Eve Hoyi Bhagwant Mann Di Vidai | Bhagwant Mann Wedding | Punjab News

Поділитися
Вставка
  • Опубліковано 4 січ 2025

КОМЕНТАРІ •

  • @GurmailSingh-mb3zm
    @GurmailSingh-mb3zm 2 роки тому +368

    ਵਿਆਹ ਕਰਵਾ ਲਿਆ ਠੀਕ ਕੀਤਾ ਹੈ।
    ਦੁਨੀਆਂ ਕੋਈ ਖੁਸ਼ ਨਹੀਂ ਹੋ ਸਕਦੀ
    ਮਾਂ ਰੱਬ ਹੈ। ਜੋ ਸਾਨੂੰ ਹਮੇਸ਼ਾ ਖੁਸ਼ ਵੇਖਣਾ ਚਾਹੁੰਦੀ ਹੈ।

  • @mohdbashir773
    @mohdbashir773 2 роки тому +142

    ਵਿਆਹ ਦੀਆਂ ਮੁਬਾਰਕਾਂ ਮਾਨ ਸਾਹਿਬ ਜੀ।ਅੱਲਾ ਤੁਹਾਡੀ ਜੋੜੀ ਨੂੰ ਸਹੀ ਸਲਾਮਤ ਰਖੇ।

  • @parveenrani8768
    @parveenrani8768 2 роки тому +126

    Congrates!💐💐MAAN SAHEB.WELL DONE👍👍GOOD decision.
    ਅਰੂਸਾ ਰੱਖਣ ਨਾਲੋਂ ਤਾਂ ਵਧੀਆ।ਕੋਈ ਬੁਰਾ ਨਹੀਂ ਕੀਤਾ।ਹਰ ਬੰਦੇ ਦੀ ਆਪਣੀ ਨਿੱਜੀ ਜ਼ਿੰਦਗੀ ਤੇ ਪਰਿਵਾਰ ਹੈ।ਵਾਹਿਗੁਰੂ ਦੋਵਾਂ ਨੂੰ ਖੁਸ਼ ਰੱਖਣ।🙏🙏

  • @dspasiana
    @dspasiana 2 роки тому +147

    ਬਹੁਤ ਚੰਗਾ ਕੀਤਾ ਭਗਵੰਤ ਸਿੰਘ ਮਾਨ ਜੀ। ਪਰਮਾਤਮਾਂ ਤੁਹਾਨੂੰ ਖੁਸ਼ੀਆਂ ਭਰਪੂਰ ਵਿਆਹੁਤਾ ਜੀਵਨ, ਲੰਬੀ ਉਮਰ ਬਖਸ਼ੇ!
    ਵਿਆਹ ਦੀਆਂ ਲੱਖ ਲੱਖ ਵਧਾਈਆਂ!!

  • @satpal5508
    @satpal5508 2 роки тому +197

    ਬਹੁਤ ਵਧੀਆ ਗੱਲ ਹੈ ਕਿ ਮਾਨ ਸਾਹਿਬ ਦੀ ਕਿਉਂਕਿ ਜੀਵਨ ਸਾਥੀ ਬਿਨਾਂ ਵੀ ਜ਼ਿਦਗੀ ਅਧੂਰੀ ਹੈ

  • @daljitkaurchane2081
    @daljitkaurchane2081 2 роки тому +96

    ਜੇਕਰ man sab da ਇੰਦਰਪ੍ਰੀਤ ਸਾਥ ਦਿੰਦੀ ਤਾਂ man sab nu eh ਕਦਮ ਚੁੱਕਣ ਦੀ ਲੋੜ ਨਹੀਂ ਸੀ ਪਰ ਮਾਨ ਸਾਬ ਤੁਸੀ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰੱਖੇ ਬਹੁਤ ਹੀ ਖੁਸ਼ੀਆ ਦੇਵੇ

    • @malkeettony
      @malkeettony 2 роки тому +1

      Assaaa ji

    • @malkeettony
      @malkeettony 2 роки тому

      😂😂😂😂🙏🙏

    • @GurjeetSingh-fz5pr
      @GurjeetSingh-fz5pr 2 роки тому +3

      Veer ਗਲਤੀ ta maan di hi c ਡਰਿੰਕ ਕਰਕੇ faltu bolda c ohnu tahi shdeya ਅਗਲੀ ਨੇ

    • @madanlalsain396
      @madanlalsain396 2 роки тому +1

      This marriage is due to non cooperation by 1 wife. Very right step sir. Dunia KDE Kyushu ne hudi

    • @jasbirkaur4426
      @jasbirkaur4426 2 роки тому

      Je in aadmi di apni life vich khusi na hove ki karna paise nu ki karna uchiaa posta nu.maan ji ne good kita

  • @rockblade9559
    @rockblade9559 2 роки тому +146

    ਮਾਨ ਸਾਬ੍ਹ ਆਪਣੀ ਮਾਂ ਨੂੰ ਰੱਬ ਮੰਨਦੇ ਹਨ , ਓਹਨਾਂ ਦਾ ਕਿਹਾ ਨਹੀਂ ਮੋੜਦੇ , ਵਾਹ ਮਾਨ ਸਾਬ੍ਹ ਬਹੁਤ ਬਹੁਤ ਮੁਬਾਰਕਾਂ ਜੀ

    • @ravisahota9376
      @ravisahota9376 2 роки тому

      ਮਾਂ ਦੀਆਂ ਝੂਠੀਆਂ ਸੌਹਾਂ ਵੀ ਖਾ ਲੈਂਦੇ ਆ

    • @Gurbachan-qq2im
      @Gurbachan-qq2im 2 роки тому +4

      ਜੇ ਮਾਂ ਜ਼ੋਰ ਨਾਂ ਵੀ ਪਾਉਂਦੀ ਫਿਰ ਵੀ ਇਹ ਜ਼ਰੂਰੀ ਸੀ

    • @aunalastar9177
      @aunalastar9177 2 роки тому

      Agli ne bund ch baah k karaya anne bhagto 😅😅

  • @balwinderkaur6084
    @balwinderkaur6084 2 роки тому +1

    Bhut bhut vadiya kita ਜੀਵਨ ਸਾਥੀ jarr

  • @subbus7268
    @subbus7268 2 роки тому +319

    ਜ਼ਿੰਦਗੀ ਵਿਚ ਜੀਵਨ ਸਾਥੀ ਦੀ ਲੋੜ ਵੀ ਜ਼ਰੂਰੀ ਬਹੁਤ ਵਧੀਆ ਕੀਤਾ ਵਿਆਹ ਕਰਵਾ ਲਿਆ ਮੁਬਾਰਕਾਂ ਜੀ ਮਾਨ ਸਾਹਿਬ ਜੀ ❤️🌹🌹🌹🌹🌹

