ਫਿਕਰ ਨਾ ਕਰੋ ! ਆਪਣੀ ਕੁਰਸੀ ਨੀ ਹਿੱਲਦੀ ! ਇਹ ਲੁਧਿਆਣਾ,,, ਗਿੱਦੜਬਾਹਾ ਨੀ ! Ravneet Bittu vs Raja Warring

Поділитися
Вставка
  • Опубліковано 3 тра 2024
  • ਫਿਕਰ ਨਾ ਕਰੋ ! ਆਪਣੀ ਕੁਰਸੀ ਨੀ ਹਿੱਲਦੀ ! ਇਹ ਲੁਧਿਆਣਾ,,, ਗਿੱਦੜਬਾਹਾ ਨੀ ! Ravneet Bittu vs Raja Warring
    #ravneetbittu #rajawarring #akhar
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

КОМЕНТАРІ • 259

  • @kewalkamboj7339
    @kewalkamboj7339 Місяць тому +12

    ਸੁੱਖੀ ਰੰਧਾਵਾ। ਪ੍ਰਤਾਪ ਬਾਜਵਾ। ਰਾਜਾਂ ਵੜਿੰਗ ਇਹ ਤਿੰਨ ਜਣੇਂ 2027 ਚੋਂ ਮੁੱਖ ਮੰਤਰੀ ਦੇ ਸੁਪਨੇ ਦੇਖ ਰਹੇ।

  • @punjabiludhiana332
    @punjabiludhiana332 Місяць тому +17

    ਅਜ਼ਾਦ ਸ਼ੇਰ ਕਮਲਜੀਤ ਸਿੰਘ ਬਰਾੜ ਲੁੱਧਿਆਣਾ 👍

  • @punjjaabdesh8659
    @punjjaabdesh8659 Місяць тому +7

    ਪੱਤਰਕਾਰਾ ਹਰ ਗੱਲ ਤੇ ਦੰਦ ਨੀ ਕੱਢੀਦੇ, ਰਾਜਨੀਤਕ ਲੋਕਾਂ ਕੋਲ ਪੂਰੇ ਸੁਹਿਰਦ ਹੋ ਕੇ ਗੱਲ ਕਰੀਦੀ ਆ, ਫ਼ੇਰ ਇਹਨਾਂ ਦਾ ਮਾੜਾ ਮੋਟਾ ਅੰਦਰ ਫਰੋਲਿਆ ਜਾ ਸਕਦਾ। ਹੀਂ ਹੀਂ ਕਰਕੇ ਨੀ

  • @parwindersingh8057
    @parwindersingh8057 Місяць тому +9

    ਬਿੱਟੂ ਸਾਬ ਤੁਸੀ ਹਾਰੋਗੇ ਪੱਕਾ 🤔🤔

  • @balrajsingh8247
    @balrajsingh8247 Місяць тому +9

    ਲੁਧਿਆਣਾ ਤੋਂ ਸਰਦਾਰ ਕਮਲਜੀਤ ਸਿੰਘ ਬਰਾੜ ਹੀ ਜਿੱਤਣੇ ਚਾਹੀਦੇ ਨੇ ਓ ਬਹੁਤ ਹੀ ਵਧੀਆ ਲੀਡਰ ਆ

  • @jagtarbrar4794
    @jagtarbrar4794 Місяць тому +20

    ਪੱਤਰਕਾਰਾ ਚਾਪਲੂਸੀ ਨਹੀ ਨਿੱਗਰ ਗੱਲ ਕਰ

  • @hajursingh8846
    @hajursingh8846 Місяць тому +24

    ਇਹਦੀ ਇੰਟਰਵਿਊ ਕਰਨਾ ਅੱਖਰ ਚੈਨਲ ਵਾਸਤੇ ਕੋਈ ਇੰਨੀ ਵਧੀਆ ਗੱਲ ਨਹੀਂ ਏ।

    • @gkflex5356
      @gkflex5356 Місяць тому +1

      bilkul sahi kiha y

  • @SatvinderPal
    @SatvinderPal Місяць тому +4

    ਹੀ ਹੀ ਹੀ 😅😅😅

  • @kulwinderghuman5104
    @kulwinderghuman5104 Місяць тому +4

    ਬਿੱਟੂ ਸਿਹਾ ਤੂੰ ਦਾਦਾ ਗੁਆਇਆ ਚੌਧਰੀ ਤਰਲੋਚਨ ਸੂੰਡ ( ਬੰਗਾਂ ਬਲੋਕ ) ਨੇ ਬਾਪ ਗੁਆਇਆ ਉਹ ਤਾਂ ਚੁੱਪ ਬੈਠਾ ਤੂੰ ਐਵੈ ਹੀ ਤਪਿਆ ਬੈਠਾ ( ਮੈ ਸੂੰਡ ਦਾ ਸਪੋਟਰ ਨੀ ਮੈਂ ਆਮ ਆਦਮੀ ਆ ) ਪਰ ਤੇਰੀਆਂ ਅੱਖਾਂ ਵਿੱਚ ਸਿਆਸਤ ਦਾ ਲਾਲਚ ਦਿੇਸ ਰਿਹਾ !

  • @bikramjitsingh326
    @bikramjitsingh326 Місяць тому +7

    Ravneet Gadar

  • @kewalkamboj7339
    @kewalkamboj7339 Місяць тому +3

    ਨਵਦੀਪ ਸਿਵੀਆ ਵਰਗੇ ਪੱਤਰਕਾਰ ਸਾਰੇ ਹੋ ਜਾਂਣ ਤਾਂ ਪੰਜਾਬ ਦੇ ਸਾਰੇ ਲੀਡਰ ਸੁਧਰ ਜਾਣਗੇ।ਬਾਈ ਨਵਦੀਪ ਸਿਵੀਆ ਪੱਤਰਕਾਰ ਨੂੰ ਸਲਾਮ ਕਰਦਾ ਹਾਂ ਅਤੇ ਮੈਂ ਇਹਨਾਂ ਦੀਆਂ ਸਾਰੀਆਂ ਵੀਡੀਓ ਦੇਖਦਾਂ ਹਾਂ। ਇਹਨਾਂ ਦੀਆਂ ਵੀਡੀਓ ਦੇਖ ਕੇ ਸਾਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ

    • @gurjindersingh2653
      @gurjindersingh2653 10 днів тому

      ਟੱਟੇ ਭੂੰਡ ਦੇ ਤੈਨੂੰ ਇਸ ਦਾ ਨਾਮ ਤੇ ਪਤਾ ਨੀ ਹੋਰ ਕੀ...... (ਨਵਰੀਤ )ਹੈ ਇਸ ਦਾ ਨਾਂ 😜ਪਿੰਡ ਇਸ ਦਾ ਸਿਵਿਆ a

  • @SatvinderPal
    @SatvinderPal Місяць тому +6

    ਨਵਰੀਤ y bittu ਤਾਂ ਪਾਹਿਲਾ ਹੀ ਦਲਾਲ ਬਣ ਗਿਆ ਸੀ

  • @gill-punjab
    @gill-punjab Місяць тому +11

    ਪੱਤਰਕਾਰ ਐਵੈਂ ਹੀ ਬਿੰਨਾਂ ਗੱਲ ਤੋਂ ਹੱਸੀ ਜਾਦਾਇਏ

  • @sarvajeetrangreta4612
    @sarvajeetrangreta4612 29 днів тому +2

    ਪੱਤਰਕਾਰ ਵੀ ਪਤੰਦਰ ਜਿਆਦੇ ਭੋਰ ਜਾਂਦਾ ਜਿਆਦਾ ਓਵਰ ਐਕਟਿੰਗ ਕਰਦਾ

  • @sandhukisan
    @sandhukisan Місяць тому +5

    ਪ੍ਰਵਾਸੀ ਵੋਟਾ ਬਣਾਈ ਆ ਇਨਾ ਨੇ

  • @samsidhu6549
    @samsidhu6549 Місяць тому +7

    Navreet bai koi changa kam v karla. Aven page 3 type journalism Kari Jana. Tu v chittar chatti Jana leaderan de. Koi ankh wala kam kar

  • @kewalkamboj7339
    @kewalkamboj7339 Місяць тому +3

    ਸਿਵੀਆ ਸਾਹਿਬ।ਇਸ ਬਿੱਟੂ ਨੂੰ ਪੁੱਛੋ ਤੇਰਾਂ ਮੁੱਖ ਮੰਤਰੀ ਰਿਹਾ।2) ਤਾਇਆ ਕੈਬਨਿਟ ਮੰਤਰੀ 3) ਭੂਆਂ ਕੈਬਨਿਟ ਮੰਤਰੀ 4) ਭਰਾਂ ਗੁਰਕੀਰਤ ਸਿੰਘ ਕੋਟਲੀ ਕੈਬਨਿਟ ਮੰਤਰੀ 5) ਬਿੱਟੂ ਲਗਾਤਾਰ ਤਿੰਨ ਵਾਰੀ MP ਪੰਜਾਬ ਲਈ ਇੱਕ ਕੰਮ ਦੱਸ ਜਿਹੜਾਂ ਕੀਤਾ ਹੋਵੇ ਅਤੇ ਆਪਣੇ ਹਲਕੇ ਦਾ ਵਿਕਾਸ ਨਹੀਂ ਕਰ ਸਕੇ ਸਿਰਫ਼ ਆਪਣਾਂ ਵਿਕਾਸ ਕੀਤਾ। ਇਹਨਾਂ ਦੀ ਪਾਰਟੀ ਦੇ ਸਾਬਕਾ ਉਪ ਮੁੱਖ ਮੰਤਰੀ ਸੁੱਖੀ ਰੰਧਾਵਾ ਨੇ ਸਾਰੇ ਚੈਨਲਾਂ ਤੇ ਦੱਸਿਆ ਕਿ ਇਹ ਰਵਨੀਤ ਬਿੱਟੂ ਨੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੇ ਫੋਨ ਨਹੀਂ ਚੁੱਕਦਾ ਸੀ ਇਹ ਪੰਜਾਬ ਦੀ ਗੱਲ ਕਰਦਾਂ ਹੈਂ ਇਸ ਨੇ ਕੁਝ ਨਹੀਂ ਕਰਨਾ

  • @GurjeetSingh-nn9zn
    @GurjeetSingh-nn9zn Місяць тому +3

    ਨਵਰੀਤ ਬਾਈ ਇਸ ਨੂੰ ਬੰਦਾ ਨਾ ਕਹੋ ਇਸ ਨੂੰ ਗਦਾਰ ਸਾਹਬ ਕਹੋ

  • @somal94
    @somal94 Місяць тому +4

    ਸਭ ਗੱਲਾਂ ਦਾ ਕੜਾਹ ਕਰਦੇ ਨੇ ਕਿਸੇ ਨੇ ਕੁੱਝ ਵੀ ਨਹੀਂ ਕਰਨਾ 😅😅😅😅

  • @ksmgorganicfarm4731
    @ksmgorganicfarm4731 Місяць тому +1

    ਹਾਂ ਇੱਕ ਗੱਲ ਜਰੂਰ ਆ ਜੇ ਆਪ ਦਾ ਤੇ ਕਾਂਗਰਸ ਦਾ ਸਮਝੌਤਾ ਪੰਜਾਬ ਚ ਹੁੰਦਾ ਤਾਂ ਬਿੱਟੂ ਸਾਹਿਬ ਭਾਜਪਾ ਚ ਨਹੀਂ ਸੀ ਜਾਣਾ

  • @somal94
    @somal94 Місяць тому +2

    ਬਿਟੂ ਕਹਿੰਦਾ ਪਿੰਡਾਂ ਵਿੱਚ ਵੋਟਾਂ ਪੈਣਗੀਆਂ 😂😂😂 ਤੁੰ ਪਿੰਡਾਂ ਵਿੱਚ ਵੜਕੇ ਤਾਂ ਦੇਖ ਅਗਲੇ ਜੂਹ ਨਹੀਂ ਟੱਪਣ ਦਿੰਦੇ ਪਿੰਡਾਂ ਵਾਲੇ

