Dear people of Punjab look this Great police officer. Every body respects him for his noble deeds. & think about them who r still being called Butchers of Innocent people.. May God bless you Sir..❤❤❤❤❤❤ Windsor Canada
ਤੁਸੀਂ ਆਪਣੇ ਪਿਤਾ ਦੇ ਸਪੁੱਤਰ ਹੋ ਮੈਂ ਆਸ ਕਰਦਾ ਹਾਂ ਕਿ ਆਪ ਅੱਗੇ 😢ਇਸੇ ਤਰਾਂ ਹੀ ਕੰਮ ਕਰੋ ਗੇ ॥ God bless you I know from 1974 that time you’re father’s Way of taking very nice .I see him in your talking & Working God bless you
Proud of Punjab police and great officer's like Bhullar Saab and many others. Toughest duty, long duty hours,lesser leaves , stressful atmosphere,under staff are a few challenges that police face day to day. Hats off to Punjab police
Grateful for Bhullar Sahib to wear badge with unwavering honesty and dedication. His compassionate nature shines through in every interaction, making our community safer. A true embodiment of a good human being, on and off duty. Blessed to know such an exemplary police officer. Dr sangha. Ropar.
भुल्लर साहिब सत श्री अकाल ! आप जी का सारा इंटरव्यू सुना बहुत ही अच्छा लगा।आप बहुत नेकदिल, मिठबोलडे , रहमदिल तथा मेरे बेटे और परिवार के सब से अच्छे well wisher दोस्त भी हो। भगवान आप को ज़्यादा से ज़्यादा तरक़्क़ी दें। God bless you. Jeet Ram Sharma
ਜਲੰਧਰ ਇਕ ਹੀ ਕੁਰਸੀ ਤੇ ਬੈਠੇ ਤਿੰਨ IPS God Bless you are ਸੁਪਾਤਰ ਹੋ ॥❤
Bhullar sahib ਜਿਹੋ ਜਿਹੇ 23 ਸਾਲ ਪਹਿਲਾਂ ਸਨ ਹੁਣ ਵੀ ਉਂਝ ਹਨ...ਨੇਕ ਸੁਭਾਅ ਇਮਾਨਦਾਰੀ
ਮੇਰੇ ਕੋਲ ਲਫਜ਼ ਨਹੀਂ ਜਿੰਨਾ ਨਾਲ ਮੈ gps ਭੁੱਲਰ uncle ਦੀ ਸਿਫਤ ਕਰਾਂ ਬਹੁਤ ਹੀ ਵਧੀਆ ਇਮਾਨਦਾਰ ਸੱਚੇ ਸੁੱਚੇ ਅਤੇ ਤਰਸ ਕਰਨ ਵਾਲੇ ਇਨਸਾਨ ਹਨ
ਇਹਨਾ ਕਰਕੇ ਮੇਰੇ 5ਲੱਖ 78 ਹਜ਼ਾਰ ਰੁਪਏ ਇੱਕ ਠੱਗ ਏਜੰਟ ਕੋਲ ਮਿਲੇ ਸੀ
ਮੈ ਗਰੀਬ ਵਰਗ ਦਾ ਲੜਕਾ ਸੀ
