Dasam Granth Debate - Gurpreet Singh Vs Missionary Singh - Kanpur

Поділитися
Вставка
  • Опубліковано 2 січ 2025

КОМЕНТАРІ • 419

  • @rashpalsingh8767
    @rashpalsingh8767 11 місяців тому +17

    ਧਰਮ ਗ੍ਰੰਥ ਉਸਨੂੰ ਹੀ ਕਿਹਾ ਜਾ ਸਕਦਾ ਹੈ ਜਿਸ ਨੂੰ ਹਰ ਵਿਅਕਤੀ ਆਪਣੀ, ਮਾਂ,ਭੈਣ,ਧੀ ,ਪੂਰੇ ਪਰਵਾਰ ਵਿੱਚ ਬੈਠ ਕੇ ਬੇਝਿਜਕ ਪੜ੍ਹ ਸਕੇ । ਚਰਿਤ੍ਰੋਪਾਖਿਆਨ ਦੇ ਹਿਮਾਇਤੀ ਕੀ ਚਰਿਤਰਾਂ ਨੂੰ ਆਪਣੀ ਮਾਂ,ਭੈਣ,ਧੀ, ਆਪਣੇ ਬਾਕੀ ਪਰਵਾਰ ਦੇ ਮੈਂਬਰਾਂ ਨਾਲ ਬੈਠ ਕੇ ਪੜ੍ਹਨ ਲਈ ਤਿਆਰ ਹਨ।

    • @singh3432
      @singh3432 11 місяців тому +8

      Dso fr Kam vashna nu kiveh. Control krogeh????? Dso tuhadi soch galat AA ja sikheya deni nhi APA Apne bchega nu 70 percent bche AJ kam vashna ch fse dso kehde tareeke nal smjogeh?

    • @happyaslarry5839
      @happyaslarry5839 10 місяців тому +3

      Dhasam Granth has reality and the truth

    • @germanflingen145
      @germanflingen145 8 місяців тому +4

      School vich jadoo science diya kitaaba ch human body vare likhea janda te design V kita janda asi ki kahiye ke school ch galat ho reha hai ya teacher galat hai.
      Thoda socho Guru Gobind Singh Ji Maharaj sanu sikhea de rahe hai ke Kaam to kive bachna.

    • @Bhaipavneetsingh
      @Bhaipavneetsingh 6 місяців тому +2

      Das beanti krlve.. ek pyo d frz hunda apni aulaad nu aah gyaan dena .. lekin haryani di gl aa ki pyo nu apni aulaad nu dsn t sharam aarhi t apni aulaad nu apni dheeya nu bhaar praye marda kol pej rhe aa sb pdn lyi.. medical di pdai kehnde n jinu..

    • @prabjotsingh1536
      @prabjotsingh1536 6 місяців тому

      Veer pehla Guru Granth Sahib ji nu. Parr, Fer tenu pta lggna vhut panktyan Han Jo tusi direct nahi smja sakde mother sister vich

  • @sarabjeetsingh2203
    @sarabjeetsingh2203 10 місяців тому +10

    Very clear conversation...Mainu Dasam Granth vall di gallan ch bhot zada damm lagda hai...
    Main ikk nwa abhiyasi haan te Dasam Granth nu Sikhan de kise khajane toh ghatt nhi dekhda...
    Missionary singh sahab bhot ujal dimag ne par oh hun khandan ego vass hoke krrhe ne 😇
    Parr main 'Gurmukh baithe safaa bichaye' de Guru ji de updesh di palna karan te sare hi sikhan nu mubarak baat di da haan.
    Sare sade hi veer ne apaan pyaar di boli hi apne pyaare bhrawa vaste vartni hai paavein oh hajje nhi mannde Dasam Granth nu...

    • @613-amritpalsingh5
      @613-amritpalsingh5 3 місяці тому +1

      Shri dasam guru granth sahib ji apne e bapu di baani aa ❤❤

  • @meenusigh
    @meenusigh Рік тому +11

    ਸਬ ਤੋਂ ਵੱਡੀ ਗੱਲ ਜਦੋ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਨੇ ਫੇਰ ਅਸੀ ਕਿਓਂ ਕਿਸੇ ਹੋਰ ਕਿਤਾਬ ਨੂੰ ਸਿਰ ਨਿਵਾਈਏ |
    ਕਿਓਂ ਸਾਡੇ ਸਿਰ ਕਿਸੇ ਕਿਤਾਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖਿਆ ਜਾਂਦਾ ਹੈ
    ਕਿਓਂ ਸਾਡੇ ਤਖਤਾਂ ਤੇ ਕਿਸੇ ਕਿਤਾਬ ਨੂੰ ਦਸਮ ਗ੍ਰੰਥ ਦਾ ਨਾਮ ਦੇ ਕੇ ਸਾਡੇ ਤੋਂ ਮੈਥੇ ਟਿਕਾਏ ਜਾਂਦੇ ਨੇ |
    ਕਿਓਂ ਨਹੀਂ ਬੈਠ ਕੇ ਇੱਕ ਹੋ ਕੇ ਬਾਣੀ ਬਾਰੇ ਫੈਸਲਾ ਕਰ ਸਕਦੇ ??
    ਕਿਨੇ ਘਟੀਆ ਲੋਕ ਹੋ ਤੁਸੀ ਸਾਰੇ
    ਮੇਰਾ ਸੱਮਾ ਮੇਰਾ ਸੱਮਾ ਕਰਕੇ ਲੜਦੇ ਰਹੋ
    ਓਹੀ ਇਹਨਾਂ ਨਾਲ ਕੋਨ ਮੱਥਾ ਲਾਵੇ ਇਹ ਤਾ ਬਚਪਨ ਤੋ ਟਕਸਾਲ ਵਿੱਚ ਇਹੀ ਕੁਝ ਪੜ ਕੇ ਵੱਡੇ ਹੋਏ ਨੇ
    ਇਹਨਾਂ ਨਾਲ ਤੁਸੀਂ ਕਿੱਥੋ ਮੱਥਾ ਲਾ ਲਾਵੋਗੇ
    ਇਹਨਾਂ ਨੇ ਪੰਥ ਵਿਚੋ ਛੇਕ ਕੇ ਪਾਸੇ ਕਰਨਾ ਤੁਹਾਨੂੰ
    ਫੇਰ ਕਰਦੇ ਰਹੋ ਕੈਨੇਡਾ ਵਿੱਚ ਜਾ ਕੇ ਵਿਚਾਰ

    • @sarabjeetsingh2203
      @sarabjeetsingh2203 10 місяців тому +4

      Guru da likhya sir niwan jog bilkul hai ji....
      Haan Guru Guru Granth Sahib nu hi mann na...
      Jithe mere Guru ne charan vi dhare main ta uthe vi sir niwanda haan...
      Itihas / Mitihas/ Bir rass vaste je Guru Sahib ne sade gyan layi rachnawa kitiyan...sada bilkul farz h unna nu vi parcharna par as a Guru nhi par gyan...
      Missionary veer Gurbani tak di thik vyakhya nhi jande te arth krn lge ne Guru likhta di...
      Houmein hi hai niri.

    • @Bhaipavneetsingh
      @Bhaipavneetsingh 6 місяців тому +2

      Sab sikhan ko hukam hai guru manyo granth... Granth nu guru mnys v kise dehdhaari nu ni.. t dasam Guru Granth Sahib ji maharaj v granth hi n.

    • @Bhaipavneetsingh
      @Bhaipavneetsingh 6 місяців тому +1

      Hukm t granth d hoya c ... T jinu TUC kitaab bol rhe oh t saada dasam guru granth sahib ji n...

    • @SahibSinghSingh-v5s
      @SahibSinghSingh-v5s 5 місяців тому +1

      ਧੰਨ ਸਚੇਪਤਸ਼ਹ ਗੁਰੂ ਗੋਬਿੰਦ ਸਿੰਘ ਜੀ ਨੇ
      ਕਿੱਥੇ ਕਿਹਾ ਹੈ ਕਿ ਤੁਸੀਂ ਦਸਮ ਗ੍ਰੰਥ ਨੂੰ ਗੁਰੂ ਮੰਨਣਾ ਹੈ। ਤੁਸੀ ਆਪ ਹੀ ਕਹਿ ਰਹੇ ਹੋ।
      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

    • @613-amritpalsingh5
      @613-amritpalsingh5 3 місяці тому

      ​@@SahibSinghSingh-v5ssale chawal mehkma eh dss baani guru aa hnaa ? Frrr jaap sahib guru nahi aa ki dasam di baani guru sahib di aa frr guru ni?

  • @UttamSingh-rc9lz
    @UttamSingh-rc9lz 10 місяців тому +4

    ਮਿਸ਼ਨਰੀ ਸਿੰਘਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਦਸ਼ਮਗਰੰਥੀੲਏ ਰੋਲ ਘਚੋਲਾ ਪਾ ਰਹੇ ਹਨ।

  • @livelytalk2809
    @livelytalk2809 Рік тому +4

    ਕਹਾਣੀਆਂ ਕੀ ਸਾਰੀਆਂ ਅੱਖੀਂ ਦੇਖੀਆਂ ਹੀ ਲਿਖੀਆਂ ਜਾਂਦੀਆਂ ਹਨ, ਅਖੇ ਗੁਰੂ ਗੋਬਿੰਦ ਸਿੰਘ ਕਿੱਥੋਂ ਆ ਗਏ।

  • @Tharam1966
    @Tharam1966 3 роки тому +45

    Neutrally speaking from my personal experiences and observations, many of the anti Sri Dasam Granth debaters are usually restless, unable to stay calm and can't keep quiet for long which is very obvious from their body language. How can they sit for long to do Nitnem? Just wondering.

