ਖੁੱਲਿਆ ਰਾਜ਼ ਬਾਦਲ 'ਤੇ ਹਮਲੇ‌ ਦਾ ! ਰਿਵਾਲਵਰ ਕਿਸਨੇ ਦਿੱਤਾ ? ਕਿਸਦਾ ਸ਼ੜਯੰਤਰ ? Oneindia Punjabi

Поділитися
Вставка
  • Опубліковано 3 гру 2024
  • ਖੁੱਲਿਆ ਰਾਜ਼ ਬਾਦਲ 'ਤੇ ਹਮਲੇ‌ ਦਾ! ਰਿਵਾਲਵਰ ਕਿਸਨੇ ਦਿੱਤਾ ?
    ਕਿਸਦਾ ਸ਼ੜਯੰਤਰ ?
    ਸੀਨੀਅਰ ਪੱਤਰਕਾਰ ਨੇ ਖੋਲ'ਤੀ ਸਾਰੀ ਪੋ |
    #oneindiapunjabi #punjabnews #cmbhagwantmann #aamaadmiparty #bjp #bjppunjab #suniljakhar #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal #virsasinghvaltoha #sukhirandhawa

КОМЕНТАРІ • 466

  • @taranjitkaur4690
    @taranjitkaur4690 8 годин тому +100

    ਜਦੋ ਇਹਨਾ ਦੇ ਹੁਕਮ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਸੀ ਉਦੋ ਕੀ ਇਹ ਗੁਰਦੁਆਰਾ ਨਹੀ ਸੀ ਹੁਣ ਤੁਹਾਨੂੰ ਬਹੁਤ ਦੁਖ ਹੋਇਆ

    • @BantaSingh-tt8zt
      @BantaSingh-tt8zt 7 годин тому

      ਲਗਦਾ ਇਹ ਵੀ ਚੌੜੇ ਦੀ ਭੈਣ ਲੱਗਦੀ ਹੈ ਕਿਵੇਂ ਬੋਲ ਰਹੀ ਏ ਪਾਪਣੇਂ ਸ਼੍ਰੀ ਆਕਾਲ ਤਖ਼ਤ ਸਾਹਿਬ ਤੇ ਹਮਲਾ ਕਿਨੇ ਕਰਵਾਇਆ ਸੀ

  • @RsGill-d4b
    @RsGill-d4b 9 годин тому +102

    ਸੁਖਬੀਰ ਇੰਸਾਂ ਨੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਵਰਗਿਆਂ 11ਟੋਟੇ ਘੋਟਣੇ ਤੋਂ ਕਰਵਾਏ।

    • @sukhdevbrar965
      @sukhdevbrar965 Годину тому +2

      ਵਾਹਿਗੁਰੂ ਦੇ ਫੈਸਲੇ ਅਜੇ ਬਾਕੀ ਨੇ ਵੀਰੇ ,ਬਸ ਉਸ ਕਾਦਰ ਦੀ ਕੁਦਰਤ ਨੂੰ ਵੇਖੋ।

  • @ਜੱਥੇਦਾਰਬਾਗੀ
    @ਜੱਥੇਦਾਰਬਾਗੀ 10 годин тому +129

    ਬਾਦਲ ਪਰਿਵਾਰ ਨੇ ਜਿਹੜੀਆਂ ਬੇਅਦਬੀਆ ਕਰਵਾਇਆ ਉਹ ਕੀ ਏ ਸ਼ਾਂਤ ਮਈ ਧਰਨਾ ਦੇ ਰਹੀਆਂ ਸੰਗਤਾਂ ਉੱਤੇ ਗੋਲੀ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਏ ਉਹ ਕਤਲ ਨਹੀ, ਪੱਤਰਕਾਰਾਂ ਤੇਰੇ ਤੋ ਸਾਟੀ ਪਕੇਟ ਦੀ ਲੋੜ ਨਹੀ‌

  • @KuldeepSingh-w3q1p
    @KuldeepSingh-w3q1p 8 годин тому +37

    ਠੀਕ ਆ ਕਿ ਸੇਵਾ ਕਰਦੇ ਤੇ ਹਮਲਾ ਕਰਕੇ ਗਲਤ ਕੀਤਾ ਜਿਹੜਾ 84 ਵਿੱਚ ਕਿਨੇ ਸੇਵਾ ਕਰਦੇ ਨਿਰਦੋਸ਼ ਸ਼ਹੀਦ ਕੀਤੇ ਓਦੋ ਵੀ ਗੂਰੂ ਗ੍ਰੰਥ ਸਾਹਿਬ ਜੀ ਨੀ ਦਿਸੇ ਸੀ

  • @paramjitsingh2011
    @paramjitsingh2011 9 годин тому +80

    ਜਦੋ 1984 ਫੋਜੀ ਅਟੈਕ ਕਰਕੇ , ਦੱਸ ਹਜਾਰ ਦੇ ਕਰੀਬ ਸਰਦਾਲੂ ਸਹੀਦ ਕੀਤੇ ਉਦੋ ਰੂਹਾਨੀਅਤ ਕੈਦਰ ਨਹੀ ਸੀ ।

  • @lakhwindersandhu-xb6nn
    @lakhwindersandhu-xb6nn 8 годин тому +59

    ਗੋਲੀ ਕਿਓਂ ਚੱਲੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਦਲ ਪਰਿਵਾਰ ਨੇ ਇਕ ਕਿਤਾਬ ਸਮਝ ਕੇ ਬੈਠਾ ਹੈ

  • @jagroopkaur-y6h
    @jagroopkaur-y6h 10 годин тому +52

    ਇਹ ਕਿਵੇਂ ਦੇ ਜਥੇਦਾਰ ਨੇ ਜਿਹੜੇ ਇੱਕ ਗੁਨਾਗਾਰ ਦਾ ਸਾਥ ਦੇ ਰਹੇ ਹਨ

  • @sukhdevsinghbhatti3235
    @sukhdevsinghbhatti3235 10 годин тому +110

    ਜੇਕਰ ਏਨੇ ਹੀ ਸਰੀਫ ਹੁੰਦੇ ਤਾਂ ਸਕੋਰਟੀ ਦੀ ਕੋਈ ਲੋੜ ਨਹੀਂ।ਕੰਮ ਹੀ ਏਨੇ ਕੁੱਤੇ ਕੀਤੇ ਲੋਕਾ ਵਲੋ ਬਰਦਾਸ਼ਤ ਕਰਨੀ ਔਖੀ ਹੋਗੀ।

