ਹੰਸ ਕਿਸਾਨਾਂ ਨੂੰ ਕਹਿੰਦਾ - 'ਇਨ੍ਹਾਂ ਦੇ ਜੁੱਤੀ ਫੇਰਾਂਗੇ'

Поділитися
Вставка
  • Опубліковано 16 тра 2024
  • ਹੰਸ ਕਿਸਾਨਾਂ ਨੂੰ ਕਹਿੰਦਾ - 'ਇਨ੍ਹਾਂ ਦੇ ਜੁੱਤੀ ਫੇਰਾਂਗੇ'
    #MintuGurusaria #Khabarsaar #Hans
    Click & Join Whatsapp Channel : whatsapp.com/channel/0029VaK8...
    Subscribe Our UA-cam Channel : bit.ly/2XqvamN
    Follow us: linktr.ee/iworldtv
    Whatsapp : wa.me/12537502670
    E-Mail: info.iworldtv@gmail.com
    ©iWorldTV

КОМЕНТАРІ • 159

  • @jaswinder278
    @jaswinder278 25 днів тому +12

    ਹੰਸ ਨੇ ਹਾਰਨ ਤੋਂ ਬਾਦ ਚ ਇਹਨੇ ਭਾਜਪਾ ਛੱਡ ਦੇਣੀ ਹੈ, 100% ਪੱਕਾ

  • @SurinderSingh-jo7ft
    @SurinderSingh-jo7ft 26 днів тому +29

    ਵੀਰ ਜੀ ਆ ਹੰਸ ਦੀਆਂ ਗੱਲਾਂ ਤਾਂ ਕਾਵਾਂ ਵਾਲਿਆਂ ਆ,,,ਮੈਨੂੰ ਤੁਹਾਡੀਆਂ ਗੱਲਾਂ ਸੁਣਕੇ ਆਉਣ ਵਾਲੇ ਸਮੇਂ ਦੇ ਬਾਰੇ ਚਿੰਤਾ ਹੋਣ ਲਗ ਪਈ ਆ,,,ਕਿ ਕਿਵੇਂ ਇਹ ਬੀਜੇਪੀ ਵਾਲੇ ਇੱਥੇ ਪੰਜਾਬ ਚ v ਉਹੀ game ਚਲਾਉਣa ਚਾਹੁੰਦੇ ਆ ਜੋਂ ਇਹਨਾਂ ਨੇ ਹਿੰਦੀ ਭਾਸ਼ੀ ਰਾਜਾਂ ਚ ਖੇਡੀ ਆ,,,,ਇਹਨਾਂ ਨੇ ਸਾਡਾ ਭਾਈਚਾਰਾ ਖਿਲਾਰ ਦੇਣਾ ਲਗਦਾ🙏🙏

    • @narindersingla5018
      @narindersingla5018 26 днів тому

      Sanu koi dikkat ne bjp toh thonu Bali dikkat aa

    • @MohinderSingh-kj4vo
      @MohinderSingh-kj4vo 26 днів тому +5

      ਹੰਸ ਸਾਹਿਬ ਤੁਸੀਂ ਇਸ ਵੇਲੇ ਉਮੀਦਵਾਰ ਬਣ ਕੇ ਜਨਤਾ ਵਿੱਚ ਆਏ ਹੋ। ਬੜੀ ਨਿਮਰਤਾ ਨਾਲ ਉਮੀਦ ਨੂੰ ਫਲ ਲਗਦੇ ਹਨ। ਇਹ ਬੋਲ ਜਾਇਜ ਨਹੀਂ।

    • @sattibains4818
      @sattibains4818 25 днів тому +3

      ​@@narindersingla5018 Beta jannda nahin tu BJP nu, tohadia jarran khokhalia kar ditia ne BJP ne sambhal jao, Congress ne kutea Sikh koum nu lekin sahmne kgarrke. Or BJP under ground kam kar rahi hai soch lavo

    • @amritpalsinghsidhu814
      @amritpalsinghsidhu814 25 днів тому

      Tu ਭੇਡ ਹੈ ਬੀ ਜੇ ਪੀ ਦੀ।​@@narindersingla5018

    • @baljindersingh1184
      @baljindersingh1184 25 днів тому +3

      ਮਨੀਪੁਰ ਵਾਲਾ ਹਾਲ ਹੋਵੇਗਾ ਪੰਜਾਬ ਦਾ ।ਹਾਲਾਤ ਦਿਨ ਬ ਦਿਨ ਖਰਾਬ ਹੋ ਰਹੇ ਹਨ।

  • @bhupindersingh5541
    @bhupindersingh5541 25 днів тому +11

    ਪੰਜਾਬ ਬਹੁਤ ਰੜਕਦਾ ਕੁਝ ਧਿਰਾਂ ਨੂੰ। ਪੰਜਾਬੀਆਂ ਨੂੰ ਜਾਗਰਤ ਰਹਿਣਾ ਪੈਣਾ।

    • @JagtarSingh-jb3hv
      @JagtarSingh-jb3hv 25 днів тому +1

      Ahnji thodi ji sujh bujh wale insaan nu eh gal samjh aundi a k eh sastye j leader apni kursi 🪑 lye lokan nu apas vich ldaun lage ja mrvaun lage ik mint lei v ni launge
      Punjabi lokan nu bilkul chaukas raihn di lod hai