    • @ਅਰਸ਼ਸਿੰਘ-ਡ3ਰ
      @ਅਰਸ਼ਸਿੰਘ-ਡ3ਰ 2 роки тому +1

      @@navjotsingh8800 have you read all of aad sri guru granth sahib ji sri dasam guru granth sahib ji?

    • @nuclearprolapse
      @nuclearprolapse 2 роки тому

      @@navjotsingh8800 thats untrue, the stories are charitars all highlighting the evil ways people act. it’s your father warning you of the ways of kaljug so you aren’t wandering around clueless.
      don’t be scared of knowledge based on what some random uncle told you.

    • @sandeeprana-yo3wm
      @sandeeprana-yo3wm 2 роки тому +2

      @@navjotsingh8800 Did you abstain from reading school books because guru’s haven’t dictated that. Why would they read vedas and Quran if anything outside of your Panthic ideology is to be ignored completely.

    • @ਖੰਡੇਧਾਰਬਾਬਾ
      @ਖੰਡੇਧਾਰਬਾਬਾ 2 роки тому

      Eh Jo nhi mande parhe3ps R s s de Log Han

    • @safarhealer
      @safarhealer 2 роки тому

      Waheguru

  • @Randompunjabi007
    @Randompunjabi007 11 місяців тому +3

    Kanpur di sangat nu slaaam

  • @Akhada_Bagrian
    @Akhada_Bagrian Рік тому +18

    Sri dasam granth sahib ji 🙏 Sri Guru Granth Sahib ji 🙏 Sri sarbloh granth sahib ji

  • @ksbagga7506
    @ksbagga7506 Рік тому +10

    Baba Nanak was a revolutionary.
    He opposed all the evils and misconcepts in the society.

    • @kulwinderkaurkaur-ps5id
      @kulwinderkaurkaur-ps5id Рік тому +2

      O guru san te sarey vivad apney bachna vich nivaran kar gaye tusi guru banan di koshish na karo kyunki tusi granth te ungle kardey ho.

  • @MSingh-jq5me
    @MSingh-jq5me 3 роки тому +26

    missionary guy completely pissed off😂😂

    • @guriqbalsingh7909
      @guriqbalsingh7909 3 роки тому +4

      Mehar veer, very nice video missionary getting exposed vdiya video

  • @gurvindersinghadvocate6201
    @gurvindersinghadvocate6201 3 роки тому +10

    ਬਹੁਤ ਵਧੀਆ ਬਹਿਸ ਸੀ ਪਰੰਤੂ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਦੀ ਬਜਾਏ ਸੰਗਤਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ

  • @harinderjitsinghdhaliwal5933
    @harinderjitsinghdhaliwal5933 3 роки тому +7

    Calmness dislays the victory of the debator.

  • @tejasingh2647
    @tejasingh2647 10 місяців тому +3

    ਗੁਰਪ੍ਰੀਤ ਉਲਝਾਉਣ ਚ ਮੁਹਾਰਤ ਰੱਖ ਰਿਹਾ। ਉਸ ਬੈਠਾ ਬਜੁਰਗ ਵੀ ਜਬਲੀਆਂ ਮਾਰ ਰਿਹਾ ਤੇ ਦੂਸਰਾ ਨੌਜਵਾਨ (ਗੁਰਪ੍ਰੀਤ ਦੇ ਨਾਲ ਦਾ) ਉਂਝ ਹੀ ਕ੍ਰੋਧ ਦਾ ਭਰਿਆ ਪਿਆ। ਕੰਵਰਪਾਲ ਸਿੰਘ ਦੇ ਸਵਾਲ. ਸਵਾਲ ਹੀ ਰਹੇ ਗੁਰਪ੍ਰੀਤ ਟੀਮ ਇਧਰ ਉਧਰ ਘੁਮਾਉਂਦੇ ਰਹੇ। ਕੰਵਰਪਾਲ ਨੇ ਜਵਾਬ ਸਬੂਤਾਂ ਸਹਿਤ ਦਿੱਤੇ ਹਨ।

    • @613-amritpalsingh5
      @613-amritpalsingh5 3 місяці тому

      Keda jwab ni dita😂 tere salea mishnary ni jwab de ske saleyo guru granth sahib ji nu guru mande una de arth ni krr hoye tuhade to

  • @ajmersingh8066
    @ajmersingh8066 2 роки тому +8

    ਕੀ ਗੁਰੂ ਗੋਬਿੰਦ ਸਿੰਘ ਇਸ ਤਰ੍ਹਾਂ ਲਿਖ ਸਕਦੇ ਆ ਖੁਦ ਸੋਚੋ ਯਾਰ ਗੁਰੂ ਨਾਨਕ ਸਾਹਿਬ ਦਾ ਕਿੱਡਾ ਰੁਤਬਾ ਸਿੱਖ ਧਰਮ ਵਿਚ

  • @agamjotgarewaal7975
    @agamjotgarewaal7975 Рік тому +18

    ਸਾਡਾ ਗੁਰੂ ਜੀ ਇਹ ਗੱਲਾ ਨਹੀਂ ਲਿਖ ਸਕਦਾ

    • @wassebba
      @wassebba 9 місяців тому

      ਜੇ ਸਾਡੇ ਗੁਰੂਆਂ ਦੇ ਏਹ ਵਿਚਾਰ ਨੇ ਤਾਂ ਮੇਰੇ ਉਹ ਗੁਰੂ ਨਹੀਂ ਹਨ

    • @naveensekhon4563
      @naveensekhon4563 8 місяців тому +6

      ਕਦੇ ਵਿਚਾਰਿਆ ਕਿ ਤੇਰੇ ਸਮਝਣ ਦੀ ਸ਼ਮਤਾ ਵਿੱਚ ਵੀ ਘਾਟਾ ਹੋ ਸਕਦਾ ਹੈ, ਜੋ ਗੁਰੂ ਨੇ ਲਿਖਿਆ ਤੇ ਤੂੰ ਜੋ ਸਮਝਿਆ ਉਸ ਲਿਖਤ ਵਿੱਚੋਂ, ਉਸ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ।

    • @Supersingh2
      @Supersingh2 7 місяців тому

      ​@@wassebba Pura charitropakhyan pado . Daseya ki lust to kive bachiye. Tusi mannmat na kato

    • @Bhaipavneetsingh
      @Bhaipavneetsingh 6 місяців тому +4

      J guru eho ji gla ni likh skda fr t mere khyaal naal akaal purakh nu bache jaman Wale shareer vich ang v ni dene chahide c ... Sucha shareer ho jaanda fr😅 murkha wali glla na kre kro... Aap apne bachea nu medical di study krn lyi pejde

    • @inderdeepsingh8646
      @inderdeepsingh8646 4 місяці тому

      Ki likhta Guru sahab ne ajeha? Evi kuj pade bagaer moorakh log boli jande ne.

  • @ਹਰਿਕੀਆਂਕਥਕਹਾਣੀਆਂ

    Dhan Dhan Sri Guru Granth Sahib ji Maharaj

    • @misterdee1418
      @misterdee1418 3 роки тому +7

      Dhan dhan guru granth sahib dhan dhan guru dasam granth

  • @tejasingh2647
    @tejasingh2647 10 місяців тому +3

    ਕੰਵਰਪਾਲ ਦੀ ਟੀਮ ਦੇ ਸਵਾਲ ਠੋਸ ਹਨ।

  • @gurindertalwar9776
    @gurindertalwar9776 2 роки тому +6

    Dhan Shri Guru Granth Sahib ji

  • @Tharam1966
    @Tharam1966 3 роки тому +9

    All doubts can be cleared if we follow what Gurbani says. Firstly, start and end our day with at least Panj Bania. Guru Maharaj will guide us. Some Blessings are personal gifts from Guru Ji. Doubts and conflicts are some of the biggest barriers in our path. We are wasting our life through conflicts and doubts. We tend to breath more faster when we are involved in conflicts.

    • @sewaksingh9112
      @sewaksingh9112 2 роки тому +1

      I could not agree more. Well said, Singh.

