Gurpreet Jangiana | Kabaddi Stopper | Interview | Pardeep Taina | Kabaddi365

Поділитися
Вставка
  • Опубліковано 31 гру 2024

КОМЕНТАРІ • 626

  • @sunnybhardwaj0052
    @sunnybhardwaj0052 4 роки тому +79

    ਪਹਿਲੀ ਇੰਟਰਵਿਊ ਦੇਖੀ ,ਸੁਣੀ ਆ
    ਜਿਸ ਵਿੱਚ ਅੰਤਰਰਾਸ਼ਟਰੀ ਪਲੇਅਰ ਆਪਣੇ ਮੂਹੋ ਦੱਸ ਰਿਹਾ ਵੀ ,
    ਕਿਰਾਇਆ ਲੈਣ ਗਏ ਸੀ,
    ਤੇ ਪਹਿਲਾਂ ਖਿਡਾਰੀ ਆ ਜੋ ਜਨਤਕ ਤੌਰ ਤੇ
    ਗ੍ਰਾਉੰਡ ਚ ਹੋਈ ਗੱਲ ਦੀ ਮਾਫ਼ੀ ਮੰਗ ਰਿਹਾ,,
    ਧਰਤੀ ਨਾਲ ਜੁੜਿਆ ਹੋਇਆ ਹੀਰਾ ਦਿਲ ਬੰਦਾ
    ਗੋਪੀ ਜੰਗੀਆਣਾ

  • @ਮਾਲਵਾਕਬੂਤਰਕਲੱਬ-ਣ1ਰ

    ਦਿਲ ਦਾ ਬਹੁਤ ਸਾਫ਼ ਬੰਦਾ ਗੁਰਪ੍ਰੀਤ ਸਿੰਘ ਜੰਗੀਆਣਾ 👌👌👌

  • @SukhdeepSingh-tr1oz
    @SukhdeepSingh-tr1oz 4 роки тому +134

    ਜੋ ਗਲਤੀ ਮੰਨ ਗਿਆ ਓ ਖਿਡਾਰੀ ਵੀ ਵੱਡਾ ਤੇ ਇਨਸਾਨ ਵੀ,

  • @palbhunder3720
    @palbhunder3720 4 роки тому +91

    ਇੰਦਰਜੀਤ ਕਲਸੀਆ ਦੀ ਜਰੂਰ ਕਰੋ ਬਾਈ ਇੰਟਰਵਿਊ

  • @deepyadha4476
    @deepyadha4476 4 роки тому +54

    ਜਿੱਥੇ ਖਿਡਾਰੀ ਵਧੀਆ ਉੱਥੇ,ਇਨਸਾਨ ਵੀ ਬਹੁਤ ਵਧੀਆ,gurpreet ਜੰਗੀਆਣਾ ਹੀਰਾ ਬੰਦਾ ਲਵ ਯੂ ਭਰਾ ਰੱਬ ਕਰੇ,ਆਉਣ,ਵਾਲਾ ਟਾਇਮ ਤੇਰੇ ਲਈ lucky ਹੋਵੇ

  • @shokibrar7041
    @shokibrar7041 4 роки тому +72

    ਸੱਚਾ ਬੰਦਾ ਗੁਰਪ੍ਰੀਤ 100%

  • @kabaddidasoorma563
    @kabaddidasoorma563 4 роки тому +125

    ਗੁਰਪ੍ਰੀਤ ਵਦੀਆ ਸੋਚ ਦਾ ਮਾਲਕ ਆ।

  • @brownboy1993
    @brownboy1993 4 роки тому +104

    ਇਨਸਾਨ ਬਹੁਤ ਵਧੀਆ ਆ ਗੁਰਪ੍ਰੀਤ ਜੰਗੀਆਣਾ, ਇੰਟਰਵਿਊ ਬਹੁਤ ਵਧੀਆ ਸੀ ਪਰ ਇੰਟਰਵਿਊ ਹੋਰ ਲੰਬੀ ਹੋਣੀ ਚਾਹੀਦੀ ਸੀ,,