    • @didarsinghdhallu2352
      @didarsinghdhallu2352 10 годин тому +7

      Bhagwat man ne kuj galat ni kita fer ohna ne skorty kio lai aw

    • @sukhdevsinghbhatti3235
      @sukhdevsinghbhatti3235 9 годин тому +4

      @didarsinghdhallu2352 ਇਸ ਗਲ ਦੀ ਕਿ ਗਰੰਟੀ ਆ ਵੀ ਭਗਵੰਤ ਮਾਨ ਨੇ ਗਲਤ ਕੀਤਾ ਕੇ ਨਹੀਂ।

    • @kanguernoorani4091
      @kanguernoorani4091 9 годин тому +1

      Security dena sakar di official zimavari hay

    • @Expo-v8r
      @Expo-v8r 6 годин тому

      ​@@sukhdevsinghbhatti3235ਉਸ ਵਾਸਤੇ Brain on channel ਵੇਖੋ ਭਗਤੇ ਦੇ ਸਾਰੇ ਕਾਰਨਾਮੇ, ਕਿੰਨਾ ਮਹਾਨ ਪਤਾ ਲੱਗ ਜਾਉ।

    • @Happ977
      @Happ977 4 години тому +1

      @@didarsinghdhallu2352bhand ne sahi v ki kita jina bura haal akali congress ne pichle 70 saal ch kita bhand huna 3 saal ch hi odo v jada beda gark krta

  • @RobinSingh-tf9dj
    @RobinSingh-tf9dj 10 годин тому +109

    ਜਦੋਂ 84ਵਿੱਚ ਹਮਲਾ ਹੋਇਆ ਸੀ ਊਸ ਵੇਲੇ ਇਹ ਭਾਸ਼ਣ ਕਿਥੇ ਗਏ ਸਨ।

    • @Gagandeepsingh-zf2li
      @Gagandeepsingh-zf2li 10 годин тому +4

      ਤੇਰੇ ਵਰਗਾ ਓਸੇ ਕਾਂਗਰਸ ਨੂ ਵੋਟਾਂ ਪਾਉਂਦਾ ਹੋਣਾ ਕਿਵੇਂ ਕਾਂਗਰਸ ਸਾਰੇ ਦੇਸ਼ ਤੋ ਵੱਧ ਪੰਜਾਬ ਚ ਮਜ਼ਬੂਤ ਹੈ ਤੇਰੇ ਵਰਗੇਆ ਕਰਕੇ.

    • @BantaSingh-tt8zt
      @BantaSingh-tt8zt 7 годин тому +2

      ਕਾਂਗਰਸ ਦੇ ਕਤੂਰੇ ਕਿਵੇਂ ਬੋਲ ਰਹੇ ਹਨ ਇਹ ਲੋਕ ਕੌਮ ਦੇ ਨਾਂ ਤੇ ਕਲੰਕ ਹਨ

    • @Nanakpanthi
      @Nanakpanthi 7 годин тому +1

      Google te labh lavo, Indira nu chithi ta Longowal ne likhi si. Indira da ki kasoor.

    • @daljitsingh-qi2ng
      @daljitsingh-qi2ng 5 годин тому

      ​@@Nanakpanthilongowal vi naal hi gya jithe oh gyi

    • @sarbjit7644
      @sarbjit7644 3 години тому

      Congress party is v good party

  • @user-lt2rs1fp1j
    @user-lt2rs1fp1j 7 годин тому +15

    ਪਿੱਛੇ ਜਿਹੇ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਜਦੋਂ ਸਮੂਹ ਸੰਗਤਾਂ ਵੱਲੋਂ ਬੇਅਦਬੀ ਦੇ ਦੋਸ਼ੀ ਨੂੰ ਸੋਧਾ ਲਾਇਆ ਗਿਆ ਸੀ। ਫ਼ੇਰ ਤਾਂ ਤੇਰੇ ਹਿਸਾਬ ਨਾਲ਼ ਓਹ ਵੀ ਬੇਅਦਬੀ ਹੋਈ।
    ਬੇਅਦਵੀ ਕਰਨ ਵਾਲਾ ਕੋਈ ਵੀ ਹੋਵੇ। ਓਹਨੂੰ ਸੋਧਣ ਵਾਲੇ ਸਿੰਘ ਈ ਹੁੰਦੇ ਨੇਂ, ਜਿਵੇਂ ਕੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇਂ ਵੀ ਦਰਬਾਰ ਸਾਹਿਬ ਦੇ ਅੰਦਰ ਹੀ ਮੱਸੇ ਰੰਘੜ ਨੂੰ ਸਿਰ ਧੜ ਨਾਲੋਂ ਵੱਖ ਕਰਕੇ ਸਜਾ ਦਿੱਤੀ ਸੀ। ਬਹੁਤ ਉਦਾਹਰਨਾਂ ਪਈਆਂ ਨੇਂ ਜੀ 🙏

  • @RandhirSingh-h7o
    @RandhirSingh-h7o 10 годин тому +88

    ਜਿਸ ਬੰਦੇ ਨੂ ਪਬਲਿਕ ਨਹੀਂ ਚਾਹੁੰਦੀ ਉਸਨੂੰ ਹਟਾਉਣਾ ਚਾਹੀਦਾ ਤੁਸੀਂ ਉਸਨੂੰ ਹੀਰੋ ਬਣਾ ਕੇ ਬਾਰ ਬਾਰਬਾਰ ਹੀਰੋ ਕਿਉ ਬਣਾਉਂਦੇ ਹੋ

  • @avtars.dhindsa8381
    @avtars.dhindsa8381 10 годин тому +66

    ਸੁਰਿੰਦਰ ਪਾਲ ਜੀ ਦੇ ਵਿਚਾਰ ਵਧੀਆ ਹਨ ਕੀ ਸੁਖਵੀਰ ਨੇ ਗੁਨਾਹ ਬਹੁਤ ਕੀਤੇ ਹਨ ਜੋ ਅਕਾਲ ਤਖਤ ਦੇ ਸਾਹਮਣੇ ਕਬੂਲ ਹੋਏ ਉਸ ਹਿਸਾਬ ਨਾਲ ਇਸਨੂੰ ਮੌਤ ਦੀ ਸਜਾ ਹੀ ਬਣਦੀ ਹੈ,