  • @jashan6136
    @jashan6136 3 місяці тому

    ਗਿਆਨੀ ਸ਼ੇਰ ਸਿੰਘ ਜੀ ਨਾਲ ਕਰੋ ਸਵਾਲ ਜਵਾਬ ਫੇਰ ਥੌਨੂੰ ਗਿਆਨੀ ਜੀ ਦੱਸਣ ਗੈ ਦਸਮ ਗ੍ਰੰਥ ਕੀ ਨੇ 👏

  • @singhcheema5400
    @singhcheema5400 8 місяців тому +2

    ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਬਿਨਾ ਸਿੱਖ ਅਧੂਰਾ ਹੈ

  • @jindajatt4545
    @jindajatt4545 4 місяці тому

    ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ

  • @bsingh1310
    @bsingh1310 3 роки тому +7

    ਵਧੀਆ ਵੀਚਾਰ ਪ੍ਬੰਧਕ ਵੀਰ ਦੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @iamthekhalsa
      @iamthekhalsa 2 роки тому

      ਕੀਰਤਨ ਸੇਵਾ ਸੁਬਸਕ੍ਰਿਪਸ਼ਨ ua-cam.com/channels/h5iLd_adNoyznrvmvrSuBw.html

    • @HarnekSingh-sw9tm
      @HarnekSingh-sw9tm 2 роки тому

      ਉਦਾਹਰਨ ਤਾਂ ਦੇਣੀ ਪੈਂਦੀ ਹੈ ਜੀ

  • @AkaurRandhawa07
    @AkaurRandhawa07 2 роки тому +2

    ਦੋਵਾਂ ਹੀ ਧਿਰਾਂ ਵਿੱਚ ਹਉਮੈ ਦੇ ਝਲਕਾਰੇ ਕਰਕੇ ਸੋਹਣੀ ਸੁਚੱਜੀ ਵਿਚਾਰ ਚਰਚਾ ਵੀ ਪਤਲੀ ਪੈ ਗਈ ਕਈ ਵਾਰ। ਦੋਵੇਂ ਧਿਰਾਂ ਵਿਅਕਤੀਗਤ ਵਾਰ ਨਾ ਕਰਦੀਆਂ ਤਾਂ ਸਗੋਂ ਹੋਰ ਵੀ ਵਧੀਆ ਨਤੀਜੇ ਮਿਲ ਸਕਦੇ ਸੀ। ਇਹ ਉਪਰਾਲਾ ਸਿੱਖੀ ਪੰਥ ਵਿੱਚ ਪਈ ਦੁਬਿਧਾ ਦੂਰ ਕਰਨ ਲਈ ਸੀ ਨਾ ਕਿ ਕਿਸੇ ਧਿਰ ਨੂੰ ਦੂਜੀ ਸਾਹਮਣੇ ਨੀਵਾਂ ਕਰਨ ਦਾ। ਪ੍ਰੰਬਧਕ ਵਧਾਈ ਦੇ ਹੱਕਦਾਰ ਹਨ, ਜੋ ਸਭ ਕੁੱਜ ਸ਼ਾਂਤਮਈ ਰਿਹਾ।

  • @ajmersingh8066
    @ajmersingh8066 2 роки тому +11

    ਬੰਗਲਾ ਸਾਹਿਬ ਦਿੱਲੀ ਸੁਣੋ ਪਟਨਾ ਸਾਹਿਬ ਦੀ ਸੁਣੋ ਟੋਟਲ ਹਿੰਦੂ ਦੀ ਕਥਾ ਹੋ ਰਹੀ ਹੈ

    • @Bhaipavneetsingh
      @Bhaipavneetsingh 6 місяців тому

      Hnjii dso ki likhea hindu wala?

    • @GurdeepSingh-wr4dz
      @GurdeepSingh-wr4dz 6 місяців тому

      Right

    • @GurdeepSingh-wr4dz
      @GurdeepSingh-wr4dz 6 місяців тому

      ​@@BhaipavneetsinghAToZ

    • @GurdeepSingh-wr4dz
      @GurdeepSingh-wr4dz 6 місяців тому

      ਗੁਰਪ੍ਰੀਤ ਗੁਰੂ ਜੀ ਦਾ ਸਿੰਘ ਹੀ ਨਹੀਂ ਆ ਉਹ ਕਿਸੇ ਸੰਪ੍ਰਦਾਇ ਦਾ ਮੁੱਖੀ ਬਣਇਆ ਹੋਇਆ ਆ

  • @hanshissingh3288
    @hanshissingh3288 2 роки тому +4

    Very good Gurpreet Singh g🙏🏻🙏🏻🙏🏻🙏🏻

  • @surjitrana1768
    @surjitrana1768 Рік тому +3

    ਕਈ ਲੋਕਾਂ ਦਾ ਇਹ ਕੰਮ ਹੈ ਕਿ ਕੋਈ ਨਾ ਕੋਈ ਗਲਤ ਹੀ ਅਰਥ ਕਡਣ ਦਾ ਹੈ ਏਹੋ ਜੇਹੇ ਲੋਕਾ ਨੂੰ ਦੂਰ ਹੀ ਰੱਖਣਾ ਚਾਹੀਦਾ ਹੈ ,ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਿਹੇ ,

  • @dopeplayz5338
    @dopeplayz5338 5 місяців тому +1

    Most of these guys dont even japji sahib and they’re having a debate about dasam maharaj

  • @gurpritsingh9301
    @gurpritsingh9301 3 роки тому +3

    ਤੁਸੀਂ ਦਲਬੀਰ ਸਿੰਘ M.Sc., ਦਿੱਲੀ,ਇੰਦਰਜੀਤ ਸਿੰਘ ਕਾਨਪੁਰ ਤੇ ਹੋਰ ਦਸਮ ਗਰੰਥ ਦੇ ਵਿਰੋਧੀਆਂ ਨੂੰ ਕਿਉਂ ਨਹੀਂ ਬੁਲਾਇਆ ?

  • @amarjitshergill2690
    @amarjitshergill2690 Рік тому

    Waheguru ji ka khalsa Waheguru ji ki fateh Singh Sahib ji to all of you 🙏 ♥ we need more young people's like 👍 ýou I love that you're are telling the truth Waheguru ji ka khalsa Waheguru ji ki fateh to all of you 🙏 ❤

  • @safarhealer
    @safarhealer Рік тому +5

    Waaho waaho Gobind Singh

  • @o-datsingh7296
    @o-datsingh7296 Рік тому +1

    Vah ustaad ji baba gurpreet singh akali ji!! Dhan dhan shaheed singh di

  • @PrabhjotKaur-h5i
    @PrabhjotKaur-h5i Рік тому +1

    ਮਿਸ਼ਨਰੀ ਵੀਰ ਚੌਪਈ ਦੇ ਅਰਥ ਪੁੱਛਦੇ ਪੁੱਛਦੇ ਥੱਕ ਗਏ । ਪਰ ਗੁਰਪ੍ਰੀਤ ਸਿੰਘ ਜੀ ਨੇ ਚੌਪਈ ਦੇ ਅਰਥ ਨਹੀਂ ਦੱਸੇ । ਸਗੋਂ ਮਿਸ਼ਨਰੀਆਂ ਨੂੰ ਤੁਸੀਂ ਫਲਾਣੀ ਗੁਰਬਾਣੀ ਦੇ ਅਰਥ ਜ਼ੁਬਾਨੀ ਦੱਸੋ ਵਿੱਚ ਹੀ ਉਲਝਾਈ ਰੱਖਿਆ । ਕੁੱਲ ਮਿਲਾ ਕੇ ਗੁਰਪ੍ਰੀਤ ਸਿੰਘ ਜੀ ਨੇ ਚੌਪਈ ਦੇ ਅਰਥ ਹੀ ਨਹੀਂ ਕੀਤੇ , ਜੋ ਮਿਸ਼ਨਰੀ ਵੀਰ ਕਰਨ ਲਈ ਕਹਿੰਦੇ ਸਨ ।

    • @Bhaipavneetsingh
      @Bhaipavneetsingh 6 місяців тому +1

      Veere gl nitnem sahib wali chaupai sahib di hoyi c... T missionary walea n t aap uthu shuru ni kita ... Uthu hi shuru kr leande

