ਚਿੱ'ਟਾ ਮੈਂ ਪਹਿਲੀ ਵਾਰੀ ਜੇਲ੍ਹ ਵਿੱਚ ਲਾਇਆ, ਬਠਿੰਡੇ ਸ਼ਹਿਰ ਵਿੱਚੋਂ ਚਿੱ'ਟਾ ਮੁੱਕ ਜਾਊ ਪਰ ਜੇਲ੍ਹ ਵਿੱਚੋਂ ਨਹੀਂ

Поділитися
Вставка
  • Опубліковано 20 сер 2023
  • ਚਿੱ'ਟਾ ਮੈਂ ਪਹਿਲੀ ਵਾਰੀ ਜੇਲ੍ਹ ਵਿੱਚ ਲਾਇਆ, ਬਠਿੰਡੇ ਸ਼ਹਿਰ ਵਿੱਚੋਂ ਚਿੱ'ਟਾ ਮੁੱਕ ਜਾਊ ਪਰ ਜੇਲ੍ਹ ਵਿੱਚੋਂ ਨਹੀਂ ਮੁੱਕਦਾ, ਸਿਰੇ ਦੇ ਨ'ਸ਼ੇੜੀ ਤੋਂ ਬਣੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਖੋਲੀਆਂ ਪੋਲਾਂ
    #punjab #punjabgovt #antidrugs #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 180

  • @harjitrandhawa7516
    @harjitrandhawa7516 9 місяців тому +3

    ੲਿਸ ਵੀਰ ਦੀਅਾਂ ਗੱਲਾਂ ਓਹਨਾਂ ਨੂੰ ਚੰਗੀਅਾਂ ਲੱਗ ਸਕਦੀਅਾਂ ।
    1) ਜੋ ਬੰਦੇ ਪਿੰਡਾਂ ਚ ਰਹਿ ਕੇ ਜਮੀਨੀ ਹਕੀਕਤਾਂ ਤੋਂ ਚੰਗੀ ਤਰਾਂ ਜਾਣੂ ਹਨ।
    2) ਜਿੰਨਾਂ ਕੋਲੋਂ ਮਾਂਵਾਂ ਦੀਅਾਂ ਸੁੰਨੀਅਾਂ ਹੋ ਰਹੀਅਾਂ ਕੁੱਖਾਂ ਵੇਖ ਕੇ ਜਰਿਅਾ ਨਹੀਂ ਜਾ ਰਿਹਾ।
    3) ਜਿਹੜਾ ਬੰਦਾ ਵੀ ਜੇਹਲ ਚ ਕਦੀ ਰਹਿ ਕੇ ਅਾੲਿਅਾ , ਓਹ ਬੰਦੇ ਜਾਣਦੇ ਕਿ ੲਿਸ ਵੀਰ ਨੇ ਜੇਹਲਾਂ ਦੀ ਅਸਲ ਸਚਾੲੀ ਬਿਅਾਨ ਕੀਤੀ ਅਾ। ਅੱਜ ਤੱਕ ਕਿਸੇ ਨੇ ਵੀ ੲਿਹ ਚੀਜਾਂ ਟੀ ਵੀ ਨੇ ਕਦੇ ਨੀਂ ਦੱਸੀਅਾਂ।
    4) ਨਸ਼ਾ ਛੁਡਾੳੂ ਸੈਂਟਰਾਂ ਬਾਰੇ ਜਾਂ ਜਨਮ ਦਿਨ ਵਾਲੇ ਕੇਕ ਬੱਚਿਅਾਂ ਨੂੰ ਕਿਹੜੇ ਤਰੀਕੇ ਨਸ਼ਿਅਾਂ ਵੱਲ ਨੂੰ ਲੈ ਕੇ ਜਾ ਰਹੇ । ੲਿੱਕ ੲਿੱਕ ਗੱਲ ਸੁਣਨ ਵਾਲੀ ਅਾ ਪੂਰਾ ਸੁਣੋ ਸਾਰੇ ।
    ਮਨਿੰਦਰ ਦੀ ਪੱਤਰਕਾਰਤਾ ਤੇ ਤਾਂ ਸੱਚੇ ਪੰਜਾਬੀਅਾਂ ਨੂੰ ਮਾਣ ਹੈ। ੲਿਸ

