ਦਿੱਲੀ ਮੋਰਚਾ। ਕਲਾਕਾਰ ਦੀ ਅੱਖ ਦਾ ਕਮਾਲ। ਟੁੱਟਦੇ ਬੈਰੀਗੇਡ ਤੇ ਪੱਕਦੇ ਲੰਗਰ। Sukhpreet Singh Artist ।

Поділитися
Вставка
  • Опубліковано 20 жов 2024

КОМЕНТАРІ • 124

  • @AmritPalSinghGhudda
    @AmritPalSinghGhudda  2 роки тому +35

    ਸੁਖਪ੍ਰੀਤ ਸਿੰਘ ਆਰਟਿਸਟ ਹੋਣੀਂ ਸੋਸ਼ਲ ਮੀਡੀਆ ਨਹੀਂ ਚਲਾਉਂਦੇ । ਏਹ ਬਾਈ ਹੋਣਾਂ ਬਾਰੇ ਮਨਜੀਤ ਰਾਜਪੁਰੇ ਤੋਂ ਪਤਾ ਲੱਗਾ ਸੀ।
    ਜਿੱਦਣ ਮਿਲੇ, ਮੈਂ ਪੁੱਛਿਆ ਬਾਈ ਨੰਬਰ ਦਿਓ।
    ਵਿਜਟਿੰਗ ਕਾਰਡ ਦਿੱਤਾ ਕਿ ਆਹ ਘਰੇ ਤਾਰ ਆਲਾ ਫ਼ੋਨ ਨੰਬਰ ਆ ਤੇ ਨਾਲ ਆਹ ਈਮੇਲ ਐੱਡਰੈੱਸ। ਮੋਬਾਇਲ ਨਹੀਂ ਰੱਖਿਆ। ਵਿਸਥਾਰ ਕਦੇ ਫੇਰ ਸਹੀ, ਸੰਖੇਪ ਦੱਸਦਾਂ।
    ਸੁਖਪ੍ਰੀਤ ਸਿੰਘ ਨੇ ਬੁਰਸ਼ ਦੇ ਸਿਰ ਤੇ 32 ਦੇਸ਼ ਘੁੰਮ ਲਏ ਨੇ। ਜੇ ਕਰੋਨਾ ਨਾ ਆਉਂਦਾ ਤਾਂ ਏਹਨ੍ਹਾ ਨੇ ਦਸ ਪੰਦਰਾਂ ਹੋਰ ਦੇਸ਼ਾਂ ‘ਚ ਫੈਲ ਜਾਣਾ ਸੀ। ਕਮਾਲ ਦੇ ਚਿੱਤਰਕਾਰ ਨੇ। ਇੱਕ ਇੱਕ ਪੇਂਟਿੰਗ ਬਣਾਓਣ ਤੇ ਚਾਰ ਚਾਰ ਸਾਲ ਲਾਏ ਨੇ।
    1984 ਤੋਂ PAU ਦੇ ਗਰਾਊਂਡਾਂ ‘ਚ ਲਗਾਤਾਰ ਫੁੱਟਬਾਲ ਖੇਡ ਰਹੇ ਨੇ। ਨਾਲ਼ੋਂ ਨਾਲ ਸਿਖਾਓਂਦੇ ਨੇ ਹੁਣ।
    ਪਹਾੜਾਂ ਨਾਲ ਅੰਨ੍ਹਾ ਪਿਆਰ ਆ, ਪਹਾੜੀ ਚੋਟੀਆਂ ਤੇ ਚੜ੍ਹਨ ਦਾ ਇਸ਼ਕ ਆ। ਗੂੜ੍ਹੇ ਰੰਗਾਂ ਦੀਆਂ ਪੱਗਾਂ ਬੰਨ੍ਹਣ ਦੇ ਸ਼ੌਕੀਨ ਇਸ ਬਾਈ ਹੋਣਾਂ ਦੀ ਬਣਾਈ ਲਹੌਰ ਦਰਬਾਰ ਦੀ ਪੇਂਟਿੰਗ ਦੀ ਵੀਡਿਓ ਬਣਾਈ ਸੀ, ਜੋ ਵਾਹਵਾ ਦੇਖੀ ਸੁਣੀ ਗਈ। ਇਸ ਨੱਥੀ ਵੀਡਿਓ ‘ਚ ਦਿੱਲੀ ਮੋਰਚੇ ਨੂੰ ਬਾਖੂਬੀ ਪੇਸ਼ ਕੀਤਾ। ਦੇਖਿਓ ਤੇ ਹੋਰਾਂ ਨਾਲ ਸ਼ੇਅਰ ਕਰਿਓ।
    ਸੁਖਪ੍ਰੀਤ ਸਿੰਘ ਹੋਣਾਂ ਨਾਲ ਰਾਬਤਾ ਕਰਨ ਲਈ sukhart@gmail.com ਤੇ ਮੇਲ ਕਰਿਓ। ਚੜ੍ਹਦੀ ਕਲਾ…..ਘੁੱਦਾ

