ਮੈਂ ਰੰਗਤ ਦੇਵਾਂ ਖੂਨ ਦੀ ਢਾਡੀ ਜੱਥਾ ਗਿਆਨੀ ਬਾਪੂ ਸੋਹਣ ਸਿੰਘ ਜੀ ਸੀਤਲ Dhadi jatha Bapu Sohan singh ji Seetal

Поділитися
Вставка
  • Опубліковано 6 жов 2018
  • Gurdeep singh Sahour 9878945118
    Please watch,like,comment,shere and channel subscribe jroor kreo g

КОМЕНТАРІ • 59

  • @drnishan5381
    @drnishan5381 2 роки тому +1

    1990 ਈਂ ਵਿੱਚ ਮੈਂ ਬਾਪੂ ਜੀ ਦੇ ਦਰਸ਼ਨ ਕੀਤੇ

  • @avtarsingh2531
    @avtarsingh2531 11 місяців тому +2

    ਮਾਂ ਬੋਲੀ ਪੰਜਾਬੀ ਦੇ ਅਣਥੱਕ ਸੇਵਾਦਾਰ ਅਣਮੁੱਲਾ ਹੀਰਾ ਅਨੇਕਾਂ ਸਲਾਹੁਣਯੋਗ ਪੁਸਤਕਾਂ ਦਾ ਜਨਮ ਦਾਤਾ ਸੋਹਣ ਸਿੰਘ ਸੀਤਲ। ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @JaswinderSingh-kq6xe
    @JaswinderSingh-kq6xe 4 роки тому +9

    ਸੀਤਲ ਜੀ ਵਰਗੇ ਮਹਾਨ ਇਨਸਾਨ ਨੂੰ ਸਦਾ ਸਲਾਮ

  • @RanjitSingh-mf3lb
    @RanjitSingh-mf3lb 7 місяців тому +1

    ਕੌਮ ਦੇ ਮਹਾਨ ਹੀਰੇ ਆਪਣੀ ਚਮਕ ਖਲਾਰ ਕੇ ਚਲੇ ਗਏ। ❤❤😢

  • @jassigameryt6224
    @jassigameryt6224 11 місяців тому +1

    ਗਿਆਨੀ ਬਾਬਾ ਜੀ ❤❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @tarlochansinghdupalpuri9096

    ਮਹਾਨ ਬੁਲਾਰੇ ਤੇ ਲੇਖਕ ਮਾਨਯੋਗ ਸੀਤਲ ਜੀ

  • @SukhdevSingh-ek2qn
    @SukhdevSingh-ek2qn 4 роки тому +10

    ਮੈ ਕੋਟ ਕੋਟ ਧਨਵਾਦੀ ਆ ਪੰਜਾਬੀ ਵਿਰਸਾ ਸਾਭਣ ਵਾਲਿਓ ਮੈਰੇ ਕੋਲ ਧਨਵਾਧ ਕਲਨ ਲੲਈ ਕੋਈ ਸ਼ਬਦ ਨੀ

  • @dmnjeetsingh1
    @dmnjeetsingh1 Рік тому +1

    ਵੀਰ ਜੀ ਇਹਨਾਂ ਦੀ ਇਕ ਕਵਿਤਾ ਹੈ ਲੈਕੇ ਆਗਿਆ ਪਿਤਾ ਦਸ਼ਮੇਸ਼ ਤੋਂ ਦਿੱਤਾ ਚਰਨੀ ਸੀਸ ਨਿਵਾ ਮਾਰਿਆ ਨਾਅਰਾ ਸਿੰਘ ਅਜੀਤ ਨੇ ਦਿੱਤੀ ਗਜ਼ ਕੇ ਫ਼ਤਹਿ ਬੁਲਾ

  • @officialbhaisohansingh
    @officialbhaisohansingh Рік тому

    ਵਾਹਿਗੁਰੂ ਜੀ

  • @BikramSingh-ij6us
    @BikramSingh-ij6us Рік тому

    giani shoan singh aap ji da charna tasizda namaskar hai sano bhi sikhi di dat bakshu ji 🙏🏿🙏🏿🙏🏿🙏🏿🙏🏿

  • @KulbirsinghAulakh
    @KulbirsinghAulakh 7 місяців тому

    Whae guru
    Ji

  • @user-sz4iz9nj4m
    @user-sz4iz9nj4m 2 місяці тому

    Waheguru ji

  • @punjabmetalstore2840
    @punjabmetalstore2840 2 роки тому +2

    Satnam waheguru ji

  • @kuldeepSingh-nh8up
    @kuldeepSingh-nh8up 7 місяців тому

    PanthDeMahanDhadhi,SehitkarGianiSohanSinghSeetal..ALejand.

