Latest News | ਵੱਡੀਆਂ ਤੇ ਤਾਜ਼ਾ ਖ਼ਬਰਾਂ | Farmers PC | Hans Raj Hans | Lok Sabha Election | News18

Поділитися
Вставка
  • Опубліковано 16 тра 2024
  • ਨਿਊਜ਼18 'ਤੇ ਹੰਸ ਰਾਜ ਹੰਸ EXCLUSIVE.ਕਿਸਾਨਾਂ ਨੂੰ ਧਮਕੀ ਦੇਣ ਤੇ ਦਿੱਤੀ ਸਫ਼ਾਈ। ਮੈਂ ਕਿਸਾਨਾਂ ਨੂੰ ਧਮਕੀ ਨਹੀਂ ਦਿੱਤੀ- ਹੰਸ ਰਾਜ ਹੰਸ। ਮੇਰੇ ਸਮਰਥਕ ਨੂੰ ਗਲਤ ਬੋਲਿਆ ਸੀ। ਉਸ ਮਾਹੌਲ 'ਚ ਕੁਝ ਮੈਂ ਬੋਲਿਆ ਸੀ. ਮੇਰਾ ਬੇਟਾ ਪ੍ਰਚਾਰ ਕਰਨ ਆਇਆ ਤਾਂ ਉਸ ਨੂੰ ਘੇਰ ਲਿਆ। ਇਹ ਸਿਰਫ਼ ਮੇਰੇ ਪਿੱਛੇ ਪਏ ਨੇ। ਮੈਂ ਹਰ ਹਲਾਤ ਦਾ ਸਾਹਮਣਾ ਕਰਨ ਲਈ ਤਿਆਰ ਹਾਂ।
    #hansrajhans #news18punjab #farmersprotest #exclusiveinterview #navrajhans
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 12

  • @user-bm5gf9my2s
    @user-bm5gf9my2s 21 день тому +9

    ਸੁਣ ਸੁਣਾ ਹਾਥੀ ਕਾ ਖੰਡਾਂ ਲਿਆ ।
    ਆਪ ਜੀ ਦਾ ਅਤੀ ਧੰਨਵਾਦ ਕਿਓਂਕਿ ਆਪ ਜੀ ਦਾ ਚੈਨਲ ਪੰਜਾਬ ਹਰਿਆਣਾ ਹਰਿ ਤਰ੍ਹਾਂ ਦੀ ਖ਼ਬਰ ਪੰਜਾਬ ਵਾਸੀਆਂ ਤੱਕ ਪਹੁੰਚਾ ਰਿਹਾ ਹੈ ਜੀ ।
    ਜੈ ਹਿੰਦ ਜੀ ।

  • @SinghBh-mu8wv
    @SinghBh-mu8wv 21 день тому +3

    ਜੇ ਮੈਂ ਸਹੀ ਹਾਂ ਜਿਸ ਦੇ ਨਾਮ ਨਾਲ ਕੌਰ ਜਾ ਸਿੰਘ ਲੱਗਦਾ ਬਾਦਲ ਦਲ ਮੋਦੀ ਨੂੰ ਵੋਟਾਂ ਪਾਵੇ ਗੁਰੂ ਰਾਮਦਾਸ ਉਸ ਦਾ ਕੱਖ ਨਾ ਛੱਡਣ ਮਿੱਟੀ ਪਲੀਤ ਕਰ ਦੇਣਾ ਵੱਡੀਆਂ ਸਿਆਸਤਾਂ ਜਿਵੇਂ ਕਿ ਗੈਸ ਪਾਈਪ ਲਾਈਨ ਪੰਜਾਬ ਵਿੱਚ ਵਿਛਾਈ ਜਾਂਦੀ ਮਨ ਦੇ ਪੰਜਾਬ ਦੀ ਸਰਕਾਰ ਹੁੰਦੀ ਪੰਜਾਬ ਦੀ ਏਜੰਸੀ ਹੁੰਦੀ ਫਿਰ ਕੁਝ ਕਹਿ ਸਕਦੇ ਪਰ ਇਹ ਤੇ ਸਭ ਕੁਝ ਮੋਦੀ ਦੀ ਬੁੱਕਲ ਚੋਂ ਚੱਲ ਰਿਹਾ ਕੱਲ ਨੂੰ ਕਿਤੇ ਧਰਨਾ ਰੈਲੀ ਵੀ ਆਪਣੇ ਹੱਕਾਂ ਲਈ ਕਰਨੀ ਸਕਦੇ ਆਪਾਂ ਚੀਕ ਪਵਾ ਦਿਆ ਕਰਨਗੇ ਘਰੋ ਘਰੀ ਚੁੱਲੇ ਬੰਦ ਕਰ ਦੇਣੇ ਆ ਇਸ ਗੰਦੀ ਸਿਆਸਤ ਨੇ ਪੰਥ ਬਚਾਓ ਪੰਜਾਬ ਬਚਾਓ ਪਰਿਵਾਰ ਬਚਾਓ ਵੋਟਾਂ ਆਪਣੇ ਹੱਕ ਨੂੰ ਪਾਓ ਬੇਲੋੜੀਆਂ ਮੰਗਾਂ ਲਾਲਚ ਛੱਡੋ

  • @satnamsinghgill9279
    @satnamsinghgill9279 20 днів тому +1

    Hans raj hans ne thik te keha e

  • @KarmJeet-hb6hu
    @KarmJeet-hb6hu 21 день тому +1

    Hans.kauve.ke.bole.boll.reha
    B.j.p.ka.to.punjab.me.supra.saf.hei.

  • @jogenderparsad9225
    @jogenderparsad9225 18 днів тому

    News18 वाले के पास सिर्फ हंसराज हंस का वीडियो है जो वहां पर किसान नेता विरोध कर रहे थे वह वीडियो भी साथ में दिखाएं

  • @khushibaath3903
    @khushibaath3903 20 днів тому

    HANS NE POLITICS VICH AA K APNI SARI IZZAT GVA LAI LOKA VICH

  • @Yesteo-th1ep
    @Yesteo-th1ep 21 день тому +1

    ਧਾਰਾਂ ਕਿਸਾਨ ਹੀ ਦੇਣਗੇ ਕਲਾਕਾਰਾਂ ਤੋਂ ਅਖਾੜੇ ਨਹੀ ਲਗਾਉਣੇ

  • @satnamsinghgill9279
    @satnamsinghgill9279 20 днів тому +1

    Ehna ne sab loka nu tang kita

  • @ShamsherSingh-yr8sx
    @ShamsherSingh-yr8sx 21 день тому +1

    APP ZERO

  • @ramparkashkhara7875
    @ramparkashkhara7875 18 днів тому

    Shame