ਪੰਛੀਆਂ ਨੂੰ ਗਰਮੀ ਚ ਮਰਦਿਆਂ ਦੇਖਿਆ ਤਾਂ ਦਿਲ ਪਸੀਜ ਗਿਆ

Поділитися
Вставка
  • Опубліковано 3 жов 2024
  • Sandeep Dhaula’s Contact No: 98035-35300
    Description :- This video is about a birds loving youngster Sandeep Dhaula. Sandeep Dhaula was fond of birds since his childhood. When Sandeep started learning about birds in depth, he saw that humans have caused a lot of damage to birds due to their ignorance. Due to human negligence, the existence of many birds including sparrows, parrots and owls was threatened in Punjab. Sandeep started installing artificial nest boxes and trees for the birds. In the last 15 years, Sandeep has planted more than fifteen thousand trees and about 35 thousand artificial nest boxes. Due to the efforts of Sandeep and his team, the population of endangered birds has increased significantly. Many other youths in Punjab are taking inspiration from Sandeep and are working for the rehabilitation of birds in their respective areas.
    Host - Sukhcharan Preet
    Editor - Manpreet Singh
    Cameramen - Manpreet Singh, Nirmal Kumar
    Guest - ‪@BirdLoverSandeepMalwa‬
    Location - Dhaula, Barnala
    Label - ‪@DiscoveredByLens‬
    Subscribe 👆 / discoveredbylens
    Follow Page👍 / discoveredbylens
    Follow us 👉 / discoveredbylens
    ---------------
    For More Stories Check Out Our Playlist
    Inspiring Stories :-
    • Inspiring Stories
    ਯਾਦਾਂ 47 ਦੀਆਂ :-
    • Partition Stories
    #DiscoveredByLens #SandeepDhaula #birds #sparrow #birdslover #punjab #barnala #inspiringstory #ਪੰਛੀ #ਚਿੜੀਆਂ #environment #nest #birdsnest #woodnest #birdsaviary #panshi #kudrat #kudratprem

КОМЕНТАРІ • 199

  • @IndianBirdAnimalLover
    @IndianBirdAnimalLover 2 роки тому +2

    ਬਹੁਤ ਵਧੀਆ ਸਪੈਰੋ ਮੈਨ ਸੰਦੀਪ ਧੌਲਾ ਜੀ ਤੁਸੀਂ ਹਜ਼ਾਰਾਂ ਨੈਸਟ ਚਿੜੀਆਂ ਤੇ ਹੋਰ ਪੰਛੀਆਂ ਲਈ ਲਗਾਏ ਉਨ੍ਹਾਂ ਦਾ ਰਿਜ਼ਲਟ ਵੀ ਬਹੁਤ ਮਿਲਿਆ ਤੁਹਾਡੇ ਆਲ੍ਹਣਿਆਂ ਵਿੱਚ ਹਜ਼ਾਰਾਂ ਚਿਡ਼ੀਆਂ ਬਰੀਡਿੰਗ ਕਰ ਰਹੀਆਂ ਹਨ ਬਹੁਤ ਚੰਗੀ ਸੇਵਾ ਤੁਸੀਂ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਹਮੇਸ਼ਾਂ ਇਹ ਕੰਮ ਕਰਨ ਲਈ ਬਲ ਬਖਸ਼ੇ

  • @JasveerSingh-jf3du
    @JasveerSingh-jf3du 2 роки тому +5

    ਵੀਰ ਜੀ ਤੁਹਾਡਾਉਪਰਾਲਾ ਬਹੁਤ ਵਧੀਆ ਹੈ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਜੀ

  • @JasveerSingh-jf3du
    @JasveerSingh-jf3du 2 роки тому +5

    ਪੱਤਰਕਾਰ ਵੀਰ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੀ

  • @drdev7121
    @drdev7121 2 роки тому +18

    ਸ਼ਾਬਾਸ਼ੇ ਭਰਾਵਾਂ ਸਾਡਾ ਜਾਨਵਰਾਂ ਤੇ ਪੰਛੀਆਂ ਨਾਲ ਗੂੜ੍ਹਾ ਰਿਸ਼ਤਾ ਹੈ,ਪਰ ਅਸੀ ਖੁਦ ਗਰਜ਼ ਬਣ ਗਏ