    • @shikhathakur5018
      @shikhathakur5018 2 роки тому

      Chor aa shuker a himachal da. Nai aa. Begana bacha mara ke aap kaar bass leya

    • @gurkarambilling1541
      @gurkarambilling1541 2 роки тому +1

      Right

    • @jugrajsingh7325
      @jugrajsingh7325 2 роки тому +2

      @Bali Singh sadke Teri soch de sir

    • @Rahulfrompunjab
      @Rahulfrompunjab 2 роки тому

      @Bali Singh jyada Gyan na da kussya saale din cha 4-4 mutha marna wale bhi hun Gyan pela pae a 😂😂

    • @rajeshwarsingh3725
      @rajeshwarsingh3725 2 роки тому

      Absolutely right ✅

  • @MohanSingh-xf2nf
    @MohanSingh-xf2nf 2 роки тому +1

    ਸਹੀ ਗੱਲ ਕੀਤੀ ਮਾਨ ਸਾਹਿਬ ਮਾ ਖੁਸ਼ ਤਾ ਸਭ ਕੁਝ ਖੁਸ਼ ਦੁਨੀਆਂ ਤਾ ਬਾਬੈ ਨਾਨਕ ਦੇਵ ਜੀ ਤੋ ਨਹੀਂ ਖੁਸ਼ ਹੋਈ

  • @gurnishansingh4196
    @gurnishansingh4196 2 роки тому +206

    ਸਹੀ ਹੈ ਮਾਨ ਬੰਦਾ ਜਜ਼ਬਾਤੀ ਜਰੂਰ ਹੈ ਪਰ ਬੁਰਾ ਨਹੀਂ ਮਾਨ ਸਾਬ ਨੂੰ ਵਿਆਹ ਦੀਆਂ ਮੁਬਾਰਕਾਂ 👍👍🌹🌹

  • @thamansingh8716
    @thamansingh8716 2 роки тому +1

    ਬੁਹਤ ਵਧੀਆ ਕੀਤਾ ਜੀ ਮਾਨ ਸ਼ਬ ਨੇਂ ਵਿਆਹ ਕਰਵਾ ਕੇ ਮਾਂ ਦੀ ਖੁਸ਼ੀ ਤੋਂ ਵਧ ਕੁੱਝ ਵੀ ਨਹੀਂ। ਬੁਹਤ ਬੁਹਤ ਮੁਬਾਰਕਾਂ ਵੀਰ ਜੀ ਨੂੰ।

  • @meetokaur6000
    @meetokaur6000 2 роки тому +42

    ਬਹੁਤ ਬਹੁਤ ਵਧਾਇਆ cm mann ਤੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ mann ਅਰਮਾਨ ਪੂਰੇ ਹੋਣ ਬਿਲਕੁਲ ਠੀਕ ਕੀਤਾ ਆਪਣੀ ਜਿੰਗਦੀ ਵਾਰੇ ਜਰੂਰ ਸੋਚਣਾ ਚਾਹੀਦਾ ਬਹੁਤ ਹੀ ਸੋਹਣਾ ਕੀਤਾ

    • @deepjuneja6324
      @deepjuneja6324 2 роки тому

      meeto kaur.....nice ñame.,.bhut hi sohna naam aa ji tuhada,,Sach dassa pehli waar sunya aa ji enna sohna te pyàra naam,...meeto kàur

  • @gurmailsingh9517
    @gurmailsingh9517 2 роки тому +1

    ਸਹੀ ਅੇ ਜੀ ਮਾਨ ਜੀ ਮੁਬਾਰਕਾਂ G S MOGA

  • @santoshbanga3974
    @santoshbanga3974 2 роки тому +241

    ਉਮਰ ਨੂੰ ਕੀ ਹੈ ਦੋਨੋ ਖੁਸ਼ ਹਨ ਵਾਹਿਗੁਰੂ ਦੋਨਾਂ ਨੂੰ ਬਹੁਤ ਸਾਰੀਆਂ ਖ਼ੁਸ਼ੀਆਂ ਦੇਵੇ 🙏🙏

    • @sukhvirsingh1706
      @sukhvirsingh1706 2 роки тому +2

      Umra vich ki rakheya ...................

    • @gurleen_kaur476
      @gurleen_kaur476 2 роки тому +8

      Ehna nu pehle bache ghar leke aane chahide c ...eh hun loka lai galt message a jo ehna ne hun kita

    • @sarojattri4205
      @sarojattri4205 2 роки тому +8

      Justice for sidhu mussewala

    • @RAJESHKUMARNABHA
      @RAJESHKUMARNABHA 2 роки тому +4

      ​@@sarojattri4205 😭

    • @parmbasra7729
      @parmbasra7729 2 роки тому +1

      @@sukhvirsingh1706 7

  • @kskeepa9807
    @kskeepa9807 2 роки тому +2

    ਕੀ ਗਲਤ ਆ ਸਹੀ ਆ।ਸਾਰੀ ਦੁਨੀਆਂ ਵਿਆਹ ਕਰਾਉਂਦੀ ਆ।

  • @AbhijotSingh-il7ym
    @AbhijotSingh-il7ym 2 роки тому +61

    ਵਾਹਿਗੁਰੂ ਜੀ ਜੋੜੀ ਨੂੰ ਸਦਾ ਸੁਖੀ ਰੱਖਣ

    • @satwinderrealyouristrueisa9647
      @satwinderrealyouristrueisa9647 2 роки тому