  • @balvirsingh6393
    @balvirsingh6393 10 місяців тому +16

    ਸਰਕਾਰਾਂ ਆਪ ਜੇਲ੍ਹ ਚ ਨਸੇ਼ ਵਿਕਾਉਦੀਆ ਪੰਜਾਬ ਜਵਾਨੀ ਬਰਬਾਦ ਕੀਤੀ ਆ

    • @DeeepmaanMaan
      @DeeepmaanMaan 10 місяців тому +2

      Veer ji 3500 rs di jarde di pudi Aa Aaj de time jail vich bht bura haal he

  • @deeprataindia1170
    @deeprataindia1170 10 місяців тому +15

    ਵਾਹਿਗਰੂ ਜੀ ਸਾਰੇ ਨਸ਼ੇ ਵਾਲੇ ਵੀਰਾਂ ਨੂੰ ਸਮੁਤ ਬਖਸ਼ੋ ਠੀਕ ਹੋ ਕੇ ਪਰਿਵਾਰ ਵਿੱਚ ਪਿਆਰ ਨਾਲ ਰਹਿਣ ਲੱਗ ਪਵੇ।ਪਿਆਰ ਨਾਲ ਨਸ਼ਾ ਛਡਾਓ ਬੇਰੋਜ਼ਗਾਰੀ ਵੀ ਇਕ ਕਾਰਣ ਹੈ ਬੀਜੀ ਜਿੰਦਗੀ ਇਹਨਾ ਵਕਾਰਾ ਤੋ ਬਚਾ ਸਕਦੀ ਹੈ।
    ਜੇਲ੍ਹਾਂ ਵਾਲੀਆਂ ਸਾਰੀਆਂ ਗੱਲਾਂ ਸੱਚ ਹਨ ਵੀਰਜੀ ਦੀਆਂ ਅਜੇ ਤਾਂ ਘੱਟ ਦੱਸੀਆਂ ਹਨ ਹੋਰ ਬਹੁਤ ਸੁਧਾਰ ਦੀ ਲੋੜ ਹੈ।
    । ।।ballu ਰਟੈਂਡਾ,,

  • @SatgurSingh-ug3gg
    @SatgurSingh-ug3gg 10 місяців тому +5

    ਬਿਲਕੁਲ ਸਹੀ ਗੱਲਾ ਕੀਤੀਆ ਹੈ

  • @rishigodara8263
    @rishigodara8263 10 місяців тому +5

    ਸਾਰੀਅਾਂ ਗੱਲਾਂ ਬਾੲੀ ਦੀਅਾਂ ਸੱਚੀਅਾ ਹੈ. ਮੈ ਮੁਕਤਸਰ ਜੇਲ ਵਿੱਚ 42 ਘੱਟੇ ਲਾ ਕੇ ਅਾੲਿਅਾ ਹਾਂ.

  • @paramjitsingh1392
    @paramjitsingh1392 10 місяців тому +4

    ਬਹੁਤ ਵਧੀਆ ਗਲਾਂ ਕਰਕੇ ਸ਼ਮਝੌਣ ਦੀ ਕੋਸਿਸ ਕੀਤੀ ਹੈ

  • @GurjeetSingh-ue3zd
    @GurjeetSingh-ue3zd 10 місяців тому +11

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @santlashmanmuni6045
    @santlashmanmuni6045 10 місяців тому +10

    ਜੇਲ੍ਹ ਨਸ਼ਾ ਵਿਕਦਾ ਹੈ ਇਹ ਪਹਿਲੀ ਵਾਰ ਨਹੀਂ ਸੁਣਿਆ ਹੋਰ ਵੀ ਬਹੁਤ ਕੋਲੋਂ ਸੁਣਿਆ ਹੈ

  • @preet8866
    @preet8866 7 місяців тому +3

    ਸੱਚ ਕਿਹਾ ਹੈ ਭਾਈ ਜੀ ਨੇ ਸਭ ਕੁੱਝ 👍👍🙏🙏

  • @mandeepkaurmandeepkaur316
    @mandeepkaurmandeepkaur316 10 місяців тому +6

    ਬਹੁਤ ਵਧੀਆ ਵਿਚਾਰ ...ਭਾਈ ਅਮਰੀਕ ਸਿੰਘ ਵੀਰ ਦੇ....ਸਭ ਵੱਡੀ ਗੱਲ ਦਸ ਗਿਆ. ..ਸਾਡੇ ਹਲਾਤ ਦੇ ਜਿਮੇਵਾਰ ਅਸੀਂ ਅਾਪ ਹਾਂ. .ਪੱਛਮੀ ਸਭਿਆਚਾਰ ਦੇ ਪਿੱਛੇ ਲੱਗ ਅਾਪਣੀਅਾਂ ਜੜਾਂ ਨੂੰ ਟੁੱਟ ਚੁੱਕੇ ਹਾਂ. ..ਅਸੀਂ ਦੁਜਿਅਾਂ ਨੂੰ ਨੂੰ ਕੀ ਦਸਣਾ ਅਸੀਂ ਸਿੱਖ ਹਾਂ. .ਅਸੀਂ ਅਾਪ ਗੁਰੂ ਨਾਲੋ ਟੁੱਟ ਗੲੇ 🙏

