Darbar E Siyasat | Ravneet Bittu Exclusive Interview - Sunil Jakhar ਨੂੰ ਕਿਉਂ ਆਖਿਆ ਧਰਤੀ ਪੁੱਤਰ ?

Поділитися
Вставка
  • Опубліковано 21 вер 2024
  • #nimratkaur #exclusiveinterview #darbaresiyasat
    Explosive interview of Ravneet Bittu in Darbar-e-Siyast Why did you call Sunil Jakhar son of earth?
    In the name of BJP-Akali Dal alliance, they got angry Said, "If this happens, we will sit at home."
    "Badals built their own hotels, never thought of Punjab"
    #punjab ‪@IndianNationalCongress‬ ‪@AamAadmiParty‬ ‪@bjp‬ #ravneetsinghbittu #exclusiveinterview ‪@ShiromaniAkaliDalPunjab‬ #suniljakhar ‪@PunjabPoliceIndiaOfficial‬ ‪@Awaazpanjabdi‬
    ਦਰਬਾਰ-ਏ-ਸਿਆਸਤ 'ਚ ਰਵਨੀਤ ਬਿੱਟੂ ਦਾ ਧਮਾਕੇਦਾਰ Interview ਸੁਨੀਲ ਜਾਖੜ ਨੂੰ ਕਿਉਂ ਆਖਿਆ ਧਰਤੀ ਪੁੱਤਰ ?
    ਬੀਜੇਪੀ-ਅਕਾਲੀ ਦਲ ਗੱਠਜੋੜ ਦੇ ਨਾਂ 'ਤੇ ਭੜਕੇ ਬੋਲੇ, "ਜੇ ਅਜਿਹਾ ਹੋਇਆ ਤਾਂ ਅਸੀਂ ਬੈਠ ਜਾਵਾਂਗੇ ਘਰ" "ਬਾਦਲਾਂ ਨੇ ਤਾਂ ਆਪਣੇ ਹੋਟਲ ਬਣਾਏ, ਪੰਜਾਬ ਦਾ ਕਦੇ ਨਹੀਂ ਸੋਚਿਆ"
    ............................................................................................................
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspok...
    💻 ENGLISH WEBSITE: www.rozanaspok...
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/c...
    #Rozanaspokesman #spokesmantv

КОМЕНТАРІ • 542

  • @Akbansal-sw8bn
    @Akbansal-sw8bn 4 місяці тому +6

    ਰਵਨੀਤ ਬਿੱਟੂ ਪੰਜਾਬ ਵਿਰੋਧੀ ਅਤੇ ਦੇਸ਼ ਵਿਰੋਧੀ ਅਨਸਰਾਂ ਕਾਰਨ ਪੰਜਾਬ ਨੂੰ ਪਿੱਛੇ ਨਹੀਂ ਡਿੱਗਣ ਦੇ ਸਕਦਾ. ਉਦਯੋਗ, ਤਕਨਾਲੋਜੀ, ਸਿੱਖਿਆ, ਸੁਰੱਖਿਆ, ਪੰਜਾਬ ਦਾ ਹੱਕ ਹੈ। ਪੰਜਾਬ ਲਈ ਇਹ ਇੱਕ ਚੰਗਾ ਫੈਸਲਾ ਹੈ

  • @bs-db3ys
    @bs-db3ys 5 місяців тому +4

    Lok jo marji kehan but i feel bittu is man of his words, he has big and different vision for the development of Punjab ❤

  • @onkarsahota1677
    @onkarsahota1677 5 місяців тому +26

    ਕਮਾਂਈ ਕਰਨ ਬੀਜੇਪੀ ਵਿੱਚ ਚਲੇ ਗਿਆ, ਪੰਜਾਬ ਨੂੰ ਕੁੱਟਣ ਵਾਲ਼ੀ ਪਾਰਟੀ ਵਿੱਚ ਚਲੇ ਗਿਆ ਪੰਜਾਬ ਨੂੰ ਇਸਦੀ ਕੋਈ ਲੋੜ ਨਹੀਂ

    • @Vikramkamboj52637
      @Vikramkamboj52637 4 місяці тому

      Bjp ne 84 ni karvaya paaji

    • @jarmanbrar5005
      @jarmanbrar5005 4 місяці тому

      @@Vikramkamboj52637history prh lvi bhrava ghatt ni c bjp. BJP de mantri hi khende c k sir te pagdi rhen ni deni. BJP has the worst ideology ever period.

  • @pritammanshahia3030
    @pritammanshahia3030 5 місяців тому +26

    ਪਹਿਲਾ ਕਾਗਰਸ ਪਾਲਟੀ ਚ ਰਿਹਕੇ ਕਿਸਾਨਾ ਕੀ ਕਰਤਾ ਹੁਣ ਦੋਗਲੇ ਕਿਹਾਉਣ‌ ਤੋ ਡਰਦੇ ਅੱਜ ਇਹ ਕਿਸਾਨਾ ਨੂੰ ਇਨਸਾਫ ਦਵਾਉਣਗੇ ਕੂੱਤੇ ਕੁਝ ਵੀ ਭੌਕ ਸਕਦੇ ਹੈ

  • @raghbirsingh4959
    @raghbirsingh4959 5 місяців тому +34

    ਕਿੱਡੀ ਕੁ ਗੱਲ ਆ ਬਿਟੂ ਦੀਆਂ ਨਜ਼ਰਾਂ ਵਿੱਚ ਪਰ ਮੋਦੀ ਦੀਆਂ ਐਨਕਾਂ ਵਿੱਚਦੀ ਦੇਖ ? ਅਖੇ ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ ਜੇ ਪੰਜਾਬ ਦੀ ਜਨਤਾ ਬਿਟੂ ਨੂੰ ਦਾਦੇ ਵਾਲੀ ਕੁਰਸੀ ਤੇ ਦੇਖਣਾ ਚਾਹੁੰਦੀ ਹੈ ਤਾਂ ਫਿਰ ਜਾਖੜ ਵੀ ਤਾਂ ਏਸੇ ਆਸ ਤੇ ਗਿਆ ਹੈ। ਜੇਕਰ ਤੈਨੂੰ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦਾ ਪਹਿਲਾਂ ਹੀ ਪਤਾ ਸੀ ਤਾਂ ਫਿਰ ਕੋਈ ਇੱਕ ਸਮੱਸਿਆ ਹੱਲ੍ਹ ਕਰਵਾਈ ਹੋਵੇ ਤਾਂ ਦੱਸ । ਇਸ ਦਾ ਕਹਿਣਾ ਹੈ ਕਿ ਬੀਜੇਪੀ ਨੂੰ ਜਿਤਾਓ ਤਾਂ ਪੰਜਾਬ ਦੀ ਤਰੱਕੀ ਹੋਊ ਜਰਾ ਗੌਰ ਕਰਨਾ ?? ਯੂ ਪੀ ਵਿੱਚ ਪਿਛਲੇ ਦਸ ਸਾਲ ਤੋਂ ਮੱਧ ਪ੍ਰਦੇਸ਼ ਵਿੱਚ ਵੀਹ ਸਾਲ ਤੋਂ ਭਾਜਾਪਾ ਦੀਆਂ ਸਰਕਾਰਾਂ ਹਨ ਏਥੋਂ 90% ਸਾਂਸਦ ਭਾਜਪਾ ਕੋਲ ਹਨ ਫਿਰ ਸਾਡਾ ਯੂਪੀ , ਮੱਧ ਪ੍ਰਦੇਸ਼ ਦਾ ਧਾਨ 1000 --1200 ਰੁਪਏ ਸਸਤਾ ਕਿਉਂ ਵਿਕ ਰਿਹਾ ਏਥੇ ਤਾਂ ਮੋਦੀ ਦਾ ਰਾਹ ਕਿਸਾਨਾ ਨੇ ਕਦੇ ਨ੍ਹੀਂ ਰੋਕਿਆ। ਬਿਟੂ ਕਹਿਣ ਰਿਹਾ ਕਿ ਹੁਣ ਮੈਂ ਆ ਗਿਆ ਸਾਰੇ ਕੰਮ ਮੈਂ ਕਰਵਾਊਂਗਾ ਸਾਡੇ ਮੱਧ ਪ੍ਰਦੇਸ਼ ਵਿੱਚ ਇਕ ਕਹਾਵਤ ਹੈ ਕਿ ਕੋਈ ਕਿਸਾਨ ਗਰਮੀਆਂ ਦੀ ਰੁੱਤ ਚ ਆਪਣਾਂ ਬਲਦਾਂ ਵਾਲਾ ਗੱਡਾ ਖੇਤ ਵਿੱਚੋਂ ਘਰ ਲਿਜਾ ਰਿਹਾ ਸੀ ਗਰਮੀ ਕਾਰਨ ਕਿਸਾਨ ਦੀ ਕੁੱਤੀ ਬੈਲ ਗੱਡੇ ਦੇ ਥੱਲੇ ਛਾਵੇਂ ਚਲ ਰਹੀ ਸੀ ਕੁਝ ਦੂਰ ਚੱਲਣ ਬਾਅਦ ਉਸ ਕੁੱਤੀ ਨੇ ਸੋਚਣਾ ਸ਼ੁਰੂ ਕਰ ਦਿੱਤਾ ਗੱਡਾ ਮੇਰੀ ਵਜਾ ਨਾਲ ਚਲ ਰਿਹਾ ਹੈ ਜੇ ਮੈਂ ਰੁਕ ਜਾਵਾਂ ਤਾਂ ਗੱਡਾ ਰੁੱਕ ਜਾਵੇਗਾ ਇਹ ਸੋਚ ਕਿ ਕੁੱਤੀ ਰੁੱਕ ਗਈ ਬਲਦ ਗੱਡਾ ਲੈ ਕੇ ਅੱਗੇ ਨਿਕਲ ਗਏ ਫਿਰ ਕੁੱਤੀ ਨੂੰ ਆਪਣੀ ਔਕਾਤ ਸਮਝ ਆਈ ਵਾਧਾ ਘਾਟਾ ਮੁਆਫ ਧੰਨਵਾਦ ਜੀ

    • @manibrar1851
      @manibrar1851 5 місяців тому

      💯

    • @NareshKumar-youtuber
      @NareshKumar-youtuber 5 місяців тому +1

      ਗਿਰਗਿਟ ਨੂੰ ਵੀ ਸ਼ਰਮ ਆਉਂਦੀ ਹੁਣੀ ਆ ਬਿੱਟੂ ਨੂੰ ਰੰਗ ਬਦਲਦੇ ਦੇਖ ਕੇ

    • @harjinderghumanjinda7196
      @harjinderghumanjinda7196 5 місяців тому

      Kutea🐕🐕 jini push ni,a jine bitu varge BJP ch ja rahe,bund ch baah paa k amit saah ne ED da dr pa k khade BJP ch a Sare bitu varge gandhu bande lut k kha Punjab nu, ana da koi deen dharm ni haiga, na koi sharm va, kida camre agy bolde besharm lok😄😄😄😄

  • @tarsemwalia2401
    @tarsemwalia2401 5 місяців тому +49

    ਜੈ ਪੰਜਾਬ ਦੀ ਸੇਵਾ ਕਰਨੀ ਹੋਵੇਂ ਤਾਂ ਬਿਨਾਂ ਚੋਣਾਂ ਲੜੇ ਮਨੁਖਤਾ ਦੀ ਸੇਵਾ ਕਰਨ ਵਾਲੇ ਗੁਰਪ੍ਰੀਤ ਸਿੰਘ ਵਾਂਗ ਵੀ ਕੀਤੀ ਜਾ ਸਕਦੀ ਹੈ
    ਕਿਸੇ ਪਾਰਟੀ ਵੱਲੋ ਚੋਣ ਲੜਕੇ ਸਿਰਫ਼ ਤੁਸੀਂ ਆਪਣੇ ਪਰਿਵਾਰ ਦੀ ਹੀ ਸੇਵਾ ਕਰੋਗੇ

    • @Kang_dulla.
      @Kang_dulla. 5 місяців тому +2

      BAI Teri gal sahi a par Tusi aj Gurpreet SINGH nu election te khara KAR ke dekh lo .. Last te ave gya .. Loki free da khake ilaze kera ke. Bhul jande a .. MAIN te khud chonda ke Gurpreet election lare.. PAR BAI BINA money bina power ki koi KISE de Sewa KAR sakda

    • @punjjaabdesh8659
      @punjjaabdesh8659 5 місяців тому +2

      ਸਹੀ ਗੱਲ ਆ,ਲੋਕਾਂ ਦੀ ਸੋਚ ਵੀ ਲੀਡਰਾਂ ਵਰਗੀ ਹੋਗੀ ਆ। ​@@Kang_dulla.

