ਆਹ ਬੰਦੇ ਦੀਆ ਗੱਲਾਂ ਸੱਚੀਆਂ ,ਪਰ ਕਈਆਂ ਦੇ ਕੱਚ ਵਾਂਗੂੰ ਚੁੱਭਣਗੀਆਂ,ਲੋਕ ਕਹਿੰਦੇ ਤਰੱਕੀ ਕਰ ਲਈ!

Поділитися
Вставка
  • Опубліковано 5 лют 2024
  • ਆਹ ਬੰਦੇ ਦੀਆ ਗੱਲਾਂ ਸੱਚੀਆਂ ,ਪਰ ਕਈਆਂ ਦੇ ਕੱਚ ਵਾਂਗੂੰ ਚੁੱਭਣਗੀਆਂ,ਲੋਕ ਕਹਿੰਦੇ ਤਰੱਕੀ ਕਰ ਲਈ! ਪਰ ਸਾਡਾ ਬੇੜਾ ਹੀ ਬੈਠ ਗਿਆ
    #punjab #awareness #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 172

  • @AmrinderSingh-tq5ci

    ਮਨਜਿੰਦਰ ਵੀਰੇ ਅਸੀਂ ਐਸਸੀ ਪਰਿਵਾਰ ਤੋਂ ਸਬੰਧ ਰੱਖਦੇ ਆਂ ਪਿਛਲੀਆਂ ਚਾਰ ਪੀੜੀਆਂ ਤੋਂ ਖੇਤੀ ਕਰਦੇ ਹਾਂ ਸਾਰੀ ਠੇਕੇ ਤੇ ਲੈ ਕੇ ਇਕ ਬਿਸਵਾ ਵੀ ਘਰ ਦੀ ਜਮੀਨ ਨਹੀਂ ਖੇਤੀ ਲਈ ਸਾਡੇ ਸਿਰ ਉੱਪਰ ਕਰਜ਼ਾ ਵੀ ਹੈ ਪਰ ਕਦੇ ਵਾਰ ਜਾਣ ਬਾਰੇ ਦਿਲ ਨਹੀਂ ਕਰਦਾ ਵਾਹਿਗੁਰੂ ਤੇ ਯਕੀਨ ਰੱਖ ਕੇ ਆਪਣੀ ਮਿਹਨਤ ਕਰ ਰਹੇ ਹਾਂ ਕਿ ਇੱਕ ਨਾ ਇੱਕ ਦਿਨ ਇੱਥੇ ਹੀ ਸੁਖਾਲੇ ਹੋ ਜਾਵਾਂਗੇ ਹੁਣ ਵੀ ਕੋਈ ਔਖੇ ਨਹੀਂ ਰੱਬ ਦੀ ਕਿਰਪਾ ਨਾਲ ਜੇ ਜਮੀਨ ਨਹੀਂ ਤਾਂ ਸੰਦ ਸੁਹੇਲਾ ਬਣਾ ਲਿਆ ਇੱਕ ਪਰਿਵਾਰ ਵਿੱਚ 20 ਮੈਂਬਰ ਹਾਂ ਜੇ ਸਵੇਰੇ ਲੜ ਪੈਨੇ ਆ ਤਾਂ ਆਥਨੈ ਓਹੋ ਜਿਹੇ ਹੋ ਜਾਵੇ ਆ ਇਕ ਹੀ ਚੁਲੇ ਤੇ ਰੋਟੀ ਬਣਦੀ ਏ ਵਾਹਿਗੁਰੂ ਕਰੇ ਹਮੇਸ਼ਾ ਇਦਾਂ ਹੀ ਚੱਲੀ ਜਾਵੇ❤

  • @dpmoga2742

    ਜਿਉਂ ਦਾ ਵੱਸਦਾ ਰਹੇ ਵੀਰ ਚੜਦੀ ਕਲਾ ਵਾਲੀਆਂ ਗੱਲਾਂ ਕੀਤੀਆਂ ਨੇ ਨਿਰਪੱਖ ਗੱਲਾਂ

  • @gurmeetsingh-gu8pq

    ਬਾਈ ਜੀ ਨੇ ਇੱਕ ਗੱਲ ਕਹੀ ਹੈ ਕਿ ਮਾਂਜੇ ਵਾਂਗੂੰ ਬੰਨ੍ਹ ਕੇ ਰੱਖੋ, ਇਸ ਦਾ ਕੀ ਅਰਥ ਹੈ, ਮੇਰੇ ਖਿਆਲ ਅਨੁਸਾਰ ਮਾਂਜੇ ਦਾ ਅਰਥ, ਪੁਰਾਣੇ ਸਮਿਆਂ ਚ , ਪਿੰਡ ਦੇ ਵਿੱਚ ਭੱਠੀ ਵਾਲੀ ਮਾਈ,ਭੱਠੀ ਉਤੇ ਦਾਣੇ ਭੁੰਨਦੀ ਹੁੰਦੀ ਸੀ,, ਜਦੋਂ ਉਹ ਦਾਣੇ ਗਰਮ ਕੜ੍ਹਾਹੀ ਅਤੇ ਗਰਮ ਰੇਤ ਦੇ ਵਿੱਚ ਪਾ ਕੇ ਹਿਲਾਉਦੀ ਸੀ , ਉਹ ਤੂਤ ਦੀਆਂ ਬਰੀਕ ਸ਼ਟੀਆ ਹੁੰਦੀਆਂ ਹਨ,,