  • @ParamjitKaur-bp4de
    @ParamjitKaur-bp4de 2 роки тому +11

    ਚਿੜੀਆਂ ਦੀ ਚੀਂ ਚੀਂ ਬਹੁਤ ਸਕੂਨ ਦੇ ਰਹਿ ਹੈ।

  • @sikandersingh8137
    @sikandersingh8137 2 роки тому +2

    ਬਿਲਕੁਲ ਸਹੀ ਗੱਲ ਹੈ ਵੀਰ ਦੀ

  • @GurpreetSingh-vh2fh
    @GurpreetSingh-vh2fh 2 роки тому +6

    Waheguru ji

  • @joginderkaur5531
    @joginderkaur5531 2 роки тому +17

    ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਤੇ ਕੁਦਰਤੀ ਜੀਵਾਂ ਦੀ ਸਾਂਭ ਸੰਭਾਲ ਲਈ ਅੱਗੇ ਆਉਣ ਲਈ ਧੰਨਵਾਦ ਅਸੀਂ ਵੀ ਇਸ ਤਰ੍ਹਾਂ ਕਰਨਾ ਚਾਹੁੰਦੇ ਹਾਂ।🙏🙏🌳🌳

  • @joginderkaur5531
    @joginderkaur5531 2 роки тому +15

    ਪੱਤਰਕਾਰ ਵੀਰ ਜੀ ਤੁਹਾਡਾ ਧੰਨਵਾਦ ਬੜੇ ਠਰ੍ਹਮੇ ਨਾਲ ਗੱਲਬਾਤ ਕੀਤੀ ਗਈ ਜੀ 🙏🙏🙏🌳

    • @DiscoveredByLens
      @DiscoveredByLens  2 роки тому +2

      ਸ਼ੁਕਰੀਆ ਭੈਣ ਜੀ, ਸਾਡੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਲੀਕ ਤੋਂ ਹਟ ਕੇ ਵੀਡੀਓ ਕੀਤੀਆਂ ਜਾਣ ਅਤੇ ਸਾਹਮਣੇ ਵਾਲੇ ਬੰਦੇ ਨੂੰ ਬੋਲਣ ਦਾ ਵੱਧ ਤੋਂ ਵੱਧ ਮੌਕਾ ਦਿੱਤਾ ਜਾਵੇ ਤਾਂ ਜੋ ਵਿਸ਼ੇ ਨਾਲ ਇਨਸਾਫ ਕੀਤਾ ਜਾ ਸਕੇ ਪਰ ਮੀਡੀਆ ਅਕਸਰ ਉਲਟਾ ਕਰਦਾ ਹੈ। ਜੇ ਤੁਸੀਂ ਸੁਹਿਰਦ ਮੀਡੀਆ ਨੂੰ ਹੋਰ ਪ੍ਰਫੁੱਲਿਤ ਹੋਇਆ ਦੇਖਣਾ ਚਾਹੁੰਦੇ ਹੋ ਤਾਂ ਅਜਿਹੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਚਾਹੇ ਉਹ ਕਿਸੇ ਵੀ ਚੈਨਲ ਦੀਆਂ ਹੋਣ।ਚੰਗਾ ਮੀਡੀਆ ਉਨ੍ਹਾਂ ਹੀ ਅੱਗੇ ਵਧੇਗਾ ਜਿੰਨਾ ਅਸੀਂ ਉਸਨੂੰ ਪ੍ਰਚਾਰਾਂਗੇ।🙏🏻