ਵਾਹਿਗੁਰੂ ਜੀ ਇਹਨਾ ਨੂੰ ਲੰਬੀਆਂ ਲੰਬੀਆਂ ਉਮਰਾਂ ਬਖਸ਼ਣ ਤਰੱਕੀਆਂ ਬਖਸ਼ਣ
ਭੂਲਰ ਸਾਹਿਬ ਬਹੁਤ ਨਰਮ ਦਿਲ ਅਫਸਰ ਹਨ ਕਿਸੇ ਨੂੰ ਵੀ ਮਾੜਾ ਸਲੂਕ ਨਹੀਂ ਕਰਦੇ ਬੋਲ ਬਾਣੀ ਬਹੁਤ ਚੰਗੀ ਹੈ ਵਾਹਿਗੁਰੂ ਚੜਦੀ ਕਲਾ ਚ ਰੱਖਣ
ਰੱਬ ਨੂੰ ਮੰਨਣ ਵਾਲੇ ਹਨ
ਜਿਹੜੇ ਪੁਲਿਸ ਅਫ਼ਸਰ ਨਿਰਪੱਖ ਰਹਿੰਦੇ ਹਨ। ਤੇ ਜਿਹੜੀ ਪਾਰਟੀ ਸੱਤਾ ਚ ਨਹੀਂ ਹੈ ਉਨ੍ਹਾਂ ਲੀਡਰਾ ਨਾਲ ਵੀ ਉਹ ਨਿਗ ਨਾਲ ਹੀ ਗੱਲ ਕਰਦੇ ਹਨ। ਫਿਰ ਨਵੀ ਸਰਕਾਰ ਆਉਣ ਤੇ ਉਨ੍ਹਾਂ ਨੂੰ ਬਦਲਿਆ ਨਹੀਂ ਜਾਂਦਾ
Roll model for new generation
Good officer & great human being
Salute Sir
ਵਾਹ ਜੀ ਵਾਹ,,,,, ਪੰਜਾਬ ਪੁਲਿਸ ਦੇ ਬਹੁਤ ਹੀ ਇੱਕਪਾਸੜ, ਇਮਾਨਦਾਰ ਮਿਹਨਤੀ ਨਿਧੜਕ ਪੁਲਿਸ ਹਨ ਜੀ। ਧਨਵਾਦ ਮਿਹਰਬਾਨੀ।
ਵਿਕਰਮ ਜੀ ਵੀ ਵਧੀਆ ਪੱਤਰਕਾਰ ਹਨ ਸਰ ਸਤਿ ਸੀ ਅਕਾਲ ਜੀ
ਭੁੱਲਰ ਸਾਹਿਬ ਸਤਿਕਾਰਯੋਗ ਇਮਾਨਦਾਰ ਅਫਸਰ ਵੱਜੋਂ ਜਾਣੇ ਜਾਂਦੇ ਹਨ।
Senior and honest Police Officer Mr. Bhullar sir.
Regards.
Permatma kirpa rakhan.
ਭੁੱਲਰ ਸਾਹਿਬ ਇਮਾਨਦਾਰ ਅਸੂਲਾ ਵਾਲੇ ਅਫਸਰ ਹਨ ਜੀ ਵਾਹਿਗੁਰੂ ਜੀ DGP ਪੰਜਾਬ ਹੋਣ ਦਾ ਮਾਣ ਬਖਸ਼ੇ ਜੀ❤
ਹਾਂ ਜੀ ਡੀ ਜੀ ਪੀ ਹੋਣੇ ਚਾਹੀਦੇ ਨੇ ਭੁੱਲਰ ਸਾਹਿਬ 👍
Punjab Police De wdde officer punjabi hee hone chahide . Srdar Bhular Sahb wrge
ਪੱਤਰਕਾਰ ਬੇਟੇ ਜੀ,,, ਤੁਸੀਂ ਭੁੱਲਰ ਸਾਹਿਬ ਜੀ ਦੇ ਭੈਣ ਭਰਾ ਤੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ ਜੀ। ਧਨਵਾਦ ਮਿਹਰਬਾਨੀ।
ਗੁਰਪ੍ਰੀਤ ਭੁੱਲਰ ਸਾਹਬ ਬਹੁਤ ਬਹੁਤ ਘੈਟ ਅਫਸਰ ਹਨ
ਭੂਲਰ ਸਹਿਬ ਵਦੀਆ ਇਨਸਾਨ ਨੇ ਸਾਰੇ ਮਜੇ ਲਏ ਨੇ ਵੀਰ ਨੇ ਬਾਬਾ ਜੀ ਕਿਰਪਾ ਰੰਖਣ
ਬਹੁਤ ਹੀ ਲੰਬਾ ਸਮਾ ਅਤੇ ਹਰ ਸਰਕਾਰ ssp ਰਿਹੇ ਭੂਲਰ ਸਾਬ
ਇਹਨਾਂ ਦੇ ਪਿਤਾ ਜੀ ਨੇ ਬਹੁਤ ਨੌਜਵਨਾਂ ਨੂੰ ਭਰਤੀ ਕੀਤਾ sportsman ਦੀ ਬਹੁਤ help ਕਰਦੇ ਕਰਦੇ ਸੀ ਸਲੂਟ ਏਦਾਂ ਦੇ ਅਫਸਰਾਂ ਨੂੰ
ਭੁੱਲਰ ਸਾਹਿਬ ਜੀ ਦਾ ਪਰਵਾਰ ਬਹੁਤ ਚੰਗਾ ਪਰਵਾਰ ਹੈ ਮੈਨੂੰ ਇਸਦੇ ਪਿਤਾ ਜੀ ਨਾਲ ਵੀ ਮੌਕਾ ਮਿਲਿਆ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭੁੱਲਰ ਸਾਬ ਜੀ ਨੂੰ ❤
One of the best & honest officer in Punjab, God blessed
Bhullar Sahib, proud of
You.