  • @deepsingh4409
    @deepsingh4409 10 місяців тому +4

    Shukar hai prawa menu ta ap nu hje tak nhe pta se kuj ve hun pta lagya m ve search kru ga system ki hai thanku brother ❤️❤️

  • @gurbindersinghgill4479
    @gurbindersinghgill4479 10 місяців тому +14

    ਬਹੁਤ ਵੱਡੀ ਕੁਰਬਾਨੀ ਕੀਤੀ ਹੈ ਦੇਸ਼ ਲਈ ਮੇਰੇ ਵੀਰ ਨੇ ਪੱਤਰਕਾਰ ਵੀਰ ਦਾ ਵੀ ਧੰਨਵਾਦ ਜਿਹਨਾਂ ਏਡੇ ਵੱਡੇ ਦੇਸ਼ ਤੋਂ ਕੁਰਬਾਨ ਹੋਣ ਵਾਲੇ ਵੀਰ ਦੀ ਇੰਟਰਵਿਊ ਕੀਤੀ ਹੈ

    • @onkarsaroya9019
      @onkarsaroya9019 9 місяців тому +1

      ਵੀਰ ਜੀ ਲੀਡਰਾ ਵਾਂਗ ਗੋਲ ਗੱਲਾ ਨਾ ਕਰੋ ਸਪੱਸ਼ਟ ਸਬਦ ਵਿਚ ਦੱਸੋ ਤਹਿਡੇ ਕਹਿਣ ਦਾ ਕੀ ਮਤਲਬ ਆ

    • @DavinderSingh-vp1zr
      @DavinderSingh-vp1zr 9 місяців тому

      Rong kment

    • @pamajawadha5325
      @pamajawadha5325 6 місяців тому

      Galt gal na bolo veer jado jail jana pada fer pata lagda

  • @lalisidhu8108
    @lalisidhu8108 10 місяців тому +8

    ਬਾਈ ਦੀਆਂ ਸਾਰੀਆਂ ਗੱਲਾਂ ਸੱਚ ਨੇ

  • @amarjitsinghmarahar478
    @amarjitsinghmarahar478 10 місяців тому +4

    ਵੀਰ ਜੀ ਦੀਆਂ ਗੱਲਾਂ ਬਹੁਤ ਹੀ ਵਧੀਆ ਲੱਗਿਆ

  • @hardeepsingh1225
    @hardeepsingh1225 10 місяців тому +9

    Bilkul sahi

  • @SukhwinderSingh-fh3th
    @SukhwinderSingh-fh3th 10 місяців тому +14

    ਵਾਹਿਗੁਰੂ ਸਭ ਤੇ ਮਿਹਰ ਕਰੇ

  • @karmansingh8133
    @karmansingh8133 10 місяців тому +10

    ਬਿਲਕੁਲ ਸੱਚੀ ਗੱਲ ਹੈ ਵੀਰੇ ਦੀ ਮੈਂ ਵੀ ਸਾਰਾ ਕੁਝ ਕਰਕੇ ਛੱਡਿਆ ਹੈ ਪਰ ਜਹਿੜੀ ਜ਼ਿੰਦਗੀ ਨਸ਼ਾ ਛੱਡ ਕੇ ਬਹੁਤ ਨਜ਼ਾਰਾ ਆਉਂਦਾ ਹੈ ਨਸ਼ਾ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ ਮੌੜ ਮੰਡੀ ਬਹੁਤ ਜ਼ਿਆਦਾ ਨਸ਼ਾ ਵਿਕਦਾ ਸੀ ਉਸ ਟਾਇਮ

