Hans Raj Hans Controversial Speech|'ਇਨ੍ਹਾਂ ਨੇ ਛਿੱਤਰਾਂ ਤੋਂ ਬਿਨ੍ਹਾ ਬੰਦੇ ਨਹੀਂ ਬਣਨਾ - ਹੰਸ ਦਾ ਨਫਰਤੀ ਭਾਸ਼ਣ'

Поділитися
Вставка
  • Опубліковано 17 тра 2024
  • Hans Raj Hans Controversial Speech In Faridkot | 'ਇਨ੍ਹਾਂ ਨੇ ਛਿੱਤਰਾਂ ਤੋਂ ਬਿਨ੍ਹਾ ਬੰਦੇ ਨਹੀਂ ਬਣਨਾ - ਹੰਸ ਰਾਜ ਹੰਸ ਨੇ ਦਿੱਤਾ ਨਫਰਤੀ ਭਾਸ਼ਣ'-ਤੁਸੀਂ ਖ਼ੁਦ ਹੀ ਸੁਣ ਲਓ
    #Hansrajhans #faridkot #controversy #speech #election #loksabha #hansrajhans #faridkot #farmer #bhagwantmann
    #abplive
    ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ, ਇਲਜ਼ਾਮ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਤੇ ਲਾਇਆ ਹੈ, ਇਸ ਚਿੱਠੀ ਦਾ ਵਿਸ਼ਾ ਹੈ ਕਿ ਹੰਸ ਰਾਜ ਹੰਸ ਨੇ ਨਫਰਤੀ ਭਾਸ਼ਣ ਦਿੱਤਾ ਹੈ ਅਤੇ ਕਿਸਾਨਾਂ ਖ਼ਿਲਾਫ ਮਾੜੀ ਸ਼ਬਦਾਵਲੀ ਬੋਲੀ ਹੈ, ਹੰਸ ਰਾਜ ਹੰਸ ਇੱਕ ਚੋਣ ਜਲਸੇ ਨੂੰ ਸੰਬੋਧਿਤ ਕਰ ਰਹੇ ਸਨ ਜਿਸ ਵਿੱਚ ਉਹ ਇਹ ਕਹਿੰਦੇ ਹੋਏ ਸੁਣੇ ਗਏ ਕਿ 2 ਤਰੀਕ ਤੋਂ ਬਾਅਦ ਮੈਂ ਦੇਖਦਾ ਹਾਂ ਕਿ ਕਿਹੜਾ ਖੱਬੀ ਖਾਨ ਖੰਘਦਾ ਇੱਥੇ, ਇਸ ਦੇ ਇਲਾਵਾ ਉਨ੍ਹਾਂ ਤੇ ਇਤਰਾਜ਼ਯੋਗ ਸ਼ਬਦ ਵਰਤ ਕੇ ਧਮਕੀ ਦੇਣ ਦੇ ਵੀ ਇਲਜ਼ਾਮ ਹਨ, ਇਸੇ ਮਸਲੇ ਤੇ ਹੁਣ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

КОМЕНТАРІ • 255

  • @ashoksharma8680
    @ashoksharma8680 21 день тому +53

    ਇਹੋ ਜਿਹੇ ਭਾਸ਼ਨ ਦੀ ਬਹੁਤ ਜਰੂਰਤ ਹੈ, ਨਕਲੀ ਕਿਸਾਨਾਂ ਨੂੰ, ਹੰਸ ਰਾਜ ਹੰਸ ਬਿਲਕੁਲ ਠੀਕ ਬੋਲ ਰਿਹਾ ਹੈ l ਪੰਜਾਬ ਕਿਸੇ ਦੇ ਪਿਓ ਦਾ ਨਹੀਂ

    • @user-ug9oe5ny4s
      @user-ug9oe5ny4s 20 днів тому

      BJP da dalla hans raj

    • @anmolsingh1416
      @anmolsingh1416 20 днів тому

      Bjp murdabaad rss murdabaad

    • @mandeepbrar1979
      @mandeepbrar1979 20 днів тому

      IT cell ethe aa ke chawalan na maar..... Nale peo da tan Punjab Modi de vi nahi.