Always Respect ful Sir
Proud on you Bhullar shaib God Bless you with Top Rank Position DGP......Punjab
Best wishes
Kind Regards
ਸਲੂਟ ਕਰਦਾ ਹਾਂ ਸਰ ਜੀ
ਬਹੁਤ ਹੀ ਇਮਾਨਦਾਰ ਪਲੀਸ ਔਫੀਸਰ ਭੁੱਲਰ ਸਾਹਿਬ ਜੀ।
ਭੁੱਲਰ ਸਾਬ ਮਾਣ ਹੈ ਤੁਹਾਡੇ ਉੱਤੇ ❤🎉
Jai Hind Sir, Bhullar Sahib Intelligent ਅਤੇ ਇਮਾਨਦਾਰ ਅਫ਼ਸਰ ਹਨ
Dear people of Punjab look this Great police officer. Every body respects him for his noble deeds.
& think about them who r still being called Butchers of Innocent people..
May God bless you Sir..❤❤❤❤❤❤
Windsor Canada
ਭੁੱਲਰ ਸਾਹਿਬ ਜੀ ਆਪ ਜੀ ਨੂੰ ਸਲੂਟ ਹੈ ਸਰ ਜੀ
ਬਹੁਤ ਵਧੀਆ ਜੀ ਭੁੱਲਰ ਸਾਹਿਬ ਜੀ
honest & like ground level work officer S gurpreet singh bhullar,IPS g.
Very nice. God bless you. May you live long.
ਪਹਿਲਾ ਪੁਲਿਸ ਅਫਸਰ ਸੁਣਿਆ ਜਿਹਨੇ ਇੱਕੋ ਇੰਟਰਵਿਊ ਵਿੱਚ ਰੱਬ ਨੂੰ 100 ਵਾਰ ਯਾਦ ਕੀਤਾ.... ਭਾਵੇਂ ਭਲਾ ਆਦਮੀ ਬਣ ਲਈ ਆਸਤਕ ਹੋਣਾ ਜਰੂਰੀ ਨਹੀਂ ਹੈ ਫਿਰ ਵੀ ਇਹ ਚੀਜ਼ ਉਹਨਾਂ ਦੇ ਇਨਸਾਨੀਅਤ ਵਿੱਚ ਵਿਸ਼ਵਾਸ ਨੂੰ ਦਿਖਾਉਂਦੀ ਹੈ ...ਰੱਬ ਉਹਨਾਂ ਨੂੰ ਲੰਬੀਆਂ ਉਮਰਾਂ ਅਤੇ ਤਰੱਕੀਆਂ ਬਖਸ਼ੇ ❤
Very Humble & Decorated Officer !!
Salute you sir ji 👍
Bhuller ji very good ji❤❤❤❤❤
bhullar sahib good officer, nice person.
and intelligent officer.
