bhut hi bdia suggestion deeti es ton bd ke hor demand ki ho skdi hai kinr hon tan edan de jo srbt da bhla chahe thnks u sister too much may u live long cm nu es vichar te gaur krni chahidi hai agr pnjab nu bchauna chaunde ho
Wahguru thanu khush rakhn ji ❤️❤️❤️ apda wara na soch ka apna Punjab layi sochna bhut baddi gl aw ❤️❤️❤️ thank you thoda bhut jo tuc sadia khushia ch hajar huna oh ❤️❤️❤️ thank you so much ❤️ god bless
Salute ji tuhanu 🙏sareya di soch tuhade vargi honi chahidi aa . Tuhade toh sikhna chahida eh ena leaders nu . Mere hi hisab naal tan jo tuhadi mahan soch hai leader tuhanu hi hona chahida h ..
ਬਹੁਤ ਹੀ ਵਧੀਆ ਸੋਚ ਹੈ ਜੀ ਆਵਦਾ ਹਿਤ ਛੱਡ ਕੇ ਪੂਰੇ ਪੰਜਾਬ ਦੇ ਲੋਕਾਂ ਵਾਰੇ ਸੋਚਣਾ ਤੇ ਭਲਾਈ ਦੀ ਇੱਛਾ ਜਾਹਰ ਕਰਨੀ ਵਾਹਿਗੁਰੂ ਇਹਨਾ ਨੂੰ ਚੜ੍ਹਦੀ ਕਲਾ ਬਖਸ਼ਣ
👌🏿👌🏿👌🏿👌🏿👌🏿👌🏿👌🏿❤
@@amanasingh2433 ,
ਜੀਓ
ਬਹੁਤ ਵਧੀਆ ਬੋਲਦੇ ਓ ਜੀ ਤੁਸੀਂ,ਕਿੰਨੀ ਵਧੀਆ ਸੋਚ ਐ ਤੁਹਾਡੀ,thanku ji
ਇੰਨੀ ਵਧੀਆ ਅਤੇ ਅਗਾਂਹਵਧੂ ਸੋਚ ਤਾਂ ਸਾਡੇ ਚੋਰ ਅਤੇ ਬੇਈਮਾਨ ਲੀਡਰਾਂ ਦੀ ਭੀ ਨਹੀਂ । ਇਹ ਭੀ ਸਾਡੇ ਭੈਣ ਭਰਾ ਨੇ ।ਮੈ ਸੀ ਐਮ ਸਾਹਿਬ ਨੂੰ ਬੇਨਤੀ ਕਰਾਂਗਾ ਇਹਨਾ ਦੀ ਪੁਕਾਰ ਜਰੂਰ ਸੁਣੀ ਜਾਵੇ ਅਤੇ ਇਹਨਾਂ ਨੂੰ ਖੁਸ਼ ਕਰਕੇ ਭੇਜਿਆ ਜਾਵੇ।
ਚਿੱਟੇ ਸੂਟ ਵਾਲੀ ਨੇ ਦਿਲ ਜਿੱਤ ਲਿਆ ਬਹੁਤ ਸੋਹਣੀ ਸੋਚ ਹੈ
ਮਹੰਤ ਬਾਬਿਆਂ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਦੇਹ ਅਰੋਗਤਾ ਤੰਦਰੁਸਤੀਆ ਚੜਦੀਕਲਾ ਬਖਸੇ ਜੀ
ਬਹੁਤ ਸੋਹਣੀ ਸੋਚ ਦੇ ਮਾਲਿਕ ਹੋ ਤੁਸੀਂ, ਇੱਥੇ ਕੁੱਝ ਕੁ ਅਮੀਰ ਲੋਕ ਏਦਾਂ ਦੀ ਸੋਚ ਨਹੀਂ ਰੱਖ ਸਕਦੇ,ਤੁਸੀਂ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਐ, ਬਹੁਤ ਵਧੀਆ❤️
Qqqqq1qqq
J ji
Exactly 💯... she's a real heroine.....🙏🙏
@@malkitkour2179 ʀʏᴛ
