Це відео не доступне.
Перепрошуємо.

Mudhe: - DASAM GRANTH PARKASH & BHOG IN PRESENCE OF GURU GRANTH SAHIB JI.

Поділитися
Вставка
  • Опубліковано 11 січ 2017
  • Watch only on Akaal Channel SKY 843 & www.akaalchanne...
    Facebook: / akaalchannel843
    iPhone App: itunes.apple.c...
    Android App: play.google.co...

КОМЕНТАРІ • 611

  • @SukhwinderSingh-ty7sn
    @SukhwinderSingh-ty7sn 3 роки тому +28

    ਸਿੱਧੀ ਗੱਲ ਆ ਜੀ , "" ਸੱਭ ਸਿੱਖਨ ਕੋ ਹੁਕਮ ਹੈ , ਗੁਰੂ ਮਾਨਿਓ ਗਰੰਥ""

    • @abhirajsingh655
      @abhirajsingh655 3 роки тому +10

      ਤੁਸੀਂ ਕਹਿੰਦੇ ਹੋ ਕਿ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਪਾਲਣ ਕਰਦੇ ਹਾਂ. ਸੱਭ ਸਿੱਖਨ ਕੋ ਹੁਕਮ ਹੈ , ਗੁਰੂ ਮਾਨਿਓ ਗਰੰਥ"" ਇਹ ਲਾਈਨ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ

    • @Gurpreetsingh-sj5jp
      @Gurpreetsingh-sj5jp Рік тому

      Eh line likhey likhi ha ji ?

    • @navjotsayal
      @navjotsayal 9 місяців тому

      @@Gurpreetsingh-sj5jpeh Guru Gobind Singh ji ne kiha hai. Sakhian ne I think dsve Guru ji dian

    • @mandeepsinghvallah
      @mandeepsinghvallah 8 місяців тому

      ਕਿਹੜਾ ਜੀ

    • @germanflingen145
      @germanflingen145 2 місяці тому +1

      ​@TRIPLEG11-ml2fbJadoo Ardaas karde ha udo dohre ch aandi hai e line

  • @GSTT6
    @GSTT6 11 місяців тому +3

    ਸੰਗਤ ਜੀੳ,
    ਇਕ ਸਮੇਂ ਇਕ ਹੀ ਗੁਰੂ ਹੋ ਸਕਦਾ, ਬਾਕੀ ਸਭ ਕੁਝ ਗੁਰੂ ਦੁਆਲੇ ਘੁੰਮਦਾ ਹੈ ਜੀ। ਭਾਵੇਂ ਸ੍ਰੀ ਦਸਮ ਗ੍ਰੰਥ ਜੀ, ਵਾਰਾਂ ਭਾਈ ਗੁਰਦਾਸ ਜੀ ਇਤਿਆਦ।
    ਮੁਸ਼ਕਿਲ ਗੱਲ ਇਹ ਹੈ ਕਿ ਗੁਰੂ ਤੱਕ ਕੋਈ ਨਹੀ ਪਹੁੰਚ ਪਾ ਰਿਹਾ ਕਿੳਂਕਿ ਰਾਹ ਵਿਚ ਦੁਬਿਧਾ ਹੀ ਪੰਥ ਪਾੜੀ ਫਿਰਦੀ ਹੈ।

  • @jagjeetgill3075
    @jagjeetgill3075 4 роки тому +11

    ਭਾੲੀ ਜ਼ੀ ੲਿਕ ਵੀ ਪੈਸ਼ੇ ਦੀ ਗ਼ੱਲ ਪੱਲੇ ਨਹੀ ਪੲੀ ਸ਼ਿਰਫ਼ ਗ਼ੁਰੂ ਗ਼ਰੰਥ ਸਾਹਿਬ ਹੀ ਗ਼ੁਰੂ ਹੈ ਖ਼ਾਲਸਾ ਜ਼ੀ

  • @akaalchannel
    @akaalchannel  5 років тому +1

    *Thanks you all for being a persistent viewer.*
    *For more updates , please Share n Subscribe to Akaal Channel.*
    *ਅਕਾਲ ਚੈਨਲ ਨਾਲ ਜੁੜੇ ਰਹਿਣ ਲਈ ਆਪ ਜੀ ਦਾ ਧੰਨਵਾਦ |*
    *ਹੋਰ ਅੱਪਡੇਟ ਤੇ ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ ||*

  • @jaggajatt2524
    @jaggajatt2524 3 роки тому +11

    ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਆ ਸਾਨੂੰ ਨਹੀ ਲੋੜ ਕਿਸੀ ਹੋਰ ਦੀ ਆਪਣਾ ਅਸ਼ਲੀਲ ਗ੍ਰੰਥ ਆਪਣੇ ਕੋਲ ਰੱਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਲੋੜ ਨਹੀ ਪ੍ਰਕਾਸ਼ ਕਰਨ ਦੀ।।

    • @ਸਿੱਧੂ1331
      @ਸਿੱਧੂ1331 4 місяці тому +1

      ਸ਼ਰਮ ਨਾਲ ਡੁੱਬ ਕੇ ਮਰ ਕਿਉ ਨਹੀ ਜਾਂਦੇ ਤੁਸੀ,, ਇਹ ਬੋਲ ਬੋਲ ਰਹੇ ਹੋ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਪ੍ਰਤੀ,,,ਮੂਰਖੋ😢 ਕੋਈ ਗਿਆਨ ਦੀ ਥੋੜੀ ਬਹੁਤੀ ਵੀ ਅਗਰ ਸੋਜ਼ੀ ਹੁੰਦੀ ਤਾਂ ਇਹ ਬੋਲ ਕਦੀ ਵੀ ਨਹੀਂ ਤੁਸੀ ਬੋਲਦੇ

    • @jindajatt4545
      @jindajatt4545 9 днів тому

      ​ਰਾਜੇ ਦੀ ਗੁਦਾ (ਬੁੰਡ) ਮਾਰ ਕੇ ਲਹੂ ਕਿਵੇਂ ਕੱਢਣਾ, ਦਸਮ ਗ੍ਰੰਥ ਵਿੱਚੋ ਪੜ ਕੇ ਆਪਣੀ ਬੀਬੀ ਤੇ ਭੈਣ ਨੂੰ ਦੱਸ ਫੇਰ ਗੱਲ ਕਰੀਂ

  • @krishansingh786
    @krishansingh786 2 роки тому +6

    ਸਿੱਖ ਵਿਚਾਰਧਾਰਾ ਦੀ ਸਭ ਤੋਂ ਵਿਰੋਧੀ ਧਿਰ ਆਰ ਐਸ ਐਸ ਦਸਮ ਗ੍ਰੰਥ ਦੀ ਸਪੋਟ ਕਰਦੀ ਹੈ, ਦਸਮ ਗ੍ਰੰਥ ਦਾ ਪਹਿਲਾ ਨਾਮ ਬਚਿੱਤਰ ਨਾਟਕ ਸੀ, ਸਾਡਾ ਗੁਰੂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਮੰਨਿਆ ਹੈ ਕੇ ਦਸਮ ਗ੍ਰੰਥ ਵਿਚ 70% ਗੁਰੂ ਦੀ ਬਾਣੀ ਨਹੀਂ ਹੈ

  • @bhupindersingh66
    @bhupindersingh66 5 років тому +12

    ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ
    Dhan shri guru Granth Sahib ji

  • @user-dq1li7nu8b
    @user-dq1li7nu8b 9 місяців тому +4

    ਦਸਮ ਗ੍ਰੰਥ ਕਦੋਂ ਹੋਂਦ ਵਿੱਚ ਆਇਆ , ਇਸਦੇ ਪੱਖ ਵਿੱਚ ਆਏ ਸਤਿਕਾਰਯੋਗ ਵੀਰਾਂ ਨੇ ਕੋਈ ਲਿਖ਼ਤੀ ਪੱਕਾ ਸਬੂਤ ਨਹੀਂ ਦਿੱਤਾ । ਅਤੇ ਜੇਕਰ ਇਹਨਾਂ ਵੀਰਾਂ ਅਨੁਸਾਰ ਦਸਮ ਗ੍ਰੰਥ ਦਾ ਅਖੰਡ ਪਾਠ ਸਪੀਕਰ ਵਿੱਚ ਉੱਚੀ ਆਵਾਜ਼ ਵਿੱਚ ਕੀਤਾ ਜਾਵੇਗਾ ਤਾਂ ਇਹ ਪਾਠ ਧੀਆਂ ਭੈਣਾਂ , ਸੁਣ ਕੇ ਕੀ ਸੋਚਣਗੀਆਂ । ਸ਼ਇਦ ਇਸ ਗ੍ਰੰਥ ਦੇ ਪੱਖ ਵਿੱਚ ਬੋਲਣ ਵਾਲੇ ਵੀਰ ਇਸ ਬਾਰੇ ਬਿਲਕੁਲ ਨਹੀਂ ਸੋਚਦੇ ।

  • @amrikgoraya580
    @amrikgoraya580 3 роки тому +7

    Sikha da guru -Sri guru Granth sahib ji no othet Granth. Waheguru nam is a Guru ka Amrit.

