(1981) Amar Singh Chamkila & Surinder Sonia - Sath Vich Takua Kharhke (Full Album Vinyl Rip).

Поділитися
Вставка
  • Опубліковано 14 січ 2025

КОМЕНТАРІ • 118

  • @nirmalchoudhary2500
    @nirmalchoudhary2500 2 роки тому +29

    ਟਕੂਏ ਤੇ ਟਕੂਆ ਖੜਕੇ ਇਸ ਗੀਤ ਨੇ ਤਾਂ ਸੰਗੀਤ ਜਗਤ ਵਿੱਚ ਨੇਰੀ ਲਿਆ ਦਿੱਤੀ ਸੀ ਜੀ ਦੂਜਾ ਸੰਗੀਤ ਜਨਾਬ ਚਰਨਜੀਤ ਆਹੂਜਾ ਸਾਹਿਬ ਸੰਗੀਤ ਸਮਰਾਟ ਪੰਜਾਬੀ ਗਾਇਕੀ ਦੇ ਪਿਲਰ ਉਨਾਂ ਦਾ ਸੀ ਜੀ ਕਿਆ ਬਾਤ ਐ ਜੀ ਉਦੋਂ ਲੋਕ ਟੇਪਾਂ ਨਾਲ ਲਈ ਫਿਰਦੇ ਸਨ ਜਿਵੇਂ ਅੱਜ ਕੱਲ੍ਹ ਮੋਬਾਇਲਾਂ ਵਿੱਚ ਗੀਤ ਵੱਜਦੇ ਨੇ ਉਦੋਂ ਟੇਪਾਂ ਵਿੱਚ ਵੱਜਦੇ ਹਨ ਲੋਕ ਦੋ ਜਾਂ ਚਾਰ ਬੈਟਰੀਆਂ ਨਵੀਆਂ ਪਾਕੇ ਝੋਲੇ ਵਿੱਚ ਟੇਪ ਨਾ ਕੇ ਉੱਚੀ ਆਵਾਜ਼ ਵਿੱਚ ਸੁਣਦੇ ਜਾਂਦੇ ਸਨ ਜੀ ਉਹ ਵੀ ਜ਼ਮਾਨਾ ਸੀ ਕਾਸ਼ ਉਹ ਸਮਾਂ ਮੁੜ ਕੇ ਆ ਜਾਵੇ ਜੀ

    • @sukhmohansingh7260
      @sukhmohansingh7260 Рік тому

      Time vadiya c oh

    • @simranjeet5925
      @simranjeet5925 8 місяців тому

      ਬਾਈ ਜੀ ਚਰਨਜੀਤ ਅਹੂਜਾ ਅੱਜ ਕੱਲ ਮੋਹਾਲੀ ਚ ਰਹਿੰਦਾ ਹੈ ਤਿੰਨ ਚਾਰ ਮਹੀਨੇ ਪਹਿਲਾ ਮਿਲਿਆ ਸੀ ਬਹੁਤ ਗਾਇਕ ਬਣਾਏ ਉਸਤਾਦ ਜੀ ਨੇ ਕੇ ਐਸ ਨਰੂਲਾ ਵੀ ਕਿਸੇ ਗੱਲੋਂ ਘੱਟ ਨਹੀਂ ਸੀ ਦੋਨੋ ਇੱਕ ਦੂਜੇ ਤੋਂ ਉੱਪਰ ਸੀ

    • @HarmeshLal-jk4ei
      @HarmeshLal-jk4ei 4 місяці тому

      Llp lllll) llllllll)) lllllllllllllllllllllllllllllllllllllllllllllll))) lllllllllllllllllllllllllllllllllllllllllllllllllllllllllllllllllllllllllllll) llp hhhhhhzhhhhhhqd llllllllplppllllllplpllllpllllllllllllllllpl

  • @nirmalchoudhary2500
    @nirmalchoudhary2500 2 роки тому +23

    ਉਦੋਂ ਕਹਿੰਦੇ ਸੀ ਕੋਈ ਨਵਾਂ ਮੁੰਡਾ ਸਿੰਗਰ ਆਇਆ ਲੁਧਿਆਣਾ ਸਾਈਡ ਦਾ ਉਹਨੂੰ ਚਮਕੀਲਾ ਕਹਿੰਦੇ ਐ ਬਹੁਤ ਵਧੀਆ ਗਾਉਂਦਾ ਜੀ ਬੱਲੇ ਬੱਲੇ ਈ ਐ ਜੀ