  • @joginderteja6194
    @joginderteja6194 25 днів тому +8

    ਯਾਰ ਇਕੱਲਾ ਹੰਸ ਰਾਜ ਹੰਸ ਹੀ ਕਿਸਾਨਾਂ ਨੂੰ ਨਜ਼ਰ ਕਿਉ ਆਉਂਦਾ ਹੈ।
    ਹੋਰ ਦੂਸਰੇ ਬੀਜੇਪੀ ਦੇ ਲੀਡਰ ਨਜ਼ਰ ਨਹੀਂ ਆਉਂਦੇ।

    • @joginderteja6194
      @joginderteja6194 25 днів тому

      ਭਾਜੀ ਪੰਜਾਬ ਦੀ ਪ੍ਰੌਬਲਮ ਇਕੱਲੇ ਕਿਸਾਨਾਂ ਦੀ ਸਮੱਸਿਆ ਹੈ। ਗ਼ਰੀਬ ਮਜ਼ਦੂਰ ਨਾ ਤਾ ਸਰਕਾਰਾਂ ਨੂੰ ਨਾ ਕਿਸਾਨਾਂ ਨੂੰ ਨਜ਼ਰ ਨਹੀਂ ਆਉਂਦਾ। ਕਿਸਾਨਾਂ ਨੇ ਦਿੱਲੀਓਂ ਆਉਂਦੇ ਹੀ ਮਜ਼ਦੂਰਾ ਦੇ ਖਿਲਾਫ ਮਤੇ ਪਾਂ ਦਿੱਤੇ ਸੀ।
      ਕਿਸਾਨ ਜਥੇਬੰਦੀਆਂ ਮਜ਼ਦੂਰਾ ਨੂੰ ਨਾਲ ਲ ਕੇ ਦਿੱਲੀ ਗਏ ਆਪਣੀਆ ਮੰਗਾਂ ਮਨਾ ਕੇ ਮਜ਼ਦੂਰਾ ਨੂੰ ਭੁੱਲ ਗਏ। ਹੁਣ ਮਜ਼ਦੂਰ ਵੀ ਆਪਣੀਆ ਮੰਗਾਂ ਦਾ ਕੋਈ ਰਾਸਤਾ ਲੱਭਣਗੇ।

  • @multiadschannel2867
    @multiadschannel2867 26 днів тому +27

    ਜੁੱਤੀ ਫੇਰਨ ਵਾਲੀ ਗੱਲ ਬਹੁਤ ਹੀ ਮਾੜੀ ਕੀਤੀ ਗਈ ਹੈ ਹੰਸ ਰਾਜ ਹੰਸ ਵੱਲੋਂ।

    • @user-bt2ij1ww3x
      @user-bt2ij1ww3x 25 днів тому +1

      Juttia Hans nu Ferngia

    • @Mrindia699
      @Mrindia699 25 днів тому

      ਇਹਨੇ ਮੋਦੀ ਦੇ ਪੁੱਤ ਨੇ ਚੰਗੀ ਗੱਲ ਕਿਹੜੀ ਕੀਤੀ ਹੈ

    • @birsingh4200
      @birsingh4200 25 днів тому +1

      ਬਿਲਕੁਲ ਹੰਸਰਾਜ ਹੰਸ ਬਹੁਤ ਹੀ ਸੁਲਜੇ ਇਨਸਾਨ ਨੈ ਪਰ ਇਹਨਾ ਨੂੰ ਕਿਸਾਨਾ ਨੇ ਤੰਗ ਵੀ ਬਹੁਤ ਕੀਤਾ ਸੀ ਅੱਕ ਕੇ ਬੋਲੇ।

    • @birsingh4200
      @birsingh4200 25 днів тому

      ਜੋਗੀ ਤੋ ਪੰਜਾਬੀ ਨਹੀ ਡਰਦੇ।

  • @jogindersinghgill3704
    @jogindersinghgill3704 24 дні тому +1

    ❤❤ nice

  • @MrKuldipkushik19
    @MrKuldipkushik19 24 дні тому

    Dil ki baat keh di.

  • @NirmalSingh-ys7wz
    @NirmalSingh-ys7wz 26 днів тому +11

    Hans hun ਕਾਂ ਬਣ ਗਿਅਾ।

  • @gurigill4211
    @gurigill4211 20 днів тому

    Sahi gal kiti Hans Raj Hans

  • @user-xb7oi8pj2p
    @user-xb7oi8pj2p 25 днів тому +4

    ਓ ਯਾਰ ਨੀਟੂ ਨੂੰ ਪਾਓ ਵੋਟ😂

  • @syalps2719
    @syalps2719 24 дні тому

    Sahi gal Loka de sahmne rakho gareeb al Khade ne Hans bhaji

  • @ibadatkaurkingra7376
    @ibadatkaurkingra7376 26 днів тому +6

    😢edda e gurdas maanne apne full pwaee c ...sari jindgi punjabia siro kha k ...eve ehdi madi kismat ..sach app e waheguru ne loka agge lya ta ....bhana vapar gya...😮😮😮😢