      HAPPY MERRIED LIFE TO CM BHAGWANT SINGH MANN AND HIS WIFE. MAY THE MARRIED COUPLE LIVE LONG HAPPILY IN PROSPEROUS LIFE. BY THE GRACE OF GOD. THANKS

    • @Amitkumar-jz4ui
      @Amitkumar-jz4ui 2 роки тому

      @@satwinderrealyouristrueisa9647 mm

  • @MukeshSingh-jy1jk
    @MukeshSingh-jy1jk 2 роки тому +1

    vahe guru Navi ਵਿਆਹੁਤਾ ਜੋਰਿ ਨੂ ਖੁਸ਼ ਰਖੇ

  • @simratsingh6806
    @simratsingh6806 2 роки тому +46

    ਮਾਨ ਸਾਹਿਬ ਜੀ ਵਿਆਹ ਦੀਆਂ ਲਖ ਲਖ ਵਧਾਈਆਂ ਹੋਣ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖਣ ❤️❤️❤️❤️❤️❤️

  • @mukhtiardhaliwal2904
    @mukhtiardhaliwal2904 2 роки тому

    ਆਉਣ ਵਾਲਾ ਸਮਾਂ ਖੁਸ਼ੀਆ ਖੇੜਿਆ ਭਰਿਆ ਹੋਇਆ ਆਵੇ , ਬਹੁਤ ਬਹੁਤ ਮੁਬਾਰਕਬਾਦ !

  • @paramjitkaur3997
    @paramjitkaur3997 2 роки тому +58

    Congretulatons to both & all family

  • @pammasehgal5973
    @pammasehgal5973 2 роки тому

    ਬਹੁਤ ਵਧੀਆ ਕੀਤਾ ਜੋ ਇਨਸਾਨ ਆਪਣੀ ਮਾਤਾ ਦਾ ਇਨਾ ਖਿਆਲ ਰੱਖਦਾ ਹੈ

  • @ਦੱਦਾਹੂਰਵਿਰਸਾ
    @ਦੱਦਾਹੂਰਵਿਰਸਾ 2 роки тому +47

    ਬਿਲਕੁਲ ਸਹੀ ਹੈ ਜੀ

  • @jagdevsingh6846
    @jagdevsingh6846 2 роки тому +1

    ਮਾਨ ਸਾਹਿਬ ਤੈਨੂੰ ਤੇ ਤੇਰੇ ਮਾਤਾ ਜੀ ਨੂੰ ਮੂਬਾਰਕਾ

  • @RupinderSingh-pk9wi
    @RupinderSingh-pk9wi 2 роки тому +33

    ਬਹੁਤ-2ਮੁਬਾਰਕਾ ਮਾਨ ਸਾिਹਬ ਤੇ ਗੁ੍ਰਪ੍ੀਤ ਜੀ🌹🌹ਵਾिਹਗੁਰੂ ਜੀ ਸਾਰੀਆ ਖੁਸ਼ੀਆ ਝੋਲੀ ਪਾਓਣ ਤੇ ਚੜਦੀਆ ਕਲਾ ਚ ਰਹੋ ਤੁਸੀ ਵੀ ਤੇ ਮੇਰਾ ਪੰਜਾਬ ਵੀ🙏

  • @hansraj3147
    @hansraj3147 2 роки тому

    ਬਹੁਤ ਵਧੀਆ ਕੀਤਾ ਮੁਬਾਰਿਕ ਜੀ

  • @harjinderkaurdhillon7789
    @harjinderkaurdhillon7789 2 роки тому +18

    ਭਗਵੰਤ ਮਾਨ ਨੂੰ ਤੇ ਉਸ ਮਾਤਾ ਜੀ ਨੂੰ ਤੇ ਭੈਣ ਨੂੰ ਬਹੁਤ ਬਹੁਤ ਵਧਾਇਆ ਵਾਹਿਗੁਰੂ ਜੀ ਨੇੜੇ ਹੋ ਕੇ ਅਰਦਾਸ ਸੁਨਿਓ ਘਰ ਨੂੰ ਭਾਗ ਲਗਨ ਇਕ ਦੂਜੇ ਦਾ ਜਿੰਦਗੀ ਭਰ ਸਾਥ ਨਿਵਜਾਏ ਮਾਤਾ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ

  • @paramjitbajwa3774
    @paramjitbajwa3774 2 роки тому +1

    ਬਹੁਤ ਹੀ ਵਧੀਆ ਕੀਤਾ ਮੁਬਾਰਕਾਂ ਜੀ 🙏 ਵਾਹਿਗੁਰੂ ਜੀ ਮਿਹਰ ਕਰਨ। ਮਾਂ ਦਾ ਹੁਕਮ ਮਾਂ ਤਾ ਰੱਬ ਹੁੰਦੀ ਏ ਬਹੁਤ ਵਧੀਆ ਸੋਚ ਮਾਨ ਸਾਹਿਬ 👍💐💐💐💐💐

  • @jassasingh6723
    @jassasingh6723 2 роки тому +11

    ਹਰ ਇੱਕ ਇਨਸਾਨ ਨੂੰ ਆਪਣੀ ਜਿਦੰਗੀ ਆਪਣੇ ਤਰੀਕੇ ਨਾਲ ਜਿਉਣ ਦਾ ਹੱਕ ਹੈ🌿 ਚਾਹੇ ਉਹ ਆਮ ਇਨਸਾਨ ਹੋਵੇ ਜਾਂ ਫਿਰ ਮੁੱਖ ਮੰਤਰੀ ✨🙏🌷🌷👏👏👍👌

  • @baljitsingh8394
    @baljitsingh8394 2 роки тому +1

    Congratulations 🎈🎈🎉🎉🎊🎊❤️❤️❤️❤️

  • @ShayamLal-lr3nn
    @ShayamLal-lr3nn 2 роки тому +64

    मानयोग सी एम साब जी बहुत बहुत बधाई हो, महाराज जी से प्रार्थना करता हूं आपका जीवन हमेशा खुशियों से भरा रहे,

