ਇਨ੍ਹਾਂ ਪੰਛੀਆਂ ਕਰਕੇ ਹੀ ਅਸੀਂ ਕਿਸੇ ਰਿਸ਼ਤੇਦਾਰੀ ਵਿੱਚ ਨਹੀਂ ਜਾਂਦੇ

Поділитися
Вставка
  • Опубліковано 31 бер 2024
  • Description :-Harry Singh and his partner Satveer Kaur, who live in Giddarbaha, a city in the Indian state of Punjab, serve birds. Despite limited financial resources, this young couple feeds hundreds of birds daily. They say that they get peace of mind by serving the birds. In this video there was a talk about there charity work for birds.
    Story - Sukhcharan Preet
    Edit - Manpreet Singh
    Camera - Manpreet Singh
    Content Copyright - Discovered By Lens©
    Subscribe & Follow
    / discoveredbylens
    / discoveredbylens
    / discoveredbylens
    ---------------
    Our Hindi Channel
    / discoveredbylenshindi
    / discoveredbylenshindi
    / discoveredbylenshindi
    ---------------
    For More Stories Check Out Our Playlist
    • Farming
    • Inspiring Stories
    • Social Issue
    • Interview
    • Partition Stories
    • Sidhu Moose Wala
    • UA-camr's
    • New Zealand Stories
    • Shorts
    -----
    #DiscoveredByLens #Birds #feeding #nature #birdslover #Harsatkhokhar #Satveerkaur #harjeetsingh #bird #panchi #parrot #chidiya #DBLVideos #DBLChannel

КОМЕНТАРІ • 51

  • @InderPahwa
    @InderPahwa 2 дні тому

    Love from the USA. My wife and I have been doing the same service for over 5 years now. It's a very satisfying experience to help birds/animals who can't repay you except in their blessings. This is the true meaning of sewa. Keep up the great work, and God bless you!

  • @Lovenature-nt8zm
    @Lovenature-nt8zm 3 місяці тому +9

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @MKaur-vq7ot
    @MKaur-vq7ot 15 днів тому

    Such a great service to feed birds. ❤❤

  • @neenarani5364
    @neenarani5364 Місяць тому +1

    🙏bahot vadiya sewa hai ji 🙏

  • @vikramsharma6779
    @vikramsharma6779 2 місяці тому +2

    ਤੁਹਾਡੇ ਵਰਗੇ ਨੇਕ ਇਨਸਾਨ ਨਾਲ ਕਾਰਨ ਹੀ ਅੱਜ ਧਰਤੀ ਕਾਇਮ ਹੈ।🎉🎉

  • @JasveerSingh-db6se
    @JasveerSingh-db6se 2 місяці тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @PrabhjotKaur-bq2zd
    @PrabhjotKaur-bq2zd 3 місяці тому +6

    Sahi gal aa ji kujh Kam hunde ne ji Jo niswarth Li sukun Li hunde ne ji 🙏🥰

  • @chaina357
    @chaina357 17 днів тому

    Thanks ❤

  • @manjitkaur7048
    @manjitkaur7048 2 місяці тому +2

    Wahe guru ji ❤❤❤❤u guys doing good job god bless u guys 🙏🙏🙏🙏🙏🙏

  • @azaad2989
    @azaad2989 3 місяці тому +4

    Great job

  • @harpreetaulakh8357
    @harpreetaulakh8357 3 місяці тому +4

    Well Done and lot of blessings to you

  • @raviinder6406
    @raviinder6406 2 місяці тому +3

    Bahut hi Wadhiya🙏🙏

  • @harindersingh3990
    @harindersingh3990 17 днів тому

    WOW! SALUTE TO YOU BRO!

  • @ParamjitKaur-ig4zr
    @ParamjitKaur-ig4zr 3 місяці тому +4

    ❤good

  • @Rule_Guider
    @Rule_Guider 2 місяці тому +3

    Great family. God bless u

  • @Astroguru108
    @Astroguru108 3 місяці тому +3

    mai v bahut saal to waheguru di mehar naal eh seva kar reha han ji.