  • @BaldevSingh-qp5ic
    @BaldevSingh-qp5ic Місяць тому +56

    ਨਵਰੀਤ ਬਾਈ ਤੁਸੀ ਪੱਤਰਕਾਰ ਹੋ ਕਮੇਡੀਅਨ ਨਹੀਂ ਐਵੇਂ ਬਿਨਾਂ ਗੱਲ ਤੋਂ ਹੀਹੀਹੀ ਨਾ ਕਰਿਆ ਕਰੋ imtiaz ali Wale interview ch v bahut khilli uddi thodi

    • @gurkiratbhinder5005
      @gurkiratbhinder5005 Місяць тому +5

      Kahda patarkar hai eh . Politician di dalali ehi kam hai ehna lokan da

    • @hajursingh8846
      @hajursingh8846 Місяць тому

      ​@@gurkiratbhinder5005ਬਿਲਕੁੱਲ

    • @varinderbakhshi7932
      @varinderbakhshi7932 Місяць тому +6

      Copy krda unscripted by samdish

    • @Sunnysharmabholenaathkapremi
      @Sunnysharmabholenaathkapremi Місяць тому +6

      ਜ਼ਰੂਰੀ ਨਰੀ ਹਰ ਗੱਲ ਮੂੰਹ ਲਾਲ ਕਰ ਕੇ ਹੀ ਕੀਤੀ ਜਾਵੇ … ਪੱਤਰਕਾਰੀ ਵਿੱਚ ਬੰਦੇ ਵਿੱਚ ਅੱਗੇ ਬੰਦੇ ਦੇ ਅੰਦਰ ਦੀ ਗੱਲ ਕਡਵਾਓਣ ਦਾ ਗੁਣ ਚਾਹੀਦਾ ਤੇ ਓਹ ਗੱਲ ਸੰਜੀਦਾ ਮਾਹੋਲ ਵਿੱਚ ਨਹੀ ਕਰਵਾਈ ਜਾ ਸਕਦੀ … ਨਵਰੀਤ ਵਰਗੇ ਮੁੰਡੇ ਓਹ ਨੇ ਜਿੰਨਾਂ ਸਿਧੂ ਦੀ ਮੌਤ ਤੇ ਪੂਰੀ ਸੰਜੀਦਾ ਹੋ ਕੇ ਗੱਲ ਰੱਖੀ ਤੇ ਕਲੋ ਪੰਜਾਬ ਦੇ ਪੱਤਰਕਾਰ ਨੇ ਜੋ ਅੱਜ ਤੱਕ ਓਹਦੀ ਤੇ ਓਹਦੇ ਪਰਿਵਾਰ ਦੀ ਗੱਲ ਕਰਦੇ ਨੇ … ਬਹੁਤ ਵਧਿਆ ਕੰਮ ਕਰ ਰਹੇ ਨਵਰੀਵ ਵੀਰ ਤੁਸੀ … ਤਕੜੇ ਹੋ ਕੇ ਲੱਗੇ ਰਹੋ

    • @manmeetmehra29
      @manmeetmehra29 Місяць тому +2

      wadia patrakar aa ih navreet 👍

  • @jagsel89
    @jagsel89 11 днів тому

    ...to repeat "ਬਿੱਟੂ ਸਾਬ ਤੁਸੀ ਹਾਰੋਗੇ ਪੱਕਾ"

  • @somal94
    @somal94 Місяць тому +2

    ਇਸ ਸਾਰੀ ਇੰਟਰਵਿਯੂ ਵਿੱਚ ਹੈ ਕਿ 😂😂😂😂

  • @butasingh4607
    @butasingh4607 Місяць тому +2

    ਵੜਿੰਗ ਬਾਈ ਜਿੰਦਾ ਵਾਦ

  • @gurbirsandhu4892
    @gurbirsandhu4892 Місяць тому +2

    ਿੲਹ ਪਤਰਕਾਰ ਵੀ ਅੇਵੇ ਹੀਹੀ ਕਰਨ ਵਾਲਾ ਰਹਿ ਗਿਅਾ...

  • @dashmeshcharity1651
    @dashmeshcharity1651 Місяць тому +6

    ਨਵਰੀਤ ਯਾਰ ਹਰ ਗੱਲ ਹੱਸ ਕੇ ਨਾ ਕਰਿਆ ਕਰ ਯਰ ਸੀਰਿਅਸ ਹੋ ਕੇ ਜੋ ਗੱਲ ਕਰਦੇ ਹਾਂ ਤਾਂ ਜਿਆਦਾ ਅਸਰ ਹੁੰਦਾ

  • @gurbirsandhu4892
    @gurbirsandhu4892 Місяць тому +2

    ਿੲਸ ਵਾਰ ਭਾੲੀ ਅਮਿਰਤਪਾਲ ਸਿੰਘ ਨਾਲ ਰਵਨੀਤ ਦੀਅਾ ਵੋਟਾ ਦਾ ਫਰਕ ਦੇਖ ਲੳੁ , ਅੇਵੇ ਭੁਲੇਖੇ ਚ ਫਿਰਦੇ ੳੁ ਤੁਸੀ, ਨਾਲੇ ਪਤਰਕਾਰ ਦੇ ਦਿਮਾਗ ਦੇ ਕਪਾਟ ਖੁਲਣ ਗੇ ਿੲਸ ਵਾਰ..

  • @kewalkamboj7339
    @kewalkamboj7339 Місяць тому +3

    ਇਸ ਰਵਨੀਤ ਬਿੱਟੂ ਨੂੰ ਪੁੱਛੋ ਜਦੋਂ ਸਿੱਧੂ ਮੂਸੇਵਾਲ ਨੂੰ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਉਸ ਵਕਤ ਇਸ ਬਿੱਟੂ ਨੇ ਕਿਉਂ ਨਹੀਂ ਧਰਨਾ ਲਾਇਆ ਉਸ ਦੇ ਇਨਸਾਨ ਲਈ। ਜਦੋਂ ਲੀਡਰ ਜਿੱਤ ਜਾਂਦਾ ਬਾਅਦ ਚੋਂ ਸਭ ਕੁਝ ਭੁੱਲ ਜਾਂਦੇ। ਆਪਣੀ ਕੁਰਸੀ ਲੈਕੇ ਸਭ ਕੁਝ ਭੁੱਲ ਜਾਂਦੇ

  • @yadwindersingh6751
    @yadwindersingh6751 Місяць тому +1

    Rishta dede enho je wala sohna lagda

  • @gholiasandhu5700
    @gholiasandhu5700 Місяць тому +1

    ਪਤਰਕਾਰ ਵੀ ਪਾਰਟੀਆਂ ਦੇਖ ਕੇ ਉਨ੍ਹਾਂ ਨੂੰ ਸਵਾਲ ਕਰਦਾ ਹੈ ਇਹ ਵੀ ਗਿਰਗਿਟ ਵਾਂਗੂ ਰੰਗ ਬਦਲਦਾ

  • @g-randhawa8581
    @g-randhawa8581 Місяць тому +3

    Navreet yaar aive londeya wang dand na kadhi jaaya kar swaal kar yaa chaaplusi kar laa.