    • @kewalsingh5198
      @kewalsingh5198 8 годин тому +2

      ਇਸਨੂੰ ਕੋਰਟਾਂ ਵੱਲੋਂ ਫਾਂਸੀ ਦੀ ਸਜ਼ਾ ਸੁਣਾਉਣੀ ਚਾਹੀਦੀ ਐ ਜਦੋਂ ਕਿ ਜਥੇਦਾਰ ਕਤਲਾਂ ਦੀ ਸਜ਼ਾ ਕਿਵੇਂ ਮਾਫ਼ ਕਰ ਸਕਦੇ ਨੇ,

  • @angrejsinghbajwa788
    @angrejsinghbajwa788 10 годин тому +186

    ਸੁਖਬੀਰ ਚੰਦ ਬਾਦਲ ਇਹ ਸਭ ਡਰਾਮੇਬਾਜ਼ੀ ਕਰ ਰਿਹਾ ਹੈ ਇਹਨਾਂ ਗ਼ਦਾਰ ਬਾਦਲਾਂ ਨੇ ਲ਼ੋਕਾਂ ਦੇ ਘਰ ਬਾਰ ਉਜਾੜ ਦਿੱਤੇ ਗਏ ਉਹਨਾਂ ਪਰਿਵਾਰਾਂ ਨੂੰ ਇਨਸਾਫ ਕਦੋਂ ਤੱਕ ਮਿਲੇਗਾ ਇਹਨਾਂ ਬਾਦਲਾਂ ਨੇ ਬਹੁਤ ਵੱਡੇ ਵੱਡੇ ਗੁਨਾਹ ਕਰ ਕੇ ਵੀ ਬਹੁਤ ਅਰਾਮ ਨਾਲ ਕੁਰਸੀ ਉੱਤੇ ਬੈਠ ਕੇ ਸਜ਼ਾ ਭੁਗਤਣ ਦਾ ਡਰਾਮਾ ਕਰ ਰਿਹਾ ਹੈ

    • @shivanisharma5562
      @shivanisharma5562 6 годин тому +1

      ਇਸ ਗੂੰਡੈ ਨੂੰ ਚੰਦ ਕਿਓਂ ਕਹਿੰਦੇ ਹੋ,ਚੰਦ ਨੇ ਕਿਸੇ ਦਾ ਕੀ ਬਿਗਾਡਿਆ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਨੂੰ ਚੰਦ ਕਹਿਣਾ ਗ਼ਲਤ ਹੈ,ਜੇ ਕਿਸ਼ੇ ਚੰਦ ਨੇ ਗਲਤੀ ਕਰੀ ਹੈ ਜ਼ਰੁਰ ਦਸਿਆ ਜਾਵੇ ਧੰਨਵਾਦ ਸਹਿਤ,

    • @shivanisharma5562
      @shivanisharma5562 6 годин тому +1

      ਇਸ ਗੂੰਡੈ ਨੂੰ ਚੰਦ ਕਹਿਣਾ ਗ਼ਲਤ ਹੈ,

    • @shivanisharma5562
      @shivanisharma5562 6 годин тому +2

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼

    • @gurjantsingh2020
      @gurjantsingh2020 5 годин тому +4

      Har video vich apna ekko hi statement ,k fla banda makan nhi banoun de rha ,,video de mutabic comment Kariya karo ,jiyada takleef h ,ta Chandigarh court vich jao ,,apna case pao ,apne proof lagan, agar eh kujh nhi karna ,sirf har video vich ehi comment ho karna h ,ta paise Kharche to bina kijh nhi hona ,fir chahe case ladna hove ,ya fir kise bskhshish da Kanda kadhna hove ,,

    • @jagtardhindsa4117
      @jagtardhindsa4117 4 години тому +1

      😊😊😊6😊😊66

  • @HarwinderSidhu-r8c
    @HarwinderSidhu-r8c 9 годин тому +75

    ਤੁਸੀਂ ਕੌਮ ਦੇ ਗਦਾਰਾਂ ਨੂੰ ਸਰਦਾਰ ਕਹਿ ਕੇ ਪਕਾਰ ਰਹੇ ਹੋ ਇਹਨਾਂ ਅਬਦਾਲੀ ਦਾ ਰੋਲ ਨਿਭਾਇਆ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਸਹੀ ਹੈ

  • @sjmahal5
    @sjmahal5 10 годин тому +76

    ਜਿੰਨ੍ਹਾਂ ਦੇ ਜੀਅ ਮਰੇ ਨੇ ਉਨ੍ਹਾਂ ਦੇ ਜ਼ੱਖਮ ਇਸ ਸੇਵਾ ਨਾਲ ਨੀ ਭੱਰਣੇ ਉਨ੍ਹਾਂ ਦੇ ਜੀਅ ਨਹੀ ਮੁੱੜਣੇ 😢😢 ਇਹ ਖਾਲਸੇ ਦਾ ਇੰਨਸਾਫ ਕਹਿ ਲਓ ..

    • @DUSHMAN-bk4in
      @DUSHMAN-bk4in 9 годин тому +1

      ਭਗਵੰਤੇ ਤੇ ਕਾਂਗਰਸੀਆਂ ਨੇ ਭਰਨੇ ਬੇਸ਼ਰਮਾਂ ।

    • @DilbagSingh-qo9vz
      @DilbagSingh-qo9vz 8 годин тому

      Jisne Amritsar bheja Jaise Darbar Sahib se takraya Kuchh To Baat Nahin badalne Ki Tha

  • @nachhattarsaran5015
    @nachhattarsaran5015 8 годин тому +52

    ਡਰਾਮਾ ਹੈ ਪਹਿਲਾਂ ਜਥੇਦਾਰ ਨੇ ਡਰਾਮਾ ਕੀਤਾ ਹੁਣ ਇਹ ਡਰਾਮਾ ਲੋਕਾ ਨੂ ਦਖਾਇਆਗਿਆ ਕਿ ਲੋਕ ਦਿਆਲੂ ਹੋ ਜਾਣ ਇਸ ਨੂੰ ਫਿਰ ਅਕਾਲੀ ਦਲ ਵਿ ਚਲੈਣ ਲੱਤ ਦਾ ਵੀ ਡਰਾਮਾ ਹੈ