  • @ramandeep9186
    @ramandeep9186 4 роки тому +65

    ਗੁਰਪ੍ਰੀਤ ਜੰਗੀਆਣਾ ਬਹੁਤ ਵਧੀਆ ਸੋਚ ਦਾ ਪਲੇਅਰ ਆ 😍❣💕💞

  • @dharambirsingh5251
    @dharambirsingh5251 4 роки тому +63

    ਇੰਦ੍ਰਜੀਤ ਕਲਸਿਆਂ ਦਾ ਇੰਟਰਵਿਊ ਕਰੋ ਬਾਈ ਜੀ ਜਰੂਰ

  • @makhankalas660
    @makhankalas660 4 роки тому +52

    ਵੀਰ ਦਿਆ ਗੱਲਾ ਤੋਂ ਪਤਾ ਲੱਗਦਾ ਵੀਰ ਸੱਚ ਤੇ ਚੱਲੀਆ ਆਪਣੀ ਖੇਡ ਨੂੰ ਲੈ ਕੇ ਆਪਣੀ ਸਾਫ ਸੁਥਰੀ ਗੇਮ ਖੇਡੀ ਹੈ ਵਾਹਿਗੁਰੂ ਜੀ ਦੋਨੋਂ ਵੀਰਾ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ

  • @manpreetsandhu291
    @manpreetsandhu291 4 роки тому +111

    ਹੀਰਾ ਦਿਲ ਇਨਸਾਨ ਗੁਰਪ੍ਰੀਤ ਜੰਗੀਆਣਾ

  • @WANDERWITHUS-z3m
    @WANDERWITHUS-z3m 4 роки тому +319

    ਪਹਿਲਾ ਬੰਦਾ ਦੇਖਿਆ ਜੋ ਸਚ ਬੋਲ ਕੇ ਕਹਿ ਰਿਹਾ ਵੀ ਕਰਾਇਆ ਲੈਣ ਗਏ ਸੀ

    • @sandeepofficial.sidhuz
      @sandeepofficial.sidhuz 4 роки тому +3

      Right

    • @babalbhangu2205
      @babalbhangu2205 4 роки тому +2

      Right aa g

    • @sandeepsinghtoor9185
      @sandeepsinghtoor9185 4 роки тому +1

      Bijali masitan wale da interview lwo yr

    • @videosforyou9715
      @videosforyou9715 4 роки тому +6

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ Zzzf

    • @WANDERWITHUS-z3m
      @WANDERWITHUS-z3m 4 роки тому

      @@videosforyou9715 kisaan khtm krne aa sarkaar ne bai bs ehi msla sara

  • @rajudandiwal5642
    @rajudandiwal5642 4 роки тому +20

    ਗੁਰਪ੍ਰੀਤ ਦੀ ਸੋਚ ਨੂੰ ਸਲਾਮ ਆ ਬਾਈ

  • @sukhibambiha3601
    @sukhibambiha3601 4 роки тому +13

    ਬਹੁਤ ਵਧੀਆ ਸੂਬਾਹ ਬਾਈ ਦਾ ਮਿਲੇ ਆਂ ਵੀਰ ਨੂੰ

  • @__Manpreet...sidhu...
    @__Manpreet...sidhu... 4 роки тому +131

    ਬਾਜ਼ੀ ਜੰਡ ਨਾਲ ਗੱਲ ਕਰੋ ਪ੍ਰਦੀਪ ਬਹੀ

  • @sukhchain9722
    @sukhchain9722 4 роки тому +13

    ਗੁਰਪ੍ਰੀਤ ਬਾਈ ਦੀ ਸੋਚ ਬਹੁਤ ਵਧੀਆ

  • @lakhvirdhillon8977
    @lakhvirdhillon8977 4 роки тому +5

    ਗੁਰਪ੍ਰੀਤ ਬਹੁਤ ਵਧੀਆ ਖਿਡਾਰੀ ਵੀ ਆ ਤੇ ਇਨਸਾਨ ਵੀ ਹੁਣ ਗੁਰਪ੍ਰੀਤ ਨੂੰ ਨਵੀਂ ਟੀਮ ਤਿਆਰ ਕਰਨੀ ਚਾਹੀਦੀ ਹੈ ਜਿਸ ਨੂੰ ਖੁਦ ਕੋਚ ਕਰਨ ਕਿਉਂਕਿ ਬਰਨਾਲੇ ਜ਼ਿਲ੍ਹੇ ਵਿੱਚ ਹੋਰ ਵੀ ਧੱਕੜ ਖਿਡਾਰੀ ਪੈਦਾ ਹੋਣ