  • @ajmersingh8066
    @ajmersingh8066 2 роки тому +8

    ਸੁਣਦਿਆਂ ਹੀ ਸ਼ਰਮ ਆਉਂਦੀ ਹੈ ਮਰਜੋ ਸ਼ਰਮ ਨਾਲ

    • @themultiartist249
      @themultiartist249 9 місяців тому +2

      Hayee oye 😂

    • @Bhaipavneetsingh
      @Bhaipavneetsingh 6 місяців тому

      Bhau apna vansh v n vdao n

    • @amanjotsingh-vz2tm
      @amanjotsingh-vz2tm Місяць тому

      ਸੈਕਸ ਕਰਦਿਆ ਬੱਚੇ ਜੰਮਦੇ ਨੀ ਸ਼ਰਮ ਆਈ ਕੋਈ

  • @ajmersingh8066
    @ajmersingh8066 2 роки тому +7

    ਭਾਈ ਜੀ ਇਹ ਤਾਂ ਹਿੰਦੂਆਂ ਦੀ ਕਥਾ ਵੀ ਕਰਨ ਲੱਗ ਪਏ ਨੇ ਗੁਰਦੁਆਰੇ ਵਿੱਚ

  • @mrkulwantgrewal
    @mrkulwantgrewal 3 роки тому +2

    ਭਾਰਤੀ ਫਿਲਮਾਂ ਵਿਚ ਬਹੁਤ ਵਾਰ ਪਾਕਿਸਤਾਨ ਪਖੀ ਕਿਰਦਾਰਾਂ ਦੇ ਮੂੰਹੋਂ ਭਾਰਤ ਬਾਰੇ ਬਹੁਤ ੲਿਤਰਾਜਯੋਗ ਗਲਾਂ ਅਖਵਾੲੀਅਾਂ ਜਾਂਦੀਅਾਂ ਹਨ ਤੇ ੲਿਹ ਫਿਲਮਾਂ ਭਾਰਤ ਸਰਕਾਰ ਦੇ ਅਦਾਰੇ ਵਲੋਂ ਪਾਸ ਕੀਤੀਅਾਂ ਜਾਂਦੀਅਾਂ ਹਨ।
    ਕੀ ਕਦੇ ਕਿਸੇ ਫਿਲਮ ਵਾਲ਼ੇ ਤੇ ਦੇਸ਼ ਧਰੋਹ ਦਾ ਮੁਕਦਮਾ ਹੋੲਿਅਾ ਹੈ! ਨਹੀ ਹੋ ਸਕਦਾ ਕਿੳੁਂ ਕਿ ੲਿਹ ਫਿਲਮਾਂ ਹਨ ਤੇ ਫਿਲਮਾਂ ਵਿਚ ਵਖ ਵਖ ਕਿਰਦਾਰ ਦਿਖਾੲੇ ਜਾਂਦੇ ਹਨ।
    ੲਿਸੇ ਤਰਾਂ ਚਰਿਤਰੋ ਪਖਿਅਾਨ ਵਿਚ ਵਖ ਵਖ ਲੋਕ ਸਿਅਾਣਪਾਂ ਦੀਅਾਂ ਕਹਾਣੀਅਾਂ ਹਨ ਜਿਹਨਾ ਵਿਚ ਵਖ ਵਖ ਚਰਿਤਰ ਪੇਸ਼ ਕੀਤੇ ਗੲੇ ਹਨ।
    ਤੋਤਾ ਮੈਨਾ, ਅਲਿਫ ਲੈਲਾ ਦੀ ਤਰਾਂ ਹੀ ੲਿਹ ਕਹਾਣੀਅਾਂ ਹਨ ਜਿਹਨਾ ਨੂੰ ਗੁਰੂ ਸਾਹਿਬ ਨੇ ਸੰਤ ਭਾਸ਼ਾ ਵਿਚ ੳੁਲਥਾੲਿਅਾ।

  • @sarvdevsingh7187
    @sarvdevsingh7187 Рік тому +4

    Question is not to support or oppose Dasham Granth, it is how such type words may be used by Dashmesh Pita which we can't read in presence of our sisters and daughters.

    • @misterdee1418
      @misterdee1418 Рік тому +6

      Why cant you use those words..kids are getting sex education in schools using these words..those words are used daily but what matters is when and how you use them..just like tools are words..tenu ena pata ni ta keeda sikh ah??

    • @arshdeepsinghkanda3481
      @arshdeepsinghkanda3481 Рік тому +5

      Why you have to do everything in front of your sister or daughter? Reproduction is a process through which all living beings came into existence and all know this truth but still we cant have sex with our wife in front of our mother, sister or daughter nor do we can have same relation. So should we stop having sex for this reason? When a father have one son and one daughter and they both grow up there are some things he can’t tell to her daughter that he can do with his son and that thing only mother can so with her daughter. Have some common sense.

    • @wassebba
      @wassebba Рік тому +2

      sex and spirituality are absolute exclusive and personal and performed in peace and Private. it's shame that we have to hold this discussion in a debate.

    • @vardaantv542
      @vardaantv542 Рік тому

      100 PERCENT SAHI BHAI SAAB, THERE'S A SAYING IN PUNJAB, " KUKKAD KHEH UDAUNI " THAT VERY PHENOMENON IS WIDELY PREVALENT IN OUR NOR SERIOUS NON SENSITIVE SO CALLED VIDVAANS.

    • @vardaantv542
      @vardaantv542 Рік тому

      ​@@wassebbaAND MOREOVER THEY'VE UPLOADED THIS VIDEO ON UA-cam.

  • @AmarjitSingh-md8gl
    @AmarjitSingh-md8gl Рік тому +2

    ਕਾਨ ਪੁਰ ਦੀ ਸੰਗਤ 🙏🙏

  • @narinder97224
    @narinder97224 4 роки тому +1

    Sound quality bht maadi hai.....please fix it...

  • @sadhusinghbhullar7339
    @sadhusinghbhullar7339 2 роки тому

    ਦਸ਼ਮ ਗਰੰਥ ਵਾਰੇ ਸਾਰੇ ਜਗਿਆਸੂ ਚੰਗੀ ਤਰ੍ਹਾਂ ਸਮਝਣਾ ਬੁੱਜਣਾ ਚਾਹੁੰਦੇ ਹਨ ਡੀਬੇਟ ਵਿੱਚ ਸਾਰੇ ਸੱਜਣ ਗਿਆਨ ਧਿਆਨ ਹੱਡ ਕੇ ਸਹੀ ਜਵਾਬ ਦੀ ਵਜਾੲ ਦੂਜੀ ਧਿਰ ਨੂੰ ਸਵਾਲ ਕਰਦੇ ਹਨ ਜੋਂ ਗ਼ਲਤ ਲੱਗਦਾ ਹੈ

  • @dalwindersingh5902
    @dalwindersingh5902 3 роки тому +4

    Guru arjan sahib nae 24 bhagta dee baane darj keetee...par dasam granth vich ek mantree dee baane darj ha...kyon?

  • @themultiartist249
    @themultiartist249 9 місяців тому +4

    To Understand Dasam Granth.... philosophical mind is needed ..

  • @tirathsingh6198
    @tirathsingh6198 5 місяців тому

    ਸਾਡਾ ਗੁਰੂ ਗ੍ਰੰਥ ਸਾਹਿਬ ਜੀ ਹੇ

  • @ManprretKaur-s6v
    @ManprretKaur-s6v Рік тому

    Awaj ni samaj lagg rahi

  • @kulwinderkaurkaur-ps5id
    @kulwinderkaurkaur-ps5id Рік тому +3

    Assi chopayi shb ji de path kar kar vekhey j shakti na hundi usvich ta merey kam poorey na hundey . Practicaly ayo theoretically ta kuj v gal ho sakdi he .

  • @ajmersingh8066
    @ajmersingh8066 2 роки тому +19

    ਯਾਰ ਜਦੋਂ ਜਨੇਊ ਤੇ ਤਰਕ ਕੀਤਾ ਉਹ ਵੀ ਪਹਿਲਾਂ ਪਰੰਪਰਾ ਹੀ ਸੀ ਗੁਰੂ ਨਾਨਕ ਦੇਵ ਜੀ ਨੇ ਤਰਕ ਨੀ ਕੀਤਾ ਫਿਰ ਅਸੀਂ ਕਿਉਂ ਨਹੀਂ ਕਰ ਸਕਦੇ

    • @sadhusinghbhullar7339
      @sadhusinghbhullar7339 2 роки тому +5

      ਅਜਮੇਰ ਸਿੰਘ ਨੇ ਬਿਲਕੁਲ ਠੀਕ ਕਿਹਾ ਹੈ ਦਿਮਾਗ ਹੈ ਤਾਂ ਤਰਕ ਹੈ

    • @soilder4216
      @soilder4216 Рік тому +8

      ਓ ਗੁਰੂ ਨਾਨਕ ਦੇਵ ਜੀ ਆਪ ਨਿਰੰਕਾਰ ਦੀ ਜੋਤ ਸੀ ਤੇ ਤੂੰ ਕਿ ਸਮਝਦਾ ਆਪਣੇ ਆਪ ਨੂੰ। ਤੂੰ ਬਰਾਬਰੀ ਕਰੇਗਾ ਪਰਮਾਤਮਾ ਦੀ ।।ਨਾਨਕ ਦੇਵ ਜੀ ਦੀ ।।ਕਰ ਲਏਗਾ ਤਾਂ ਤਰਕ ਕਰ ਸਕਦਾ ਹੈ

    • @arshdeepsinghkanda3481
      @arshdeepsinghkanda3481 Рік тому +4

      Ullua tark pakhand te kiti jandi va. Je koi panth vallo parvanit va ohnu nimane hoke samjhna chahida

    • @vardaantv542
      @vardaantv542 Рік тому +1

      SIRF ENI GAL KYON NHI SMJ AA RHI TUHANU KE CHARITROPAKHYAN NU RUDD KRN LYI, SRI CHAUPAI SAHIB JI NU KRN DI VJAH KOI VI NHI HAI, CHAUPAI SAHIB DI BANI PARH KE DEKHIA TUCI VI SAB NE, KOI VI GAL GURU AASHE DE ULT NHI HAI JIN, IK POINT PTA NHI KOI VI KYON NHI CHUK RIHA KE GURBANI DI PEHCHAN GURU SIDHAANT ANUSAAR KRN TON BINA HOR KOI VI TREEKA NHI HAI NA HI HO SKDA HAI, TE DASHMESH PITA JI DI BANI VICH MILAVAT KITI HO SKDI HAI JO KE SACH HAI, OSS MILAVAT VALE CONTENT NU PEHCHAANAN DI GAL HAI SARI TE EH MUSHKIL HO SKDA HAI PAR ASAMBHAV NHI EH KRNA, CHARITROPAKHYAN VRGE CONTENT KRKE SARE BACHITAR NATAK NU GLT KEHN VALA IMAANDAR NHI HO SKDA SIKH NHI HO SKDA, 1699 NU KHALSA SAAJNA VELE PANJ BAANIA DA PATH KRKE HI AMRIT TYAAR KITA GYA SI, TE OHNA PANJ BAANIA VICHO 3 BAANIA BACHITAR NATAK VICHO HI HN JI, SO HOSH NAL GURU BHAY VICH REH KE KUCH VI VICHAAR KRNA CHAHIDA HAI JI, MOORKH YA UJADD BNDIA TRAN EH NA KAHO KE DASAM GRANTH VICH GURU SAHIB JI DI KOI RACHNA NHI. FER AMRIT KIVE TYAAR HOYA, SANGAT SENKDE SAALA TO PANJ BAANIA NU MN DI HAI TE EHI SABOOT HAI KE EH BAANIA DASHMESH PITA JI DIYAN HI HN JI. MTLB AMRIT VALIA BAANIA...