  • @mandeepsingh-rl2vm
    @mandeepsingh-rl2vm Рік тому +1

    Shabaash veer ...you r doing a great job ...god lives in nature

  • @MohanSingh-xf2nf
    @MohanSingh-xf2nf 2 роки тому +3

    ਸਹੀ ਗੱਲ ਕੀਤੀ ਵੀਰ ਦੀ ਇਹ ਫਸਲਾਂ ਨੂੰ ਜਹਿਰ ਪੈ ਰਹੀ ਹੈ ਬੰਦ ਹੋ ਨੀ ਚਾਹੀਦਾ ਹੈ

  • @GurmeetSingh-nx2si
    @GurmeetSingh-nx2si 2 роки тому +8

    ਆਲਣੇ ਵੀ ਤੇ ਰੁੱਖ ਵੀ ਲੱਗਾਉ ਧੰਨਵਾਦ ਵੀਰਾ ਦਾ

  • @mehboobsultan4719
    @mehboobsultan4719 2 роки тому +2

    Beautiful.. Pu njabi... Very good.
    All ankers.. Encourage.
    Beautiful.. Punjabi.

  • @dimplesandhu1106
    @dimplesandhu1106 Рік тому +1

    Waheguru ji hamesha kirpa Krn aap ji par

  • @omsairam9045
    @omsairam9045 Рік тому +1

    🙏🙏🙏🙏🙏🙏🙏🙏🙏🙏🙏🙏
    Ram Ram
    Very good

  • @sanisingh4676
    @sanisingh4676 2 роки тому +7

    ਵੀਰ ਆਪਣੇ ਘਰ ਕੋਲ ਦਰਖਤ ਬਹੁਤ ਹਨ ਆਲਣੇ ਮਿਲ ਸਕਦੇ ਐ ਵੀਰ

    • @sanisingh4676
      @sanisingh4676 2 роки тому +2

      ਆਪਾਂ ਨੂੰ ਸੱਤ ਸਾਲਾਂ ਤੋਂ ਹਰ ਸਾਲ ਪੰਦਰਾਂ ਤੋਂ ਪੱਚੀ ਦਰਖਤ ਲਗਾਉਨੇ ਹਾਂ

  • @deepsingh-pk5pu
    @deepsingh-pk5pu 6 місяців тому +2

    Good job

  • @naturekahlon6905
    @naturekahlon6905 2 роки тому +8

    ਢੇਰ ਸਾਰੀਆਂ ਦੁਆਵਾਂ ਨੇਕ ਕੰਮ ਲਈ

  • @meenadhir_194
    @meenadhir_194 Рік тому +1

    Vir ji khada pind aa Thad's. Sachi bhut kushi hoi ehna chidiya nu dekh ka asi ta bachpan vich ehna chidya nu dekha si hun tuhadi video dekh ka bhut kushi hoi

    • @DiscoveredByLens
      @DiscoveredByLens  Рік тому

      ਪਿੰਡ ਧੌਲਾ, ਜ਼ਿਲ੍ਹਾ ਬਰਨਾਲਾ ਨੰਬਰ ਵੀਡੀਓ ਵਿੱਚ ਦਿੱਤਾ ਹੋਇਆ ਹੈ ਜੀ

  • @BalwinderSingh-mt6br
    @BalwinderSingh-mt6br 2 роки тому +3

    ਬਾਈ ਆਲ੍ਹਣੇ ਬੁਣਨ ਵਾਲ਼ੇ ਪੰਛੀ ਬੋਤਲ ਪਾਮ ਬੂਟੇ ਦੇ ਪੱਤੇਆ ਦੇ ਆਲ੍ਹਣੇ ਬਹੁਤ ਬਣਾਉਂਦੇ ਹਨ ਇਹ ਬੂਟੇ ਵੀ ਲਗਾਓ

  • @jagtarmann9939
    @jagtarmann9939 2 роки тому +7

    ਬਾਈ ਜੀ ਬਹੁਤ ਹੀ ਮਹੱਤਵਪੂਰਨ ਕੰਮ ਕੀਤਾ ਹੈ ਇਸ ਕੰਮ ਕਰਨ ਲਈ ਵੀਰ ਤੇਰੇ ਲੱਖ ਲੱਖ ਵਾਰ ਧੰਨਵਾਦ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਦੀ ਪੁਰੀ ਟੀਮ ਨੂੰ ਬਹੁਤ ਬੁਹਤ ਮੁਬਾਰਕ ਬਾਦ

