Prime Must Watch (61) || ਔਰਤਾਂ ਨੂੰ ਮਸ਼ੀਨ ਨਾ ਸਮਝੋ || Dr. Harshinder Kaur

Поділитися
Вставка
  • Опубліковано 1 лют 2025

КОМЕНТАРІ • 72

  • @gurjas99
    @gurjas99 10 місяців тому

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਵਲੋਂ ਹਿੰਮਤ ਹੀ ਨਹੀਂ ਸਗੋਂ ਸਹੀ ਢੰਗ ਵਿੱਚ ਅਰਥ ਮਹਿਸੂਸ ਕਰਵਾਉਣ ਦੀ ਹਿੰਮਤ ਆਪ ਜੀ ਵਲੋਂ ਇਸ ਬੀਬਾ ਬੱਚੀ ਨੂੰ ਕੌਮ ਪ੍ਰਤੀ ਸਹੀ ਸੋਚ ਸਹੀ ਰਸਤਾ ਦਿਤਾ ਇੰਝ ਹੀ ਇਸ ਨੂੰ ਰਸਤਾ ਦਿੰਦੇ ਰਹਿਣਾ ਮੇਰੇ ਪਰਵਰਦਿਗਾਰ ਮੇਰੇ ਨਾਲੋਂ ਇਸ ਬੀਬਾ ਨੂੰ ਆਸ਼ੀਰਵਾਦ ਦੇਣ ਦੀ ਜਿਆਦਾ ਜਰੂਰਤ ਹੈ ਜੀ

  • @gillvikramjitsingh427
    @gillvikramjitsingh427 Рік тому +2

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਡਾਕਟਰ ਸਾਬ ਜੀ

  • @surinderkaur5899
    @surinderkaur5899 Рік тому +1

    ਤੁਸੀਂ ਬਹੁਤ ਚੰਗੀ ਗੱਲ ਕੀਤੀ ਹੈ ਮੇਰੀ ਬੇਟੀ ਨੂੰ ਸਾਰੀਆਂ ਵੱਧ ਡਾਕਟਰ ਬਣਾ ਦਿੱਤਾ ਉਹ ਸਭ ਤੋਂ ਵੱਧ ਦੁਖੀ ਹੈ ਮੈਂ ਹੁਣ ਕੀ ਕਰਾ ਉਸ ਨੇ ਆਪਣੇ ਵਿਆਹ ਅਪਣੀ ਮਰਜ਼ੀ ਨਾਲ ਕਰਵਾਇਆ ਹੁਣ ਉਸ ਨੂੰ ਸ਼ਰਾਬ ਪੀ ਮਾਰਦਾ ਹੈ