  • @AvtarSingh-bv5eq
    @AvtarSingh-bv5eq 9 годин тому +34

    ਸੱਜਣਾ ਦਰਬਾਰ ਸਾਹਿਬ ਜੀ ਦੇ ਅੰਦਰ ਪਹਿਲਾਂ ਵੀ ਗੋਲੀਆਂ ਮਾਰਕੇ ਮਾਰੇ ਹਨ 1083, ਵਿੱਚ ਉਦੋਂ ਬੇ ਅਦਬੀ ਨਹੀਂ ਹੋਈ ਮੁੱਕਦੀ ਗੱਲ ਲੋਕ ਸੰਤੁਸ਼ਟ ਨਹੀਂ ਇਹ ਸਜ਼ਾ ਤੋ

  • @Fun836
    @Fun836 6 годин тому +9

    ਸੁਖਬੀਰ ਸਿੰਘ ਅਕਾਲੀ ਦਲ ਛੱਡ ਕੇ ਆਰਾਮ ਦੀ ਜ਼ਿੰਦਗੀ ਬਤੀਤ ਕਰੇ, ਵਾਹਿਗੁਰੂ ਵਾਹਿਗੁਰੂ ਕਰੇ ॥

  • @rajwinderjal3019
    @rajwinderjal3019 5 годин тому +9

    ਇਹ ਕਿਹੜੀ ਸੇਵਾ ਜਿਹੜੀ ਪੰਜ ਲੇਅਰ ਸਿਕਉਰਟੀ ਅੱੱਗੇ ਖੜ੍ਹਾ ਕੇ ਦਰਬਾਨ ਦੀ ਸੇਵਾ ਹੁੰਦੀ ਆ।

  • @jasneetbrar9166
    @jasneetbrar9166 9 годин тому +34

    ਇਹ ਲੀਡਰ ਆਪ ਹੀ ਆਪਣੇ ਤੇ ਹਮਲਾ ਕਰਾਉਂਦੇ ਨੇ ਵੀਡੀਓ ਧਿਆਨ ਨਾਲ ਦੇਖੋ। ਇਹਨਾਂ ਤੇ ਵਿਸ਼ਵਾਸ ਨਾ ਕਰੋ।

  • @GurpreetSingh-ui7vq
    @GurpreetSingh-ui7vq 10 годин тому +30

    ਸੁਖਵੀਰ ਇੰਨਸਾ ਕੁਰਸੀ ਉੱਤੇ ਬੈਠਾ ਸਜਾ ਲੱਗੀ ਹੋਵੇ ਤੇ ਇੰਨਸਾ ਬੈਠਾ ਹੋਵੇ,

  • @Amarjitsingh-m2z
    @Amarjitsingh-m2z 11 годин тому +60

    ਪੱਤਰਕਾਰ ਸਾਹਿਬ ,ਠੀਕ
    ਆ ਸੁਖਬੀਰ ਬਾਦਲ ਨੇ ਗੁਨਾਹ ਕਬੂਲ ਕਰ ਲਏ ਅਤੇ ਸਜਾ ਲਵਾ ਲਈ ਪਰ ਜਿੰਨਾਂ ਦੇ ਗੋਲੀ ਦੌਰਾਨ ਪੁੱਤ ਜਾਂ ਭਰਾ ਮਾਰੇ ਗਏ ਸਨ ਉਹਨਾ ਨੂੰ
    ਇਨਸਾਫ ਕਿਵੇਂ ਮਿਲੇਗਾ ?

    • @harbinderparmar790
      @harbinderparmar790 6 годин тому

      ਓਹ ਭਾਣਾ ਮੰਨ ਲੈਣ !

    • @harbinderparmar790
      @harbinderparmar790 6 годин тому

      ਅਕਾਲ ਤਖ਼ਤ ਨੇ ਤਾਂ ਸੌਦੇ ਸਾਧ ਨੂੰ ਵੀ ਮਾਫ਼ ਕੀਤਾ ਸੀ ਕੀ ਸਿੱਖ ਅਕਾਲ ਤਖ਼ਤ ਤੋਂ ਵੱਡੇ ਹੋ ਗਏ ਕਿ ਹੁਕਮ ਮੰਨਿਆ ਨਹੀਂ?

  • @harbanslal2098
    @harbanslal2098 8 годин тому +29

    ਜੂਨ 1984 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀਆਂ ਨਾਲ ਅੰਗ ਜ਼ਖ਼ਮੀ ਹੋਏ ਜੋ ਹੁਣ ਵੀ ਜੂਨ ਮਹੀਨੇ ਵਿੱਚ ਦਰਸ਼ਨ ਕਰਵਾਏ ਜਾਂਦੇ ਹਨ।

  • @NirmalSingh-ys7wz
    @NirmalSingh-ys7wz 7 годин тому +11

    ਭਾਈ ਪੱਤਰਕਾਰਾ ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਦੋ ਸਿੰਘ ਮਾਰੇ ਕੀ ਓਹ ਇਨਸਾਫ ਹੋ ਗਿਆ ਹੈ? ਸੱਚ ਬੋਲ ਕੀ ਮਰਹੂਮ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਇਨਸਾਫ ਹੋ ਗਿਆ?

  • @daljitsinghrandhawa3695
    @daljitsinghrandhawa3695 11 годин тому +41

    ਸੇਵਾ ਨਹੀਂ ਸਜਾ ਭੁਗਤ ਰਿਹਾ ।ਸੇਵਾ ਨਾ ਕਹੋ।

  • @veersurjitsingh657
    @veersurjitsingh657 8 годин тому +20

    ਇਹ ਅਕਾਲ ਤਖਤ ਸਾਹਿਬ ਦੇ ਮਾਲਕਾ ਨੂੰ ਨਿਰਨੇ ਲੈਣਾ ਚਾਹੀਦੈ ਕੀ ਇਹ ਸਜਾ ਨਹੀ ਸਕਿਓਰਟੀ ਦੇ ਕੇ ਰਾਜਾ ਬਣਾਇਆ ਹੈ ਲੱਖਾ ਲੋਕ ਸੇਵਾ ਕਰਦੇ ਨੇ ਉਹ ਪ੍ਰੇਸ਼ਾਨ ਨੇ ਸੇਵਾ ਦੇ ਨਾਮ ਤੇ ਗੁਰੂ ਘਰਾਂ ਅੰਦਰ ਡਰਾਮੇ ਨਾ ਕੀਤੇ ਜਾਣ

