New study on walking । ਤੁਰਨ ਨਾਲ ਇਹ ਬਿਮਾਰੀ ਫੜੀ ਜਾਂਦੀ ਹੈ । Dr Harshindar Kaur । KHALAS KHANA-65

Поділитися
Вставка
  • Опубліковано 26 сер 2023
  • New Punjabi Short Movie 2022 : • Harami | ਹਰਾਮੀ | Late...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    Digitally Managed By: 𝗖𝗕𝗶𝘁𝘀𝘀
    (cbitss.prime@gmail.com)
    #PunjabiNews #TheKhalasTv #NewsUpdate

КОМЕНТАРІ • 174

  • @baljinderkaur2725
    @baljinderkaur2725 9 місяців тому +22

    ਬੀਬਾ ਹਰਸ਼ਿੰਦਰ ਕੌਰ ਜੀ ਵਾਹਿਗੁਰੂ ਤੁਹਾਨੂੰ ਬਹੁਤ ਬਹੁਤ ਖੁਸ਼ ਅਤੇ ਚੜ੍ਹਦੀਕਲਾ ਬਖਸ਼ਣ ਜੀ 🙏🙏🌹🌹❤❤

  • @birwantkaur9371
    @birwantkaur9371 9 місяців тому +22

    ਵਾਹਿਗੁਰੂ ਤੁਹਾਨੂੰ ਵੀ ਲੰਬੀ ਉਮਰ ਬਕਸੇ ਹਮੇਸਾ ਚੜਦੀ ਕਲਾ ਚ ਰੱਖੇ 🙏🏻🙏🏻🙏🏻

  • @ManjitKaur-ph3ue
    @ManjitKaur-ph3ue 9 місяців тому +77

    ਡਾਃ ਸਾਹਿਬਾਂ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖ਼ਸ਼ੇ ਤੁਸੀਂ ਉੱਚ ,ਅਥਾਹ ਗਿਆਨ ਨਾਲ ਲੈਕਚਰ ਦੇ ਕੇ ਮਨੁੱਖਤਾ ਦੀ, ਸਮਾਜ ਦੀ , ਅੋਰਤਾਂ ਦੀ, ਖਾਸ ਕਰ ਪੰਜਾਬ ਦੀ ਸੇਵਾ ਕਰ ਰਹੇ ਹੋ। ਤੁਸੀਂ ਸਿੱਖ ਸਮਾਜ ਦੀ ਮਹਾਨ ਧੀ ਤੇ ਭੈਣ ਹੋ ਤੁਹਾਡੇ ਤੇ ਸਾਨੂੰ ਮਾਣ ਹੈ।