  • @gurcharansinghsandhu8427
    @gurcharansinghsandhu8427 Рік тому +3

    ਸਤਿ ਸ੍ਰੀ ਆਕਾਲ ਜੀ ਭੈਣ ਜੀ ਹਰਸ਼ਿੰਦਰ ਕੌਰ ਜੀ ਸੰਧਾਵਾਲੀਆ ਜੀ

  • @GurpreetSingh-tv4db
    @GurpreetSingh-tv4db 2 роки тому +4

    ਬਹੁਤ ਵਧੀਆ ਵਡੀਉ ਹੈ ਜੀ।

  • @rupinderbrar888
    @rupinderbrar888 2 роки тому +8

    Salute madam g great speeches

  • @amritpal5028
    @amritpal5028 2 роки тому +4

    Very nice conversation 👍👍👍

  • @lakhwindersingh2425
    @lakhwindersingh2425 2 роки тому +4

    Good very very good job dr saab ji

  • @sukhwinderkaur2372
    @sukhwinderkaur2372 2 роки тому +5

    Good job Mam G 🙏🏾🙏🏾🙏🏾🙏🏾🌹🌹🌹

  • @bintrai6178
    @bintrai6178 2 роки тому +3

    Thank you Gurpeet bai je👍 I'm Bintu Jodhpur PAKHAR ( Maur Mandi ) BATHINDA 👌

  • @sunitarani4935
    @sunitarani4935 2 роки тому +6

    Great Dr ❤❤❤❤❤

  • @manjitkaur1316
    @manjitkaur1316 2 роки тому +3

    Great thoughts 🙏🏻🙏🏻

  • @kamleshkaur2919
    @kamleshkaur2919 2 роки тому +1

    Thx Dr Saab ji
    Pyar Bhri Sat Shree Akall ji

  • @gurshabadguraya4284
    @gurshabadguraya4284 2 роки тому +4

    Good job Dr saab

  • @gainsingh4382
    @gainsingh4382 2 роки тому +6

    ਜਹਾਨੀਆਂ ਨੂੰ ਯੂਰਪ ਦੀਆਂ ਜਨਾਨੀਆਂ ਵਾਂਗ ਰਹਿਣਾ ਚਾਹੀਦਾ ਹੈ।

  • @sandeepbhatiwal6468
    @sandeepbhatiwal6468 2 роки тому +3

    Radha Soami Ji 🙏

  • @gurmeetchahal5858
    @gurmeetchahal5858 Рік тому

    Good🙏🙏👍👍

  • @ਗੁਰਪਾਲਸਿੰਘ-ਫ5ਠ

    ਬਹੁਤ ਵਧੀਆ ਜੀ

  • @Nangla1993
    @Nangla1993 2 роки тому +3

    50% Sahi Gallaaan Ne Tohaddiyaa

  • @shadowtandarboldking4377
    @shadowtandarboldking4377 2 роки тому +1

    Very good Madam g

  • @paramjitkaur3362
    @paramjitkaur3362 2 роки тому

    Very good 👍👍👍👍🌹🌹

  • @arsh0327
    @arsh0327 Рік тому

    Thx Dr Saab ji

  • @angrejparmar2250
    @angrejparmar2250 2 роки тому +2

    Thanks

  • @tuggcgyffhuuggghihv
    @tuggcgyffhuuggghihv 2 роки тому +1

    Good👍 job

  • @amankaur5407
    @amankaur5407 Рік тому

    Very true....

  • @GurmeetKaur-us4bu
    @GurmeetKaur-us4bu 2 роки тому

    Ghanit ❤️❤️Rrt👍👍🙏🙏

  • @creativeyt4646
    @creativeyt4646 2 роки тому

    Good job 👍

  • @manjitbains6116
    @manjitbains6116 2 роки тому +1

    Good

  • @bsdeol594
    @bsdeol594 2 роки тому

    Truth is God So Dr , true way

  • @gurjindersingh4666
    @gurjindersingh4666 2 роки тому +2

    Salute.Madam.GGGG.ZG

  • @sitadevi6355
    @sitadevi6355 2 роки тому

    Very good

  • @mehtabsinghrollno29f36
    @mehtabsinghrollno29f36 2 роки тому +2

    Good, madam

  • @jantasingh557
    @jantasingh557 Рік тому

    ਜੋ ਜ਼ਨਾਨੀਆਂ ਘਰ ਦਾ ਕੰਮ ਕਰਦੀਆਂ ਨੇ ਕੀ ਉਹ ਗੁਲਾਮ ਨੇ? , ਬੱਚੇ ਪਾਲਣੇ, ਪਸ਼ੂ ਪਾਲਣੇ ਘਰ ਸੰਭਾਲਣੇ, ਇਹ ਪਾਪ ਹੈ?

  • @VeerpalKaur-vq1yd
    @VeerpalKaur-vq1yd 2 роки тому +2

    Thank you mam

  • @dalbirsinghgrewal4531
    @dalbirsinghgrewal4531 2 роки тому

    Very nice ji

  • @SatpalSingh-jm5gv
    @SatpalSingh-jm5gv 2 роки тому

    👍👍👍👍👍

  • @sisong1963
    @sisong1963 Рік тому

    🙏✊

  • @snehk7438
    @snehk7438 Рік тому

    Eh gall ta theek hai ki aurta nu apne baare v sochna chahida but main tada B social te ik video dekhya c jidde ch tusi keha k aj kall punjab de lok bs 1ya 2 bache jamm k vehle ho jande ne mtlb taade mutabik 2 to jayad bache jamne chahide ne fr idey ch aurat di ishha kidhar gyi j ik aurat na chahe 1 ya 2 to wadh bache jamna ta fr?