  • @SultanSinghNalvi
    @SultanSinghNalvi 7 років тому +65

    Guru Granth Sahib Ji toh upper kuj nhi hai..... Waheguru bless all

    • @SkatingLoverClub
      @SkatingLoverClub 6 років тому +10

      Sultan Singh bro Guru Granth Saahib nu Guru da drja Shri Dasam Granth ne ditta. Ek vaari read kro fer fesla kro.

    • @indianmartialartsresearchg9728
      @indianmartialartsresearchg9728 6 років тому +7

      @ 55:17 What a comparison. Those on the left are true Gursikhs. The ones on the right are blatantly a product of the British Raj (lanat upon the British and their chamchay), especially that little one on the far right. The left Singh's would read bani and protect Sikhi. The ones on the right would rather cause Sikh divide and probably play polo in their jodhpurs.

    • @Kabr-tv7ii
      @Kabr-tv7ii 5 років тому +1

      +Skating Lover ,, kive darja Dita dasam Granth ne Guru Granth shaib nu Guru da Guru Granth shaib Ji nu na ve koi darja Devo oh app vich Ek Sach a oh sirf Guru de bani a jis nu Guru Gobind Singh Ji ne thapea c te likhaea ve c jis de hajuri vich iss Kom nu Chad k gae c na k 10 v Granth de pehli gal dasam Granth koi Hai he Nai c ISDA nam 10 ve Rachna c jis nu Badal k Granth Likh Dita je Guru shaib ne apna Granth manona hunda ta Bhai manni Singh to jad Guru Granth shaib Ji likhaea ta avadi bani vich jaror likhonde ohna ta khud nu Guru Granth shaib Ji de barabar Nai rakhea Guru Granth shaib Ji nu mukh mannea te hukam Dita Sab Kom nu .

    • @singhskeptic5742
      @singhskeptic5742 5 років тому +3

      @@SkatingLoverClub Are you all right ?? How can Dasam Granth give guru gaddhi to SGGS.

    • @waheguruwaheguru2752
      @waheguruwaheguru2752 5 років тому +2

      Sant bhindrawale ne ki kiha c jede dasam granth sahib nu nahi mandeee....

  • @KulwantSingh-gg5qe
    @KulwantSingh-gg5qe 4 роки тому +7

    ਇਸ ਅਖੌਤੀ ਗ੍ਰੰਥ ਬਾਰੇ ਦਰਬਾਰ ਸਾਹਿਬ ਅਕਾਲ ਤਖਤ ਦਾ ਫੈਸਲਾ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੋਈ ਹੋਰ ਗ੍ਰੰਥ ਜਾਂ ਪੌਥੀ ਪ੍ਰਕਾਸ਼ ਨਹੀ ਕਰਨੀ ਟਕਸਾਲੀ ਨਿਹੰਗ ਨਹੀ ਮੰਨਦੇ ਦੋਸੀ ਕੌਣ

  • @NarinderSingh-hh4uw
    @NarinderSingh-hh4uw Рік тому +4

    Waheguru ji mehar Karna Ji singho asin shukar karde han ki Thann guru Gobind Singh sahib ji Jatt family chon ni San tusin tan kise nu guru gharan ni wadan dena c Sade guru Thann guru garanth sahib hi ne

  • @amarjitheyer2118
    @amarjitheyer2118 3 роки тому +7

    ਦਸਮ ਗ੍ਰੰਥ ਗੁਰੂ ਦੀ ਬਾਣੀ ਨਹੀਂ ।

    • @gaganaujla8125
      @gaganaujla8125 3 роки тому

      Veer guru Sahib di Bani aa
      Tusi aap PADI aa?

  • @hardeepsinghhardeepsingh1418
    @hardeepsinghhardeepsingh1418 4 роки тому +5

    Waheguru GE ਅਸੀਂ ਸਾਰੇ ਸਿੱਖ ਕੌਮ ਇੱਕ ਰਹੀਏ

  • @paramjitpannu4632
    @paramjitpannu4632 5 років тому +25

    ਸਾਡਾ ਗੁਰੂ ਕੇਵਲ ਤੇ ਕੇਵਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ

    • @karpetcabin
      @karpetcabin 5 років тому

      Do you believe anything outside of Sri Guru Granth Sahib?

    • @varinder487
      @varinder487 5 років тому

      @@karpetcabin No

    • @karpetcabin
      @karpetcabin 5 років тому

      @@varinder487 so you don't believe in 5 kakar?

    • @varinder487
      @varinder487 5 років тому

      @@karpetcabin Only in guru granth sahib🙏🙏🙏🙏🙏

    • @karpetcabin
      @karpetcabin 4 роки тому

      @@varinder487 so you don't believe in panj kakkar?

  • @bhaibalveersingh9750
    @bhaibalveersingh9750 4 роки тому +5

    ਚੰਗੀ ਗੱਲ ਹੈ ਵਿਚਾਰ ਹੋਣੀ ਚਾਹੀਦੀ ਹੈ! ਅਸਲੀਅਤ ਸਾਹਮਣੇ ਆਵੇ !ਕਦੇ ਫੇਰ ਵੀ ਕਿ੍ਪਾ ਕਰਨੀ!

  • @trilochansingh3133
    @trilochansingh3133 11 місяців тому +4

    ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਵਾਹਿਦ ਇਕ ਸਿੱਖ ਦਾ ਗੁਰੂ ਹੈ |

  • @jaggajatt2524
    @jaggajatt2524 3 роки тому +8

    ਡੰਗਰੋ ਦਸਮ ਗ੍ਰੰਥ ਨੂੰ ਜੀ ਸਦਕੇ ਮੰਨੋ ਪਰ ਉਸਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਲਿਖਤ ਨਾ ਕਹੋ ਉਸਦੇ ਵਿਚ ਏਨਾਂ ਗੰਦ ਹੈ ਆਉਣ ਵਾਲਿਆ ਪੀੜੀਆ ਗੁਰੂ ਸਾਹਿਬ ਤੇ ਸਵਾਲ ਚੁਕਣ ਗਿਆ ਅੱਕਲ ਦੇਉ ਅੰਨਿਉ ।। ।।ਇਕ ਪਾਸੇ ਟਾਉਟ ਬੁਜੜ ਇਕ ਪਾਸੇ ਪੜੇ ਲਿਖੇ ਲੋਕ।।।।ਅਨਪੜ੍ਹ ਲੋਕਾਂ ਨੇ ਬੰਦੇ ਗਲ ਰੱਬ ਦੀ ਤਖਤੀ ਪਾ ਤੀ ।।।

  • @user-fp6nt4qy3w
    @user-fp6nt4qy3w Рік тому +2

    ਗੁਰੂ ਗ੍ਰੰਥ ਜੀ ਬਰਾਬਰ ਕਿਸੇ ਵੀ ਕਿਤਾਬ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਇਹ ਦਾ ਨਾਮ ਬਚਿਤ੍ਰ ਨਾਟਕ ਸੀ

  • @bhupindersingh66
    @bhupindersingh66 5 років тому +11

    Guru Granth Sahib ji
    Guru Granth Sahib ji
    Guru Granth Sahib ji
    Guru Granth Sahib ji
    Guru Granth Sahib ji

    • @karpetcabin
      @karpetcabin 4 роки тому +2

      Guru Granth sahib vich kithe likhia he ki apne naam vich singh warto?

    • @karpetcabin
      @karpetcabin 4 роки тому +2

      @Covid19 Virus Guru granth sahib te Dasam Granth vich.

    • @6630mandy
      @6630mandy 3 роки тому +2

      es trah te Guru Granth Sahib nu Guru Gaddi den te v question chuke ja sakde ne.
      Guru Granth Sahib nu Guru Gaddi den di koi historical evidence nai hae.
      Evidences:
      1. It is said this dohra " agya bhai akal ki tabhi chalayo panth sab sikhon ko hukum he guru manyo granth. Guru Granth ji manyo pragat gurah ki deh jo prabhu ko milbo chahe khoj shabad me le" was written by Guru Gobind singh ji and is present at Nanded ( Hajur Sahib). But there are questions on its authenticity. First they never show it to you . Second who claimed to have seen that say it doesn't have Guru Gobind singh ji's seal, just words written on a page.
      So the question is on its authenticity which should be checked by Forensic ways.
      2. Bhai prahlad singh who said to have been there that day writes in his Rehatnama " Agya bhai akal ki tabhi chalayo panth sab sikhon ko hukum he guru manyo granth GURU KHALSA MANYO PRAGAT GURAH KI DEH jo prabh ko milbo chahe khoj shabad me le " this rehatnama was said to have been found around 1750's. And see the language is totally different from dohra said to have written by Guru Gobind singh ji.
      3. Bhai Nand lal's ( bhai Nand lal was not present at Nanded) TANKHAHNAMA adds two more lines to it
      " Raj karega khalsa aki rehe na koi, khuar hue sab milenge bache sharan jo hoe."
      This was found in late 19th century and added to ardas.
      4. Some says it was also recorded by a bhat vehi ' Narbud Singh' who was present there at that time but that was found in around 1925 when TAT KHALSA SIKHS defeated NIRMALA SIKHS in the fight to take control of the Gurudwaras of INDIA ( including Pakistan)
      5. Giani Gian Singh in 1880 in his book "PANTH PRAKASH" recorded bhai Prahlad singh's Rehitnama about Guru Manyo granth.
      These are the evidences of " GURU MANYO GRANTH or Transferring Guru Gaddi to GURU GRANTH SAHIB JI".
      Just Compare it with the evidences of DASHAM GRANTH.
      1. When we talk about Bachitar Natak, Jap Sahib, Savaiye, Akal Ustat etc. they have similar kinds of evidences, they were mentioned in bhai Prahlad and bhai Nand lal's Rehitnamas
      2.their mentioning found in Gurshobha of Senapat (1711).
      3."PARCHI GOBIND SINGH" written by bhai seva Das (1741) mentions Zafarnama and Ramavtar written by Guru Gobind singh ji.
      4."GURU BILAS PATSHAHI 10" written by bhai KOER SINGH in 1751 mentions the DASHAM GRANTH.
      5."MAHIMA PARKASH" which was written by SARUP DAS BHALLA( descendant of Guru Amar Das ji) in 1776 mentions BACHITAR NATAK.
      6.Letter sent by Bhai Mani Singh to Mata Sundri in april 1716 is also an evidence of Dasham granth.
      7. "SRI GUR KATHA" by bhai Jiwan singh (1700) mentions the reciting of JAAP SAHIB,SAVAIYE (akal Ustat) and CHOPAI during creation of Khalsa panth.
      8. REHATNAMA HAZURI by Bhai CHAUPA SINGH CHHIBBAR (1702) writes about Banis of Jaap sahib, Savaiye and Bachitar Natak.
      NOW YOU CAN COMPARE THE EVIDENCES OF DASHAM GRANTH AND TRANSFERRING OF GURUSHIP TO GURU GRANTH SAHIB.
      If letter of bhai Mani Singh is fake then Dohra written by Guru Gobind singh ji is also fake( since it does not have the seal of Guru ji).
      If you Raise questions on the authenticity of the GURU GOBIND SINGH JI'S BANI ( Jaap Sahib, Savaiye, Zafarnama etc.) You will have to raise questions on the Gurship of Guru Granth Sahib ji.