  • @user-fu7qj3em9u
    @user-fu7qj3em9u Місяць тому +1

    🙏ਅੱਖਰ🙏🙏🙏🙏🙏🙏🙏🙏🙏🙏🙏🙏🙏

  • @MustakKhan-up8bm
    @MustakKhan-up8bm Місяць тому +2

    ਤੂੰ ਜਿਹੜਾ ਕੁਝ ਸੋਚ ਕੇ ਬੀ ਜੇ ਪੀ ਵਿੱਚ ਗਿਆ ਉਹ ਰੱਬ ਨੇ ਐਤਕੀਂ ਪੂਰੀ ਨਹੀਂ ਕਰਨੀ

  • @bobbykiing9971
    @bobbykiing9971 Місяць тому +6

    ਰਵਨੀਤ ਸਿੰਘ ਬਿੱਟੂ ਪੰਜਾਬ ਲਈ ਇੱਕ ਵੱਡਾ ਅਤੇ ਖੁੱਲ੍ਹਾ ਦਿਲ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਅਤੀਤ ਵਿੱਚ ਉਸ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਜੋ ਵੀ ਨੁਕਸਾਨ ਅਤੇ ਦਰਦ ਝੱਲਣਾ ਪਿਆ, ਉਸ ਤੋਂ ਬਾਅਦ ਵੀ ਉਸ ਨੇ ਪੰਜਾਬ ਤੋਂ ਉਮੀਦ ਨਹੀਂ ਛੱਡੀ। ਜੇ ਉਹ ਰਾਜਨੀਤਿਕ ਪਿਛੋਕੜ ਤੋਂ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਰੀ ਉਮਰ ਪੰਜਾਬ ਵਿਰੋਧੀ ਅਤੇ ਦੇਸ਼-ਵਿਰੋਧੀ ਲੋਕਾਂ ਤੋਂ ਬਦਸਲੂਕੀ ਦਾ ਹੱਕਦਾਰ ਹੈ। ਪੰਜਾਬ ਲਈ ਕੀ ਚੰਗਾ ਹੈ ਇਹ ਫੈਸਲਾ ਕਰਨ ਲਈ ਉਹ ਇੱਕ ਮਜ਼ਬੂਤ ਸ਼ਖਸੀਅਤ ਹੈ। ਇੱਕ ਸਿਆਸਤਦਾਨ ਹੋਣ ਦੇ ਨਾਤੇ ਉਸਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਦਯੋਗ, ਤਕਨਾਲੋਜੀ, ਸਿੱਖਿਆ, ਸੁਰੱਖਿਆ, ਸਮਾਜਿਕ ਸੁਧਾਰਾਂ ਵਿੱਚ ਭਾਜਪਾ ਦੀ ਤਰੱਕੀ ਅਤੇ ਕ੍ਰਾਂਤੀ ਦਾ ਦ੍ਰਿਸ਼ਟੀਕੋਣ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਪੰਜਾਬ ਇਸ ਦਾ ਹੱਕਦਾਰ ਹੈ। ਉਹ ਸਿਰਫ ਕੁਝ ਨਸਲਵਾਦੀ ਅਤੇ ਦੇਸ਼ ਵਿਰੋਧੀ ਅਨਸਰਾਂ ਕਾਰਨ ਪੰਜਾਬ ਨੂੰ 50 ਸਾਲ ਪਿੱਛੇ ਨਹੀਂ ਡਿੱਗਣ ਦੇ ਸਕਦਾ। Vote and support 🪷🇮🇳🙏 BJP vote Ravneet Singh Bittu 🪷🇮🇳🪷🙏 l

    • @reehal28
      @reehal28 Місяць тому

      Absolutely right 👍🎉

    • @JaggaChaudhary-wo5rd
      @JaggaChaudhary-wo5rd Місяць тому +2

      ਭਰਾ।ਰਵਨੀਤ ਬਿੱਟੂ ਪਿੱਛਲੇ 15 ਸਾਲ ਤੋਂ ਐੱਮਪੀ ਹੈ।2009 ਤੋਂ 2014 ਤਕ ਕਾਂਗਰਸ ਦੀ ਸਰਕਾਰ ਸੀ ਤੇ ਇਹ ਸ਼੍ਰੀ ਆਨੰਦਪੁਰ ਸਾਹਿਬ ਤੋਂ ਐੱਮਪੀ ਸੀ।ਇਸਦਾ ਇੱਕ ਕੰਮ ਦੱਸਦੋ ਜਿਹੜਾ ਇਸਨੇ ਸ਼੍ਰੀ ਆਨੰਦਪੁਰ ਸਾਹਿਬ ਤੇ ਉੱਥੇ ਦੇ ਵਸਨੀਕਾਂ ਲਈ ਕੀਤਾ।ਇਹ ਬੰਦਾ ਤੇ ਆਪਣੀ ਐੱਮਪੀ ਦੀ ਗ੍ਰਾਂਟ ਪੂਰੀ ਨਹੀਂ ਖਰਚ ਕਰ ਸਕਿਆ ਲੂਧਿਆਣਾ ਲਈ।ਅਸਲ ਚ ਇਸਨੇ ਖਾਖੀ ਨਿੱਕਰ ਕਾਫੀ ਸਮ ਪਹਿਲਾਂ ਹੀ ਪਾ ਲਈ ਸੀ। ਭਰਾ ਬੀਜੇਪੀ ਦਾ ਵੋਟ ਮੰਗਣ ਦਾ ਲਹਿਜ਼ਾ ਦੇਖੋ।ਕਿ ਕਦੇ ਬੀਜੇਪੀ ਨੇ ਆਪਣੇ ਕੀਤੇ ਕੰਮਾਂ ਦੇ ਹਿਸਾਬ ਤੋਂ ਵੋਟ ਮੰਗੀ ਆ।ਬੀਜੇਪੀ ਵੋਟ ਧਰਮ,ਪਾਕਿਸਤਾਨ, ਰਾਮ ਮੰਦਿਰ, ਮੁਸਲਮਾਨ ਦੇ ਨਾਂ ਤੇ ਮੰਗ ਰਹੀ ਆ। ਬਿੱਟੂ ਸਿਰਫ ਆਪਣੇ ਨਿੱਜੀ ਸਵਾਰਥਾਂ ਲਈ ਬੀਜੇਪੀ ਚ ਗਿਆ।