    • @jaskarnsingh1953
      @jaskarnsingh1953 10 місяців тому

      Please contact number sand kro veer g

    • @pamajawadha5325
      @pamajawadha5325 10 місяців тому +1

      Sahi gal nasha bhut mada

    • @maan.9899
      @maan.9899 10 місяців тому

      Ha,ji,Mae,bi,mour,mande,kolo,hi,aa,y,1999,tio,seseaa,bhut,bekdeaa,se,Mae,bi,bhut peteaa,y,sach aakhda veer

    • @rajindersidhu7985
      @rajindersidhu7985 7 місяців тому

      @@maan.9899bmw medical c k nhi😅

    • @HappySingh-pi4wh
      @HappySingh-pi4wh 3 місяці тому

      ਮਾਨ ਆਹ ਵੀਡੀਉ ਦੇਖ ਲਾ ਭਗਤ ਸਿੰਘ ਦੀ ਸੋਚ ਰੱਖਣ ਵਾਲਿਓ

  • @user-ne4mg3gi4u
    @user-ne4mg3gi4u 10 місяців тому +4

    ਵਾਹਿਗੁਰੂ ਨੇ ਅਪਾਰ ਕਿਰਪਾ ਕੀਤੀ ਬਾਈ ਤੱ

  • @lakhwinderlakha9428
    @lakhwinderlakha9428 10 місяців тому +23

    ਅਮਰੀਕ ਲਹਿਰਾ ਮੁਹੱਬਤ ਮੇਰੇ ਪਿੰਡ ਤੋਂ ਵੀਰ ਇਹ ਬਹੁਤ ਵਧੀਆ ਇਨਸਾਨ ਆ ਨਸੇ ਦੀ ਦਲਦਲ ਚੋ ਨਿਕਲ ਅੱਜ ਗੁਰੂ ਘਰ ਸੇਵਾ ਨਿਭਾ ਰਿਹਾ !!🙏🙏🙏

    • @trendingpendu1787
      @trendingpendu1787 10 місяців тому

      ਲੱਖੇ ਵੀਰ ਤੁਹਾਡੇ ਪਿੰਡ ਦਾ ਅਮਰੀਕ ਦਾ ਫੋਨ ਨੰਬਰ ਦੱਸੋਗੇ ਜਾ ਤੁਹਾਡਾ ਮਿਲਣਾ ਵੀਰ ਅਮਰੀਕ ਸਿੰਘ ਜੀ ਨੂੰ reply deo ji jroor

    • @trendingpendu1787
      @trendingpendu1787 10 місяців тому

      ਲੱਖੇ ਵੀਰ ਤੁਹਾਡੇ ਪਿੰਡ ਦਾ ਅਮਰੀਕ ਦਾ ਫੋਨ ਨੰਬਰ ਦੱਸੋਗੇ ਜਾ ਤੁਹਾਡਾ ਮਿਲਣਾ ਵੀਰ ਅਮਰੀਕ ਸਿੰਘ ਜੀ ਨੂੰ reply deo ji jroor

    • @trendingpendu1787
      @trendingpendu1787 10 місяців тому

      ਲੱਖੇ ਵੀਰ ਤੁਹਾਡੇ ਪਿੰਡ ਦਾ ਅਮਰੀਕ ਦਾ ਫੋਨ ਨੰਬਰ ਦੱਸੋਗੇ ਜਾ ਤੁਹਾਡਾ ਮਿਲਣਾ ਵੀਰ ਅਮਰੀਕ ਸਿੰਘ ਜੀ ਨੂੰ reply deo ji jroor

    • @trendingpendu1787
      @trendingpendu1787 10 місяців тому

      ਲੱਖੇ ਵੀਰ ਤੁਹਾਡੇ ਪਿੰਡ ਦਾ ਅਮਰੀਕ ਦਾ ਫੋਨ ਨੰਬਰ ਦੱਸੋਗੇ ਜਾ ਤੁਹਾਡਾ ਮਿਲਣਾ ਵੀਰ ਅਮਰੀਕ ਸਿੰਘ ਜੀ ਨੂੰ reply deo ji jroor

  • @Vickyking896
    @Vickyking896 10 місяців тому +9

    100% sach a bai di gal..