  • @nirmalchoudhary2500
    @nirmalchoudhary2500 2 роки тому +22

    ਚਮਕੀਲਾ ਅਮਰ ਸਿੰਘ ਜੀ ਦੀ ਇਹ ਪਹਿਲੀ ਐਲਬਮ ਸੀਗੀ ਜੀ ਅਸੀਂ ਉਦੋਂ ਛੋਟੇ ਹੁੰਦੇ ਸੀ ਹਰ ਪਾਸੇ ਟਕੂਏ ਤੇ ਟਕੂਆ ਖੜਕੇ ਇਸ ਗੀਤ ਦੀ ਜਿਵੇਂ ਹਨੇਰੀ ਹੀ ਆ ਗਈਸੀ ਜੀ

    • @thehacker795
      @thehacker795 2 роки тому +1

      ਐਲਬਮ ਨੀ ਬਾਈ ਜੀ ਈ ਪੀ ਰਿਕਾਰਡ ਸੀ

  • @jaswindersandhu941
    @jaswindersandhu941 4 місяці тому +2

    ਉਦੋਂ ਛੋਟੇ ਹੁੰਦੇ ਸੁਣਦੇ ਸੀ ਚਮਕੀਲੇ ਬਾਈ ਦੀਆਂ ਇਹੋ ਜਿਹੀਆਂ ਕੈਸਟਾਂ ਨੇ ਦੂਜੇ ਚੋਟੀ ਦੇ ਕਲਾਕਾਰਾਂ ਦੇ ਪੈਰਾਂ ਥੱਲੇ ਅੱਗ ਮਚਾਤੀ ਸੀ,ਕਈਆਂ ਦੇ ਤਾਂ ਅਖਾੜੇ ਬੰਦ ਹੋ ਗਏ ਸੀ।

  • @gurdeepverygoodsidhu6908
    @gurdeepverygoodsidhu6908 3 роки тому +20

    ਬਾਈ ਇਹਨੂੰ ਸੁਣ ਕੇ ਸਬ ਕੁਝ ਪੁਰਾਣਾਂ ਜਾਦ ਆ ਜਾਂਦਾ

  • @majorsinghchahal1939
    @majorsinghchahal1939 Рік тому +10

    ਜੇਕਰ ਜਿਉਂਦਾ ਹੁੰਦਾ ਚਮਕੀਲਾ ਅੱਜ ਕੁਤੀਆਂ ਕੰਧਾਂ ਉੱਤੇ ਚਾੜ੍ਹ ਦਿੰਦਾ ਲਵ ਯੂਹ ਚਮਕੀਲਾ ਬਾਈ ਜੀ🙏 💕

  • @JaswinderSingh-fz5ju
    @JaswinderSingh-fz5ju 4 роки тому +31

    ਜਿਲਾ ਸ੍ਰੀ ਫਤਿਹਗੜ੍ਹ ਸਾਹਿਬ
    ਵਿਖੇ ਮੈ ਤਿਨ ਵਾਰੀ ਚਮਕੀਲੇ ਨੂੰ
    ਸੁਣਿਆ ਨਹੀਂ ਜੰਮਨਾ ਚਮਕੀਲੇ ਵਰਗਾ
    ਜਿਵੇਂ ਬੋਲਟ ਮੋਟਰਸਾਇਕਲ ਚਲਾ ਕੇ
    ਕੋਈ ਹੋਰ ਮੋਟਰਸਾਇਕਲ ਚਲਾਉਣ ਨੂੰ ਦਿਲ
    ਨਹੀਂ ਕਰਦਾ। ਚਮਕੀਲੇ ਨੂੰ ਸੁਣਕੇ ਕਿਸੇ ਹੋਰ ਨੂੰ
    ਸੁਣਨ ਨੂੰ ਵੀ ਦਿਲ ਨਹੀਂ ਕਰਦਾ।