  • @manimaan2984
    @manimaan2984 4 роки тому +26

    Sirra gal bat Y Gurpreet Jangiaana👌👌👌👌

  • @pnupalajalalpurialove8654
    @pnupalajalalpurialove8654 4 роки тому +28

    ਜਿੰਨਾ ਵਧੀਆ ਪਲੇਅਰ ਓਨਾ ਵਧੀਆ ਇਨਸਾਨ ਨਾ ਬਾਈ ਗੁਰਪ੍ਰੀਤ

  • @punajbisong3120
    @punajbisong3120 4 роки тому +35

    ਪਰਦੀਪ ਵੀਰ ੲੇਕਮ ਹਠੂਰ ਦੀ ੲਿੰਟਰਵਿੳੂ ਕਰਵਾ ਦਿਊ

  • @doctoriqbal3788
    @doctoriqbal3788 4 роки тому +5

    har player de help te sewa apne kolo kar dinda hai kabbadi da ehe anmol heera jiss de masaal sikander te douli hai allha mere veer nu chardi kalan wich Rakhe dr khan

  • @mintusheron7620
    @mintusheron7620 4 роки тому +26

    ਬਾਜੀ ਬਾਈ ਨਾਲ ਮੁਲਾਕਾਤ ਕਰੋ ਬਾਈ

  • @gursewaksingh7909
    @gursewaksingh7909 8 місяців тому +1

    ਬਹੁਤ ਵੱਧੀਆ ਸੁਭਾ ਬਾਈ 'ਦਾ

  • @PB19Entertainment
    @PB19Entertainment 4 роки тому +4

    ਆਪਣੇ ਚੈਨਲ ਤੇ ਵੀ ਇੰਟਰਵਿਊ ਗੁਰਪ੍ਰੀਤ ਦੀ । ਬੰਦਾ ਘੈਂਟ ਆ

  • @chanjichhinji2897
    @chanjichhinji2897 4 роки тому +6

    ਬਹੁਤ ਹੀ ਵਧੀਆ ਖਿਡਾਰੀ ਆ ਹੋਰ ਗੱਲਬਾਤ ਬਹੁਤ ਹੀ ਵਧੀਆ ਕੀਤੀ ਤੇ ਸੱਚ ਗੱਲ ਕਰਦਾ

  • @rajwindersinghravi1500
    @rajwindersinghravi1500 4 роки тому +31

    ਏਕਮ ਦੀ ਇੰਟਰਵਿਊ ਕਰਵਾਉ

  • @skproduction9758
    @skproduction9758 4 роки тому +7

    ਪ੍ਰਦੀਪ ਵੀਰ ਤੇਰੇ ਬੋਲਣ ਦੇ ਸਟਾਈਲ ਤੋਂ ਪਤਾ ਲੱਗਦਾ ਕਿ ਤਜਰਬਾ ਕਿੰਨਾ ਬਾਕੀ ਗੁਰਪ੍ਰੀਤ ਤਾਂ ਬੰਦਾ ਘੈਂਟ ਆ

  • @majorcheema7571
    @majorcheema7571 3 роки тому +5

    ਦਿਲ ਦਾ ਸਾਫ਼ ਆ ਵੀਰ ਬਹੁਤ ਵਧਈਆ ਲ਼ੰਗਾ ਸੁਣ ਕੇ

  • @jaggamahlan
    @jaggamahlan 4 роки тому +13

    Pardeep Y swad ne onda ha Puri interview pye kro.
    Gurpreet siraaa player ta siraaaa he inssan ha👌👌👌👍😍😍😍