    • @vikasKumar-to9uy
      @vikasKumar-to9uy Місяць тому

      Bai jida teare soch nu salute ha. Ida di soch pure punjab di hoje ta sada punjab kite chalya jave ❤ bjp good part imandar party ha

    • @somal94
      @somal94 Місяць тому

      ​@JaggaChaudhary-wo5rd ਈ ਡੀ ਤੋਂ ਡਰਕੇ ਗਿਆ ਬੀ ਜੇ ਪੀ ਵਿੱਚ

  • @akshaysingh8968
    @akshaysingh8968 Місяць тому

    I love and respect your journalism ..stay the way you are

  • @kuldipjamus1968
    @kuldipjamus1968 Місяць тому

    ਬਿਟੂ ਧਰਤੀ ਤੈ ਮਫਤ ਦਾ ਭਾਰ ਹੈ ਰਬ ਇਸ ਵਰਗੇ ਨੂੰ ਨਫਰਤ ਕਰਦੇ ਹਨ।

  • @Somethingnew7
    @Somethingnew7 Місяць тому +7

    ਬੱਸਾਂ ਦੀਆਂ ਬਾਡੀਆਂ ਦਾ ਕਿੰਗ ,,, ਦਰਜੀ ਦਾ ਦੋਸਤ ਰਾਜਾ ਵੜਿੰਗ
    v/s
    ਕਿਸੇ ਇੱਕ ਦਲ ਚ ਨਾ ਟਿੱਕੂ,,, ਲੰਬੀਆਂ ਸੁੱਟਣ ਵਾਲਾ ਰਵਨੀਤ ਬਿੱਟੂ

  • @user-rp2bb1qz4m
    @user-rp2bb1qz4m Місяць тому +2

    Sivaa jadon mai tenu pehlibar dekha c minu laga c tu swaran sivia da munda aa fer ik dam dimag vich aa gaya k eh ta koi halka reporter aa sivia ji ne ta bahut hi changi tra chamikla te singha di gall krwa diti c tu a jihra bina gall to hass da rehda aaa😂😂😂😂

  • @JaswinderSingh-dq1ki
    @JaswinderSingh-dq1ki Місяць тому +2

    Na ghar da na ghat da rehna BJP only hindu Candidate nu tera malk bnau yad rakhi tu sirf wartan lai rakheya

  • @ravindersingh6117
    @ravindersingh6117 Місяць тому

    ਬਿੱਟੂ ਵਧੀਆ ਬੰਦਾ ਜੁਰਅੱਤ ਆਲਾ, ਜਿੱਤਣਾ ਚਾਹੀਦਾ

  • @ksmgorganicfarm4731
    @ksmgorganicfarm4731 Місяць тому

    ਬਿੱਟੂ ਸਾਹਿਬ ਨੂੰ ਸੁਣਨ ਤੋਂ ਬਾਅਦ ਇੱਕ ਵਾਰ ਵੀ ਇਸ ਤਰ੍ਹਾਂ ਨਹੀਂ ਲੱਗਿਆ ਕਿ ਉਹ ਕਿਸੇ ਵੀ ਗੱਲ ਦਾ ਸਪਸ਼ਟ ਜਵਾਬ ਦੇ ਸਕਣ ਚ ਕਾਮਯਾਬ ਹੋਏ ਆ ਜਿਸ ਗੱਲ ਦੇ ਡਰ ਤੋਂ ਬਿੱਟੂ ਸਾਹਿਬ ਭੱਜੇ ਸੀ ਤਾਂ ਉਹ ਰਿਜਲਟ ਤਾਂ ਚਾਰ ਜੂਨ ਨੂੰ ਬਿਟੂ ਸਾਹਿਬ

  • @sarbjeetkaur2816
    @sarbjeetkaur2816 Місяць тому +1

    ਬਿੱਟੂ ਜੀ ਵਧੀਆ ਗੱਲ ਕਰਦੇ ਹਨ

  • @arvindergrewal8410
    @arvindergrewal8410 Місяць тому +1

    ਪਹਿਲਾਂ 15 ਮਿੰਟ ਬੂੰ.. ਕਿਉ ਦਿੰਦਾ add ਦੇ

  • @kewalkamboj7339
    @kewalkamboj7339 Місяць тому +5

    ਜਦੋਂ ਬਿੱਟੂ ਨੂੰ ਪੁੱਛਿਆ ਭਾਰਤ ਭੂਸ਼ਨ ਆਸ਼ੂ ਬਾਰੇ ਉਸ ਬਾਰੇ ਕਹਿ ਰਿਹਾ ਉਹ ਇਮਾਨਦਾਰ ਅਤੇ ਮਿਹਨਤੀ ਹੈਂ ਸ਼ਰਮ ਨਹੀਂ ਆਉਂਦੀ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਪੰਜਾਬ ਦੇ ਸਭ ਤੋਂ ਭ੍ਰਿਸ਼ਟ ਲੀਡਰ ਸਨ ਉਸ ਨੇ ਹਜ਼ਾਰਾਂ ਕਰੋੜਾਂ ਦਾ ਭ੍ਰਿਸ਼ਟਾਚਾਰ ਕੀਤਾ ਸੀ ਪੰਜਾਬ ਨੂੰ ਲੁੱਟਕੇ ਖਾਂ ਗੲੇ।