  • @BholaSingh-gf3il
    @BholaSingh-gf3il 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @InderjitSingh-hi5dr
    @InderjitSingh-hi5dr 4 роки тому +5

    Bahut Respect, Sikh kaum de mahan Dhadi, Likhari and poet Giani Sohan Singh ji Sheetal nu.

  • @maansingh4639
    @maansingh4639 3 роки тому

    Gratji

  • @NirmalSingh-bz3si
    @NirmalSingh-bz3si 8 місяців тому

    ਅਮਰ ਲੇਖਕ ਸ ਸੀਤਲ ਸਿੰਘ ਸੀਤਲ 🎉

  • @sukhmeenrandhawa691
    @sukhmeenrandhawa691 4 роки тому +4

    Jo lok Punjabi boli nu mara samde ne
    O Punjabi Te Punjab de history es Punjabi bapu ji tu kush sikh len.
    Punjabi history da Hera

  • @ravindersinghgill314
    @ravindersinghgill314 Рік тому +2

    ਇਸ ਖੂਨ ਦੀ ਰੰਗਤ ਬਾਰੇ ਆਮ ਸਿੱਖਾਂ ਨੂੰ ਸਮਝ ਪੈਣੀ ਕਾਫੀ ਔਖਾ ਕੰਮ ਹੈ । ਇਹ ਰੰਗਤ ਉਸ ਸਮੇਂ ਵੀ ਪਰਵਾਨ ਚੜੀ ਜਦੋਂ 80 ਸਾਲ ਦੇ ਬਜੁਰਗ ਅਜਾਦੀ ਘੁਲਾਟੀਏ ਬਾਬਾ ਬੂਝਾ ਸਿੰਘ ਨੂੰ ਬਾਦਲ ਨੇ ਆਪਣੀ ਸਰਕਾਰ ਸਮੇਂ ਦਰਖਤ ਨਾਲ ਬੰਨ ਕੇ ਗੋਲੀਆਂ ਮਾਰਕੇ ਝੂਠੇ ਪਲਿਸ ਮੁਕਾਬਲੇ ਵਿੱਚ ਕਤਲ ਕਰਵਾਇਆ ।।

