Kartar Singh Ramla Ji Di Yaad Vich, "Mere Te Jawani Ayee" (Full Super Seven Vinyl Rip)

Поділитися
Вставка
  • Опубліковано 17 бер 2020

КОМЕНТАРІ • 74

  • @mehakpunjabdi9790
    @mehakpunjabdi9790 4 роки тому +12

    ਸਮੁੱਚੇ ਪੰਜਾਬੀਆਂ ਦਾ ਸੂਪਰ-ਸਟਾਰ , ਹਰਮਨ ਪਿਆਰਾ ਮਹਿਬੂਬ ਗਾਇਕ ਕਰਤਾਰ ਰਮਲਾ ਬੇਸ਼ੱਕ ਸਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਰਿਹਾ,ਪਰ ਉਹ ਆਪਣੇ ਸੁਪਰ-ਡੁਪਰ ਸਦਾ ਬਹਾਰ ਗੀਤਾਂ ਕਰਕੇ ਹਮੇਸ਼ਾ ਸਾਡੇ ਚੇਤਿਆਂ ਵਿੱਚ ਵੱਸਿਆ ਰਵੇਗਾ

  • @ParamjeetSingh-ol8fg
    @ParamjeetSingh-ol8fg 4 роки тому +10

    ਕਰਤਾਰ ਰਮਲਾ ਜੀ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਹੀ ਦੁੱਖ ਹੋਇਆ ਹਜੇ ਵੀਹ ਕੁ ਦਿਨ ਪਹਿਲਾਂ ਹੀ ਸਾਡੇ ਪਿੰਡ ਹਠੂਰ ਵਿੱਚ ਗਾ ਕੇ ਗਏ ਸਨ

    • @rupindersidhu
      @rupindersidhu  4 роки тому +1

      ਸੁਰਗਾ ਚ ਵਾਸਾ ਹੋਵੇ ਰਮਲਾ ਜੀ ਦਾ

    • @preetsoundbathinda2473
      @preetsoundbathinda2473 4 роки тому +1

      ਹਾ ਜੀ ਵੀਰ ਜੀ ਹਠੂਰ ਮੇਲਾ ਸੀ ਅਸੀਂ ਹੀ ਲਾਕੇ ਗਏ ਹਾਂ ਬਾਬੇ ਦੀ ਦਰਗਾਹ ਤੇ 94171/15224 M S BRAR Preet sound bathinda

  • @gurwinderbarri3115
    @gurwinderbarri3115 3 роки тому +4

    ਰਮਲਾ ਨੀ ਕਿਸੇ ਬਣ ਜਾਣਾ।

  • @balvirsingh1176
    @balvirsingh1176 4 роки тому +12

    ਮੇਰੇ ਫੋਨ ਚ ਜੂਟਿਊਬ ਤੇ k ਲਿਖਦੇ ਸਾਰ ਹੀ ਕਰਤਾਰ ਰਮਲਾ ਸ਼ੋਅ ਹੁੰਦਾ ਏ ਮੈਂ ਤਕਰੀਬਨ ਰੋਜ਼ ਹੀ ਸੁਣਦਾ ਹਾਂ

  • @MohanSingh-lo9pv
    @MohanSingh-lo9pv 4 роки тому +6

    ਰਮਲਾ ਚ ਬਹੂਤ ਗੂਣ ਸਨ ਗਇਕੀ ਦੈ ਇਸ ਦੈ 5 ਆਖਾੜੈ ਸੂਣੈ ਸੁਖੀ ਨਾਲ

  • @gurjindsingh8139
    @gurjindsingh8139 4 роки тому +4

    ਆਪਣੀ ਅੰਤਮ ਯਾਤਰਾ ਲਈ ਸਿਵਿਆ ਨੂੰ ਜਾ ਰਿਹਾ ਵਿਚਾਰਾ very good ਕਲਾਰਕ ਸੀ ਦੁਆਰਾ ਨਹੀ ਜੰਮਣਾ ਰਮਲਾ ਪੰਜਾਬ ਚ।

  • @sidhurecords9290
    @sidhurecords9290 4 роки тому +4

    ਰਮਲਾ ਜੀ ਨੂੰ ਇਸ ਗੀਤ ਰਾਹੀਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਕਿੳੁਂਕਿ ਰਮਲਾ ਜੀ ਦੀ ੳੁਮਰ ਗੀਤ ਮਾਤਾਬਿਕ 70/72 ਦੀ ਲਿਖੀ ਸੀ ਅਖਵਾਰ ਚ

  • @karamjit4193
    @karamjit4193 4 роки тому +4

    ਅੱਜਕੱਲ੍ਹ ਦੀ ਕੁਤੀੜ੍ ਦੀ ਭੌਂਕਣੀ ਤੇ ਰਮਲੇ ਦੀ ਦਹਾੜ ਦਾ ਕੋਈ ਮੁਕਾਬਲਾ ਨੀ ਬਾਈ...