Waheguru ji very nice officer bullar shaib stay blessed always 🙏 ❤️
Late S Guriqbal bhullar ji was a humble honest officer Now son is doing very good job very honestly serving
ਸਲੂਟ ਆ ਵੀਰ ਜੀ
ਵਾਹਿਗੁਰੂ ਭੁੱਲਰ ਸਾਹਿਬ ਦੇ ਸਾਰੇ ਪਰਿਵਾਰ ਨੂੰ ਚੜਦੀ ਕਲਾ ਚ ਰੱਖੇ ਇਸੇ ਤਰ੍ਹਾਂ ਇਹ ਲੋਕਾਂ ਦੀ ਸੇਵਾ ਕਰਦੇ ਰਹਿਣ
One of the best and honest officer in Punjab
Bobby Bhullar 22 ਜੀ really star cop
Mera father Bhular sabb da friend hunda san soo nice person Bhular sabb
Very humble &competent officer
ਕਰਮ (your working with honesty) ਹੀ ਧਰਮ ਹੈ।
ਫਰੀਦਾ ਜੇ ਤੂੰ ਅਕਲ ਲਤੀਫ਼ ਹੈਂ ਕਾਲੇ ਲਿਖ ਨਾ ਲੇਖ।।
ਕਾਲੇ ਲੇਖ = black listed works.
Salute hai Bhullar Sahib
Very. Nice officer
Honest and Handsome cop 👮♂️.
ਬਹੂਤ ਵਧਿਆ ਪੰਜਾਬੀ ਸਾਡਾ ਅਫਸਰ ਹੀ ਬਣੇ ਵਕੀਲ ਆਈ ਪੀ ਐਸ ਪਿ ਸੀ ਐਸ ਐਮ ਐਲ ਏ ਬਣੋ ਤਰੱਕੀ ਕਰੋ ਮੈ ਜੱਸਾ ਸਪਾਹੀ ਖੂਸ ਹੋਇਆ
Oh tu Jasda oye kidda hall a tara kithe aa hun jassea
Bbullar sahib ji ap ji da interview Sun ke dill khus ho gia ji
Bhuller Saab salute ha ji bohat imaandar officers
seems a gentleman and a hard and clean police officer
ਤੁਸੀਂ ਆਪਣੇ ਪਿਤਾ ਦੇ ਸਪੁੱਤਰ ਹੋ ਮੈਂ ਆਸ ਕਰਦਾ ਹਾਂ ਕਿ ਆਪ ਅੱਗੇ 😢ਇਸੇ ਤਰਾਂ ਹੀ ਕੰਮ ਕਰੋ ਗੇ ॥ God bless you I know from 1974 that time you’re father’s Way of taking very nice .I see him in your talking & Working God bless you
ਇਹਨਾਂ ਦੇ ਪਿਤਾ ਦਾਦੇ ਦੀਆਂ ਗੱਲਾਂ ਤਾ ਅਸੀਂ ਵੀ ਬਹੁਤ ਸੁਣੀਆਂ ਸੀ ਪਰ ਇਹ ਉੰਨਾ ਵਰਗੇ ਨਹੀਂ ਹਾਂ ਗੱਲ ਬਾਤ ਦਾ ਢੰਗ ਜਰੂਰ ਚੰਗਾ
ਮੀਠੀ ਛੁਰੀ ਹਨ
ਇਹ ਉਨਾਂ ਅਫਸਰਾਂ ਵਿੱਚੋ ਹਨ ਜੋ ਮਾੜੇ ਮੋਟੇ ਕੰਮ ਨੂੰ ਹੱਥ ਨਹੀਂ ਪਾਉਂਦੇ
don't praise people like these please
Such a great personality, I wish all police officers should be like Mr Bullar , very nice , Waheguru ji apni mehar rakhio Waheguru ji bless him.
Very good personality Bhular Saab ji de 👍
ਸਾਡੇ ਪਰਿਵਾਰ ਵਿੱਚ ਵੀ ਕਪੂਰਥਲੇ ਜ਼ਿਲ੍ਹੇ ਵਿੱਚ ਤਿੰਨ ਪੀੜ੍ਹੀਆਂ ਪੰਜਾਬ ਪੁਲਿਸ ਵਿੱਚ ਹਨ ਪਰ ਦੋ ਪੀੜ੍ਹੀਆਂ ਨੂੰ ਅਤਿਵਾਦ ਦੇ ਕਾਲੇ ਦੌਰ ਵਿੱਚ ਸ਼ਹੀਦ ਹੋਏ,ਸਾਡੇ ਤਾਇਆਂ ਜੀ, ਉਹਨਾਂ ਦੇ ਭਰਾ ਚਾਚਾ ਜੀ ਅਤੇ ਐਸ ਪੀ ਬਲਜੀਤ ਸਿੰਘ ਜੀ ਦੀਨਾਂ ਨਗਰ ਵਿਚ ਸ਼ਹੀਦ ਹੋਏ ਉਹਨਾਂ ਤੋਂ ਉਹਨਾਂ ਦੇ ਪੁੱਤਰ ਨੂੰ ਡੀ ਐਸ ਪੀ ਦੀ ਪੋਸਟ ਤੇ ਨਿਯੁਕਤ ਕੀਤਾ ਗਿਆ ਹੈ, ਪ੍ਰਮਾਤਮਾ ਮੇਰੇ ਛੋਟੇ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤਰੱਕੀ ਦੇਣ!