    • @harjeet0001
      @harjeet0001 2 роки тому

      ਬਹੁਤ ਵਧੀਆ ਕੀਤਾ ਮਾਨ ਸਾਬ ਨੇ

  • @gurdarshansingh6759
    @gurdarshansingh6759 2 роки тому

    ਮਾਨ ਸਾਬ ਤੁਹਾਡੇ ਵਿਆਹ ਦੀ ਖ਼ੁਸ਼ੀ ਇਕ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਪੂਰੀ ਦੁਨੀਆਂ ਨੇ ਖੁਸ਼ੀ ਮਨਾਈ ਹੈ।ਇਸ ਤਰਾਂ ਲੱਗ ਰਿਹਾ ਹੈ ਕਿ ਇਹ ਵਿਆਹ ਸਾਡੇ ਹੀ ਪਰੀਵਾਰ ਦੇ ਕਿਸੇ ਮੈਬਰ ਦਾ ਵਿਆਹ ਹੋਇਆ ਹੋਵੇ।ਤੁਹਾਨੰੂ ਅਤੇ ਤੁਹਾਡੇ ਪਰੀਵਾਰ ਤੁਹਾਡੇ ਵਿਆਹ ਦੀਆ ਬਹੁਤ ਬਹੁਤ ਮੁਬਾਰਕਾਂ ਜੀ।ਪਰਮਾਤਮਾ ਤੁਹਾਨੰੂ ਅਤੇ ਸਾਰੇ ਪਰੀਵਾਰ ਨੰੂ ਹਮੇਸ਼ਾ ਖੁਸ਼ ਰੱਖੇ।ਮੇਰੇ ਵੱਲ਼ੋਂ ਅੜੇ ਮੇਰੇ ਪਰੀਵਾਰ ਆਪ ਜੀ ਲੱਖ ਲੱਖ ਵਧਾਈ ਹੋਵੋ ਜੀ |🙏🙏❤️❤️💐🌷🌹God bless

  • @Nimreet173
    @Nimreet173 2 роки тому +38

    ਵਧਾਈਆਂ ਜੀ ਵਧਾਈਆਂ ਮਾਨ ਸਾਹਿਬ ਤੇ ਮਾਤਾ ਜੀ ਨੂੰ

  • @sevensaini4283
    @sevensaini4283 2 роки тому

    ਮਾਂ ਦੀ ਦਿਲ ਦੀ ਇੱਛਾ ਪੂਰੀ ਕਰਦੇ ਭਗਵੰਤ ਮਾਨ ਜੀ ਨੇ very good I miss you ❤️ 🌹❤️👌

  • @blissfullife5001
    @blissfullife5001 2 роки тому +52

    Right Decision of Honorable CM sahab.. Waheguru ji bless the beautiful couple 🙏🌹🙏

  • @nirmalsinghmaan4207
    @nirmalsinghmaan4207 2 роки тому

    ਜਿਊਂਦਾ ਰਹਿ ਓਹ ਪੰਜਾਬ ਦਿਆ ਸ਼ੇਰਾ। ਲੋਕ ਤਾਂ ਬਹੁਤ ਕੁੱਝ ਭੌਂਕਦੇ ਰਹਿੰਦੇ ਹਨ । ਆਪਣੀ ਜ਼ਿੰਦਗੀ ਹਰ ਇੱਕ ਇੰਨਸਾਨ ਦੀ ਆਪਣੀ ਹੈ ।👌👌👍👍

  • @butasinghdhirapattra4435
    @butasinghdhirapattra4435 2 роки тому +45

    ਬਹੁਤ ਵਧੀਆ ਕੀਤਾ ਏ ਮਾਨ ਸਾਹਿਬ ਨੇ।

    • @ranjitkaur812
      @ranjitkaur812 2 роки тому

      ਬਹੁਤ ਵਧੀਆ ਕੀਤਾ ਹੈ ਵਿਆਹ ਕਰਵਾ ਕੇ ਜਿੰਦਗੀ ਵਿੱਚ ਜੀਵਨ ਸਾਥੀ ਦਾ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਵਧਾਈ ਹੋਵੇ ਜੀ।

    • @jagjit1256
      @jagjit1256 2 роки тому

      ਬਹੁਤ ਹੀ ਵਧੀਆ ਕੀਤਾ ਤੁਸੀਂ ਮਾਨ ਸਾਹਿਬ ਜੀ

  • @baljindergrewal1488
    @baljindergrewal1488 2 роки тому

    ਵਾਹਿਗੁਰੂ ਇਹ ਜੋੜੀ ਨੂੰ ਦਿਨ ਦੁਗਣੀ ਰਾਤ'ਚੌਗਣੀ'ਤਰੱਕੀ ਦੇਵੇਗਾ ਸਾਡੇ ਹਰਮਨ'ਪਿਆਰੇ cmਸਾਹਿਬ ਨੂੰ ਉਮਰਾਂ ਚ'ਕੀ'ਰਖਿਆ ਦਿਲ'ਹੋਣਾ'ਚਾਹੀਦਾ ਜਵਾਨ

  • @BalwinderSingh-yu4tq
    @BalwinderSingh-yu4tq 2 роки тому +89

    ਉਮਰ ਦਾ ਕੀ ਮਤਲਬ ਜਦ ਦਿਲ ਹੀ ਜਵਾਨ ਹੈ

    • @nikalahard5660
      @nikalahard5660 2 роки тому

      ਫੂਦੁ ਸਰਕਾਰ

    • @kaursidhu4725
      @kaursidhu4725 2 роки тому +4

      @@Truthisbitterrrr right je ummer da khyal nahi ta fer apne to 5 k saal vaddi kudi nal viaah krana c akhir kudi shoti ummer di kyu labhi Mata g ne eh sab inha di pakhand baaji a siasati lokk sirf siasat khed sakde ne

    • @ParamjitKaur-bp4de
      @ParamjitKaur-bp4de 2 роки тому +1

      @@kaursidhu4725 shayad tusi v eh samajhde ho ki jyada vaddi Umar di kudi bache jaman yog nhi rehndi . Ehi reason hona apne ton 15 saal ton chhoti Umar di kudi naal viah kraun da .