  • @sonysidhu4694
    @sonysidhu4694 3 роки тому +1

    Very nice 👌👌👌👌👌 ustaad jii koi nhi kr skda thodi ress jii

  • @gurpalsingh1865
    @gurpalsingh1865 4 роки тому +4

    ਮਿਸ ਯੂ ਬਾਪੂ ਕਰਤਾਰ ਰਮਲਾ ਜੀ

  • @sidhurecords9290
    @sidhurecords9290 4 роки тому +6

    ਪੰਜਾਬੀ ਲੋਕ ਗਾਇਕੀ ਦਾ ਥੰਮ ਸੀ ਕਰਤਾਰ ਸਿੰਘ ਰਮਲਾ ਜੀ ਵਾਹਿਗੁਰੂ ੳੁਹਨਾਂ ਦੀ ਰੂਹ ਨੂੰ ਅਾਪਣੇ ਚਰਨਾਂ ਵਿੱਚ ਨਿਮਾਸ ਬਖਸ਼ਣ

  • @sukhwinder888
    @sukhwinder888 4 роки тому +8

    Hun tak vi Kartar Ramla ji di awaj use trah c jiwe ehna tawean ch c.....Great quality of sound...good work Sidhu ji

  • @ksmahlaproduction5003
    @ksmahlaproduction5003 2 роки тому +2

    Ramla ji bahut yad ayege

  • @RajinderSingh-bi5zw
    @RajinderSingh-bi5zw 4 роки тому +5

    ਰਮਲਾ ਜੀ ਦਾ ਪ੍ਰਾਮਾਆਤਮਾ ਜੀ ਦੇ ਚਰਨਾਂ ਵਿੱਚ ਨਿਵਾਸ ਹੋ ਵੇ

  • @harjindersidhu3516
    @harjindersidhu3516 2 роки тому +3

    Karter Ramla good singer Harjnder sidhu Bhakla

  • @kulwantguru
    @kulwantguru 4 роки тому +10

    ਰਮਲਾ ਸਦਾ ਜਿਉਂਦਾ ਰਹੁ ਗੀਤਾਂ ਚ💐

  • @bootawarring7005
    @bootawarring7005 4 роки тому +9

    ਰਮਲਾ ਜੀ ਦਾ ਸੁਰਗਾਂ ਚ ਵਾਸਾ ਹੋਵੇ

  • @manpreetsinghbrar3869
    @manpreetsinghbrar3869 4 роки тому +5

    ਇੱਕ ਯੁੱਗ ਦਾ ਅੰਤ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @BalbirSingh-sy2mx
    @BalbirSingh-sy2mx 4 роки тому +3

    Mirza sangowalia de rooh C kartar Ramla saab. Balvir sangowalia

  • @jagirchand8485
    @jagirchand8485 4 роки тому +3

    Very nic songs and lovely music ji.

  • @balwinderbalwinder-tu2yr
    @balwinderbalwinder-tu2yr 3 роки тому +3

    Aatt song

  • @swindersingh7654
    @swindersingh7654 2 роки тому +2

    Old is gold

  • @armanatkaur4819
    @armanatkaur4819 3 роки тому +3

    ਬਹੁਤ ਵਧੀਆ ਗੀਤ ਕਰਤਾਰ ਸਿੰਘ ਰਮਲਾ ਜੀ ਦੇ, ਉਨ੍ਹਾਂ ਦਾ ਸਵਰਗਾਂ ਵਿੱਚ ਵਾਸਾ ਹੋਵੇ।

  • @gurbindersinghbatth3513
    @gurbindersinghbatth3513 4 роки тому +3

    ❤️😪

  • @palapala8440
    @palapala8440 4 роки тому +9

    ਛੋਟੇ ਹੁੰਦਿਆਂ ਤੋਂ ਸੂਣਦੈ ਆ ਰਹੇ ਹਾਂ 50 ਸਾਲ ਦੀ ਉਮਰ ਹੋ ਗਈ ਹੈ ਮਿਸਯੂ ਰਮਲਾ ਸਹਿਬ ਜੀ

  • @surinderpal5223
    @surinderpal5223 2 роки тому +2

    Thanks for your innings for presenting very melodious songs late KSRamla and sukhwant Sukhi

