈਣੀ ਹੈ ਬਜਾਰ ਵਿੱਚ ਤਾਂ ਲੀਕਵਡ ਮਿਲਦੀ ਹੈ?
ਸੰਧਾਵਾਲੀਆ ਜੀ ਗਰਮ ਮਸਾਲੇ ਦੱਸਣ ਸਮੇ ਡਾਕਟਰ ਸਾਹਿਬ ਇੱਕ ਵਾਰੀ ਸੁੰਡ ਦੱਸ ਦਿੰਦਾ ਹੈ ਦੂਜੀ ਵਾਰੀ ਸੋਫ ਦੱਸਦਾ ਹੈ ਕਲੀਅਰ ਕਰਨਾ ਜੀ ਜੇ ਦੋਨੋ ਚੀਜ਼ਾਂ ਲਿਖਦੇ ਹਾਂ ਤਾਂ 12 ਚੀਜ਼ਾਂ ਬਣ ਜਾਦੀਆ ਹਨ
ਬਿਲਕੁਲ ਸਹੀ
Garm masale vich sundh ho sakdi hai par clear kar laina hi thik aa
ਸੌਂਫ ਮਸਾਲੇ ਵਿੱਚ ਨਹੀਂ ਪਾਈ ਜਾਂਦੀ
Sundh hi hai
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
ਬਹੁਤ ਵਧੀਆ ਜੀ।
Please confirm the issue of sundh (ਸੁੰਢ) and saunf (ਸੌਂਫ). Dr. Aridaman told at 07:48 saunf (100 gm) and at 09:26 sundh (100 gm)..
Veer Ji sundh garam hundi hai Te saunf thandi.. iss layi garam masale wich sundh honi chahi di
Thank you Doctor for giving us such important information🙏🏽
ਇਹ ਦੋਵੇਂ ਫਾਰਮੂਲੇ ਸਰਦੀ ਵਿੱਚ ਹੀ ਵਰਤੇ ਜਾ ਸਕਦੇ ਨੇ ਜਾਂ ਗਰਮੀ ਵਿੱਚ ਵੀ ਬਣਾ ਕੇ ਵਰਤ ਸਕਦੇ ਹਾਂ ਜੀ
Sir ਗਰਮ ਮਸਾਲਾ ਬਣਾਉਣ ਲਈ 100 ਗ੍ਰਾਮ ਸੌਫ ਜਾਂ ਸੁੰਢ ਦੋਨਾਂ ਵਿੱਚੋਂ ਕਿਹੜਾ ਇਕ ਇਸਤੇਮਾਲ ਕਰਨਾ ਹੈ 🙏
ਬਹੁਤ ਵਧੀਆ ਜੀ 👏👏👏👏👏
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
🙏🙏🙏🙏🙏🙏
Modi🐻 Sarkaar🐻 muradabad muradabad muradabad muradabad muradabad muradabad muradabad muradabad muradabad
ਗੁਰਪ੍ਰੀਤ ਸਿੰਘ ਜੀ ਤੁਹਾਡਾ ਅਤੇ ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਿਹਤ ਸਬੰਧੀ ਬਹੁਤ ਵਧੀਆ ਸਹੂਲਤਾਂ ਡਾਕਟਰ ਸਾਹਿਬ ਦਸਦੇ ਹਨ! ਡਾਕਟਰ ਸਾਹਿਬ ਜੀ ਗਰਮ ਮਸਾਲੇ ਬਾਰੇ ਤੁਸੀਂ 11 ਚੀਜ਼ਾਂ ਦੱਸੀਆਂ ਹਨ ਪਹਿਲਾਂ ਤੁਸੀਂ ਸੌਂਫ ਕਿਹਾ ਦੁਬਾਰਾ ਰਪੀਟ ਵਿੱਚ ਤੁਸੀਂ ਸੁੰਢ ਕਿਹਾ ਪਲੀਜ ਇਹ ਕਲੀਅਰ ਕਰੋ ਸੌਂਫ ਅਤੇ ਸੁੰਢ ਦੋਵੇਂ ਲੈਣੀਆਂ ਜਾਂ ਇਕ ਕਿਹੜੀ ਬਹੁਤ ਬਹੁਤ ਧੰਨਵਾਦ ਜੀ
ਸੌਂਫ ਕਦੇ ਵੀ ਮਸਾਲੇ ਵਿੱਚ ਨਹੀਂ ਪਾਈ ਜਾਂਦੀ
ਵਾਹਿਗੁਰੂ ਜੀ
ਸ਼ੀਮਾਨ ਜੀ
ਬੇਨਤੀ ਹੈ ਕਿ ਜੋ ਤੁਸੀਂ ਗਰਮ ਜਲ ਦੀ ਮਿਕਦਾਰ ਦੱਸੀ ਹੈ ਉਹ ਕੁਲ ਵਜਨ ਵਿੱਚ ਫਰਕ ਨਿਕਲਦਾ ਹੈ ਕਿਰਪਾ ਕਰਕੇ ਸਹੀ ਕਰ ਦਿਉ ਜੀ ਧੰਨਵਾਦ ਜੀ
69…🌾🍁🦚👍🏻
6:09……ਕਾਲੀ ਮਿਰਚ 250 ,ਜ਼ੀਰਾ। ,ਧਨੀਆ।
ਲੌਂਗ
12:11…ਅਰਜਨ ਛਾਲ….