S.Bhuller sahib s s Akal very good your inter view god bless you long live.
Bhullar sahib ji waheguru ji ka Khalsa waheguru ji ki Fateh
ਬਹੁਤ ਵਧੀਆ ਅਫਸਰ ਜਿਨਾਂ ਦਾ ਘਰਾਣਾ ਬਹੁਤ ਵਧੀਆ ਜਦੋਂ ਅਮਿ੍ਤਸਰ ਵਿਖੇ ਆਪਣੀ ਜਦੀ ਕੋਠੀ ਵਿਚ ਜਾਇੰਟ ਫੈਮਲੀ ਵਜੋਂ ਰਹਿੰਦੇ ਰਹੇ ਹਨ। ਵਧੀਆ ਬਜ਼ੁਰਗਾਂ ਦਾਦੇ ਤੋਂ ਲੈ ਕੇ ਅਜ ਤਕ ਪੁਲਿਸ ਮਹਿਕਮੇ ਵਿਚ ਨਾਮਨਾ ਖੱਟਿਆ ਹੈ ਜਦੀ ਸਰਦਾਰ ਹਨ ਪਰਮਾਤਮਾ ਚੜਦੀ ਕਲਾ ਵਿਚ ਰਖੇ । ਨਵਿੰਦਰ ਸਿੰਘ ਕਾਨੂੰਨਗੋ ਅਮਿ੍ਰਤਸਰ
Very nice oficer 🙏🌹🌺🌷🥀
Bhaut honest officer bhullar sahib sat shri akal
100 ਸਾਲ ਜੀਉ। ਪੰਜਾਬ ਦੇ ਅਗਲੇ ਡੀ. ਜੀ. ਪੀ . ਬੰਨਣ।ਇਹੀ ਅਰਦਾਸ ਕਰਦੇ ਆ ਵਾਹਿਗੁਰੂ ਜੀ ਅੱਗੇ। ਪੰਜਾਬ ਦਾ ਕੁੱਝ ਦਿਨ ਆਉਣ।
Guriqbal Singh Bhullar hona di koi rees nhi.Gem person ,Great personality.
A brave Son of a brave father.
God blessed bhullar sahib 🙏🌹🇺🇸
Proud of Punjab police and great officer's like Bhullar Saab and many others. Toughest duty, long duty hours,lesser leaves , stressful atmosphere,under staff are a few challenges that police face day to day. Hats off to Punjab police
Salutes to his wisdom and legacy ! Great officer ! Wish him lots of Good health and prosperities ! Well conducted interview !
❤❤❤❤ bahut badhiya ji salute Hai Ji Afsar sahiban no Parmatma chadhadi Kala charkhe
Bahut nice personality Bhullar saab. 👍🙏🙏
Arpit Shukla,..Mandeep Singh Sidhu,..Bhullar Sahib,.Harmanbir Singh Gill..,.Eshwer Singh,,All ADGP..,Are Same Honest Police Big Officer in Punjab.
Grateful for Bhullar Sahib to wear badge with unwavering honesty and dedication. His compassionate nature shines through in every interaction, making our community safer. A true embodiment of a good human being, on and off duty. Blessed to know such an exemplary police officer. Dr sangha. Ropar.
So Best Person Sir Bhullar Sahib Ji 💞💞
Most Rich,Brave,LandLord ,Sikh Police Officer..Bigest Tex Paying to Govt.
Es tra da police officer chahide Punjab nu 🙏🏻🙏🏻
Bai ji very nice bhullar ji good parsently
भुल्लर साहिब सत श्री अकाल !