  • @daljeetsingh5152
    @daljeetsingh5152 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।
    ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
    ਵਾਹਿਗੁਰੂ ਜੀ ਅਪਣੇ ਸਿੱਖਾਂ ਉਪਰ ਮੇਹਰ ਕਰਣੀ ਜੀ।🙏🙏🙏🙏🙏

  • @bablusing6749
    @bablusing6749 4 роки тому +4

    ਧੂਤਿਆਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਹੁਣ ਝਗੜਾ ਕਰਨ ਤੇ ਉੱਤਰ ਆਏ । ਇਹਨਾਂ ਦਾ ਇਹ ਆਖਰਲਾ ਹਥਿਆਰ ਹੈ।ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਗੁਰੂ ਹੈ। ਆਪਣਿਆ ਬੱਚਿਆਂ ਨੂੰ ਸਮੇਤ ਬੱਚੀਆਂ ਦੇ ਜ਼ਰੂਰ ਦਸਮ ਗ੍ਰੰਥ ਪੜ੍ਹਾਓ। ਕਿਸੇ ਨੂੰ ਕੀ ਇਤਰਾਜ਼ ਹੈ।ਪਰ ਸਾਰਿਆਂ ਤੇ ਨਾ ਥੋਪੋ।

  • @arrytaaz
    @arrytaaz 3 роки тому +4

    ਇਹਨਾਂ ਚਵਲਾ ਨੂੰ intelactual ਪ੍ਰੋਫੈਸਰ ਨਾਲ ਬਹਿਸ ਵਿੱਚ ਨਹੀਂ ਬੈਠਾਉਣਾ ਚਾਹੀਦਾ। ਇਹ ਰੌਲਾ ਪਾਕੇ ਡਰਾ ਕੇ ਗੱਲ ਥੋਪ ਦੇ ਇਹਨਾਂ ਕੋਲ proof te ਤਰਕ ਨਹੀਂ।

    • @JagroopSingh-no7xy
      @JagroopSingh-no7xy Рік тому

      ਇਹ ਧੂਤੇ ਬੇਵਕੂਫ ਹਨ ਇੰਨਾਂ ਨਾਲ ਕਿਹੜਾ ਵਿਚਾਰ ਵਟਾਂਦਰਾ ਕਰ ਸਕਦਾ ਇਹ ਬਚਿੱਤਰ ਨਾਟਕ ਨੂੰ ਗੁਰੁ ਗਰੰਥ ਸਹਿਬ ਦਾ ਸ਼ਰੀਕ ਬਣਾਉਣ ਲਈ ਬਜਿੱਦ ਹਨ

  • @jasvinderpalsingh2758
    @jasvinderpalsingh2758 4 місяці тому +1

    In 1999, Khalsa Panth celebrated 300 years , we never heard any controversy, Now after 25 years , Sikh Kaum is facing NEW CHALLENGES, WHY ???

  • @JasbirSingh-qb6eg
    @JasbirSingh-qb6eg Рік тому +1

    Sada guru hamesha ਸ਼੍ਰੀ guru granth sahib hi hai and rahega ji
    Waheguru ji ka khalsa Waheguru ji ki fatah

  • @HS.D13
    @HS.D13 11 місяців тому +2

    Only and only guru granth sahib ji is our GURU

  • @Amrik-eo2wi
    @Amrik-eo2wi Рік тому +1

    Our Living Guru is Shri Guru Granth Shaib ji . Sab sikhn ko hukam hai Guru maneo Granth. Guru Granthji manyo pragat guran k deh.

  • @hellouniverse807
    @hellouniverse807 3 роки тому +9

    How can anyone believe anything from Taksal after the lies about Bhindrawale being alive and ready to return for the last 36 years. They didn't even do any Akhand Path for his great Shahidi. Their whole history is made up.

    • @flamerecords5417
      @flamerecords5417 3 роки тому +2

      Kehdi duniya vich rehnde ho ? 😂 pta kuj vi nhi awien muh chak ke faltu comment kar dinde ho akal takht de nede hi bhindrawala ji da shaheda da gurudware hega . Ki oh jhuth hai ?

  • @gurpreetsinghdevgan1009
    @gurpreetsinghdevgan1009 5 років тому +10

    ਭਾਈ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਸਿੱਖ ਤਾ ਬਣਾ ਲਵੋ ਫੇਰ ਹੋਰ ਫੈਸਲੇ ਕਰ ਲਿਉ ਕੀ ਗੁਰੂ ਸਾਬ ਦੀ ਸਰਨ ਵਿੱਚ ਕੋਈ ਮੋਨਾ ਆ ਜਾਂਦਾ ਸੀ ਤਾ ਬਾਹਰ ਕਢ ਦਿੰਦੇ ਸੀ

    • @DeepsinghGill
      @DeepsinghGill 4 роки тому +3

      ਕੌਣ ਕੱਢਦਾ ਬਾਹਰ ਮੋਨਿਆਂ ਨੂੰ ਬਾਈ ਜੀ,,
      ਅਸੀਂ ਤਾਂ ਵੇਖਿਆ ਨਹੀਂ ਅੱਜ ਕੱਲ

    • @gurpreetsinghdevgan1009
      @gurpreetsinghdevgan1009 4 роки тому

      ਚਲੋ ਚੰਗੀ ਗਲ ਹੈ ਜੇ ਅੱਜ ਕਲ ਬਾਹਰ ਨਹੀ ਕੱਡਦੇ। ਪਰ ਜੇ ਅੱਜ ਪੂਰੇ ਸੰਸਾਰ ਦੀ ਗਲ ਕਰੀਏ ਤਾ ਇਜਰਾਇਲ ਵਰਗੇ ਮੁਕਲਾ ਦਾ ਕੋਈ ਮੁਕਾਬਲਾ ਨਹੀ। ਅਮਰੀਕਾ ਚੀਨ ਦੁਨੀਆ ਦੀ ਪਾਵਰ ਬਣ ਚੁੱਕੇ ਨੇ। ਪਰ ਜੋ ਕੰਮ ਸਿੱਖ ਕੌਮ ਨੂੰ ਕਰਨੇ ਚਾਹੀਦੇ ਸੀ ਜੋ ਗੂਰੂ ਸਿੱਖਾ ਕੋਲ ਹੈ ਉਹ ਦੁਨੀਆ ਕੋਲ ਨਹੀ। ਜੇਕਰ ਸਿੱਖ ਸਿਖਦਾ ਹੁੰਦਾ। ਹੁਣ ਤੱਕ ਕ ਈ ਵਿਗਿਆਨੀ ਹੋਣੇ ਚਾਹੀਦੇ ਸੀ। ਪਰ ਜੋ ਗੁਰੂ ਸਾਹਿਬ ਜੀ ਕਹਿੰਦੇ ਕਿ ਸੱਚੀ ਜਿੰਦਗੀ ਭੁਖੇ ਨੂੰ ਰੋਟੀ ਕੋਈ ਉਚ ਨੀਚ ਜਾਤੀ ਵਾਦ ਨਹੀ। ਪਰ ਅੱਜ ਰਿਸਵਤਾ ਵੀ ਬਲਾਤਕਾਰ ਵੀ ਨੇ ਫੇਰ ਦੁਨੀਆ ਤੇ ਹੋਰ ਦੇਸ ਹੀ ਅੱਗੇ ਹੋਣਗੇ।

  • @youandme1782010
    @youandme1782010 6 років тому +15

    Guru Granth sahib is the top superiority. Dasam Granth is a book thats all written by hindu rishis

  • @HS.D13
    @HS.D13 11 місяців тому +3

    People who supporting dassam granth they don't have any realistic facts at all.......they are trying to act smarter than guru gobind singh ji. Because guru ji never mentioned about dassam granth at all in his instruction to Sikh Community. This is completely pure truth

  • @princebhullar923
    @princebhullar923 5 років тому +11

    One question remains,why are four dasam guranth ,dasam granth has been introduced by hindu bodies to divide sikhs .They selected Nihan sikhs to place dasam granth parallel to guru granth sahib because dasam granth is seen placed in gurudwaras run by Nihag singh .secondly In name of kar sewa sikh historically related places such as Thanda burgh ,babe nanaki,s house and many more are pulled done instead of preserving them in name of renovating by Nihang run Kar sewas and now Drarori at tarantaran sabib is being targated .and gurudwara Rakab gang at delhi as also in news Ningh singhs are are coming forward in name of kar sewa to pull them down .its clear that historically related sikh places are being vanished by sikhs themselves.hindus leaders are planing the game such a way that their coming generations should not been blamed to this treasure lose .All young generation should understand this and come forward to save the historical sikh places which still exists in their original forms for further generations.WAKE UP BEFORE ITS TOO LATE.SAY ABIG NO TO DASAM GRANTH and stand united in preserving the sikh heritage

    • @karpetcabin
      @karpetcabin 4 роки тому +1

      How many different guru granth Sahibs were there before standardisation in 1940s?