Respected Dr.Sahib
Sat Shri Akal ji
My request is:
Kindly make video on insomnia, anxiety nd depression.
M suffering from the problem for many years.
Regards.
Bhupinder Kaur ji amrit wele Waheguru da naam Simran karya karo , it’s a practical experience , no need to just say it. You will definitely see the difference. At the end of Story pray Waheguru to heal with Naam power 🙏
These problems are due to problems in life. If u find a solution to problems in real life then Anxiety, insomnia, depression go away
ਸੰਗਰਾਇਣੀ ਦੇ ਮਰੀਜ਼ ਨੇ ਡਾਕਟਰ ਸਾਹਿਬ ਨਾਲ ਸੰਪਰਕ ਕਰਕੇ ਮਸ਼ਵਰਾ ਲੈਣਾ ਹੈ ਜੀ ਕਿਵੇਂ ਸੰਪਰਕ ਕਰੇ । ਕੋਈ ਫ਼ੋਨ ਨੰਬਰ ਵਗੈਰਾ ਦੱਸਣ ਦੀ ਕਿਰਪਾਲਤਾ ਕਰਨੀ ਜੀ ।
Very informative and beneficial program and could you Please ask doctor sahib for chronic constipation ,
Thanku ji Dr ji
Da da I Taksal ch pehla waar Bhai Amrik Singh Ji Piaf si garam jal. Aj tak swaddle e. Bahut useful e.
Respcted Dr Saab ji
Good MorningZ ji
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
ਯੁਰਿਕ ਅੇਸਿਡ ਵਾਰੇ ਕੋੲੀ ਦੇਸੀ ਤਾਰਿਕਾ ਦੱਸੋ ਜੀ ਧੰਨਵਾਦ ਸਤਿ ਸ੍ਰੀ ਅਕਾਲ
Thx Dr Saab ji
Pyar Bhri Sat Shree Akall ji
sir Thank you new new video बनने ka liya
मेरे बेटे को कफ की रहता है तो उस मे खट्टी चीजें नहीं लेनी चाहिए जैसे आंवला , या डाई फरोट ,
क्या साइनस मे खट्टा खाना नही खाना चाहिए ?
Gurpreet ji nice informations on health issues Please arrange full episode on Diabetes and remedies keep it up thanks
@ 6.30 - Garam Masala- 11 spices :
Kali Mirch=250 gr.
Jeera= 250 gr.
Dhania= 250 gr. Laung= 50 gr. Dalchini= 50 gm. Sund= 100 gr. Magh/ Pipli= 50 gm. Moti Elaichi =100 gm. Desi Gulab patti =50 gm. Jayphal= 20 gm. Javitri= 30 gm
Hey Simran!! Can your write the names of ingredients of GRM JL, please?? Thanks
At 11.15 minutes
Garam Jal Recipe:
1) Arjun Chaal. 500 gm
2) Brahmi (buti) 250 gm
3) Chandan Bura 250 gm
4) Prashasa 250 gm
5) Banafsha. 250 gm
6) Saunf (Crude) 250 gm
7) Mulaithi. 250 gm
8) Laung. 50 gm
9) Hari Elaichi 50 gm
10) Dalchini. 50 gm
11) Baaje Khatai 50 gm
Total= 1200 gm
Mix sabut Masaley. Grind and use as needed. It Is good for 10 days after grinding. Use as normal tea. Boil water add Garam Jal Masala- Boil- add Milk. Adding Gud or Shakkar is optional.