    • @manikaur9097
      @manikaur9097 11 місяців тому

      Jad gurunanak ney panj vicaar das hi ditey phir kiyu inna kaam suter hee likhan dee jaroorat pai gyi dasam Granth ch Guru Gobind gee ney galti kiti apni gurbani jini c saryiya naal ikhathi ikko jaga karni chahidi c hun sir fasayi rakhiyo 😂

  • @surjitrana1768
    @surjitrana1768 Рік тому +1

    ਮਿਸ਼ਨਰੀ ਵਾਲੇ ਕਿਊ ਗੱਡੀਆਂ ਦੀਆਂ ਛਿੱਲਾਂ ਲਾਉਣ ਲੱਗੇ ਹੋਏ ਹਨ ਜੇ ਇਨਾ ਨੂੰ ਚੰਗਾ ਨਹੀ ਲੱਗਦਾ ਤਾਂ ਇਹ ਹੋਰ ਧਰਮ ਨੂੰ ਆਪਨਾ ਲੈਣ ,ਬਾਣੀ ਕਿਸੇ ਵੀ ਗੁਰੂ ਦੀ ਲਿਖੀ ਹੋਈ ਹੈ ਪਰ ਸਾਰਿਆਂ ਪਾਤਸ਼ਾਹੀਆਂ ਦੀਆਂ ਬਾਣੀਆਂ ਇੱਕ ਹੀ ਹਨ ,ਸਾਰੀਆਂ ਬਾਣੀਆਂ ਦੀ ਜੋਤ ਇੱਕ ਹੀ ਹੈ,ਸਮਝ ਨਹੀ ਆਉਂਦੀ ਰੌਲੀ ਕਿਊ ਪਾਈ ਹੋਈ ਹੈ,

  • @satpalsinghvirk5827
    @satpalsinghvirk5827 2 роки тому +3

    Baki chritar ton tusi ki sikhya hai eh v sangat nu daso.murkhe nal na lujhiye.

  • @safarhealer
    @safarhealer 2 роки тому

    Old man uncle black turban said at -21:24 " time ni haiga !! "

  • @dailpsingh7596
    @dailpsingh7596 11 місяців тому +1

    ਪੂਰਾ ਗਦ ਹੈ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਹੈ ਨਿਹੰਗ ਸਾਰੇ ਹਿੰਦੂ ਨੇ

    • @Supersingh2
      @Supersingh2 7 місяців тому

      Padia hai ni bakwasz kari challo

    • @Bhaipavneetsingh
      @Bhaipavneetsingh 6 місяців тому

      Tuc pdya j?

    • @Supersingh2
      @Supersingh2 6 місяців тому

      ​@@BhaipavneetsinghHanji veerji

    • @Bhaipavneetsingh
      @Bhaipavneetsingh 6 місяців тому

      @@Supersingh2 me dalip singh hona nu keh rea jerhe virudh bol rhe

    • @Supersingh2
      @Supersingh2 6 місяців тому

      ​@@Bhaipavneetsingh hanji mhalsa ji eh bhonkan vale hi ne. Padeya ehna ne kadi japji sahib ji vi ni

  • @HermiT1910
    @HermiT1910 2 роки тому +3

    GurPreet di clean shaven Photo v wekho.

    • @Gurpreetsingh-sj5jp
      @Gurpreetsingh-sj5jp 2 роки тому +1

      Oh prawa 😂😂😂😂😂😂😂 Soja veer tere bas toh baar aa sab

  • @gurbhejsingh2113
    @gurbhejsingh2113 3 роки тому +18

    Dhan dhan sri dasam granth shain ji

  • @prabjotsingh1536
    @prabjotsingh1536 6 місяців тому

    Es da matlab 300 saal pehla sahibjade b shaheed nahi hoe c or na he ik Singh sva lakh naal larhea ?

  • @the-gr8-eye
    @the-gr8-eye 11 місяців тому +3

    After Guru Gobind Singh Sahib, Sikhi is a long time dead ... We still have differences. We still believe in the caste system. We are doing all the things we were told not to do. We call ourselves proud sikh. If we can't listen/understand guru sahib updesh then we fail to call ourselves sikh. Guru updesh was to follow SGGS Ji. Simple updesh and we are still in a dilemma.

  • @kakakulvinder
    @kakakulvinder 12 днів тому

    Committi is biased, sanu dasam granth di vichar di hor load hai, need more research. Kanpur waley veer ne kisey question da answer ni ditta.

  • @baldevsinghdriver1597
    @baldevsinghdriver1597 2 роки тому +3

    Gurpreet gal Chli c disam granth di te tryachitar di Bhagat jeh dev da pda parh ke tu polya loka vich scha bnda
    Tuha ta bani hi polya loka nu lutan vaste yaad Kiti aw

  • @navtejsingh2453
    @navtejsingh2453 3 роки тому +3

    Sadh SANGAT ji
    KINDLY ADHERE STRICTLY TO THE DIRECTIVES OF GURU GOBIND SINGH JI
    SAB SIKHAN KO HUKAM HAI
    GURU MANEOH GRANTH.
    GURU GRANTH SAHIB IS OUR GURU.

  • @samarjeetsingh1305
    @samarjeetsingh1305 Рік тому +7

    Dhan Guru Aad Granth. Dhan Guru Dasam Granth. Dhan Guru Sarabloh Granth.

  • @ajmersingh8066
    @ajmersingh8066 2 роки тому +5

    ਕੀ ਕੁਝ ਲਿਖਿਆ ਹੋਇਆ ਦਸਮ ਗ੍ਰੰਥ ਵਿੱਚ ਇਹ ਸਾਰੀ ਹਿੰਦੂ ਦੀ ਦੇਣ ਆ ਅਸੀਂ ਲੜੀ ਜਾਣੇ ਆ

    • @karamjeetsingh4038
      @karamjeetsingh4038 5 місяців тому

      Fir te tusi guru granth sahib ji nu chd do ,kynki granth sahib ji vich vi bdi hinduon wlian gallan h

  • @dilmansinghdamdamitaksal1706
    @dilmansinghdamdamitaksal1706 6 місяців тому +1

    ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ

  • @HarbansSingh-co6hl
    @HarbansSingh-co6hl Місяць тому

    ਇਸ ਬਹਿਸ ਦੀ ਕੋਈ ਸਾਰਥਕਤਾ ਨਹੀਂ ਏ ਜੇ ਮਿਸ਼ਨਰੀ ਨਹੀਂ ਮੰਨਦੇ ਤਾਂ ਕੀ ਫਰਕ ਪੈ ਚਲਿਆ ਇਸ ਲੜਾਈ ਦਾ ਮੁਢ ਬੰਨਣ ਵਾਲੇ ਭਦਔੜਈਏ ਤਾਂ ਭੱਟਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕੱਢਣ ਨੂੰ ਫਿਰਦੇ ਸੀ

  • @malkiatsinghparhar608
    @malkiatsinghparhar608 7 місяців тому

    ਇੱਕੀਵੀਂ ਸਦੀ ਦੇ ਸਾਡੇ ਲੋਕਾਂ ਦੇ ਵਿਦਵਾਨਾਂ ਦਾ ਦਿਮਾਗੀ ਪੱਧਰ ਵਿਕਸਤ ਮੁਲਕਾਂ ਦੇ 12 14 ਸਾਲਾਂ ਦੇ ਬੱਚਿਆਂ ਨਾਲੋਂ ਵੀ ਨੀਵਾਂ ਹੈ।

  • @Dilbagsingh-xw7by
    @Dilbagsingh-xw7by 3 роки тому +10

    ਮੈਂ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹਾਂ । ਨਿਹੰਗ ਬਿਲਕੁਲ ਗਲਤ । ਆਰ ਐਸ ਐਸ ਦਲਾ।

    • @gurinderrandhawa909
      @gurinderrandhawa909 2 роки тому +3

      Bir tusi mano ya na mano per hath jod ke binti ha...galat word nehi...bir Asli sikh apna aap guru di awaz sun Lena...per galat word nehi

    • @truthbomb886
      @truthbomb886 2 роки тому

      Bilkul shi jere dujea nu vomrade kende ona lyi dukwa jwab hai. Rss dalle. Rss sikhs

    • @ramanpreet3359
      @ramanpreet3359 Рік тому +2

      Tu ah dala sala dilbag tenu singh khan nu vi jee ni krda tusi sarkar dina juti ah chat de oh ta thonu apne peo te shak ah kde dasm gurbani padi ah ja suni ah baki gal nigah singh vare boln di je eda hi kise sheed singh ah di jaga te ja ke keh ave gal kd ke dhek lyi vi nigah singh kon ne ki power ne oh