    • @user-fn8pi7ne4r
      @user-fn8pi7ne4r 26 днів тому

      A Punjab de ne Punjab de o marshal de kom de aa jis de mode rkh k tusi bdde soorme bnni firde bdde Sikh bnni firde

    • @amritpalsinghsidhu814
      @amritpalsinghsidhu814 25 днів тому +1

      ​@@user-fn8pi7ne4rਤੂੰ ਗਿਜਨੀ ਦੇ ਬਾਜ਼ਾਰਾਂ ਦੀ ਨਾਜਾਇਜ਼ ਔਲਾਦ ਲੱਗਦੀ ਹੈ

  • @harbanslalbadhan1587
    @harbanslalbadhan1587 26 днів тому +1

    *Kissans Mazdoors are the economic backbone of the economy of India.*
    *ਕਿਸਾਨ-ਮਜਦੂਰ ਨੂੰ ਇੰਡੀਆ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ*

  • @rashpalsurewala3929
    @rashpalsurewala3929 26 днів тому +10

    ਜੂੰਡਲ ਜੂੰਡਲ ਹੀ ਰਿਹਾ

  • @Tarsemsingh-mr2nq
    @Tarsemsingh-mr2nq 24 дні тому

    ਜਿਹੜੀ ਪਾਰਟੀ ਨੂੰ ਕਿਸਾਨ ਸਮਰਥਨ ਕਰਨ ਉਹ ਸਹੀ ਤੇ ਦੂਜੀ ਗ਼ਲਤ ਇਹਨਾਂ ਨੂੰ ਕਿ ਹੱਕ ਹੈ ਕਿ ਦੂਜਿਆਂ ਦੇ ਘਰਾਂ ਵਿਚ ਜਾ ਕੇ ਧਮਕੀਆਂ ਦੇਣ ਗੁੰਡਾ ਗਰਦੀ ਨੀ ਤਾਂ ਹੋਰ Ed ਏਸ ਨੂੰ ਕੀ ਕਹੀਏ

  • @rakeshkataria9290
    @rakeshkataria9290 26 днів тому +7

    ਭਾਰਤ ਵਿਚ ਬਾਬਰ ਆਈਆ ਨਹਿ ਸੀ, ਬੁਲਾਇਆ ਗਿਆ ਸੀ, ਇਕ ਸਮੇਂ ਦੋ ਹਿੰਦੂ ਰਾਜੇ ਲੜਦੇ ਸੀ, ਇਕ ਹਿੰਦੂ ਰਾਜੇ ਦੀ ਪਿੱਠ ਤੇ ਇਕ ਦੂਜਾ ਮੁਸਲਮਾਨ ਰਾਜਾ ਆ ਖੜ੍ਹਦਾ ਤੇ ਇਕ ਵਾਲਾ ਹਿੰਦੂ ਰਾਜਾ ਹਾਰ ਜਾਂਦਾ, ਜਦੋ ਬਾਰ ਬਾਰ ਹਾਰ ਹੋਈ ਤੇ ਹਾਰੇ ਹੋਏ ਹਿੰਦੂ ਰਾਜੇ ਨੇ ਬਾਬਰ ਨੂੰ ਸੁਨੇਹਾ ਭੇਜਿਆ ਕਿ ਜੇ ਬਾਬਰ ਉਹਦੀ ਮਦਦ ਕਰ ਦਵੇ ਤੇ ਉਹ ਬਾਬਰ ਨੂੰ ਏਨ੍ਹਾ ਧਨ ਦੇਵੇਗਾ, ਏਹ ਸੁਨੇਹਾ ਸੁਣ ਬਾਬਰ ਓਸ ਹਿੰਦੂ ਰਾਜੇ ਦੀ ਮਦਦ ਲਈ ਭਾਰਤ ਆ ਗਿਆ, ਓਸ ਦੀ ਮਦਦ ਨਾਲ ਉਹ ਹਿੰਦੂ ਰਾਜਾ ਜੀਤ ਤੇ ਗਿਆ ਪਰ ਬਾਬਰ ਫੇਰ ਵਾਪਿਸ ਨਾ ਪਰਤਿਆ ਤੇ ਲੜਦੇ ਹੋਏ ਸਾਰੇ ਰਾਜੇ ਓਸ ਨੇ ਗੁਲਾਮ ਕਰ ਲਏ। ਹੁਣ ਵੀ ਪੰਜਾਬ ਵਿਚ ਏਹੀ ਕੁਝ ਹੋ ਰਿਹਾ ਹੈ, ਇਕ ਦਿਨ ਪੰਜਾਬ ਦੇ ਸਾਰੇ ਪੰਜਾਬੀ ਚਾਹੇ ਉਹ ਸਿੱਖ ਨੇ ਚਾਹੇ ਏਥੋਂ ਦੇ ਹਿੰਦੂ, ਆਪਣੀਆਂ ਅੱਖਾਂ ਵਿਚ ਘਸੁੰਨ ਦੇ ਕੇ ਰੋਣਗੇ ।

  • @mittiputtmajhail2960
    @mittiputtmajhail2960 26 днів тому +4

    Hans da ho gia kaa (crow). Ihnu Gurdas Mann da hashar yaad rakhna chahida e, jisne stage to public ni batti banon wali gall kahi si. Fir hazaar mafia mangia Par lok aj tak nahi bhulle. Asal ch Hans di aukaat inni nahi si te lor to wadh Rabb ne de ditta. Hun hankaar gia.