  • @HarjitSingh-zi4mp
    @HarjitSingh-zi4mp Рік тому +8

    ਚਮਕੀਲੇ ਦਾ ਅਖਾੜਾ ਦੇਖਣ ਲਈ 1986 ਵਿੱਚ ਸਕੂਲੋਂ ਭੱਜਕੇ, ਦੋਰਾਹਾ ਘਿਓ ਮਿਲ ਨੇੜੇ ਇੱਕ ਲੱਕੀ ਡਰਾਅ ਕੱਢਿਆ ਗਿਆ ਸੀ , ਦੇਖਣ ਦਾ ਮੌਕਾ ਮਿਲਿਆ ਸੀ

  • @BalbirSingh-se2mo
    @BalbirSingh-se2mo 2 роки тому +4

    बहुत ही प्यारे गाने और प्यारीआ आवाजा और प्यारा म्यूजिक याद आ जादी है भाई चमकीले दी रब्बा इस प्यारी आत्मा नू अपने चरना बिच निवास बक्शता ।

  • @vickybhumbak1987
    @vickybhumbak1987 Рік тому +5

    ਮੇਰਾ ਜਨਮ ਤਾਂ 1987 ਦਾ ਏ ਪਰ ਪਤਾ ਨੀ ਕਿਉਂ ਬੱਸ ਉਸਤਾਦ ਚਮਕੀਲਾ ਜੀ ਨੂੰ ਈ ਵਾਰ ਵਾਰ ਸੁਣਨ ਨੂੰ ਜੀ ਕਰਦਾ ਜਦਕਿ ਹੁਣ 2023 ਚੱਲ ਰਿਹਾ ਏਹਣਾ ਅੱਗੇ ਸਭ ਫਿੱਕੇ ਨੇ ਸ਼ਾਇਦ ਏਹਣੂੰ ਈ ਦੁਨੀਆਦਾਰੀ ਅਮਰ ਹੋਣਾ ਆਖਦੀ ਏ
    ਮੇਰੇ ਦਿਲ ਚ ਏਹੋ ਰੀਝ ਏ ਮੈਂ ਏਸ ਦੁਨੀਆਂ ਤੇ ਨਾ ਹੋਵਾ ਪਰ ਮੇਰੇ ਬੱਚੇ ਵੀ ਮੇਰੇ ਵਾਂਗੂ ਚਮਕੀਲੇ ਨੂੰ ਪਿਆਰ ਕਰਨ ਤੇ ਸੁਣ ਕੇ ਬੀਤਿਆਂ ਸਮਾਂ ਮਹਿਸੂਸ ਕਰਨ ❤❤❤❤❤❤

  • @chahal2525
    @chahal2525 2 роки тому +6

    Aat kra ti c chamkila ne

  • @HarpalSingh-jl1qc
    @HarpalSingh-jl1qc 2 роки тому +13

    1981 vich do super star lonch hoy c
    Bollywood da Sanjay Dutt Rocky movie
    Duja amar Singh chamkila

  • @arshpeetmlk5283
    @arshpeetmlk5283 Рік тому +1

    ਸਿੱਧੂ ਸਾਹਬ ਮੈ ਜਿੱਥੇ ਚਮਕੀਲਾ ਤੇ ਮੈਡਮ ਅਮਰਜੋਤ ਜੀ ਦਾ ਪ੍ਗਰਾਮ ਸੁਣਿਆ ਉੁਥੇ ਮੈ ਓਧਰ ਨੂੰ ਵੇਖ ਕੋ ਹੀ ਲੰਘਦਾ ਹਾ ਮੁਖਤਿਆਰ ਮਾਨਵੀ

  • @sandeepbains9797
    @sandeepbains9797 9 місяців тому +1

    👑legend 👑 Amar Singh chamkila 👑

  • @mahboob6324
    @mahboob6324 4 роки тому +13

    Chamkila da geet sda hi hitt rahnge

  • @jasminderpal1804
    @jasminderpal1804 2 роки тому +3

    Punjab Da Heera Amar Singh Chamkila

  • @sukhmandersran584
    @sukhmandersran584 3 роки тому +13

    ਚਮਕੀਲਾ ਅਮਰਜੋਤ ਜੋੜੀ ਅਮਰ ਰਹੇ ਉਨ੍ਹਾ ਮਹਾਨ ਗਾਇਕ ਜੋੜੀ ਦੇ ਸਦਾਬਹਾਰ ਗੀਤ ਸੁਣਕੇ ਨਜਾਰਾ ਆ ਜਾਂਦਾ ਹੈ ਧੰਨਵਾਦ