    • @balwinderpunjabi
      @balwinderpunjabi 13 днів тому

      ਪੰਜਾਬ ਵਸਦਾ ਸਦਾ ਗੁਰਾਂ ਦੇ ਨਾਂ ਤੇ

    • @sharanjeetsingh7948
      @sharanjeetsingh7948 17 годин тому

      ਬਿਲਕੁਲ ਸਹੀ...ਅਤੇ ਜੇਕਰ ਹੰਸ ਜੀ ਅੰਦਰ ਰਤਾ ਵੀ ਕਿਸਾਨਾਂ ਲਈ ਮਾੜੀ ਭਾਵਨਾ ਹੈ ਤਾਂ ਮੈਂ ਹੰਸ ਜੀ ਦਾ ਪ੍ਰਸ਼ੰਸਕ ਨਹੀਂ ਹਾਂ।

  • @narinderkumar969
    @narinderkumar969 21 день тому +32

    ਕਿਸਾਨ ਬਹੁਤ ਧੱਕਾ ਕਰ ਹਨ ਰੇਲ ਅਤੇ ਸ਼ੜਕਾ ਜਾਮ ਕਰਕੇ

    • @anmolsingh1416
      @anmolsingh1416 20 днів тому

      Modi kanjar ne700kisaan shaheed kar dita oh nuksaan kisda das?

    • @SANJEEV0712
      @SANJEEV0712 15 днів тому

      KISSAN NAHIN, BHASAN DEN DE SHOKIN COMRADE NE !

    • @anmolsingh1416
      @anmolsingh1416 14 днів тому

      @@SANJEEV0712 tu he seana baki koi nhi ,kisannmajdor ekta jindabaad

    • @jaspalsingh-wj6fi
      @jaspalsingh-wj6fi 13 днів тому

      Eh kissan Nahi

    • @anmolsingh1416
      @anmolsingh1416 13 днів тому

      @@jaspalsingh-wj6fi eh bjp de bande nhi koi hor gunde han hans raaj varge jo bjp nu badnaam kar rahe han😛😛😛😛😛

  • @user-he5pu8pu3c
    @user-he5pu8pu3c 21 день тому +19

    ਹੰਸ ਰਾਜ ਹੰਸ ਨੇ ਕੁੱਝ ਦਿਨ ਪਹਿਲਾਂ ਹੀ ਕਿਹਾ ਸੀ ਕੇ ਮੇਰਾ ਵਿਰੋਧ ਕਿਸਾਨ ਨਹੀ ਕਰ ਰਿਹਾ ਕੇ ਕਿਸਾਨ ਤਾਂ ਬਾਦਸ਼ਾਹ ਨੇ ਕੁੱਝ ਜਥੇਬੰਦੀਆਂ ਹਾਂ ਜੋ ਵਿਰੋਧ ਕਰ ਰਹੀਆਂ ਨੇ ਤੁਸੀਂ ਬੇਸ਼ੱਕ ਬੀ ਜੇ ਪੀ ਦਾ ਵਿਰੋਧ ਕਰੋ ਵੋਟ ਨਾ ਪਾਓ ਪਰ ਜਾਤੀ ਵਿਤਕਰਾ ਨਹੀ ਹੋਣਾ ਚਾਹੀਦਾ ਨਫਰਤ ਦਾ ਸ਼ਿਕਾਰ ਤਾਂ ਦਲਿਤ ਭਾਈਚਾਰਾ ਹੋ ਰਿਹਾ ਅੱਜ ਤੋਂ ਨਹੀ ਸਦੀਆਂ ਤੋਂ ਪਿੰਡਾਂ ਵਿੱਚ ਜਦੋਂ ਮਤੇ ਪੈਂਦੇ ਨੇ ਦਲਿਤਾਂ ਖ਼ਿਲਾਫ ਕੀ ਉਹ ਪਿਆਰ ਹੈ ਮੈਂ ਵੀ ਬੀ ਜੇ ਪੀ ਦਾ ਵਿਰੋਧ ਕਰਦਾ ਹਾਂ

    • @guntashbajwa
      @guntashbajwa 20 днів тому

      Sare hi candidate dalit hai hor kise nu tan koi bolda nai pr tu bjp di boht kri jana. Asin tan bjp de hr insan jo bjp de nal hai ohde nal rhi krange