    • @thehunterking8711
      @thehunterking8711 5 місяців тому +1

      ​@@Kang_dulla.ਅਸੀਂ ਤਾਂ ਚਾਹੁੰਦੇ ਹਾਂ ਕਿ ਕੋਈ ਵੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਪੰਜੀ ਨਾ ਦੇਵੇ, ਲੋਕਾਂ ਨੂੰ ਨੌਕਰੀਆਂ ਦੇਣ ਖਾਸਕਰ ਗਰੀਬਾਂ ਨੂੰ, ਉਹ ਆਟਾ ਦਾਲ ਖੁਦ ਲੈ ਆਉਣਗੇ ਅਤੇ ਬਿਜਲੀ ਦੇ ਬਿੱਲ ਵੀ ਖੁਦ ਭਰ ਲੈਣਗੇ

    • @thehunterking8711
      @thehunterking8711 5 місяців тому +1

      ​@@punjjaabdesh8659ਸੱਚ ਤਾਂ ਵੀਰੇ ਇਹ ਹੈ ਕਿ ਸਾਡੇ ਭੋਲੇ-ਵਾਲੇ ਲੋਕ ਲੀਡਰਾਂ ਦੀਆਂ ਮੁਫਤ ਸਹੂਲਤਾਂ ਵਾਲੀਆਂ ਗੱਲਾਂ ਵਿੱਚ ਆ ਜਾਂਦੇ ਹਨ, ਅਸੀਂ ਤਾਂ ਚਾਹੁੰਦੇ ਹਾਂ ਕਿ ਸਰਕਾਰਾਂ ਪੰਜਾਬ ਦੇ ਲੋਕਾਂ ਨੂੰ ਨੋਕਰੀਆਂ ਦੇਣ, ਲੋਕ ਬਿਜਲੀ ਦੇ ਬਿੱਲ ਵੀ ਖੁਦ ਆਪ ਭਰ ਲੈਣਗੇ ਅਤੇ ਆਟਾ-ਦਾਲ ਵੀ ਖਰੀਦ ਲੈਣਗੇ

  • @user-rl8nv9mm2z
    @user-rl8nv9mm2z 5 місяців тому +5

    ਹੋਰ ਤਾਂ ਗੱਲਾਂ ਐਂਕਰ ਬੜੀ ਖੂਬਸੂਰਤ ਹੈ ❤

  • @navdeepsingh-v6c
    @navdeepsingh-v6c 5 місяців тому +6

    Modi Sahab jindabad

  • @baljinder685
    @baljinder685 5 місяців тому +23

    ਮੈ ਸੋਚਿਆ ਸੀ ਮੂੰਹ ਚੋ ਮਾੜਾ ਸਬਦ ਨਾ ਨਿੱਕਲੇ ਪਰ ਕਿੱਥੇ ਰਿਹਾ ਨੀ ਜਾਦਾ ਦੱਲੇ ਕੂੱਤਾ ਆ ਥੂਹ ,,,,

    • @thehunterking8711
      @thehunterking8711 5 місяців тому +1

      ਇਸਦੇ ਮੂੰਹ ਉੱਤੇ ਹਾ..ਥੂ

  • @kahlon7563
    @kahlon7563 5 місяців тому +14

    ਏ ਤਾ ਏਦਾ ਦੇ ਲੋਕ ਆ ਇਹੇ ਕੁਰਸੀ ਕਰਕੇ ਆਪਣਾ ਟਬੱਰ ਵੀ ਵੇਚ ਦੇਣ...

  • @malkitsigha5002
    @malkitsigha5002 5 місяців тому +6

    ਐਵੇਂ ਬਕਵਾਸ ਮਾਰਦਾ ਹੈ।ਇਹ ਪੰਜਾਬ ਦੇ ਲੋਕਾਂ ਨੂੰ ਪਾਗ਼ਲ ਬਣਾ ਰਹੇ ਹਨ। ਪੰਜਾਬ ਦੀ ਜਨਤਾ ਭੋਲੀ ਭਾਲੀ ਏ ਜਿਹੜੀ ਇਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ।

  • @akshbrar1074
    @akshbrar1074 5 місяців тому +35

    ਮੇਰਾ ਬਿੱਟੂ ਜਾਂ bjp ਨਾਲ਼ ਕੋਈ ਤਾਲੁਕ ਨੀ ਪਰ ਮੈਂਨੂੰ ਇੱਥੇ ਗੁਰਬਾਣੀ ਦਾ ਇਹ ਮਹਾਨ ਸ਼ਬਦ ਯਾਦ ਆ ਰਿਹਾ ਪੈਰ ਕੁਹਾੜਾ ਮਾਰਿਆ ਗ਼ਾਫਲ ਆਪਣੇ ਹਾਥ

  • @avtarsingh1572
    @avtarsingh1572 5 місяців тому +13

    ਲੋਕਾਂ ਨੂੰ ਬੁੱਧੂ ਬਣਾਉਂਦੇ ਨੇ, ਇੱਕ ਬੀਜੇਪੀ ਚ, ਦੂਜਾ ਪਰਾ ਕਾਂਗਰਸ ਚ

  • @devindersingh4606
    @devindersingh4606 5 місяців тому +65

    ਇਹ ਕਹਿੰਦਾ ਬੀਜੇਪੀ ਆਏਗੀ, ਇਹਨੂੰ ਮੰਤਰੀ ਬਣਾਉਣ ਦੀ ਬੁਰਕੀ ਪਾਈ ਲਗਦੀ ਹੈ, ਇਹ ਸੁਪਨਾ ਇਹਦਾ ਪੂਰਾ ਨਹੀਂ ਹੋਵੇਗਾ। ਗਦਾਰ ਨਿਕਲਿਆ, ਆਪਣੀ ਇਜ਼ਤ ਗਵਾ ਲਈ।

    • @malwaijattpb0347
      @malwaijattpb0347 5 місяців тому +5

      ਗਦਾਰੀ ਤਾਂ ਇਹਨਾਂ ਬੁੱਚੜ ਖਾਨਦਾਨ ਵਿੱਚ ਹੀ ਆ,ਇਹ ਕਦੇ ਪੰਜਾਬ ਦੇ ਹੱਕ ਵਿੱਚ ਨਹੀਂ ਖੜੇ ਤੇ ਹਮੇਸ਼ਾ ਪੰਜਾਬ ਦੇ ਲੋਕਾਂ ਤੇ ਜ਼ਬਰ ਤੇ ਜ਼ੁਲਮ ਦੀ ਹੱਦ ਟੱਪੀ, ਤਾਹਿ ਫੇਰ ਬੇਅੰਤਾ ਬੁੱਚੜ ਸਿੰਘਾਂ ਨੇ ਖਿਲਾਰ ਤਾਂ ਸੀ

    • @nirmalsingh2613
      @nirmalsingh2613 5 місяців тому

      ​@@malwaijattpb034710:03

    • @thehunterking8711
      @thehunterking8711 5 місяців тому +2

      ਦਵਿੰਦਰ ਵੀਰੇ ਇਜੱਤ ਤਾਂ ਓਸ ਬੰਦੇ ਦੀ ਗਵਾਚਦੀ ਹੁੰਦੀ ਆ ਜਿਸਦੀ ਪਹਿਲਾਂ ਕੋਈ ਇਜੱਤ ਹੋਵੇ, ਇਸ ਬੁੱਚੜ ਦੀ ਤਾਂ ਪਹਿਲਾਂ ਹੀ ਕੋਈ ਇਜੱਤ ਨਹੀਂ ਸੀ😂 ਫਰਕ ਏਨਾਂ ਹੈ ਕਿ ਇਹ ਬੁੱਚੜ ਪਹਿਲਾਂ ਨਾਲੋਂ ਵੀ ਜਿਆਦਾ ਗਿਰ ਗਿਆ ਹੈ