  • @harpreetsinghsra7253
    @harpreetsinghsra7253 10 місяців тому +23

    ਬਿਲਕੁਲ ਸੱਚ ਬਿਆਨ ਕੀਤਾ ਖਾਲਸਾ ਜੀ ਨੇ

  • @jashpalsingh1875
    @jashpalsingh1875 10 місяців тому +6

    ਬਹੁਤ ਬੁਰਾ ਹਾਲ ਹੋ ਗਿਆ ਦੇਸ਼ ਦਾ।
    ਕੋਈ ਨਹੀਂ ਬਚਾ ਸਕਦਾ ਇਸ crupt ਸਿਸਟਮ ਨੂੰ।

  • @bhaisukhwindersinghji
    @bhaisukhwindersinghji 10 місяців тому +10

    ਵਾਹਿਗੁਰੂ ਚੜਦੀ ਕਲਾ ਬਖਸ਼ਣ ਵੀਰ ਨੂੰ ਬਿਲਕੁਲ ਆਪਣੇ ਬੱਚਿਆਂ ਨੂੰ ਆਪ ਸਾਂਭਣਾ ਪੈਣਾ ਹੈ

  • @singhsabh5243
    @singhsabh5243 21 день тому

    ਬਿਲਕੁਲ ਸਹੀ ਕਿਹਾ ਬਾਈ ਸੱਚ ਬੋਲੀਆਂ

  • @RimpyBrar-sv9uh
    @RimpyBrar-sv9uh 9 місяців тому +1

    ਚੈਨਲ ਦਾ ਤੇ ਖਾਲਸਾ ਜੀ ਤੁਹਾਡਾ ਧੰਨਵਾਦ ਵਧੀਆ ਵਿਚਾਰ ਚਰਚਾ ਲਈ

  • @h.s.dhaliwal1826
    @h.s.dhaliwal1826 10 місяців тому +10

    ਮੇਰੇ। ਸਾਰੇ ਪੁੱਤਾਂ। ਤੇ। ਕਿਰਪਾ ਹੋ ਜੇ। ਨਸਾ। ਮੁਕਤ ਹੋ ਜੇ

  • @vickuk1313
    @vickuk1313 10 місяців тому +3

    Bhut wadia lagya veer diya galla bata sun ke...from England

  • @jagsirsingh1963
    @jagsirsingh1963 10 місяців тому +8

    waheguru ji mehar karo ji

  • @smartphonedoctor1242
    @smartphonedoctor1242 10 місяців тому +5

    Waheguru ji kirpa rakhe sab te ji

  • @gurdipsingh3373
    @gurdipsingh3373 10 місяців тому +5

    Very nice

  • @jagjitchouchan3197
    @jagjitchouchan3197 10 місяців тому +2

    God bless you 22G

  • @harjitrandhawa7516
    @harjitrandhawa7516 9 місяців тому +1

    Sirra Gall-baat 👍

  • @AvtarSingh-pw7fv
    @AvtarSingh-pw7fv 10 місяців тому +58

    ਵਾਹਿਗੁਰੂ ਜੀ ਇਸ ਬਾਈ ਵਰਗੀ ਮੇਹਰ ਸੱਭ ਤੇ ਕਰੇ ਤਾਂ ਜੋ ਸਾਡੇ ਉਹ ਬੱਚੇ ਤੇ ਬੱਚੀਆਂ ਜਿਹੜੇ ਗਲਤ ਰਾਹ ਪੈ ਗਏ ਜਾਂ ਕੁੱਝ ਲੋਕਾਂ ਵੱਲੋਂ ਪਾ ਦਿੱਤੇ ਗਏ ਉਹ ਵੀ ਆਪੋ ਆਪਣੇ ਸਹੀ ਰਸਤੇ ਦੁਬਾਰਾ ਪੈ ਜਾਣ

  • @renukaahuja664
    @renukaahuja664 10 місяців тому +2

    Nice Talk 🙏
    पड़ा भट्टी में जब सोना तो फिर वो बन गया कुन्दन 🙏

  • @bobbytoor1255
    @bobbytoor1255 10 місяців тому +1

    Sirra amrik Singh gud luck long live

  • @JaspalSingh-si3oh
    @JaspalSingh-si3oh 10 місяців тому +1

    💯 singh saab Sachi gal aa g

  • @bakhshishsingh2711
    @bakhshishsingh2711 10 місяців тому +4

    Best wishes for you. Stay strong and become an example for others.