  • @deepsidhu7327
    @deepsidhu7327 4 роки тому +5

    Y thoda ja v skip ni kita video nu ena ghaint interview c gurpreet y da

  • @singhsony9345
    @singhsony9345 4 роки тому +2

    Yr pa Deni c y prdeep poori interview Hun Ghar c next week kam te cahle Jana fer Sala time ni lagna y ban k pa Devo poori interview bro ....thanks bro

  • @ranjitsinghbhandal2287
    @ranjitsinghbhandal2287 4 роки тому

    ਬਹੁਤ ਵਧੀਆ ਪਲੇਅਰ ਅਤੇ ਇੰਟਰਵਿਊ l

  • @arshsidhu4235
    @arshsidhu4235 4 роки тому +23

    ਬਾਈ ਇੱਕ ਵਾਰ ਚ ਇੰਟਰਵਿਊ ਪਾ ਦੋ ਇਸ ਤਰਾ ਗੱਲਬਾਤ
    ਸੁਣਨ ਦਾ ਸਵਾਦ ਨਹੀਂ ਜਿਸਨੇ ਵੀਡੀਓ ਦੇਖਣੀ ਆ ਉਹ ਪੂਰੀ ਵੀ ਦੇਖਲੂ 🙏🙏🙏

  • @gurkaramkaura3335
    @gurkaramkaura3335 3 роки тому

    ਬਾਜ਼ੀ ਜੰਡ ਬਹੁਤ ਗਲਤ ਖੇਡਦਾ ਸੀ ਬਹੁਤ ਵੀਰਾਂ ਦੇ ਸੱਟਾ ਲਾਈਆ,

  • @deepmann5922
    @deepmann5922 4 роки тому +7

    Bhut vadiya player a 22 gurpreet respected person a 22

  • @shonkysingh5296
    @shonkysingh5296 4 роки тому +1

    Dil khush ho gya veer bahut vadiya gallnaa hoyi

  • @hardevkhokhar
    @hardevkhokhar 4 роки тому +10

    ਬਹੁਤ ਵਧੀਆ ਇਨਸਾਨ ਆ ਬਾਈ

  • @singhsony9345
    @singhsony9345 4 роки тому +4

    Baki gurpreet bro vadia player Sach bolda y...rabb tarkki deve y nu

  • @meetmaan2514
    @meetmaan2514 4 роки тому +12

    Sirra Banda jatt de record bolde a

  • @rajwindersingh4404
    @rajwindersingh4404 4 роки тому +3

    Tazarbekar te suljeya hoya player ae gurpreet vira har gall bhut bdia te sapast kri a

  • @Pstr.malkit
    @Pstr.malkit Рік тому

    Nice gurpreet vere god bless you bro sanu ta kde koi chz da uustad milia hi nahi bro

  • @lakhagrewal2110
    @lakhagrewal2110 11 місяців тому

    ਸਭਤੋ ਸਾਫ਼ ਦਿਲ ਦਾ ਮਾਲਕ ਆ ਬਾਈ ਗੁਰਪ੍ਰੀਤ ਜੰਗੀਆਣਾ

  • @daudharwalakavisharijatha8089
    @daudharwalakavisharijatha8089 4 роки тому +4

    ਬਹੁਤ ਵਧੀਆ ਸੀ ਗੱਲਬਾਤ ਵਧੀਆ ਪਲੇਅਰ ਦੀ ਨਿਸਾਨੀ ਆ ਗਲਤੀ ਕਰਕੇ ਮੰਨ ਲੈਣੀ ਸੁਣਨ ਵਿੱਚ ਆਇਆ ਸੀ ਕੀ ਗੁਰਪ੍ਰੀਤ ਨੇ ਦੌਲੀ ਅਲਕੜਾ ਤੇ ਗੁਰਪ੍ਰੀਤ ਠੀਕਰੀਵਾਲ ਵਧੀਆ ਖਿਡਾਰੀ ਪੈਦਾ ਕੀਤੇ ਨੇ