  • @gaggudhillon6107
    @gaggudhillon6107 25 днів тому +1

    ਦੁੱਲੇਵਾਲਾ (ਬਠਿੰਡਾ) ਵਿੱਚ ਵੀ ਹੰਸਰਾਜ sc ਭਾਈ ਚਾਰੇ ਕੋਲ ਹੀ ਆਇਆ ਸੀ ਬਾਈ

  • @surinderpalsingh4600
    @surinderpalsingh4600 25 днів тому

    Vah,
    ਬਿਲਕੁਲ ਬੰਦੇ ਦੀ ਜ਼ਿੰਦਗੀ ਏਹੋ ਜਿਹੀ ਬਦਲਦੀ ਜਾਂਦੀ ਹੈ.ਕਾਬਲੇ ਤਰੀਫ਼ ਵਿਚਾਰ.

  • @surinderpaulkaushal4463
    @surinderpaulkaushal4463 24 дні тому

    ਸ਼ਬਦਾਂਵਲੀ ਵਿਚ ਮਿਠਾਸ ਹੋਣੀ ਚਾਹੀਦੀ ਹੈ। ਪੰਜਾਬ, ਪੰਜਾਬੀ,ਪੰਜਾਬੀਅਤ ਦਾ ਅਦਬ ਜਰੂਰੀ ਹੈ।

  • @syalps2719
    @syalps2719 24 дні тому +1

    Hans bhji ne koi bhi galat nahi krha

  • @user-xv6te3pq5i
    @user-xv6te3pq5i 25 днів тому +1

    Hans ne bilkul theek keha
    Zameena di brabar vand honi chahidi aa ...... Kise ko 2 marle v nhi hagge....... Koi 25 kile da malik ho ke v gareeb aa......

  • @NirmalSingh-ys7wz
    @NirmalSingh-ys7wz 26 днів тому +19

    ਹੰਸਿਅਾ ਗੱਲ ਕਹਿੰਦੀ ਕਿ ਤੂੰ ਮੈਨੂੰ ਮੂੰਹੋਂ ਮੈਂ ਤੈਨੂੰ ਪਿੰਡੋਂ ਕੱਢਦੀ ਹਾਂ ਹੁਣ ਸਮਾਂ ਦੱਸੇਗਾ।

  • @JasvirSingh-ze3sd
    @JasvirSingh-ze3sd 24 дні тому +2

    Why Hans Raj Hans is being targeted

  • @RohitSharma-yh8wf
    @RohitSharma-yh8wf 25 днів тому +1

    ਇਹਨਾਂ ਦੇ ਦਿਨ ਮਾੜੇ ਚੱਲਦੇ ਨੇ ।

  • @user-ln5ce1ye7e
    @user-ln5ce1ye7e 24 дні тому

    13:57 13:57

  • @SurinderSingh-kf2ic
    @SurinderSingh-kf2ic 25 днів тому +1

    Ih mauka prasit lok. Baad vich maafi mang lainde ne..

  • @baljindersingh5243
    @baljindersingh5243 25 днів тому

    ਮੈਨੂੰ ਲਗਦੈ, ਇਸ ਨੇ ਵੋਟਾਂ ਤੋਂ ਪਹਿਲਾਂ ਹੀ ਜੁੱਤੀਆਂ ਖਾ ਲੈਣੀਆਂ।

  • @rajinderbhardwaj7567
    @rajinderbhardwaj7567 25 днів тому

    Masala

  • @gurbachensinghlohat9912
    @gurbachensinghlohat9912 26 днів тому

    Sir, something wrong somewhere .......... plz understand

  • @rajwindersingh6168
    @rajwindersingh6168 26 днів тому +3

    BJP will polarize votes by using farmer's non sense attitude.

  • @godisone7569
    @godisone7569 26 днів тому +4

    ਜੁੱਤੀ ਚੱਟ ਕੈਹ ਗਿਆ ਕਿ ਜੁੱਤੀ ਫੇਰਾਂਗੇ, ਅਸੀਂ ਵੀ ਇੱਕ ਜੂਨ ਤੱਕ ਇੱਕ ਮੁਹਿੰਮ ਛੇੜਾਂਗੇ , ਚਾਰ ਨੂੰ ਦੇਖਿਉ ਪੈਂਦੀਆਂ ਦੰਦਲਾਂ , ਵੋਟਾਂ ਹੀ ਨਹੀਂ , ਵੋਟਾਂ ਤੋਂ ਬਾਅਦ ਵੀ ਘੇਰਾਂਗੇ

  • @gurcharansinghkanwar6805
    @gurcharansinghkanwar6805 25 днів тому +1

    Ehnu bahut sare bjp de dealers di sheh hai. pb.vigilance nu shellers de stocks di investigation karni chahidi ai.eh lok sarkar da 5..5 crore dabbi baithe ai,stock haini.banks de loans nu misuse kar rahe ai.