    • @JASPALSINGH-rt6ow
      @JASPALSINGH-rt6ow 15 днів тому +1

      Vote for bjp ❤❤❤

    • @tulufulu2915
      @tulufulu2915 12 днів тому

      BJP da virodh nhi.eh sirf jaat da virodh hai

  • @army.lover1569
    @army.lover1569 20 днів тому +6

    Sahi kiha ਇਨ੍ਹਾਂ ਨੇ ਸ਼ਿਤਰ ਚਾਹੀਦੇ ਹਨ ਇਨ੍ਹਾਂ ਨੂੰ

  • @kulwantsinghsaggu8905
    @kulwantsinghsaggu8905 20 днів тому +7

    गरीब, दलित भाईचारे को एकता दिखाकर हंस राज साहब को जिताना चाहिए।

  • @daljitsingh7594
    @daljitsingh7594 21 день тому +17

    ਹੰਸ ਰਾਜ ਹੰਸ ਨੇ ਆਪਣੀ ਤਕਰੀਰ 'ਚ 'ਕਿਸਾਨਾਂ' ਸ਼ਬਦ ਦਾ ਜ਼ਿਕਰ ਨਹੀਂ ਕੀਤਾ, ਉਨ੍ਹਾਂ ਨੇ ਕਿਸਾਨਾਂ ਦੀ ਆੜ 'ਚ ਗੁੰਡਿਆਂ ਦਾ ਹੀ ਜ਼ਿਕਰ ਕੀਤਾ।

    • @SANJEEV0712
      @SANJEEV0712 15 днів тому

      GUNDE HI NE , BEHLAD , TU JA SAKDA VEER 1 MAHINE LAI DHARNE TE ?

  • @lakhi1493
    @lakhi1493 21 день тому +29

    ਹੰਸ ਰਾਜ ਨੂੰ ਪਾਓ ਵੋਟ ਮੈ ਤਾ।

    • @mandeepbrar1979
      @mandeepbrar1979 20 днів тому +2

      Paa lai.. Jit vi gaya tan ki.. Delhi kehra is ne lalllar la ditte hain pichle vari jit ke?

  • @arunsoni7051
    @arunsoni7051 21 день тому +9

    Bilkul sach kiya Hans raj ji ne🙏

  • @DarshanSingh-jh9td
    @DarshanSingh-jh9td 22 дні тому +36

    ਬਿਲਕੁਲ ਠੀਕ ਕਿਹਾ ਹੰਸਰਾਜ ਜੀ ਨੇ 👍

  • @KrishanKumar-nv8tq
    @KrishanKumar-nv8tq 22 дні тому +9

    Waheguru Ji ka khalsa waheguru Ji ki Fateh 🌷🌼🌺🌹🌹🌺🌼🌷🙏🏻🚩

  • @sorabsorab5356
    @sorabsorab5356 19 днів тому +4

    ਧੰਨ ਧੰਨ ਬਾਬਾ ਜੀਵਨ ਸਿੰਘ ਰੰਘਰੇਟੇ ਜੀ

  • @GurinderSingh-ow5wl
    @GurinderSingh-ow5wl 22 дні тому +8

    WAHEGURU JI .

  • @KrishanKumar-nv8tq
    @KrishanKumar-nv8tq 22 дні тому +8

    Jai Shri Ram Jai Hanuman 🌷🌼🌹🌺🌺🌹🌼🌷🌷🙏🏻🚩

  • @kcsharma726
    @kcsharma726 21 день тому +17

    ਕਿਸਾਨਾਂ ਨੇ ਗਰੀਬ ਨੂੰ ਗਾਲ਼ਾਂ ਕੱਢੀਆਂ ਹੰਸ ਰਾਜ ਹੰਸ ਨੇ ਠੀਕ ਕਹਿਆ

    • @yashpalsinghyash2043
      @yashpalsinghyash2043 21 день тому +1

      ਸਵਾਲ ਕੀਤੇ ਹਨ । ਗਾਲ੍ਹਾਂ ਨਹੀਂ ਕੱਢੀਆਂ ' ਬੀਜੇਪੀ ਦੀਆਂ ਗਲਤ ਕੀਤੀਆਂ ਸਰਕਾਰੀ ਨੌਕਰੀਆਂ ਖ਼ਤਮ ਕਰਨ ' ਪੁਰਾਣੀ ਪੈਨਸ਼ਨ ਖ਼ਤਮ ਕਰਨਾ ਹੰਸ ਰਾਜ ਚੀ ਵਿਅਕਤੀਗਤ ਤੌਰ ਤੇ ਵਧੀਆ ਇਨਸਾਨ ਹਨ। ਪਾਰਟੀ ਗਲਤ ਹੋ ਸਕਦੀ ਹੈ। ਵਿਅਕਤੀਗਤ ਤੌਰ ਤੇ ਉਨਾਂ ਦੀ ਇੱਜਤ ਕਰਦੇ ਹਾਂ