  • @HardeepSingh-kh2jk
    @HardeepSingh-kh2jk 5 місяців тому

    ਬਾਈ ਜੀ ਤੁਹਾਡੀਆਂ ਗੱਲਾਂ ਬਿਲਕੁਲ ਠੀਕ ਹੈ ਵਾਹਿਗੁਰੂ ਜੀ ਮੇਹਰ ਕਰਨ ਸਾਰੀਆ ਉਪਰ ਵਾਹਿਗੁਰੂ ਜੀ

  • @Gurmeetkaurarhi-jq2pm
    @Gurmeetkaurarhi-jq2pm 10 місяців тому +5

    Waheguru ji kirpa karo ji 🙏

  • @SurjitSingh-vf6kb
    @SurjitSingh-vf6kb 10 місяців тому +4

    Good job

  • @chamkaursingh9781
    @chamkaursingh9781 10 місяців тому +7

    Waheguru mehar kare❤

  • @jagroopsidhu3349
    @jagroopsidhu3349 10 місяців тому +4

    101%sach gala kar Raha y

  • @HarpreetSingh-qi2ck
    @HarpreetSingh-qi2ck 9 місяців тому +1

    Bai sirra gall Bai di yar

  • @bhupinderchahal4012
    @bhupinderchahal4012 10 місяців тому +1

    Bhot vdia Bai ji

  • @user-cz6le6lz2b
    @user-cz6le6lz2b 10 місяців тому +2

    Eh bahut saf dil da banda

  • @user-gf4co1bb8k
    @user-gf4co1bb8k 10 місяців тому +7

    Bai hun ta 1200 di pudi hogi jarde di…bathinda jail ch

  • @GurdeepSingh-ch6bm
    @GurdeepSingh-ch6bm 9 місяців тому +1

    👍👍👍👍

  • @sharanjitsinghgill7181
    @sharanjitsinghgill7181 10 місяців тому +1

    Very nice g God bliss you brother

  • @hardialsingh5972
    @hardialsingh5972 9 місяців тому +2

    ਬਾਈ ਜੀ ਦੂਜਿਆਂ ਲੲਈ ਪ੍ਰੇਰਣਾ ਸਰੋਤ ਹੈ

  • @user-rj4td5ht4j
    @user-rj4td5ht4j 10 місяців тому +3

    Bai ji jeonde raho

  • @sewakbrar8169
    @sewakbrar8169 9 місяців тому +3

    ਬਿਲਕੁੱਲ ਸੱਚ ਕਿਹਾ ਬਾਈ

  • @ProGaming-yq7fe
    @ProGaming-yq7fe 10 місяців тому +1

    Right. Bir

  • @MandipSingh-qo9eu
    @MandipSingh-qo9eu 10 місяців тому +4

    Waheguru ji

  • @Chintzytraveller
    @Chintzytraveller 9 місяців тому +2

    M ik centre kholna this is my dream
    1. 3 Psychologists honge ohde ch
    2. Every week 1 psychiatrist Dr. Visit kruga to check up…
    3. Rooms de naal naal playground v houga.
    4. Saare bnde authorised honge Pde likhe.
    5. Khuli jgeh v hougi ohna lyi plant vgera lga skn oh uga skn Ohnu ohde nl Nsha shd skde aa oh.

  • @balvirsingh2658
    @balvirsingh2658 10 місяців тому +2

    Waheguru mahar Karn ji

  • @mandeeprandhawa8852
    @mandeeprandhawa8852 10 місяців тому +7

    superb interview . salute to Amreek singh khalsa & manjinder bai ji .

  • @jagmeetsingh9973
    @jagmeetsingh9973 10 місяців тому +3

    Waheguru ji waheguru ji

  • @pamajawadha5325
    @pamajawadha5325 10 місяців тому +3

    Sahi gal 25 rupe di bidi main piti c malar kotla jail vich tramadol 200 da pata 1 march 2016 vich 307nal asla act 27 25 54 59

  • @kulveersingh5687
    @kulveersingh5687 10 місяців тому +1

    Sahi a veer ji

  • @bs-db3ys
    @bs-db3ys 9 місяців тому +1

    Bout sohne vichar vr te bout kuj sikhan nu milea vr d vdo ton ,,,,,

  • @SwaranSinghsoni
    @SwaranSinghsoni 10 місяців тому +1

    Good l00

  • @dhanwantmoga
    @dhanwantmoga 10 місяців тому +1

    true....