  • @GurdeepSingh-yu4vz
    @GurdeepSingh-yu4vz 25 днів тому

    ਯੋਗੀ ਤਾਂ ਪਟਾਰੀ ਚ ਬੰਦ ਕਰ ਲੈਣਾ ਸੱਪਾਂ ਵਾਂਗੂੰ

  • @jaspalsaini1644
    @jaspalsaini1644 26 днів тому +3

    Hans de totte ude paye aa

  • @pardeepgarg422
    @pardeepgarg422 26 днів тому

    ਆਸ਼ਕੀ ਫਿਲਮ ਦਾ ਗੀਤ ਐ
    ਅਬ ਤੇਰੇ ਬਿਨ ਜੀਲੇਗੇ ਹਮ

    • @GotaSingh-gj7dq
      @GotaSingh-gj7dq 25 днів тому +2

      ਜ਼ਹਿਰ ਜ਼ਿੰਦਗੀ ਦਾ ਪੀ ਲੇ ਗੇ ਹਮ

  • @parminderkaur9690
    @parminderkaur9690 25 днів тому

    Waheguruji Punjab vich boat kark loka toffee da Raha na jhuta hase Raj ji ana keu tarpore ho ena ke ha Fida kife ha jo ena sub tarpore hen

  • @deepmattu167
    @deepmattu167 25 днів тому +1

    Kise nu ghar ja ke gaala kadhoge ta jutiyan vali gal sahi kiti agle ne

  • @user-xv6te3pq5i
    @user-xv6te3pq5i 25 днів тому +1

    Me BJP de buhut khilaf aa per jaata ne Punjab da hi nhi sikhi sidhanta da v ghaan kita

  • @MrSingh-ii6yl
    @MrSingh-ii6yl 25 днів тому

    ਆਗਿਆ ਆਪਣੀ ਔਕਾਤ ਪਰ ਚੋਰਾਂ ਨੇ ਗਲ ਨਾ ਲਿਆ ਸਾਧਾਂ ਦਾ ਬਾਣਾਂ।

  • @JaspalSingh-fd2ph
    @JaspalSingh-fd2ph 25 днів тому

    ਹੰਸ ਦੇ ਜੁੰਮੇ ਪਟ ਦਿਓ ਇਸ ਨੂੰ ਇਸ ਦੀ ਔਕਾਤ ਦਸ ਦਿਓ

  • @amitsharma3348
    @amitsharma3348 22 дні тому

    Jehra kise de pariwar nu gallan kadduga.tan jutian he khauga..koi we hove

  • @jaggasingh2950
    @jaggasingh2950 26 днів тому +1

    Kisana na road or Railway Line block karka Garib or ɓisnas man De Roji Khatam Kar devi hai je

  • @SukhwinderSingh-ty8yt
    @SukhwinderSingh-ty8yt 25 днів тому

    ਮੌਜ ਆ ਫ਼ਕੀਰਾਂ ਦੀ ਫ਼ਕੀਰਾਂ ਨਾਲ ਫਾਲਤੂ ਬਕਵਾਸ ਨਾ ਕਰੋ ਵੋਟ ਪੋਣੀ ਪਾਓ ਨਹੀਂ ਪੋਣੀ ਨਾ ਪਾਓ

  • @kssingh6945
    @kssingh6945 25 днів тому +2

    Payee tuc vote na pao a kehadi gal hoyee leader nu pind nahi wadan dena jo bangladeshi, rohangya ateh pakistani ethe ah wade ne una ware socho kal nu ehna ne juti ferni ah

  • @user-er4du8re7l
    @user-er4du8re7l 25 днів тому

    Han raj hans

  • @ManjinderSingh-ot4vo
    @ManjinderSingh-ot4vo 23 дні тому

    Chmkile vali film v bahichare ch fark paun ley hi bni a

  • @punjablover83
    @punjablover83 26 днів тому

    jo insaan vadhi de season ch vihla howe, usda tractor vihla howe uh kisan kiwe hoya ...
    kiasan uh hai jo din raat khoon pasina vahaa ke kheti kar riha 70000 nu theke te laike.
    ih vihlad lok sirf jameen de malk ne kisan nhi . jiwen truck dvr te truck de malik ch farak hai thik use tran jameen de malk aur kisan vakh ne . jameen da malik 70000 kille datheka ,2000 modi wala, subsidy , muawja ,limitan jameen te 2% vyaj wala kheti loan sabh kuj lai rahe .
    kheti karan wala kisan sare dukh jhall riha .
    jo vadhi velw vihla te jisda tractor vihla uh koi kisan nhi hai.
    salute to real kisan🎉❤

  • @user-cw7lt6lx7r
    @user-cw7lt6lx7r 26 днів тому +1

    Vere Jat nu up wale baaiye ve chhitar fer de ne

  • @user-xv6te3pq5i
    @user-xv6te3pq5i 25 днів тому

    Reserve seat te v ager zameena walya di hi gall honi aa ....... Frr reserve seat da ta koi matlab hi nhi reh janda