  • @ranranjit237
    @ranranjit237 21 день тому +11

    ਠੀਕ ਦਿਤਾ ਭਾਸਣ ਈਹ ਇਸੇ ਕਰਤੂਤ ਦੇ ਮਾਲਕ ਹਨ

  • @rakeshmohan5763
    @rakeshmohan5763 21 день тому +6

    Bilkul thik keha

  • @kasturilal232
    @kasturilal232 21 день тому +6

    Hans raj Hans great person

  • @waheguruflexprintingjandia7285
    @waheguruflexprintingjandia7285 17 днів тому +2

    ਹੰਸ ਰਾਜ ਹੰਸ ਜੀ ਦੀਆਂ ਚਾਰ ਗੱਲਾਂ ਇਹਨਾ ਨੂੰ ਚੁੱਭ ਗਈਆਂ ਹੰਸ ਜੀ ਦੀ ਜੋ ਡੇਡ ਮਹੀਨੇ ਤੋ ਬੇਜ਼ਤੀ ਕਰ ਰਹੇ ਓਹਦਾ ਹਿਸਾਬ ਕੋਈ ਦਿਓਗਾ।

  • @rajeshKumar-dz2gf
    @rajeshKumar-dz2gf 22 дні тому +6

    AKHOTI KISANA NE SARA PUNJAB PARESHAAN KITTA HOYA HAI

  • @vsvlogs8482
    @vsvlogs8482 21 день тому +14

    Hans Raj Hans ji good work ❤❤

  • @NareshKumar-oo3to
    @NareshKumar-oo3to 22 дні тому +7

    right

  • @HarminderSandhu-fn5wv
    @HarminderSandhu-fn5wv 22 дні тому +6

    I love you

  • @rajeshKumar-dz2gf
    @rajeshKumar-dz2gf 22 дні тому +5

    EH PYAR WALI SPEECH HAI

  • @firstlookup1238
    @firstlookup1238 22 дні тому +5

    Well done

  • @bsingh9752
    @bsingh9752 20 днів тому +6

    Vote only Modi g best PM of india ❤️👌👍🌹🙏

  • @ArjunSingh-gn7bj
    @ArjunSingh-gn7bj 21 день тому +4

    Very good

  • @INDERJEETSINGH-rx4hf
    @INDERJEETSINGH-rx4hf 19 днів тому +1

    ਖਾਨ ਸਰਾਦ ਜੀ ਪਹਿਲੀ ਵਾਰ ਤੁਹਾਡਾ ਭਾਸ਼ਣ ਪਸੰਦ ਆਇਆ ਤੁਸੀਂ ਵਧੀਆ ਢੰਗ ਨਾਲ ਗੱਲ ਕੀਤੀ ਹੈ ਪ੍ਰੰਤੂ ਅਫਸੋਸ ਦੀ ਗੱਲ ਹੈ ਕਿ ਸਾਰੇ ਨੇਤਾਵਾਂ ਨੂੰ ਇਹ ਗੱਲਾਂ ਸਿਰਫ ਵੋਟਾਂ ਮੌਕੇ ਹੀ ਯਾਦ ਆਉਂਦੀਆਂ ਨੇ ਬਾਅਦ ਵਿੱਚ ਕੋਈ ਦਲਿਤ ਕੋਈ ਕਿਸਾਨ ਕੋਈ ਮਜ਼ਦੂਰ ਕੋਈ ਮੁਲਾਜ਼ਮ ਕੋਈ ਵੀ ਚੇਤੇ ਨਹੀਂ ਰਹਿੰਦਾ