  • @chhajjasinghchakkal2521
    @chhajjasinghchakkal2521 Рік тому +2

    ਬਹੁਤ ਵਧੀਆ ਉਪਰਾਲਾ ਹੈ ਜਾਰੀ ਰੱਖਣ ਦੀ ਲੋੜ ਹੈ ਸ਼ੁਕਰੀਆ

  • @ravinderkaur1828
    @ravinderkaur1828 3 роки тому +4

    ਤੁਸੀ ਇਕੱਲੇ ਈ ਦਸਮ ਗ੍ੰਥ ਨੂੰ ਮੰਨਦੇ ਓ ਦਮਦਮੀ ਟਕਸਾਲ ਵਾਲਿਓ।

  • @randeeprandhawa6201
    @randeeprandhawa6201 6 років тому +7

    When the show was starting and host said that it's not debate and it's discussion between Sikh brothers. And they don't want to mention with which organization they belongs to. They wants to do discussion as sikh of Guru Gobind Singh Ji. I was surprised that how it's gonna happen but thought let's see .may be sunrise was for west. And in 10 min they proved wht they said wrong . Sikh never sort out things internally . That makes lot of sikh youth to go away from Sikhism. It's really heartbroken that they can't discuss but only debate

  • @kulbirkaur653
    @kulbirkaur653 6 років тому +7

    Taksaal jindabaad...Guru granth sahib ji guru hai sade...Dasm granth di baani Guru Gobind Singh Ji di baani hai...Vivaad ta hona hi nhi chaida

  • @chandansingh2610
    @chandansingh2610 4 роки тому +21

    Prkash guru granth da sahib da hona chahida keval

    • @harmanjotsingh4230
      @harmanjotsingh4230 3 роки тому +3

      Phir gutka sahib vi na paro guru maharaj di hajuri vich

  • @sukhbirkaur8562
    @sukhbirkaur8562 7 років тому +7

    bahut vadhia vichar vatandra hoia hai ji . sare vidhana ne uch vidhvata di maryada nu nibhaia. is taran dian vicharan di bahut lor hai .

  • @JS-sy6fl
    @JS-sy6fl Рік тому

    🌹ਖੈਰਾ ਸਾਹਿਬ ਦੇ ਵਿਚਾਰ ਸਾਨੂੰ the best ਲੱਗੇ , ਉਹਨਾਂ ਨੂੰ ਸੰਵਾਦ ਕਰਨਾ ਆਉਂਦਾ ਹੈ , ਸ਼ਾਂਤ ਚਿੱਤ ਅਤੇ ਠਰੱਮੇ ਨਾਲ ਬੋਲਦੇ ਹਨ । ਕਾਹਲ਼ ਅਤੇ ਅੜੀ ਨਹੀਂ ਕਰਦੇ , ਉੱਚੀ ਬੋਲਕੇ ਅਪਨੀ ਕੋੲੱਿ ਗੱਲ ਨਹੀਂ ਮਨਾਉਂਦੇ । ਬਾਦਲੀਲ ਅਤੇ ਬੜੀ
    Rational ਗੱਲ ਕਰਦੇ ਹਨ । ਫਿਰ ਵੀ 1 - 2 ਬਾਤੋ ਸੇ ਮੇ ਅਸਹਿਮੱਤ ਹਾਂ । I give him 9/10 numbers , all others are below 9 . … 🙏 thanks from. Jagtar Singh Aujla USA 🇺🇸

  • @arvindersinghlubana8026
    @arvindersinghlubana8026 5 років тому +1

    Bahut vadhia vichaar kiti hai aapas vich mil ke matte banayie te laagu kariye. te kom di nojawani nu sambhalye. Punjab de pindan de nojawan patit ho rahe han ohna nu sambhalye te aapni kom di shakti vadhaiye. Eh bahut hi ghambheer masla hai. Ehna jhagdeyaan nu dekh ke man udaas ho janda hai. Waheguru ji kom nu chardhikala bakshan. Waheguru ji ka khalsa waheguru ji ki fateh.

  • @jageersingh6973
    @jageersingh6973 11 місяців тому

    ਬਹੁਤ ਵਧੀਆ ਖੈਰਾ ਸਾਹਿਬ ਤੁਹਾਡਾ ਕੋਈ ਜਵਾਬ ਨਹੀਂ ਏਹ ਬਸ ਜ਼ਿਦ ਕਰਦੇ ਨੇ ਠੋਸ ਵੀਚਾਰ ਨਹੀਂ ਜੋ ਮਰਜ਼ੀ ਕਹਿਣ 1845 ਯਾ 1846 ਸਨ ਵਿਚ ਇਕ ਅੰਗ੍ਰੇਜ਼ Cole brook ਆਤਮਾ ਰਾਮ ਕੋਲੋਂ ਲਿਖਵਾਇਆ ਦੇਵ ਨਗਰੀ ਲਿਪੀ ਵਿਚ ਲਿਖਿਆ ਗਿਆ ਜੋ British Library london ਵਿਚ ਪਿਆ ਹੈ

  • @missjesikabigboss8007
    @missjesikabigboss8007 5 років тому +3

    Mera guru tn sirf pyara guru ganth sahib g hi h

    • @karpetcabin
      @karpetcabin 3 роки тому +1

      Fir tuhanu Apne naam bich Kaur likhaun di zarurat nahi

  • @OnkarSingh-lq8ck
    @OnkarSingh-lq8ck 7 місяців тому +2

    Those who believe in the Bachitar Natak are challenging the authority of Guru Gobind Singh, when Guru Gobind Singh Ji has instructed that the Sikhs should follow the Guru Granth Sahib Ji. These followers of Dasam Granth are putting themselves above the Guru, that is ,Guru Gobind Singh Sahib Ji. Sardar Buttar is thinking that he is above Guru Gobind Singh !! Buttar is an apostate. He is not a follower of Guru Gobind Singh Ji 's instructions, hence he cannot be a Sikh of the Tradition of Guru Nanak and upto the tenth Guru.He is likely to be an agent of the forces who want to diminish the power of Guru Granth Sahib Ji. Boycott Buttar and his coterie. These are state sponsored people to break Sikhi of the ten Gurus. Better if they are excommunicated from Sikhism. They can join the Bipars. They represent anti Guru Gobind Singh philosophy and ideology. Dasam Granth can't be the writing of Guru Gobind Singh Ji.
    From Buttar's arguments it is evident he has no written evidence. He is relying of practice. And neither on the bani of Guru Granth Sahib Ji. He could not quote a single quotation to prove that Dasam Granth is similar to the bani of Guru Granth Sahib Ji and is worth following.
    His only view is that it is a reference point to help understand Hindu mythological references in the Guru Granth Sahib Ji.
    That is not a justification that it should be worshipped. This is clear, he is working for someone else, and not for Sikhism and the Khalsa panth.

  • @AMRITVIRKLAGAR
    @AMRITVIRKLAGAR 5 років тому +5

    Sada baap guru granth sahib Ji hai koi hor nhi

    • @karpetcabin
      @karpetcabin 4 роки тому

      Fir apne baap de mannda kiou nahi?

  • @mukhtarsingh2251
    @mukhtarsingh2251 8 місяців тому +1

    Waheguru ji Guru Granth Sahab Sada Guru hai

  • @amanlidhar5804
    @amanlidhar5804 6 років тому +13

    Taksali are talking rubbish they don’t have any satisfactory answer.....they know that they are. Wrong but it’s their ego problem

    • @karpetcabin
      @karpetcabin 5 років тому +2

      They gave the proper answers to khera.