    • @SukhsimratBhullar
      @SukhsimratBhullar 9 місяців тому +1

      ❤❤❤❤❤❤❤❤❤❤❤❤❤❤❤❤❤❤❤

    • @user-cc3hu8mh3l
      @user-cc3hu8mh3l 2 місяці тому

      00p00uu0p0 de ਸਨਦੀਪ ਅਮ de Rrrrrrr​@@SukhsimratBhullar

    • @HardeepSingh-wy4mn
      @HardeepSingh-wy4mn 2 місяці тому

      😅😅😅😅😅😅😅 9:12 😅😅😅😅😅😅😅😅😅😅😅😅😅

    • @AbhijeetSingh-cv2mp
      @AbhijeetSingh-cv2mp 2 місяці тому

      Manji❤

    • @UrmilaDevi-zz5uh
      @UrmilaDevi-zz5uh 2 місяці тому

      😊😊

  • @jarnailsingh3240
    @jarnailsingh3240 6 місяців тому +4

    🙏ਕਹਿੰਦੇ ਨੇ ਕਿ ਬੱਲੇਂ ਦਾ ਬੱਲਾਂ ,ਨਹੀ ਤਾਂ ਮੱਥੇ ਫੁਲੀ ਜਰੂਰ ਹੋਵੇਗੀ। ਪ" ਸਾਹਿਬ ਸਿੰਘ ਜੀ ਦੀ ਦੋਹਤਰੀ ਅਤੇ ਸ " ਪਰੀਤਮ ਸਿੰਘ ਦੀ ਧੀ ਹੋਣ ਦਾ ਮਾਣ ਤਾ ਸਾਡੀ ਭੈਣ ਨੂੰ ਪਰਮਾਤਮਾਂ ਨੇ ਬਖਸ਼ਿਆ ਏ ਪਰ ਜੋ ਮੇਹਨਤ
    ਮਨੁਖਤਾ ਲਈ ਤੁਸੀ ਕਰ ਰਹੇ ਹੋ ਉਹ ਉਸ ਲਾਗੇਸੀ ਨੂੰ ਚਾਰ ਚੰਨ ਲਾਏ ਜਾ ਰਹੇ ਹੋ ਅਕਾਲ ਪੁਰਖ ਲੰਬੀ ਉਮਰ ਤੇ ਹਿੰਮਤ ਬਖਸ਼ੇ ਇਹ ਦੋ ਵੇਲੇ ਦੀ ਅਰਦਾਸ ਹੈ 🙏

  • @kulwindersingh2484
    @kulwindersingh2484 9 місяців тому +6

    ਵਾਹਿਗੁਰੂ ਭਲੀ ਕਰੇ ਧੰਨਵਾਦ ਡਾਕਟਰ ਸਾਹਿਬ ਜੀ 🙏🏼

  • @amarjitkaur990
    @amarjitkaur990 9 місяців тому +20

    ਉਮਰ 66 ਸਾਲ ਸਵੇਰੇ 6 ਕਿਲੋਮੀਟਰ ਤੁਰਨਾ 1/2 ਕਿਲੋਮੀਟਰ ਜੋਗਿੰਗ 1/2 ਕਿਲੋਮੀਟਰ ਪੁਠੇ ਪੈਰ ਤੁਰਨਾ ਮੇਰਾ ਨਿੱਤਨੇਮ ਹੈ ਹੋਰ ਕਸਰਤ ਅਲੱਗ ਇਸ ਕਰਕੇ ਨਾ ਸਪੈਸ਼ਲ ਡਾਕਟਰ ਨਾ ਦਵਾਈ ਵਾਹਿਗੁਰੂ ਜੀ ਸਭ ਚੜਦੀ ਕਲਾ ਵਿੱਚ ਰਹੋ

    • @Gurmeet_kaur_khalsa
      @Gurmeet_kaur_khalsa 9 місяців тому +4

      ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀ

    • @jeetasingh9510
      @jeetasingh9510 9 місяців тому +5

      Wish u continue with this good effort. Taking medicine specially allopathic means giving invitation to other diseases due to their side effects.

    • @jaswindershokar8098
      @jaswindershokar8098 9 місяців тому +2

      Wonderful practice; keep it up; be blessed!!

    • @amarjitkaur990
      @amarjitkaur990 9 місяців тому

      @@jaswindershokar8098 ਧੰਨਵਾਦ ਜੀ

    • @jasvirbal5607
      @jasvirbal5607 Місяць тому

      ​@@Gurmeet_kaur_khalsa!

  • @harwinderkaur7468
    @harwinderkaur7468 9 місяців тому +15

    ਪ੍ਰਮਾਤਮਾ ਹਰਸ਼ਿੰਦਰ ਭੈਣ ਜੀ ਨੂੰ ਲੰਬੀ ਉਮਰ ਦੇਣ ਅਤੇ ਇਹ ਇਸੇ ਤਰਾਂ ਚੜਦੀ ਕਲਾ ਨਾਲ ਸਾਨੂੰ ਗਿਆਨ ਵੰਡਦੇ ਰਹਿਣ ।ਬਹੁਤ ਬਹੁਤ ਧੰਨਵਾਦ

  • @neelamsethi1702
    @neelamsethi1702 9 місяців тому +4

    Dr sahiba tuhda hasa te bole pure punjabi hea jis vich apnapun jhulkda hea thanku dr sahiba

  • @maninderkaur9656
    @maninderkaur9656 9 місяців тому +1

    ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕਰਦੇ ਹਨ ਡਾਕਟਰ ਹਰਸ਼ਿੰਦਰ ਜੀ ਵਾਹਿਗੁਰੂ ਉਨ੍ਹਾਂ ਨੂੰ ਲੰਬੀ ਉਮਰ ਬਖਸ਼ੇ ਜੀ