    • @azadpanjaabsingh8536
      @azadpanjaabsingh8536 2 роки тому +1

      ਵੀਰੇ ਕੀ ਹਾਲ ਹੈ ਆਪ ਜੀ ਦਾ।

  • @supinderdhaliwal223
    @supinderdhaliwal223 2 роки тому +2

    ਵੱਡੀ ਗੱਲ ਬਾਤ ਐ

  • @gavi_naaz
    @gavi_naaz 2 роки тому +12

    ਏਦਾ ਦੇ ਕਲਾਕਾਰਾਂ ਨੂੰ appreciate ਕਰਨਾ ਚਾਹੀਦਾ ਹੈ

  • @daljotsingh4918
    @daljotsingh4918 2 роки тому +6

    ਬਾ-ਕਮਾਲ ਬਾਈ ਜੀ! ਕੋਈ ਸ਼ਬਦ ਨੀ ਏਸ ਮਿਹਨਤ ਤੇ ਏਸ ਜਜ਼ਬੇ ਨੂੰ ਬਿਆਨ ਕਰਨ ਲਈ।
    ਦੇਗੋ-ਤੇਗੋ ਫਤਹਿ 🙏

  • @harjitkaur464
    @harjitkaur464 2 роки тому +1

    ਬਹੁਤ ਖੂਬਸੂਰਤ 👍ਧੰਨਵਾਦ ਵੀਰ ਦਾ ਜਿੱਤ ਕਿਸਾਨ ਮੋਰਚੇ ਦੀਆ ਯਾਦਾਂ ਨੂੰ ਪੈਕਿੰਗ ਰਾਹੀਂ ਸੰਭਾਲ ਕੇ ਹਮੇਸ਼ਾ ਲਈ ਅਮਰ ਕਰ ਲਿਆ 🙏🙏

  • @manjeetkaur4326
    @manjeetkaur4326 2 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਤਿੰਨੋ ਵੀਰਾਂ ਨੂੰ ਬਹੁਤ ਵਧੀਆ ਪੇਟੀਗ ਵਣਉਂਦੇ ਨੇ ਸਰਦਾਰ ਜੀ ਮਿਲ ਵੀ ਸਕਦੀ ਇਹਨਾਂ ਦੀ ਪੇਟਗ ਰੱਬ ਚੜਦੀਕਲਾ ਵਿੱਚ ਰੱਖੇ ਧੰਨਵਾਦ ਜੀ👍👍

  • @amardeepfilms68
    @amardeepfilms68 2 роки тому +1

    ਵੀਰ ਜੀ ਨੇ ਮਿਹਨਤ ਬਹੁਤ ਕੀਤੀ ਹੈ , ਵੀਰ ਜੀ ਦੀ ਪ੍ਰਤਿਭਾ ਨੂੰ ਸਲਾਮ ਕਰਦੇ ਹਾਂ , ਪਰ ਇਹ ਚਿੱਤਰ ਦੀਪ ਸਿੱਧੂ ਦੀ ਹਾਜ਼ਰੀ ਬਿਨਾਂ ਅਧੂਰਾ ਹੈ !