  • @avtarcheema3253
    @avtarcheema3253 2 роки тому +19

    ਬਹੁਤ ਹੀ ਵਧੀਆਂ ਉਪਰਾਲਾ ਵੀਰ ਸੰਦੀਪ ਧੌਲਾ ਤੇ ਪੂਰੀ ਟੀਮ ਦਾ 👍👍🙏🙏

  • @harrymahi1784
    @harrymahi1784 2 роки тому +11

    ਵੀਰ ਜੀ ਦਿਲ ਖੁਸ਼ ਕਰ ਦਿਤਾ ♥️👏🙏

  • @nirmalmann527
    @nirmalmann527 2 роки тому +1

    Good job

  • @jasvirsandhuelectrician.968
    @jasvirsandhuelectrician.968 2 роки тому +2

    Sandeep dhaula ji very vrery thanks. Jasvir sandhu kotli.

  • @sanisingh4676
    @sanisingh4676 2 роки тому +7

    ਜਿਉਂਦਾ ਰਹਿ ਵੀਰ

  • @satbirvlogs7021
    @satbirvlogs7021 2 роки тому +3

    Good veer jï

  • @BirdLoverSandeepMalwa
    @BirdLoverSandeepMalwa 2 роки тому +9

    ਬਹੁਤ ਬਹੁਤ ਧੰਨਵਾਦ ਬਾਈ ਸੁਖਚਰਨ ਪ੍ਰੀਤ ਜੀ ਤੇ ਮਨਪ੍ਰੀਤ ਵੀਰੇ

  • @mehboobsultan4719
    @mehboobsultan4719 2 роки тому +1

    Shabash.... Zinda bad.
    Sindeet

  • @HarpalSingh-uv9ko
    @HarpalSingh-uv9ko 2 роки тому +7

    Nice bro God bless you all team

  • @hardeepsingh4144
    @hardeepsingh4144 2 роки тому +4

    👍

  • @ravidasyepb78
    @ravidasyepb78 2 роки тому +2

    Very good work bro 🙏🏻

  • @satwinderpal4343
    @satwinderpal4343 2 роки тому +7

    Good job 👌

  • @parminderp.s5472
    @parminderp.s5472 2 роки тому +2

    BHOT BHOT CHGNA KETA BEER JEE.

  • @jazzyGill0666
    @jazzyGill0666 2 роки тому +3

    ਮੈ ਤਾਂ ਜਦੋ ਛੋਟਾ ਸੀ ਉਦੋ ਚਿੜੀਆਂ ਦੇਖਿਆ ਸੀ ਸਾਲਾਂ ਬਾਅਦ ਅੱਜ ਵੀਡਿਉ ਵਿੱਚ ਦੇਖ ਰਿਹਾ ਸਾਨੂੰ birthday ਤੇ cake ਲੈਣ ਤੋ ਚੰਗਾ ਸਾਨੂੰ ਦਰਖਤ ਤੇ ਪੰਛੀਆ ਵਾਸਤੇ ਆਲ੍ਹਣੇ ਲਗਾਣੇ ਚਾਹੀਦੇ ਹਨ

  • @PsyMathRajinderSivian
    @PsyMathRajinderSivian 2 роки тому +2

    Great

  • @paramjitjodhpur8224
    @paramjitjodhpur8224 2 роки тому +9

    ਬਹੁਤ ਵਧੀਆ ਸੰਦੀਪ ਧੌਲਾ। ਤੁਹਾਡੀ ਮਿਹਨਤ ਇੱਕ ਦਿਨ ਜਰੂਰ ਰੰਗ ਲਿਆਵੇਗੀ।।ਵਧੀਆ ਜਾਣਕਾਰੀ ਸੁਖਚਰਨ।