    • @harjinderghumanjinda7196
      @harjinderghumanjinda7196 5 місяців тому

      Pehla v koi izzat nai c bitu gadaar di

    • @fhhvdhuhhvhdvuhvdvh
      @fhhvdhuhhvhdvuhvdvh 5 місяців тому

      @@malwaijattpb0347 ਤੇ ਦੋਗਲਾ ਖੂਨ ਤੁਹਾਡੀਆਂ ਰਗਾਂ ਵਿਚ ਹੈਗਾ ਜਮਾਂਦਰੂ ਕਿਉੰਕਿ ਤੁਹਾਡੇ ਜੱਟਾ ਦੇ ਕਰਕੇ ਪਾਕਿਸਤਾਨ ਵਾਲਾ ਪੰਜਾਬ ਅੱਜ ਜੱਟ ਮੁੱਲਸਥਾਂਨ ਬਣਿਆ ਪਿਆ ਹੈ ਨੇ ਤੁਹਾਡੇ ਖੂਨ ਨੇ ਸੁੰਨਤ ਕਰਵਾਕੇ ਸਲਵਾਰਾਂ ਨਾ ਪਾਇਆ ਹੁੰਦੀਆ ਤਾਂ ਅੱਜ ਓਹੋ ਪੰਜਾਬੀ ਜੱਟ ਮੁਸਲਾ ਕੌਮ ਨਾ ਬਨੀ ਹੁੰਦੀ ਤੁਹਾਡੀਆਂ ਤਾਂ ਰਿਸ਼ਤੇਦਾਰੀਆਂ ਨੇ ਓਹਨਾ ਨਾਲ ਜਿਨਾ ਨਾਲ ਗੁਰੂਆ ਦੀ ਲਾਗ ਡਾਟ ਰਹੀ ਪੀੜ੍ਹੀ ਦਰ ਪੀੜ੍ਹੀ ਚਲੋ ਤੁਹਾਡੇ ਪੁਰਖਿਆਂ ਨੇ ਤਾਂ ਚਮਕੌਰ ਜੱਟ ਬੇਅਦਬੀ ਜੱਟ ਭਗੌੜੇ ਜੱਟ ਬਰਾੜ ਪੈਸਾ ਯੂਨੀਅਨ ਜੱਟ ਕਮੇਟੀ ਉਦੋਂ ਵਿ ਬਣਾਈ ਹੋਈ ਸੀ ਗੁਰੂਆ ਨਾਲ ਧ੍ਰੋਹ ਕਰਦੇ ਹੋਏ ਬਾਕੀ ਰਹਿਦੀ ਖੁੰਦੀ ਕਸਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਡ ਦਿੱਤੀ ਪਹਿਲਾ ਸਿੱਖ ਬਾਨੇ ਰਹੇ ਜਦੋਂ ਸਿੱਖ ਰਾਜ ਖਤਮ ਹੋਇਆ ਉਦੋਂ ਸਿੱਧੀ ਟਪੂਸੀ ਮਾਰਕੇ ਜੱਟ ਮੁਸਲਮਾਨ ਬਨ ਗਏ ਤੁਸੀ ਤਾਂ ਦੋਵੇਂ ਪਾਸੇ ਦੋਵੇਂ ਕੌਮਾ ਨਾਲ ਗੱਦਾਰੀ ਕੀਤੀ ਜਿਦਰ ਮੰਨ ਕੀਤਾ ਜਾਕੇ ਫਿਟ ਹੋ ਗਏ ਤੁਸੀ ਲੋਕ ਤੁਹਾਡਾ ਤਾਂ ਸ਼ੁਰੂ ਮੁੱਢ ਤੋਹ ਹੀ ਏਦਾ ਦੇ ਧੋਖਿਆਂ ਦਾ ਸਿਲਸਿਲਾ ਰਿਹਾ ਤੇ ਅੱਜ ਵਿ ਐਸੀ ਦੇਸ਼ ਨਾਲ ਗੱਦਾਰੀ ਕਰਨ ਵਿਚ ਬਰਾੜ ਜੱਟ ਭਿੰਡਰਾਂਵਾਲਾ ਪਹਿਲਾ ਮੂਰੇ ਆਇਆ ਤੇ ਹੁਣ ਓਸਦੇ ਚੇਲੇ ਚਪੜੇ ਲੱਗੇ ਹੋਏ ਨੇ ਘਟੋ ਘਾਟ ਸਰਦਾਰ ਬੇਅੰਤ ਸਿੰਘ ਨੇ ਓਸ ਵੇਲੇ ਨਿਰਦੋਸ਼ ਹਿੰਦੂ ਨੂੰ ਬੁਸਾ ਵਿੱਚੋ ਕੱਢ ਕੇ ਜਾ ਫੇਰ ਨਿਹੱਥੇ ਹਿੰਦੂਆਂ ਉੱਤੇ ਹਮਲਾ ਕਰਕੇ ਮਾਰਨ ਵਾਲੇ ਖਾੜਕੂਆਂ ਨੂੰ ਨਰਕਾ ਨੂੰ ਤੋਰਿਆ ਜਿਨਾ ਨੂੰ ਤੁਸੀ ਸ਼ਹੀਦ ਤੇ ਭਾਈਸਾਹਿਬ ਦਾ ਰੁਤਬਾ ਦਿੰਦੇ ਹੋ ਓਹਨਾ ਦੇ ਹੱਥ ਭਰੇ ਪਏ ਨੇ ਹਿੰਦੂਆਂ ਦੇ ਖੂਨ ਨਾਲ ਭਿੰਡਰਾਂਵਾਲੇ ਸੀ ਸੱਜੀ ਬਾਹ ਸੋਢੀ ਬਲਾਤਕਾਰੀ ਨੇ ਦੀ ਬੰਦੇ ਲੈਕੇ ਖੁਦ ਭਿੰਡਰਾਂਵਾਲੇ ਰਾਕਸ਼ਸ਼ ਦੇ ਕਹਿਣ ਉੱਤੇ ਢਿਲਵਾ ਕਾਂਡ ਕੀਤਾ ਸੀ ਓਹਨਾ ਵਿੱਚੋ ਅੱਜ ਏਕ ਹਜੇ ਵਿ ਜਿਉਂਦਾ ਕਿਸੇ ਜੱਟ ਦੇ ਘਰੇ ਸਿਰੀ ਦਾ ਕੰਮ ਕਰਦਾ ਸਾਰਾ ਪਰਿਵਾਰ ਟੱਬਰ ਉਜਾੜ ਲੇਆ ਜ਼ਮੀਨ ਜਾਇਦਾਦ ਹਥੋ ਚਲੀ ਗਈ ਹੁਣ ਦੋ ਡੰਗ ਦੀ ਰੋਟੀ ਮਿਲ ਜਾਂਦੀ ਕੰਮਕਾਰ ਕਰਕੇ ਖੇਤ ਵਿੱਚ ਜਾਨਵਰਾਂ ਵਾਂਗੂੰ ਜਦੋਂ ਨਿਰਦੋਸ਼ ਲੋਕਾ ਦਾ ਖੂਨ ਡੁਲਿਆ ਹੋਵੇ ਓਹੋ ਕੌਮਾਂ ਅੱਗੇ ਨਹੀਂ ਵਧ ਦਿਆ ਨੇ ਰੱਬ ਪਰਵਾਨ ਹੀ ਨਹੀਂ ਕਰਦਾ ਐਸੀ ਕਰਕੇ ਭਿੰਡਰਾਂਵਾਲਾ ਕੁੱਤੇ ਦੀ ਮੌਤ ਮਾਰਿਆ ਗਯਾ ਸੀ ਬਾਹਰ ਭਜਨ ਦਾ ਮੌਕਾ ਨਹੀਂ ਮਿਲਿਆ ਓਸਨੂੰ ਜਦੋਂ ਫੁੱਫੜ ਆਏ ਸੀ ਇਹੀ ਸੋਚਕੇ ਆਏ ਸੀ ਅੱਜ ਬਰਫ਼ ਦੀ ਸਿੱਲ੍ਹੀ ਉੱਤ ਪਾਕੇ ਲੈਕੇ ਜਾਣਾ ਜੇਹੜੇ ਗੱਪ ਮਾਰਦੇ ਮੇ ਅਸੀ ਟਰੱਕਾਂ ਦੇ ਟਰੱਕ ਭਰਕੇ ਭੇਜੇ ਸਿਰਫ 90 ਕ ਬੰਦਾ ਜਿਨਾ ਵਿਚ ਫੱਟੜ ਫੌਜੀ ਵਿ ਸਨ ਬਲੂ ਸਟਾਰ ਵਿਚ ਸ਼ਹੀਦ ਹੋਏ ਤੇ ਜ਼ਖ਼ਮੀ ਹੋਏ ਪੂਰੇ 90 ਤੋਹ 100 ਬੰਦਾ ਜਿਨਾ ਵਿਚ ਕੁਜ ਸ਼ਾਹਿਦ ਤੇ ਕੁਜ ਜ਼ਖਮੀ ਸਨ ਓਹੋ ਵਿ ਤਾਂ ਕਰਕੇ ਕਿਉੰਕਿ ਰਾਤ ਵੇਲੇ ਕਮ।ਸ਼ੁਰੂ ਹੋਇਆ ਮੂਰੇ ਕਢਕੇ ਬੁਜਦਿਲ ਫਾਇਰ ਮਾਰ ਰਹੇ ਸੀ ਜਦੋਂ ਅਗਲੀਆ ਨੂੰ ਪਤਾ ਚਲਿਆ ਸਵੇਰ ਹੋਈ ਬੱਸ ਚਾਰ ਦਿਨ ਇੰਡੀਅਨ ਆਰਮੀ ਨੇ ਟਰੱਕ ਤੇ ਟਰੱਕ ਹੀ ਭਰੇ ਸਨ ਲਧ ਲਧ ਕੇ ਅੱਤਵਾਦੀਆਂ ਦੇ ਫੜਕੇ ਵਿ ਮਾਰੇ ਹੋਣਗੇ ਮੇ ਮੁੱਕਰਦਾ ਨਹੀਂ ਜਦੋਂ ਅਗਲੀਆ ਦੇ ਬੰਦੇ ਮਰੇ ਹੋਣ ਫੌਜ ਦੇ ਫੇਰ ਅਗਲੇ ਇਹੇ ਨਹੀਂ ਦੇਖਦੇ ਕਿ ਜਯਾਜ਼ ਕਿ ਨਹੀਂ ਸੱਗੀ ਜਨਰਲ ਬਰਾੜ ਤੇ ਹੋਰ ਕੈਪਟਨ ਕਰਨਲ ਰੈਂਕ ਦੇ ਬੰਦੇ ਏਡਾ ਦੇ ਕਮ।ਨਹੀਂ ਕਰਦੇ ਸੀ ਨੀਚੇ ਲੈਵਲ ਵਾਲੇ ਹਵਾਲਦਾਰ jco ਨੇ ਕੀਤਾ ਹੋਣਾ ਰਵਨੀਤ ਬਿੱਟੂ ਓਸਦੇ ਕਾਂਗਰਸ ਨੂੰ ਛੱਡ ਕੇ ਆਇਆ ਜਿਸਨੇ ਇਹੇ ਕਰਵਾਇਆ ਸੀ ਜਿਸਨੇ ਭਿੰਡਰਾਂਵਾਲੇ ਵਰਗੇ ਰਾਕਸ਼ਸ਼ ਨੂੰ ਖੜਾ ਕੀਤਾ ਅਕਾਲੀ ਦਲ ਨੂੰ ਨਕੇਲ ਪਾਉਣ ਵਾਸਤੇ ਉਲਟਾ ਨੌਕਰ ਮਾਲਿਕ ਨੂੰ ਵਡ ਖਾਣ ਨੂੰ ਪੇ ਗਯਾ ਜੰਗਲੀ ਕੁੱਤੇ ਵਾਂਗੂੰ ਕਉ ਰੱਬ ਮੇ ਅੱਜਤੱਕ ਸਾਥ ਨਹੀਂ ਦਿੱਤਾ ਗਰਮਖਿਆਲੀ ਲੋਕਾ ਦਾ ਲਈ ਫੈਲ ਹੋ।ਜਾਂਦੇ ਨੇ ਹਰ ਜਗ੍ਹਾ ਸ਼ਿਕਸਤ ਹੁੰਦੀ ਹੈ ਚਲੋ।ਉਦੋਂ ਤਾਂ ਹਿੰਦੂ ਭਾਈਚਾਰੇ ਵਿਚ ਹੀ ਰਹਿ ਗਿਆ ਅੱਜ ਹਿੰਦੂ ਹਥਿਆਰ ਚੁੱਕ ਕੇ ਠੋਕ ਰਿਹਾ ਹਿੰਦੂਆਂ ਡੇ ਬੱਚੇ ਨੂੰ ਗੈਂਗਸਟਰ ਬਣਨਾ ਮਜੁਰ ਹੈ ਪਰ ਦੋਬਾਰਾ ਕਤਲੇਆਮ ਨਹੀਂ ਮਨਜੂਰ ਅੱਜ ਕੋਈ ਕਰਕੇ ਦੇਖੇ ਅਗਲੇ ਓਵੇਂ ਹਿੰਸੋਸ਼ਾ ਲਗਾ ਦਿੰਦੇ ਨੇ ਹੁਣ ਰਾ ਅਗਲੇ ਭਾਰਤ ਛੱਡੋ ਬਾਹਰਲੇ ਮੁਲਕ ਵਿਚ ਨਹੀਂ ਬਖਸ਼ ਦੇ ਬਾਕੀ ਫੈਸਲਾ ਓਹਨਾ ਕੱਟੜ ਲੋਕਾ ਨੇ ਕਰਨਾ ਬਿਨਾ ਵਜਾਹ ਮਰਨਾ ਝੂਠੀ ਅਣਖ ਦੇ ਹੇਠ ਜੱਟਵਾਦ ਦੇ ਮੁੱਦੇ ਨੂੰ ਪੂਰਾ ਕਰਨ ਵਾਸਤੇ ਐਸੀ ਕਰਕੇ ਮਜ਼ਹਬੀ ਸਿੱਖ ਇਸ ਰੌਲੇ ਰੱਪੇ ਦਹਿੱਸਾ ਨਹੀਂ ਬਣਦੇ ਹੈਰਾਨੀ ਇਹੇ ਹਰਿਮੰਦਿਰ ਵਿਚ ਮਰਨ ਵਾਲੇ 20 ਕ ਦੇ ਲੱਗੇ ਖਾੜਕੂ ਬ੍ਰਾਹਮਿਨ ਕੌਮ ਵਿੱਚੋ ਸਨ ਜੇਹੜੇ ਬਾਅਦ ਵਿੱਚ ਸਿੱਖੀ ਵਿੱਚ ਆਏ ਕਮਾਲ ਹੈ...

