Faridkot ਤੋਂ BJP ਉਮੀਦਵਾਰ ਹੰਸਰਾਜ ਹੰਸ ਹੋਏ ਭਾਵੁਕ । Hans Raj Hans | Moga News | Farmers Protest | News18

Поділитися
Вставка
  • Опубліковано 26 вер 2024
  • ਫ਼ਰੀਦਕੋਟ ਤੋਂ BJP ਉਮੀਦਵਾਰ ਹੰਸਰਾਜ ਹੰਸ ਹੋਏ ਭਾਵੁਕ । ਮੋਗਾ ਦੇ ਪਿੰਡ ਦੌਲਤਪੁਰਾ ਨੀਵਾਂ 'ਚ ਸੰਬੋਧਨ ਦੌਰਾਨ ਛਲਕਿਆ ਦਰਦ। ਸੰਬੋਧਨ ਦੌਰਾਨ ਕਿਸਾਨਾਂ ਤੋਂ ਮੰਗੀ ਮੁਆਫ਼ੀ। ਕਿਸਾਨਾਂ ਵੱਲੋਂ ਲਗਾਤਾਰ ਹੋ ਰਹੇ ਵਿਰੋਧ ਤੋਂ ਹੋਏ ਭਾਵੁਕ। ਜੇ 1 ਜੂਨ ਤੱਕ ਜ਼ਿੰਦਾ ਰਿਹਾ ਤਾਂ ਜ਼ਰੂਰ ਮਿਲਾਂਗਾਂ- ਹੰਸ ਰਾਜ। ਜੇਕਰ ਕੁਝ ਹੋ ਗਿਆ ਤਾਂ ਮੇਰੀ ਸੋਚ ਨੂੰ ਜਿਊਂਦਾ ਰੱਖਿਓ- ਹੰਸ ਰਾਜ
    #hansrajhans #faridkotnews #farmersprotest #news18punjab #moganews #punjablatestnews #elections2024 #farmersprotest
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 48

  • @RakeshKumar-s8q6n
    @RakeshKumar-s8q6n 4 місяці тому +3

    ਪੰਜਾਬ ਅੰਦਰ ਕਿਸਾਨਾਂ ਨੇ ਅੱਗਾਂ ਲਾ ਲਾ ਕੇ ਦਰਖਤ ਜਾਨਵਰ ਸਾੜ ਦਿੱਤੇ ਖੇਤਾਂ ਨੂੰ ਨਾੜ ਨੂੰ ਅੱਗ ਲਾ ਕੇ ਗਰੀਬ ਮਜ਼ਦੂਰ ਲੋਕਾਂ ਦੀਆਂ ਝੁਗੀਆਂ ਸਾੜ ਦਿੱਤੀਆਂ ਜਿਉਂਦੇ ਜੀ ਬੱਚੇ ਸਾੜ ਦਿੱਤੇ ਹੰਸਰਾਜਹੰਸ ਜੀ ਨੇ ਕਿਸੇ ਨੂੰ ਸਾੜਿਆ ਨੀ ਕੋਈ ਕਿਸਾਨ ਯੂਨੀਅਨ ਲੀਡਰ ਨਹੀਂ ਬੋਲਿਆ ਕਿ ਅੱਗ ਲਾ ਕੇ ਜੀਵ ਜੰਤੂਆਂ ਨੂੰ ਦਰਖਤਾਂ ਨੂੰ ਨਾ ਸਾੜੋ

  • @prahladchand6848
    @prahladchand6848 4 місяці тому +3

    ਹੰਸ ਰਾਜ ਹੰਸ ਤੇ ਜਾਨ ਕੇਵਾ ਹਮਲਾ ਕਰਨ ਵਾਲਿਆਂ ਨੂੰ ਮਾਨ ਸਰਕਾਰ ਕਿਓਂ ਨਹੀ ਸਜ਼ਾ ਦਿੰਦੀ?
    ਇਹ ਸਰਕਾਰ ਦਾ ਬੜਾ ਮਾਰਾ ਹਾਲ ਹੈ।