Thank you very much from the core of my heart, Simran ji!! 🙏🙏🙏🙏
ਡਾ ਸਾਹਿਬ ਜੀ ਗਰਮ ਜਲ ਚ ਲਾਸਟ ਚ ਬਾਜੇਕਾ 🤔🤔 ਬੋਲਿਆ ਸਮਝ ਨੀ ਆਈ ਦੱਸਿਆ ਜੇ ਜੀ
Very nice information sandhawalia ji thank you
Super very good job. Thanks
Very good and essential tops in healthy life
ਡਾਕਟਰ ਸਹਿਬ ਜੀ ਗਰਮ ਮਸਾਲੇ ਨੂੰ ਬਣਉਣ ਲਈ ਤੁਸੀਂ ਤਿੰਨ ਵਾਰੀ 11 ਚੀਜ਼ਾਂ ਦੇ ਨਾਮ ਦੱਸੇ ਇੱਕ ਵਾਰੀ 100 ਗਰਾਮ ਸੋਫ ਕਿਹਾ ਦੋ ਵਾਰੀ 100 ਗਰਾਮ ਸੁੰਡ ਕਿਹਾ ਗਿਆ ਕਿਹੜੀ ਚੀਜ਼ ਦੋਨਾ ਚੋ ਪਾਈਏ ਜੇ ਦੋਨੋ ਪਾਈਏ ਤਾਂ 12 ਚੀਜ਼ਾਂ ਹੋ ਜਾਣਗੀਆਂ ਦੱਸਣਾ ਜਰੂਰ ਮੀਰਪੁਰ ਮਾਨਸਾ
ਸੌਂਫ ਮਸਾਲੇ ਵਿੱਚ ਨਹੀਂ ਪਾਈ ਜਾਂਦੀ
Plz sir celiac disease wheat allergy bare dsso k permanemt rendi aa ja htt sakdi hai g??
VERY VERY GOOD INFORMATION FOR COOKING THE HEALTHY FOOD
ਸਤਿ ਸ਼੍ਰੀ ਅਕਾਲ ਜੀ 🙏🏻🙏🏻🙏🏻
Verynice
ਡਾ ਸਾਹਬ ਦਾ ਕੰਨਟੈਕਟ ਨੰਬਰ ਵੀ ਦੇ ਦਿਆ ਕਰੋ ਜੀ,ਬਹੁਤ ਮਿਹਰਬਾਨੀ ਹੋਊ
Very good
Pl let me know qualification of dr sahib mahl Sahib
ਕਣਕ ਦੀ ਆਲਰਜਿ ਬਾਰੇ ਜਰੁਰ ਦਸੋ ਜੀ
Before many years ago people used these things and used fresh now people used in the market powder good for health used fresh organic stuff also ginger tea .
Dr Saab Ji GURPREET Ji Dhanvaad ji
🙏🙏 Great ji
Thanks 🙏🏼 thanks to both of ji
Dr Shaib ji how much hot water for one person and how many times a day
I can’t use too many hot water nasals
I am senior citizen
This gives me like hot flashes and my feet burns my blood pressure goes up
Please suggest
Ek program diabetes or high blood pressure te jaroor karo Punjab vich dono problem bahut ne
Waheguru ji bles both of you ji very good ji very good
🙏🙏🙏🙏
Badiya ji badiya
Very nice 👌👌👌
Garam masala dr sahib keh rahe ne ki 1200 grm hoega. Par jo migdar likhai a o te 2200 grm 2 kilo to jayada ban jandi a.
Likhoun ch farak a j fer galti nasl kahea gaya. Correct karna pls
💎Jwab nhi veer g tuhada .....bahut hi oumda ajtak da sab to Wadia Te bahtareen program... veer g jio 💝s
How much walk should be considered as overuse of knees particularly for 60+ population.
ਫੁਲਵਹਿਰੀ ਰੋਗ ਦੇ ਇਲਾਜ ਬਾਰੇ ਵੀ ਜਾਣਕਾਰੀ ਦਿਉ । *******
कफ, वात ,पित्त पर कोई video बना दो जिस मे क्या खाना चाहिए क्या नही
Great Information
May God bless you all the best in your future Good luck
Excellent Dr sahib❤️
Thanks 🙏💓
Please arrange to have lettering to show the recipies of garam masalas and others. That's standard for all youtube programs. Thank you
Waheguruji 🙏🙏🙏
Many many many for good health points .