  • @Abhishek-xj6yc
    @Abhishek-xj6yc 22 дні тому +22

    ਕਿਸਾਨ ਵੀ ਗਲਤ ਕਰ ਰਹੇ ਨੇ ਇਸ ਤਰ੍ਹਾਂ ਵਿਰੌਧ। ਕਰਨ ਨਾਲੋ ਆਪਣੀ ਵੋਟ ਦੀ ਤਾਕਤ ਦਿਖਾਓ ਬੀਜੇਪੀ ਦਾ ਵਿਰੋਧ ਕਰਨ ਨਾਲੋ ਚੰਗਾ ਸੀ ਕੇ ਘਰ ਘਰ ਜਾ ਕੇ ਇਹ ਪਰਚਾਰ ਕਰਦੇ ਕ bjp nu ਵੋਟ ਨਾ ਪਾਵੋ ਇਸ ਤਰ੍ਹਾਂ ਤਾਂ ਕਿਸਾਨਾਂ ਨੇ ਆਮ ਲੋਕਾਂ ਨੂੰ ਵੀ ਆਪਣੇ ਵਿਰੁੱਧ ਕਰ ਲਿਆ ਪਤਾ ਨਿ। ਕਿ ਹੋਊ ਅੱਗੇ ਜਾ ਕੇ

    • @mandeepbrar1979
      @mandeepbrar1979 20 днів тому +1

      Kion? Ki galat kita? Ki Lala Lajpat Rai jadon Simon Go Back de moohrne khada si tan uh galat si? Ki us nu gharon ghari ja ke parchar karna chahida si? Kehre aam lok nale? BJP de bhakt?

    • @dearex2853
      @dearex2853 15 днів тому

      Main hans raj hans naal bakia a lok shitra de like ne kisaan mafiya jutia de like ne

  • @SatnamSingh-qi6yn
    @SatnamSingh-qi6yn 21 день тому +4

    Verry good

  • @user-he2ls1gu4p
    @user-he2ls1gu4p 21 день тому +7

    ਬਹੁਤ ਵਧੀਆ ਬੋਲਿਆ ਹੰਸ ਰਾਜ 👌

  • @singarasingh7594
    @singarasingh7594 21 день тому +9

    ਹੰਸ ਰਾਜ ਜਿੰਦਾਬਾਦ

  • @laddistudio6126
    @laddistudio6126 12 днів тому +1

    ਰਲ ਮਿਲ ਕੇ ਰਿਹਾ ਕਰੋ ਵੀਰੋ ਬਾਕੀ ਅਸਲੀਅਤ ਅੱਗੇ ਆ ਹੀ ਜਾਣੀ ਹੈ

  • @KrishanKumar-nv8tq
    @KrishanKumar-nv8tq 22 дні тому +3

    Sat Sri akal Ji 🙏🏻

  • @sharanjeetsingh7948
    @sharanjeetsingh7948 18 годин тому

    ਜਿਹੜਾ ਅਨਾਜ ਖਾ ਕੇ ਏਨੀ ਹਿੱਮਤ ਆਈ ਹੰਸ ਜੀ ਉਹ ਅਨਾਜ ਸਾਡੇ ਕਿਸਾਨ ਭੈਣਾਂ ਭਰਾਵਾਂ ਦੀ ਦੇਣ ਹੈ।
    ਸਾਰੇ ਕਿਸਾਨ ਵੀਰਾਂ ਭੈਣਾਂ ਨੂੰ ਸਲੂਟ ਐ ਜੀ...ਹੰਸ ਜੀ ਤੁਸੀਂ ਗਾਇਕੀ ਚੰਗੀ ਕਰ ਸਕਦੇ।