  • @BaldevSingh-o4f3o
    @BaldevSingh-o4f3o 4 місяці тому +7

    ਮਾੜੀ ਗੱਲ ਹੈ ਕਿਸੇ ਬੰਦੇ ਨੂੰ ਵੀ ਪਰੇਸਾਨ ਨਹੀ ਕਰਨਾ ਚਾਹੀਦਾ

  • @iqbalsingh4431
    @iqbalsingh4431 4 місяці тому +5

    BJP ko vote nahi dena chahiye

    • @lovelyrajiv4871
      @lovelyrajiv4871 4 місяці тому

      BJP bina Punjab nu koi sudhar nahi sakda

    • @dgpsingh6704
      @dgpsingh6704 4 місяці тому

      ​​@@lovelyrajiv4871 ਇਹੇ ਤੇਰੇ ਮਨ ਦਾ ਭੁਲੇਖਾ ਹੈ। ਪੰਜਾਬ ਦਾ ਕਿਸੇ ਵੀ ਪਾਰਟੀ ਨੇ ਨਹੀਂ ਸੁਧਾਰ ਕਰ ਸਕਣਾ। ਪੰਜਾਬ ਦਾ ਸੁਧਾਰ ਜਿਵੇਂ ਸਿੱਖ ਰਾਜ ਵਿੱਚ ਹੋਇਆ ਸੀ, ਉਵੇਂ ਹੀ ਹੁਣ ਵੀ ਸਿੱਖ ਰਾਜ ਵਿੱਚ ਹੀ ਹੋਵੇਗਾ।

  • @vishals1162
    @vishals1162 4 місяці тому +5

    BJP nu meri vote pakki es war

  • @harpreetkainth4187
    @harpreetkainth4187 4 місяці тому +2

    Hans Raj Hans Is Good person. Farmers unions are acting in arrogant way, they need to be stopped and opposed

  • @iqbalsingh4431
    @iqbalsingh4431 4 місяці тому +2

    Congress party jindabad jindabad jindabad jindabad jindabad jindabad jindabad

  • @vishals1162
    @vishals1162 4 місяці тому +4

    Tang kita fakeer nu hun BJP nu vote pakki.

  • @prahladchand6848
    @prahladchand6848 4 місяці тому

    ਜੈ ਸ੍ਰੀ ਰਾਮ ।
    ਹੰਸ ਰਾਜ ਜ਼ਿੰਦਾਬਾਦ ।

  • @LovekishBhatti
    @LovekishBhatti 4 місяці тому +1

    Hans ji jindabad hai jindabad rahega

  • @vishals1162
    @vishals1162 4 місяці тому +2

    Fakeer nu na ravao yaar Raab da khoof ta rakho ena Shareef bande nu tang na karo.

  • @lovelyrajiv4871
    @lovelyrajiv4871 4 місяці тому +2

    Hans Raj Hans Zindabad... Virodh karan wale kisan nahi Gunde han... Kisan Unions Murdabad....