आप जी का सारा इंटरव्यू सुना बहुत ही अच्छा लगा।आप बहुत नेकदिल, मिठबोलडे , रहमदिल तथा मेरे बेटे और परिवार के सब से अच्छे well wisher दोस्त भी हो। भगवान आप को ज़्यादा से ज़्यादा तरक़्क़ी दें।
God bless you.
Jeet Ram Sharma
Bhuller sahib is a dedicated honest and a great officer waheguru chardi kala rakhe ❤
Ehna de dada ji te pita ji nal changa wah penda reha bahut pyarey dildar insan sn
ਬਹੁਤ ਵਧੀਆ ਅਫ਼ਸਰ ਹਨ ਜੀ ਭੁੱਲਰ ਸਾਬ੍ਹ ਜੀ,
very nice brother, always promote officers like Bhullar Saaab , he is rreally very intelligent , i have met him twice.. Really nice human being
Hard Working And Great Personality……….. Singam ⚖️⚖️
Salute sir ji
Ikko afsar jisnu mohali de logaan ne 10 saal lgatar pasand kita . Sdr gurpreet singh bhullar ji 🙏🏻
God bless you bhullar sab🌹
Legend personality of Punjab proud of him # gps Bhullar
Great man( ehnaaai dai card hundddaaai sssi sadddai koooil)
Very good officer... honest and brave 🎉🎉
Bhuller ❤👌👌👌👌
Very nice Sri waheguru ji aap te kirpa Bnayi Rakhe
GIS ਭੁੱਲਰ ਸ਼ਾਬ ਬਾਦਸ਼ਾਹ ਬਦਾ ਸੀ ਪ੍ਰਮੋਸ਼ਨ ਦੇਣ ਦਾ ਬਾਦਸ਼ਾਹ ਸੀ ਪ੍ਰਮਾਤਮਾ ਉਹਨਾ ਦੀ ਰੂਹ ਨੂ ਆਪਣੇ ਚਰਨਾ ਵਿਚ ਨਿਵਾਸ ਕਰੇ
ਭੁੱਲਰ ਸਾਹਿਬ ਸਸਅ,ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀ ਇਮਾਨਦਾਰ ਹੋ,ਪਰ ਕਾਲੀਆਂ ਭੇਡਾ ਨੂੰ ਨਥ ਪਾੳ। ਮੈਂ ਖੋਸਾ ਦਲ ਸਿੰਘ ਵਾਲਾ ਪੁਲਸ ਚੌਕੀ 2020 ਵਿੱਚ ਗਿਆ,ਮਾਨਯੋਗ ਕੋਰਟ ਦੇ ਸਟੇਅ ਆਰਡਰ ASI Lakhwinder Singh ਨੂੰ ਵਿਖਾਏ ,ਕਹਿੰਦਾ ਅਸੀ ਇੰਨੇ ਪੜੇ ਥੋੜਾ ਹੁੰਨੇ ਹਾਂ,ਕਿ ਕੋਰਟ ਦੇ ਆਰਡਰ ਪੜ੍ਹ ਸਕੀਏ। ਗਲ ਕਿ 2000 ਹਜ਼ਾਰ ਲਿਆ ਹੋਊ,ਦੂਜੇ ਪਾਸਿਓ। ਮੇਰੇ ਪਾਸ ਰਿਕਾਰਡਿੰਗ ਹੈ,ਇਹੋ ਜਿਹੇ ਘਰ ਭੇਜਣੇ ਚਾਹੀਦੇ ਹਨ।
ਨੋ ਨਿਹਾਲ ਸਿੰਘ ਦਾ ਵੀ ਇੰਟਰਵਿਊ ਕਰੋ ਜੀ
Good job bhuller sabb
❤❤ good 👍👍👍👍👍
Salute sir G 🙏🙏👍
Bhullar Sahab ko Dil Sai Salute
Menu maan hai ki mei vde Bhullar Sahib di sangat kitti hoi hai bhave odoun mei 7th class ch student si.bhut hi nek dil Officer san Vde Bhullar Sahib.
Wahegur ji
Very good oficer
Really great SGS
Great personality from a great family l salute you God bless you b with you wherever you’re 🙏🏻
Good job sir 👏