  • @KulwantSingh-gg5qe
    @KulwantSingh-gg5qe 4 роки тому +2

    ਵਿਚਾਰ ਵਟਾਂਦਰਾਂ ਆੱਛਾ ਸੀ ਪਰ ਕਿਸੇ ਨਤੀਜੇ ਤੇ ਨਹੀ ਪਹੁੰਚੇ। ਇਸ ਗ੍ਰੰਥ ਵਿੱਚ ਜਿਹੜੀ ਕੋਕ ਸਾਸ਼ਤਰ ਵਰਗੀ ਭਾਸ਼ਾ ਲਿੱਖੀ ਹੋਈ ਹੈ ਉਸ ਬਾਰੇ ਕੋਈ ਨਹੀ ਬੋਲਿਆ ਉਸੇ ਦਾ ਤਾਂ ਝਗੜਾ ਹੈ। ਟਕਸਾਲੀ ਸਾਈਡ ਨਹੀਂ ਮਨ ਰਹੀ ਹੈ ਇਸ ਵਿਚਾਰ ਲਈ ਸਾਰਿਆ ਦਾ ਗ੍ਰੰਥ ਪੜਿਆ ਹੋਣਾ ਚਾਹੀਦਾ ਹੈ।

  • @roobalful
    @roobalful 5 років тому +1

    Khalsa ji mamla sukh gya hai. Tusi jo sikha de de dimaagan nu ikatha kar k baitha lia hai.bas who ta hall hai saari musibat da.bas hun fqisla Katie saade akal takht to akkhri furmaan jhaari karvado ik asal Khalis jathedar and 5 pyaare lab k

  • @sukhwindersingh-vb5gq
    @sukhwindersingh-vb5gq 3 роки тому +3

    Guru granth shab tu uper koi nahi ji

    • @harmanjotsingh4230
      @harmanjotsingh4230 3 роки тому

      Who said someone is above guru sahib? Youre at the wrong argument veer

  • @harry4v
    @harry4v 7 років тому +20

    khera sahib you clearly kicked tividale fools butt with the proof you presented, the fools were unable counter your argument and went on personnel attacks when the tividale fools do not have any respect them self.

    • @karpetcabin
      @karpetcabin 7 років тому +2

      The Tividale lot are using "tradition" more as a response, which is okay, as we do not have all of our sikh practices recorded, but they should have been more aware of the historical events. eg what evidence is there that gurgaddi went to Guru Granth Sahib? Where are the 5 k's recorded? What are Nitnem bani? Where does "Nanak Naam chardi kala" come from? Where does Bole so nihal" come from etc. There are mnay things that we cannot point to scriptural evidence, but we practice them every day, regardless.

    • @harry4v
      @harry4v 7 років тому +6

      normal response by a follower of haram dhuma. inbread tividale RSS bastards.

    • @achharsinghgill472
      @achharsinghgill472 6 років тому

      Your name is Sardar please show some manners and present your views in a civilised manner !

    • @dharamdharam8842
      @dharamdharam8842 6 років тому

      Dumb dhumma - dj punj ab dj punj ab dj punj ab dj Punjab ok full

  • @pargatsingh2757
    @pargatsingh2757 3 роки тому +6

    Dhan guru granth sahib ji 🙏🏻

  • @jasvinderpalsingh2758
    @jasvinderpalsingh2758 4 місяці тому +1

    In 2008 AD, WE CELEBRATED 300 SAAL, GURU GRANTH SAHIB DE NAAL, NO OPEN DEBATE WAS THERE ON ANY CONTROVERSY???

  • @andym1997
    @andym1997 7 років тому +5

    When Guru sahib prepared Amrit, from where did He ok 3 Banis? We're these Banis in Air ?

  • @jagjitkaur6967
    @jagjitkaur6967 2 роки тому +4

    Guru Govind Singh ji da aadesh sirf and sirf Sikh ne Guru Granth sahib ji nu he Guru ate us da aadesh manna hai ji .

  • @ramneetsingh2347
    @ramneetsingh2347 Рік тому

    Sikh Samaj Shiya aur Sunni Ban chuka hai aapse Samaj Ko aapas mai ladwana bahut Aasan hai aur yah kaarvayi jaldi Shuru Hogi

  • @kostadinosvirk2466
    @kostadinosvirk2466 7 років тому +13

    i like khara shaib the best man thank yuo i like program

  • @Pawankumar-gd6wc
    @Pawankumar-gd6wc 6 років тому +12

    ਗੁਰੂ ਗ੍ਰੰਥ ਸਾਹਿਬ ਜੀ ਤੋਂ ਉਤੇ ਕੋਈ ਗ੍ਰੰਥ ਨਹੀਂ ਹੈ
    ਦਸ਼ਮ ਗ੍ਰੰਥ ਨਾਲ ਸੀਖਾ ਤੇ ਅਟੈਕ ਕੀਤਾ ਜਾ ਰਿਹਾ ,ਹਿੰਦੂ ਧਰਮ ਨਾਲ ਜੋਡ਼ਨ ਦੀ ਕੋਸਿਸ ਕੀਤੀ ਜਾ ਰਹੀ ਹੈ
    ਗੁਰੂ ਸਾਹਿਬ ਨੇ ਕਿਹਾ ਸੀ ਸਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਆ ਦਸ਼ਮ ਗ੍ਰੰਥ ਕੀਤੋ ਆਯਾ ਹੈ