    • @manpreetsandhu291
      @manpreetsandhu291 4 роки тому

      ਹੋਰ ਵੀ ਬਹੁਤ ਪਲੇਅਰ ਤਿਆਰ ਕੀਤੇ ਨੇ ਗੁਰਪ੍ਰੀਤ ਜੰਗੀਆਣਾ ਨੇ ਜਿਵੇਂ ਸਿਕੰਦਰ ਜੰਗੀਆਣਾ,,ਕਾਕਾ ਨੰਗਲਾ,,ਸੀਪਾ ਬਦਰਾ ਹੋਰ ਵੀ ਬਹੁਤ ਪਲੇਅਰ ਨੇ ਜੋ ਆਉਣ ਵਾਲੇ ਸਮੇਂ ਦੇ ਸੁਪਰ ਸਟਾਰ ਪਲੇਅਰ ਹੋਣਗੇ

  • @sonukuranakabaddi5851
    @sonukuranakabaddi5851 4 роки тому +11

    Bha ji apne favorite stopper ne
    Rab mehar rakhn 👌🙏

  • @kulveerwaring3311
    @kulveerwaring3311 4 роки тому +2

    Pardeep g eh bande di interview krke ta tusi jiwe kehnde hunde aa v janma janma di bhukh lai ti😍😍😍 eh banda dil J nu lagg gya love u gurpreet veere

  • @preetbuttar9304
    @preetbuttar9304 4 роки тому +23

    ਗੁਰਪ੍ਰੀਤ ਵੀਰ ਜਿਨ੍ਹਾਂ ਖਿਡਾਰੀ ਵਧੀਆ ਉਸਤੋ ਜਿਆਦਾ ਇਨਸਾਨ ਵਧੀਆ ਆ ਸੱਚ ਬੋਲ ਕੇ ਦੱਸਿਆ ਕਿਰਾਇਆ ਲੈਣ ਲਈ ਗਏ ਸੀ

  • @DavidJohnson-wu2yn
    @DavidJohnson-wu2yn 4 роки тому +12

    ਸੱਚਾ ਇਨਸਾਨ ਆ .. 💞💞

  • @DavidJohnson-wu2yn
    @DavidJohnson-wu2yn 4 роки тому +3

    Y siraa .. Banda gurpreet.. 💞💞.. Herra vanda.. Yarr.. God bless you.. Jatta💞💞

  • @bullgamingff6199
    @bullgamingff6199 4 роки тому +5

    Pardeep veer u nice and Gurpreet bro sira person

  • @kulwinderchananka1036
    @kulwinderchananka1036 4 роки тому +7

    Bai gurpreet sacha sucha bnda. Experience bnda poora. Bai nu cricket khedni chahidi c.

  • @rajideol680
    @rajideol680 3 роки тому

    ਪ੍ਰਦੀਪ ਬਾਈ ਮੁੱਕ ਦੀ ਗੱਲ ਗਰਾਉਡ ਵਿਚ ਖੜੇ ਹੀ ਜਿੱਤ ਜਾਂਦੇ ਸੀ । ਟੀਮਾ ਮੈਚ ਸੱਡ ਕੇ ਭੱਜ ਜਾਦੀ ਆ ਸੀ👍👍

  • @sukhjindersingh6982
    @sukhjindersingh6982 4 роки тому +7

    ਵਧੀਆ ਬੰਦਾ

  • @singhmander1608
    @singhmander1608 4 роки тому +2

    Great work veere
    Jo tusi kabaddi lai kar raheo
    Pardeep 22

  • @vikrampannu5775
    @vikrampannu5775 4 роки тому +3

    Pardeep veer aa Part system wala concept bahut vadhia lagya. full video da link description vich pa dya kro.