  • @jaggaahisingh
    @jaggaahisingh 9 місяців тому +3

    Dr ਸਾਹਿਬ ਤੁਹਾਡੀ ਲੈਕਚਰ ਰਾਹੀਂ ਦਿਤੀ ਜਾਣਕਾਰੀ ਕਾਫੀ ਲੱਭਦਾਇਕ ਹੁੰਦੀ ਹੈ

  • @kulwindersingh2484
    @kulwindersingh2484 9 місяців тому +1

    ਬਹੁਤ ਵਧੀਆ ਹੈ ਡਾਕਟਰ ਸਾਹਿਬ ਜੀ 🙏🏼

  • @user-dd5vk9ot4q
    @user-dd5vk9ot4q 9 місяців тому +2

    ਧੰਨਵਾਦ।ਡਾਕਟਰ।ਜੀ

  • @ManjitSingh-ox1ev
    @ManjitSingh-ox1ev 9 місяців тому +6

    🙏ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ਣ🙏

  • @RupinderSingh-gh1md
    @RupinderSingh-gh1md 9 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @nishansingh8951
    @nishansingh8951 9 місяців тому

    ਬਹੁਤ ਵਧੀਆ ਜਾਨਕਾਰੀ ਦਿੱਤੀ, ਡਾਕਟਰ ਭੈਣਜੀ, ਪਰਮਾਤਮਾ ਲੰਬੀ ਉਮਰ ਕਰਨਜੀ

  • @surindergill9238
    @surindergill9238 9 місяців тому +1

    Ssa ji tuci dono hi dr harshinder kaur ji te biba harsharan kaur nu bahut bahut shukriya dhanvad jinna da eh manukhta di taraf eh vadda uprala e ji

  • @sukhpalvir2949
    @sukhpalvir2949 9 місяців тому +7

    respects from the bottom of my heart Dr. Harshinder JI.

  • @ragbirkaur6227
    @ragbirkaur6227 9 місяців тому +6

    Waheguru ji 🙏Bohat Bohat Bohat thank you Dr Saheb ji

  • @SohanSingh-di6jb
    @SohanSingh-di6jb 9 місяців тому +10

    Waheguru ji ka khalsa waheguru ji ki fateh

  • @Jasvir-Singh8360
    @Jasvir-Singh8360 9 місяців тому +6

    ਖਾਲਸਾ ਭੈਣ ਹਰਸ਼ਰਨ ਕੌਰ ਅਤੇ ਡਾ:ਹਰਸ਼ਿੰਦਰ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਤਰੱਕੀਆਂ ਬਖਸ਼ਣ

  • @jaswindershokar8098
    @jaswindershokar8098 9 місяців тому +5

    Dr. Harshinder Kaur is real gem of humanity; she always have the motive of 'sarbat da bhala' in all her discussions. It would be very beneficial for all who want to go into more details, if she could mention the reference of the studies she talks about.

  • @ragbirkaur6227
    @ragbirkaur6227 9 місяців тому +6

    Waheguru ji 🙏 app ji te sada apni meher banayi rakhan❤

  • @gurmitkaur7104
    @gurmitkaur7104 9 місяців тому +9

    ਤੁਸੀ ਵੀ ਸਾਰੇ ਹੱਸਦੇ ਵਸਦੇ ਰਹੋ🙏👍💐💐💐💐

  • @balwindersinghvirk2852
    @balwindersinghvirk2852 9 місяців тому +2

    ਵਾਹਿਗੁਰੂ ਜੀ

  • @kulwantbedi4669
    @kulwantbedi4669 Місяць тому

    ਅੱਛੀ ਜਾਣਕਾਰੀ

  • @isupportfarmers2877
    @isupportfarmers2877 9 місяців тому

    ਬਹੁਤ ਵਧੀਆ 🙏🏻🙏🏻🙏🏻

  • @Meerpuriasekhonvlog
    @Meerpuriasekhonvlog 9 місяців тому

    Madam ji ਬਹੁਤ Anmuli jankari den vaste ਬਹੁਤ shukrana

  • @user-hv6ue9bk7c
    @user-hv6ue9bk7c 2 місяці тому +1

    ਬਹੁਤ ਵਧੀਆ ਲੱਗਿਆ ਜੀ ਡਾਕਟਰ ਨੂੰ ਪੁੱਛਣਾ ਚਾਹੁੰਦੇ ਹਾਂ ਤੁਰਦੇ ਈਂਜ ਲੱਗਦਾ ਕੀ ਮੈਂ ਰੁਕੇ ਚਲਪੀਆ ਹਾਂ ਤਾਂ ਫ਼ੇਰ ਕੀ ਮਤਲਬ ਹ ਜੀ ਦਸਨ ਦੀ ਲੋੜ ਹ