  • @ranbirs6127
    @ranbirs6127 21 день тому +8

    Great Hans Raj Hans
    It's a Lion of Punjab

  • @syalps2719
    @syalps2719 21 день тому +5

    Gareeb de hak di gal kiti hans bha ji ne

  • @vinayguptaism
    @vinayguptaism 22 дні тому +4

    Shi kha h

  • @bsingh9752
    @bsingh9752 20 днів тому +3

    Hans Raj Hans bilkul sahi bola hai 👌👍🌹🙏

  • @manjeetSingh-es6wp
    @manjeetSingh-es6wp 21 день тому +5

    Hans raj Hans jindabad. Jai bheem

  • @jagjeetsinghrajputpawar8678
    @jagjeetsinghrajputpawar8678 21 день тому +3

    Bilkul thik hans

  • @ajayagarwal831
    @ajayagarwal831 21 день тому +3

    Hans raj hans jindabad

  • @ACADMY.acadmy
    @ACADMY.acadmy 21 день тому +3

    Jai bhim jai bharat jai guru dev ji 🙏

  • @pargetsingh5327
    @pargetsingh5327 20 днів тому +1

    ਬਿਲਕੁਲ ਸਹੀ ਇਹ ਮੰਗ ਤੇ ਕਰਜੇ ਲੈ ਕੇ ਖਾਣ ਵਾਲੇ ਵੋਟਾ ਵੇਚਣ ਵਾਲੇ ਲਾਈ ਇਹ ਸ਼ਬਦ ਠੀਕ ਆ

  • @BalwinderSingh-cq3nn
    @BalwinderSingh-cq3nn 6 днів тому +1

    ਇਹ ਕੀਸਾਨ ਪੰਜਾਬ ਨੂੰ ਬਰਬਾਦ ਕਰ ਦਿੰਦੇ ਹਨ ਕਰ ਦਿੱਤਾ ਹੈ

  • @godisone7569
    @godisone7569 14 днів тому +1

    ਹੰਕਾਰਿਆ ਸੋ ਮਾਰਿਆ.....ਇਤਿਹਾਸ ਗਵਾਹ ਐ ਕਿ ਦੁਨੀਆਂ ਦੇ ਸਭ ਤੋਂ ਵੱਡੇ ਹੰਕਾਰੀ ਡਿਕਟੇਟਰ ਅਡੋਲਫ਼ ਹਿਟਲਰ ਦਾ ਅੰਤ ਬਹੁਤ ਭਿਆਨਕ ਹੋਇਆ ਸੀ .... ਲੱਦ ਗਏ ਕਈ ਤੇਰੇ ਵਰਗੇ ਮੁੜ ਲੱਭੇ ਈ ਨਈਂ ! 4 ਨੂੰ ਦੇਖਾਗੇ !!

  • @user-pe5kk5ij9e
    @user-pe5kk5ij9e 22 дні тому +7

    Hans Raj Hans saab ji ne bilkul sahi kiha aa😀

  • @bsingh9752
    @bsingh9752 20 днів тому +3

    Lakh lahnat hai andolan jeeveo 👎 Shame-shame 👎

  • @jaspreetkumar5400
    @jaspreetkumar5400 21 день тому +2

    Good hans raj ji lok aven dari jande a ehna sadehana ton

  • @rajeshKumar-dz2gf
    @rajeshKumar-dz2gf 22 дні тому +8

    HANS RAJ JI ZINDABAD

  • @hardeepdhaliwal6259
    @hardeepdhaliwal6259 5 днів тому

    ਜੁਆਬ ਦੇ ਦਿੱਤਾ ਹੈ ਲੋਕਾਂ ਨੇ ਇਸ ਨੂੰ

  • @bobbysingh2990
    @bobbysingh2990 16 днів тому +1

    Enjoying free bees frm 75yrs, having everything free but not selling anything free, free water, free electricity, subsidies, no tax 😀 want more free bees 😀 govt.should stop immediately free bees politics 😀

  • @navneetkumar922
    @navneetkumar922 20 днів тому +3

    Ok

  • @uggarsainsharma8787
    @uggarsainsharma8787 7 днів тому

    ਬਿਲਕੁਲ ਸਹੀ ਗੱਲ ਕੀਤੀ ਗਈ ਹੈ

  • @prahladchand6848
    @prahladchand6848 20 днів тому +1

    ਹੰਸ ਰਾਜ ਹੰਸ ਜ਼ਿੰਦਾਬਾਦ, ਮੋਦੀ ਜ਼ਿੰਦਾਬਾਦ ।
    ਹੰਸ ਰਾਜ ਜੀ ਇਹਨਾਂ ਦੇ ਪੈਰਾਂ ਤੇ ਡਿਗ ਕੇ ਵੋਟਾਂ ਕਵੋ ।