  • @bhadusinghewalia4000
    @bhadusinghewalia4000 Місяць тому +7

    ਤੁਸੀਂ ਪੱਤਰਕਾਰ ਵੀ BJP ਦਾ ਬਾਈਕਾਟ ਕਰੋ ਇਹਨਾਂ ਦੀ ਇੰਟਰਵਿਊ ਨਾ ਕਰੋ ਯਰ

  • @GurdeepSingh-iq4ws
    @GurdeepSingh-iq4ws Місяць тому +15

    ਇੰਟਰਵਿਊ ਲਈ ਇਹ ਗਦਾਰ ਹੀ ਮਿਲਿਆ ਨਵਰੀਤ ਪੱਤਰਕਾਰ ਨੂੰ

    • @pek1240
      @pek1240 Місяць тому +1

      mai vi ehi likhia g ke navdeep tera khoon ni kholda jadon bandhi singhan vare galat bolda mai ta kadi na kara chahe jine marzi paisse deve mai sun he ni sakda jina mada eh bolda

  • @rashadbatteyblogs1122
    @rashadbatteyblogs1122 Місяць тому

    ਪਤਲਕਾਰ ਸਾਹਬ ਕਾਮੇਡੀਅਨ ਨਾ ਬਣੋ 😊

  • @ManjeetSingh-tx9ok
    @ManjeetSingh-tx9ok Місяць тому +1

    Ludhiana sardar kamaljit Singh Brar zindabad

  • @varindersinghvarindersingh1720
    @varindersinghvarindersingh1720 Місяць тому +1

    paterkar nu kuch sochna chaida hun ki kr deange bjp vch ja k

  • @VinodDhiman-jd5vl
    @VinodDhiman-jd5vl Місяць тому +1

    Kartarpur sahib. Navjot sidhu

  • @Iqbal-cl5mz
    @Iqbal-cl5mz Місяць тому

    ਦਾਦਾ ਜੀ ਦੀ ਦਾਹੜੀ ਵਿੱਚ ਸੁਆਹ ਪਾ ਦਿੱਤੀ
    ਰਾਜਾ ਵੜਿੰਗ ਈ ਜਿੱਤੇਗਾ ਜੀ

  • @vikasKumar-to9uy
    @vikasKumar-to9uy Місяць тому +2

    Raja waring da pka dost c sidhu mossewal raja warring hi insaf nhi dva sakya fite muh ida de pardhan te tugada bap hun ravnnet bittu mp fear bnu fear deakhyo kida ina nu jaila vich bhejds sab pta lagju jida hath c sidhu mossewal vala nu marvan vich half congres c sab de nam pta lguge

  • @Iqbal-cl5mz
    @Iqbal-cl5mz Місяць тому

    ਬਾਈ ਸਿਵੀਆ ਕਿਓਂ ਸਮਾਂ ਖਰਾਬ ਕੀਤਾ
    ਬਿਟੂ ਨੇ ਕਿਹੜਾ ਲੁਧਿਆਣੇ ਤੋਂ ਜਿਤਣਾ
    ਜ਼ਮਾਨਤ ਜ਼ਬਤ ਹੋਵੇਗੀ ਬਾਈ ਜੀ

  • @willswills4353
    @willswills4353 Місяць тому +3

    The worst interview.

  • @vsmavi9708
    @vsmavi9708 Місяць тому +2

    ਕੋਈ ਚਜ ਦਾ ਸਵਾਲ ਕੀਤਾ

  • @gholiasandhu5700
    @gholiasandhu5700 Місяць тому

    ਪਤਰਕਾਰ ਜੀ ਕੇਤੀਆ ਕਾਂਡ ਵਾਰੇ ਜਾਣਕਾਰੀ ਲੈ, ਲੈਣਾ ਸੀ

  • @vikasKumar-to9uy
    @vikasKumar-to9uy Місяць тому +1

    Mp sab TUC bohat badiya kita bjp vich aje hun Ludhiana vich kam hone pehla ta 5 sal khrab hi gy hun kam hone ❤👍💪

  • @indian_Asmr12
    @indian_Asmr12 Місяць тому +2

    navreet yar tera v okha...
    ikala tu enni uchi uchi gussa kri jana leadra te...
    leader de sahmne aake he he kri jana...odo oh dumm kithe gayab ho janda sawal krn da jis dum nal ikala bolda....
    ya ta ikala v na bol
    ya leader de sahmne v oda bol

  • @Sehajdepp13
    @Sehajdepp13 Місяць тому +1

    Sare da apna apna views na par sari interview bahut gud c . Ravneet bittu na jo v fasala lea bahut gud lea BJP vich aun da because Congress vich jo v leaders a sirf apni income increase karn lai apne vich he ladi kar reha na. Ona na sirf apna kam he karvaona na .and Punjab da hor beda garak karna . Dekh leo. J Punjab vich BJP ao ta he Punjab da kuj bnana. Nahi ta every single thing finish kar deani a . But ha ma es da grand father da kama nu changa nahi manda os na jo v kita sahi nahi c. Lets see what happens. Punjab ta sara next 10 years da vich nri ban jana . After all politics is gud if doing good work s

  • @lakhi_pb1639
    @lakhi_pb1639 Місяць тому

    Bi kamljit Brar
    Jindawadddd salutt🫡 aa bi d sochh nuu

  • @pamajawadha5325
    @pamajawadha5325 Місяць тому +1

    Navret tu kapil sharma varga Comdey center khol la bina gal to kiu hasda ha ha koi gal nhi bandi

  • @vikasKumar-to9uy
    @vikasKumar-to9uy Місяць тому +1

    Ludhiana valyo khicdo kam koe kasar na rehje bittu varga tuhanu leader fear nhi milna hun moka j kam karvana Ludhiana vich khichdo kam nu bjp da botton ksado ❤modi modi 1 main army narinder modi ji pm ji .❤👍💪💐🙏❤️❤️❤️❤️❤️❤️❤️❤️