  • @user-lx3nh4rt6t
    @user-lx3nh4rt6t 9 місяців тому +4

    Thanks for valuable information. God bless you both.

  • @SatnamSingh-dv7jx
    @SatnamSingh-dv7jx 9 місяців тому

    ਬਹੁਤ ਵਧੀਆ ਗੱਲਾਂ

  • @SurjeetSingh-tr8yj
    @SurjeetSingh-tr8yj 9 місяців тому +6

    Thanks a lot for this most important information God bless you may you live long Dr sahiba

  • @gurmindersingh1095
    @gurmindersingh1095 9 місяців тому +1

    ਧੰਨਵਾਦ ਜੀ ਆਪ ਜੀ ਦਾ

  • @manjitnarula1998
    @manjitnarula1998 9 місяців тому +1

    Very informative rather enlightening talk. Thank you very much.

  • @kuljindersingh8282
    @kuljindersingh8282 9 місяців тому +1

    ਦੋਨੋ ਈਈਆ ਨੂੰ ਗੁਰੂ ਫ਼ਤਹਿ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।।। ਜਾਣਕਾਰੀ ਬਹੁਤ ਹੀ ਵਧੀਆ ਜੀ ਦੌੜਨ ਲਈ ਖੁਰਾਕ ਬਾਰੇ ਵੀ ਆਮ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ।।

  • @KuldeepKaur-zp4xo
    @KuldeepKaur-zp4xo 9 місяців тому +2

    Bhut vdhia vichar ji 🙏🙏

  • @KuldeepSingh-id8kq
    @KuldeepSingh-id8kq 9 місяців тому +2

    Bibi ji Bhut badhia jann kari diti bilkul sachi gal hai🇺🇸🇺🇸🇺🇸🇺🇸🇺🇸

  • @gurcharansingh4135
    @gurcharansingh4135 9 місяців тому +2

    Waheguru Waheguru Waheguru Sahib jio thanks bhen ji

  • @KuldeepSingh-le7nw
    @KuldeepSingh-le7nw 9 місяців тому +2

    Thank you doc for sharing your valuable knowledge on this platform. Very informative article. Keep posting and sharing health related issues. Good girl.

  • @narindersharma2214
    @narindersharma2214 9 місяців тому +5

    dr sahib sat sri akal ji satguru chardi kalan vich rakhan ji

  • @ravinderkaur3056
    @ravinderkaur3056 9 місяців тому +7

    ਵਾਹਿਗੂਰ ਜੀ ਤੁਹਾਨੰ ਲੰਮੀ ਉਮਰ ਬਖਸ਼ੇਸਦਾ ਖੁਸ਼ਰਹੋ

  • @GulabSingh-sy9yc
    @GulabSingh-sy9yc 9 місяців тому +2

    Very nice awarne discussion

  • @mohansingh1066
    @mohansingh1066 9 місяців тому +3

    We not finding any words to praiseDr Harsinder kaur jee thanks jer

  • @kundalphc3625
    @kundalphc3625 9 місяців тому +2

    Thanx Dr sahib for।this।discussion

  • @inderjeetkaur7888
    @inderjeetkaur7888 9 місяців тому +3

    Waheguruwaheguru ji mehar kare.