    • @PrabhjotKaur-h5i
      @PrabhjotKaur-h5i Рік тому

      100% ਠੀਕ ਜੀ । ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ।

  • @ajmersingh8066
    @ajmersingh8066 2 роки тому +2

    ਕਹਾਣੀ ਲਿਖਣ ਦੀ ਕੀ ਲੋੜ ਸੀ

  • @HarjinderSingh-nz6uq
    @HarjinderSingh-nz6uq 3 місяці тому

    ਸਾਰਾ ਗੁਰੂ ਗ੍ਰੰਥ ਸਾਹਿਬ ਅਤੇ ਸਾਰੇ ਭਗਤ ਗੁਰੂ ਜਨ ਉਹਨਾਂ ਦੀ ਜਿੰਨੀ ਵੀ ਬਾਣੀ ਆ ਉਹ ਪੰਜਾਬੀ ਭਾਸ਼ਾ ਵਿੱਚ ਪੰਜਾਬ ਸਾਰਾ ਵੀ ਪੰਜਾਬੀ ਭਾਸ਼ਾ ਬੋਲਦਾ ਸੀ #੨ ਗੁਰੂ ਗੋਬਿੰਦ ਸਿੰਘ ਜੀ ਵੀ ਇਹ ਪੰਜਾਬ ਚ ਹੀ ਰਹੇ ਆ ਉਸ ਵਕਤ ਇਹ ਸਾਰਾ ਕੁਝ ਪੰਜਾਬੀਆਂ ਨੂੰ ਹੀ ਕਹਿ ਰਹੇ ਆ ਪਰ ਫਿਰ ਜਿਹੜੀ ਬਿਰਜ ਭਾਸ਼ਾ ਆ ਇਹ ਕਿਤੇ ਯੂਪੀ ਦੀ ਆ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਲੇ ਉਸ ਟਾਈਮ ਯੂਪੀ ਦੇ ਜਾਂ ਕੋਈ ਕਿਤੇ ਬਿਰਜ ਭਾਸ਼ੀ ਲੋਕ ਸੀ ਇਹ ਉਹਨਾਂ ਨੂੰ ਦੱਸ ਰਹੇ ਸੀ ਜਾਂ ਪੰਜਾਬੀਆਂ ਨੂੰ ਦੱਸ ਰਹੀ #੩ਫਿਰ ਤੁਸੀ ਕਹਿੰਦੇ ਪਰਾਣੇ ਗ੍ਰੰਥਾ ਨੂ ਗੁਰੂ ਜੀ ਨੇ ਅਸਾਨ ਕੀਤਾ ਪਰ ਬਿਰਜ ਭਾਸ਼ਾ ਤਾਂ ਸਾਇਸਕ੍ਰਿਤ ਤੋ ਵੀ ਔਖੀ ਹੈ

  • @sidhurajvirsinghchannelsid4557
    @sidhurajvirsinghchannelsid4557 3 роки тому +6

    ਦਸਮ ਦੀ ਬਾਣੀ ਭਾਈ ਗੁਰਦਾਸ ਜੀ ਨੰਦ ਲਾਲ ਤੇ ਹੋਰ ਬਾਣੀ ਤੇ ਉਂਗਲ ਚੁੱਕਣ ਵਾਲੇ ਇਨ੍ਹਾਂ ਪੁਰਾਣੇ ਤੇ ਨਵੇਂ ਮਿਸਨਰੀਆਂ ਦਾ ਜੀਵਨ ਤੇ ਕਿਰਦਾਰ ਜਰੂਰ ਦੇਖ ਲਵੋ ਇੱਕ ਵਾਰ ਘੱਗਾ ਕਾਲਾ ਅਫਗਾਨਾ ਦਰਸ਼ਨ ਰਾਗੀ ਵਗੈਰਾ ਦਾ ਕਿਰਦਾਰ ਕੀ ਆ??

    • @Ekjot_Singh
      @Ekjot_Singh 3 роки тому

      Kai vaar lagda ha ki aaj da sikh sikh shabad da matlab hi pul gaya
      Sikh means student
      Apa ta leader Bane firde aa
      Vade vade sant Sant Baba Joginder Singh Ji Moni, Sant maskeen Singh Ji ,Baba Nand Singh Ji ,Baba isher Singh Ji , Sant Baba bhindrawale Ji, sant Baba jwala Singh Ji harkhowal , sant Baba isher Singh Ji rara Sahib ate hor mahapursha na dasam di bani guru di bani mani

    • @Manmeetsinghth-c
      @Manmeetsinghth-c 3 роки тому

      @@Ekjot_Singh maff karna jina de nam likhe ne kyian de vichon derreyan( dera ) te nishan sahib v nhi hai

    • @Ekjot_Singh
      @Ekjot_Singh 3 роки тому

      @@Manmeetsinghth-c gal Nishan sahib di nahi hori etha
      Dasam Granth Sahib Ji de ho ri

    • @PrabhjotKaur-h5i
      @PrabhjotKaur-h5i Рік тому

      ਕਿਰਦਾਰ ਤਾਂ ਦਸਮ ਗ੍ਰੰਥ ਨੂੰ ਪੜ੍ਹ ਸੁਣ ਕੇ ਵਧੀਆ ਹੋਵੇਗਾ 😂

  • @vidhiaveechari
    @vidhiaveechari 4 роки тому +2

    Kanwar Ajit Singh who has written many books against Afghana and missionary, is sitting with Gurpreet Singh. He’s the one with the cream colour dastar

    • @GurbaniGurmatKathaVideos
      @GurbaniGurmatKathaVideos  4 роки тому +3

      Thank you Singh I was wondering who that was, I have all of Bhai Sahibs books. They are very good

    • @navtejsingh2453
      @navtejsingh2453 3 роки тому +1

      In coming days S. GURBAKASH SINGH KALA AFGANA WILL DEFINITELY AND CERTAINLY BE CREDITED IN THE HISTORY FOR HIS VIEWS AND WRITINGS. TRUTH WILL PREVAIL.

    • @thesingh588
      @thesingh588 7 місяців тому

      @@navtejsingh2453 🤣🤣🤣

  • @themultiartist249
    @themultiartist249 3 роки тому +5

    In the end, whole debate ruined by trouble makers

  • @surjitrana1768
    @surjitrana1768 Рік тому +1

    ਮੇਹਰ ਕਰਕੇ ਜੋ ਤੁਸੀ ਕਰ ਰਹੋ ਇਹ ਗੱਲ ਚੰਗੀ ਨਹੀ,ਤੁਸੀ ਇਹ ਸਾਰਾ ਗਲਤ ਅਰਥ ਕੱਡ ਰਹੇ ਹੋ ,ਤੁਸੀ ਇਹ ਚੰਗੀ ਨਹੀ ਕਰ ਰਹੇ ਹੋ,ਜੋ ਵੀ ਤੁਹਾਡੇ ਦਿਲ ਵਿਚ ਹੋ ਤਾਂ ਤਸੀ ਬਾਬਾ ਬੰਨਤਾ ਸਿੰਘ ਦੀ ਹਜ਼ੂਰੀ ਵਿੱਚ ਇਹ ਸਾਰੇ ਸਵਾਲ ਕਰਨੇ ,ਉਹ ਤੁਹਾਨੂੰ ਇਹ ਸਾਰੇ ਜਵਾਬ ਚੰਗੀ ਤਰਾਂ ਠੋਕ ਕੇ ਦੇਣ ਗੇ ,

  • @sidhurajvirsinghchannelsid4557
    @sidhurajvirsinghchannelsid4557 3 роки тому +3

    ਦਸਮ ਗਰੰਥ ਤੇ ਉਂਗਲ ਚੁੱਕਣ ਵਾਲੇ ਪਹਿਲਾਂ ਦਮਦਮੀ ਟਕਸਾਲ ਦੇ ਮਹਾਪੁਰਖਾਂ ਗਿਆਨੀ ਮਸਕੀਨ ਗਿਆਨੀ ਪਿੰਦਰਪਾਲ ਪਰੋਫੈਸਰ ਸਾਹਿਬ ਸਿੰਘ ਤੇ ਹੋਰ ਕਥਾਵਾਚਕਾਂ ਦੀ ਕਥਾ ਦਸਮ ਗਰੰਥ ਦੀ ਸੁਣ ਲਵੋ

  • @GurpreetSingh-en3br
    @GurpreetSingh-en3br 5 місяців тому

    Sikh missionary hmesha hi Sri dasam Granth sahib ji de vichar krn to bhai de rhe hai

  • @ajmersingh8066
    @ajmersingh8066 2 роки тому +4

    ਗੁਰੂ ਗ੍ਰੰਥ ਸਾਹਿਬ ਨੂ ਕਿਉਂ ਨਹੀਂ ਮੰਨਦੇ ਇਹ

    • @Rupindersing2005
      @Rupindersing2005 Рік тому

      Tuhanu yaar pta hi nhi ,,,gal ki ho rhi aaa,,,shri guru granth sahib ji de naal naal shri guru dasam granth sahib v Sade guru sahib di rachna ae

    • @tejasingh2647
      @tejasingh2647 10 місяців тому

      ihna ਦਾ guru. ਗੁਰੂ ਗ੍ਰੰਥ ਸਾਹਿਬ ਨਹੀਂ ਹੈ. ਦਸਮ ਗ੍ਰੰਥ ਇਹਨਾਂ ਦਾ ਗੁਰੂ ਹੈ

  • @truthbomb886
    @truthbomb886 2 роки тому +3

    Nihang ne bani ratta mar li samjh reha jada gyani hai asli sikh ehi hai. Jida da ena da granth oda de ena de tark