    • @Harman-nu3ek
      @Harman-nu3ek 2 роки тому

      U

    • @kulvirkaurdhaliwal1203
      @kulvirkaurdhaliwal1203 2 роки тому +1

      Maan saab di wife ne tan viah ni kraya, oh kehda budhi ho gi

  • @KuldeepSingh-bo3xy
    @KuldeepSingh-bo3xy 2 роки тому +1

    ਮਾਨ ਸਹਿਬ ਜੀ ਨੇ ਵਿਆਹ ਕਰਕੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਫੈਸਲਾ ਲਿਆ ਹੈ ਜੀ ਮਾਨ ਸਹਿਬ ਜੀ ਹਾਥੀ ਆਪਣੀ ਚਾਲ ਚਲਦਾ ਰਹਿੰਦਾ ਹੈ ਤੇ ਕੁੱਤੇ ਭੌਂਕਦੇ ਰਹਿੰਦੇ ਨੇ ਤੁਹਾਨੂੰ ਕਿਸੇ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਹੈ ਜੀ ਧੰਨਵਾਦ ਸਹਿਤ ਤੁਹਾਡਾ ਛੋਟਾ ਵੀਰ ਕੁਲਦੀਪ ਸਿੰਘ ਸ਼ੈਣੀ

  • @AmitSingh-jk1us
    @AmitSingh-jk1us 2 роки тому +39

    CM Mann Sahib, Congratulations on the occasion of marriage and God bless the newly wedded couple and may give all happiness and success in life.🙏🙏

  • @karamjitsingh1590
    @karamjitsingh1590 2 роки тому

    ਮੁੱਖ ਮੰਤਰੀ ਸ, ਭਗਵੰਤ ਸਿੰਘ ਮਾਨ ਜੀ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ । ਜੀਵਨ ਦੇ ਵਿੱਚ ਜੀਵਨ ਸਾਥੀ ਦਾ ਹੋਣਾ ,ਓਨਾ ਹੀ ਜਰੂਰੀ ਹੈ ਜਿਨ੍ਹਾਂ ਜੀਵਨ ਵਿੱਚ ਸਾਹਾਂ ਦਾ ਚਲਣਾ ।

  • @shadilal2459
    @shadilal2459 2 роки тому +36

    Congratulations 🎉🎉

  • @MaanSinghRai
    @MaanSinghRai 2 роки тому

    Congratulations Maan Saab ਬਹੁਤ ਵਧੀਆ ਫੈਸਲਾ ਲਿਆ ਹੈ ਜੀ

  • @veerpalmaan7154
    @veerpalmaan7154 2 роки тому +33

    Bilkul Sahi kita g,,, congratulations to beautiful couples 🎉 God bless both of u 🙏🙏🙏

  • @jarnailsinghsaimpla2367
    @jarnailsinghsaimpla2367 2 роки тому

    ਮਾਨ ਸਾਬ ਜੀ, ਵਧਾਈਆਂ ਜੀ ਵਧਾਈਆਂ ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਿਓ ਜੀ ਵਾਹਿਗੁਰੂ ਜੀ ਮਾਨ, ਸਾਬ੍ਹ ਨੂੰ ਸਦਾ ਚੜਦੀਕਲਾ ਚ ਰੱਖੇ ਜੀ

  • @parkashsingh3286
    @parkashsingh3286 2 роки тому +3

    ਮਾਨ ਸਾਹਿਬ ਜੀ ਕੁਤਿਆਂ ਦਾ ਭੋਕਣਾ ਹੈ ਹਾਥੀ ਦਾ ਕੰਮ ਮਸਤ ਚਾਲ ਚਲਣਾ ਹੈ ਇਸ ਲਈ ਮਸਤ ਚਾਲ ਚਲੋ ਭੋਕਣ ਵਾਲਿਆਂ ਦੀ ਸੰਖਿਆ ਬਹੁਤ ਹੁੰਦੀ ਹੈ ਮਸਤ ਚਾਲ ਚਲਣ ਵਾਲਿਆਂ ਦੀ ਗਿਣਤੀ ਘੱਟ ਪਰ ਜ਼ਿਦਗੀ ਦੇ ਨਜ਼ਾਰੇ ਮਾਣੋ ਮਾਣ ਹੈ ਆਪ ਜੀ ਤੋਂ ਪੁਰੇ ਪੰਜਾਬ ਨੂੰ🎉🎉🎉🎉🎉🎉🎉

  • @HarjinderSINGH-gh6hr
    @HarjinderSINGH-gh6hr 2 роки тому

    ਮਾਂ ਨਾਲੋ ਵੱਡਾ ਰੱਬ ਹੈ , ਤੇ ਰੱਬ ਤੋਂ ਵੱਡੀ ਸੰਗਤ ,
    ਸੋ ਪਹਿਲਾਂ ਬੇ ਅਦਬੀਆਂ ਦਾ ਇਨਸਾਫ਼ ਤੇ ਸੰਗਤ ਦੀਆਂ ਗਰਾਂਟੀਆਂ ਰੱਖੋ !

  • @gurpindersinghmaan6601
    @gurpindersinghmaan6601 2 роки тому +1

    ਬਹੁਤ ਵਧੀਆ ਕੀਤਾ, ਮਾਨ ਸਾਹਿਬ ਨੇ ਕੈਪਟਨ ਵਾਂਗ ਬਾਹਰ ਵਾਲੀ ਤੇ ਅੰਦਰ ਵਾਲੀ ਤਾਂ ਨਹੀਂ ਰੱਖੀ

  • @ranasingh3808
    @ranasingh3808 2 роки тому +21

    Right man sahib congretulation

    • @Karan-ro4qq
      @Karan-ro4qq 2 роки тому +2

      vdaiyan den to phla spelling sikh lo

    • @AshokKumar-ym1up
      @AshokKumar-ym1up 2 роки тому

      @@Karan-ro4qq ौौौौौौौौौोौोौोौौौोौ१ौ१ौो१ौ

  • @satpalsingh1366
    @satpalsingh1366 2 роки тому +1

    ਜੀਵਨ ਸਾਥੀ ਦੀ ਬਹੁਤ ਲੋੜ ਹੁੰਦੀ ਹੈ ਜੀ

  • @sukhwinderasi473
    @sukhwinderasi473 2 роки тому +6

    People will always talk no matter what. Congratulations to both of you and both the families. God bless the couple.