  • @mohindertatla9518
    @mohindertatla9518 2 місяці тому

    ਡਾਕਟਰ ਸਾਹਿਬ ਧੰਨਵਾਦ ਵਾਹਿਗੁਰੂ ਆਪ ਨੁੰ ਲੰਮੀ ਉਮਰ ਬਖ਼ਸ਼ੇ 🙏🙏

  • @amarjitdhillon6623
    @amarjitdhillon6623 9 місяців тому +3

    ਡਾਕਟਰ ਮੈਡਮ ਵੱਲੋ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @Krishna-gn7fz
    @Krishna-gn7fz 9 місяців тому +3

    Waheguruji

  • @Narinderkaur-kj1bf
    @Narinderkaur-kj1bf 9 місяців тому

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀਆਂ ਕਲਾ 'ਚ ਰੱਖਣ।🙏🙏🙏🙏

  • @gianchand4743
    @gianchand4743 9 місяців тому +1

    Thanks Dr Sahaba God bless you.

  • @sarabjitkaur1741
    @sarabjitkaur1741 9 місяців тому +1

    Thanks alot of dr sahib for valuable knowlge

  • @VijayKumar-yp5mh
    @VijayKumar-yp5mh 9 місяців тому +1

    Bhut vdhiya jankari ji🙏

  • @rghumaan6224
    @rghumaan6224 9 місяців тому +1

    Thanks wahegur ji

  • @Honey_singh07
    @Honey_singh07 9 місяців тому +2

    Good work mam ji
    God bless you 🙏🙏🙏🙏🙏🙏

  • @harneksingh7049
    @harneksingh7049 9 місяців тому +1

    Very good discussion sister

  • @HarpreetKaur-dp9gx
    @HarpreetKaur-dp9gx 9 місяців тому +1

    Thanks Dr. Sahib G nice information

  • @zailsingh8694
    @zailsingh8694 9 місяців тому

    Very nice massage

  • @nirmalsingh1513
    @nirmalsingh1513 8 місяців тому

    Merian dono bhaina hee bahut bahut hee Vadhia Vichar walian ne may hee live long❤❤❤❤❤

  • @atmasingh5736
    @atmasingh5736 9 місяців тому +7

    ਹਰਸ਼ਿੰਦਰ ਕੌਰ ਜੀ ਸਤਿ ਸ੍ਰੀ ਆਕਾਲ ਵਹਿਗੁਰੂ ਤੁਹਾਨੂੰ ਪਰਮਾਤਮਾ ਤੰਦ ਰੁਸਤਮੀ ਬਖ਼ਸਂਸੇ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KarmjeetsinghBrar-gm3bk
    @KarmjeetsinghBrar-gm3bk 9 місяців тому +1