  • @varunm5498
    @varunm5498 5 місяців тому +1

    He’s a brilliant leader and capable to being change and make our Punjab great again

  • @ManjinderSingh-zi2vv
    @ManjinderSingh-zi2vv 5 місяців тому +1

    ਦਿੱਲੀ ਕਿਸਾਨ ਮੋਰਚੇ ਤੇ ਕਿਸਾਨ ਨੇ ਚੰਗੀ ਸੇਵਾ ਕੀਤੀ ਸੀ। ਹੁਣ ਸ਼ਾਇਦ ਹੈੱਡ ਮਸਾਜ ਦੁਆਰਾ ਕਰਵਾਊ। ਪਿੰਡਾ ਵਿੱਚ ਕਿਸਾਨ ਤਿਆਰ ਬੈਠੇ ਤੇਲ ਇੰਜਣ ਕਰਨ ਨੂੰ।

  • @balrajsingh8247
    @balrajsingh8247 5 місяців тому +54

    ਏਨੂੰ ਬਿੱਟੂ ਬੁੱਚੜ ਨੂੰ ਬੋਲੋ ਮਾੜਾ ਜਿਆ ਪਿੰਡਾਂ ਚ ਤੇ ਜਾ ਕੇ ਦੇਖ ਲੱਗੇ ਪਤਾ ਤੈਨੂੰ

  • @Singhkamal53
    @Singhkamal53 5 місяців тому +3

    ਦੱਲੇ ਦਾ ਜਵਾਕ ਦਲਾ ਹੀ ਹੋਊਗਾ

  • @bobbykiing9971
    @bobbykiing9971 5 місяців тому +1

    ਰਵਨੀਤ ਸਿੰਘ ਬਿੱਟੂ ਪੰਜਾਬ ਲਈ ਇੱਕ ਵੱਡਾ ਅਤੇ ਖੁੱਲ੍ਹਾ ਦਿਲ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਅਤੀਤ ਵਿੱਚ ਉਸ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਜੋ ਵੀ ਨੁਕਸਾਨ ਅਤੇ ਦਰਦ ਝੱਲਣਾ ਪਿਆ, ਉਸ ਤੋਂ ਬਾਅਦ ਵੀ ਉਸ ਨੇ ਪੰਜਾਬ ਤੋਂ ਉਮੀਦ ਨਹੀਂ ਛੱਡੀ। ਜੇ ਉਹ ਰਾਜਨੀਤਿਕ ਪਿਛੋਕੜ ਤੋਂ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਰੀ ਉਮਰ ਪੰਜਾਬ ਵਿਰੋਧੀ ਅਤੇ ਦੇਸ਼-ਵਿਰੋਧੀ ਲੋਕਾਂ ਤੋਂ ਬਦਸਲੂਕੀ ਦਾ ਹੱਕਦਾਰ ਹੈ। ਪੰਜਾਬ ਲਈ ਕੀ ਚੰਗਾ ਹੈ ਇਹ ਫੈਸਲਾ ਕਰਨ ਲਈ ਉਹ ਇੱਕ ਮਜ਼ਬੂਤ ​​ਸ਼ਖਸੀਅਤ ਹੈ। ਇੱਕ ਸਿਆਸਤਦਾਨ ਹੋਣ ਦੇ ਨਾਤੇ ਉਸਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਦਯੋਗ, ਤਕਨਾਲੋਜੀ, ਸਿੱਖਿਆ, ਸੁਰੱਖਿਆ, ਸਮਾਜਿਕ ਸੁਧਾਰਾਂ ਵਿੱਚ ਭਾਜਪਾ ਦੀ ਤਰੱਕੀ ਅਤੇ ਕ੍ਰਾਂਤੀ ਦਾ ਦ੍ਰਿਸ਼ਟੀਕੋਣ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਪੰਜਾਬ ਇਸ ਦਾ ਹੱਕਦਾਰ ਹੈ। ਉਹ ਸਿਰਫ ਕੁਝ ਨਸਲਵਾਦੀ ਅਤੇ ਦੇਸ਼ ਵਿਰੋਧੀ ਅਨਸਰਾਂ ਕਾਰਨ ਪੰਜਾਬ ਨੂੰ 50 ਸਾਲ ਪਿੱਛੇ ਨਹੀਂ ਡਿੱਗਣ ਦੇ ਸਕਦਾ। Vote and support 🪷🇮🇳🙏 Bbj #ravneetsinghbittu #ravneetbittu #bjppunjab #bjpindia

  • @QuoteEnergize
    @QuoteEnergize 4 місяці тому +2

    ਪੰਜਾਬ BJP ਦੇ ਨਾਲ, ਇਸ ਵਾਰ 400 ਪਾਰ

  • @DavinderSingh-qm7hf
    @DavinderSingh-qm7hf 5 місяців тому +4

    ❤❤❤❤❤ਜੈ❤❤❤ਭਾਰਤ ❤❤❤❤❤ਮਾਤ❤❤ਜੈ❤❤❤ਭੀਮ❤❤❤❤❤❤❤❤❤❤❤❤❤❤❤❤❤❤❤

  • @jasleenkaur9480
    @jasleenkaur9480 4 місяці тому

    ਬੜੀ ਚਲਾਕੀ ਖੇੜਦੀ ਆ ਪੱਤਰਕਾਰ, ਜਦੋਂ ਬਿੱਟੂ ਨੇ ਆਪਣੇ ਦਾਦਾ ਜੀ ਨਾਲ ਸ਼ਹੀਦ ਹੋਏ 19 ਪੰਜਾਬ ਸੈਕਟਰੀਏਟ ਅਤੇ ਸੁਰੱਖਿਆ ਅਮਲੇ ਦੇ ਬੰਦਿਆਂ ਦੀ ਗੱਲ ਕੀਤੀ ਤਾਂ ਪੱਤਰਕਾਰ ਨੇ ਗੱਲ ਬਦਲ ਦਿੱਤੀ 😢😢

  • @jagseerSingh-x4m
    @jagseerSingh-x4m 5 місяців тому +45

    ਘਟੀਆ। ਬੰਦਾ।ਕਿਓਂ।ਟੈਮ।ਖਰਾਬ।ਕੀਤਾ

  • @folksaajmusic8278
    @folksaajmusic8278 5 місяців тому +4

    ਅਮਿਤ ਸ਼ਾਹ ਕਹਿੰਦਾ ED ਦੀ ਰੇਡ ਪਵਾਉ। ਨਹੀਂ ਤਾਂ ਨਾਲ ਰਲ ਜਾ

  • @Deepak-tu6if
    @Deepak-tu6if 5 місяців тому +1

    Bittu ji is a good person

  • @balvirsingh382
    @balvirsingh382 5 місяців тому +36

    ਬਿਟੂ ਜੀ ਤਸੀ ਬੀ ਜੇ ਪੀ ਵਿੱਚ ਸ਼ਾਮਿਲ ਤਾਂ ਹੋ ਗਾਏ ਹੋ ਸੰਵਾਦ ਤਾਂ ਆਉ ਜੇ ਬੀ ਜੇ ਪੀ ਨੂੰ ਜਿਤਾ ਕੇ ਦਿਖਾ

    • @yahoodishaitan
      @yahoodishaitan 5 місяців тому +1

      😅ਪੰਜਾਬ ਵਿੱਚ ਸਿਰਫ਼ 13 ਸੰਸਦੀ ਸੀਟਾਂ ਹਨ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੋਦੀ ਜਿੱਤਣਗੇ

    • @Sukh0097
      @Sukh0097 5 місяців тому +1

      @@yahoodishaitanਗਲ ਤੇਰੀ ਠੀਕ ਅ ਪਰ 10 12ਸੀਟਾ ਜੇ ਉਪਰ ਨੀਚੇ ਹੋ ਗਈਆ ਤਾ ਸਾਰੀ ਗੈਮ ਪਲਟ ਜਾਣੀ

    • @karandeepsingh463
      @karandeepsingh463 5 місяців тому

      ​@@yahoodishaitan fr na election ldn Punjab ch bjp waale
      Kio dumb da zor launde

    • @fhhvdhuhhvhdvuhvdvh
      @fhhvdhuhhvhdvuhvdvh 5 місяців тому

      ​@@Sukh0097ਪੰਜਾਬ ਦਾ ਤਾਂ ਪਤਾ ਨਹੀਂ ਪਰ ਸੈਂਟਰ ਵਿਚ ਬੀਜੇਪੀ ਹੀ ਆਉਣੀ ਮਜੋਰਿਟੀ ਨਾਲ ਇਸ ਵਿਚ ਕੋਈ ਸ਼ੱਕ ਸ਼ੁਭਾ ਨਹੀਂ ਹਾਂ ਕੇ ਲੋਕ ਬੀਜੇਪੀ ਨੂੰ ਜਿਤਾ ਦੇਂ ਕਲੀ ਨੂੰ ਪੰਜਾਬ ਵਿੱਚ ਜੌ ਬਹੁਤ ਔਖਾ ਹੈ ਪਰ ਫੇਰ ਪੰਜਾਬ ਨੂੰ ਕਿਸਾਨਾਂ ਨੂੰ ਮੁਲਾਜ਼ਮਾਂ ਨੂੰ ਬੀਜੇਪੀ ਵਲੋ ਫਾਇਦਾ ਰਾ ਜਰੂਰ ਦਿੱਤਾ ਜਾਏਗਾ ਇਹੇ ਹੁਣ ਲੋਕਾ ਉੱਤੇ ਹੈ ਕੇ ਸਾਰੀ ਉਮਰ ਧਰਨੇ ਲਗਾਕੇ ਧੱਕੇ ਖਾਣੇ ਨੇ ਆਪਣੇ ਬੰਦੇ ਮਰਵਾਉਣੇ ਨੇ ਨੁਕਸਾਨ ਕਰਵਾਉਣਾ ਹੈ ਏਥੇ ਕੋਈ ਕਿਸੇ ਦਾ ਨਹੀਂ ਬਣਦਾ ਆਪਣਾ ਮੁਫ਼ਾਦ ਲੋਕਾ ਨੂੰ ਆਪ ਦੇਖਣਾ ਪੈਂਦਾ ਹੈ ਜਜ਼ਬਾਤੀ ਹੋਕੇ ਕੋਈ ਕੰਮ ਨਹੀਂ ਬਣਦਾ ਉਲਟਾ ਨੁਕਸਾਨ ਹੀ ਹੁੰਦਾ ਹੈ ਅੱਜ ਪੰਜਾਬ ਹੋਰ ਸਟੇਟਸ ਤੋਹ ਬਹੁਤ ਪਿੱਛੇ ਜਾ ਰਿਹਾ ਹੈ ਮੌਕਾ ਹਰ ਏਕ ਨੂੰ ਦੇਣਾ ਚਾਹੀਦਾ ਹੈ ਕੱਟੜ ਪੁਣੇ ਨਾਲ ਕੰਮ ਨਹੀਂ ਸਵਰਦੇ ਜਿੱਥੇ ਜਿੱਥੇ ਬੀਜੇਪੀ ਹੈ ਸਟੇਟ ਵਿੱਚ ਅਗਲੇ ਫਾਇਦੇ ਲਈ ਰਹੇ ਨੇ ਬਾਕੀ ਫੈਸਲਾ ਲੋਕਾ ਦਾ ਹੀ ਹੋਣਾ ਲੋਕਾ ਨੇ ਹੀ ਕਰਨਾ ਲੈਕੇ ਆਉਣੀ ਜਾ ਨਹੀਂ ਇਹੇ ਲੋਕ ਆਪ ਦੇਖਣ।ਹਉਮੈ ਤੇ ਈਗੋ ਇਨਸਾਨਾ ਨੂੰ ਕਿਸੇ ਥਾਂ ਦਾ ਨਹੀਂ ਛੱਡ ਦੀ

    • @Sukh0097
      @Sukh0097 5 місяців тому

      @@fhhvdhuhhvhdvuhvdvh ਜਿਨਾ ਸਟੇਟਾ ਚ ਬੀ ਜੇ ਪੀ ਦੀ ਸਰਕਾਰ ਏ ਉਥੇ ਕੀ ਕਰ ਲਿਆ ਉਥੇ ਕੇੜੀ MSP ਦੇਤੀ ਜਾ ਕਿਸਾਨਾ ਨੂੰ ਕੀ ਦੇਤਾ UP bihr ਚ ਕੀ ਹਾਲ ਏ ਸੱਭ ਤੋ ਗਰੀਬ ਸਟੇਟ ਏ ਲਦਾਖ ਚ ਕੀ ਹੋ ਰਿਹਾ ਰਾਜੀਸਥਾਨ ਚ ਕਿਸਾਨਾ ਨੇ ਧਰਨਾ ਦੇਤਾ ਹਰਿਆਣੇ ਆਲੇ ਅੱਕ ਗਏ…ਪੰਜਾਬ ਨੂ ਕੀ ਖੁਸਹਾਲ ਬਣਾਦੂ ਏਨਾ ਦੇ ਲੀਡਰ ਸਾਨੂੰ ਖਾਲੀਸਤਾਨੀ ਦੱਸਦੇ ਤੂ ਪਤਾ ਨੀ ਬਾਈ ਕਿਵੇ ਕਹਿ ਰਿਹਾ ਬੀ ਜੇ ਪੀ ਚੰਗੀ ਅ 400 ਪਾਰ ਦਾ ਮੀਡੀਆ ਚ ਹੀ ਰੋਲਾ ਏ ਗਰਾਉਡ ਚ ਜਾਕੇ ਦੇਖ ਸਾਰੀ ਨੋਜਵਾਨੀ ਏਦੇ ਖਿਲਾਫ ਏ ਫੇਰ ਏ ਜਿਤ ਕਿਵੇ ਜਾਦੇ ਤੈਨੂ ਪਤਾ ਹੋਣਾ ਨਹੀ ਪਤਾ ਤਾ ਦੱਸਦੀ ਮੈਨੂੰ ਅਗਲੇ ਕਮੈਟ ਚ ਦੱਸਦੂ