    • @s.kbhalla8761
      @s.kbhalla8761 2 роки тому

      Congrulation
      Bhagwant Mann
      Bhoot Accha
      Kita
      Tussi
      Marrige karva lee Hay 🙏❤️❤️❤️❤️🙏❤️🙏❤️❤️❤️🙏❤️❤️❤️🙏❤️❤️🙏

  • @bachittersinghaulakh4162
    @bachittersinghaulakh4162 2 роки тому +1

    ਵਿਵਾਹ ਤਾਂ ਬਹੁਤ ਹੀ ਵਧੀਆ ਕੀਤਾ ਵਿਵਾਹ ਕਰਵਾ ਕੇ ਨਾਲੇ ਮਾਂ ਖੁਸ਼ ਨਾਲ਼ੇ ਘਰ ਵਿੱਚ ਰੌਣਕ
    Cm ਮਾਨ ਜੀ ਵਾਹਿਗੁਰੂ ਜੀ ਭਲੀ ਕਰਨ ਤੁਹਾਨੂੰ ਆਉਂਦੇ ਸਾਲਾਂ ਵਿੱਚ ਵਧਾਈ ਦੇਵਾਂ ਗੇ।

  • @bannilife_24shorts
    @bannilife_24shorts 2 роки тому +23

    Maa da supna pora ho gya maa da dil khush ta Sare duniya khush❤️

  • @GurjeetSingh-ux4dx
    @GurjeetSingh-ux4dx 2 роки тому

    ਮਾਨ ਬਾਈ ਹੁਣ ਅਗਲੀ ਜਿੰਦਗੀ ਖੁਸ਼ੀਆ ਭਰੀ ਹੋਵੇ ਵਾਹਿਗੁਰੂ ਮੇਹਰ ਕਰਨ ਤੇਰੇੇ ਤੇ

  • @BalkarSingh-ty2sj
    @BalkarSingh-ty2sj 2 роки тому +6

    ਮਾ ਮਾ ਹੁੰਦੀ ਹੈ ਯਾਰੋ। ਮਾ ਹੈ ਤਾਂ ਜਹਾਨ ਹੈ। ਮਾ ਦੀ ਖਾਹਸ਼ ਦਾ ਸਤਿਕਾਰ ਹਮੇਸ਼ਾ ਕਰੋ। ਮਾਨ ਨੇ ਠੀਕ ਹੀ ਕੀਤਾ।

  • @MohanSingh-ui6jx
    @MohanSingh-ui6jx 2 роки тому

    ਮਾਨ ਸਾਬ ਨਵੀਂ ਜਿੰਦਗੀ ਨੂੰ ਸ਼ੁਰੂ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @KuldeepKaur-jo4mf
    @KuldeepKaur-jo4mf 2 роки тому +14

    Bohat changa kita maan Sahib ne 🙏🙏🙏 lot's of congratulations 🙏🙏🙏🙏🙏

  • @sonasingh7271
    @sonasingh7271 2 роки тому +1

    ਲੱਖ ਲੱਖ ਮੁਬਾਰਕਾਂ ਵਿਆਹ ਦੀਆਂ

  • @YoutubeM007
    @YoutubeM007 2 роки тому +46

    Everyone deserves a second chance…May God bless you Mr and Mrs Mann!!🎉

  • @sonubains74
    @sonubains74 2 роки тому +1

    ਵਾਹਿਗੁਰੂ ਜੀ ਨੋ ਜਿਵੇਂ 2 ਲਿਖਿਆ ਹੈ ਹਰ ਕੰਮ ਉਸੇ ਸਮੇਂ ਤੇ ਉਸੇ ਤਰਾਂ ਹੁੰਦਾ ਹੈ ਕੋਈ ਉਸਨੂੰ ਬਦਲ ਨਹੀਂ ਸਕਦਾ।"ਵਿਆਹ ਦੀਆਂ ਬਹੁਤ 2 ਵਧਾਈਆਂ ਦੋਹਾਂ ਪਰਿਵਾਰਾਂ ਤੇ ਨਵੇਂ ਜੋੜੇ ਨੂੰ।

  • @ramramsitaram44
    @ramramsitaram44 2 роки тому +18

    Great 👍 Indian culture, God bless you all, wishing you a very happy married life ahead and all the best for all your future endeavours

  • @kulwantsingh3183
    @kulwantsingh3183 2 роки тому

    ਮਾਂ ਦਾ ਪਿਆਰ ਜਿੱਤ ਕੇ ਬਹੁਤ ਵਧੀਆ ਕੀਤਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @NirmalSingh-tc6xp
    @NirmalSingh-tc6xp 2 роки тому +6