  • @gurmansidhusidhu8073
    @gurmansidhusidhu8073 4 роки тому +4

    ਕੀ ਕੋਈ ਚਰਿਤ੍ਰ ਅੱਗੋਂ ਜਾਂ ਪਿੱਛੋਂ ਪੜਣ ਨਾਲ ਉਸ ਦੇ ਅਰਥ ਬਦਲ ਜਾਂਦੇ ਹਨ।

  • @SatnamSingh-rt1mk
    @SatnamSingh-rt1mk Рік тому +1

    Waheguru ji 80 Saal tk Guru Dasham pita ji de sah sawroop Sachkhand Jan to Bada koi likhit ni c te fer kitho aaeya ho jdo Gurugranth Sahib ji nu gadi diti te osda shareek Kyo bnona chahunde ne
    Te fer Dasham Granth Naam hun prchalit a te os to pahile 7 Naam c j Dasham pita ji di krit a te kisne adhikar Dita k Naam bdln Ram Rai nu ik shabad kr k e chhek Dita eh Rola Sikhi nu dhah lon te Sikhi nu vandan li aah rahiya gya nahi sn pahile nitnem ch Baniya Gurugranth Sahib ji de 13Anga tk nitnem kita janda c te 120 Saal Bada Kavi Santosh ne jnm Liya jis ne Granth likhiya os de e gun gayi jande Jo k Babe Nanak ji nu Ram de put Love de ans sabit kri jande a te ghate ton Dustdaman da jnm fsi jande a te Ina anusar chopayi sahib anusar andaj jeraj setaj kini de sindhant nu e glt sabit kri jande a mukdi gl Gurugranth Sahib ji da sharik Kyo a bnona chahunde ne sb kuj te Gurugranth Sahib ji ch sb kuj a te osdi Bani de Arth Apne hisab nal kri jande Mulmantar da e Arth e ni kr skde

  • @kaurcooks1201
    @kaurcooks1201 7 місяців тому

    Jo granth sadey daas guru ji ne lekhy hai sab pujniy yog han tarak vitarak ke kerna murakh log argue kerdy han

  • @Privatedetectiveinvestigation
    @Privatedetectiveinvestigation Рік тому +2

    Missionary veer jindabad❤

  • @jasmine-p6s1e
    @jasmine-p6s1e 2 роки тому +3

    Gurdwara saib ch debate honi hi nahi chhaidee, guru saheb di hajoori ch bilkul nahi. Eh log beadbi karde a.

  • @SaeedKhan-yh3ko
    @SaeedKhan-yh3ko Рік тому

    Veero, good to see you debating Dasam Granth. Please do the same over Var 1:32 of Bhai Gurdas. Did Baba Nanak recite his Kitab which is Quran, gave Bang (Azan) and prayed (Namaz) on his (Mussalah) prayer matt. ua-cam.com/video/UaLjdJ9wb2M/v-deo.html

    • @Supersingh2
      @Supersingh2 7 місяців тому

      Brother read all vaar of bhai gurdas how it attacks islam. Did dasam granth nindak are fools and have hindu phobia . They are diving sikhi like islam into shia Sunni Sufi ahmadia. Guru nanak dev ji says jaise main aave khasam ki baani tesda kari dhyan ve lalo.this is direct attack to islam who says there can't be other prophet after Muhammad.

    • @Supersingh2
      @Supersingh2 7 місяців тому

      Baang means call and uttering of lord name not azaan.

  • @amarjitshergill2690
    @amarjitshergill2690 Рік тому

    Waheguru ji ka khalsa Waheguru ji ki fateh Singh Sahib ji to all of you 🙏 ♥ our Guru is Shri Guru Grant Sahib ji is not a dassam granth book it's a bad book dirty book i want thanks to all of you telling the truth

    • @tanveersingh1261
      @tanveersingh1261 Рік тому +1

      Stop doing ardas then stop reading gurbani from dasam granth such as chaupai shaib and jaap sahib stop saying fateh then
      how about u stop doing ungal at maharajs bani and first clear your own mind before u put nonsense in other peoples minds
      waheguru ji ka khalsa waheguru ji ki fateh
      🙏

  • @dharmjitsingh7881
    @dharmjitsingh7881 Рік тому +3

    ਦਸਮ ਬਾਣੀ ਦੀ ਇਹਨਾਂ ਲੋਕਾਂ ਨੂੰ ਸਮਝ ਨਹੀਂ ਆਉਣੀ
    ਆਦਿ ਬਾਣੀ ਦੀ ਤੇ ਸਮਝ ਨਹੀਂ ਇਹਨਾਂ ਨੂੰ

  • @UttamSingh-rc9lz
    @UttamSingh-rc9lz 10 місяців тому

    ਚਿਟੀ ਪੱਗ ਵਾਲਾ ਵੀਰ ਪੱਕਾ ਬਿਪਰ ਪੱਕਾ ਭਗਤ ਹੈ।ਜਬਾਨ ਥੱਥਲਾ ਰਹੀ ਹੈ।

  • @PrabhjotSingh-it6dm
    @PrabhjotSingh-it6dm 4 роки тому +5

    Follow sant maskeen ji katha on dasam Granth Sahib

  • @navtejsingh2453
    @navtejsingh2453 3 роки тому +2

    GURU GOBIND SINGH JI STUDY CIRCLE CHARDIKALA.

  • @navtejsingh2453
    @navtejsingh2453 3 роки тому +4

    DASAM GRANTH SUPPORTERS CAN NOT COMPETE WITH THE INTELLECT WISDOM OF LATE .S.GURBAKSH SINGH KALA AFGANA WHO PROPAGATED THE GURMAT PRINCIPLES IN RIGHT PERSPECTIVE.

    • @simrankaurshiledar8900
      @simrankaurshiledar8900 3 роки тому +2

      oh yaar rehn do hun... avi boli jaande dasam granth baare... tussi jida de words use kite es comments ch ohi das dende ne tuhaade samajh te knowledge dasam granth baare te dasam pita baare!

    • @ha12vyb
      @ha12vyb 2 роки тому +1

      Kala afgana bullshit 🤣😂🤣😂

    • @sahibnoorsingh2940
      @sahibnoorsingh2940 2 роки тому +1

      🤣🤣

    • @ajitsingh736
      @ajitsingh736 2 роки тому

      @@ha12vyb ਇਸ ਨੇ ਜ਼ੋਰ ਲਾਇਆ ਹੈ,ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ਼ੋਂ ਤੋੜਨ ਦਾ । ਸਾਨੂੰ ਰਾਜਿਆਂ ਦੀਆਂ ਕਹਾਣੀਆਂ ਸੁਣਨ ਦੀ ਕੋਈ ਇੱਛਾ ਨਹੀਂ ।

  • @navtejsingh2453
    @navtejsingh2453 3 роки тому +6

    MISSIONARY VEER HAS SATISFIED ATLEAST ME..EFFICIENTLY AND LOGICALLY EXPLAINED HIS VIEWS.

    • @kulwinderkaurkaur-ps5id
      @kulwinderkaurkaur-ps5id Рік тому +1

      Oda ek v logic nahi sigga half knowledge only . Akhri gyaan le k bera gark karta enna nec

  • @sakinderboparai3046
    @sakinderboparai3046 10 місяців тому

    ਅਜੇ ਕਲਯੁੱਗ ਸ਼ੁਰੂਆਤ ਵਿੱਚ ਹੈ। ਹੋ।ਸਕਦੈ ਸੌ ਦੋ ਸੌ ਸਾਲ ਨੂੰ ਇਹ। ਗੱਲਾਂ ਆਮ ਹੋ। ਜਾਣ । ਇਸ ਕਰਕੇ ਮਹਾਂਪੁਰਸ਼ ਕਹਿੰਦੇ। ਨੇ ਕਿ ਅਜੇ ਇਨਾਂ ਗਰੰਥ ਵਿਚੋਂ ਕੱਢਿਆ ਨਾਂ ਜਾਵੇ। ਅਤੇ ਸੰਗਤਾਂ ਵਿੱਚ ਨਾ ਪੜਿਆ ਜਾਵੇ।

  • @manikaur9097
    @manikaur9097 11 місяців тому

    Did Guru Gobind told you that’s my gurbani no we only trust Guru Granth Sahib gee ☝️

    • @thesingh588
      @thesingh588 7 місяців тому

      Yes he did Guru is bani bani is guru

  • @ManprretKaur-s6v
    @ManprretKaur-s6v Рік тому

    Sean ni samaj lagg rhai

  • @dopeplayz5338
    @dopeplayz5338 5 місяців тому

    Singha ne eve nhi jang fathe kitia dasam de bani nal kiti ve guru sahib je ne Bani likhi Jedi singha nu josh vich lyandia ve

  • @tejasingh2647
    @tejasingh2647 10 місяців тому

    ਦਰਸ਼ਨ ਸਿੰਘ ਨੇ ਕਿਤੇ ਵੀ ਤਿੰਨ ਬਾਣੀਆਂ ਨਾਲ ਅੰਮ੍ਰਿਤ ਨਹੀਂ ਛਕਾਇਆ

  • @satpalsinghvirk5827
    @satpalsinghvirk5827 2 роки тому

    Jo v vivavid byan Bani te Jo scholars ne dite han sab rotian ikahiyan Karan lyee kita hai.