  • @doctoriqbal3788
    @doctoriqbal3788 4 роки тому +3

    Gurpreet ik sacha te imandaar player hai ik gal hor ehe banda chote player te greeb player de help bhout karda hai dr khan

  • @rajjix4834
    @rajjix4834 4 роки тому +1

    ਗੁਰਪ੍ਰੀਤ ਤੂੰ ਇੰਟਰਵਿਊ ਬਹੁਤ ਵਧੀਆ ਦਿਣਾ ਤੂੰ

  • @jattanagurdeep5739
    @jattanagurdeep5739 4 роки тому

    ਬਹੁਤ ਵਧੀਆ ਇਨਸਾਨ ਆ ਵੀਰ ਗੁਰਪ੍ਰੀਤ ਜੰਗੀਆਣਾ ‌

  • @ਸੰਦੀਪਸਿੰਘ-ਦ9ਠ
    @ਸੰਦੀਪਸਿੰਘ-ਦ9ਠ 4 роки тому +3

    ਬਹੁਤ ਵਧੀਅਾ ੲਿਨਸਾਨ ੲੇ ਜੰਗੀਅਾਣੇ ਵਾਲਾ ਗੋਪੀ।

  • @daljitkumar655
    @daljitkumar655 4 роки тому

    ਬਹੁਤ ਵਧੀਆ ਗੱਲ ਕੀਤੀ ਬਾਈ ਨੇ👌👌👌👌👌

  • @gdsharma4936
    @gdsharma4936 4 роки тому +1

    Bahut sohna te sach kiha veer tusi

  • @jaggisingh9728
    @jaggisingh9728 4 роки тому +2

    Lvu big bro waheguru g tenu hamesha charde kla vich rakhan hoja fitt jalde I m bhalwan maur nabha

  • @majercheemasingh5944
    @majercheemasingh5944 3 роки тому

    ਏ ਵੀਰ ਮੈਨੁੰ ਬਹੁਤ ਚੰਗਾ ਲਗ਼ਦਾ ਕਬੰਡੀ ਤਾ ਮੈ ਬਹੁਤ ਘਟ ਵੇਖ਼ਦਾ ਵਾਹੇਗੁੂਰ ਇਕ ਵੀਰ ਦੇਦਾ ਜੰਗੀ ਵਰਗਾ ਤਾ ਫ਼ੇਰ ਗ਼ਲ ਬਣਦੀ ਸੀ ਕੰਲੇ ਈ ਆ ਮੇ ਮੇ ਬੜੇ ਵੀਰ ਬਣਾਏ ਪਰ ਮੈਨੁੰ ਕਿਸੇ ਨੇ ਨੀ

  • @jassagill5241
    @jassagill5241 4 роки тому +2

    ਸੱਚਾ ਬੰਦਾ ਗੁਰਪ੍ਰੀਤ ਤੇ ਸੱਚ ਬੋਲਦਾ 100%

  • @sanjaykhan2413
    @sanjaykhan2413 4 роки тому +20

    Ekam da interview krdo

  • @RanjitSingh-hg8lw
    @RanjitSingh-hg8lw 4 роки тому +1

    ਵੀਰ ਪਿੱਥੋ ਵਾਲੇ ਛੀਰਾ ਦੀ ਇੰਟਰਵੀਊ ਪਾਉ

  • @HarpreetSingh-xn5je
    @HarpreetSingh-xn5je Рік тому

    ਗੁਰਪ੍ਰੀਤ ਵੀਰ ਬਿਲਕੁੱਲ ਸੱਚਾ ਬੰਦਾ ਹੈ 👍🏼👍🏼👍🏼👍🏼👍🏼

  • @digdig7565
    @digdig7565 4 роки тому +2

    Veer happy sampli sahib di interview jaroor kryo 365 te wait krga y

  • @makeitcount5022
    @makeitcount5022 4 роки тому +2

    ਹੀਰਾ ਬੰਦਾ। ਜਿਓੰਦੇ ਵਸਦੇ ਰਹੋ 👍

  • @jagpalsingh9125
    @jagpalsingh9125 4 роки тому +1

    Sirra bai gurpreet jangiana

  • @GurwinderSingh-pg4ku
    @GurwinderSingh-pg4ku 4 роки тому +2

    Sahi gal bi sirrraaa gal aa

  • @Singhboy749
    @Singhboy749 3 роки тому

    Gurpreet bai dekhan nu thoda lagda k banda subah da rude hovo par galla sunan to baad pata lagda k nyc person aa. galla vi bahut vadia suljea hoyea insan aa.