    Bilkul sahi faisla and punjab they hit vitch hai

  • @gurmelsingh8386
    @gurmelsingh8386 2 роки тому +1

    ਜੀਵਨ ਸਾਥੀ ਤੋਂ ਬਗੈਰ ਜਿਂਦਗੀ ਅਧੂਰੀ ਹੈ ਬਹੁਤ ਬਹੁਤ ਮੁਬਾਰਕਾਂ ਮਾਨ ਸਾਹਬ

  • @NarinderKaur-li5it
    @NarinderKaur-li5it 2 роки тому +5

    Congratulations Maan sahib 💐💐Maa khush te rab khush g b to both 👍👍♥️

    • @ahujaharmindersingh7939
      @ahujaharmindersingh7939 2 роки тому +1

      Hearty congratulations hobble maansaheb this is best step be ever ever happy

  • @husanpreetsingh4711
    @husanpreetsingh4711 2 роки тому

    .ਇਹ ਬਹੁਤ ਵਧੀਆ ਕੀਤਾ ਜਿੰਦਗੀ ਇੱਕ ਪਹੀਏ ਨਾਲ ਨਹੀਂ ਚਲਦੀ👏

  • @veerpalsingla9707
    @veerpalsingla9707 2 роки тому +16

    bilkul ryt sb nu haq hunda apni life bare sochn da

  • @OmParkash-ql5qs
    @OmParkash-ql5qs 2 роки тому +2

    ਮਾ ਰੱਬ ਦਾ ਰੂਪ ਹੁੰਦੀ ਹੈ। ਜੇਕਰ ਮਾ ਖੁਸ਼ ਹੈ
    ਤਾਂ ਰੱਬ ਵੀ ਖੁਸ਼ ਹੈ। ਇਸ ਲਈ ਮਾ ਦੀ ਖੁਸ਼ੀ ਨੂੰ ਸਵੀਕਾਰ ਕਰਦੇ ਹੋਏ ਜੋ ਫੈਸਲਾ ਸੀ ਅੈਮ ਸਾਹਿਬ ਨੇ ਵਿਆਹ ਸਬੰਧੀ ਲਿਆ ਹੈ ਬਹੁਤ ਵਧੀਆ ਹੈ। ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰਖੇ। ਸਾਰੇ ਪ੍ਰੀਵਾਰ ਨੂੰ ਸਾਡੇ ਵਲੋਂ ਬਹੁਤ ਬਹੁਤ ਵਧਾਈ ਹੋਵੇ ਜੀ।
    ਓਮ ਪ੍ਰਕਾਸ਼ ਸਰਪੰਚ

  • @sweetygherha5395
    @sweetygherha5395 2 роки тому +26

    Absolutely it's right decision, every person has a personal life.so congratulations 🎊🎉 CM Sahib g and Dr Gurpreet Kaur g.Rab thuhanu hamesha khush rakhe.kise di Nazar na Lage.

    • @lovejitsinghbobby9470
      @lovejitsinghbobby9470 2 роки тому +1

      pagal banday a topu parti

    • @paramjitkaur6776
      @paramjitkaur6776 2 роки тому

      Pichle patani bahut hi dukhdai ho ke shad ਗਈ bahut glat hai ਹੁਣ punjab kithe hai

  • @sukhdhillon530
    @sukhdhillon530 2 роки тому

    Bhut hi vdia decision.... bhut bhut mubarka maan sahib🌹🌹🌹🌹🌹

  • @akhasychawla8561
    @akhasychawla8561 2 роки тому +10

    Congratulations 🎉👏 sir

  • @jashanpreet4055
    @jashanpreet4055 2 роки тому

    ਬਗਵੰਤ ਮਾਨ ਨੇ ਵਿਹਾ ਕਰਵਾ ਕੇ ਆਪਨੀ ਮਾਂ ਦਾ ਸੁਪਨਾ ਪੂਰਾ ਕਰ ਦਿੱਤਾ ਅਤੇ ਉਹਨਾਂ ਦਾ ਪਰਵਾਰ ਹਸਦਾ ਵੱਸਦਾ ਰਹਿ 🙏🙏

  • @spsbrar8366
    @spsbrar8366 2 роки тому +37

    NRI like our family in California are extremely happy to see Dear Mann getting married.
    Sending you our best wishes and regards

  • @jagdishkaur4198
    @jagdishkaur4198 2 роки тому

    Bhut bhut wadhya bhut chang's Kita ❤️❤️🙏🙏🙏🙏👍👍👍👍👍

  • @jillgill7364
    @jillgill7364 2 роки тому +5

    Everyone has the right to live happy. God bless them.

  • @balvirkaur9618
    @balvirkaur9618 2 роки тому

    ਸਾਡੀ ਤਰਫ਼ ਸੇ ਵੀ ਬਹੁਤ ਬਹੁਤ ਮੁਬਾਰਕਾਂ ਮਾਨ ਸਾਹਿਬ

  • @kuldipkaur5688
    @kuldipkaur5688 2 роки тому +5

    Bhut vadhia kita Maan Sahib ne.har maa apne bhache nu khush vekhana chuhandi aa.Parmatama maa nu khush rakhe.......CM Sahib da new jivan bhut vadhia hove ji...

  • @rakeshkumar-cx2zr
    @rakeshkumar-cx2zr 2 роки тому +1

    Bilkul shi kita Maan ji..tuci apni ty apni maa de Dil di gal nu suniya ..bus hun tuhanu nvi jivn de bare sochna chaida ha...prmatma nu hazir Nazir krke apna frj nibhana aur rub to drdy hoy hr kdm age rkhna...tuhanu es shubh gdhi y aur sb privar nu bhut bhut 🌹👋sat sahib ji 👋🌷

  • @instacare8190
    @instacare8190 2 роки тому +7

    Congratulations and God bless you 💞

  • @gurminderbains6841
    @gurminderbains6841 2 роки тому +1

    Mann sab duniya kadi kush nahi hundi apne dil di te rab vargi maa di suno cogrulations jai hind

  • @jasbirsinghparhar2247
    @jasbirsinghparhar2247 2 роки тому +8

    Very much right congratulations Mann sahib

  • @balvirkaur9618
    @balvirkaur9618 2 роки тому

    ਜਿਸ ਨੇ ਮਾਂ ਨੂੰ ਖੁਸ਼ ਕੀਤਾ ਹੈ ਉਸ ਦਾ ਪ੍ਰਮਾਤਮਾ ਜੀ ਵੀ ਖੁਸ਼ ਹੋ ਹੈ ਮੇਰੀ ਮਾਂ ਮੇਰਾ ਰੱਬ ਮਾਂ ਦਾ ਹਮੇਸ਼ਾ ਆਸ਼ਿਰਵਾਦ ਬਣੀਆਂ ਰਹੇ ਜੋੜੀ ਦੀ ਉਮਰ ਲੰਮੀ ਹੋਵੇ ਅਸੀਂ ਬਹੁਤ ਖੁਸ਼ ਹਾਂ