  • @sunitabains8588
    @sunitabains8588 2 місяці тому +2

    Veer ji tai pain ji aap ji nu bohot bohot satikar tai pyarr🙏🙏aap ji da bohot bohot dhanwad ji .seva aap ji dy krmaa ch lekhy os akal purkh ny tusi krmaa wale ho 🙏🙏🙏benaa krmaa to seva nahi meldy ji eh aap ji dy waad wadryaa di kity kirt tai seva babdge tai chngy kmaa da fall hai jo tuhanu eh seva mele hai 🙏🙏dhanwad aap ji da tai biscovered by lens walyaa da v dhanwad ji waheguru ji aap ji chrdi klaa ch rakhn ji 🙏

  • @JasveerSingh-db6se
    @JasveerSingh-db6se 2 місяці тому +1

    ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @harkiratsingh5244
    @harkiratsingh5244 3 місяці тому +3

    Good bai gidarbaha

  • @MohanLal-xq7tt
    @MohanLal-xq7tt 3 місяці тому +4

    ❤❤🎉 Great job 👍🎉❤❤

  • @manjindersinghsidhu1275
    @manjindersinghsidhu1275 2 місяці тому +2

    ਬਹੁਤ ਵਧੀਆ ਜੀ

  • @jaspreetsinghchhina1123
    @jaspreetsinghchhina1123 Місяць тому +3

    ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ❤❤

  • @singhkaler4062
    @singhkaler4062 2 місяці тому

    Salute hai both person nice❤❤ waheguru 🙏 🙏

  • @you_will_miss_me
    @you_will_miss_me 2 місяці тому +1

    Harry sohna va

  • @Mera_baba_nanak1
    @Mera_baba_nanak1 Місяць тому

    Waheguru ji mehar kre 🙏🏻

  • @TilakRaj-sy4wp
    @TilakRaj-sy4wp 2 місяці тому +1

    Very very very very nice

  • @MalkitSingh-gz6zb
    @MalkitSingh-gz6zb 2 місяці тому

    Bahut Vadhiya Kam

  • @JagtarsinghSingh-we9bm
    @JagtarsinghSingh-we9bm 2 місяці тому +1

    ਤੁਸੀ ਇਹਨਾ ਦੇ ਲਈ ਰੱਬੀ ਰੂਹ ਹੋ

  • @GurdevSingh-vd5ie
    @GurdevSingh-vd5ie 3 місяці тому +7

    ਬਹੁਤ ਵਧੀਆ ਜੀ ਪੰਛੀ ਪਸ਼ੂ।ਜੀਵ ਜੰਤੂ ਇਹ ਕਦੇ।।ਧੋਖਾ ਠੱਗੀ ਗਦਾਰੀਆਂ ਨਹੀਂ ਕਰਦੇ।। ਇਨਸਾਨ ਦੇ ਸੱਚੇ ਹਿਤੇਛੀ ਮਿੱਤਰ ਹਨ 🎉 ਏਨਾਂ ਨਾਲ ਦੋਸਤੀ। ਬੰਦੇ ਨੂੰ ਡਿਪਰੈਸ਼ਨ ਚ ਦੂਰ ਰਖਦੀ ਹੈ।। ਤੁਸੀਂ ਏਨਾਂ ਨਾਲ ਮਾਨਸਿਕ ਸੁਖ ਪ੍ਰਾਪਤ ਕਰਦੇ ਹੋ 😅 ਔਰ ਕਦੇ ਵੀ ਇਹ ਇਕੱਲਾ ਪਨ ਮੈਹਿਸੂਸ ਨਹੀ ਹੋਣ ਦਿੰਦੇ।। ਜਦੋਂ ਪਸ਼ੂ ਆਂ ਨੂੰ ਗਾਊ ਮਝ ਦੇ ਸਿਰ ਮੱਥੇ ਤੇ ਹੱਥ ਫੇਰੋ।।ਸਰੀਰ ਚੋ ਅਜੀਬ ਤਰੰਗਾਂ ਜਿਹਾਂ ਨਿਕਲਦੀਆਂ।।ਨੇ।।ਚੰਗਾ ਚੰਗਾ ਫੀਲ ਕੁੱਝ ਛਣਾ ਲਈ ਹੁੰਦਾ ਹੈ 😅😅😅😅