  • @amarjeetsekhon6134
    @amarjeetsekhon6134 5 років тому +4

    Satnam shri waheguru saheb Ji

  • @aulakhaulakh9425
    @aulakhaulakh9425 4 роки тому +8

    ਬਹੁਤ ਬਹੁਤ ਧੰਨਵਾਦ ਜੀ ਵੀਡੀਓ ਸਾਂਝੀ ਕਰਨ ਲਈ ।ਵਾਹਿਗੁਰੂ ਜੀ ਤੁਹਾਡਾ ਭਲਾ ਕਰਨ

  • @SurjitSingh-mf9it
    @SurjitSingh-mf9it 4 роки тому +5

    ਨਹੀ ਰੀਸਾ ਬਾਪੂ ਸੀਤਲ ਸਿੰਘ ਦੀਆ

  • @devotionalthoughts8293
    @devotionalthoughts8293 Рік тому

    nahi labne lal gwachhe namaskar sheetal gi. pt.manohar cheema sangrur

  • @KSs-cp3fp
    @KSs-cp3fp 4 роки тому +3

    ਧੰਨ ਵਾਹਿਗੁਰੂ ਜੀਓ

  • @gurindersingh8109
    @gurindersingh8109 4 роки тому +1

    ਧੰਨਵਾਦ ਗੁਰਦੀਪ ਸਿੰਘ ਇਸ ਵੀਡੀਓ ਲਈ l

  • @gurindersinghsandhu9924
    @gurindersinghsandhu9924 5 років тому +4

    Dhan. Guru. De. Dhadhi

  • @dhadijasdeepsinghnagra172
    @dhadijasdeepsinghnagra172 4 роки тому +3

    ਬਹੁਤ ਖੂਬ

  • @RupinderSingh-op3de
    @RupinderSingh-op3de 4 роки тому

    ਨਹੀਂ ਰੀਸਾਂ ਬਾਪੂ ਸੋਹਣ ਸਿੰਘ ਸੀਤਲ ਦੀਆਂ

  • @jagroopsingh7435
    @jagroopsingh7435 4 роки тому +2

    Waheguru

  • @lakhwindersingh9780
    @lakhwindersingh9780 5 років тому +5

    Bapu Sohan Singh seetal ji

  • @malaysiapunjabisingh
    @malaysiapunjabisingh 4 роки тому

    ਇਸ ਮਹਾਨ ਢਾਡੀ ਦਾ ਕੋਈ ਤੋੜ ਨੀ

  • @gurbanichanantv6944
    @gurbanichanantv6944 4 роки тому

    ਅਮਰ ਹਨ ਸੀਤਲ ਜੀ

  • @nirbhaisidhu5612
    @nirbhaisidhu5612 4 роки тому

    ਬਹੁਤ ਵਧੀਅਾ ੳੁਪਰਾਲਾ

  • @angrejmalhi90
    @angrejmalhi90 4 роки тому +1

    Great dhadi

  • @user-rt9tf4ot1z
    @user-rt9tf4ot1z 4 роки тому

    ਵਾਹ ਜੀ ਵਾਹ

  • @dhadisurindarsighsahour8437
    @dhadisurindarsighsahour8437 4 роки тому +1

    wah ji wah

  • @gurbhejsingh9304
    @gurbhejsingh9304 4 роки тому +1

    Wah ji wah

  • @suchasingh441
    @suchasingh441 Рік тому

    ,, CD. 😮

  • @manjitsingh6905
    @manjitsingh6905 Рік тому

    Manjit Singh chahal

  • @JatinderSingh-mf7hy
    @JatinderSingh-mf7hy 4 роки тому +1

    Waheguru ji 🙏🙏🙏🙏🙏

  • @darshansinghrode4303
    @darshansinghrode4303 4 роки тому +1

    ਧੰਨਵਾਦ ਜੀ ।

  • @jarnailsingh9219
    @jarnailsingh9219 4 роки тому

    ਧੰਨਵਾਦ ਜੀ

  • @mittiputtmajhail2960
    @mittiputtmajhail2960 2 місяці тому

    Sital saab ne sach kiha. Assi Sikh ronde ha k Farangi ne Sikh raj Khatam kar ditta. Par sach hy k Sikha di apni irkha te Ranjit Singh de putta di larai ne dushmana hath Sikha di pagg de ditti. Dalip Singh sabh to nikka putt si par ohdi ma Jinda de lalch ne k mera putt hi king bannene Darbar ch sajisha da chakkar shuru kita. Duja Sikhs di leadership sada hi anhparh te too much ambitious bandia kol rahi. Dogre, Teja Singh te Lal Singh sare hi non Sikh san te nijji maksad lai gadaar rahe kiu k ohna da Sikhi te PB naal koi lagau na si. Samjho.

  • @kulwinder_singh_bhullar
    @kulwinder_singh_bhullar 4 роки тому +1

    ਸ੍ਰੀ ਮਾਨ ਗਿਆਨੀ ਸੋਹਨ ਸਿੰਘ ਜੀ

  • @niranjansinghjhinjer1370
    @niranjansinghjhinjer1370 4 роки тому +1

    Panth Ki Jeet

  • @KulbirsinghAulakh
    @KulbirsinghAulakh 7 місяців тому

    Tutan wala khuu

  • @rpsingh2328
    @rpsingh2328 4 роки тому

    Sahoor ji main kuchh samajhia nahi clear likho

    • @Gurdeepsahour
      @Gurdeepsahour  4 роки тому

      Ma keha ji ma na ta video ch audio add kiti a and na hi koi song add kita

  • @rpsingh2328
    @rpsingh2328 4 роки тому +1

    Yaar video barbaad karke kyu paiee nahi pata tan kiss kolon puchh laina koi gunah hai Sara Jagat ek dusre ton Sikh Reha hai te agge sikha Reha tusi eh rule nu follow kyu nahi keeta ,Giani seetal ji Dian wara Sunan nu ajj v crore kann tarasde Han.🙏

    • @Gurdeepsahour
      @Gurdeepsahour  4 роки тому

      Bhaji ki got ho gea ja ma apne kolo koi rap ja song add krta hove

  • @abcdef5251
    @abcdef5251 3 роки тому +1

    Waheguru ji

  • @simrandoabia2701
    @simrandoabia2701 4 роки тому +2

    ਵਾਹਿਗੁਰੂ ਜੀ

  • @davindergill36
    @davindergill36 5 років тому +3

    Waheguru ji

  • @user-ve2bt8wk1d
    @user-ve2bt8wk1d 4 роки тому +1

    Waheguru ji