  • @AmandeepSingh-lc6jl
    @AmandeepSingh-lc6jl 2 роки тому +2

    ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ

  • @hikari1549
    @hikari1549 2 роки тому +3

    ਦੀਪ ਸਿੱਧੂ ਰਹਿ ਗਿਆ ਬਾਈ ਦਿਖਾਉਣ ਆਲਾ

  • @GurpreetSingh-se4wi
    @GurpreetSingh-se4wi 2 роки тому +5

    ਧੰਨਵਾਦ ਘੁੱਦੇ ਵੀਰ । ਭਾਈ ਸੁਖਪ੍ਰੀਤ ਸਿੰਘ ਜੀ ਸਾਡੀ ਕੌਮ ਦੇ ਅਨਮੋਲ ਹੀਰੇ ਨੇ। ਸਾਡੀ ਕੌਮ ਨੂੰ ਤੇ ਸਾਡੀ ਕੌਮ ਦੇ ਆਗੂਆਂ ਨੂੰ ਇਹਨਾਂ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨਾ ਚਾਹੀਦਾ।

  • @jogibaabo412
    @jogibaabo412 2 роки тому +2

    ਬਈ ਕਿਆ ਬਾਤਾਂ ਨੇ ਇਸ ਚਿੱਤਰਕਾਰੀ ਦੀਆਂ ਅਤੇ ਚਿੱਤਰਕਾਰ ਦੀਆਂ, ਰੂਹ ਤੋਂ ਸੈਲਿਊਟ ਐ ਬਾਈ ਜੀ ਨੂੰ ਅਤੇ ਬਾਈ ਜੀ ਦੀ ਕਲਾ ਨੂੰ।

  • @gurpreetsidhu3681
    @gurpreetsidhu3681 2 роки тому

    ਇੱਕ ਵਾਰ ਫਿਰ ਧੰਨਵਾਦ ਵੀਰੇ ਕਿਸਾਨ ਅੰਦੋਲਨ ਦੇ ਸ਼ੁਰੂਆਤੀ ਦੌਰ ਤੋਂ ਹੀ ਆਪਣੇ ਕਮਰੇ ਲਈ ਚਿੱਤਰ ਲੱਭ ਰਿਹਾ ਸੀ ਪਰ ਸਮਝ ਨਹੀਂ ਸੀ ਪਾ ਸਕਿਆ ਕਿ ਕੀ ਰੱਖਾਂ ਕੀ ਛੱਡਾਂ ਪਰ ਆਹ ਚਿੱਤਰ ਨੇ ਲੱਗਦਾ ਸਾਰੀਆਂ ਘਾਟਾਂ ਪੂਰੀਆਂ ਕਰ ਦਿੱਤੀਆਂ ਹੁਣ ਇਹ ਕਮਰੇ ਦਾ ਸ਼ਿੰਗਾਰ ਬਣੇਗਾ ਤੇ ਸਾਲਾਂ ਵੱਧੀ ਅੰਦੋਲਨ ਦੀ ਯਾਦ ਤਾਜ਼ਾ ਕਰਦਾ ਰਹੇਗਾ ਧੰਨਵਾਦ ਘੁੱਦੇ ਵੀਰ ਤੁਹਾਡਾ ਤੇ ਵੱਡੇ ਬਾਈ ਸੁਖਪ੍ਰੀਤ ਹੋਰਾਂ ਦਾ!!

  • @Daske.WaleSahi
    @Daske.WaleSahi 2 роки тому +1

    ਬਹੁਤ ਹੀ ਜ਼ਿਆਦਾ ਵਧੀਆ ਬਣਾਇਆ ਵੀਰ ਨੇ ਚਿੱਤਰ

  • @bittitalwandisabo5343
    @bittitalwandisabo5343 9 місяців тому

    ਕਿਸਾਨ ਅੰਦੋਲਨ
    ਬਹੁਤ ਵਧੀਆ ਪੇਂਟਿੰਗ ਬਣਾਈ ਹੈ ਬਾਈ ਜੀ
    ਕਲਾ ਤੁਹਾਡੀ ਨੂੰ ਬਹੁਤ ਸਾਰਾ ਪਿਆਰ
    ਬਹੁਤ ਵਧੀਆ ਵਰਨਣ ਕੀਤਾ ਗਿਆ ਹੈ