  • @GurjeetSingh-kg9mr
    @GurjeetSingh-kg9mr Місяць тому +2

    ਬੀਜੇਪੀ ਵਿੱਚ ਰੱਲ ਕੇ ਜਨਤਾ ਨਾਲ ਨਹੀਂ ਆਪਣੇ ਦਾਦੇ ਨਾਲ ਗ਼ਦਾਰੀ ਕੀਤੀ ਆ

    • @Singhsran75
      @Singhsran75 24 дні тому

      Salya eda dada v Punjab da gadhar c teno pta nai

    • @Singhsran75
      @Singhsran75 24 дні тому

      Singha n shoda laya ede dade no

  • @charusharma5066
    @charusharma5066 Місяць тому

    Good 22jiiii🏋️🏋️🏋️🏋️🏋️🏋️🏋️🏋️🏋️🏋️

  • @somal94
    @somal94 Місяць тому

    ਕਹਿੰਦਾ ਇਕ ਪਾਸੇ ਸਲੈਬ ਪਈ ਆ ਇਕ ਪਾਸੇ ਟੁਕੜਿਆਂ। ਸਲੈਬ ਜਦੋਂ ਟੁੱਟਦੀ ਆ ਤਾਂ ਕਈ ਟੁਕੜੇ ਹੋ ਜਾਂਦੇ ਨੇ, ਟੁਕੜੀਆਂ ਦਾ ਕੀ ਟੁਟਣਾ

  • @vikasKumar-to9uy
    @vikasKumar-to9uy Місяць тому +1

    Abki bar 400 par ❤🙏💪💐

  • @vikasKumar-to9uy
    @vikasKumar-to9uy Місяць тому +1

    Ik bar fear mp ravneet bittu

  • @GurjeetSingh-kg9mr
    @GurjeetSingh-kg9mr Місяць тому

    ਮੁਲਾਕਾਤ ਕਰਨੀ ਆ ਤਾਂ ਬੀਬੀ ਪਰਮਜੀਤ ਕੌਰ ਖਾਲੜਾ, ਭਾਈ ਅਮ੍ਰਤਿਪਾਲ ਸਿੰਘ ਦੇ ਪਰਿਵਾਰ ਨਾਲ ਕਰੋ, ਰਣਜੀਤ ਸਿੰਘ ਕੁੱਕੀ ਗਿੱਲ ਜੀ ਨਾਲ ਕਰੋ ਇੱਕ ਪੜੇ ਲਿਖੇ ਸੂਝਵਾਨ ਅੱਣਖੀ ਯੋਧੇ ਨਾਲ ਕਰੋ, ਧੰਨਵਾਦ

  • @PalveerDhillon98
    @PalveerDhillon98 Місяць тому

    ,ਰਵਨੀਤ ਏਸ ਇਨਸਾਨ ਨੰ ਵਦੀਆ ਟੱਕਰ ਜੈ

  • @chanmander4283
    @chanmander4283 Місяць тому +1

    Tu salya jithe tak marji jor la la fansi ni hundi ohna nu

  • @jagjitsingh283
    @jagjitsingh283 Місяць тому +1

    Bitu ji kursi na v rahi ta v koi gl nhi BJP tuhanu kese v state to rajpaal ta lga hi denge 🎉🎉🎉🎉🎉🎉😅😅😅😅😅😅

  • @MrJapjee
    @MrJapjee Місяць тому

    Bittu ji would have done all his heart's desire till 2009 to 2014, what was the matter of doing good politics, becoming a good politician, getting good talent to seduce people, thank you

  • @pamajawadha5325
    @pamajawadha5325 Місяць тому +1

    S kamaljit singh brar ajad kaum da heera ne

  • @Brarsatgur
    @Brarsatgur Місяць тому

    ਗਿਦੜਬਾਹਾ ਹੈ ਬਾਇ

  • @manimehra4129
    @manimehra4129 Місяць тому

    Well said bittu sahib

  • @samsidhu6549
    @samsidhu6549 Місяць тому +1

    Bittu ta ghussa hai hi, navreet udon vada jehra eho je di marketing kari jana.

  • @somal94
    @somal94 Місяць тому

    ਸਿਵੀਆ ਕਹਿੰਦਾ ਤੁਸੀਂ ਐਮ ਪੀ ਖੜ੍ਹੇ ਹੋਏਉ ਅਸੀਂ ਥੋਨੂੰ ਕੁਰਸੀ ਤੋਂ ਖੜੇ ਕਰ ਦਿੰਦੇ ਆਂ 😂😂😂😂😂😂😂 ਸਮਝੋਂ।।।।

  • @Harjindersingh-nk3hu
    @Harjindersingh-nk3hu Місяць тому +5

    ਪਤਰਕਾਰ ਸਾਹਿਬ ਕੋਈ ਕਾਂਗਰਸ ਜਾ ਆਪ ਜਾ ਬੀ ਜੇ ਪੀ ਚ ਹੋਵੇ ਇਹ ਵੱਖਰਾ ਵਿਸ਼ਾ. ਪਰ ਤੇਰੇ ਵਲੋਂ ਖਚ ਜਿਹਾ ਹਾਸਾ ਹਸਨਾ ਚੰਗੇ ਪਤਰਕਾਰ ਦੀ ਨਿਸ਼ਾਨੀ ਨਹੀਂ. ਚੰਗੇ ਤੇ ਸੁਹਿਰਦ ਪਤਰਕਾਰ ਹਿਚ ਹਿਚ ਨਹੀਂ ਕਰਦੇ. ਬਿੱਟੂ ਸਾਹਿਬ ਗੋਲਡੀ ਤਾਂ ਠੰਡੇ ਦੁਧ ਨੂੰ ਫੂਕਾਂ ਮਾਰਦਾ ਗਿਆ. ਕਾਂਗਰਸ ਪਾਰਟੀ ਨੇ ਛੋਟੀ ਉਮਰ ਵਿਚ ਗੋਲਡੀ ਨੂੰ ਬੜਾ ਮਾਨ ਸਤਿਕਾਰ ਦਿਤਾ ਤੇ MLA ਬਨਾਇਆ. 2022 ਵਿਚ MLA ਦੀ ਟਿਕਟ ਦਿੱਤੀ.
    ਛੋਟੀ ੳਮਰ ਵਿਚ ਮਾਣ ਸਤਿਕਾਰ ਦਿੱਤਾ. ਗੋਲਡੀ ਨੇ ਟੈਂਡਰ ਭਰਿਆ ਬਈ ਹਰੇਕ ਇਲੈਕਸ਼ਨ ਗੋਲਡੀ ਨੇ ਹੀ ਲੜਨਾ.