  • @sarwansingh2652
    @sarwansingh2652 5 років тому +15

    ਅਨਪੜ੍ਹ ਸਾਧ ਲਾਣਾ ਨਾਲ ਕੀ ਵੀਚਾਰ ਹੋ ਸਕਦੀ

    • @abhirajsingh655
      @abhirajsingh655 3 роки тому

      ਸਭ ਤੋਂ ਪਹਿਲਾਂ ਆਪਣਾ ਚਿਹਰਾ ਸ਼ੀਸ਼ੇ ਵਿੱਚ ਵੇਖੋ .ਫਿਰ ਕੁਝ ਕਹੋ

  • @paramjitsg4047
    @paramjitsg4047 4 роки тому +3

    Joga singh veru good bahut vdeia bole

  • @diwangirn8646
    @diwangirn8646 Рік тому +1

    ਮੈ ਦਸਮ ਗ੍ਰੰਥ ਦਾ ਟੀਕਾ ਦੋ ਵਾਰ ਪੜਿਆ,ਸ਼ਰੀ ਗੁਰੂ ਗ੍ਰੰਥ ਸਾਹਿਬ ਤਿਨੰ ਵਾਰ ਪੜਿਆ ਅਤੇ ਹੋਰ ਧਰਮਾਂ ਦੇ ਕਈ ਗ੍ਰੰਥ ਵੀ ਪੜੇ।ਮੈਨੂੰ ਇਸ ਤਰਾ ਲੱਗਦਾ ਕਿ ਜਿਹੜੀ ਸਚਾਈ ਸ਼ਰੀ ਗੁਰੂ ਗ੍ਰੰਥ ਵਿੱਚ ਦਿੱਤੀ ਗਈ ਹੈ ਦੁਨੀਆ ਦੇ ਕਿਸੇ ਹੋਰ ਗ੍ਰੰਥ ਵਿੱਚ ਨਹੀਂ ਹੈ।ਸਿੱਖ ਹਰ ਰੋਜ ਇਹ ਨਾਹਰਾ ਬੁਲੰਦ ਕਰਦੇ ਹਨ ,ਸੱਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ,। ਇੱਥੇ ਕਿਹੜੇ ਗ੍ਰੰਥ ਦੀ ਗੱਲ ਕੀਤੀ ਗਈ।ਇੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਗਈ ਹੈ।ਪਹਿਲਾ ਸਵਾਲ ਇਹ ਉੱਠਦਾ ਹੈ ਕਿ ਸਾਡਾ ਇਕ ਗ੍ਰੰਥ ਨਾਲ ਨਹੀਂ ਸਰਦਾ ?ਦਸਮ ਗ੍ਰੰਥ ਦੇ ੧੪੨੮ ਸਫ਼ੇ ਹਨ।ਸਿਰਫ ਦੋ ਕੁ ਸੌ ਸਫ਼ੇ ਐਸੇ ਹਨ ਜ਼ਿਹਨਾਂ ਤੋਂ ਕੁਝ ਸਿੱਖਿਆ ਮਿਲਦੀ ਹੈ।ਬਹੁਤ ਸਾਰਾ ਹਿੱਸਾ ਹਿਦੂ ਮਿਤਿਹਾਸਕ ਗ੍ਰੰਥਾ ਦਾ ਤਰਜਮਾ ਕੀਤਾ ਗਿਆ ਹੈ।ਚਰਿਤਰੋ ਪਖਯਾਨ ਵਿੱਚ ਤਕਰੀਵਨ ੪੦੪ ਐਸੀਆਂ ਕਹਾਣੀਆ ਹਨ ਜਿਨਾ ਦੀ ਭਾਸ਼ਾ ਅਤੇ ਵਿਚਾਰ ਐਨੇ ਗੰਦੇ ਹਨ ਕਿ ਅੱਜ ਤੱਕ ਕਿਸੇ ਦੀ ਹਿਮੰਤ ਨਹੀਂ ਕਿ ਗੁਰੂ ਘਰ ਵਿੱਚ ਸੰਗਤਾ ਦੇ ਸਾਹਮਣੇ ਸਟੇਜ ਤੋਂ ਬੋਲ ਸਕੇ।ਦੂਸਰੀ ਗੱਲ ਜਿਨਾ ਨੇ ਇਹ ਗੰਦ ਲਿਖਿਆ ਉਨਾ ਦੇ ਨਾਮ ਜਿਵੇ ਰਾਮ ਸ਼ਾਮ ਅਤੇ ਕੱਲ ਵਾਰ ਵਾਰ ਆਉਂਦੇ ਹਨ।ਇਕ ਤਾ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਸਾਰੇ ਗੁਰੂ ਇਕ ਹੀ ਜੋਤ ਸਨ।ਇਹ ਕਿਸ ਤਰਾ ਹੋ ਸਕਦਾ ਕਿ ਪਹਿਲੇ ਗੁਰੂ ਰੱਬੀ ਬਾਣੀ ਲਿਖਦੇ ਸਨ ਅਤੇ ਦਸਮੇ ਪਾਤ਼ਸ਼ਾਹ ਨੇ ਕੋਕ ਸ਼ਾਸ਼ਤਰ ਲਿਖਣਾ ਸ਼ੁਰੂ ਕਰ ਦਿੱਤਾ,ਅਤੇ ਉਹ ਆਪ ਬਾਣੀ ਲਿਖਣ ਦੇ ਸਮਰੱਥ ਨਹੀਂ ਸਨ ਅਤੇ ਉਨਾ ਨੇ ਦੂਜੇ ਗਰੰਥਾ ਤਰਜਮਾ ਕਰਨਾ ਸ਼ੁਰੂ ਕਰ ਦਿੱਤਾ।ਬੜੇ ਦੁੱਖ ਦੀ ਗੱਲ ਹੈ ਕਿ ੯੫ ਪ੍ਰਤੀੰਸਤ ਲੋਕਾਂ ਨੇ ਅਜੇ ਦਸਮ ਗਰੰਥ ਨਹੀਂ ਪੜਿਆ ਤਾਹੀ ਤਾ ਇਹ ਪੁਆੜੇ ਪੈਂਦੇ ਹਨ।ਰਤਨ ਸਿੰਘ ਜੱਗੀ ਦਾ ਟੀਕਾ ਆਉਂਦਾ ਹੈ ਉਸ ਪੜੋ ।ਪੜਨ ਤੋਂ ਬਾਅਦ ਮੈ ਦਾਅਵੇ ਨਾਲ ਕਹਿ ਸਕਦਾ ਹਾਂ ਕਿ ੯੫ ਪ੍ਰਤੀਸ਼ਤ ਜਿਹੜੇ ਦਸਮੇ ਪਾਤਸ਼ਾਹ ਨੂ ਪਿਆਰ ਕਰਦੇ ਉਹ ਦਸਮ ਗ੍ਰੰਥ ਦਾ ਮੁੜਕੇ ਨਾ ਨਹੀਂ ਲੈਣਗੇ।ਭੁੱਲਿਓ ਲੋਕੋ ਦਸਮੇ ਪਾਤਸ਼ਾਹ ਜਿਨਾ ਨੇ ਤੁਹਾਡੀ ਖ਼ਾਤਰ ਛੋਟੇ ਛੋਟੇ ਬੱਚੇ ਵਾਰ ਦਿੱਤੇ ਸਾਰਾ ਕੁਝ ਸਿੱਖ ਕੌਮ ਦੇ ਲੇਖੇ ਲਾ ਦਿੱਤਾ ਉਨਾ ਨੂ ਕੋਕ ਸ਼ਾ਼ਸਤਰ ਤੋਂ ਭੈੜੀ ਰਚਨਾ ਦਾ ਲਿਖਾਰੀ ਕਹਿ ਕੇ ਇਨਾ ਅਪਮਾਨ ਨਾ ਕਰੋ।ਇਕ ਹੋਰ ਗੱਲ ਗੁਰੂ ਵਿੱਚ ਸਾਡੀਆਂ ਧੀਆਂ ਭੈਣਾਂ ਤੇ ਮਾਂਵਾਂ ਵੀ ਜਾਂਦੀਆਂ ਹਨ।ਕੀ ਤੁਸੀ ਇਹ ਗੰਦੀਆਂ ਕਹਾਣੀਆ ਦੀ ਵਿਆਖਿਆ ਉਨਾ ਦੇ ਸ਼ਾਹਮਣੇ ਕਰੋਗੇ ?ਅਸੀ ਗੁਰੂ ਘਰ ਜਾਂਦੇ ਹਾਂ ਕਿ ਅਸੀਂ ਸੱਚ ਬੋਲਣਾ ਸਿੱਖ ਲਈਏ ਨਾਲ ਨਾਲ ਸ਼ਰਮ ਤੇ ਹਿਆ ਵੀ ਸਿੱਖਣਾ ਹੈ।

  • @MK-et3gj
    @MK-et3gj 5 років тому +8

    Free Akal Takht/SGPC from Badal/RSS so that all these issues can be cleared!
    Raj bina na dharam chaleh hai,
    Dharam bina sab daleh maleh hai!
    Azaadi hi hal hai!

    • @gurbanishorts5706
      @gurbanishorts5706 4 роки тому +1

      ਸ਼ੁੱਧ ਉਚਾਰਣ ਪੰਗਤੀ
      ਧਰਮ ਬਿਨਾ ਨਹੀਂ ਰਾਜ ਚਲੇ ਹੈਂ
      ਧਰਮ ਬਿਨਾ ਸਬ ਦਲੇ ਮਲੇ ਹੈ

  • @jagtarsingh-yt1zi
    @jagtarsingh-yt1zi 2 роки тому +1

    waheguru ji guru maneo gurugranth sahib ji .

  • @sarwansingh2652
    @sarwansingh2652 5 років тому +5

    ਇਹ ਅੰਗਰੇਜ਼ਾਂ ਦੇ ਮੁਲਕ ਵਿੱਚ ਕੀ ਕਰਦੇ ਹਰ ਗੱਲ ਅੰਗਰੇਜ਼ਾਂ ਨਾਲ ਜੋੜਦੇ ਨੇ

  • @achharsinghgill472
    @achharsinghgill472 6 років тому +1

    Jathedar Mohinder Singh Khera presents most compelling answers amongst this panel !

    • @achharsinghgill472
      @achharsinghgill472 6 років тому

      The other three made fools of themselves by being dictatorial and over emotional and agressive !

  • @singhwahegurubuta5120
    @singhwahegurubuta5120 6 років тому +8

    झगडे वाली कोई गलल नही।। चौकडा मार सहजि मते नाल विचार करो।। सभ झगडे विचार गलबात नाल हल हो जादें जी।। राम राम स

  • @RajwinderSingh-gh5zl
    @RajwinderSingh-gh5zl 2 роки тому +1

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @bskhalsakhalsa9645
    @bskhalsakhalsa9645 5 років тому +4

    ਵਾਹਿਗੁਰੂ ਜੀ ੲਿਹ ਮਿਸ਼ਨਰੀ ਲਾਣਾ ਸ਼ੰਕਾ ਵਾਦੀਅਾ ! ੲਿਹ ਲੋਕ ਮੇਰਾ ਖਿਅਾਲ਼ ਅਾਵਦੇ ਜੰਮਣ ਦਾ ਵੀ ਸਾਰਟੀਫਿਕੇਟ ਭਾਲਦੇ ਹੋਣਗੇ ਕਿ ਮੈ ਅਾਵਦੇ ਪਿੳੁ ਦਾ ਹਾ ਕਿ ਨਜਾੲਿਜ ਤਾ ਨਹੀ ! ੲਿਹਨਾ ਨੂੰ ਸਮਜਾੳੁਣਾ ਕੰਧ ਵਿਚ ਟਕਰਾ ਮਾਰਨ ਦੇ ਬਰਾਬਰ ਅਾ ! ਜੇ ਹੁਣ ਅਾਪਾ ਦਸਮ ਗੵੰਥ ਦੀ ਗਲ ਕਰੀੲੇ ਤਾ ਸਾਰੇ ਹੀ ਤਤ ੲਿਕ ਵਖਰਾ ਸਿੰਘ ਖਾਲ਼ਸਾ ਸਾਜਣ ਦੇ ੲਿਕ ਵਖਰਾ ਪੰਥ ੲਿਕ ਵਖਰਾ ਰੂਪ ੲਿਹ ਸਾਰਾ ਕੁਝ ਦਸਮ ਗੵੰਥ ਵਿਚ ਹੈ! ਜਿਵੇ .
    ਅਕਾਲ ਪੁਰਖ ਕੇ ਬਚਨ ਸਿਓ.ਪੵਗਟ ਚਲਾਓ ਪੰਥ
    ਸਭ ਸਿਖਨ ਕੋ ਬਚਨ ਹੈ.ਗੁਰੂ ਮਾਨੀਅਹਿ ਗੵੰਥ ?
    ੲਿਹ ਦਸਮ ਗੵੰਥ ਸਾਹਿਬ ਜੀ ਦਾ ਪੵਮਾਣ ਹੈ
    ਫਿਰ ਨੰ ਦੋ . ਜੈਕਾਰਾ .ਸੰਪੁਰਨ ਫਤਹਿ. ਅਰਦਾਸ. ਤਿੰਨ ਬਾਣੀਅਾ . ਦੁਮਾਲੇ ਦੇ ਸਲੋਕ. ਕਹਿਣ ਦਾ ਭਾਵ ੲਿਹ ਸਿਖੀ ਸਰੁਪ ਹੈ ਜੋ ਖਾਲ਼ਸੇ ਦਾ ੲਿਹ ਦਸਮ ਗੵੰਥ ਹੈ ! ਫੇਰ ੲਿਹ ਕਿਸੇ ਬਾਮਣ ਦੀ ਲਿਖਤ ਤਾ ਹੋ ਨਹੀ ਸਕਦੀ ! ਹਾ ਜੇ ਦਸਮ ਗੵੰਥ ੲਿਹਨਾ ਮਿਸ਼ਨਰੀ Rss ਦੇ ਦਲਿਅਾ ਨੇ ਖਤਮ ਕਰਤਾ ਤਾ ਬਾਮਣ ਜਰੁਰ ਬਣਾ ਦੇਣਗੇ ਵਾਹਿਗੁਰੂ ਜੀ!