    Thank you doctor ji

  • @dr.paramjitsinghsumra179
    @dr.paramjitsinghsumra179 9 місяців тому +2

    ਸਮੁੱਚੇ ਸਿੱਖ ਪਰਵਾਰ ਨਾਲ ਪਿਆਰ ਸਤਿਕਾਰ ਸਹਿਤ ਗੱਜ-ਬੱਜ ਕੇ ਬੁਲਾਈ ਗਈ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਵੱਲੋਂ ਬਖਸ਼ਿਸ਼ ਕੀਤੀ ਸਾਂਝੀਵਾਲਤਾ ਦੀ ਪ੍ਰਤੀਕ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ ਸਾਂਝੀ ਕਰੀਏ। ਸਿੱਖ ਸੰਸਥਾਵਾਂ ਵਿੱਚ ਸੀਨਾ ਵਸੀਨਾ ਦਾ ਦਾਵਾ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਬਹੁਤ ਵੱਡੀ ਛੇੜਛਾੜ ਕੀਤੀ ਹੋਈ ਹੈ।
    ਪੰਜਾਬ ਅਤੇ ਕੇਂਦਰ ਸਰਕਾਰ ਦੀ ਸਰਪ੍ਰਸਤੀ ਵਿੱਚ ਚੱਲ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਬਾਕੀ ਗੁਰਦੁਆਰਾ ਬੋਰਡ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਭੇਖ ਵਿੱਚ ਵਿੱਚਰ ਰਹੇ ਸਿੱਖ ਡੇਰੇਦਾਰ, ਸਿੱਖ ਡੇਰਾਵਾਦ, ਸਿੱਖ ਸੰਪਰਦਾਈ ਸੰਸਥਾਵਾਂ ਪਿਛਲੇ ਲੰਮੇ ਸਮੇਂ ਤੋਂ ਗੁਰੂ ਦੀ ਗੱਲ ਮੰਨਣ ਤੋਂ ਇਨਕਾਰ ਕਰ ਰਹੀਆਂ ਹਨ। ਸਿੱਖ ਕੌਮ ਦੀ ਪੰਥ ਪ੍ਰਵਾਣਿਕਤਾ ਵਾਲੀ ਸਿੱਖ ਰਹਿਤ ਮਰਿਆਦਾ ਦੇ ਨਾਮ ਹੇਠ ਸਿੱਖ ਸਿਧਾਤਾਂ ਦੀ ਬਲੀ ਨਹੀਂ ਦਿੱਤੀ ਜਾ ਸਕਦੀ, ਕੋਕ ਸਾਸ਼ਤਰੀ ਬਚਿਤ੍ਰ ਨਾਟਕ ਦੀਆਂ ਰਚਨਾਵਾਂ ਨਾਲ ਸਿੱਖ ਕੌਮ ਦਾ ਨੇੜੇ ਦਾ ਵੀ ਵਾਸਤਾ ਨਹੀਂ ਹੈ। ਅਸੀਂ ਕੇਵਲ ਆਪਣੇ ਗੁਰੂ ਦੀ ਗੱਲ ਮੰਨਣੀ ਹੈ ਨਾਂ ਹੀ ਕਿਸੇ ਹੋਰ ਗ੍ਰੰਥ ਜਾਂ ਫਿਰ ਕਿਸੇ ਸਰਕਾਰ ਦੇ ਝੂੱਠੇ ਪੰਥ ਦੀ ਪੈਰਵਾਈ ਕਰਨੀ ਹੈ। ਗੁਰੂ ਦਾ ਸ਼ਬਦ ਗੁਰੂ ਬਾਣੀ ਹੀ ਤੀਰਥ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਬਾਣੀ ਬਾਰੇ ਗੁਰੂ ਜੀ ਨੇ ਆਪ ਖੁਦ ਪ੍ਰਚਾਰਿਆ ਹੈ। _"ਸਭ ਸੈ ਊਪਰਿ ਗੁਰ ਸਬਦੁ ਵੀਚਾਰੁ॥", "ਆਵਹੁ ਸਿਖ ਸਤਿਗੁਰੂ ਕ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ॥੨੩॥ ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥੨੪॥_ ਇਹ ਹੁਕਮ ਗੁਰੂ ਦਾ ਸੁਣਾਇਆ ਹੋਇਆ ਜਿਸ ਹੁਕਮ ਨੂੰ ਮੰਨਣ ਲਈ ਸਭ ਸਿੱਖ ਪਾਬੰਦ ਹਨ। ਬਰਤਾਨੀਆਂ ਸਰਕਾਰ ਵੱਲੋਂ ਸਿੱਖ ਕੌਮ ਦੇ ਗਦਾਰਾਂ ਰਾਹੀਂ ਸਿੱਖ ਕੌਮ ਉਪਰ ਥੋਪੀ ਗਈ ਤੇ ਇਸ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਹੂ-ਬਹੂ ਉਸ ਵਿੱਚ ਕੋਈ ਸੁਧਾਰ ਕਰਨ ਬਿਨਾਂ ਸਿੱਖ ਕੌਮ ਦੇ ਇਤਿਹਾਸਕ ਗੁਰਦੁਆਰਿਆ ਅਤੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਲਈ ਭ੍ਰਿਸ਼ਟਾਚਾਰੀ ਵੋਟ ਢੰਗ ਨਾਲ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਬੋਰਡ ਜਾਂ ਕਮੇਟੀਆਂ ਬਣਾਕੇ ਆਪਣੇ ਕਬਜ਼ੇ ਹੇਠ ਰੱਖਿਆ ਹੋਇਆ ਹੈ। ਬ੍ਰਾਹਮਣਵਾਦ ਪੁਜਾਰੀਆਂ ਵੱਲੋਂ ਜੰਮਣ ਮਰਨ ਦੇ ਸੰਸਕਾਰ, ਗੁੱੜ ਵਿੱਚ ਜ਼ਹਿਰ ਮਿਲਾਕੇ ਸਿੱਖ ਕੌਮ ਨੂੰ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੇ ਨਾਮ ਹੇਠ ਸਿੱਖ ਕੌਮ ਨੂੰ ਬ੍ਰਾਹਮਣਵਾਦ ਦੇ ਡੂੰਘੇ ਸਮੁੰਦਰ ਵਿੱਚ ਡੋਬਣ ਦਾ ਬੇੜਾ ਚੁੱਕਿਆ ਹੋਇਆ ਹੈ।
    ਹਰ ਸਿੱਖ ਨੂੰ ਆਪਣੇ-ਆਪ ਆਪਣਾ ਫਰਜ਼ ਨਿਭਾਉਣ ਲਈ ਸ਼ੁੱਧ ਤੇ ਸਪੱਸ਼ਟ ਗੁਰੂ ਦੀ ਗੱਲ ਕਹਿਣ ਸੁਣਨ ਮੰਨਣ ਦਾ ਉਪਦੇਸ਼ ਅਪਨਾਉਣ ਲਈ ਗੁਰੂ ਦੀ ਬਾਣੀ ਅਨੁਸਾਰ ਸਿੱਖ ਰਹਿਤ ਮਰਿਆਦਾ ਬਨਾਉਣ ਤੋਂ ਬਾਅਦ ਪੂਰੀ ਸਖ਼ਤੀ ਨਾਲ ਲਾਗੂ ਕੀਤੀ ਜਾਵੇ।