  • @sukhmaan4896
    @sukhmaan4896 2 роки тому +1

    ਗੁੱਡ ਜੌਬ ਜੀ

  • @agiapalsingh6695
    @agiapalsingh6695 2 роки тому +3

    ਬਹੁਤ ਖੂਬ ਬਾਈ ਜੀ। ਜਿਓਂਦੇ ਵਸਦੇ ਰਹੋ।

  • @palwindersingh3527
    @palwindersingh3527 2 роки тому +1

    ਵਾਹ ਜੀ

  • @ranbirsingh9171
    @ranbirsingh9171 2 роки тому +2

    ਜਿਉਂਦੇ ਵਸਦੇ ਰਹੋ ਵੀਰੋ ਵਾਹਿਗੁਰੂ ਤਰੱਕੀਆਂ ਬਖਸੇ਼

  • @-12393
    @-12393 2 роки тому +2

    ਬਹੁਤ ਵਧੀਆ ਜੀ , ਲਾਲ ਕਿਲੇ ਵਾਲੀ ਘਟਨਾ ਵੀ ਐਡ ਕਰ ਦਿਉ

  • @RavinderSinghJahangir
    @RavinderSinghJahangir 2 роки тому +2

    ਸਿਰਾ ਲਾਇਆ ਪਿਆ ਕੰਮ ਵੀਰ ਜੀ ਨੇ
    ਬਿਹਤਰੀਨ ਕਲਾ

  • @pammasingh1764
    @pammasingh1764 2 роки тому +1

    Very good VeER je Abh khubsurat humsafer

  • @HPS7837
    @HPS7837 2 роки тому +1

    ਬਹੁਤ ਸੋਹਣੀ ਚਿੱਤਰਕਾਰੀ.....👌💐👍👍

  • @tarsemsinghwaraich7642
    @tarsemsinghwaraich7642 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣਾ ੳਪਰਾਲਾ ਕੀਤਾ ਅੰਕਲ ਜੀ ਨੇ ਕੋਮ ਨੂੰ ਹਮੇਸ਼ਾ ਆਪਣਾਂ ਇਤਿਹਾਸ ਛਾਤੀ ਦੇ ਨਾਲ ਲਗਾ ਕੇ ਰਖਣਾ ਚਾਹੀਦਾ ਹੈ ਕੋਮ ਦੇ ਸੂਰਮਿਆਂ ਨੂੰ ਯਾਦ ਰਖਣਾ ਚਾਹੀਦਾ ਹੈ

  • @parvindersingh6394
    @parvindersingh6394 2 роки тому +3

    Bohat sohni... Khoobsurat... Kinni mehnat kiti gyi hai... Bai ji nu salaam hai.....

  • @satnamgill5361
    @satnamgill5361 2 роки тому +5

    Very detailed painting. Excellent

  • @rajbirkauradelaide
    @rajbirkauradelaide 2 роки тому +2

    ਬਹੁਤ ਸੋਹਣੀ ਪੇਂਟਿੰਗ ਬਣਾਈ, ਬੜਾ ਬਾਖੂਬੀ ਪੇਸ਼ ਕੀਤਾ ਸਾਰਾ ਮੋਰਚਾ ਤੇ ਸੰਘਰਸ਼ ਤੇ ਹਮੇਸ਼ਾ ਵਾਂਗ ਸਦਕੇ ਤੁਹਾਡੇ ਭਾਅਜੀ ਜੋ ਤੁਸੀਂ ਅਜਿਹਾ ਖਜ਼ਾਨਾ ਸਾਰਿਆਂ ਦੇ ਨਜ਼ਰੀਂ ਕਰਦੇ ਓ। ਜਿਊਂਦੇ ਵੱਸਦੇ ਰਹੋ।