  • @amriksingh1445
    @amriksingh1445 2 роки тому

    ਬਹੁਤ ਵਧੀਆ

  • @tarsembumrah9421
    @tarsembumrah9421 3 роки тому +3

    True to the song Ramla was 73 when he left this world

  • @tarsembumrah9421
    @tarsembumrah9421 3 роки тому +2

    Superb presentation. Thanks very much, Rupinder Sidhu ji

  • @bahadurgosal220
    @bahadurgosal220 4 роки тому +4

    Ramla ji evergreen Artist

  • @satnamdandiwal968
    @satnamdandiwal968 4 роки тому +4

    Very beautiful all old song

  • @arshsyansingh2887
    @arshsyansingh2887 4 роки тому +6

    Nice song

  • @sukhmeetbadesha2688
    @sukhmeetbadesha2688 4 роки тому +5

    Miss u bai ji

  • @shanaya1237
    @shanaya1237 4 роки тому +5

    Toooo good USTAD legand KARTAR RAMLA JI ,MISS YOU 😢😢😢😢❤❤👌👌👌👌💟💟💟

  • @mewasingh9324
    @mewasingh9324 4 роки тому +6

    R.I.P. Ustad Ji.

  • @arshsyansingh2887
    @arshsyansingh2887 4 роки тому +4

    Nice album

  • @chandandeepghumaan8821
    @chandandeepghumaan8821 4 роки тому +4

    Waheguru Ji

  • @subhanshaikh1836
    @subhanshaikh1836 9 днів тому

    ❤ Mumbai

  • @HardeepSingh-dz3lq
    @HardeepSingh-dz3lq 3 роки тому +4

    Very nice 👌👌

  • @nirmalsingh9484
    @nirmalsingh9484 4 роки тому +3

    So sad miss you ramla ji wahe guru ji

  • @BalvirSingh-pl4zt
    @BalvirSingh-pl4zt 8 місяців тому

    VERY good SONG BHAI JI

  • @NarinderSingh-ju3te
    @NarinderSingh-ju3te 4 роки тому +1

    GUD sidhu ji

  • @parmindergill2584
    @parmindergill2584 4 роки тому +5

    So sad

    • @gurwinderbarri7714
      @gurwinderbarri7714 4 роки тому +1

      Perminder Gill 30 -35 ਸਾਲ ਤੋਂ ਸੁਣਦੇ ਸੀ ਰਮਲੇ ਨੂੰ।

  • @shinderpal5163
    @shinderpal5163 4 роки тому +4

    VERY SAD

  • @lakhbirsingh434
    @lakhbirsingh434 2 місяці тому

    ❤❤❤❤

  • @chimran7556
    @chimran7556 4 роки тому +3

    Very good

  • @GurpreetSingh-fb6sm
    @GurpreetSingh-fb6sm Рік тому

    Ramla good nice👍 ok

  • @ravindersinghkhehra9280
    @ravindersinghkhehra9280 4 роки тому +2

    Best

  • @seerarandhawa407
    @seerarandhawa407 4 роки тому +4

    So sad 😭 😭

  • @mrsandhu5167
    @mrsandhu5167 4 роки тому +3

    nice

  • @nirmalsingh9484
    @nirmalsingh9484 4 роки тому +4

    Nice ji so sad wahe guru ji

  • @bobasingh738
    @bobasingh738 Рік тому +1

    , 1

  • @vickybeniwal602
    @vickybeniwal602 4 роки тому +3

    Good sound Sar yah player Sar mere ko bhi chahie aapka phone number dijiye baat karenge

    • @surinderpal5223
      @surinderpal5223 2 роки тому +2

      Wah ji wah eh hai punjabi gaiki da thamb Uncle Kartar Ramla

  • @psbajwa8843
    @psbajwa8843 4 роки тому +6

    I'm hr roadways when I drive listen song of ramla

  • @baljindersinghsidhu2735
    @baljindersinghsidhu2735 4 роки тому +5

    So sad