  • @NirmalSingh-vl1bs
    @NirmalSingh-vl1bs 9 годин тому +9

    ਪੱਤਰਕਾਰ ਸਾਹਿਬ ਹਿੰਦੋਸਤਾਨ ਦਾ ਨਾਮ ਨਾ ਲਵੋ ਕਿਉਂ ਕਿ ਅਜਿਹਾ ਮੁਲਕ ਦੁਨੀਆਂ ਦੇ ਨਕਸ਼ੇ ਪਰ ਨਹੀਂ ਹੈ।

  • @beantsidhu6743
    @beantsidhu6743 4 години тому +1

    ਬਹੁਤ ਵਧੀਆ ਵਿਚਾਰ ਧੰਨਵਾਦ ਪੱਤਰਕਾਰ ਸਹਿਬ ਦਾ, ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਜੀ ਦੇ ਫੈਸਲੇ ਨੂੰ ਸਰਵੋਤਮ ਮੰਨਿਆ ❤

  • @sarabadhaliwal9606
    @sarabadhaliwal9606 4 години тому +1

    ਮੱਸੇ ਰੰਘੜ ਦਾ ਸਿਰ ਕਿੱਥੇ ਵੱਡਿਆ ਸੀ ਸਿੱਖਾਂ ਨੇ ?? ਅਨਪੜ ਵਿਦਵਾਨ

  • @sukhdevbrar965
    @sukhdevbrar965 Годину тому +4

    ਇਹ ਖਤਰਾ ਤਾਂ ਸਾਰੀ ਜਿੰਦਗੀ ਰਹਿ ਸਕਦਾ ਕਿੳਕਿ ਗੁਨਾਹ ਹੀ ਅਜਿਹਾ ਕੀਤੈ ।

  • @indersinghsidhu
    @indersinghsidhu 6 годин тому +2

    ਪੱਤਰਕਾਰ ਸਾਹਿਬ ਨੇ ਬਹੁਤ ਵਧੀਆ ਬਿਆਨ ਦਿੱਤਾ

  • @KaramjitKaur-kc5ly
    @KaramjitKaur-kc5ly 9 годин тому +4

    ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ ਸਾਡੇ ਸਿੱਖ ਪੰਥ ਦੀ ਸ਼ਾਨ ਹੈ ਸਾਡੇ ਸਿੰਘ ਸਾਬ ਜਥੇਦਾਰ ਸਾਹਿਬਾਨਾਂ ਤੇ ਸਾਡੇ ਸਿੱਖ ਪੰਥ ਨੂੰ ਬਹੁਤ ਬਹੁਤ ਬਹੁਤ ਮਾਣ ਹੈ

  • @Xgh-et8od
    @Xgh-et8od 9 годин тому +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਭ ਦੇਖ ਰਹੇ ਨੇ ਇਹ ਸਜ਼ਾ ਨਹੀਂ ਸੇਬਾਂ ਕਰੀਏ ਹੈ ਸਜ਼ਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇਣਗੇ ਸੱਚ ਆ ਪ ਹੀ ਸਾਮਣੇ ਆਏ ਗਾ

  • @Ranbirsingh-s3y
    @Ranbirsingh-s3y 10 годин тому +3

    Shi gall hai bro

  • @AmritPalSingh-my1wz
    @AmritPalSingh-my1wz 10 годин тому +8

    Jathedar Gurdev Singh kaonkey nu koh 2 k Shaheed kita geya ..

  • @darshansinghpanesar9541
    @darshansinghpanesar9541 4 години тому +1

    ਸੇਵਾ ਤੇ ਸਜ਼ਾ ਵਿੱਚ ਫ਼ਰਕ ਨਹੀਂ ਹੁੰਦਾ

  • @DilbagsinghDhadi
    @DilbagsinghDhadi 10 годин тому +15

    ਬਿਲਕੁਲ ਦਰੁਸਤ

  • @PawandeepDhillon-u3z
    @PawandeepDhillon-u3z 8 годин тому +3

    Dhan dhan guru ramdas ji . Waheguru ji waheguru ji waheguru ji waheguru ji

  • @amriksinghamriksinghmandau5423
    @amriksinghamriksinghmandau5423 10 годин тому +9

    ਪੱਤਰ ਕਾਰਜੀ ਸੁਖਬੀਰ ਇੰਸਾਕੁਰਸੀਤੇਬੈਠਾਹੈਨਾਕਿਸੇਵਾਕਰਦਾ

  • @JashandeepSingh-r3y
    @JashandeepSingh-r3y 9 годин тому +6

    ਸਿਆਸੀ ਸਟੰਟ

  • @gurjitsidhu4199
    @gurjitsidhu4199 Годину тому

    Bilkul sahi hai ji 🙏

  • @gurmeetgurmeet-p7b
    @gurmeetgurmeet-p7b 10 годин тому +19

    ਸ਼ਾਇਦ ਜਥੇਦਾਰਾ ਦੀ ਦਿਤੀ ਸਜਾ ਤੋਂ ਨਾਖੁਸ਼ ਸੀ ਸਿੱਖ ਰਹੁਰੀਤਾ ਅਨੁਸਾਰ ਸਜਾ ਦੇਣ ਦੀ ਅਸਫਲ ਕੋਸ਼ਿਸ

    • @kanguernoorani4091
      @kanguernoorani4091 9 годин тому +1

      E jathdar di diti saza nahi sikh is nu guru di diti saza mannda hay .

  • @tejibenipal8972
    @tejibenipal8972 8 годин тому +3

    ਸਰਹੱਦ ਤੇ ਅਹਿੰਸਾ ਹੁੰਦੀ ਹੈ

  • @balwindersingh-zh6oi
    @balwindersingh-zh6oi 9 годин тому +11

    ਦਰਬਾਰ ਸਾਹਿਬ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਨ ਵਾਲੇ ਦੇਸ਼ ਨੂੰ ਜਮਹੂਰੀਅਤ ਦਾ ਕੀ ਪਤਾ ਹੈ