  • @harminderkaurdhillon3864
    @harminderkaurdhillon3864 25 днів тому

    Kissaana nu juttian feran waale mr gaye paleg di bimaari ch.😂😂😂😂😂😂😂

  • @jaswindersingh-bz6dz
    @jaswindersingh-bz6dz 26 днів тому +1

    Kisan Union Wale centre to Paisa le ke samjhota karde han

  • @MohinderSingh-jg5yv
    @MohinderSingh-jg5yv 25 днів тому

    ਹੰਸ ਰਾਜ ਹੰਸ, ਬੱਦ-ਤਾਮੀਜ ਨਹੀਂ , ਮਹਾ- ਬੇਵਕੂਫ਼ ਅਤੇ ਅਕਲ-ਰਹਿਤ ਹੈ। ਪਹਿਲਾਂ ਵਾਲੀਆਂ ਚੋਣਾਂ ਦੌਰਾਨ ਹੋਈਆਂ ਤਕਰੀਰਾਂ/ ਵਾਰਤਾਲਾਪ ਕੱਢ ਕੇ ਸੁਣ ਲਵੋ।

  • @ParvinderSingh-lr9jy
    @ParvinderSingh-lr9jy 25 днів тому +1

    Jatwad sikhi ate Punjab lai bahut ghatik hai. Punjab de jatt gerr jatta nu age vadhn nahi dende. Ehh gall dunia samne rakhni chahidee haii kee jattwad ate sikhism wich bahut anter hai. Jo sikhi wich reh ke apne app nu jatt kahunda jai, uhh sikh nahi hai. Kissan leaders jatt han, sikh nahi han.

  • @user-fo2rg8ud6n
    @user-fo2rg8ud6n 25 днів тому +1

    B.j.p.vich.hor.vi.bahot.lidar.gaie.ne.par.hans.da.virodh.sab.to.vadh.ho.riha.ki.ih.jati.viktra.nhi.kar.raye.kisan.

  • @somal94
    @somal94 26 днів тому +19

    ਜਿਸ ਦਿਨ ਕਿਸਾਨ ਆਈ ਤੇ ਆਗੇ ਨਾ ਹੰਸ ਨੂੰ ਭੱਜਣ ਦਾ ਰਾਹ ਨੀ ਲੱਭਣਾ

    • @user-fn8pi7ne4r
      @user-fn8pi7ne4r 26 днів тому

      J assi ayee te aa gey jmeen schdnni painee

    • @user-fn8pi7ne4r
      @user-fn8pi7ne4r 26 днів тому

      Saade he bnda Singh bhaadr ne thonu jmeena dwa teeya buleya na kro

    • @naunihalsingh4108
      @naunihalsingh4108 26 днів тому

      Mungri lal key husseen sapney​@@user-fn8pi7ne4r

  • @tarjindersingh4517
    @tarjindersingh4517 26 днів тому

    Letter to jogi and udham Singh is not sleeping yet

  • @user-pc5tt6gz6i
    @user-pc5tt6gz6i 26 днів тому +2

    Mauj Aa Fakira Di Hans Raj Hans

  • @user-jh5kc9rv1g
    @user-jh5kc9rv1g 25 днів тому

    Hansraj Kisana Nu Juti Feron To Pehla Apni Juti Bacha Lake Kidar Bhajna

  • @user-bt2ij1ww3x
    @user-bt2ij1ww3x 25 днів тому

    Hans Raj juttia de like ha dala

  • @hardyalsinghcheema2381
    @hardyalsinghcheema2381 25 днів тому

    Kissan leaders may be right but they are opposing only Dalit Leaders whereas so many Jatts etc contesting elections on BJP tickets but no kissan leader is opposing them.

  • @jeetsingh865
    @jeetsingh865 25 днів тому

    Hans Raj eh dasse ki horna states vich vii kanoon bna ke jameenaan vandan ge ????????
    Ya maari jehi kursi vaste Punjab vich (🔥) aag launi hai ???????????

  • @japsegursumfam
    @japsegursumfam 26 днів тому +1

    ਜਿੰਨਾ ਨੂੰ ਮੋਦੀ ਨਹੀ ਝੁਕਾ ਸਕਿਆਂ ਤੇਰੀ ਕੀ ਔਕਾਤ ਹੈ ਐਵੇਂ ਕਿਤੇ ਜੁਡੇ ਨਾ ਪੁੱਟਾਂ ਲਵੀ ।

  • @user-pq9ji6hm9q
    @user-pq9ji6hm9q 26 днів тому +4

    MINTU JI BAAD VICH HANS RAJ HANS NE KEHNA HAI KE MERA BEAAN TOR MAROR KE PESH KEETA HAI.

    • @user-fn8pi7ne4r
      @user-fn8pi7ne4r 26 днів тому

      Tu beh ja bdda filloskaar

    • @user-fn8pi7ne4r
      @user-fn8pi7ne4r 26 днів тому

      Apne dhon bicho killa kddo nhi ta oun Wale time bicho lok kdd den gey a gll sachi aa te pkki aa

    • @sakinderkaur846
      @sakinderkaur846 26 днів тому

      Hanji .ek interview vich kehnda mein ta kuj keha hi ni.