  • @kandaresingh3900
    @kandaresingh3900 4 роки тому +31

    ਏਕਮ ਹਠੂਰ ਦੀ ਇੰਟਰਵਿਊ ਕਰੋਂ ਬਾਈ ਜੀ

  • @GulabSingh-ut3qi
    @GulabSingh-ut3qi 3 роки тому +9

    Bazi jandh legend nd legend rahega

    • @torantojatt4573
      @torantojatt4573 Рік тому

      Tu jaanda onu kutta sirre da mai ohnu Changi trah jaanda

  • @lalibrar9815
    @lalibrar9815 3 роки тому

    ਮਨ ਚ੍ਰ ਈਰਖਾ ਰੱਖ ਕੇ ਖੇਡਣ ਵਾਲਾ ਖਿਡਾਰੀ ਆ ਬਾਜੀ ਜੰਡ
    ਕੋਈ ਬਹੁਤ ਚੰਗਾ ਕੰਮ ਨੀ

  • @GurjeetSingh-qy3ej
    @GurjeetSingh-qy3ej 4 роки тому

    ਬਾਈ ਗਲ ਸਹੀ ਕਹੀ ਆ ਗੁਰਪ੍ਰੀਤ ਨੇ ਛੇ ਮੈਚ ਬਹੁਤ ਸਾਜੈ ਹੁੰਦੇ ਸੀ

  • @indersidhu3212
    @indersidhu3212 4 роки тому +6

    God bless you bro gurpreet

  • @Mannusandhu1311
    @Mannusandhu1311 4 роки тому +1

    ਇੱਕ ਵਾਰੀ ਗੁਰਪ੍ਰੀਤ ਨਾਲ ਕੋਟ ਫੱਤਾ ਕੱਪ ਤੇ ਬਹੁਤ ਧੱਕਾ ਹੋਇਆ ਸਿ ਗੱਲ ਐਨੀ ਵੱਦ ਗਈ ਸਿ ਗੁਰਪ੍ਰੀਤ ਨੂ ਪਿਸਤੌਲ ਕੱਢਣਾ ਪੈ ਗਿਆ plzzzzz ਦੂਜੀ interviews ਚ ਕੋਟ ਫੱਤਾ ਕੱਪ ਵਾਰੇ ਜਰੂਰ ਪੁੱਛਣਾ ਵੀ ਗੱਲ ਕੀ ਹੋਈ ਸਿ 🙏🙏🙏

  • @HardeepSingh-fo2sz
    @HardeepSingh-fo2sz 4 роки тому +3

    ,ਸੱਚਾ ਬੰਦਾ ਬਾਈ

  • @khalsaorganicfarmnaturalfa8578
    @khalsaorganicfarmnaturalfa8578 4 роки тому +30

    ਖਿਡਾਰੀ ਭੋਲੇ ਬੰਦੇ ਹੁੰਦੇ..👌👍

    • @sarbjitsingh-tr3gk
      @sarbjitsingh-tr3gk 3 роки тому +1

      *ਜਿਆਦਾ ਦਿਮਾਗਾਂ ਵਾਲੇ ਖਿਡਾਰੀ ਬਣ ਵੀ ਨਹੀਂ ਸਕਦੇ ਵੀਰ*

  • @karandeep8480
    @karandeep8480 4 роки тому

    Bhut vadia veer ji gal aaa

  • @dharmindergill9823
    @dharmindergill9823 4 роки тому

    Bhot Vadia glaa kitiyan bndey ne

  • @ShivKumarShivKumar-qe2eh
    @ShivKumarShivKumar-qe2eh 3 роки тому

    ਵਧੀਆ ਗੱਲ ਟਾਇਮ ਦੀ ਕਦਰ

  • @spartanhappy1020
    @spartanhappy1020 4 роки тому +1

    ਏਕਮ ਹਠੂਰ ਦੀ ਇੰਟਰਵਿਊ ਲਓ ਜੀ

  • @gurbindersingh8623
    @gurbindersingh8623 4 роки тому +1

    Gurpreet bai ji Kabbdi game da firshta banda ah ji gal yowan di hondi ah te bai oh gallan te pura uther da ga