  • @Deepak-tu6if
    @Deepak-tu6if 5 місяців тому +1

    He did a good job to join bjp . We will vote for him

  • @ArjamsinghSidhu-lv4lu
    @ArjamsinghSidhu-lv4lu 5 місяців тому +1

    BITTU IS BEST ONEST PERSON AND HE CHOOSE BEST ONEST PARTY FULL SPORT FOR HIM WAHEGURU JI KA KHALSA WAHEGURU JI KI FATHE

  • @RanjitSingh-bx4jn
    @RanjitSingh-bx4jn 5 місяців тому +5

    If you put Indian politicians in charge of Sahara desert, in five years, there would be shortage of sand😂😂

  • @GurmukhSingh-hm9fp
    @GurmukhSingh-hm9fp 2 місяці тому

    ਐਸੇ ਲੋਕ ਅਜੇ ਵੀ ਹੈਨ ਜੋ ਕਾਂਗਰਸ +ਆਪ ਚਾਹੰਦੇ। ਪੰਜਾਬ ਦੁਸ਼ਮਣ ਤਾਕਤਾਂ।

  • @kuku007x
    @kuku007x 5 місяців тому

    Beant Singh deserves the “Bharat-Ratan” immediately.🙏🙏🙏

  • @balwindersidhusidhu6932
    @balwindersidhusidhu6932 5 місяців тому +11

    ਬੇਅੰਤ ਕਰਕੇ ਲੋਕ ਇਸਦਾ ਸਤਿਕਾਰ ਕਰਦੇ ਸੀ ਇਸਦੀ ਆਪਣੀ ਕੋਈ ਪ੍ਰਾਪਤੀ ਨਹੀਂ ਪਤਾ ਤਾਂ ਇਸਨੂੰ ਹੁਣ ਲਗੇਗਾ ਜਦੋ ਲੋਕਾਂ ਨੇ ਛਿਤਰ ਫੇਰੇ

    • @akshbrar1074
      @akshbrar1074 5 місяців тому +7

      ਬੇਅੰਤ ਕਰਕੇ ਸਤਿਕਾਰ ਸੀ ਵਾਹ ਚਲੋ ਪਹਿਲੀ ਵਾਰ ਕਿਸੇ ਨੇ ਬੇਅੰਤ ਨੂੰ ਸਤਿਕਾਰ ਯੋਗ ਤਾਂ ਕਹਿਤਾ ਬਿੱਟੂ ਦੀ ਇਹ ਵੀ ਇੱਕ ਪ੍ਰਾਪਤੀ ਆ

    • @a.c.s.pvlogger4536
      @a.c.s.pvlogger4536 5 місяців тому

      Chaval bnda se beant loki ene history to vanje kive rhe jnde ne

  • @Deepak-tu6if
    @Deepak-tu6if 5 місяців тому +1

    Bittu ji we punjabi with you

  • @onkarsahota1677
    @onkarsahota1677 5 місяців тому +5

    ਬਿਅੰਤ ਸਿੰਘ ਬੁੱਚੜ ਨੇ ਪੰਜਾਬ ਲਈ ਕੋਈ ਸ਼ਹਾਦਤ ਨਹੀਂ ਦਿੱਤੀ ਬਿੱਟੂ ਤੂੰ ਝੂਠ ਨਾਂ ਬੋਲ, ਦਾਦੇ ਦੀ ਗ਼ੱਦਾਰੀ ਨੂੰ ਸ਼ਹਾਦਤ ਨਾਂ ਦੱਸ।

  • @Amitchauhan-du9id
    @Amitchauhan-du9id 5 місяців тому +1

    Punjab wl definitely support u n as well as bjp..

  • @Deepak-tu6if
    @Deepak-tu6if 5 місяців тому +1

    Educated sikh will vote for the BJP .
    Because we want our state to develop

  • @vikasKumar-to9uy
    @vikasKumar-to9uy 5 місяців тому +1

    Ravneet bittu jinda bad bjp next cm punjab ❤

  • @AmanpreetSingh-xx2dz
    @AmanpreetSingh-xx2dz 5 місяців тому +2

    Bjp jindabad bittu ji bjp is future of punjab thsi vote share dekhna is vaar bjp strong aa

  • @bajrajsingh502
    @bajrajsingh502 5 місяців тому +6

    ਤੇਰੀ ਜਮਾਨਤ ਜਬਤ ਕਰਵਾਣ ਲੋਕ ਤੈਨੂੰ ਤਾਂ ਪਤਾ ਲਾਗੂ ਭੈਣ ਭਾਈ ਕੀ ਹੁੰਦੇ ਨੇ ਪਰਿਵਾਰ ਕੀ ਹੁੰਦਾ

    • @yodhajhajj8573
      @yodhajhajj8573 5 місяців тому

      Ehi Kamm houga Ede nl bhenchod nl

  • @sukhapardan4511
    @sukhapardan4511 5 місяців тому +1

    Good bitu veer

  • @Tangovlog_CHD
    @Tangovlog_CHD 5 місяців тому +6

    Jay har Gaye fair akali dal khush Hoye gha fair age key Banu gha 😭😭

  • @AmandeepGrewal-l3k
    @AmandeepGrewal-l3k 5 місяців тому

    Mam you are speaking so soft and beautiful

  • @GORAWALIA
    @GORAWALIA 5 місяців тому +2

    ਪੋਲਿਟੀਸ਼ਅਨਾ ਵਾਸਤੇ ਕਹਾਣੀਅਆ ਬਨਾਉਣ ਵਾਸਤੇ ਮਟੀਅਰਲ ਦੀ ਕੋਈ ਘਾਟ ਨਹੀਂ

  • @kuku007x
    @kuku007x 5 місяців тому

    Great 👍 Jatta ❤❤❤

  • @AmitSingh-ve3nc
    @AmitSingh-ve3nc 5 місяців тому

    ਪਹਿਲਾਂ ਪੰਜਾਬ ਦਾ । ਦਾਦੇ ਨੇ ਬੇੜਾ ਗ਼ਰਕ ਕੀਤਾ ਹੁਣ ‌।ਏਦੀ ਵਾਰੀ

  • @meharsinghgill1734
    @meharsinghgill1734 5 місяців тому

    ਕਿੱਡੀ ਕੁ ਬੜੀ ਗੱਲ ਆ।
    ਪੈਨਸ਼ਨ ਪਾਣੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਕਿਡੀ ਕੁ ਬੜੀ ਗੱਲ 😅

  • @tejaspreetsingh6090
    @tejaspreetsingh6090 5 місяців тому +2

    ਬੇਸ਼ਰਮਾਂ ਦੀ ਡੁੱਲ ਗਈ ਦਾਲ ਅੱਖੇ ਅਸੀਂ ਤਾਂ ਡੋਲ ਕੇ ਹੀ ਖਾਂਦੇ ਹਾਂ 😂।

  • @happyhappydhillon1916
    @happyhappydhillon1916 5 місяців тому +14

    ਸੀਐਮ ਬਣਨ ਦੀ ਕਿੰਨੀ ਲਾਲਸਾ ਬਿੱਟੂ ਅੰਦਰ

    • @thehunterking8711
      @thehunterking8711 5 місяців тому +2

      ਇਸਨੂੰ ਜਦ ਪਤਾ ਚੱਲ ਗਿਆ ਸੀ ਕਿ ਇਸ ਬਾਰ ਕਾਂਗਰਸ ਵੱਲੋਂ ਤਾਂ ਟਿਕਟ ਮਿਲਣੀ ਨਹੀਂ, ਭਾਜਪਾ ਨਾਲ ਟਿਕਟ ਦੀ ਸ਼ਰਤ ਰੱਖਕੇ ਉਨਾਂ ਵਿੱਚ ਗਿਆ, ਬਾਕੀ ਇਸਦੀ ਸਿੱਖ/ਪੰਜਾਬ ਵਿਰੋਧੀ ਸੋਚ ਵੀ ਉਨਾਂ ਨਾਲ ਮਿਲਦੀ ਜੁਲਦੀ ਹੀ ਆ

    • @thehunterking8711
      @thehunterking8711 5 місяців тому +2

      ਇਹ ਲਾਲਸਾ ਸਿਰਫ ਲਾਲਸਾ ਹੀ ਬਣਕੇ ਰਹਿ ਜਾਵੇਗੀ ਅਤੇ ਕਦੇ ਪੂਰੀ ਨਹੀਂ ਹੋਵੇਗੀ

    • @balwinder8240
      @balwinder8240 5 місяців тому

      Saleya tu kida kinda ke sarkar ban ni auonna d

  • @s.psandhu590
    @s.psandhu590 5 місяців тому

    ਨਿਮਰਤ ਕੌਰ ਜੀ, ਰਵਨੀਤ ਨੇ ਭਾਜਪਾ ਦਾ ਪੱਲਾ ਨਾ ਕਹੋ ,ਪਟਾ ਕਹੋ, ਬਿੱਟੂ ਨੇ ਪਟਾ ਬਦਲ ਲਿਆ 😢

  • @AmarjitSingh-ym7xp
    @AmarjitSingh-ym7xp 5 місяців тому +48

    ਇਹ ਬੁੱਚੜ ਦਾ ਖੂਨ ਐ

    • @jarmanbrar5005
      @jarmanbrar5005 4 місяці тому

      Afsos punjabia ne ehnu jitaya. Punjab bhull gya ehna de gunaha nu.

  • @sumeshv3215
    @sumeshv3215 4 місяці тому

    Jai siyaram

  • @t2singh252
    @t2singh252 5 місяців тому +10

    E nai sudar skde.

  • @simarjitgarcha3873
    @simarjitgarcha3873 5 місяців тому

    ਇਹ ਪੰਜਾਬ ਦਾ ਦੂਜਾ ਮਨਿੰਦਰਜੀਤ ਬਿੱਟਾ ਬਣਨ ਜਾਂ ਰਿਹਾ, ਇਹਦੀ ਇਹ ਆਖਰੀ ਇਲੈਕਸ਼ਨ ਹੀ ਸਮਝਿਓ

  • @ravinderpalsharma6629
    @ravinderpalsharma6629 5 місяців тому +1

    सतनाम वाहेगुरु सतनाम वाहेगुरु सतनाम वाहेगुरु सतनाम वाहेगुरु वाहेगुरु जी का खालसा वाहेगुरु जी की फतेह जो बोले सो निहाल