  • @RanjitSingh-kv3ri
    @RanjitSingh-kv3ri 3 години тому +1

    ਬਹੂਤ ਵੱਡੀ ਗਲਤੀ ਕਰ ਦਿੱਤੀ ਹੈ

  • @GurmailSingh-xp8uq
    @GurmailSingh-xp8uq 7 годин тому +1

    Very good 👍 job. Bhai sahib ji. Waheguru ji bless you

  • @KhushwantSheenh
    @KhushwantSheenh 6 годин тому +2

    ਜਥੇਦਾਰ ਸਾਹਿਬ ਜੀ, ਸਤਿਕਾਰ ਸਹਿਤ ਬੇਨਤੀ ਹੈ ਕਿ ਤੁਹਾਡੇ ਵਲੋੰਜੋ ਸਜਾ ਲਗਾਈ ਗਈ ਹੇ ਉਹ ਸੰਗਤ ਵਲੋਂ ਪਰਵਾਨ ਨਹੀਂ ਕੀਤੀ ਗਈ ਹੈ । ਇਹ ਸਜ਼ਾ ਇਕ ਨਵੇਂ ਘਲੂਘਾਰੇ ਨੂੰ ਜਨਮ ਦੇਵੇਗੀ ਜੀ

    • @NarinderSingh-d3s
      @NarinderSingh-d3s 5 годин тому

      Bhai ਜੀ ਸਜਾ ਤਾਂ ਕਾਨੂੰਨ ਨੂੰ ਦੇਣੀ ਚਾਹੀਦੀ ਹੈ ਆਮ ਆਦਮੀ ਨੂੰ ਤਾਂ ਕਾਨੂੰਨ ਜੇਲ ਵਿਚ ਸੁੱਟ ਦਿੰਦਾ ਏ ਕੀ ਇਹ ਜਥੇਦਾਰ ਆਪਣੇ ਬੰਦਿਆ ਨੂੰ ਕਾਨੂੰਨ ਕੋਲੋ ਬਚੌਣਾ ਚੋਹੰਦੇ ਨੇ ਆਪ ਸਜਾ ਦੇ ਕੇ ਇਹਨਾਂ ਨੂੰ ਵੀ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਹੀ ਸਜਾ ਦੇਵੇ

  • @jainderrandhawa2209
    @jainderrandhawa2209 5 годин тому +3

    ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹਮਲਾ ਨੱਹੀ ਕਿਤਾ ਗਿਆ ਪਰ ਕਿ ਕਰੀਏ ਮਿਡਿਆ ਸਰਕਾਰੀ ਹੈ ਪ੍ਪੋਗੰਡ ਕੀਤਾ ਜਾ ਰਿਹਾ

  • @bahadursingh2006
    @bahadursingh2006 9 годин тому +3

    ਬਾਈ ਜੀ ਜੇ ਸਿੱਖ ਕੌਮ ਆਪਣੇ ਅਕਾਲ ਤਖਤ ਸਾਹਿਬ ਜੀ ਦੇ ਫੈਸਲੇ ਨੂੰ ਆਪਣੇ ਗੁਰੂ ਦਾ ਹੁਕਮ ਮੰਨ ਕੇ ਉਸ ਪਵਿੱਤਰ ਤਖਤ ਸਾਹਿਬ ਤੋਂ ਲੱਗੀ ਸੇਵਾ ਜਾ ਮਿਲੀ ਹੋਈ ਸ਼ਜਾ ਨੂੰ ਚੈਲੰਜ ਨਹੀ ਕਰ ਸਕਦੇ ਜਦੋਂ ਸੁਪਰੀਮ ਕੋਰਟ ਵੱਲੋਂ ਕੋਈ ਸ਼ਜਾ ਸੁਣਾਈ ਜਾਦੀ ਹੈ ਉਸ ਨੂੰ ਅਸੀਂ ਮੰਨਦੇ ਹਾਂ

  • @user-rl9dc2ge6b
    @user-rl9dc2ge6b 9 годин тому +3

    Good job Narian Singh Chora. People are showing their anger in this way.

  • @BalbirSingh-xx3bj
    @BalbirSingh-xx3bj 8 годин тому +4

    ਜਦ sukha Khan badal ਨੇ ਹੁਕਮ ਦੇਕੇ ਧਰਨੇ ਤੇ ਬੈਠੇ ਲੋਕਾਂ ਤੇ ਗੋਲੀਆਂ ਚਲਾਈਆਂ ਗੇਈ ਸਨ ਕਿ ਉਹ ਜਾਐਜ ਸਨ😂

  • @LakhwinderSingh-gj2iv
    @LakhwinderSingh-gj2iv Годину тому

    ਸੇਵਾ ਔਰ ਸਜ਼ਾ ਵਿੱਚ ਫ਼ਰਕ ਹੈ

  • @Surjitsingh-t5i7f
    @Surjitsingh-t5i7f 10 годин тому +2

    ਸਹੀ ਬਾਈ ਜੀ

  • @JaswantSingh-xs5xj
    @JaswantSingh-xs5xj 8 годин тому +2

    ਸ੍ਰੀ ਮਾਨ ਜੀ ਤੁਸੀਂ ਬਹੁਤ ਵਧੀਆ ਪੱਤਰਕਾਰੀ ਕਰਦੇ ਹੋ ਅਸੀਂ ਤੁਹਾਨੂੰ ਬਹੁਤ ਸੁਣਦੇ ਹਾਂ ਪਰ ਸੰਗਤ ਸਭ ਤੋਂ ਵੱਡੀ ਹੈ ਸੰਗਤ ਨੂੰ ਥਾਪੇ ਹੋਏ ਜੱਥੇਦਾਰਾਂ ਦਾ ਫੈਸਲਾ ਸਹੀ ਨਹੀਂ ਲੱਗਿਆ ਗਲਤ ਸੀ ਇਸ ਕਰਕੇ ਹੋਰ ਅਨੇਕਾਂ ਜਵਾਨਾਂ ਦੇ ਮਨ ਵਿੱਚ ਅਕਰੋਸ਼ ਹ ਗ਼ੁੱਸਾ ਹੈ ਜਿੰਨਾ ਚਿਰ ਗੁਰੂ ਦੋਖੀਆਂ ਨੂੰ ਸਹੀ ਸਜ਼ਾ ਨਾ ਮਿਲੀ ਤਾਂ ਸੰਗਤ ਸੰਤੁਸਟ ਨਹੀਂ ਹੋਣਗੇ
    ਬਾਕੀ ਜੇ ਜਥੇਦਾਰ ਪਹਿਲਾਂ ਵਿਉਂਵੱਧ ਤਰੀਕੇ ਨਾਲ ਤਾਂ?
    ਬਾਕੀ ਗੁਰੂ ਸਾਹਿਬ ਜਾਨਣ ਪਰ ਕਿ੍ਰਪਾ ਕਰਕੇ ਤੁਸੀਂ ਲੋਕਾਂ ਦੀਆਂ ਸੰਗਤ ਦੀਆਂ ਭਾਵਨਾਵਾਂ ਨੂੰ ਵੀ ਸਮਝੋ
    ਫਿਰ ਸਭ ਕੁਝ ਹੋਣ ਤੋਂ ਬਾਅਦ ਕਨੂੰਨ ਹੱਥ ਚ ਲੈਣਾ ਗਲਤ ਹੈ ਫੈਸਲੇ ਦਰੁਸਤੀ ਹੋ ਸਕਦੀ ਜਿਹੜੀ ਕਿ ਹੋਣੀ ਨਹੀਂ ਪਰ ਹਿੰਸਾ ਕਿਸੇ ਮਸਲੇ ਦਾ ਹੱਲ ਨਹੀ