Please bar bar urine Anna. issuer doctor sab ...say s advice kero khaas tor p old age wallo k lye.
Badde khatai is called star anise in English
Okay,thanks dear
@@sushipreet2849 aqa1
Confusion about Milk........ one doctor says say No to milk , no milk at all but one says you can take Milk as much as you can .
Zruri
Very good program
Thx ji
🙏🙏👍👌👌👌
My tashir garam hai Kajhudi hai please tell me what to do plz
Lucoderma(fulveiry),de bare bhi sandhawaliaji desoji,jo yeh beemari jibanu h wo bhut insult de naal jiundha hun ,pls ouda bhi kuch desoji
D R Saab Gurpreet paji Dhanvaad
V nice ji
ਗਰਮ ਜਲ ਦੋ ਕਿਲੋ ਤੋਂ ਟੱਪ ਗਿਆ
Dr. Sahab kudiya de muhh de dagg barre means dark circuls barre v dso please
Sat Sri akhall g veer g assi Sara meteaial the desi daru kad sakdy ha
ਇਕ ਵਾਰ ਸੋਂਫ ਅਤੇ ਦੂਜੀ ਵਾਰ ਸੁਢ ਦਸਿਆ ਹੈ ਜੀ ਇਕ ਵਾਰ ਕਨਫਰਮ ਕਰਕੇ ਦੱਸੋ ਜੀ।
ਸੌਂਫ ਮਸਾਲੇ ਵਿੱਚ ਨਹੀਂ ਪਾਈ ਜਾਂਦੀ
ਧਨਵਾਦ ਜੀ ਪਿਆਰਿਓ
SSA ji
ਬਹੁਤ ਲਾਭਦਾਇਕ ਵਿਸ਼ਾ……..ਧੰਵਾਦ
Baja/baje khatai is known as star anise/chakri phool.
Masala suppose to be dry rost 🙏🏻🙏🏻💯💯
Sandhawalia veere 36 padharath Te jehre hor v 6 sweets Te kuj hor Das de ne ki ne Te pregnancy to pehla ki Khana chahida wa.... veere ehda vi program kro....
Sat Sri akal Ji
I am looking cute for psoriasis. Plz ask doctor about this.
Thanks
Please let me know the things we can use before someone get pregnant give the link so I can watch or the list
ਅਲਰਜੀ ਬਾਰੇ ਦਸਣਾ
💯💯💯🌹🌹🌹🙏🙏
Please contact no dso ta k actually treatment lya jave
👌🙏
ਨਵਦੀਪ ਵੀਰ ਗਰਮ ਮਸਾਲੇ ਵਿਚ ਸੌਂਫ ਦੱਸੀਆ
DR Aridaman veer ji te Sandhawalia veer bahut bahut dhanvaad 🙏
Is dr sb a hakeem or a doctor? What he is talking, some of that is opposite to sciece based resherch.
What about allergy (gluten)?
ਡਾਕਟਰ ਸਾਹਬ ਜੀ ਬਹੁਤ ਛੁਕਰੀਆ
ਕੀ ਕੋਈਂ ਦਸ ਸਕਦਾ ਹੈ ਕਿ ਸੁੰਢ ਕਿਹਾ ਸੀ ਕਿ ਸੌਂਫ ਗਰਮ ਮਸਾਲਾ ਬਣਾਉਣ ਵਾਸਤੇ, ਮੇਹਰਬਾਨੀ🙏
Masale wich ta sond. Hi pai jandi aa
ਸੁੰਡ ਜੀ।
ਸੁੰਢ | ਸੌਂਫ ਮਸਾਲੇ ਵਿੱਚ ਨਹੀਂ ਪਾਈ ਜਾਂਦੀ
Ki Garam jal nu bina dudh pa kv pee skde aa
Ghaint a
SSA you told firstly at Serial No. 6 as 100gm but when you were told by Sandhawalia ji to repeat then you said serial No. 6 as Sundh kindly tell what is right
Thanks
Sundh is right
ਸੁੰਢ ਤਾਂ ਸੁਕਾ ਹੋਇਆ ਅਦਰਕ ਹੁੰਦਾ ਹੈ
ਸੌਂਫ ਵੱਖ਼ਰਾ ਹੁੰਦਾ ਹੈ
ਸੌਂਫ ਮਸਾਲੇ ਵਿੱਚ ਨਹੀਂ ਪਾਈ ਜਾਂਦੀ
Celiac disease bare dasna ji