  • @1986bubb
    @1986bubb 2 місяці тому +4

    Video poori dekh 22 sabh dasseya hoyeya

  • @navdeepnavi5445
    @navdeepnavi5445 Місяць тому

    Boht vadhiya ji ❤ asi v choga payi da 🎉

  • @Mera_baba_nanak1
    @Mera_baba_nanak1 Місяць тому

    Aise kam kar ke skun bahut milta hai

  • @iqubalsinghsingh237
    @iqubalsinghsingh237 2 місяці тому +1

    🙏👍❤

  • @pratibhapanghal
    @pratibhapanghal Місяць тому

    Jeende vaade raho

  • @jagjitsingh2267
    @jagjitsingh2267 3 місяці тому +16

    ਤੁਸੀਂ ਕਿਹੜੇ ਕਿਹੜੇ ਦਾਣੇ ਜਾਂ ਹੋਰ ਖੁਰਾਕ ਕੀ ਕੀ ਵਿੱਚ ਪਾਉਂਦੇ ਹੋ ਮੈਨੂੰ ਵੀ ਦੱਸੋ ਜੀ ਜਿਸ ਨਾਲ ਪੰਛੀ ਜ਼ਿਆਦਾ ਆਉਣ ਜੀ, ਹਰ ਇੱਕ ਪੰਛੀ ਆਵੇ ਜੀ ਮੈਂ ਇੱਕਲਾ ਬਾਜਰਾ ਹੀ ਪਾਉਂਦਾ ਹਾਂ ਜੀ ਕਿਰਪਾ ਕਰਕੇ ਦੱਸਣਾ ਜੀ, ਜਲਦੀ ਲਿਖਣਾ ਜੀ, ਵੀਰ ਜੀ ਭੈਣ ਜੀ,, ਸਤਿ ਸ੍ਰੀ ਆਕਾਲ ਜੀ

    • @user-ke6wo5vi7z
      @user-ke6wo5vi7z 2 місяці тому +3

      ਚੋਲ ਮੂੰਗੀ ਬਾਜਰਾ

    • @jagjitsingh2267
      @jagjitsingh2267 2 місяці тому +1

      @@user-ke6wo5vi7z ਧੰਨਵਾਦ ਜੀ ਬਹੁਤ ਬਹੁਤ

    • @jagjitsingh2267
      @jagjitsingh2267 2 місяці тому +1

      @@gurbircheema340 ok ਜੀ ਭਾਜੀ

    • @user-ke6wo5vi7z
      @user-ke6wo5vi7z 2 місяці тому +2

      ​@@gurbircheema340 ਪੰਛੀਆ ਨੇ 20-30 ਦਾਣੇ ਚੁਗਣੇ ਹੁੰਦੇ ਆ ਗਰਮ ਨੂੰ ਕਿਹੜਾ ਮਣ ਖਾਣਾ। ਫੇਸਬੁੱਕ ਯੂਨੀਵਰਸਿਟੀ ਵਾਲੇ ਤੁਹਾਡੇ ਵਰਗੇ ਵਿਦਵਾਨਾ ਨੇ ਆਪ ਕੁਝ ਕਰਨਾ ਨੀ ਦੁਨੀਆ ਨੂੰ ਗਿਆਨ ਵੱਡਣਾ ਬਸ।

    • @gurbircheema340
      @gurbircheema340 2 місяці тому +1

      @@user-ke6wo5vi7z maaf kreo g galti hogi

  • @guri00047
    @guri00047 2 місяці тому +3

    Ehna da Instagram te v page baneya hoya ae

  • @rssinghatwal8398
    @rssinghatwal8398 2 місяці тому +1

    Very nice ji ਇਸ ਪਰਿਵਾਰ ਦਾ ਪਿੰਡ ਕਿਹੜਾ ਜੀ

  • @jagjitsingh2267
    @jagjitsingh2267 2 місяці тому

    ਵੀਰ ਜੀ ਤੋਤੇ ਮੂੰਗੀ ਚਾਵਲ ਜਾਂ ਹੋਰ ਦਾਣਾ ਖਾਹ ਲੈਂਦੇ ਹਨ ਜੀ,, ਜਾਂ ਪਾਣੀ ਵਿੱਚ ਰਾਤ ਨੂੰ ਭਿਓਂਨਾ ਪੈਂਦਾ ਹੈ ਫਿਰ ਵਧੀਆ ਨਰਮ ਹੋ ਜਾਂਦਾ ਹੈ ਇਸ ਤਰ੍ਹਾਂ ਸਹੀ ਹੋਵੇਗਾ,

  • @shivanisharma5562
    @shivanisharma5562 3 місяці тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😢😢😢

  • @tarinder
    @tarinder 4 дні тому

    Bhai Sahab and Bebaji tusi jane anjane wich bhohat badhi galti kar rehia ho by feeding birds every day in future they will depend on your feeding and unable to find food in the wild that's a disaster for the bird 🐦 sure you can feed sick and injured bird only Birds don't need sympathy like human they should be free in the wild . We should save the environment for all of us, not sympathy