  • @luckytanda
    @luckytanda 2 роки тому +4

    ❤❤❤❤❤❤
    ਸ਼ੇਅਰ ਚੈਟ, ਇੰਸਟਾਗਰਾਮ ਤੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੀਆ ਕੁੜੀਆਂ ਸ਼ਰੇਆਮ ਜਿਸਮ ਵੇਚ ਰਹੀਆ 200 ਰੁਪਏ ਚ ਓਹਨਾਂ ਨੂੰ ਰੋਕ ਕੇ ਦਿਖਾ, ਸਭ ਤੋਂ ਵੱਧ ਗੰਦ ਅੌਰਤਾਂ ਕੁੜੀਆਂ ਨੇ ਪਾਇਆ, ਅੱਠਵੀ ਕਲਾਸ ਤੋਂ ਲੈ ਕੇ 3,3, ਨਿਆਣਿਆ ਦੀਆ ਮਾਵਾਂ ਨੇ ਆਸ਼ਕ ਬਣਾਏ ਹੋਏ ਆ। ਹਾਲੇ ਇਹ ਕਹਿੰਦੀ ਅੌਰਤ ਦਾ ਸ਼ੋਸ਼ਣ ਹੁੰਦਾ

  • @sandhu1617
    @sandhu1617 Рік тому +1

    ਔਰਤਾ ਨੂੰ ਤੁਸੀ ਆਪ ਹੀ ਮਸੀਨ ਸਮਝ ਰਹੇ ਹੋ , ਕਿਉਕਿ ਤੁਸੀ ਕਹਿੰਦੇ ਹੋ 4 ' 4 ਬੱਚੇ ਹੋਣੇ ਚਾਹਿਦੇ ਹਨ , ਚਾਰ ਬੱਚਿਆ ਨੂੰ ਜਨਮ ਦੇਣ ਲਈ ਔਰਤ ਮਸੀਨ ਨਹੀ ਤਾ ਹੋਰ ਕੀ ਹੋ ਸਕਦੀ ਹੈ ਬੱਚੇ ਨੂੰ ਜੰਮਣਾ , ਤੇ ਪਾਲਣਾ ਕੋਈ ਤੁਸੀ ਮਜਾਕ ਹੀ ਸਮਝ ਰੱਖਿਆ

    • @jugrajsingh7325
      @jugrajsingh7325 Рік тому

      Pehla kida hunde c eh dso hun rabb ne janani nu dita eh cheez ede ch bande di ki galti

    • @sandhu1617
      @sandhu1617 Рік тому

      @@jugrajsingh7325 ਮੈ ਕਦੋ ਕਿਹਾ ਵੀ ਹੁਣ ਹੋ ਨੀ ਸਕਦੇ

    • @jugrajsingh7325
      @jugrajsingh7325 Рік тому

      @@sandhu1617 bache nu Janam deke lady machine kiwe hoi kiwe compare kr skde TUC agar 4 bache ta machine kiwe minimum 2-3 ta hone chahide and 2 must ik nu kuch hoje ik ta howe Sahara budhape da khedan layi jdo bacha howe

    • @sandhu1617
      @sandhu1617 Рік тому

      @@jugrajsingh7325 ਏਸ ਮੈਡਮ ਦੀ ਪਹਿਲਾ ਵਾਲੀ ਵਿਡੀਉ ਦੇਖ ਬਾਈ ਇਸਨੇ ਕਿਹਾ ਸੀ ਵੀ ਔਰਤਾ ਨੂੰ ਹਮੇਸਾ ਮਸੀਨ ਸਮਝਿਆ ਜਾਦਾ / ਬਾਕੀ ਗੱਲ ਬੰਦੇ ਦਾ 1 ਮਿੰਟ ਔਰਤ ਨੂੰ 9 ਮਹਿਨੇ ਦਰਦਾ ਸਹਿਣ ਕਰਨੀਆ ਪੈਦੀਆ ਤੇ ਅਪੇ੍ਸਨ ਰਕਵਾਉਣਾ ਤੇ ਟਾਂਕੇ ਲਗਵਾਉਣੇ ਬਹੁਤ ਅੋਖੇਆ ਤੇ ਬਾਅਦ ਵਿੱਚ ਬੱਚਿਆ ਦਾ ਗੰਦ ਧੋਣਾ ਸੌਖਾ ਨੀ ਹੁੰਦਾ ਕਦੇ ਔਰਤਾ ਨੂੰ ਪੁੱਛਕੇ ਦੇਖੀ । ਬਾਕੀ ਗੱਲ ਤੂੰ ਭਾਵੇ ਜਿੰਨੇ ਮਰਜੀ ਬੱਚੇ ਪੈਦਾ ਕਰਲਾ ਜੇ ਤੇਰੀ ਘਰ ਵਾਲੀ ਤੇਰੇ ਨਾਲ ਸਹਿਮਤ ਆ