  • @GurpreetSingh-gh4gf
    @GurpreetSingh-gh4gf 4 роки тому +1

    Nyc bol gurpreet vere

  • @manishmanishkajla5049
    @manishmanishkajla5049 4 роки тому +1

    Yar ਲੱਕੀ ਨਸਰਾਲੇ ਦਾ ਵੀ ਇੰਟਰਵਿਊ ਲੳਂ ਜੀ

  • @manisingh7079
    @manisingh7079 4 роки тому +1

    Good soch bro.teri.gurpreet

  • @amritpalkaur1344
    @amritpalkaur1344 2 роки тому

    Gurpreet te dulla bagge pind wala
    Bhut sohni soch wale bande ne

  • @AliBaba0087
    @AliBaba0087 2 роки тому

    jeonda rhe prawa waheguru trakia lawe

  • @muhmmadramiz6739
    @muhmmadramiz6739 4 роки тому +1

    Nice veer g love u from panjab Pakistan

  • @damanpreetsidhu8078
    @damanpreetsidhu8078 3 роки тому

    Bahut ghaint player bai gurpreet jangiana

  • @ekam_maan4906
    @ekam_maan4906 Рік тому

    ਗੁਰਪ੍ਰੀਤ ਵੀ ਵਧੀਆ ਪਰ ਬਾਜ਼ੀ ਜੰਡ ਵਰਗਾ ਸੁਪਰ ਸਟਾਰ ਕੋਈ ਨਹੀਂ 💪

  • @singhdilaver7023
    @singhdilaver7023 4 роки тому

    Paji di game v Sirra te sach v bolda sirra paji

  • @ramandeepwander9454
    @ramandeepwander9454 4 роки тому +3

    Fan Bai Gurpreet da

  • @gurigharangna
    @gurigharangna 4 роки тому +1

    Ghaintt bnda

  • @BaljinderSingh-ny8qq
    @BaljinderSingh-ny8qq 4 роки тому +1

    Gurpreet Veera end Banda h yr

  • @butasekhon7852
    @butasekhon7852 4 роки тому +1

    ਸਾਡੇ ਜਿਲੇ ਦਾ ਮਾਨ ਗੁਰਪ੍ਰੀਤ ਸਿੰਘ

  • @deepindia6764
    @deepindia6764 4 роки тому

    Jangiana bro,💪💪👌👌👌👌 ਸ਼ੀਸ਼ਾ ਬੰਦਾ ਬਿਲਕੁਲ

  • @navbirring3671
    @navbirring3671 4 роки тому

    ਗਤਕਾ ,ਕੁਸ਼ਤੀ ,ਕੱਬਡੀ,ਪੰਜਾਬੀ ਬੋਲੀ ਤੇ ਪਹਿਰਾਵਾ ,ਗੁਰਮਤਿ ਸੰਗੀਤ ਜਾ ਢਾਡੀ ਕਵੀਸ਼ਰੀ ਨੂੰ ਪਹਿਲ ਦੇਣੀ ਹਰ ਪੰਜਾਬੀ ਦਾ ਫਰਜ਼ ,ਤੇ ਇਹਨਾ ਛੇ ਚੀਜ਼ਾਂ ਦਾ ਪ੍ਰਚਾਰ ਤੇ ਪੱਧਰ ਉੱਚਾ ਹੋਵੇ ਅਤੇ ਪੰਜਾਬੀ ਧਿਆਂਨ ਦੇਣ ਤਾਂ ਅਸੀਂ ਅੱਧੇ ਆਜ਼ਾਦ ਹੋ ਜਾਵਾਂਗੇ।