    • @sukhpreetsinghartist6080
      @sukhpreetsinghartist6080 2 роки тому +1

      Coming Adelaide ist week of may for exhibit in glen osmond,sukhpreet

    • @rajbirkauradelaide
      @rajbirkauradelaide 2 роки тому

      @@sukhpreetsinghartist6080 most welcome. ਜੀ ਆਇਆਂ ਨੂੰ।

  • @supinderdhaliwal223
    @supinderdhaliwal223 2 роки тому +2

    ਲਾਈਕ ਤਾ ਬਾਈ ਦਿੱਲੋ ਮੱਲੋ ਮੱਲੀ ਹੁੰਦਾ👍

  • @rajwantdhandwar9698
    @rajwantdhandwar9698 2 роки тому +5

    Excellent painting 👌

  • @jagsirsran7403
    @jagsirsran7403 2 роки тому

    ਸਤਿ ਸ੍ਰੀ ਆਕਾਲ ਵੀਰ ਜੀ 🙏 ਬਹੁਤ ਸੋਹਣਾ ਦ੍ਰਿਸ਼ ਪੇਸ਼ ਕੀਤਾ ਗਿਆ ਜੀ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ

  • @rajwant04
    @rajwant04 2 роки тому +4

    Excellent work! And a great personality!!

  • @gurindersingh3073
    @gurindersingh3073 2 роки тому +2

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਸੋਹਣੀ ਤਸਵੀਰ ਬਣਾਈਂ ਹੈ

  • @Missagust-D
    @Missagust-D 2 роки тому

    ਸਲਾਮ ਹੈ ਕਲਾਕਾਰ ਨੂੰ

  • @FatehSidhu3876
    @FatehSidhu3876 2 роки тому +3

    Very nice bai g Parmatma kamjabia bakshe tandrustia bakshe chardi kla ch rakhe

  • @PrimePunjabpb
    @PrimePunjabpb 2 роки тому +2

    ਬਹੁਤ ਸੋਹਣਾ ਬਾਈ

  • @gurmitkaursahota3984
    @gurmitkaursahota3984 2 роки тому +4

    Great 👍 very nice and priceless panting thanks 🙏 for sharing

  • @TheGeetPunjabi
    @TheGeetPunjabi 2 роки тому +5

    Well done, Painting is worth millions of words.

  • @arleenkaur6832
    @arleenkaur6832 2 роки тому +1

    ਵੀਰ ਬਾਈ ਜੀ ਨੂੰ ਕਹੌ ਲਾਲ ਕਿਲ੍ਹੇ ਵਾਲ਼ੀ 26 ਮਾਰਚ ਵਾਲ਼ੀ ਜਰੂਰ ਬਣਾਓ

  • @parminderkaur9491
    @parminderkaur9491 2 роки тому +2

    Sskhal guddha Singh and cocha sahib very nice painting 👍🎈🎈👌👌👌👌

  • @kuldeepdhimanburmi6049
    @kuldeepdhimanburmi6049 2 роки тому +2

    🙏🙏 ਵਾਹਿਗੁਰੂ ਜੀ
    ਬਹੁਤ ਵਧੀਆ ਜੀ

  • @bittitalwandisabo5343
    @bittitalwandisabo5343 9 місяців тому

    ਸਤਿ ਸ੍ਰੀ ਆਕਾਲ ਬਾਈ ਘੁੱਦੇ
    ਸਤਿ ਸ੍ਰੀ ਆਕਾਲ ਬਾਈ ਸੁਖਪ੍ਰੀਤ ਸਿੰਘ ਆਰਟਿਸਟ ਜੀ

  • @gurvinderkaur6738
    @gurvinderkaur6738 2 роки тому +4

    Truly appreciated 👍👍

  • @dr.roshansingh9420
    @dr.roshansingh9420 2 роки тому +1

    Kiyaa baatan bai ghudda veer dev veer ..artist bakmaal peshkari....👍👍👍👌👌🙏🙏💐💐

  • @sukhpalsingh9477
    @sukhpalsingh9477 2 роки тому +1

    ਬਹੁਤ ਵਧੀਆ 👍👍🙏

  • @madhomalli7321
    @madhomalli7321 2 роки тому +1

    Good morning ਬਾਈ ਜੀ । ਬਹੁਤ ਵਧੀਆ ਜੀ Keep up 💐❤️

  • @trilochanbawa6057
    @trilochanbawa6057 2 роки тому +2

    Awesome I love your Punjabi you are so good bhabaji Mehar Karan all of you

  • @laddisidhu8794
    @laddisidhu8794 2 роки тому +1

    ਬਹੁਤ ਵਧੀਆ ਜੀ

  • @amarjitgill9609
    @amarjitgill9609 2 роки тому

    Waheguru ji 🙏!wah ji .I have no words !!!