  • @jagpalchatha7557
    @jagpalchatha7557 10 місяців тому +2

    ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਸਪੂਰਨ ਗੁਰੂ ਹਨ ਕੋਈ ਹੋਰ ਗ੍ਰੰਥ ਨਹੀਂ

  • @NarinderSingh-su2uy
    @NarinderSingh-su2uy 5 років тому

    Sat Guru Nanak pargatea miti dhund Jag chanan hoea der aye durust aye waheguru akal channel nu chardikala bakshe

  • @jarnailsinghhundal2694
    @jarnailsinghhundal2694 6 років тому +4

    ਵਾਹਿਗੁਰੂ ਜੀਓ

  • @Amrik-eo2wi
    @Amrik-eo2wi Рік тому

    Good debate. Heartiest congratulations. We should now look into details in a peaceful manner and clear the fog.

  • @NarinderSingh-su2uy
    @NarinderSingh-su2uy 5 років тому +3

    Waheguru

  • @JS-sy6fl
    @JS-sy6fl 2 роки тому +1

    I agree with Buttar Sahib , *said Bhai Money Singh is the Editor Compiler of Dasam Granth ji** …… it’s believable ……Bhai Money Singh is the next , nearest Sikh of Patshah 10 , Guru patshah Bhai Money singh ji naal apni secret baat karde sun , Dasam Granth nu kivayn pargatona hy , kdon pargtona hy ……Kujvi accidentally nhi hoyea , sabh Guru patshah ate Bhai sahib di milveen scheme. C , pre planned C
    About 40 teek Dasam Granth da ailaan late kurn da major karn. C , Aad Granth nu as a *Guru*…sthaapt kur n layi Time chahida. C ……Eh Schem kamyaab v rahi hy…… Guru Granth ji ujj , as a Guru , lokaan de mind ch itna ghar chuke hun , koi Shaakt , 400 saal baad ohna di *Guru Padvi sheen nhi sakta*……Jitni marzi koi behs kar lve .………Jagtar Singh ……USA

  • @jaskiratsingh7794
    @jaskiratsingh7794 5 років тому +3

    Mera ik questions hai ke jis joga Singh diya photos RSS de chief rulda Singh naal ki kardiya payiyaa ne

  • @harmanjotsingh4230
    @harmanjotsingh4230 4 роки тому +2

    nobody is even questioning the supremacy of dhan dhan sri guru granth sahib ji
    why is everyone implying that
    its a simple thing that sggsj is universal and primary source of gurmat and shabad
    but as sikhs we shoul not forget bir ras of sri dasam bani
    dasam bani had been composed for the khalsa and sikhs for additional refernce
    not saying that sri guru granth sahib is incomplete but dasam bani merely emphasizes and expands on the same concepts in sggs
    it is simple that everyone condemning dasam bani have been influenced by the Hindutva ideas because sri dasam bani clearly states mai nah ganeseh pritham manoo, kisan bisan kabahoo nai dhiaoon
    we just need to read the bani then we will realize if it it amrit bani and Rachna of dasam pita or not

  • @gpskirtan
    @gpskirtan 6 років тому +5

    ਟਕਸਾਲ ਵਲੋਂ ਭਾਈ ਪਲਵਿੰਦਰ ਸਿੰਘ ਤੋਂ ਬਿਨਾਂ ਦੂਸਰੇ ਦੋਵੇਂ ਵਕਤ ਬਰਬਾਦ ਕਰਨ ਆਏ ਹਨ ਇਹਨਾਂ ਦੋਵਾਂ ਕੋਲ ਕੋਈ ਵਿਚਾਰ ਕਰਨ ਵਾਲੀ ਬੁਧੀ ਨਹੀ ਹੈ

  • @jagjitsingh8447
    @jagjitsingh8447 7 років тому +7

    khera sahab sahi ne

  • @gpskirtan
    @gpskirtan 7 років тому +23

    ਟਕਸਾਲੀ ਅਾਪਣੀਅਾਂ ਹੀ ਜਬਲੀਅਾਂ ਮਾਰੀ ਜਾ ਰਹੇ ਹਨ

    • @rajabhinder8519
      @rajabhinder8519 6 років тому +1

      Oo bhai Panth de lyi taksaliyn ne he kurbaniyan ditiyan ne

    • @nirmaljitsingh2272
      @nirmaljitsingh2272 6 років тому +1

      ਤੁਹਾਡੀ ਸ਼ਬਦਾਵਲੀ ਵਿਚੋਂ ਤੁਹਾਡੀ ਸਮਝ ਦੀ ਝਲਕ ਪੇਦੀ ਹੈ

    • @RajSingh-jl4eg
      @RajSingh-jl4eg 5 років тому +1

      G.p you r right

    • @JagroopSingh-no7xy
      @JagroopSingh-no7xy Рік тому

      @@rajabhinder8519 ਸੰਤ ਬਾਬਾ ਜਰਨੈਲ ਸਿੰਘ ਜੀ ਕਰਕੇ ਲੋਕ ਜਾ ਸਿੱਖ ਤੁਹਾਡੀ ਇੱਜ਼ਤ ਕਰਦੇ ਹਨ ਭਾਈ ਨਹੀ ਕੰਮ ਤੁਹਾਡੇ ਜ਼ਿਆਦਾ ਠੀਕ ਨਹੀ ਜ਼ਿੱਦ ਕਰਦੇ ਹੋ

  • @kulvindersinghbedi3491
    @kulvindersinghbedi3491 3 роки тому +3

    Only Guru Granth Sahib 🙏🙏

  • @DALBIRSINGH-bz6sg
    @DALBIRSINGH-bz6sg 6 місяців тому

    ਦਸਮ ਗ੍ਰੰਥ ਵਿੱਚ ਰਲ ਗੱਡ ਹੋਈ ਹੈ, ਜੋ ਹੱਥ ਲਿਖਤ ਭਾਈ ਮਨੀ ਸਿੰਘ ਜੀ ਨੇ ਲਿਖਿਆ ਉਸ ਨੂੰ ਰੱਖ ਲਵੋ ਬਾਕੀ ਰਲ ਗੱਡ ਬਾਹਰ ਕਰ ਦੇਣਾ ਚਾਹੀਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਮਿਲੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਿਆ ਜਾਵੇ

  • @SukhwinderSingh-ov6tj
    @SukhwinderSingh-ov6tj 4 роки тому +2

    Very nice discussion

  • @Thabal__saab
    @Thabal__saab 4 місяці тому

    Good

  • @hari5221
    @hari5221 7 років тому +14

    Khera sahib was very impressive and raised good points ,Trividal lot clearly do not believe with the Panthic agreements.

    • @karpetcabin
      @karpetcabin 7 років тому +4

      Hari these agreements were not panthic by the SGPC's own admission

  • @Warisbrar8930
    @Warisbrar8930 3 роки тому +3

    ਰਾਜ ਕਰੇਗਾ ਖ਼ਾਲਸਾ

  • @arrytaaz
    @arrytaaz 3 роки тому +2

    O ਭਾਈ ਸਾਹਬ ਓ ਚਿੱਠੀ ਸਾਬਿਤ ਹੋਗਿਆ ਝੂਠੀ ਆ । ਨਿੱਬ ਲਿੱਖਣ ਵਾਲੀ ਨਿੱਬ ਉਸ time ਦੀ ਸੀ । ਮਤਲਬ ਉਸ time ਉਹ ਨਿੱਬ ਬਣੀ ਨਹੀਂ ਸੀ। ਬਿਨਾਂ ਸਬੂਤਾਂ ਤੋਂ debate ਕਰਨ ਆਗੇ ਇਸੇ ਤਰਾਂ ਕੱਚੀਆਂ ਧਾਰਨਾ ਦਾ ਕੀਰਤਨ ਕਰਕੇ ਕੌਮ ਨੂੰ ਗ਼ਲਤ ਰਾਹ ਤੇ ਲਿਜਾ ਰਹੇ।

  • @achharsinghgill472
    @achharsinghgill472 4 роки тому +1

    Khera Sahib and gentlemen sitting next to him concluded well, this issue will cause lot of rift,people wanting to read Dasam Granth should do it privately and not make it a issue or even install it in Gurdwara Sahiban to avoid confusion ! May Akaal Purakh grant everyone wisdom !