  • @gurdeepsingh-fj4ni
    @gurdeepsingh-fj4ni 2 роки тому +29

    Congratulations both of you

  • @GurtejSingh-cf8zk
    @GurtejSingh-cf8zk 2 роки тому

    ਸਹੀ ਗੱਲ ਆ ਇੱਕ ਮਾ ਹੀ ਜਾਣਦੀਆਂ ਕੇ ਪੁੱਤ ਦਾ ਘਰ ਵੱਸਦਾ ਉ ਜਦੋ ਉਜੜ ਜਾਵੇ ਵਾਹਿਗੁਰੂ ਇਸ ਜੋੜੀ ਦੇ ਸਿੱਰ ਤੇ ਮਿਹਰ ਭਰਿਆ ਹੱਥ ਰੱਖੇ ਦੋਹਾ ਜਿਆ ਦਾ ਥਾਵਕ ਲੰਮੀ ਆ ਉਮਰਾ ਕਰੇ ਤੱਰਕੀਆ ਬਖਛੇ

  • @lovedhaliwal5562
    @lovedhaliwal5562 2 роки тому +25

    Maan saab ji di apni v koi life aa congrats for new married life God bless you 🥳🥳🥳🥳🥳🥳🥳🌹🌹🌹❤❤❤

    • @tattoohustle4636
      @tattoohustle4636 2 роки тому

      Vadia gal a but apni Kudi d umar vali naal galt a👎

  • @HarjinderBhullar6076
    @HarjinderBhullar6076 2 роки тому

    ਭਾਗਾਂ ਵਾਲੀ ਮਾਂ ਜਿਸਨੇ ਭਗਵੰਤ ਮਾਨ ਘੈਂਟ ਮੁੱਖ ਮੰਤਰੀ ਪੰਜਾਬ ਇਮਾਨਦਾਰ ਬੰਦੇ ਨੂੰ ਜਨਮ ਦਿੱਤਾ, ਵਹਿਗੁਰੂ ਜੀ ਦੀ ਕਿਰਪਾ ਨਾਲ ਮਾਂਨ ਸਾਹਿਬ ਦਾ ਨਵਾਂ ਪੁਰਾਣਾ ਦੋਵੇਂ ਪਤਨੀਆਂ ਵੱਸਦੀਆਂ ਰਹਿਣ

  • @GurjinderSingh-it3tg
    @GurjinderSingh-it3tg 2 роки тому +13

    Congratulations to Mann family God bless all happiness to family very nice decision

  • @sukhmandersingh4905
    @sukhmandersingh4905 2 роки тому

    Sade maan sahib ji da priwaar khush a ta Pura Punjab bahut khush rehe ga

  • @PastorbalveerSingh
    @PastorbalveerSingh 2 роки тому +9

    I am pastor balbir singh when I saw video of our cm Bhagwant mann marriage, iam very happy to seen this video, god bless you our cm sahib my prayer is always with you ,,god has given to you your life partner। Happy wedding

    • @rajinderkaur1880
      @rajinderkaur1880 2 роки тому +4

      If u r paster plz remove sirname singh only use paster balbir🙏🏻🙏🏻🙏🏻🙏🏻🙏🏻🙏🏻

    • @manpreetbrar4327
      @manpreetbrar4327 2 роки тому

      What is oastor

    • @ramsharma8478
      @ramsharma8478 2 роки тому

      Congratulations ji 👍

    • @ramsharma8478
      @ramsharma8478 2 роки тому

      Congratulations ji 👍

  • @AmarjitKaur-ww7fe
    @AmarjitKaur-ww7fe 2 роки тому

    ਬਹੁਤ ਵਧੀਆ ਕੀਤਾ CM ਸਾਬ ਦੁਨੀਆ ਨੂੰ ਕੋਈ ਨੀ ਜਿੱਤ ਸਕਦਾ

  • @gurdeepkaur3459
    @gurdeepkaur3459 2 роки тому +2

    Huge congratulations!!!!!!. May Waheguru ji bless you always.

  • @Nittu1523
    @Nittu1523 2 роки тому

    ਸਾਰੀ ਦੁਨੀਆ ਦੇ lok ਵੀ ਵੀਆਹ ਕਰਵਾਉਂਦੇ ਹੈ, CM Maan ਨੇ ਕਰਵਾ ਲਿਆ ਤੇ ਠੀਕ ਗ਼ਲਤ ਦੇ ਸਵਾਲ ਕਿਊ? ਵਧੀਆ ਹੋਇਆ ਮੁਬਾਰਕਾਂ ਸਭ ਨੂੰ 🙏🏻🙏🏻

  • @harrysihota9213
    @harrysihota9213 2 роки тому +22

    Cm sahib got married very nice . People should know that he got his private life as well. Many many congratulations from uk

  • @aagaazsingh4237
    @aagaazsingh4237 2 роки тому

    Bht vdiya kita gbu maan sahib ji khus reho

  • @amanpreetkaur7377
    @amanpreetkaur7377 2 роки тому +9

    Congratulations🎉🎉🎉👏👏👏

  • @jaggasanghera3979
    @jaggasanghera3979 2 роки тому +1

    ਅੱਜ ਦੇ ਜ਼ਮਾਨੇ ਵਿੱਚ ਆਪਣਾ ਦੇਖੋ ਲੋਕ ਅੱਜ ਤੱਕ ਨਾ ਕਦੇ ਰਾਜ਼ੀ ਹੋਏ ਹਨ ਨਾ ਹੀ ਹੋਣਾ ਹੈ ਬਹੁਤ ਬਹੁਤ ਵਧਾਈਆ ਮਾਨ ਸਾਬ

  • @kamalpreet5696
    @kamalpreet5696 2 роки тому +9

    Congratulation ♥️♥️

  • @gurdeepsinghgurdeepsingh1471
    @gurdeepsinghgurdeepsingh1471 2 роки тому

    ਬਹੁਤ ਵਧੀਆ ਰੱਬ ਹਮੇਸ਼ਾ ਖੁਸ਼ ਰੱਖੇ 🎉🎉🎉

  • @daljitkaurchane2081
    @daljitkaurchane2081 2 роки тому +18

    Dr Gurpreet ji tusi hamesha man sahib da sath dena parmatma tuhadi jodi nu sahi salamat rakhe tuhanu bauht hi khushiyan deve and chaddikala bich rakhe lambi umar hove jindawad