  • @user-rt9gy2pf6m
    @user-rt9gy2pf6m 10 місяців тому +1

    Content. Of. Vedio is. Valuab. Thanks. Paterkar. Veer. Ji

  • @judge8985
    @judge8985 10 місяців тому +2

    🎉🎉🎉🎉 good point Jo Nasha karde ne ona nu plz motivation karo

  • @user-ze8tl3le9t
    @user-ze8tl3le9t 9 місяців тому +1

    ਨਸਾ ਛੜਾਓ ਕੇਦਰ,,,,ਜੇਲ ਦਾ ਹੀ ਦੂਜਾ ਨਾ ਏ,,,,ਉਹ ਹੀ ਕੈਦੇ ਕਨੂੰਨ,,,ਸਿਸਟਮ ਦਾਬਹੁਤ ਹੀ,,,,ਕਮਾਈ ਦਾ ਸਾਧਨ ਐ,,,ਬਾਈ ਸਚਾਈ ਦੱਸ ਰਿਹਾ

  • @ParminderSingh-ei8vu
    @ParminderSingh-ei8vu 10 місяців тому +2

    Waheguru ji 🙏

  • @user-rj4td5ht4j
    @user-rj4td5ht4j 10 місяців тому +1

    Jeonda reh bai🎉

  • @harindersingh2687
    @harindersingh2687 10 місяців тому

    Bilkul sahi kha veer na sab❤God bless you brother ❤️🙏🏾🙏🏾

  • @user-rj4td5ht4j
    @user-rj4td5ht4j 10 місяців тому +2

    Eh kuj ho reha Bai sab kuj🎉🎉🎉🎉

  • @RajKumar-wc2oz
    @RajKumar-wc2oz 9 місяців тому +1

    Mai v jalandhar jail ch dekheya pehli vaar....

  • @manpreetgym824
    @manpreetgym824 10 місяців тому +2

    ਗੋਬਿੰਦਪੁਰ ਜੇਲ vich sab kuj milda bai ...main gya c 2019 vich bai ..bhut nassha jail vich bai 🙏

    • @pamajawadha5325
      @pamajawadha5325 6 місяців тому

      Maler kotla 2016 asla act vich 1 asla 2 vari barmad karta police na

  • @amritpal5028
    @amritpal5028 10 місяців тому +1

    All true

  • @user-rj4td5ht4j
    @user-rj4td5ht4j 10 місяців тому +1

    Sahi keha Bai Mukhbar Kaide ne jehre police ral mil ke Kam chalde ne

  • @tejvirk3150
    @tejvirk3150 10 місяців тому +2

    ਅਮਰੀਕ ਲਹਿਰਾ ਬਹੁਤ ਵਧੀਆ ਇਨਸਾਨ ਆ ਬਈ ਜੀ

    • @trendingpendu1787
      @trendingpendu1787 10 місяців тому

      ਅਮਰੀਕ ਲਹਿਰਾ ਜੋ ਵੀਰ ਦੀ ਵੀਡੀਉ ਹੈ ਉਹਨਾ ਦਾ ਨਾਮ ਹੈ ਅਮਰੀਕ

    • @trendingpendu1787
      @trendingpendu1787 10 місяців тому

      ਅਮਰੀਕ ਲਹਿਰਾ ਜੋ ਵੀਰ ਦੀ ਵੀਡੀਉ ਹੈ ਉਹਨਾ ਦਾ ਨਾਮ ਹੈ ਅਮਰੀਕ

    • @trendingpendu1787
      @trendingpendu1787 10 місяців тому

      ਅਮਰੀਕ ਲਹਿਰਾ ਜੋ ਵੀਰ ਦੀ ਵੀਡੀਉ ਹੈ ਉਹਨਾ ਦਾ ਨਾਮ ਹੈ ਅਮਰੀਕ

  • @sukhchainsingh8306
    @sukhchainsingh8306 10 місяців тому +1

    Good 👍

  • @mannisingh130
    @mannisingh130 10 місяців тому +2

    🙏🙏🙏🙏🙏🙏

  • @deepsingh4409
    @deepsingh4409 10 місяців тому +3

    Bai g jma same to same parcha Mere te ve paya hoya sode te goliya Piya pr mere te chitta paya se life khrab kar te 💔💔😭😭

    • @pamajawadha5325
      @pamajawadha5325 10 місяців тому +1

      Police eh kam bhut kardi a ena nu inam vich sarkar kolo 30000 rupe nal tarkia milda na 5000rupe cat nu