  • @HardevSingh-hh4pb
    @HardevSingh-hh4pb 9 місяців тому +1

    Thanks Dr Sahib

  • @GurvinderSingh-vf6hv
    @GurvinderSingh-vf6hv 3 місяці тому +1

    Waheguru ji 🙏

  • @mohinderpalsingh4113
    @mohinderpalsingh4113 9 місяців тому +1

    Wahiguru jee Wahiguru jee Wahiguru jee Wahiguru jee Wahiguru jee

  • @narinderkaur1510
    @narinderkaur1510 9 місяців тому +1

    ,,Thank you doctor ji

  • @kamaljeetkaur655
    @kamaljeetkaur655 9 місяців тому +7

    ਹਰਸ਼ਰਨ ਜੀ ਮੇਰੀ age 59 ਸਾਲ ਹੈ .ਮੈਂ ਬਹੁਤ ਜ਼ਿਆਦਾ ਸੈਰ ਐਕਸਰਸਾਈਜ਼ ਕਰਦi ਸੀ ਹੁਣ ਮੇਰੇ ਗੋਡੇ ਬਹੁਤ ਦਰਦ ਕਰਦੇ ਹਨ gap ਘੱਟ ਹੈ. ਸੈਰ ਕਰਨ ਲਈ ਤਿਆਰ ਹਾਂ . ਕੀ ਕਰਾਂ..plz ਇਸ ਵਿਸ਼ਾ ਤੇ jurur ਗੱਲਬਾਤ ਕਰੋ. ਤੁਹਾਡਾ ਪ੍ਰੋਗਰਾਮ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ. Plz plz

    • @SukhwinderSingh-ox9hu
      @SukhwinderSingh-ox9hu 3 місяці тому

      Baba g je meeter ho ta bakra kha lavo je non meeter ho ta fer har sarve low da hi khana kahvo

  • @gurmailkapoor4241
    @gurmailkapoor4241 9 місяців тому +2

    ਭਲੀ ਕੇਰੇ ਕਰਤਾਰ 🙏🙏

  • @amrikpalsingh6450
    @amrikpalsingh6450 9 місяців тому +2

    Thanks ji❤

  • @gurvinderchawla8661
    @gurvinderchawla8661 5 місяців тому

    Thuhada bahut bahut sukhriya Dr sahib g❤

  • @nirmalsingh1513
    @nirmalsingh1513 8 місяців тому

    Doctor Sahiba jee eh sab kujh mere te gall dhukdi ha but meri soach Vadhia ha ajj takk ❤❤❤❤❤❤