  • @DharamChand-qs9ud
    @DharamChand-qs9ud Місяць тому

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਅਪਣੇ ਸਮੇ ਸੁਪਰਹਿੱਟ ਸੀ ❤

  • @sukhwinder888
    @sukhwinder888 2 роки тому +1

    mere mama ji de viyah te poora wajjia eh record -- thank you ji

  • @jaskaurgrewal4764
    @jaskaurgrewal4764 8 місяців тому

    Wah g wah

  • @harjit_singh.12345
    @harjit_singh.12345 2 роки тому +2

    ਅਸੀਂ ਤਾਂ ਜੰਮੇ ਨੀ ਜਦੋਂ ਦੇ ਏ ਗੀਤ ਆ

    • @rupindersidhu
      @rupindersidhu  2 роки тому

      ਮੈ ਉਸ ਸਮੇ 10 12 ਸਾਲ ਦਾ ਸੀ

  • @simranjeet5925
    @simranjeet5925 8 місяців тому

    लीजेंड चरणजीत आहूजा लीजेंड चमकीला लीजेंड के एस नरूला❤❤❤❤❤❤👍👍👍👍👍👍

  • @punjabilokgeet71
    @punjabilokgeet71 3 роки тому +12

    Good song 👌

  • @tarloksingh5755
    @tarloksingh5755 Рік тому +1

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @majorsinghchahal1939
    @majorsinghchahal1939 Рік тому +1

    Legend never die's Amar Singh Chamkila Amarjot kaur Amar Raho🙏💕💕👌👌

  • @krishansingh2168
    @krishansingh2168 8 місяців тому +1

  • @palsingh2890
    @palsingh2890 3 роки тому +17

    ਚਮਕੀਲਾ ਜੀ ਦਾ ਪਹਿਲਾ ਗੀਤ

  • @DalbirSingh-zx6yq
    @DalbirSingh-zx6yq 3 роки тому +3

    Nahi jamea koi tere warga bahut jad aundi hai jorhi di

  • @chahal2525
    @chahal2525 2 роки тому +5

    Rab 7 ku sal pahle janam de dida te chamkila te dahk lande

  • @ranarana6497
    @ranarana6497 4 роки тому +10

    Love you chamkila and Amarjot Balraj.france

  • @kuldeepsomal1825
    @kuldeepsomal1825 4 роки тому +9

    Hai koi Mai da Lal jo chamkila Varga kalakar Hai ik to Ik sabad bad ke Hai bura Hai visoda chamkila Bai da

    • @JaswinderSingh-fz5ju
      @JaswinderSingh-fz5ju 4 роки тому +4

      ਵੀਰ ਜੀ ਸਹੀ ਕਿਹਾ
      ਜਸਵਿੰਦਰ ਬੈਸ ਕੈਸੀਆਰ ਸ੍ਰੀ ਫਤਿਹਗੜ੍ਹ ਸਾਹਿਬ
      ਲੋਕ ਗਾਇਕ ਕਲਾ ਮੰਚ

    • @kuldeepsomal1825
      @kuldeepsomal1825 4 роки тому +3

      Thanks veer g

  • @kuldeepsomal1825
    @kuldeepsomal1825 4 роки тому +12

    Chamkile ne ta chamkile de de jinne v fain ne Bai ne pehla hi aakh dita c ke bura Hai visoda chamkila Bai da

  • @surinderpal5223
    @surinderpal5223 2 роки тому +8

    I was at Bangalore in 1981 when listen these songs. Both best singers. Sonia ne Chamkila banaya te bad wich banda. Sonia ne chamjila chamkaya