  • @IshwarSingh-he6ph
    @IshwarSingh-he6ph 11 годин тому +2

    Right g

  • @gurmelhambran9516
    @gurmelhambran9516 10 годин тому +2

    Waheguruji

  • @BabuSidhu-p4m
    @BabuSidhu-p4m 10 годин тому +4

    Gurughar di sewa saja nahi hundi

  • @kuldipsingh3767
    @kuldipsingh3767 7 годин тому +2

    2014 ਤੋ ਬਾਅਦ ਹਿੰਦੁਸਤਾਨ ਚੋ ਗਿਆਨ ਗੋਦੜੀ sahib ਢਾਹ ਦਿੱਤਾ ਮੰਗੂ ਮੱਠ sahib ਕਿਉਂ ਦਸੋ ਗੁਰਦੁਆਰਾ ਸਾਹਿਬ ਇਤਿਹਾਸਕ ਇਹ ਵਿਦਵਾਨ ਬੋਲਦੇ ਨੀ ਹੋਰ vi ਗੁਰਦੁਆਰਾ ਸਾਹਿਬ Jo ਢਾਹ ਦਿੱਤਾ

  • @AvinashJaswal-v4b
    @AvinashJaswal-v4b 3 години тому

    ਵੀਰ ਜੀ ਸਭ ਕੁਝ ਹੋ ਸਕਦਾ 1984 ਵਿਚ ਜੋ ਹੋਇਆ ਉਸ ਨੂੰ ਕਿਦਾਂ ਭੁੱਲ ਜਾਈਏ

  • @charnjitsingh7077
    @charnjitsingh7077 9 годин тому +3

    ਐਵੇਂ ਅਧੂਰੀ ਜਹੀ ਜਾਣਕਾਰੀ ਦੇ ਕੇ ਆਪੇ ਇਕ ਦੂਜੇ ਨੂੰ ਵਿਦਵਾਨ ਆਖੀ ਜਾਂਦੇ ਨੇ 😂😂😂😂😂

  • @ConfusedBabyTurtles-xb9hn
    @ConfusedBabyTurtles-xb9hn 9 годин тому +5

    ਪੰਜ ਲੇਰ ਵਿੱਚ ਕਿਹੜੀ ਸੇਵਾ ਹੋ ਰਹੀ ਹੈ।

    • @AmarjitSingh-eq3rl
      @AmarjitSingh-eq3rl 6 годин тому

      ਭਾਵੇਂ ਕੋਈ ਹੋਵੇ ਸਰਕਾਰ ਦੀ ਸਰੁੱਖਿਆ ਅਲੱਗ ਗੱਲ ਹੈ

  • @sonusinghsonusingh6847
    @sonusinghsonusingh6847 4 години тому

    Boht sahi vishleshn dr saahb

  • @sharmatenthouse1848
    @sharmatenthouse1848 10 годин тому +2

    Dr surinderpal good job

  • @MRathore-d8n
    @MRathore-d8n 5 годин тому +2

    NA SEVA ,NA HAMLA

  • @gurnamsingh2052
    @gurnamsingh2052 8 годин тому +3

    Wheel chair parmanent gift for SS badal

  • @SaranjeetKaur-w6d
    @SaranjeetKaur-w6d 3 години тому

    Right 💯💯💯🙏🙏🙏🙏🙏

  • @RanjitSingh-om4xh
    @RanjitSingh-om4xh 5 годин тому +1

    ਤਨਖਾਈਆ ਤੇ ਸੇਵਾਦਾਰ ਵਿੱਚ ਕੋਈ ਫਰਕ ਹੈ ਜਾ ਨਹੀ ਦੱਸੋਗੇ ਜੀ।

  • @gurpreetgrewal9796
    @gurpreetgrewal9796 5 годин тому +2

    ਧਾ ਕੇ ਗੋਲੀ ਮਾਰਨੀ ਹੋਵੇ ਤੇ ਗੋਲੀ ਵੱਜੇ ਨਾ ਇਹ ਕਿਵੇਂ ਹੋ ਸਕਦਾ

  • @NirpinderDhillon
    @NirpinderDhillon 2 години тому

    Nice program

  • @GurcharanSingh-jl1ue
    @GurcharanSingh-jl1ue 5 годин тому +1

    ਇਹ ਬਿਲਕੁਲ ਡਰਾਮਾ ਇਹਨੂੰ ਹਰਗੁਣ ਪਿਆਰਾ ਬਣਾਉਂਦੇ ਨੇ ਜਿਹੜਾ ਜਥੇਦਾਰਾਂ ਨੇ ਇਹਨੂੰ ਮਾਫ ਕੀਤਾ ਉਹ ਵੀ ਬਿਲਕੁਲ ਡਰਾਮਾ ਇਹ ਸਭ ਨੂੰ ਬੁੱਧੂ ਬਣਾਉਂਦੇ ਨੇ ਇਹ ਬਹੁਤ ਵੱਡੀ ਚਾਲ ਹੈ

  • @GulbaharSingh-Bat
    @GulbaharSingh-Bat 3 години тому

    Good ❤❤🎉🎉

  • @paramusa3778
    @paramusa3778 4 години тому

    ਮੇਰੇ ਮਨਪਸੰਦ ਪਤਰਕਾਰ ਸੁਰਿੰਦਰ ਪਾਲ ਜੀ

  • @Kamaljitwaheguruj
    @Kamaljitwaheguruj 4 години тому

    Good thought

  • @joginderkassana-to2do
    @joginderkassana-to2do 4 години тому

    Good discussion

  • @amitpal2541
    @amitpal2541 6 годин тому

    Very good repoter good

  • @cityflex5022
    @cityflex5022 10 годин тому +2

    Bye ji aa sja nhi ji
    Sangat rose aa sewa krdi ha
    Ohna nu ki aa sja mili hundi ha

  • @amarjitkaur1849
    @amarjitkaur1849 9 годин тому +2

    Chair te beth ke seva hundi aa darmebaj

  • @jagjitsingh-wl9bg
    @jagjitsingh-wl9bg 10 годин тому +4

    ਸੇਵਾਦਾਰ ਦੀ ਸਕਿਉਰਟੀ ?