  • @user-mk3mn7uk3v
    @user-mk3mn7uk3v 9 місяців тому +1

    Thanks dr

  • @BalwinderSingh-ug2mf
    @BalwinderSingh-ug2mf 9 місяців тому

    Very nice information Dr sahab

  • @reshamsingh9705
    @reshamsingh9705 3 місяці тому

    ❤ Best ji

  • @middleclass66
    @middleclass66 9 місяців тому

    Wahaguru ji

  • @ravinderkaur2640
    @ravinderkaur2640 9 місяців тому

    Thank you Dr Sahib for best information god bless you

  • @ZORAFEROZEPORE
    @ZORAFEROZEPORE 9 місяців тому

    ਵਾਹਿਗੁਰੂ ਜੀ 🙏🎉

    • @harbinderkaur1530
      @harbinderkaur1530 9 місяців тому +1

      Good morning beutiful day.nice.miting.Thanku

  • @prabhsharansrivastava7455
    @prabhsharansrivastava7455 2 місяці тому

    Very knowledgeable thanks

  • @malkitsinghgrewal3067
    @malkitsinghgrewal3067 9 місяців тому +2

    🙏🏻🙏🏻

  • @NeelamKumari-eu1xt
    @NeelamKumari-eu1xt 9 місяців тому +4

    Thanks doctor ji. For this information

  • @Thomas-xi6ut
    @Thomas-xi6ut 9 місяців тому +1

    Good 🌹🙏

  • @karnalkaur4402
    @karnalkaur4402 9 місяців тому

    Thanks Dr

  • @parkashkaur8618
    @parkashkaur8618 2 місяці тому

    Dr. Sahiba long live life

  • @neelamsethi1702
    @neelamsethi1702 9 місяців тому

    Sat shire akal mam dr har shinder kaur ji

  • @user-mn3tr2eq7y
    @user-mn3tr2eq7y 4 місяці тому

    Dr sahib god bless you 👌🏻

  • @ParamjitKaur-vf3vz
    @ParamjitKaur-vf3vz 3 місяці тому

    Very nice👌👌 🙏🙏🙏

  • @simhanspal4995
    @simhanspal4995 9 місяців тому +1

    ❤️👍

  • @krishnababool4857
    @krishnababool4857 9 місяців тому

    So. Good

  • @paramjitkaur7082
    @paramjitkaur7082 9 місяців тому

    Good Information ji gbu🙏

  • @_manat913
    @_manat913 9 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️👌

  • @harbhajankaur7142
    @harbhajankaur7142 9 місяців тому

    Thanks

  • @sambrar4914
    @sambrar4914 Місяць тому

    Dr. ਸਾਹਿਬ ਸੈਰ ਕਰਨ ਵੇਲੇ ਮੇਰੇ ਹੱਥ ਸੁੱਜ ਜਾਂਦੇ ਹਨ ਅਤੇ ਅੱਡੀਆਂ ਵਿੱਚ ਦਰਦ ਹੁੰਦਾ ਹੈ .ਕੀ ਕਾਰਨ ਹੋ ਸਕਦਾ ਹੈ?

  • @harpalsinghcheema5136
    @harpalsinghcheema5136 9 місяців тому +1

    please a lecture on prostate health

  • @ManjitSingh-vq4ee
    @ManjitSingh-vq4ee 8 місяців тому

    ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ

  • @user-fp3ev8bs6b
    @user-fp3ev8bs6b Місяць тому

    Please let me know about side strokes

  • @HardeepSingh-jz8zz
    @HardeepSingh-jz8zz 9 місяців тому

    Wahaguru Ji

  • @harmeetkaur3374
    @harmeetkaur3374 9 місяців тому

    Satsri akal Dr. Sahib

  • @MandeepKaur-rq2wx
    @MandeepKaur-rq2wx 9 місяців тому

    Mam plz calf muscles pain bare v gallbat jrur krna

  • @user-fp3ev8bs6b
    @user-fp3ev8bs6b Місяць тому

    Please let me know about side stroke

  • @user-dm4xh7un3s
    @user-dm4xh7un3s Місяць тому

    Dr shaeb plz stomach swelling layi kujh daso

  • @SurjitSingh-oq5zz
    @SurjitSingh-oq5zz 9 місяців тому +2

    ❤🙏🙏👍🏻

  • @charanjit525
    @charanjit525 9 місяців тому +1

    🙏🙏🙏