  • @Makhan-r1j
    @Makhan-r1j 5 місяців тому +9

    ❤ ਪੰਜਾਬੀ ਭਾਈਚਾਰੇ ਨੂੰ ਬੇਨਤੀ ਹੈ ਇਹੋ ਜਿਹੇ ਦਲ ਬਦਲੂਆ ਦੇ ਪਿੱਛੇ ਨੇ ਲੱਗਿਓ ਜੀ ਬੇਸ਼ੱਕ ਵੋਟਾਂ ਬੀਜੇਪੀ ਨੂੰ ਪਾ ਦਿਓ ਉਹਨਾਂ ਨੂੰ ਪਾਵੋ ਜਿਹੜੇ ਪੱਚੀ ਤੀਹ ਸਾਲਾ ਤੋਂ ਬੀਜੇਪੀ ਨਾਲ ਜੂੜੇ ਹੋਏ ਹਨ ਇਹੋ ਜਿਹੇ ਮਤਬਲੀਆ ਨੂੰ ਵੋਟਾਂ ਨਾ ਪਾਵੋ ਇਹਨਾਂ ਨੂੰ ਕਿਸੇ ਪੰਜਾਬੀ ਕਿਸੇ ਵਰਕਰ ਨਾਲ ਪਿਆਰ ਨਹੀਂ ਹੈ ਇਹ ਲੋਕ ਸਿਰਫ ਆਪਣੇ ਆਹੁੰਦੀਆ ਨਾਲ ਪਿਆਰ ਹੈ, ਬੇਸ਼ੱਕ ਕਾਂਗਰਸ ਪਾਰਟੀ ਪੰਜਾਬੀਆਂ ਲਈ ਮਾੜੀ ਹੈ, ਪਰ ਬਿੱਟੂ ਹੁਣ ਤੱਕ ਕਾਂਗਰਸ ਪਾਰਟੀ ਕਾਂਗਰਸ ਹਾਈਕਮਾਂਡ ਨੂੰ ਆਪਣੇ ਮਾਂ ਪਿਓ ਕਹਿੰਦਾ ਸੀ ਕਾਂਗਰਸ ਪਾਰਟੀ ਵੱਲੋਂ ਤਿੰਨ ਵਾਰ ਐਮ ਪੀ ਰਿਹਾ ਯੂਥ ਦਾ ਪ੍ਰਧਾਨ ਰਿਹਾ ਹੈ ਇਹ ਕਾਂਗਰਸ ਪਾਰਟੀ ਨੇ ਦਿੱਤਾ, ਕਾਂਗਰਸ ਪਾਰਟੀ ਨੇ ਬਿੱਟੂ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਸੀ, ਤਾਂ ਬਿੱਟੂ ਰਾਹੂਲ ਗਾਂਧੀ ਦੇ ਗੂਣ ਗਾ ਰਿਹਾ ਸੀ, ਹੁਣ ਵੀ ਕਹਿ ਰਿਹਾ ਆਸ਼ੂ ਮੇਰਾ ਭਰਾ ਹੈ ਆਪਣੇ ਭਰਾ ਨੂੰ ਬਿਨਾਂ ਦੱਸੇ ਅਹੁਦੇ ਦੇ ਲਾਲਚ ਲਈ ਬੀਜੇਪੀ ਵਿੱਚ ਚਲਾ ਗਿਆ ਆਪਣੇ ਭਰਾ ਨੂੰ ਧੋਖਾ ਦੇ ਗਿਆ ਤਾਂ ਪੰਜਾਬੀਓ ਆਪਾਂ ਕਿਹੜੇ ਖੇਤ ਦੀ ਮੂਲੀ ਹਾਂ, ਕਿਸਾਨ ਅੰਦੋਲਨ ਵੇਲੇ ਇਹਨਾਂ ਨੇ ਵੀ ਧਰਨਾ ਦੇ ਕੇ ਰੱਖੀਆਂ ਹੈ ਬੀਜੇਪੀ ਦੇ ਖਿਲਾਫ ਉਦੋਂ ਬੀਜੇਪੀ ਨੂੰ ਮਾੜਾ ਕਹਿੰਦਾ ਸੀ ਹੁਣ ਕਿਹੜਾ ਬੀਜੇਪੀ ਨੇ ਕਿਸਾਨਾਂ ਦੇ ਮਸਲੇ ਹੱਲ ਕਰ ਦਿੱਤੇ ਜਿਹੜਾ ਇਹ ਖੁਸ਼ ਹੋ ਕੇ ਬੀਜੇਪੀ ਪਾਰਟੀ ਵਿੱਚ ਗਿਆ ਹੈ, ਬਿੱਟੂ ਦੀਆਂ ਗੱਲਾਂ ਤੋਂ ਲੱਗ ਰਿਹਾ ਹੈ ਅੱਜ ਵੀ ਕਾਂਗਰਸ ਬਿੱਟੂ ਦੇ ਦਿੱਲ ਵਿੱਚ ਹੈ, ਇਸ ਤੋਂ ਤਾਂ ਲੱਗਦਾ ਹੈ ਬਿੱਟੂ ਅਹੁਦੇ ਬਿਨਾਂ ਨਹੀਂ ਰਹਿ ਸਕਦਾ ਹੈ ਬਿੱਟੂ ਨੂੰ ਐਵੇਂ ਹੈ 2024 ਵਿੱਚ ਦੁਬਾਰਾ ਮੋਦੀ ਦੀ ਸਰਕਾਰ ਬਣੇ ਗੀ, ਤੇ ਮੈਂ ਬੀਜੇਪੀ ਦੀ ਟਿਕਟ ਤੌ ਜਿੱਤ ਕੇ ਸੈਂਟਰ ਵਿੱਚ ਮੰਤਰੀ ਬਣ ਜਾਵਾ ਗਾ,ਸਾਇਦ ਬੀਜੇਪੀ ਨੇ ਬਿੱਟੂ ਨਾਲ ਇਹ ਵੀ ਵਾਅਦਾ ਕੀਤਾ ਹੈ ਤੁਸੀ ਐਮਪੀ ਦੀ ਚੋਣ ਹਾਰ ਗਏ ਤੇ ਮੋਦੀ ਦੀ ਸਰਕਾਰ ਆ ਗੲਈ ਤਾਂ ਥੋਨੂੰ ਰਾਜਸਭਾ ਦਾ ਮੈਂਬਰ ਬਣਾ ਕੇ ਮੰਤਰੀ ਬਣਾਇਆ ਜਾਵੇ ਗਾ ਇਸ ਲਾਲਚ ਵਿੱਚ ਬਿੱਟੂ ਬੀਜੇਪੀ ਵਿੱਚ ਗੲਏ ਨੇ ਬਾਕੀ ਸਮਾਂ ਦੱਸੇਗਾ ਕਿ ਬਣੇ ਗਾ ❤

  • @AmandeepGrewal-l3k
    @AmandeepGrewal-l3k 5 місяців тому

    Nimrat ji you are so sweet cute and beautuful woman and great journalist

  • @harjeetcheema6384
    @harjeetcheema6384 5 місяців тому

    ਕਾਂਗਰਸ ਨੇ ਕੀ ਨਹੀ ਦਿੱਤਾ । 3 ਵਾਰ ਐਮ ਪੀ , ਤੇਜ ਪ੍ਰਕਾਸ਼ ਜੀ ਮੰਤਰੀ , ਭੂਆ ਵਿਧਾਇਕ , ਗੁਰਕੀਰਤ ਮੰਤਰੀ ਅਤੇ ਛੋਟਾ ਭਰਾ ਡੀ ਐਸ ਪੀ , ਦਾਦਾ ਜੀ ਨੂੰ ਸੀ ਐਮ ਬਣਾਇਆ ।
    ਹੋਰ ਕਾਂਗਰਸ ਕੀ ਦੇ ਦਿੰਦੀ । ਲੋਕ ਦਲ ਬਦਲਣ ਵਾਲਿਆ ਤੋ ਬਹੁਤ ਖਫਾ ਹਨ ਇਸ ਵਾਰ ।

  • @sukhrajsamra2436
    @sukhrajsamra2436 3 місяці тому

    ਮੋਦੀ ਦੇ ਕਹਿਣ ਤੇ ਕਿਸਾਨ ਨੂ ਰੋਕੀਆਂ ਸੀ ਬਿਟੂ ਤੇ ਇਤਬਾਰ ਨਾ ਕਰਨਾ ਕਿਸ ਖ਼ਾਨਦਾਨ ਵਿੱਚੋਂ ਹੈ

  • @pallarorki2081
    @pallarorki2081 5 місяців тому

    RRS ਨੇ ਅਤੇ ਬੀਜੇਪੀ ਨੇ ਇਸ ਨੂੰ ਮੁੱਖ ਮੰਤਰੀ ਬਣਾਉਣ ਦੀ ਬੁਰਕੀ ਪਾਈ ਹੈ ਇਸ ਨੂੰ ਪੰਜਾਬ ਦੇ ਲੋਕ ਛਿੱਤਰ ਫੇਰਨ ਗੇ

  • @globaltryst713
    @globaltryst713 5 місяців тому

    Bittu I was ur fan bcoz of Beant singh martyrdom as our family hails from Payal …. But you broke our heart

  • @sukhwindersingh1349
    @sukhwindersingh1349 5 місяців тому

    ਇਹ ਸੀਟ ਤਾਂ ਭਾਜਪਾ ਲੜਨ ਤੋਂ ਪਹਿਲਾਂ ਹੀ ਹਰ ਗਈ । ਜਿਹੜੀ ਕਿ ਇਕ ਜੀਤੀ ਹੋਈ ਸੀਟ ਸੀ ਮੈਂ ਬੀ ਜੇ ਪੀ ਨੂੰ ਵੋਟ ਕਰਨੀ ਸੀ ਪਰ ਮੈ ਨੋਟਾਂ ਨੂੰ ਵੋਟ ਕਰ ਸਕਦਾ ਪਰ ਇਸ ਬੰਦੇ ਨੂੰ ਨਹੀਂ

  • @thehunterking8711
    @thehunterking8711 5 місяців тому +1

    ਇਹ ਕਹਿੰਦਾ ਕਿ ਮੈਂ ਕਿਸਾਨ-ਮਜ਼ਦੂਰਾਂ ਲਈ ਜੰਤਰ-ਮੰਤਰ ਧਰਨੇ ਤੇ ਬੈਠਾ, ਕਿਸਾਨੀ ਲਈ ਦਰਦ ਹੈ ਮੇਰੇ ਵਿੱਚ😂 ਇਸਨੂੰ ਪੁੱਛਣ ਵਾਲਾ ਹੋਵੇ ਜਿਸਨੇ ਖੇਤੀ-ਬਿੱਲ ਲਿਆਂਦੇ ਤੂੰ ਤਾਂ ਉਨਾਂ ਨਾਲ ਹੀ ਜਾ ਮਿਲ ਗਿਆ😂 ਫੇਰ ਕਹਿੰਦਾ ਮੈਂ ਕਿਸਾਨ ਅੰਦੋਲਨ ਵਿੱਚ ਜਦੋਂ ਵੜਨਾ ਚਾਹਿਆ ਤਾਂ ਮੇਰੇ ਉੱਤੇ ਅਣਗਿਣਤ ਬੰਦਿਆਂ ਨੇ ਹਮਲਾ ਕਰ ਦਿੱਤਾ ਮੇਰੇ ਸੱਟਾਂ ਵੱਜੀਆਂ, ਅਸਲ ਵਿੱਚ ਕੋਈ ਸੱਟ ਨਹੀਂ ਵੱਜੀ ਏਸ ਬੁੱਚੜ ਨੂੰ ਧੱਕੇ ਮਾਰ-2 ਬੇਇੱਜ਼ਤ ਕਰਕੇ ਕਿਸਾਨ ਅੰਦੋਲਨ ਵਿੱਚੋਂ ਕੱਢਿਆ ਗਿਆ ਸੀ😂

  • @harpreetsawmillsingh9917
    @harpreetsawmillsingh9917 3 місяці тому

    ਜੀ ਬਿੱਟੂ ਝਾਵਾਂ ਆਪਦੇ ਦਾਦੇ ਦੇ ਖਿਲਾਫ ਇਲੈਕਸ਼ਨ ਲੜ ਗਿਆ😂😂😂😂😊

  • @JasPuneetSinghA
    @JasPuneetSinghA 5 місяців тому +4

    Klannn bittuu

  • @balwindersidhusidhu6932
    @balwindersidhusidhu6932 5 місяців тому +17

    ਇਹਨਾਂ ਗਦਾਰਾ ਦਾ ਮਕਸਦ ਹਮੇਸਾ ਪਾਵਰ ਚ ਬਣੇ ਰਹਿਣਾ ਇਸ ਕਰਕੇ ਸਾਰਾ ਪਰਵਾਰ ਇਕ ਆਕ ਕਰਕੇ ਅਲਗ ਅਲਗ ਪਾਰਟੀਆਂ ਚ ਵੜ ਜਾਦੇ ਆ ਇਸੇ ਤਰ੍ਹਾਂ ਬਾਜਵਾ ਭਰਾੜਾ ਦਾ ਵੀ ਇਹੀ ਹਾਲ ਆ