  • @DrTeji-mu8yo
    @DrTeji-mu8yo 8 годин тому +1

    Well said Dr sab This is also baadavi

  • @JaswinderKaur-pd6de
    @JaswinderKaur-pd6de 10 годин тому +2

    Han ji Shri Shyam Baba

  • @lovedeepmaan4603
    @lovedeepmaan4603 5 годин тому

    ਸਾਰੇ ਪੰਜਾਬ ਦੀ ਸਕਿਉਟੀ ਲਗਾਓ ਜੀ । ਹੱਦ ਆ ਸਾਰਾ ਪੰਜਾਬ ਰੋਟੀ ਖਾਂਦਾ ਦਿਮਾਗ ਹੈ ਗਾ ਲੋਕਾਂ ਕੋਲ। ਲੋਕ ਇਹਨਾਂ ਵਰਗੇ ਬੁਚੜ ਨੀ । ਜ਼ੋ ਬੇਅਦਬੀ ਕਰਨਗੇ। ਸਭ ਡਰਾਮਾ ਪੈ ਜਾਣ ਕੀੜੇ ਜਿਨਾਂ ਨੇ ਇਹ ਗੁਨਾਹਾਂ ਕੀਤੇ ਆ ।

  • @NirmalSingh-vl1bs
    @NirmalSingh-vl1bs 9 годин тому +2

    ਸੇਵਾ ਨਹੀਂ ਸਜਾ ਹੈ

  • @surjeetsighsonu7896
    @surjeetsighsonu7896 3 години тому

    ਵਾਹਿਗੁਰੂ ਜੀ ਜਿਥੇਦਾਰ ਕਿੰਨਾ ਦਾ ਹੈ ਰੱਖੀਆਂ ਹੋਈਆਂ ਬਾਦਲਾਂ ਦੀ ਹੈ ਆਪਣੇ ਆਕਾ ਨੂੰ ਖੁਸ਼ ਕਰਨ ਲਈ ਡਰਾਮਾ ਨਹੀਂ ਖੇਡ ਸਕਦਾ

  • @hakamsingh6505
    @hakamsingh6505 10 годин тому +3

    ਹਿੰਦੋਸਤਾਨ❓ ਸਾਡਾ ਦੇਸ਼ ਭਾਰਤ ਹੈ ਭਾਰਤ। ਬੁੱਕਲ ਦੇ ਸੱਪ

  • @KashmirSingh-nl9of
    @KashmirSingh-nl9of 8 годин тому +1

    Badal nu ehi sza chahidi si Loka dai bachai marwar si oh Lok sokhai a

  • @SukhjinderSingh-c5c
    @SukhjinderSingh-c5c 9 годин тому +2

    Dr sab sikh Kom da bera garh karta badal parivar ne

  • @JagtarsinghSandhu-zw1oo
    @JagtarsinghSandhu-zw1oo 9 годин тому +2

    Eh hamla khud kraya gha

  • @GurwinderSingh-uu8js
    @GurwinderSingh-uu8js 6 годин тому

    ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ

  • @AVTARBASRA-pp6um
    @AVTARBASRA-pp6um 8 годин тому +1

    Eh v Amritpal naal jod denge pehla v jodea e aa

  • @SatpalsinghBhatia-h3g
    @SatpalsinghBhatia-h3g 11 годин тому +6

    ਜਿਆਦਾ ਸਿਆਣਾ ਇਹ

  • @kesarsingh7440
    @kesarsingh7440 8 годин тому +2

    ਇਹ ਸਾਰਾ ਡਰਾਮਾ ਬਾਦਲਾਂ ਦਾ ਹੀ ਰਚਿਆ ਲੱਗਦਾ ਹੈ

  • @banwaitdenowalia5417
    @banwaitdenowalia5417 2 години тому

    ਨਰਾਇਣ ਸਿੰਘ ਚੌੜਾ ਜ਼ਿੰਦਾਬਾਦ 🙏

  • @rajpaldhillon3635
    @rajpaldhillon3635 11 годин тому +1

    Bhaig Auno Pochoo Sab Miile Hai Punjab Nu Gulam Karn Dee Socho Punjaboi Tusi

  • @LakhwinderSingh-gj2iv
    @LakhwinderSingh-gj2iv Годину тому

    ਵੀਰ ਜੀ ਇਸ ਨੂੰ ਸੇਵਾ ਨਾਂ ਕਹੋ ਇਸ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਦਿੱਤੇ ਸਜ਼ਾ ਕਹੋ,

  • @harbinderparmar790
    @harbinderparmar790 6 годин тому

    ਇਸ ਦਾ ਫੈਸਲਾ ਕੌਣ ਕਰੇਗਾ ਕਿ ਜ਼ੁਲਮ ਦੀ ਇੰਤਹਾ ਦਾ ਮਾਪਦੰਡ ਕੀ ਹੈ ?

  • @ShinderpalMaan-c2p
    @ShinderpalMaan-c2p 8 годин тому +2

    1984 time ve Lok seva kardia te ehna Badal kya de kehan te
    Golia chellia os time veer ji tuse kyu nehi bole

  • @JasvirSingh-n9u
    @JasvirSingh-n9u 7 годин тому

    ਸਿੰਘ ਨੂੰ ਸਲਾਮ ਆ

  • @ajaypreetboparai8749
    @ajaypreetboparai8749 11 годин тому +2

    Sewa kheri karde a ..sab drame a ....

  • @CHARIOUDCHARIoud
    @CHARIOUDCHARIoud 5 годин тому

    ਸੱਭ ਕੁਝ ਆਪ ਹੀ ਕਰਵਾਈਆਂ, ਗੰਨ ਮੈਨ ਲੈਣ ਲਈ, ਜੱਥੇਦਾਰ ਖੁਸਰਾ

  • @RajKumar-tz1yy
    @RajKumar-tz1yy 10 годин тому +2

    Eh sahi nahi hai.attack kerna changa nahi.