ਬਹੁਤ ਵਧੀਆ ਸੋਚ ਹੈ ਕਿਨਰ ਬਾਬੇ ਦੀ। ਮਾਨ ਸਾਬ੍ਹ ਵਿਆਹ ਕਰਵਾ ਕੇ ਪੰਜਾਬ ਵੱਲ ਧਿਆਨ ਦਿਓ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ
,ਕਿਆ ਬਾਤ ਬਹੁਤ ਸੂਝਵਾਨਤਾਂ
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਸਲਾਮ ਜੀ ਤੁਹਾਡੀ ਸਪੀਚ ਅੱਤ ਕਰਾ ਦਿੱਤੀ💪💪💪💪👌👌
ਸਲੂਟ ਆ ਜੀ ਤੁਹਾਡੀ ਏਨੀ ਚੰਗੀ ਸੋਚ ਲਈ ...🌸🌸👍👍👌
ਪ੍ਰਮਾਤਮਾ ਇਹਨਾਂ ਕਿਨਰਾਂ ਨੂੰ ਹਮੇਸ਼ਾਂ ਖੁੱਸ਼ ਰਖਣ ਪੰਜਾਬ ਦੀ ਤਰੱਕੀ ਲਈ ਬੋਲਣ ਲਈ ਧੰਨਵਾਦ ਚੰਗੀ ਸੋਚ ਹੈ 🙏🙏 🌹🌹
ਬਹੁਤ ਵਧੀਆ ਕਿਹਾ ਡੀਮਾਂਡ 100% ਠੀਕ ਆ
ਤੁਹਾਡੀ ਸੋਚ ਨੂੰ ਸਲਾਮ ਜੀ। ਬੁਹਤ ਵਧੀਆ ਸੋਚ ਆ। 🙏
ਸਲੂਟ ਏ ਕਿੰਦਰ ਨੂੰ ਬਹੁਤ ਸਹੋਤਾ ਵਿਚਾਰ ਏ ਲਵ ਯੂ ਦੀਦੀ ਜੀ
ਬਹੁਤ ਵਧੀਆ ਸਿਮਰਨ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚਾ ਰੱਖਣ ਬਹੁਤ ਵਧੀਆ ਸੋਚ ਹੈ
ਬਹੁਤ ਵਧੀਆ ਸੋਚ ਪੰਜਾਬ ਲਈ
Head's down
ਬਹੁਤ ਉਚੇ ਤੇ ਸੁਚੇ ਵਿਚਾਰ ਹਨ ।
ਪੈਸੇ ਦੇ ਭੁੱਖੇ ਲੋਕਾਂ ਨੂੰ ਇਸਤੋ ਸਿਖਿਆ ਲੈਣੀ ਚਾਹੀਦੀ ਹੈ ।
ਪੜ੍ਹੇ ਲਿਖੇ ਲੋਕਾਂ ਦੀ ਇਹੀ ਪਹਿਚਾਣ ਆ👍👍ਬਹੁਤ ਵਧੀਆ ਸੋਚ ਹੈ।👍👍💓💓
ਬਹੁਤ ਹੀ ਵਧੀਆ ਸੋਚ ਹੈ ਸਿਮਰਨ ਮਹੰਤ ਦੀ,ਕਿਆ ਬਾਤ ਹੈ 👌👍
ਪੜੇ ਲਿਖੇ ਐਜੂਕੇਟਡ ਉਚੀ ਸੁਚੀ ਸੋਚ ਦੇ ਮਾਲਕ ਭੈਣ ਸਿਮਰਨ ਮਹੰਤ ਜਿਹਨਾਂ ਨੇ ਕਿਸਾਨੀ ਸੰਘਰਸ਼ ਵਿੱਚ ਵੀ ਇਕ ਚੰਗਾ ਰੋਲ ਅਦਾ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ ਮਾਲਕ ਸਦਾ ਚੜਦੀਆਂ ਕਲਾ ਰੱਖੇ ਜੀ ਖੁਸ਼ ਰਹੋ ਆਬਾਦ ਰਹੋ ਜੁਗ ਜੁਗ ਜੀਉ ਭੈਣੋ
999o
ਬਹੁਤ ਹੀ ਵਧੀਆ ਬੀਚਾਰ
ਧੰਨਵਾਦ ਬਾਬਾ ਜੀ ਤੁਹਾਡੀ ਸੋਚ ਨੂੰ ਸਾਲਾਮ
ਬਹੁਤ ਵਧੀਆ 👌👌👌👌👌❤
c ਬਾਬਾ ਜੀ ਤੁਹਾਡਾ ਬਹੁਤ ਧੰਲਵਾਦ ਗਰੀਬ ਵਰਗ ਲਈ ਤਾ ਤੁਸੀ ਇਕਲੇ ਰੀ ਬੋਲੇ ਜੋ👍👌👍🙏🙏🙏🙏🙏🙏🙏🙏🥴🥴🙏🙏🙏🙏🥴🥴🥴🙏🙏🙏🙏🙏🙏🙏🙏🙏🙏🙏 ਤਕੜੇ ਦੇ ਤਾ ਸਾਰੇ ਜਾਜ ਮਰੰਤ ਜੀ ਸਕਰੀਆ
ਵਾਹ ਜੀ 👌 ਬਹੁਤ ਖੂਬ ਜੀ 🙏🌸💐🌺🙌🙌🙌🌺 ਬਹੁਤ ਹੀ ਉੱਚੀ ਸੋਚ ਜੀ 🙏🌸
bhut hi bdia suggestion deeti es ton bd ke hor demand ki ho skdi hai kinr hon tan edan de jo srbt da bhla chahe thnks u sister too much may u live long cm nu es vichar te gaur krni chahidi hai agr pnjab nu bchauna chaunde ho