    • @SabatinoJaswal
      @SabatinoJaswal 5 місяців тому +1

      Eh bande de baki congressi sidhu nu power de bhukha das de c,oh bande di bjp ne suni nahi ki akalyi mafia chalya raha oh bjp power chadka a gaya delhi ya haryana nahi gaya congress vich aka ohna dekhya ethe bhi ohi mafia mla mp chalya raha ek bande mla hai oh kalya ki kar sakde supreme court tho bari hoya insan nu bjp ne application review matlab 4 court bana sal di saza katwayi par oh bande hilya nahi oh bande sachi dard rakhda punjab de aj commentary kar raha oda ghar chal raha ohnu ki lid kise thp gallan sunan di

  • @satpalsingh8770
    @satpalsingh8770 5 місяців тому +1

    ਬਿੱਟੂ ਤੂ ਬਾਬੇ ਅਪਣੇ ਦਾ ਨਾਮ ਬਦਨਾਮ ਕੀਤਾ

    • @akshbrar1074
      @akshbrar1074 5 місяців тому

      ਬਿੱਟੂ ਦਾ ਨਾ ਤਾਂ ਉਹਦੇ ਨਾਲ਼ੋਂ ਚੰਗ਼ਾ ਹੀ ਹੋਊ

  • @moosajattnahimukna
    @moosajattnahimukna 5 місяців тому

    ਨਾਂ ਦਾਦਾ ਕੌਮ ਦਾ ਹੋਇਆ ਨਾਂ ਪੋਤਾ ਜੇ ਬਿੱਟੂ ਸਾਬ 10 ਸਾਲ ਤੋਂ BJP ਦੇ ਟੱਚ ਵਿਚ ਸੀ ਏ ਬਿੱਟੂ ਨੇ ਆਪਣੇ ਮੂਹੋ ਕਿਹਾ ਸੀ ਏਸ ਦਾ ਮਤਲਬ ਅਮ੍ਰਿਤਪਾਲ ਸਿੰਘ ਵਾਲੇ ਮਸਲੇ ਚ ਏ ਸਾਰੇ ਕੱਠੇ ਸੀ

  • @Tangovlog_CHD
    @Tangovlog_CHD 5 місяців тому +4

    Very good job sir please carry on 👍👍🏻👍

  • @RajinderSingh-ts2oy
    @RajinderSingh-ts2oy 5 місяців тому

    Gadaar

  • @veerusingh-wy3jw
    @veerusingh-wy3jw 5 місяців тому +2

    ਬੀਜੇਪੀ ਲਿਆਓ ਪੰਜਾਬ ਬਚਾਓ

  • @DavinderSingh-cq7nc
    @DavinderSingh-cq7nc 5 місяців тому

    ਪੰਜਾਬ ਵਿਚ ਜਿੱਥੇ ਆਉਂਦਾ ਬਿੱਟੂ ਚੱਪਲ ਲਾਅ ਲਿਓ

  • @jasleenkaur9480
    @jasleenkaur9480 4 місяці тому

    ਕੁਮੈਂਟਾਂ ਵਿੱਚ ਜੱਟਵਾਦ ਅਤੇ ਖਾਲਿਸਤਾਨ ਸਮਰਥਕ ਬੀਜੇਪੀ ਖਿਲਾਫ਼ ਦੱਬਕੇ ਭੜਾਸ ਕੱਢ ਰਹੇ ਹਨ, ਵੋਟਾਂ ਵੇਲੇ ਅਸੀਂ ਬੀਜੇਪੀ ਦੇ ਬਟਣ ਤੇ ਭੜਾਸ ਕੱਢਾਂਗੇ😅😅

  • @avtargill2663
    @avtargill2663 5 місяців тому

    ਹਾਰ ਹੂਰ ਕੇ ਫ਼ੇਰ ਵਾਪਿਸ ਆਜੂ ਇੰਨਾਂ ਦਾ ਕੋਈ ਦੀਨ ਈਮਾਨ ਆ ਬੇਗੈਰਤਾ ਦਾ

  • @bikramsingh3691
    @bikramsingh3691 5 місяців тому +1

    100 ਸ਼ਿਤਰ ਤੇਰਾ ਸਿਰ ਵਿੱਚ 👞👞👞👞👞👞👞👞👞👞👞👞🥾🥾🥾

  • @bahadarsingh8787
    @bahadarsingh8787 5 місяців тому +1

    ਤਿੰਨ ਵਾਰ m p ਬਣਕੇ ਰੱਜਿਆ ਨਹੀਂ ਪਰ ਹੁਣ ਗੱਲ ਨਹੀਂ ਬਣਨੀ ਵੋਟਰ ਸਚੇਤ ਹੋ ਗਿਆ

  • @baljinder685
    @baljinder685 5 місяців тому +5

    ਸਾਡੇ ਸੁਭਕਰਨ ਦੇ ਸਿਰ ਚ ਗੋਲੀ ਮਾਰੀ ਸੀ ਤੇਰੇ ਸਿਰ ਚ ਗੋਲੀ ਤਾ ਨੀ ਵੱਗਮੇ ਡਲੇ ਜਰੂਰ ਪੈਣਗੇ

    • @ItsVishalghere
      @ItsVishalghere 5 місяців тому

      chutiyapa karoge to kya hoga....kisaan sirf punjab me hi ha kya...pure hindustan ke kisan ko koi fark nhi padta

  • @SandeepSingh-wl8oo
    @SandeepSingh-wl8oo 5 місяців тому +12

    It's a big mistake. You have no future in punjab.

  • @varshasaini-c3i
    @varshasaini-c3i 5 місяців тому

    bhoutttt vadhita kitta hai ji.. 😊

  • @HSRanu-m5v
    @HSRanu-m5v 5 місяців тому

    Very good news

  • @harpreetsawmillsingh9917
    @harpreetsawmillsingh9917 3 місяці тому

    ਇਹ ਜਦ ਬੋਲਦਾ ਚੁੱਪ ਘੱਟ ਹੀ ਕਰਦਾ😅😂😂😂

  • @DavinderSingh-qm7hf
    @DavinderSingh-qm7hf 5 місяців тому +1

    ❤❤❤ਗਰੀਬ❤❤ਦੀ ❤❤❤❤ਆਵਜ❤❤❤❤❤❤❤❤❤❤❤❤❤❤❤❤❤❤❤

  • @RanaSingh-sw1ft
    @RanaSingh-sw1ft 5 місяців тому

    ਬਿਨੁ,ਤੂ,ਉਸ,ਪਾਰਟੀ,ਜਾ,ਵਿਹੜਿਆਂ,ਜਿਨਾਂ,ਨੇ,ਦੇਸ਼,ਵੇਚ,ਦਿਤਾ

  • @surinderjohal9195
    @surinderjohal9195 5 місяців тому +3

    Please remember, he’s criminal person . Please don’t show his face . Don’t forget he’s the one kidnapped French girl .

  • @malwaijattpb0347
    @malwaijattpb0347 5 місяців тому

    ਪਿੰਡਾਂ ਵਿਚ ਜਾ ਕੇ ਤਾਂ ਦੇਖ, ਤੈਨੂੰ ਹਾਰ ਪੈਂਦੇ ਕਿੰਨੇ ਸੋਹਣੇ ਸੋਹਣੇ, ਲੰਦੁ ਬੰਦਾ ਯਰ ਥੁੱਕ ਕੇ ਚੱਟਣ ਵਾਲਿਆ ਚ ਗਿਣਤੀ ਹੋਣ ਲੱਗ ਗਈ ਬਿੱਟੂ ਸਿਆ ਤੇਰੀ ਵੀ।ਪਹਿਲਾ ਦਿਨ ਰਾਤ ਬੀਜੇਪੀ ਨੂੰ ਗਾਲਾ ਕਡ ਦਾ ਰਹਿੰਦਾ ਸੀ ਹੁਣ ਓਹਨਾਂ ਦੀ ਬੁੱਕਲ ਵਿੱਚ ਹੀ ਜਾ ਬੈਠਾ, ਜ਼ਮੀਰ ਨਾ ਦੀ ਕੋਈ ਚੀਜ਼ ਨਹੀਂ ਤੇਰੇ ਵਿੱਚ, ਸ਼ਰਮ ਨਾਲ ਮਰਜਾ ਭਰਾਵਾ, ਆਪਣਾ ਜ਼ਮੀਰ ਹੀ ਵੇਚ ਦਿੱਤਾ, ਏਹੋ ਜਾ ਤੂੰ ਪੰਜਾਬ ਦਾ ਭਲਾ ਕਰੇਗਾ, ਤੇਰਾ ਖੁਦ ਦਾ ਹੀ ਸਟੈਂਡ ਨੀ ਹੈਗਾ, ਸਾਈਕਲ ਤੋਂ ਵੀ ਮਾੜਾ ਤੂੰ ਤਾਂ, ਸ਼ਰਮ ਮੰਨ ਯਰ

  • @baljinder99
    @baljinder99 5 місяців тому

    ਸਰਮ ਆਓਂਦੀ ਐ ਏਨੂੰ ਵੋਟਾਂ ਪਾਓਂਦੇ ਰਹੇ ਅਸੀਂ

  • @jeetucheema61
    @jeetucheema61 5 місяців тому

    ਪਤਾ ਤਾਂ ਪਹਿਲਾਂ ਹੀ ਸੀ ਪਰ ਪੋਤਰੇ ਨੇ ਸਾਬਤ ਕਰ ਦਿੱਤਾ ਕੇ ਮੈਂ ਬਿਅੰਤੇ ਬੁੱਚੜ ਦਾ ਪੋਤਰਾ ਹਾ

  • @sukhdevsingh5972
    @sukhdevsingh5972 5 місяців тому

    Sahid beant singh di kurbani y/ n

  • @harnetchoudhary1782
    @harnetchoudhary1782 5 місяців тому

    ਪੰਜਾਬੀਓ ਜਿਸ ਮਰਜ਼ੀ ਪਾਰਟੀ ਜਿਸ ਮਰਜ਼ੀ ਇਲੈਕਸ਼ਨ ਲੜਨ ਵਾਲਿਆਂ ਨੂੰ ਵੋਟਾਂ ਪਾ ਦਿਓ ਪਰ ਦਲਬਦਲੂਆ ਨੂੰ ਖਾਸ ਕਰਕੇ ਬਿੱਟੂ ਨੂੰ ਵੋਟਾਂ ਨਾ ਪਾਇਓ ਇਹ ਕਿਸੇ ਦੇ ਵੀ ਨਹੀਂ ਹੋ ਸਕਦੇ ਹਨ ਸਿਰਫ ਆਹੁੰਦੀਆ ਦੇ ਲਾਲਚ ਲਈ ਬੀਜੇਪੀ ਪਾਰਟੀ ਵਿੱਚ ਗੲਏ ਨੇ, ਇਸ ਵਾਰ ਬੀਜੇਪੀ ਹਾਰ ਗੲਈ ਤੇ ਗਠਬੰਧਨ ਦੀ ਸਰਕਾਰ ਬਣ ਗਈ ਤਾਂ ਪੰਜਾਬ ਵਿੱਚ ਪਹਿਲਾਂ ਲੀਡਰ ਬਿੱਟੂ ਹੋਵੇਗਾ ਜਿਹੜਾ ਬੀਜੇਪੀ ਨੂੰ ਛੱਡ ਕੇ ਗਠਬੰਧਨ ਦੇ ਨਾਲ ਜਾਣਗੇ