    • @pamajawadha5325
      @pamajawadha5325 6 місяців тому

      Police galt kardi a

  • @mayankteshwar2767
    @mayankteshwar2767 10 місяців тому +7

    Waheguru Mehar Kare🙏🏻🙏🏻🙏🏻🙏🏻🙏🏻

  • @krishnadevi8988
    @krishnadevi8988 10 місяців тому +2

    👍🙏🙏🙏🙏🙏

  • @Mandygillvlogs
    @Mandygillvlogs 10 місяців тому +3

    Sahi gl kehiya ne bai ne ..nasha eva ni band hona jive pinda vala kr reha ne ..jive pinda vàla kr reha ne eva tn nasha krna vla chakya jane ne jera vich de ne oh ni chakya jane

  • @dilbagsingh1455
    @dilbagsingh1455 10 місяців тому

    Bilkul right hy sbkuj

  • @KulwinderSingh-iw7wr
    @KulwinderSingh-iw7wr 4 місяці тому

    Good bhai par bhai centre sare made nhi

  • @Baljinderbring
    @Baljinderbring 10 місяців тому +1

    ❤❤❤❤

  • @gurwindersinghsandhu1977
    @gurwindersinghsandhu1977 9 місяців тому +1

    Veer ji jail superdent to lai ke ministera Tak hise pattia mukia ne Punjab kitho bachoo

  • @SurinderSingh-ig1qd
    @SurinderSingh-ig1qd 9 місяців тому +1

    Sant Baba harjinder singh manjpur wale

  • @KuldeepSingh-pd4qc
    @KuldeepSingh-pd4qc 10 місяців тому

    Very good

  • @darshankumarlaleana383
    @darshankumarlaleana383 10 місяців тому

    bilkul thik

  • @CanadaKD
    @CanadaKD 10 місяців тому

    Good program

  • @rajasandhuchatha2201
    @rajasandhuchatha2201 10 місяців тому

    Lok awaz tv very good very nice ji

  • @ramanrojh001
    @ramanrojh001 10 місяців тому +1

    🙏🙏🙏🙏

  • @SidhujattHomeLand-ry4ji
    @SidhujattHomeLand-ry4ji 7 місяців тому

    ਮੈਂ ਪੰਜ ਸਾਲ ਕੱਟੇ, ਪਰ ਬਾਹਰ ਆ ਕੇ ਗੱਲ ਨਹੀਂ ਕੀਤੀ।। ਤੇ ਹੁਣ ਕਾਰਾਂ ਦਾਂ ਕੰਮ ਹੈ। ਜੇਲ੍ਹ ਕਰਕੇ ਸੁਧਰ ਗਏ

  • @user-rj4td5ht4j
    @user-rj4td5ht4j 10 місяців тому

    Chal tu Sach keha bai

  • @SonySonybasraon
    @SonySonybasraon 5 місяців тому

    NRI nu help karni chahiye centre di ta Jo hr ek di punch ch hove

  • @navreetrandhawa1990
    @navreetrandhawa1990 10 місяців тому +2

    Main puchna chaunda ki Nasha chaddan layi Baana pauna zaruri aa!!!
    Bathere Munde Nasha chadd de aa, Je Famous bandeya di Gal kariye ta SIKANDER Bai ho gya, Patarkaar MINTU GURSARIYA (Dakuan da Munda-1 Fame) ho gya, MANGA SINGH ANTAL (Dakuan da Munda-2 Fame) Bai ho gya...Ehna sabb Bharava ne Nasha chadeya vaa jo ki kise samay Choti de Nashedi c Badmaash c But ehna ne ta Nasha chaddan layi Guru da Baana Nahi paya, Sabb pehla vaang hi rehnde aa Jee rahe aa...

  • @InnocentLargeTree-kv7xi
    @InnocentLargeTree-kv7xi 4 місяці тому

    Mere husband nsha krn lg gae c.te es mamle ch oh v jail kt k ae .sade skhe ghr de sanu blon ton ht gae c.pr waheguru di kirpa nal hun oh thik ne nsha v chd dita.

  • @rajbindergill563
    @rajbindergill563 10 місяців тому

    🎉🎉

  • @ShankarSingh-zs2ed
    @ShankarSingh-zs2ed 10 місяців тому +2

    Mara time v changa hunda. Jihera apnea di parkh kra De...

  • @RohitJacky-to4rh
    @RohitJacky-to4rh 10 місяців тому +1

    Bai jail ch vadu vikda ma avde akah nal vakhaya

  • @rohitmehta9723
    @rohitmehta9723 10 місяців тому +1

    🙏🙏🙏🙏🙏🙏🙏

  • @inderjit2759
    @inderjit2759 10 місяців тому +1

    Aa veer nu me janda ga debi naal rehnda hunda si kake bhagwaan ke naal g