ਬਹੁਤ ਞੰਦੀਆ ਸੋਚ ਹੈ ਸਿਮਰਨ ਵੀ ਇੱਕ ਰੱਬ ਦਾ ਨਾਮ ਹੈ ਜੀ
Such a priceless words, very good thinking about punjab 😍 each and every people should have thinking like this.😍💌
ਬਹੁਤ ਵਧੀਆ ਸੋਚ ਏ ਜੀ ਤੁਹਾਡੀ ਰੱਬ ਤੁਹਾਡੇ ਤੇ ਮਿਹਰ ਕਰੇ
ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਜੀ
ਬਹੁਤ ਵਧੀਆ ਬਾਬਾ ਜੀ ਘੈੰਟ ਸੋਚ🙏🌹
ਦਿਲੋ ਪਿਆਰ ਤੇ ਸਤਿਕਾਰ ਤੁਹਾਨੂੰ ਜੀ ,,,, ਐਨੀ ਵੱਡੀ ਗੱਲ,,ਬਹੁਤ ਸ਼ਾਂਤ ਲਹਿਜੇ ਨਾਲ ਕਰ ਗਏ ਤੁਸੀ ।।
ਜੌ ਇੰਨਸਾਨ ਦੂਸਰਿਆ ਲਈ ਚੰਗਾ ਸੋਚਦਾ,,ਉਸ ਨੂੰ ਪਰਮਾਤਮਾ ਤੱਤੀ ਵਾਅ ਨੀ ਲੱਗਣ ਦਿੰਦਾ।।।
ਨਾਨਕ ਨਾਮ ਚੜ੍ਹਦੀ ਕਲਾ,, ਤੇਰੇ ਭਾਣੇ ਸਰਬੱਤ ਦਾ ਭਲਾ।।।
ਪਰਮਾਤਮਾਂ ਤੰਦਰੁਸਤ ਰੱਖੇ ਹਮੇਸ਼ਾਂ ਚੜਦੀ ਕਲਾ ਬਖਸ਼ੇ,, ਲੰਬੀਆਂ ਉਮਰਾਂ ਕਰੇ।।।👌👌👌👌👌👌🙏🙏🙏🙏🙏
ਬਹੁਤ ਵਧੀਆ ਮੰਗ ਰੱਖੀ।
ਅਮੀਰ ਜੋ ਕਰੇ ਵਧਾਈਆ ਗਰੀਬ
ਕੋਈ ਕੰਮ ਕਰੇ ਤਾ ਲੋਕ ਜਿਉਣ ਨਹੀ
ਦਿਦੇ ਕੀ ਬਣੁ ਦੁਨੀਆ ਦਾ ਸੱਚੇ
ਪਾਤਸਾਹ ਵਹਿਗੁਰੂ ਜਾਣੇ
Mujhe bohot achha laga ki ye log bhi kitne jagruk k ❤️😀...god bless all
Tuc bhot vdia gal kri ji ..moose wale veer nu insaaf milna chaida
ਬਹੁਤ ਹੀਂ ਨੇਕ ਡਿਮਾਂਡ ਹੈ
ਵਾਹਿਗੁਰੂ ਇਨ੍ਹਾਂ ਦਾ ਹਰ ਜਨਮ ਸਫਲਾ ਕਰੇ
Maan sahab congratulations god bless you both
ਬਹੁਤ ਵਧੀਆ ਗੱਲਾ ਕੀਤੀਆਂ
bhut vadiaa aa ji ❤️❤️❤️💚💛💜
Very nice biba ji Dill nu chho len Wali gal kiti ji nice
Congratulations bhagwant Mann veere. Waheguru kare tahanu o saria khushia milan jo tusi deserve karde ho. Love you brother
ਵਾਹ ਜੀ ਬਹੁਤ ਵਧੀਆ ਸੋਚ ਆ,ਸੈਲਊਟ ਆ ਜੀ
ਬਹੁਤ ਬਧੀਆ। ਸੋਚ ਹੈ ਵਹਿਗੁਰੂ ਜੀ ਖੁਸ਼ ਰਖੇ 👌👌👌👌👌😀😀😀😃😃😃😄😄
ਬਾਬਾ ਜੀ ਦੀ ਬਹੁਤ ਵੱਧੀਆ ਸੋਚ ਹੈ ਜੀ
ਬਹੁਤ ਵਧੀਆ ਸੋਚ ਹੈ
।ਇਸੇ ਵਿੱਚ ਹਰ ਇੱਕ ਦੀ ਭਲਾਈ ਹੈ
Dil nal thx ji 🙏
God bless you
ਸਲੂਟ 👌👏👏💗💗👆🙏
ਜੀਓ ਬਾਬਿਓ🙌
ਬਹੁਤ ਵਧੀਆ ਵਿਚਾਰ ਤੁਹਾਡੇ ਬਾਬਾ ਜੀ ਪਰਮਾਤਮਾ ਤੁਹਾਡੇ ਤੇ ਮੇਹਰ ਕਰੇ 🙏🙏
ਬਹੁਤ ਵਧੀਆ । ਵਧਾਈਆਂ ਜੀ ਵਧਾਈਆਂ