  • @GurmailSingh-qf7ni

    ਅੱਜ ਕੱਲ ਗੱਲਾਂ ਦਾ ਕੜਾਹ ਬਨਾਉਂਦੇ ਫਿਰਦੇ ਬਾਈ ਜੀ ਜ਼ਮਾਨਾ ਬਦਲ ਗਿਆ ਹੈ ਜ਼ਿਆਦਾਤਰ ਬੱਚਿਆਂ ਨੂੰ ਵਿਗਾੜਨ ਲਈ ਜ਼ਿੰਮੇਵਾਰ ਰਹਿਣ ਸਹਿਣ ਤੇ ਨਿਰਭਰ ਆਂਡ ਗੁਆਂਢ ਕਿਹੜੀ ਨੇਚਰ ਦੇ ਮਾਤਾ ਪਿਤਾ ਜੀ ਦਾਦਾ ਦਾਦੀ ਮਾਂ ਨਾਨਾ ਜੀ ਨਾਨੀ ਜੀ ਦੀ ਸੋਚ ਤੇ ਬੱਚਿਆਂ ਤੇ ਇਹਨਾਂ ਦਾ ਅਸਰ ਪੈਂਦਾ ਹੀ ਪੈਦਾ ਹੈ ਬਾਈ ਜੀ ਨੇ ਬਹੁਤ ਚੰਗੀ ਤਰ੍ਹਾਂ ਸਮਝਾਉਂਣ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ ਹੈ ਬਾਈ ਜੀ ਦਾ ਤੇ ਪੱਤਰਕਾਰ ਸਾਹਬ ਜੀ ਦਾ ਧੰਨਵਾਦ ਹੈ

  • @Shazzvillagefoodsecrets

    ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮਾ ਪੈਣਾ ਅਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਹੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਕਾਬਾਦ ਤੇ ਹਮੇਸ਼ਾ ਹੀ ਯਾਦ ਰਵੋ 🙏🌹😍🙏🙏🙏🙏🙏

  • @JaswantSingh-sw9qi

    ਮਨਿੰਦਰਜੀਤ ਕਿਥੋਂ ਲੱਭ ਕੇ ਲਿਆਉਣਾ ਇਹੋ ਜਿਹੇ ਹੀਰੇ ਬੰਦੇ।ਇਹ ਬਾਈ ਦੀ ਇੱਕ ਇੱਕ ਗੱਲ ਕਰੋੜ ਕਰੋੜ ਰੁਪਏ ਦੀ ਐ।ਸੋਚ ਵੀ ਬਹੁਤ ਵਧੀਆ ਇਸ ਬੰਦਾ ਦੀ।ਹਰ ਇਕ ਇਨਸਾਨ ਨੂੰ ਅਮਲ ਕਰਨਾ ਚਾਹੀਦਾ।

  • @harpreetchahal4149

    ਯਰ ਚੰਗੀਆਂ ‌ਗੱਲਾਂ ਬਹੁਤ ਘੱਟ ਸੁਣਦੇ ਆ ਲੋਕ ,, Video views ਦੇਖਲੋ ਦੋ ਦਿਨਾਂ ਚ ,, ਬਹੁਤ ਵਧੀਆ ਗੱਲਾਂ ‌ਕਰੀਆਂ ਬਾਈ ਨੇ 🙏🏻 ਸਾਡੇ ਗੁਆਂਢੀ ਪਿੰਡ‌ ਕੋਟ ਧਰਮੂ ਦਾ ਹੀ ਆ ਬਾਈ ।

  • @rajdawinderkaur215

    ਵੀਰ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿਆਣੇ ਲੋਕ ਕਹਿ ਗਏ ਹਨ ਮੰਨ ਜੀਤੇ ਜੱਗ ਜੀਤ ਪੈਸਾ ਜਦੋਂ ਤੱਕ ਜ਼ੇਬ ਵਿੱਚ ਹੋਵੇ ਤੱਦ ਤੱਕ ਠੀਕ ਹੈ ਜਦੋਂ ਦਿਮਾਗ ਵਿਚ ਘਰ ਕਰ ਜਾਵੇ ਉਦੋਂ ਹੀ ਗੱਲ ਵਿਗੜਦੀ ਹੈ