  • @JSingh_8185
    @JSingh_8185 2 роки тому

    Tasveer muho boldi aa. Bohat bohat dhanwaad sanu dakhaun layi, bhai Ghudde veer.

  • @keepadandiwal
    @keepadandiwal 2 роки тому +3

    Waheguru🙏🏻🙏🏻🙏🏻

  • @ajaysharma-qb1nc
    @ajaysharma-qb1nc 2 роки тому +1

    Wah bai ji wah kya baat hai

  • @ArjunSingh-cd8tr
    @ArjunSingh-cd8tr 2 роки тому +4

    Sat sri akaal sab nu 🙏Bahut hi sohni painting 🌸 bahut sohna describe kitta veer ji ne 👍

  • @im_summer9325
    @im_summer9325 2 роки тому +1

    Very nice ji

  • @balkandersingh1470
    @balkandersingh1470 2 роки тому

    Very good Kisan Ekta jindabad 👍👍👍👍

  • @jeet428
    @jeet428 2 роки тому +2

    ਨਿਸ਼ਾਨ ਸਾਹਿਬ ਗਾਇਬ ਹੈ

  • @gsgs7791
    @gsgs7791 2 роки тому +1

    no words very good

  • @ksmaan5174
    @ksmaan5174 2 роки тому +1

    👍

  • @sandhugjatt
    @sandhugjatt 2 роки тому

    ਕਮਾਲ ਕੀਤੀ ਪਈ ਬਾਈ ਨੇ ਬੁਰਛ ਨਾਲ

  • @sarbansandhu5658
    @sarbansandhu5658 2 роки тому +1

    Bahut vadia arts

  • @jagdvesingh3457
    @jagdvesingh3457 2 роки тому +2

    Sialut. Hi. Bay. Ji. De. Chetarkare. Nu

  • @navjotkaur696
    @navjotkaur696 2 роки тому

    Bhut vdiA veer g

  • @ਆਮਜਿਹਾ-ਡ3ਣ
    @ਆਮਜਿਹਾ-ਡ3ਣ 2 роки тому +2

    NIC veera

  • @nirmalsinghmallhi9773
    @nirmalsinghmallhi9773 2 роки тому

    Very good beer ji jai jwan jai kisan
    Waheguru Chad de Klan Rakhe

  • @ajmerdhillon3013
    @ajmerdhillon3013 2 роки тому +1

    ਕਮਾਲ ਦੀ ਕਲਾਕਾਰੀ ਆਪਣਾ ਫੌਨ ਲਿਖ ਕੇ ਭੇਜਿਓ 🙏👍

  • @gurdeepsingh135
    @gurdeepsingh135 2 роки тому +1

    Hi hello brother very nice painting dav 22 good morning ☕☕☕👌🇮🇳🇬🇧👍

  • @rajideol680
    @rajideol680 2 роки тому

    Bahut jyada vidha keta 👍👍👍👍👍

  • @SunnySingh-xe3mr
    @SunnySingh-xe3mr 2 роки тому +3

    Waheguru ji

  • @satnamkaur2704
    @satnamkaur2704 2 роки тому +3

    Nice bro..

  • @malkitsinghsidhu3598
    @malkitsinghsidhu3598 2 роки тому +1

    Good bless you

  • @gurinderpalsingh5672
    @gurinderpalsingh5672 2 роки тому +1

    🙏

  • @jagdevdhaliwal7256
    @jagdevdhaliwal7256 2 роки тому

    Excellent, Great history is remembered by its art not its war machines art history looks at art works and the people who have created them

  • @devd4547
    @devd4547 2 роки тому +1

    Wah ji wah

  • @Rajsingh-ue2oi
    @Rajsingh-ue2oi 2 роки тому

    Very hard work thanks to you

  • @FaraattaTv
    @FaraattaTv 2 роки тому +1

    Deep sidhu bai te painting jarror bano bai g twadi kalakari bahut vadia bai g deep sidhu youth da idol aa , legend