  • @SukhpalSingh-bo3rs
    @SukhpalSingh-bo3rs 4 місяці тому +1

    Hans Raj Hans jindabad

  • @AjayKumar-tk8zb
    @AjayKumar-tk8zb 4 місяці тому +1

    इंडिया गठबंधन जिंदाबाद ❤❤❤❤❤

  • @harbhajansinghdua7281
    @harbhajansinghdua7281 4 місяці тому +4

    ਦਰਵੇਸ਼ ਫ਼ਕੀਰ ਨੂੰ ਘੇਰਨ ਵਾਲਿਉ ਸ਼ਰਮ ਮੰਨੋ,ਦੁੱਖੀ ਨੂੰ ਰੁਆਇਆ, ਬੇਕਸੂਰ ਸਿੱਖਾਂ ਨੂੰ ਸਾੜਿਆਂ ਟਾਇਰ ਪਾ ਕੇ ਮਾਂਵਾਂ ਭੈਣਾਂ ਧੀਆਂ ਦੀਆਂ ਇਜ਼ਤਾਂ ਲੁਟੀਆਂ ਕਾਂਗਰਸੀਆਂ ਨੇ ਸਿੱਖਾਂ ਨੂੰ ਨਸਲਕੁਸ਼ੀ ਕੀਤੀ, ਅਕਾਲ ਤਖ਼ਤ ਢਾਇਆ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ, ਕਾਂਗਰਸ ਨੂੰ ਕਿਉਂ ਨਹੀਂ ਘੇਰਦੇ ਜਿੰਨਾ ਨੇ ਸਿੱਖਾਂ ਨੂੰ ਤਬਾਹ ਕੀਤਾ, ਉਨ੍ਹਾਂ ਕਾਂਗਰਸ ਨੂੰ ਵੋਟਾਂ ਪਾ ਕੇ ਤੁਸੀਂ ਸਤਾ ਕੁਰਸੀ ਤੇ ਬਿਠਾ ਦਿੰਦੇ ਹੋ, ਸ਼ਰਮ ਨਾਂ ਦੀ ਚੀਜ਼ ਨਹੀਂ ਤੁਹਾਡੇ ਚ, ਗਰੀਬ ਹੰਸ ਬੇਕਸੂਰ ਹੈਂ

  • @QtrNew-ol9zn
    @QtrNew-ol9zn 4 місяці тому

    Hans.paje.good❤❤❤❤

  • @BG0009
    @BG0009 4 місяці тому +1

    Hun meri vote BJP nu

  • @aniketthakur3916
    @aniketthakur3916 4 місяці тому +1

    Gundagardi reh gi bus hun punjab ch.

  • @BG0009
    @BG0009 4 місяці тому +1

    Ab meri vote bjp

  • @Hpreet-q7l
    @Hpreet-q7l 4 місяці тому +1

    Eh punjab danga krwai ga eh kehda kuj hor h te mn ch nafrat h aapsi bhaichAra khrab krn wale bian de reha

  • @RoshanLal-iz7et
    @RoshanLal-iz7et 4 місяці тому +1

    B.j.p

  • @honeysingh373
    @honeysingh373 4 місяці тому

    ਹੰਕਾਰ ਚੰਗਾ ਨਹੀਂ ਹੁੰਦਾ ਬੋਲਣ ਤੋਂ ਪਹਿਲਾ ਤੋਲੋ

  • @vishals1162
    @vishals1162 4 місяці тому +1

    Love BJP ❤

  • @tejinderpalsingh9609
    @tejinderpalsingh9609 4 місяці тому

    Tu ta jinda hai lakhimpur khiri de marea nu tusi ajj v ticket diti

  • @vishals1162
    @vishals1162 4 місяці тому +1

    Talibaan na banao Punjab nu Raab to daro yaar.

  • @SleepyIslandRetreat-jq6yc
    @SleepyIslandRetreat-jq6yc 4 місяці тому

    Veer tere nal aa

  • @AyaanKatoch
    @AyaanKatoch 4 місяці тому

    Hisab kitab da virod hunda ..tusi te hath tho k piche pe ge ho Hans Raj hans de piche

  • @tejinderpalsingh9609
    @tejinderpalsingh9609 4 місяці тому

    Dramebaaj

  • @gurpreetsingh-gf7md
    @gurpreetsingh-gf7md 4 місяці тому

    ਮਾਫ਼ੀ ਵੀ ਇੱਕ ਜੁਮਲਾ 🤣🤣🤣🤣

  • @MkMk-ty3hm
    @MkMk-ty3hm 4 місяці тому

    Tuhadi soch nu zinda rakhage manusimriti lagu karange rss bjp di soch mannu vaadi soch laagu karange😢

  • @iqbalsingh4431
    @iqbalsingh4431 4 місяці тому +2

    Koi mafi nahi

  • @rajansingh8581
    @rajansingh8581 4 місяці тому

    Ger jatt hon di saja majdur pariwar da hon di saja