  • @harpsandhu37
    @harpsandhu37 25 днів тому +2

    Hans Raj da ਅਸਲੀ ਰੂਪ ਇਹ ਹੈ

  • @anmolsingh1416
    @anmolsingh1416 25 днів тому

    Jutea ta hun hans de pengea

  • @balwindersingh-nc3no
    @balwindersingh-nc3no 26 днів тому

    Hans raj nu EVM security milgaye honi hun

  • @Sandhuforever
    @Sandhuforever 25 днів тому

    Up ch ta bip ne aje tak ni dittia jameena kise gareeb sago kho jroor laia, hariana ch ni dittia na hi Deni a inna ne

  • @AvtarSingh-zu5rd
    @AvtarSingh-zu5rd 26 днів тому +1

    Jakhar dee mat mari gai Modi nalon Yogi nu PM samjhan lag gai.

  • @kuldipsingh7013
    @kuldipsingh7013 25 днів тому

    Baree marri gal kiti hai BJP da agenda khol dita

  • @gurnaibbrar8583
    @gurnaibbrar8583 26 днів тому +8

    Jutea. De. Kame. A. As. Dalla. Nu

    • @narindersingla5018
      @narindersingla5018 26 днів тому +1

      Oh jutea 2 tareek toh baad thonu miln gea😅

    • @hatttereki
      @hatttereki 26 днів тому

      ਆਹੋ ਸਾਲਿਆ ਤੂੰ ਜਾਕੇ ਭੈਣ ਦੇ ਆਪਣੀ ਹੰਸ ਤੇ bjp ਵਾਲਿਆ ਨੂੰ

    • @amritpalsinghsidhu814
      @amritpalsinghsidhu814 25 днів тому +1

      ​@@narindersingla5018ਤੂੰ ਬੀਜੇਪੀ ਦੀ ਭੇਡ ਹੈ

    • @narindersingla5018
      @narindersingla5018 25 днів тому

      @@amritpalsinghsidhu814 Tu kise di ve nahi awara lattar😀😀😀

  • @onkarsinghpurewal990
    @onkarsinghpurewal990 25 днів тому

    ਪੰਜਾਬੀਓ ਇਸ ਜੁੱਤੀ ਚੱਟ ਨੂੰ ਮਾਫ ਕਰ ਦਿਉ ॥ ਬੱਦਾ ਉਮਰ ਨਾਲ ਸਿਆਣਾ ਜਾ ਸਿਠਆ ਜਾਦਾ ਹੈ ॥

  • @jaggasingh2950
    @jaggasingh2950 26 днів тому +3

    Hans Raj right hai

  • @harindersingh1740
    @harindersingh1740 25 днів тому

    KANZER DE GALEY VICH JUTIAN DA HAAR PA KE PUNJAB TON BAHAR KADAN GAY

  • @ranbirs6127
    @ranbirs6127 21 день тому

    Patrkaar bro ye farmer's ni h,,chandda khor bolo
    Pakistan se
    Canada se
    Desh virodi sangthan se
    Poor farmer's se
    Lakh ,crore,s hajam kar gaye ye nakli farmer's leaders
    And inme se mostly ke dada ex kharku thhe
    Drra ke rupya loota h
    Ab inko wo hi Lootne Wale din good lagte h
    I'm also haryanvi farmer's we r like Modi g
    My dada g was not kharku

  • @surinderkumar4405
    @surinderkumar4405 26 днів тому +1

    ਹੰਸ ਰਾਜ ਦੇ 🩴🩴🩴ਜੁੱਤੀ ਦੀ ਕਮੀ ਬਾਈ ਜੀ

  • @user-xv6te3pq5i
    @user-xv6te3pq5i 25 днів тому

    Sikhi te jatta da ki sambndh aa
    Jatt .. Jatt v te Sikh ve.......pinda vich brahman di Bhoomika vich jattt hnn.......joo apni caste da pride chuki firde...... Bakiya nu apne aap to chote samjhde aa

  • @ravinderarora8226
    @ravinderarora8226 26 днів тому

    Bjp ne ki thk kita siiii ???

  • @jagdeepsinghlaljaggi8007
    @jagdeepsinghlaljaggi8007 26 днів тому +1

    Ehh.sab..tu.jada.gatak.sabat.hoyega..panjab..laye.hans

  • @user-fh7ln5op5n
    @user-fh7ln5op5n 25 днів тому

    ਹਸ ਰਾਜ਼ ❤❤

  • @sukhchainsingh6563
    @sukhchainsingh6563 25 днів тому

    Dear Hans. You are in the habit of running with the hare and hunting with the hound. Don't use irony and wounded language. Juti Feran Ge or words to that effect. It is not appreciable. Your attention is invited in the light of IPC Dhara 504 and 506.Refrain yourself please. Jai Hind Veer Ji.