  • @gurjitsinghify
    @gurjitsinghify 5 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਵੱਲੋਂ ਉੱਪਰ ਇੱਕ ਲਿੰਕ ਦਿੱਤਾ ਗਿਆ ਹੈ ਉਸ ਵਿੱਚ ਤੁਹਾਨੂੰ ਕਾਫੀ ਹਵਾਲੇ ਰੈਫਰੈਂਸ ਬਹੁਤ ਜਿਆਦੇ ਸਬੂਤ ਮਿਲ ਜਾਣਗੇ ਤੁਹਾਡੇ ਸਵਾਲਾਂ ਦੀ ਜਵਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @customnumber2902
    @customnumber2902 Рік тому

    WAheguru waheguru waheguru waheguru waheguru waheguru dhan guru Nanak sahib jio waheguru dhan guru Ramdas sahib jio waheguru dhan guru Granth sahib jio waheguru Tu hi Tu hi Tu hi Tu hi Tu hi Tu hi Tu hi dhan guru gobind Singh jio

  • @amankhaira5800
    @amankhaira5800 9 місяців тому

    Je guru granth sahib ji nu sampooran tarike naal samjna taa dasam guru granth sahib ji nu padna pavega

  • @smsmahal3805
    @smsmahal3805 Рік тому +1

    The scholars are requested to reveal, when this Granth was started & when was completed.Why Guru Gobind Singh Ji didn't include this Bani while reciting Sri Guru Granth Sahib at Damdama Sahib. Whether Chritropakhian can be recited openly before Sikh sangat on Loud Speaker.

  • @surjitrana1768
    @surjitrana1768 9 місяців тому

    ਸਿੱਖਾਂ ਨੂੰ ਮੈਂ ਪੁੱਛ ਦੀ ਹਾਂ ,ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਲਿਖਿਆ ਹੈ ਤਾਂ ਫਿਰ ਗੁਰਦਵਾਰੇ ਵਿਚ ਕਿਊ ਨਹੀ ਰੱਖਿਆ ਜਾਂਦਾ ।

  • @karpetcabin
    @karpetcabin 7 років тому +3

    This was a very interesting debate, and to me it brought out the major fact that as Siksh we rely on a lot of "tradition" for our daily Sikh practices. Very few of todays practices are written in Guru Granth Sahib, and less I suspect in Dasam Granth. But it is up to us, whether we disregard these traditional practices and rely on Guru Granth Sahib alone for guidance in these, or carry on. I am in neither of these groups camps, but I do beleive that we need to have honest debate about these issues.

    • @ranjitmasih4634
      @ranjitmasih4634 7 років тому

      it was a useless debate, did they discuss even more than 1-2 points? dasam granth can be destroyed with internal and external references. they did not even mention ALL old dasam granths have different number of banis from 15 to 22. some dasam granths dont have fateh inside, some dont have patshahi 10 written on it (look for yourself, these are scanned on PANJABDIGILIB)

    • @karpetcabin
      @karpetcabin 7 років тому +2

      Ranjit Masih Dasam Granth cannot be destroyed from internal evidence as this is what has kept it part of Sikhi since 1690s.
      Re external evidence, ALL the historical works resoundingly prove that The Granth we know today as Dasam Granth is the work of Guru Gobind Singh and no other.

    • @ranjitmasih4634
      @ranjitmasih4634 7 років тому

      and no, there is enough historical evidence for the VALID sikh practises outside the guru granth sahib, such as kakaar, khande ki pahul, and so on. there is also enough evidence to show that dasam granth started out as a court poet material and slowly came to be known as guru gobind singhs writing and slowly was added to nitnem (gurbilas patshahi 10 written in 1751 says only Japji Sahib is morning nitnem, while in 1800s slowly dasam granth became part of nitnem)

    • @karpetcabin
      @karpetcabin 7 років тому +2

      The earliest writings about Dasam granth CLEARLY show that Guru Gobind Singh wrote it. Show any proofs from older texts that claim that Dasam Granth is court poet material.

    • @ranjitmasih4634
      @ranjitmasih4634 7 років тому

      the ball is in your court, you have to prove guru wrote it. if guru wrote and attached any imporance he would have compiled it himself not dozens of year after by some sikh. plus it says kavi raam wrote it, who is kavi raam? all gurus wrote under nanak, in bani and outside of bani to (letter of guru hargobind sent to mohsin fani also signed nanak). the existence of poets like ram and shyam is confirmed in mehima parkash and the same granth says these people wrote dasam granth

  • @gurcharanbadali4014
    @gurcharanbadali4014 Рік тому

    ਸਾਡੀ ਮਰਿਆਦਾ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਮਰਿਆਦਾ ਤਾਂ ਗੁਰੂ ਜੀ ਦੀ ਹੁੰਦੀ ਹੈ

  • @SurjitSingh-rj7ub
    @SurjitSingh-rj7ub 5 років тому +11

    DHAN GURU GRANTH SAHIB

  • @inderjeetsingh3077
    @inderjeetsingh3077 2 роки тому +2

    We need only Most Holy Adi Guru Granth Sahib ji. Dasam Granth was made by British against Sacred Adi Guru Granth Sahib ji

  • @gurdarshansingh6297
    @gurdarshansingh6297 5 місяців тому

    ਜਦੋਂ ਗੁਰੂ ਸਾਹਿਬ ਸਭ ਸਪੱਸ਼ਟ ਕਰ ਗਏ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹਨ ਇਹ ਬਾਬੇ ਰੌਲਾ ਕਚੌਲਾ ਪਾਉਂਦੇ ਏ ਪਾਉਂਦੇ ਰਹਿਣਗੇ ਇਹਨਾਂ ਟਕਸਾਲਾ ਦਾ ਕੀ ਕੁਰੈਟਰ ਹੈ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ੧੧੭੮ ਪੰਨੇ ਦੋ ਦੋਹਾਂ ਦਾ ਜਵਾਬ ਦੇ ਦੇਣ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੋ ਸਕਦੀ

  • @sarvdevsingh7187
    @sarvdevsingh7187 5 років тому +3

    It doesn't matter who wrote Dasham Granth but there is no any doubt that Dashmesh Pita can't write such type quotes.

    • @user-ck1jz8kr3j
      @user-ck1jz8kr3j 2 роки тому

      Please provide me with a single pangti from dhan dhan sri dasam guru granth sahib ji that is against gurmat

    • @charnpreetsingh8952
      @charnpreetsingh8952 8 місяців тому

      right

  • @karpetcabin
    @karpetcabin 7 років тому +4

    Singh King, Ranjit Masih, Khaira was correct in saying the 4 saroops of Dasam Granth have differences in them. But only one of these four has an extra bani in it. Otherwise all the 4 are the same in terms of banis. One of these four saroops begins with Sri Akal Ustat, and places Sri Jaap Sahib second, in the other 3 saroops it the opposite. But in between all 4 saroops there was only something like 12 differences inc the ones I have listed.
    In 1897 these saroops were looked at by a Sodhak Committee and a standardized version of Dasam Granth was produced. Now the key thing to remember here is the same happened with Guru Granth Sahib in 1945. When a standardized printed saroop was to be prepared, the researchers found that there were around 570 differences in the wording between all the saroops of Guru Granth Sahib they had.
    Even the Kartarpuri and Damdami bir have many differences. So after research a standardized Guru Granth Sahib was produced. With Dasam Granth it happened about 40 years earlier. Khaira made a interesting question of this, but it was a shame that the Tividale people were not aware of, or could not recollect this historical event of standardizing both granths.

    • @ranjitmasih4634
      @ranjitmasih4634 7 років тому

      stop lying like the typical Dasam Granthi. Patna Bir has 22 BANIS (many extra banis such as GOBIND GITA, BHAGAUTI ASTOTAR, ASFOTAK KABIT ETC), Sangrur Bir has 19 Banis (extra banis such as VAAR MALKAUNS etc not found in published Dasam Granth), Moti Bagh Bir has 19 Banis (extra bani of ASFOTAK KABIT). which one is correct? authentic? plus all granths have DIFFERING number of VERSES for each BANI SUCH AS Krishan Avtar having only 2447 chands in Mani Singh Bir while it has a whopping 2559 in Sangrur Bir, these are NOT minor variations ! ARMS YOURSELF WITH KNOWLEDGE

    • @ranjitmasih4634
      @ranjitmasih4634 7 років тому

      if you guys dont believe me buy ANY Nihang gutka, they have these deleted banis like Gobind gita and Bhagauti Astotar in their nitnem gutkas

    • @karpetcabin
      @karpetcabin 7 років тому +1

      Ranjit Masih they are all correct insofar as the compilers put together whatever works they could find and recover.

    • @karpetcabin
      @karpetcabin 7 років тому +1

      Ranjit Masih thanks for giving even more proof that we should be reading these banis even more rather than denying they are the teachings of our Guru.
      On a side note there are many puratan saroops of Guru Granth Sahib that have different banis after Mundavni. So should we be disowning Guru Granth Sahib? Absolutely not.

    • @ranjitmasih4634
      @ranjitmasih4634 7 років тому +1

      how do you know compilers could differentiate between writing of court poets and guru gobind singh? which bir is correct? you don't know that and therefore khaira is right in demanding a review of the literature that is in DG.

  • @cricketdeathlife8381
    @cricketdeathlife8381 7 років тому +8

    Khera sahib is right

    • @soorma01
      @soorma01 7 років тому +3

      He is wrong. Anti dasam fools are complete idiots & don't even understand sggs properly. look at sach khoj academy if u want to understand everything.

    • @GagandeepSingh-ul2je
      @GagandeepSingh-ul2je 3 роки тому

      Khera Sahib answers are with valid proofs..but these three taksalis are playing in air

  • @kingsmaker8981
    @kingsmaker8981 6 років тому +2

    nyc debate