  • @HarjinderSingh-nz6uq
    @HarjinderSingh-nz6uq 3 місяці тому

    ਰੇਤ ਵਿੱਚੋਂ ਤੇਲ ਕੱਢਣ ਦਏ ॥ ਗੁਰੂ ਗ੍ਰੰਥ ਸਾਹਿਬ ਕਾਫੀ ਉਸਦੇ ਇੱਕ ਸ਼ਬਦ ਨੇ ਪਰ ਲਾ ਦੇਣਾ ਜੇ ਅਸੀ ਉਸ ਤੇ ਅਮਲ ਕਰੀਏ ॥ ਕਿਉ ਕੱਸ ਚੋ ਕਿਸ ਕੱਢ ਰਿਹੇ ਹੋ॥

  • @nehaattri1812
    @nehaattri1812 11 місяців тому +1

    😢Bachan ga ohh jo bathan ga doo sant sonsamadhi Laa ka ruhani andar paadda karda antar thayaani hoo man maarda jo sataan ha sataaniya karda hun man bass man murakh vichaar karan ga tyaggi sant baara 😮😮😮😮😮😮😮😮😮😮😮😮😮

  • @JaswinderSingh-hy7ul
    @JaswinderSingh-hy7ul 3 роки тому +4

    Dasam granth viruddh sahi question han answer nhi de rahi sathapat dhir

  • @bingsybigmouth
    @bingsybigmouth Рік тому

    Hey just had a bunch of questions
    Answer them with their respective numbers
    1. Is Dasam granth fake? Charitropaakhyan? Mahaakaal? Randi di vaar? PS- Dont get triggered she was a prostitute actually hired by the aryan indra to kill dravidian king Maikha.
    2. Is "vah guru" as a mantar fake? Is there even a mantar in sikhi? If there is what was the need for writing guru granth sahib why didn't they just tell us to say vaahguru. Also if vaheguru is a mantar then all of akj is giing to "hell" because they say vaahur, vairo, whyro, aahru, aahru, aithroo, mainthroo, baithru, haithru, haihoo, grugur, grrrrrruaaaaah.
    3. Should I even trust any parchaaraks?
    4. Why do so many people regard nirmala maskeen? He said that there are only good wombs and bad wombs and bad souls go into bad womb good go into good. But then how can that pervert explain how Guru Arjan was a Guru but his real brother was kicked out of sikhi?
    5. Is Guru Nanak's sikhi mostly dead nowadays? With the mindless chanting eh paath oh paath ultaa paath siddhaa paath "simran" and too incorrectly(akj people read above) misinterpreted gurbani meanings because of nirmala steeks.
    Read history folks.
    6. Also why do we keep refrring to some illoterate people as mahapurakh gurmukh sant because they can make up the most absurd bull shit? Bhindiwala did 101 jap baani paath. So what? What did he gain out of it? Did he get to know the real meaning? No. What's the point of the repitition?
    This is a quiz so please answer as many questions as you can.

    • @dhangurupyare
      @dhangurupyare Рік тому

      Guru sahib gave the vidhi of SAS giras simran which guru granth sahib ji bani says to chant every time. This si ll I am gonna say. But I see u have a lot of hate for akj.

    • @bingsybigmouth
      @bingsybigmouth Рік тому

      @Ishpreet Singh Pyaare, its NOT hate! Dhiyaae doesn't mean to chant!

    • @laba3423
      @laba3423 9 місяців тому

      jedi toon durga mata lyi shabdavli varti hai , rera v samaa aauga ess paap da hisaab den daa

  • @ravindergill-iw2uy
    @ravindergill-iw2uy 6 місяців тому

    ਗੁਰਪ੍ਰੀਤ ਕੈਲੀਫੋਰਨੀਆ ਅਨੁਸਾਰ ਝਾਂਟ ਯਾਂ ਝੁਆਂ ਮੁੰਨਣ ਦੀਆਂ ਗੱਲਾਂ ਗੁਰੂ ਦੀ ਬਾਣੀ ਆ । ਲਾਹਨਤੀਓ ਇਹਨੂੰ ਗੁਰੂ ਗ੍ਰੰਥ ਸਾਹਿਬ ਮੂਹਰੇ ਬੈਠਣ ਦਾ ਵੀ ਹੱਕ ਨ੍ਹੀ । ਦੱਸਮ ਦੇ ਸਿੰਘ ਆਜੋ ਤੁਹਾਡੀਆਂ ਸਿੰਘਣੀਆਂ ਨਾਲ ਬੈਠ ਕੇ ਦੱਸਮ ਦਾ ਤ੍ਰਿਯਾਚਰੀਤਰ ਦੀ ਕਥਾ ਕਰੀਏ।

  • @busytech1181
    @busytech1181 2 роки тому +1

    ho sakda. koi milaavat kiti gayee hove

  • @jagirsinghkhalsa8916
    @jagirsinghkhalsa8916 3 роки тому +7

    ਜੇਕਰ ਵਚਿੱਤਰ ਨਾਟਕ ਸਿਰੀ। ਗੁਰੂ ਦਸਮ ਗਰੰਥ। ਸਾਹਿਬ ਹੈ ਗੁਰੂ ਗਰੰਥ ਸਾਹਿਬ ਜੀ ਦਾ ਕੀ ਕਰੋਗੇ ਕਿਉਂਕਿ ਗੁਰੂ ਸਿਰਫ। ਇੱਕ ਹੁੰਦਾ ਹੈ

    • @PrabhjotKaur-h5i
      @PrabhjotKaur-h5i Рік тому

      ਦਸਮ ਗ੍ਰੰਥ ਗੁਰੂ ਕਦੋਂ ਦਾ ਬਣ ਗਿਆ । ਜਦੋਂ ਕਿ ਸਿੱਖ ਕੌਮ ਦੇ ਗੁਰੂ , ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ।

  • @Virk111
    @Virk111 11 місяців тому

    In my opinion Dasam Granth is NOT Guru's Bani..... Where it tells about "Sodhi and Bedi" clan and they from Luv and Kush lineage is itself false... First of all we all know all the Hindu Gods, Ram kishan and all others are mythological, they never happened in reality, which century they born like 10,000 yrs old, 20,000 yr old, before dinosaurs, ? ... Ram is born from "Kheeer" as per their books, do you guys really believe that? If you read their books - Gita/ Ramayan/ Ramcharitmanas/ Ved/ Puran/ Samriti/ Upanishads > in there someone is getting born from fire, someone from ocean, someone from mouth, some from feet, Hanuman eating Sun thinking it as a fruit.... Their God Krishan has 16000 wives and 10 kids from each wife and have more than 1 crore kids as per their books, do you think its even possible lol ?? Do you really believe these things happened ? you need to be crazy to think about it... .. so if Hindu Gods are not true then claim of Sodhi and Bedi clan from Luv and Kush by itself is false and all other mythological things mentioned in Dasam Granth is false.... We don't need to know these veds/ purans as there is nothing to learn there.... read yourself all those hindu books and you will see the mythology, racism, fake rituals, misogynist and so much more you will be astonished...
    As far as Charitopakhyan, there is no moral getting from that nothing.. Do you think Guru ji did all those things ? he lead pure and courageous life, There is only one aim of all Gurus which all had one spirit is to make people learn that how to live in this world without getting attached to materialistic things of the world..... This all is written by Brahmins whom we know were against Guru's teachings from day 1 of message of equality and challenged the power of Brahmins who controls the masses from long time by claiming themselves as Superior to others, and infact most of the Dasam Granth is written in the Braj language and Awadhi language....
    Dasam Granth says Guru Gobind saying ji prayed for 1000's of years at Hemkunt where Pandav brothers of Mahabharat also went for penance.... So if Pandav brothers and Mahabharat is mythology, then it means that story written there by author is itself false and is nothing to do with Guru Gobind Singh ji...
    Clearly the author is not Guru Sahib but some brahmin who wrote it as they are the only ones who had knowledge to write/read and all other castes were not allowed to read/write/learn anything and tried to pollute Sikhi and doing same things which they did to religion of Buddha and Jain and destroyed them...
    So in Dasam granth, if there is any mythology, fake stories, fake charitars and tales, that definitely is written by someone WHO IS NOT SIKH, that is definitely against the basic principles of Sikhi and the values Gurus taught to Sikhs and lived their life with.... Because of so high character, Sikhs were able to live their life with proud and fought evil and remained Sikh, believed in one God even though they had to give their life for it.
    PLEASE WATCH THE FOLLOWING VIDEOS ON BRAHMIN BOOKS:
    ua-cam.com/video/PxN5idxeW1w/v-deo.html
    ua-cam.com/video/IAUsCDzxYcg/v-deo.htmlsi=OzK30N_vNmCrUSwY

    • @laba3423
      @laba3423 9 місяців тому +1

      thodi qaum kollon hindu dharam nu vich leyaye bina gll nhi hundi , sadi taan geeta v ikk debate hai je assi debate krn te aage bhjje fironge

    • @thesingh588
      @thesingh588 7 місяців тому

      🤣🤣🤣 Nice copy and paste you have no knowledge about silhism or the Dasam Granth if you dont Like Dasam then maybe convert to Hinduism or islam