  • @jaswinderbasra8442
    @jaswinderbasra8442 Місяць тому +1

    ਬੇਆਤਾ ਬੂਚੜ, 20ਵੀ ਸਦੀ ਦਾ ਮੀਰ ਮਨੂੰ.

  • @Brarsatgur
    @Brarsatgur Місяць тому

    Veere gal krni c number cahida

  • @Sunnysingh-vp7kc
    @Sunnysingh-vp7kc 24 дні тому

    Nice talks nn interview👏👏👏👏.....Bittu Atleast talks logical

  • @harpreetbrar1366
    @harpreetbrar1366 Місяць тому +6

    ਇਹ ਪਰਿਵਾਰ ਹੈ ਹੀ ਸਿੱਖ ਵਿਰੋਧੀ ਹੈ ਪਹਿਲਾਂ ਇਹਦਾ ਦਾਦਾ ਸਿੱਖ ਵਿਰੋਧੀ ਰਹਿਆ ਤੇ ਹੁਣ ਇਹ ਵੀ ਸਿੱਖ ਵਿਰੋਧੀ BJP ਨਾਲ ਜਾ ਰਲਿਆ

    • @Mac-nm5bb
      @Mac-nm5bb Місяць тому

      Kehda Sikh virodhi ? Beant singh ne saare kateed Attwadi jehde bhole bhaale lokkan nu tngg krde si ohna nu sabakk sikhaaya .. Sb jaande ne ehna Attwadiyan ne ki kuch kiita punjab ch

  • @JaspreetSingh-zf5xv
    @JaspreetSingh-zf5xv Місяць тому +1

    Bai sachi journalism fail krti tuc es waari. Ik ni swaal pucheya bai tu ludhiana baare ki kita ehne ..
    tere fan c par tu vi lgda paise lai gya es waari

  • @pannu5231
    @pannu5231 Місяць тому +1

    Bai u r journalist not comedian ..jehray swaal puchan wale si oh nai puchney but he he kari janna wadda patarkar....congress dey sarpanch nu tu camera maan banna ta....

  • @navreetgolu2586
    @navreetgolu2586 27 днів тому

    Bittu bai kite kalaa bhe ke dekhi....asi ki nahin kitaa tere layi 😂 regards jasvir gunachauria

  • @JaspalSingh-fb6gt
    @JaspalSingh-fb6gt Місяць тому +2

    Raja

  • @SasteGharWala
    @SasteGharWala Місяць тому

    Jdon Congress govt ban gi vapis aaji veer

  • @SukchainSingh-jo5vy
    @SukchainSingh-jo5vy Місяць тому +1

    Good.patarkar

  • @gurnaibbrar8583
    @gurnaibbrar8583 Місяць тому +1

    Kamljet. Brar. He. Jetuga.

  • @user-hg9tu8ic3y
    @user-hg9tu8ic3y Місяць тому

    Bai tuhada akhar channel bahot vadia kam kar reha bcz tuhada vlog te interview bahot vadia hunde ah

  • @parminderkaurkhaila1437
    @parminderkaurkhaila1437 Місяць тому

    Right

  • @user-hg9tu8ic3y
    @user-hg9tu8ic3y Місяць тому

    CM beant singh was the top most successful chief minister of punjab bcz business te property da kam bahot vadia chalya se udho kissan pehli var crorepati banya se bcz property de rate bahot vade se

  • @tarsemmannp5499
    @tarsemmannp5499 26 днів тому

    ਇੰਨਾ ਞਿਚੌ ਸਿਰਫ ਕਮਲਜੀਤ ਸਿੰਘ ਬੜਾੜ ਹੀ ਸਿੱਖੀ ਦੀ ਗੱਲ ਕਰਦਾ ਬਾਕੀ ਇਹ ਸਭ ਸਾਲੇ ਮਾਤਾ ਦਾ ਮਾਲ ਆ ❤❤❤❤❤❤❤❤❤❤❤❤❤❤ਕਮਲਜੀਤ ਸਿੰਘ ਬਰਾੜ ਜੀ 100% ਲੁਧਿਆਣਾ ਵਿੱਚੌ ❤❤❤❤❤❤❤❤❤❤❤

  • @sandeep_sandeep07
    @sandeep_sandeep07 Місяць тому +2

    Dal badloo te mauka parast leaderan nu hun lok mooh ni luande

    • @vinodmahajan6392
      @vinodmahajan6392 Місяць тому

      Jeet mahider...Khaair...yamini...sohke..oh ki hai

  • @jiwanbrar3379
    @jiwanbrar3379 Місяць тому +1

    Navreet tu vi hilya lagda mainu

  • @user-fu7qj3em9u
    @user-fu7qj3em9u Місяць тому

    🙏ਜਨਤਾ🙏 ਆਖਦੀ 🙏ਰਵਨੀਤ ਬਿੱਟੂ(ਬੀਜੇਪੀ)🙏 definitely🙏 ਜਿੱਤੂ🙏 🏆🙏🙏🙏🙏🙏🙏🙏🙏

  • @JashanPreet-mx3ek
    @JashanPreet-mx3ek Місяць тому

    😅

  • @HarinderChahal
    @HarinderChahal Місяць тому

    Voice quality very bad :(

  • @bhagusingh6028
    @bhagusingh6028 Місяць тому

    ਪੰਜਾਬ ਦਾ ਕੋਈ ਹੈ ਫ਼ਿਕਰ ਏਹਨੂੰ ਬੇਅੰਤ ਬੁੱਚੜ ਨੂੰ,,,, ਪੱਤਰਕਾਰ ਸਾਹਿਬ ਜੀ TUC ਤਾਂ ਬਹੁਤ ਵਧੀਆ ਸਵਾਲ ਪੁਸਦੇ ਹੁੰਨੇ ਓ ਤਾਂ ਅੱਜ ਕੀ ਹੋ ਗਿਆ ਤੁਹਾਨੂੰ ਵੀ ,,,,, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 🚩🚩🚩🚩🚩