  • @TGR_Gaming_125_com
    @TGR_Gaming_125_com 2 роки тому

    Sahib dunia andhi jaan

  • @satnamsinghsatnam-ve3vp
    @satnamsinghsatnam-ve3vp 2 роки тому +1

    Old video hai gurpreet ta Canada hai

  • @Kuldeep-ej2wq
    @Kuldeep-ej2wq 2 роки тому +2

    MERI khani aàaaa

  • @sumanbagga1779
    @sumanbagga1779 Рік тому

    Sskl madam ji menu eh daso k ladki jo jo single child hai usde parants Jo hun ikle father ne, ladki married hai oh apne father jo uste dependent Han ohna de medical treatment lai medical rebursement kiu nahi lai sakdi eh kanoon kiu baniea hoiea hai is Tara te lok ladakiea pada karan to ese lai darde ne kiu ke ohna di care hi nahin kar sakdi ....je merried ladki apne sass sohre lai rebursement lai sakdi hai te apne parents lai kiu nahin please ensure it

  • @gsinghpbx007
    @gsinghpbx007 Рік тому

    It’s called Understanding vs misunderstanding keep your personality high with your motivation. Believe in God but don’t follow fake babas around to solve your problems either personal or family issues.

  • @poonam3021
    @poonam3021 2 роки тому +3

    Eah bahut purani video lag rahi aa

  • @gurjindersingh4666
    @gurjindersingh4666 2 роки тому +2

    Madam.G.Saluit.G.I.Am.Driver.G

  • @amrinderbajwa2813
    @amrinderbajwa2813 Рік тому

    Madam.ji zamanna gyaa jadu bibiya nu ikk machine jaa hor samjiya jada ss, aajkal ta sarre khed ehna dye haq aate hath vich aa, jadu marji chaunn dajj da case bna taa, jadu marji rape da bnaa taa, kitte gal naa bunne chedchad ta ha ee a

  • @akalroopsingh2053
    @akalroopsingh2053 2 роки тому

    I bury myself in house work

  • @jaspaskaurjaspalkaur9417
    @jaspaskaurjaspalkaur9417 Рік тому

    Aurat nu hmesha Galt hi samjha janda hai ji

  • @sattibains4818
    @sattibains4818 2 роки тому

    O mundeo kanda kanda khaya kro, koi kite ni jandi,

  • @Nangla1993
    @Nangla1993 2 роки тому +1

    Devorce Na Kra Deo Hun Tusi 😂

  • @DavinderSingh-u7s5x
    @DavinderSingh-u7s5x Рік тому

    Haa.babv.pure.thag.haa.

  • @dsingh5753
    @dsingh5753 2 роки тому

    Irrelevant utterances. Just to flatter a gender.
    90% of the women are living like queens as per their financial status.
    Women in all relationships starting from Daadi Mother Bhua wife sisters sister in law and beti are well enjoying the system. May be speaking about few percentage.
    Plz don't present the male gender in this way .

    • @sonaa4706
      @sonaa4706 Рік тому +1

      Mr D singh ji
      With due respect nt even 10 % women live their life happily.
      They in all ages always adjust as per society's designs.

    • @jugrajsingh7325
      @jugrajsingh7325 Рік тому

      @@sonaa4706 😂😂

  • @HarpreetKaur-wc9hk
    @HarpreetKaur-wc9hk 2 роки тому

    Ssa Dr. Harsinder kaur g
    Mam plz m nu tuhada contact chaida c
    Bhut urgent he mam🙏

  • @DavinderSingh-u7s5x
    @DavinderSingh-u7s5x Рік тому

    Mara.to.400.r.fees.6500.soo.rupav.tasta.dapurv.thagg

  • @paulsohi6602
    @paulsohi6602 Рік тому

    India has no laws against humanity. So these people just talk to grab your attention. What have they done for people.

  • @judgedhillon8800
    @judgedhillon8800 2 роки тому +3

    ਬਹੁਤ ਵਧੀਆ ਜੀ
    🙏🙏🙏🙏🙏

  • @ManpreetKaur-ox8bc
    @ManpreetKaur-ox8bc Рік тому +1

    Great job 👍

  • @lovedeepsingh8965
    @lovedeepsingh8965 Рік тому

    Very good mam ji❤❤