  • @GurpreetSingh-lk6hq
    @GurpreetSingh-lk6hq 5 місяців тому +1

    ਜਿੱਤਦਾ ਨਹੀਂ ਜਦੋਂ ਮਰਜ਼ੀ ਕਰ ਲਈ। ਵਾਪਸ ਆਵੇਗਾ ਜਿਵੇਂ ਮੱਛੀ ਪੱਥਰ ਚੱਟ ਕੇ ਆਉਂਦੀ ਹੈ

  • @DavinderSingh-cq7nc
    @DavinderSingh-cq7nc 5 місяців тому

    ਏਕ ਵੀ ਵੋਟ ਨਾ ਦਿਓ ਇਸ ਨੂੰ

  • @lakhvindersingh1332
    @lakhvindersingh1332 5 місяців тому

    ਖ਼ਤਮ

  • @harjeetcheema6384
    @harjeetcheema6384 5 місяців тому

    ਵੋਟਾਂ ਨਹੀ ਪੈਣੀਆਂ । ਲੋਕ ਬਹੁਤ ਖਫਾ ਹਨ।।

  • @HarwinderSingh-b2n
    @HarwinderSingh-b2n 5 місяців тому

    ਦੇਖੋ ਇੱਕ ਚੈਨਲ ਇਹ ਜਿਹੜਾ ਹਮੇਸ਼ਾ ਸਿੱਖੀ ਦੇ ਉਲਟ ਰਿਹਾ ਸਿੱਖਾਂ ਦੇ ਉਲਟ ਰਿਹਾ ਪੰਜਾਬ ਦੀ ਕਦੇ ਗੱਲ ਨੀ ਕਰੀ ਤੇ ਦੁੱਜਾ ਇਹ ਬੁੱਚੜ ਪਰਿਵਾਰ ਦਾ ਬੰਦਾ ਬੁੱਚੜ ਹੀ ਰਿਹਾ ਸਿੱਖਾਂ ਦੇ ਹੀ ਖਿਲਾਫ ਰਿਹਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਅੱਜ ਦੋਨੋ ਪੰਜਾਬ ਤੇ ਗੱਲ ਕਰ ਰਹੇ ਸ਼ਰਮ ਕਰੋ ਕੁਛ

  • @navdeepsingh-v6c
    @navdeepsingh-v6c 5 місяців тому +1

    Majdur bhi hai Punjab mein

  • @PUNJAB-143
    @PUNJAB-143 5 місяців тому +5

    ਇਸ ਨੂੰ ਕੋਈ ਪੁੱਛੇ ਜੋ bjp ਦੇ ਸਪੋਟਰ youtube ਤੇ ਸਿੱਖਾਂ ਨੂੰ ਗਾਲ਼ਾਂ ਕੱਢ ਰਹੇ ਨੇ। bjp ਕਦੇ ਸਿੱਖਾਂ ਦੀ ਨਈਂ ਹੋ ਸਕਦੀ।

  • @kewalkamboj7339
    @kewalkamboj7339 5 місяців тому +1

    ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜਾਗੋ ਇਹੋ ਜਿਹੇ ਲੀਡਰ ਹਮੇਸ਼ਾ ਜਿਸ ਪਾਸੇ ਪਾਵਰ ਹੁੰਦੀ ਹੈ ਅੰਦਰੋਂ ਉਸ ਪਾਸੇ ਮਿਲੇ ਹੁੰਦੇ ਹਨ।ਇਹ ਸਾਰੇ ਭ੍ਰਿਸ਼ਟ ਲੀਡਰ ਅੰਦਰੋਂ ਇੱਕ ਦੂਜੇ ਨਾਲ ਮਿਲ਼ੇ ਹੋਏ ਸਨ ਇਹ ਤਾਂ ਕੁਰਸੀ ਦੇ ਭੁੱਖ਼ੇ ਹਨ ਪੰਜਾਬ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਹੋ ਜਿਹੇ ਲੀਡਰਾਂ ਨੂੰ ਸਿਆਸਤ ਤੋਂ ਦੂਰ ਕਰੋ।ਇਸ ਨੂੰ ਪੁੱਛੋ ਜਦੋਂ ਤੁਹਾਡੇ ਕੋਲ 50 ਸਾਲ ਪਾਵਰ ਰਹੀ ਉਸ ਵਕਤ ਤਾਂ ਇਸ ਨੇ ਆਪਣੇ ਹਲਕੇ ਦਾ ਵਿਕਾਸ ਨਹੀਂ ਕੀਤਾ ਸਿਰਫ਼ ਆਪਣੇ ਘਰ ਦਾ ਵਿਕਾਸ ਕੀਤਾ। ਹੁਣ ਇਸ ਨੂੰ ਪੰਜਾਬ ਯਾਦ ਆ ਗਿਆ। ਹੁਣ ਭੁੱਲ ਜਾਉਂ ਪੰਜਾਬ ਦੇ ਲੋਕ ਇਹੋ ਜਿਹੇ ਲੀਡਰਾਂ ਨੂੰ ਸਬਕ਼ ਸਿਖਾਉਣਗੇ।

  • @punjjaabdesh8659
    @punjjaabdesh8659 5 місяців тому

    ਓ ਵੀਰਿਆ ਇਹਦੀ ਕਿਹੜੀ ideology😅😅, ਜਿੱਧਰ ਇਹਨੂੰ ਦੋ ਚਾਰ ਗੰਨਮੈਨ ਮਿਲੇ, ਛਾਲਾਂ ਮਾਰਦਾ ਜਾਊ, ideology ਕਿਤੇ ਪਿੱਛੇ ਰੁੜਦੀ ਫਿਰੂ।
    ਮੁੱਕਦੀ ਗੱਲ ਇਹ ਆ, ਬੰਦੇ ਜਿੰਨਾ ਕੋਈ ਨੀ ਡਿੱਗ ਸਕਦਾ, 84ਲੱਖ ਜੂਨਾਂ ਚੋਂ। ਇਹਨੇ ਤਾਂ ਹੱਦ ਈ ਮੁਕਾਤੀ ਪਤੰਦਰ ਨੇ।

  • @SarwanSinghSaabDhillon
    @SarwanSinghSaabDhillon 5 місяців тому

    ਕਹਿੰਦਾ ਬੀਜੇਪੀ ਨੂੰ ਕਿਤੇ ਨਾ ਕਿਤੇ ਭਰੋਸਾ ਸੀ ਕਿ ਇਹ ਵੀ ਦਾਦੇ ਵਾਂਗ ਗਦਾਰੀ ਕਰਨੀ ਚਾਹੁੰਦਾ ਹੈ ਕਿਉਕੀ ਹੂਬ-ਹੂ ਬਿਲਕੁਲ ਸਾਡੇ ਵਾਂਗ ਹੀ ਰੰਗ ਬਦਲਦੇ ਟਾਇਮ ਨੀ ਲਾਉਦੇ ਤੇ ਖੂਬੀ ਹੋਵੇ ਚਾਹੇ ਨਾਂ ਪਰ ਕੁਰਸੀ ਲਾਲਚ ਰੱਖਣ ਦੀ ਆਦਤ ਵੀ ਸਾਡੇ ਵਾਂਗ ਡੀਐਨਏ ਚ ਹੀ ਆ ਸਬੂਤ ਦੇ ਤੌਰ ਤੇ ਇਸ ਇੰਟਰਵਿਊ ਵਿੱਚ ਵੀ ਕਹਿ ਰਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਤੇ ਦੇਖਣਾ ਚਾਹੁੰਦੇ ਸੀ ਵਾਹ ਬਾਈ ਵਾਹ। ਹੁਣ ਤਾ ਮਗਰੋਂ ਚਲੇ ਅੱਗੇ ਲੱਘ ਚੁੱਕੇ ਪਰ ਇਸ ਕਾਂਗਰਸ ਨੂੰ ਮੈਂ ਅਜੇ ਤੱਕ ਨਹੀਂ ਦਿਸੇਆ ਤੇ ਅੱਗੇ ਕੀ ਆਸ ਏ, ਇਸੇ ਲਈ ਯਾਰ ਤਾਂ ਚੱਲੇ ਪੱਲਟੀ ਮਾਰਨ ਸਾਡੇ ਹੁੰਦੇ ਇਹ ਦੂਜੇਆਂ ਨੂੰ ਮੌਕਾ ਸੀ.ਐਮ ਦਾ ਉਹ ਵੀ ਚੰਨੀ ਵਰਗੇ ਤੇ ਸਾਡਾ ਜਿੰਨਾਂ ਦਾ ਜੱਦੀ ਹੱਕ ਏ ਕੀ ਉਹ ਪਾਗਲ ਨੇ ਕਦੋਂ ਦਾ ਦਾਦਾ ਜੀ ਵੀ ਚਲ ਗਏ ਤੇ ਉਹ ਪੱਕੀ ਵੀ ਕਰਦੇ ਰਹੇ ਕਿ ਆਪਣਾ ਬਿੱਟੂ ਵੀ ਗੱਬਰੂ ਹੋ ਗਿਆ ਇਹ ਨਾ ਹੋਵੇ ਦਲਿਤ ਦਲਿਤ ਦਾ ਖੇਲ ਸ਼ੁਰੂ ਕਰਕੇ ਬੈਠ ਜਾਇਓ ਸੌ ਸੌ ਸਾਲ ਦਾ ਪੱਕਾ ਪਟਾ ਕਰਵਾ ਚੁੱਕੇ ਹਾਂ ਪਰ ਮੈਂ ਬੋਲਿਆ ਨਹੀਂ ਤਾਂ ਤੁਸੀ ਸ਼ਰਮ ਹੀ ਲਾ ਦਿੱਤੀ ਬਸ ਹੁਣ ਪਾਣੀ ਸਿਰ ਤੋਂ ਲੰਘ ਚੁੱਕਾ ਓਦਰੋਂ ਭਗਵੰਤ ਮਾਨ ਵਰਗੇ ਪਿੱਛੋਂ ਆ ਕੇ ਸਿੱਧਾ ਮੁੱਖ ਮੰਤਰੀ ਬਣ ਚੁੱਕੇ ਆ। ਇਸੇ ਜੈਲਸੀ ਦਾ ਮਾਰਾ ਬੀਜੀਪੀ ਵਿੱਚ ਚਲਾ ਗਿਆ ਕਿ ਉਸ ਤੋਂ ਬਿਨਾ ਕੋਈ ਸਾਡੇ ਬਰਾਬਰ ਦਾ ਨਹੀਂ ਬੀਜੇਪੀ ਤਾਂ ਸਾਡੇ ਨਾਲੋਂ ਵੀ ਜਿਆਦਾ ਗਿਰ ਚੁੱਕੀ ਇਸ ਲਈ ਇਹ ਆ ਸਾਡੇ ਆਪਣੇ ਤੇ ਬਾਂਹ ਵੀ ਇਨਾਂ ਤੋਂ ਬਿਨਾ ਕਿਸੇ ਨਹੀਂ ਫੜਨੀ ਹੁਣ ਸਰਕਾਰ ਤਾਂ ਤੜਾਵਾ ਕੇ ਹੀ ਦਮ ਲਉ ਮੇਰੇ ਤੋਂ ਜੁਨੀਅਰ ਨੀ ਅੱਗੇ ਲੰਘ ਸਕਦਾ ਨਹੀਂ ਤਾਂ ਇਹੀ ਸਭ ਹੋਉ ਪਾਵਰ ਸਾਡੇ ਹੱਥ ਏ। ਧੰਨਵਾਦ 🙏

  • @malwaijattpb0347
    @malwaijattpb0347 5 місяців тому

    ਪਹਿਲਾ ਤੇਰੇ ਦਾਦੇ ਬੁੱਚੜ ਨੂੰ ਮੁੱਖ ਮੰਤਰੀ ਬਣਾ ਕੇ ਤਰ ਗਏ ਪੰਜਾਬੀ, ਜਿਹੜਾ ਹੁਣ ਤੈਨੂੰ ਵੀ ਬਾਨੌਣ ਗੇ, ਤੇਰਾ ਮੁੱਖ ਮੰਤਰੀ ਬਣਨ ਵਾਲਾ ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ। ਤੇਰੀ ਏਨੀ ਔਕਾਤ ਹੈਨੀ ਮੁੱਖ ਮੰਤਰੀ ਬਣਨ ਵਾਲੀ,MP ਬਨ ਕੇ ਕਿਹੜਾ ਤੂੰ ਕੱਦੂ ਵਿਚ ਤੀਰ ਮਾਰਤਾ, ਭੌਂਕਣਾ ਤਾਂ ਤੂੰ ਪੰਜਾਬ ਦੇ ਸਿੱਖਾਂ ਖਿਲਾਫ ਹੀ ਆ, ਪਹਿਲਾ ਹੀ MP ਜਿੱਤ ਗਿਆ ਸੀ ਹੁਣ ਉਹ ਵੀ ਨੀ ਜਿੱਤਦਾ ਤੂੰ

  • @bhupindersingh4084
    @bhupindersingh4084 5 місяців тому

    ਕੀਰਤ।ਕੋਟਲੀ।ਉਹੀ।ਕਾਤੀਆ।ਕਾਂਡ।ਵਾਲਾਦਂਲਾ।