  • @baljeetkaurgill2279
    @baljeetkaurgill2279 2 роки тому +1

    Good 👍🏼 veere

  • @sbpsjharsahib4314
    @sbpsjharsahib4314 2 роки тому +1

    ਬਹੁਕੀਮਤੀ ਪੇਂਟਿੰਗ

  • @amandeepsingh7417
    @amandeepsingh7417 2 роки тому

    Sirra la ta Bai ne

  • @Raman7902
    @Raman7902 2 роки тому +1

    Nyc work

  • @86dalbir
    @86dalbir 2 роки тому +2

    👍🙏🏻

  • @dramarjeetsinghdhillon9716
    @dramarjeetsinghdhillon9716 2 роки тому +1

    Very good 👍

  • @amritmalhans3259
    @amritmalhans3259 2 роки тому +1

    🙏🙏❤️❤️

  • @manpreetatwal6270
    @manpreetatwal6270 2 роки тому +3

    Good job

  • @lovepreetdhaliwal6493
    @lovepreetdhaliwal6493 2 роки тому

    Bht sohna veer

  • @TheArtisticArena2608
    @TheArtisticArena2608 2 роки тому +1

    excellent

  • @harshdeepsingh9943
    @harshdeepsingh9943 2 роки тому +1

    🙏🏻❤️

  • @GagandeepSingh-oz7lj
    @GagandeepSingh-oz7lj 2 роки тому +2

    🙏🙏🙏

  • @captainsingh6721
    @captainsingh6721 2 роки тому +3

    Jaggi ni aya painting ch.

  • @GurpreetSingh-pm3oy
    @GurpreetSingh-pm3oy 2 роки тому +2

    🙏🙏🙏🙏🙏🙏❤️

  • @jasbirsinghdhillon2466
    @jasbirsinghdhillon2466 2 роки тому +1

    Very nice painting

  • @ਆਮਜਿਹਾ-ਡ3ਣ
    @ਆਮਜਿਹਾ-ਡ3ਣ 2 роки тому +2

    Good morning paji

  • @gurmeetbrar5994
    @gurmeetbrar5994 2 роки тому

    Sat sri akal kida Bro theek o tuse boht sona sardar Saab ni das aa boht vadiya lag aa🙏🙏👳‍♂️🙋‍♂️🇮🇳 dono video

  • @sandeepsingh-ec8lr
    @sandeepsingh-ec8lr 2 роки тому

    Good 👍🏽👍🏽👍🏽🙏🙏

  • @manjitlal8753
    @manjitlal8753 2 роки тому +2

    Good morning bhaji

  • @sajanpreet6556
    @sajanpreet6556 2 роки тому +1

    👌👌👌👌👌👌❤❤🙏🙏

  • @MrSran91
    @MrSran91 2 роки тому +5

    ਬਾਈ ਘੁੱਦੇ ਬਾਈ ਹੋਣਾ ਨੇ ਦੀਪ ਦਾ ਜਿਕਰ ਵੀ ਨੀ ਕੀਤਾ?

    • @jeet428
      @jeet428 2 роки тому +2

      ਨਿਸ਼ਾਨ ਸਾਹਿਬ ਵੀ ਗਾਇਬ ਹੈ ਅਗਵਾਈ ਵਾਲੇ ਟਰੈਕਟਰ ਤੇ ਤਾਂ ਨਿਸ਼ਾਨ ਸਾਹਿਬ ਲੱਗਿਆ c,kamrate ਦਾ laaya hoya

  • @As-oq2jo
    @As-oq2jo 2 роки тому +1

    Deep. Sidhu

  • @GauravKumar-to3wb
    @GauravKumar-to3wb 2 роки тому +2

    Veer hun kdo ghuman jana sikm

  • @ss-pm6oj
    @ss-pm6oj 2 роки тому

    ਬਾ-ਕਮਾਲ

  • @sonapannupannu4444
    @sonapannupannu4444 2 роки тому +2

    Keep going bro

  • @kuljitsinghsekhon2014
    @kuljitsinghsekhon2014 2 роки тому +1

    ਦੁਆਵਾਂ
    ਜੁੱਗ ਜੁੱਗ ਜੀਓ

  • @dilbagrandhawa123
    @dilbagrandhawa123 2 роки тому

    ❤️❤️