ਬਹੁਤ ਹੀ ਵਧੀਆ ਸੋਚ, ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਜੋ ਅੱਜ ਮਾਨ ਨੂੰ ਘਟੀਆ ਕੂਮੈਂਟ ਕਰਦੇ ਨੇ
ਬਹੁਤ ਵਧੀਆ ਸੋਚ ਇਹ ਹੁੰਦੀ ਸੱਚੀ ਇਨਸਾਨੀਅਤ
Tohanu Dil to solute 👏🏽 hai Ji
Congratulations Maan Saab
Very. Nice
ਬਹੁਤ ਬਹੁਤ ਵਧੀਆ ਵਿਚਾਰ ਹਨ
Very nice 👍👍hamesha khush raho ji 🙏🏻 🙏🙏🙏 congratulations cm saab ji 🎉🎉🎉🥳🥳
ਟੈਂਪੂ ਪੱਤਰਕਾਰ ਕਿਉਂ ਹੱਸ ਰਹੇ ਹਨ ਮਗਰ ਖੜੇ । ਕਿੰਨੀ ਸਿਆਣੀ ਗੱਲ ਕਰ ਰਿਹਾ ਹੈ ਅਲੱਗ਼ ਜੈਂਡਰ ਦਾ ਵਿਅਕਤੀ।
Tuc bht sache suche o .bht Changi soch a tuhadi
Sikhlo kuj mam to kini vadia soch
God bless you mam 😇
Wah ji wah kya baat hai 👌👌 mahant ji bhout bhout shukriya 🙏🙏🌹💐💐
Great 👍 👌
Ki ni sohni gl khi aa......wah ji wah❤️
Kinni nek soch hai ... ❤️❤️❤️
Very good g waheguru g mehar karen
ਬਹੁਤ ਵਧੀਆ ਸੋਚ
Kini badi soch de malik ho tuc...slam hai ji tuhanu tuc har insaan da bhla mangde ho eh har koi ni kar sakda
🙏🙏🙏🙏🙏🙏bhut vdiya soch wmk ehna te
Good g very nyc. Soch greeb bacheya nokri mile good
ਬਹੁਤ ਜ਼ਿਆਦਾ ਵਧੀਆ ਸੋਚ ਆ
Kind hearted kinner 🥺🥺❤️..if uh like her talk thn like😄
You are most greatest people and right thinking people thanks
ਬਹੁਤ ਹੀ ਵਧੀਆ ਸਪੀਚ ਕੀਤੀ ਹੈ
ਬਹੁਤ ਵਧੀਆ
ਵਾਹ ਕਿੰਨੀ ਉੱਚੀ soch de malik ne salute aaa🙏🙏🙏
Wahguru thanu khush rakhn ji ❤️❤️❤️ apda wara na soch ka apna Punjab layi sochna bhut baddi gl aw ❤️❤️❤️ thank you thoda bhut jo tuc sadia khushia ch hajar huna oh ❤️❤️❤️ thank you so much ❤️ god bless
Salute ji tuhanu 🙏sareya di soch tuhade vargi honi chahidi aa . Tuhade toh sikhna chahida eh ena leaders nu . Mere hi hisab naal tan jo tuhadi mahan soch hai leader tuhanu hi hona chahida h ..