  • @kuldipsinghdhesi7018

    ਸਰਪੰਚ ਦੀਆਂ ਗੱਲਾਂ ਬਹੁਤ ਅੱਛੀਆਂ ਲੱਗੀਆਂ ਧੰਨਵਾਦ ਲੋਕ ਅਵਾਜ TV ਦਾ ਵੀ ਧੰਨਵਾਦ ❤

  • @rubymaan5791

    ਭਾਜੀ ਤੁਹਾਡੀ ਵੀਡੀਓ ਦੇਖ ਕੇ ਜਿੰਦਗੀ ਦੇ ਸਾਰੇ ਗੁੱਲੇ ਗੁੱਸੇ ਦੂਰ ਹੋ ਗਏ ਸਿਰ ਤੋਂ ਭਾਰਜਾ ਲੈ ਗਿਆ ਧੰਨਵਾਦ ਜਿੰਦਗੀ ਨੂੰ ਸੇਧ ਦੇਣ ਵਾਲੀ ਵੀਡੀਓ ਸੀ

  • @manib3911

    ਵੀਰ ਇਨ੍ਹਾਂ ਨਾਲ ਇੱਕ ਹੋਰ ਪੌਡਕਾਸਟ ਕਰੋ 2 ਘੰਟੇ ਦਾ !

  • @user-nw3ef3my5e

    ਧੰਨਵਾਦ ਜੀ ਵੀਰ ਇਹੋ ਜਿਹੇ ਸਕਸ਼ ਨੂੰ ਰੂ ਬਾ ਰੂ ਕਰਵਾਉਣ ਲਈ

  • @710manpreetsingh5

    ਸਰਪੰਚ ਦੀ ਬਹੁਤ ਵਧੀਆ ਸੋਚ ਆ ਏਹੋ ਜੇ ਪੜ੍ਹੇ ਲਿਖੇ ਹੋਣੇ ਚਾਹੀਦੇ ਨੇ ਦੂਰ ਅਦੇਸ਼ੀ ਸੋਚ ਵਾਲ਼ੇ ਏਹੋ ਜਹੇ ਸਰਪੰਚ ਨੀ ਜੌ ਲੋਕਾਂ ਨੂੰ ਲੜਾ ਕੇ ਫਿਰ ਸਮਜੌਤਾ ਕਰੋਦੇ ਨੇ ਥਾਣਾ ਵਿੱਚ ਪੈਸੇ ਦਵੋਂਦੇ ਨੇ ਫਿਰ ਆਥਣੇ ਸ਼ਰਾਬ ਪੀਂਦਾ ਨੇ 🙏🙏🙏

  • @kulvinderhappy8671

    ਬੰਦੇ ਦੀਆਂ ਗੱਲਾਂ ਪੋਜ਼ੀਟਿਵ ਨੇ। ਜੋਸ਼ ਭਰਨ ਆਲਿਆਂ ਹੈ।ਪਰ ਮੰਨਜਿਨਦਰ ਨੂੰ ਸੁਸਤੀ ਪਾ ਗਾਇਆ 👍

  • @AmrinderSingh-tq5ci

    ਬਹੁਤ ਵਧੀਆ ਪ੍ਰੋਗਰਾਮ ਸੀ ਬਹੁਤ ਚੰਗੀਆਂ ਗੱਲਾਂ ਸੁਣਨ ਲਈ ਮਿਲੀਆਂ ਤੇ ਸਿੱਖਣ ਲਈ

  • @virsingh8868

    ਵੀਰ ਜੀ ਤੁਹਾਡੇ ਵਰਗੇ ਸਾਰੇ ਪਿੰਡਾਂ ਦੇ ਸਰਪੰਚ ਬਣ ਜਾਣ ਤੇ ਪੰਜਾਬ ਸੋਨੇ ਦੀ ਚਿੜੀ ਬਣ ਜਾਵੇਗਾ।

  • @Jaimalsinghmaan

    ਸੱਚੀਆਂ ਗੱਲਾਂ ਬਾਈ ਦਾ part 2 ਇੰਤਜ਼ਾਰ ਰਹੇ ਗਾ 😍😍

  • @visakhasidhu3710

    ਬਹੁਤ ਵਧੀਆ ਸੋਚ

  • @jeevansingh3948

    ਬਹੁਤ ਹੀ ਸਹੀ ਸੋਚ ਦੇ ਮਾਲਿਕ 💐

  • @mukhtarsingh3581

    ਸਹੀ ਗੱਲ ਆ ਸਰਪੰਚ ਸਾਹਿਬ ਸਾਨੂੰ ਸਾਡੇ ਲਾਲਚੀ ,ਅਯਾਸ਼ ਕਿਰਦਾਰ ਤੋਂ ਹੀਣੇ ਰਾਜਨੀਤਕ ਗੰਦ ਲੀਡਰ ਤੇ ਕੁੱਝ ਧਾਰਮਿਕ ਆਗੂ ਈ ਮਾਰ ਗਏ ਆ ਨਹੀਂ ਤਾਂ ਕਿਸੇ ਦਿੱਲੀ ਜਾਂ ਨਾਗਪੁਰ, ਗੁਜਰਾਤ ਦੀ ਕੀ ਜੁਅਰਤ ਸੀ