  • @piarasingh7813
    @piarasingh7813 7 днів тому

    ਇਹ ਬਹੁਤ ਵਧੀਆ ਲੱਗਿਆ ਜੱਟਾ ਤੇ

  • @RobinKumar-rz4hy
    @RobinKumar-rz4hy 21 день тому +1

    Pao vota himat Rakh da veer bolan di jio hajaro sal patri da koe Rol ni

  • @SK-io4gd
    @SK-io4gd 5 днів тому

    ਹੰਸ ਰਾਜ ਜੀ ਅੱਜ ਚਾਰ ਹੋਗੀ ਜ਼ਰਾ ਦਿਖਾਓ ਫਿਰ ਹੁਣ ਕੋਈ ਕਰਾਮਾਤ 😂

  • @MOHIT.OFM20
    @MOHIT.OFM20 21 день тому +1

    👍👍👍

  • @dilse6400
    @dilse6400 19 днів тому

    Mazdoora da mashia suraa de badsha shri hans raj hans ji...very nice sufi singer ❤❤❤❤❤

  • @user-rc1kq7ei7e
    @user-rc1kq7ei7e 15 днів тому

    22 ji hans raj ji ne gal bhut bhut wadhiya kiti a

  • @bsoorajchwokidar7422
    @bsoorajchwokidar7422 21 день тому +1

    ❤❤❤❤❤❤❤

  • @KrishanKumar-nv8tq
    @KrishanKumar-nv8tq 22 дні тому +4

    Bilkul sahi kaha aapne sir Ji 🙏🏻

  • @AmanSingh-sf8nc
    @AmanSingh-sf8nc 16 днів тому

    💯 sahi keha.

  • @santokhkallu8940
    @santokhkallu8940 20 днів тому

    Hans ji says good some people give him hard time if he says something bad it’s right

  • @JaswantSingh-mn7qm
    @JaswantSingh-mn7qm 19 днів тому

    Good job you are right Hans bhaji I proud you I salute you

  • @simransharma4884
    @simransharma4884 15 днів тому

    ਇਹ ਸਿਰ ਤੇ ਚੜ ਕੇ ਨੱਚੀ ਜਾਣ. ਦੂਜਾ ਬੁੱਧ ਬਣਿਆ ਰਹੇ

  • @RajKumar-co5gh
    @RajKumar-co5gh 16 днів тому

    ਜੇਕਰ ਅੱਜ ਤੋਂ ਪਹਿਲਾਂ ਹੰਸ ਰਾਜ ਹੰਸ ਨੇ ਇਸ ਤਰ੍ਹਾਂ ਕਿਹਾ ਹੁੰਦਾ ਤਾਂ ਇਹ ਗੁੰਡੇ ਲੋਕ ਕਦੇ ਵੀ ਉਸ ਦੀ ਬੇਇਜਤੀ ਨਾ ਕਰਦੇ।

  • @SK-io4gd
    @SK-io4gd 5 днів тому

    ਹੁਣ ਲੱਭਣਾ ਨਹੀਂ ਇਸ ਨੇ

  • @GoluGill-dl2mf
    @GoluGill-dl2mf 15 днів тому

    ਹੰਸਰਾਜ ਰੱਬ ਜੁਗ ਪਲਟ ਦੂਗਾ ਇਹ ਵੀ ਮੋਕ ਵੇਖੀ ਕਿੱਦਾਂ ਵਗਦੀ ਆ

  • @baazsingh313
    @baazsingh313 15 днів тому

    Very very good Hans raj ji 👍👍👍

  • @SANJEEV0712
    @SANJEEV0712 13 днів тому

    Gal ta sahi keh reha !

  • @oparora2991
    @oparora2991 21 день тому +1

    Jai shree Ram ji Hans Raj Hans jindabad ab ki bar modi sarkar ab ki bar 400 par waheguru ji Punjab dean 13 seatan ne 530 seats tan other states ne hor kite virodh nahi BJP जीत रही है

  • @himanshudhiman8424
    @himanshudhiman8424 20 днів тому

    Boht vadiya bashan ji...eda hi hona chahida

  • @khushalsingh2917
    @khushalsingh2917 15 днів тому

    Very nice

  • @sukhdarshansingh8585
    @sukhdarshansingh8585 12 днів тому

    ਪਿੰਡ ਕਿਹੜਾ

  • @Emotions199
    @Emotions199 22 дні тому +5

    Jo hans raj ne keha sahi keha

  • @balwinderkumar4869
    @balwinderkumar4869 19 днів тому

    बिल्कुल ठीक बोला हंस जी ने जय श्री राम

  • @blackdeerhd8440
    @blackdeerhd8440 19 днів тому

    ਚੰਗਾ ਕੀਤਾ ਨਾ ਹੋਣ ਅਕਲ ਆਈ ਇਹਨੂੰ ਜਵਾਬ ਕਿਉੰ ਦੇ ਰਹਿ ਸੀ । ਇਹਨਾ ਨੇ ਥੋਡੀ ਵੋਟਾਂ ਦੇਣਾ ਸੀ ਵੋਟਾਂ ਥੋਨੂੰ ਮਜ਼ਦੂਰਾਂ ਨੇ ਪਾਉਣੀ ਆ