Boht acha bola apne humre Punjab ke liye
ਬਹੁਤ ਵਧੀਆ ਸੋਚ ਹੈ।👍
ਬਿਲਕੁਲ ਜੀ ਸਲਾਮ ਹੈ ਇਨ੍ਹਾਂ ਮਹੰਤਾਂ ਨੂੰ ਇਹ ਹਰ ਘਰ ਵਿੱਚ ਖੁਸ਼ੀਆਂ ਹੀ ਮੰਗਦੇ ਨੇ
ਵਾ ਸਿਸਟਰ ਕੀਆ ਬਾਤ ਆ
Bhut vdiya waheguru tuhanu Khush rakhe
God bless you 🙌🏼🙏😘
thnkuu public bare sochn lyee❤❤❤❤
धन धन वाहेगुरु वाहेगुरु जी वाहेगुरु वाहेगुरु वाहेगुरु जी
Bahut khoob vadhayi .
Marriage of young CM .
❤️ To vadhayi ji .❣️💘🙏
We love you maan Saab lots of ❤️ love from Dehradun
Very nice👌🏻🙏🏻
Yug yug jio ji bhut vadea soch aa tuhadi thanks ji 🙏
Aap sch me bhgvan k brabr h ,aapki soch ko mera bhot bhot prnam 🙏🙏🙏🙏
Thanku mahant ji may u long life👍👍👍👍❤❤
Simran Mahant ji....Proud of ur thoughtfulness. Kamaal hi krti tussi...
very much appreciable to ur expectations from CM
Jai Hind
Very well spoken...
Congratulations🎉🎊
🙏🙏🙏🙏🙏jai mahant
ਅੱਜ ਕੱਲ ਤਾਂ ਐਦਾ ਸਮਾਂ ਚਲ ਰਿਹਾ,ਆਪਣੇ ਭੈਣ ਭਰਾਵਾਂ ਬਾਰੇ ਵੀ ਸੋਚਦਾ ਅਗਲਾ,ਮੈਥੋਂ ਅੱਗੇ ਨਾ ਨਿੱਕਲ ਜਾਵੇ, ਇੱਕ ਇਹ ਵੀ ਇਨਸਾਨ ਨੇ ,ਜੋ ਪੂਰੇ ਪੰਜਾਬ ਦੀ ਸੁੱਖ ਮੰਗਦੇ ਨੇ,ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਐ
Waheguru ji tuhanu hmesha chardi Kala ch rakhn bhut vadiya soch h tuhadhi
Parmatma tuhanu hmesha khush rakhan
ਬਹੁਤ ਵਧੀਆ ਸਬਕ ਦਿੱਤਾ ਜੀ
ਬਹੁਤ ਉਚੀ ਸੋਚ ਏ ਤੁਹਾਡੀ
ਵਾਹਿਗੁਰੂ ਮੇਹਰ ਕਰੇ ਜੀ
ਬਹੁਤ ਵਧੀਆ ਜੀ
Salute tuhade vadae lae tuhade soch nu Salam 🤲🙏🏻