  • @HarpreetSingh-ld1rn
    @HarpreetSingh-ld1rn 8 місяців тому

    Chamkila chamkila hogi💪💪💪

  • @sucharam4240
    @sucharam4240 2 роки тому +3

    Chamkila Amar He Ha Ji 👍👍

  • @yashpal4717
    @yashpal4717 4 роки тому +24

    ਚਮਕੀਲੇ ਦੇ ਭਗਤ ਪਠਾਨਕੋਟ ਤੋਂ

    • @dsdhillonpunjab3552
      @dsdhillonpunjab3552 4 роки тому +4

      ਚੇਲਾ ਗੁਰੂ ਸਨਮੁੱਖ ਗਿੰਘ ਅਜਾਦ ਗੀਤਕਾਰ 7589111484

    • @kuldeepsomal1825
      @kuldeepsomal1825 4 роки тому +3

      Chamkile Bai de bhagt uggo ke to

  • @driversaab4668
    @driversaab4668 4 роки тому +5

    Jindabad jindabad chamkila jindabad

  • @punjabkhetiwadi7322
    @punjabkhetiwadi7322 Рік тому +2

    Legend jhotta

  • @Dsapra55
    @Dsapra55 3 роки тому +3

    Chamkila ji Amar ho gye

  • @radhesham1502
    @radhesham1502 3 роки тому +12

    Amar singh chamkil and Surinder soniya ji ba kamaal
    punjabi singer 🙏🌹🌹🙏

  • @harjitsing7566
    @harjitsing7566 Рік тому +1

    chamkila chamkila c bhai ji chamkile varga koi nhi ga sakda

  • @jasvirhanda2236
    @jasvirhanda2236 4 роки тому +12

    Muk giaa tel waha g waha

  • @nareshchand6198
    @nareshchand6198 Рік тому +3

    I myself acknowledge 3 bid akhara of this star singer.❤❤❤❤

  • @jagirsingh3430
    @jagirsingh3430 3 роки тому +4

    Old hindi geet mohamd rafi saab or punjabe getan da badshah amar chamkela se

  • @akmalkhan4890
    @akmalkhan4890 8 місяців тому

    ❤❤❤❤❤❤❤❤❤❤❤❤❤❤❤❤❤❤❤❤❤

  • @dakshkamboj5989
    @dakshkamboj5989 Рік тому +2

    Mera Barth 1978

  • @surjitsingh7789
    @surjitsingh7789 2 роки тому +1

    ਨਹੀ ਰੀਸਾ ਚਮਕੀਲੇ ਦੀਆ ।
    ਘਰ ਘਰ ਕਲਾਕਾਰ ਜੰਮਦੇ ਪਰ ਚਮਕੀਲੇ ਦੀ ਖਿੱਚੀ ਹੋਈ ਲਕੀਰ ਕਿਸੇ ਤੋ ਟੱਪੀ ਨਹੀ ਗਈ।

  • @yugplayz2474
    @yugplayz2474 3 роки тому +16

    sadabahar awaz & sadabahar geet.

  • @laxmansingh3753
    @laxmansingh3753 3 роки тому +10

    Good khushi song

  • @butasingh9957
    @butasingh9957 3 роки тому +9

    Good song and good singer jodi

  • @madanlal1331
    @madanlal1331 3 роки тому +8

    Happy song

  • @tarsemlal3272
    @tarsemlal3272 4 роки тому +7

    Good

  • @Kuldeepsingh-gt1dj
    @Kuldeepsingh-gt1dj 4 місяці тому

    ❤,Hmv,, ਦਾ ਦਾਦਾ ਦਾਦੀ ❤,1982❤

  • @jassiphotostudio8825
    @jassiphotostudio8825 3 роки тому +4

    Great singer ...I love....old .....jassi up uttarakhand

  • @kuldeepsimgh768
    @kuldeepsimgh768 2 роки тому +5

    Legend

  • @balwantsinghsidhu6456
    @balwantsinghsidhu6456 2 роки тому +3

    ਚਮਕੀਲਾ ਕਯਾ ਚਮਕ ਸੀ ਚਮਕੀਲੇ ਦੀ, ਸੋਨੀਆ ਨੇ ਚਮਕਾਇਆ ਚਮਕੀਲਾ। ਸੋਨੀਆ ਦੀ ਅਵਾਜ਼ ਚਮਕੀਲੇ ਨਾਲੋ ਇੱਕੀ ਸੀ ਉੱਨੀ ਨਹੀਂ।

  • @sarwangurusria4999
    @sarwangurusria4999 3 роки тому +4

    Amar singh chamkila Amar Aa

  • @AshokKumar-ki4xi
    @AshokKumar-ki4xi 3 роки тому +8

    VVVGood

  • @kewal1370
    @kewal1370 3 роки тому +3

    Very..Very.. nice...Baba.. camkeila..ji

  • @Jatt_Saaab
    @Jatt_Saaab Рік тому +1

    Eh pehli album c ?