  • @KrishanKumar-nv8tq
    @KrishanKumar-nv8tq 22 дні тому +3

    BJP leader jindabad jindabad jindabad jindabad 🌷🌼🌺🌺🌹🌹🌼🌷🌷🙏🏻🚩

    • @anmolsingh1416
      @anmolsingh1416 20 днів тому

      Hun eh jroor jitega😅😅😅😅😅

  • @KuldeepSingh-qv2tp
    @KuldeepSingh-qv2tp 12 годин тому

    Punjab sab da sanjha hai😮😮😮😮😮😮😮😂😂😂😂

  • @Ultimate_army-
    @Ultimate_army- 15 днів тому

    Good ji

  • @varindersingh6239
    @varindersingh6239 8 днів тому

    Good Hans Raj hans

  • @ravimattu1979
    @ravimattu1979 15 днів тому

    shi kita Hans Raj ne

  • @anandaaatam530
    @anandaaatam530 5 годин тому

    4:57

  • @pammashah6361
    @pammashah6361 16 днів тому

    ਜੱਟ ਧੱਕਾ ਕਰਦੇ ਮਾੜੇ ਬੰਦੇ ਨਾਲ

  • @tarsemlal1946
    @tarsemlal1946 13 днів тому

    Right

  • @khajansingh7640
    @khajansingh7640 20 днів тому

    Wahaguru ji

  • @NareshKumar-oo3to
    @NareshKumar-oo3to 22 дні тому +5

    true

  • @RavinderKumar-jl7gz
    @RavinderKumar-jl7gz 20 днів тому

    Nice 👍

  • @Ducati569
    @Ducati569 19 днів тому

    Hansraj Hans jindabad❤

  • @angrejzorasingh4157
    @angrejzorasingh4157 21 день тому +2

    Jai shree Ram

  • @JaspalSingh-rf7sl
    @JaspalSingh-rf7sl 20 днів тому

    Good❤❤❤

  • @harbansjassi9471
    @harbansjassi9471 14 днів тому

    ਨਾ ਲਓ ਪੰਗੇ ਤੁਸੀ ਤੇ ਹੰਸ ਦਾ ਚਲਣਾ ਫਿਰਨਾ ਔਖਾ ਕੀਤਾ ਹੋਈਆਂ. ਫਿਰ ਅਗਲੇ ਨੇ ਏਹਿ ਬੋਲਣਾ

  • @sunnysharma7342
    @sunnysharma7342 20 днів тому

    Good

  • @jattlife7451
    @jattlife7451 15 днів тому

    ਆਪਣੀ ਅੱਗ ਆਪ ਹੀ ਨਾ ਮੱਚ ਜਾਈ ਹੱਸਿਆ ।

  • @Shikari462
    @Shikari462 19 днів тому

    👍👍

  • @JaswantSingh-mn7qm
    @JaswantSingh-mn7qm 19 днів тому

    Hans raj Hans zindabaad

  • @parmjitlegha9892
    @parmjitlegha9892 16 днів тому

    ਫੜ ਮਾਰਨੀ ਤੇ ਪਿੱਠ ਪਿੱਛੇ ਕੱਢਣੀ ਹੈ ਬੜੀ ਸੌਖੀ ਗਾਲ੍ ਮਿਤਰੋ, ਪਤਾ ਲੱਗ ਜਾਂਦਾ ਜਦੋਂ ਹੱਥ ਜੁੜਦੇ ਬੇਗਾਨੇ ਪੁੱਤਾਂ ਨਾਲ ਮਿੱਤਰੋ

  • @tarsemlal1946
    @tarsemlal1946 13 днів тому

    Hans raj hans ji right boll rhe h

  • @AmandeepSingh-we4mf
    @AmandeepSingh-we4mf 21 день тому +1

    Good job eda shi aa evi shi hona ehna ne evi Gand pa rkhea Punjab wich ehna