  • @user-fn8pi7ne4r
    @user-fn8pi7ne4r 26 днів тому

    Mintu y tu nshe te bol othe k reh k jatt na bnn ik kom nu represent Na kr thika tri izzt krde c ajj khtm ho ge tu b o he dhon de kille wala he aa

  • @shivdevthakur5136
    @shivdevthakur5136 26 днів тому +6

    Hans farzzi insaan only only yaad rakho fake insaan

  • @RealTrading786
    @RealTrading786 26 днів тому

    Sai keha Hans Raj ne Yaar ehna dhuki Kita ah aam loka nu 2 Saal ho gae mai kite zarori Kam Jana c rah band Kita hon Karkebohat khajal Hoya mai

    • @tajbirsingh7440
      @tajbirsingh7440 26 днів тому +3

      Jo sarkar ne rahh band kite oh ni dikhde tuhanu

    • @NirmalSingh-ys7wz
      @NirmalSingh-ys7wz 26 днів тому +2

      Chavla na mar rah bjp ne band kite ne.

    • @RealTrading786
      @RealTrading786 9 днів тому

      @@NirmalSingh-ys7wz chawala tusi lok ah sb badia

  • @user-er4du8re7l
    @user-er4du8re7l 25 днів тому

    Bjp

  • @satpalsinghvirk5827
    @satpalsinghvirk5827 26 днів тому

    Brhe bad Naam ho key tere kooche se nikle hum.hans NE rang dikhane han te kisana NE pathar chatt ke Apne state bare Socha hai.gal CH bagli pa ke mangan di aadat pe gyee hai.

  • @manjitsinghrandhawa1487
    @manjitsinghrandhawa1487 25 днів тому

    Eas koita ko bachio bjp gandi parti hei

  • @ssproduction9567
    @ssproduction9567 26 днів тому +9

    ਕਿਸੇ ਜਥੇਬੰਦੀਆਂ ਦੇ ਬੰਦਿਆਂ ਨੂੰ ਹੱਕ ਨਹੀਂ ਕਿਸੇ ਗਰੀਬ ਨੁੰ ਘਰ ਜਾ ਕੇ ਬੁਰਾ। ਭਲਾ ਬੋਲਣ ਦਾ
    ਹੰਸ ਜੀ ਨੇ ਸੋਹਣਾ ਜਾਬਾਵ ਦਿੱਤਾ 👍

  • @vickysingh6218
    @vickysingh6218 25 днів тому

    ਕੱਲ੍ਹ ਸਾਡੇ ਪਿੰਡ ਆਈ ਸੀ ਪਰਮਪਾਲ ਕੌਰ sc ਵਰਗ ਕੋਲ ਆਈ 300 ਨਾਲ ਪੁਲਿਸ ਮੁਲਾਜ਼ਮ ਸੀ

  • @kapilkochhar9315
    @kapilkochhar9315 26 днів тому +2

    ਵੀਰ ਜੀ ਹੁਣ ਧਰਨਾ ਲਗਾ ਕੇ ਵਪਾਰੀ ਨੂੰ ਬਲੈਕਮੇਲ ਕਰਦੇ ਹਨ

  • @user-no7sq7fo6o
    @user-no7sq7fo6o 26 днів тому +4

    ਹੰਸ ਰਾਜ ਹੰਸ ਦੀ ਯੋਜਨਾ ਜੇਕਰ ਕਾਮਯਾਬ ਹੋ ਗੲਈ ਐਸ ਸੀ ਨੂੰ ਮਗਰ ਲਾ ਲਿਆ ਤਾਂ ਉਹ ਜਿੱਤ ਵੀ ਸਕਦਾ ਕਿਉਂਕਿ ਵੋਟਾਂ

    • @sakinderkaur846
      @sakinderkaur846 26 днів тому

      Punjab vich sc bc d respect duje state tu vadh hei

  • @kapilkochhar9315
    @kapilkochhar9315 26 днів тому +1

    ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਸਾਰੀ ਥਾਂ ਵਪਾਰੀ ਨੂੰ ਦਿੱਕਤ ਪੇਸ਼ ਕਰਦੇ ਨੇ

  • @GurpreetkourPreet-fw3xo
    @GurpreetkourPreet-fw3xo 25 днів тому

    Paji hans o banda jihda apni peen dalali modi kolo laynda es da jija v ronda c kyoke os nu pta c modi hanhs di peen nu balona band kar dena fir hanns dalali kitho le ke aauga

  • @SurinderSingh-cc8pk
    @SurinderSingh-cc8pk 25 днів тому

    Ptaa sabnu hai ke eh koi BC kisaan andolan nhin hai. Par kehn di himmat kise ch nhi . Pannu de videos baare V kuj dasso .

  • @surjitsidhu8331
    @surjitsidhu8331 26 днів тому

    Ih kaan apni aukaat bhull gia hai , derian nu bi lutt lia hai .

  • @SukhdevSingh-vg5xs
    @SukhdevSingh-vg5xs 26 днів тому +1

    Shai khia hash raj ne

  • @SukhdevSingh-vg5xs
    @SukhdevSingh-vg5xs 26 днів тому +4

    A sale kishan nahi dele ne

    • @GotaSingh-gj7dq
      @GotaSingh-gj7dq 25 днів тому +1

      ਕਿਸਾਨ ਤਾਂ ਖੇਤਾਂ ਵਿਚ ਝੋਨੇ ਦੀ ਤਿਆਰੀ ਕਰ ਰਹੇ ਹਨ ਵਿਚਾਰੇ

  • @user-er4du8re7l
    @user-er4du8re7l 25 днів тому

    Bjp