    • @rupindersidhu
      @rupindersidhu  Рік тому

      Hanji

    • @ajeetsingh9631
      @ajeetsingh9631 Рік тому

      ਰਯਨਵ ਧਧ ਧਲ7 """""। ਨਵ। ਜਦ ਧਧਧਧਧਧਧਲਧਧਧਧਲਧਲਲ

  • @DilbaghSingh-le1po
    @DilbaghSingh-le1po 2 місяці тому

    Jindabad

  • @chandandeepghumaan8821
    @chandandeepghumaan8821 5 років тому +11

    Very good ji

  • @satwantsingh3918
    @satwantsingh3918 3 роки тому +9

    Good Song
    28,3,2021

  • @SURINDERSINGH-hy8xh
    @SURINDERSINGH-hy8xh 3 роки тому +9

    Bakamal singer chamkila Saab

  • @kulbhushanpuri524
    @kulbhushanpuri524 3 роки тому +4

    Bhaj ja ve mitra...full speed te
    ..

  • @ravimandal3982
    @ravimandal3982 5 років тому +8

    Very good

  • @NirmalSingh-bz3si
    @NirmalSingh-bz3si Рік тому

    ਸਿਲਾ ਬਚਪਨ ਯਾਦ ਆ ਜਾਦਾਂ

  • @kulwinderjitsingh2599
    @kulwinderjitsingh2599 4 роки тому +8

    👍🙏🇮🇳

  • @sewasingh2292
    @sewasingh2292 4 роки тому +7

    Very good at

  • @sunjitrana3192
    @sunjitrana3192 3 роки тому +4

    Great singer

  • @kamaljitsingh2065
    @kamaljitsingh2065 3 роки тому +5

    🙏🙏🙏🙏💯

  • @SatnamSingh-fz2hj
    @SatnamSingh-fz2hj 3 роки тому +4

    Dahni.ram.chamkila.nice

  • @SatnamSingh-fz2hj
    @SatnamSingh-fz2hj 3 роки тому +2

    Very..good..song

  • @kulwindersingh6599
    @kulwindersingh6599 4 роки тому +7

    🥰🥰🥰🥰

  • @gpsdonabhadrublockghs-2fzr164

    10/06/23 sun rhe haan

  • @tarloksingh8054
    @tarloksingh8054 2 роки тому

    Nic. Ji

  • @rampalsahota1259
    @rampalsahota1259 2 роки тому +1

    👍🌹🌹🌹👍

  • @bikarsingh333
    @bikarsingh333 3 роки тому +1

    Very very nice song s

  • @sukhmindersingh2648
    @sukhmindersingh2648 2 роки тому +2

    And then we

  • @ranjeetkhanna3993
    @ranjeetkhanna3993 Рік тому +2

    🌹🌹🌹🌹🌹🌹🌹🌹👌👌👌👌👌👌👌👌🔥🔥🔥🔥🔥🔥🔥🚩🚩🚩🚩🚩😂😂😂

  • @ManmohanSingh-kr8bx
    @ManmohanSingh-kr8bx 3 роки тому +4

    ਅਤੀ,,ਸੂਦਰ,,HMV

  • @shubSingh-te4vs
    @shubSingh-te4vs Рік тому +1

    😮😂

  • @bhinderduhewala2853
    @bhinderduhewala2853 5 років тому +14

    ਕੋਣਕਰੂਗਾਰੀਸਾ

  • @kuljit5529
    @kuljit5529 3 роки тому

    0

  • @gurnamsinghkaunkekalan8425
    @gurnamsinghkaunkekalan8425 4 роки тому +8

    Very good

  • @kuldeepgill7061
    @kuldeepgill7061 Рік тому

    Love you

  • @kewal1370
    @kewal1370 3 роки тому +3

    Super...hit....all...song

  • @nemobile3078
    @nemobile3078 Рік тому

    👍💟💗

  • @tarlochansekhon2228
    @tarlochansekhon2228 Рік тому

    Nice 👍

  • @balharcheema6184
    @balharcheema6184 4 роки тому +5

    Very good