  • @harvinderkohli4906
    @harvinderkohli4906 2 роки тому +2

    Bhut Vadia veer ji

  • @paramjitkaur6791
    @paramjitkaur6791 2 роки тому

    Very nice

  • @meenakumari8358
    @meenakumari8358 2 роки тому +2

    Good veer ji

  • @ਸੁਖਵਿੰਦਰਸਿੰਘ-ਝ4ਧ

    ਬਹੁਤ ਵਧੀਆ ਅਸੀਂ ਵੀਰ ਜੀ ਨੂੰ ਸਲੋਟ ਕਰਦੇ ਹਾਂ

  • @gulshanpreet2016
    @gulshanpreet2016 2 роки тому +4

    Wmk ji 🙏🙏🏻 thode sare videos Ncy & kaint

  • @narindersingh1708
    @narindersingh1708 2 роки тому +3

    ਸਤਸ੍ਰਿਯਕਾਲ ਆਪ ਜੀ ਦਾ ਉਪਰਲਾ ਬੋਹਤ ਜਯਾਦਾ ਸਲਾਹਨੀ ਉਹ ਆਪ ਹੈ ਨੁ ਡਿਸਟਿਕਸਟਿਕ ਲੇਵਲ ਤੇ ਸਮਾਜਿਕ ਸਸਥ ਨਾਲ ਵਧਾਓ ਆਟੇ। ਸ ਸੜਕਾਂ ਦੇ ਦੋ ਸਿਰੀ ਫਲਾਂ ਦੇ ਦਰਖਤ ਲਗਾਓ

  • @hansrajverma4274
    @hansrajverma4274 2 роки тому +1

    memraible Village history I like it thanks, regards

  • @MohanSingh-xf2nf
    @MohanSingh-xf2nf 2 роки тому +2

    ਸਹੀ

  • @jashanjasmeet3953
    @jashanjasmeet3953 2 роки тому +4

    Good job veer g
    Tusi bhut vdya km kr rhe ho
    Veerpal didi v bhut vdya sabhyaachaar di seva kr rhe ne 🙏🙏❤👌🏼👌🏼🌳🌳

  • @prabhsingh7462
    @prabhsingh7462 2 місяці тому

    GuD. JoB. VeeR g

  • @RajwinderKaur-mb1oj
    @RajwinderKaur-mb1oj 2 роки тому +2

    God bless you prmtma lumbi Umar bakshe 🙏🏼🌹🌹🌷🌹🌷🌹

  • @americanandpunjabilifevlog3951
    @americanandpunjabilifevlog3951 2 роки тому +10

    Good job 👏 Waheguru Bless you Bhaji 🙏
    I give spare roti, bread, cookies and chips to sparrows in our backyard. They always looks towards our kitchen to feed them.

  • @MohanSingh-xf2nf
    @MohanSingh-xf2nf 2 роки тому +2

    ਸਹੀ

  • @bsinghbabu7762
    @bsinghbabu7762 2 роки тому +1

    very nice ji sparrow man bir ji very nice ji

  • @jogasingh-wv6eh
    @jogasingh-wv6eh 5 місяців тому

    ❤❤❤❤❤❤❤❤❤❤❤❤❤

  • @sapindersingh9413
    @sapindersingh9413 2 роки тому +4

    ਬਹੁਤ ਵਧੀਆ

  • @BaldevSingh-xg6bd
    @BaldevSingh-xg6bd 2 місяці тому

    Nice

  • @devrajsehgal7095
    @devrajsehgal7095 2 роки тому +2

    Good.job.bro

  • @bhaibaljitsinghmandimullal9940
    @bhaibaljitsinghmandimullal9940 2 роки тому +1

    Good 👌👌👌👌🙏

  • @heudgruur3881
    @heudgruur3881 2 роки тому

    Nice

  • @paramjeetkaur8849
    @paramjeetkaur8849 2 роки тому +3

    ਬਹੁਤ ਵਧੀਆਂ ਓਪਰਾਲੇ ਵੀਰ ਜੀ

  • @jagroopsingh9415
    @jagroopsingh9415 2 роки тому +5

    Very nice👍

  • @jasmeetkingra3344
    @jasmeetkingra3344 2 роки тому +3

    ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀ ਬਾਈ ਜੀ ।ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ । ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਬਖਸੇ

  • @nirmalkaur5331
    @nirmalkaur5331 2 роки тому +1

    Very nice

  • @sukhninderbhangal5753
    @sukhninderbhangal5753 Рік тому

    Very very good🙏🙏🙏🙏🙏

  • @sunilgujjargujjar6209
    @sunilgujjargujjar6209 2 роки тому +2

    ਕੁਦਰਤ ਬਾਰੇ ਕੋਈ ਕੋਈ ਸੋਚਦਾ ਹੈ

  • @americanandpunjabilifevlog3951
    @americanandpunjabilifevlog3951 2 роки тому +6

    Bhaji, you should go to Tapoban Gurduwara Sahib, in case you didn’t go there… Baba ji will be happy to see you, he is feeding thousands of birds. 🦅 🦢 🐦

  • @viksingh4584
    @viksingh4584 Рік тому +1

    ENI SOHNI SOCH RAB HOR V PUNJABIAN DI KARE❤❤❤❤❤🙏🙏🙏❤️. Waheguru mehar kare

  • @Ramesh-my2mx
    @Ramesh-my2mx 2 роки тому +1

    Nice

  • @rajinderkaur7131
    @rajinderkaur7131 2 роки тому +3

    God bless you

  • @kanwalgill5196
    @kanwalgill5196 Рік тому +1

    I respect you’re
    Thinking.

  • @rahulr7644
    @rahulr7644 Рік тому +1

    Bahut badhiya veer ji god bless you ✝️✝️🙌🙌🙌🙌🌄🌳🌳🌳🌳🐦🦉🕊️

  • @craftwithpreet2232
    @craftwithpreet2232 2 роки тому

    Very good 👌 👌👌👌👌

  • @karmveersingh9369
    @karmveersingh9369 2 роки тому +4

    Very good holi work for mankind and nature .

  • @rashisingh135
    @rashisingh135 2 роки тому +2

    Aaj mera ek sapna pura ho gya..kash mujhe bhi inn pyare panchiyon k liye kuch karne ka mauka milta..Thanku veer ji🙏🙏🙏🙏🙏🙏🙏🙏🙏🙏

  • @panjab6807
    @panjab6807 2 роки тому +3

    Good man 🙏👏👏👏

  • @kulwantdhaliwal3176
    @kulwantdhaliwal3176 Рік тому +1

    ਬਹੁਤ ਹੀ ਵਧੀਆ ਉਪਰਾਲਾ 🙏🙏

  • @jaspalsingh4959
    @jaspalsingh4959 2 роки тому +2

    ਵਾਹਿਗੁਰੂ ਜੀ ਕਿਰਪਾ ਕਰਨ

  • @kuldeepbrar5994
    @kuldeepbrar5994 2 роки тому +2

    🙏🙏🙏🙏🙏🙏🙏🙏🙏🙏🙏👏👏👏👏👏👏👏👏👏👏👏👏

  • @mehboobsultan4719
    @mehboobsultan4719 2 роки тому +1

    Please let come to Pakistan.
    Start.... Here.. U will get. Support..

  • @HarpreetSaggu1313
    @HarpreetSaggu1313 2 роки тому +2

    Bhut he changa kam kar reha veera very nice 👍👍👌👌🙏🙏

  • @shindisran8524
    @shindisran8524 2 роки тому +3

    ਰੂਹ ਖੁਸ਼ ਬਾਈ ਜੀ।

  • @devindersingh6649
    @devindersingh6649 2 роки тому +2

    ਭਰਾ ਮੇਰੇ ਜਿਉਦਾ ਰਹਿ ਵਾਹਿਗੁਰੂ ਮਿਹਰ ਕਰਨ

  • @mehboobsultan4719
    @mehboobsultan4719 2 роки тому +1

    GUNIS. BOOK. Must.. Include.. This. Film.
    Tell whole world.

  • @MalkeetSingh-ey4vp
    @MalkeetSingh-ey4vp Рік тому +1

    ਬਹੁਤ ਵਧੀਆ ਉਪਰਾਲਾ ਵੀਰ ਜੀ i love you all

  • @mehboobsultan4719
    @mehboobsultan4719 2 роки тому +1

    Make.. Life.. Environment..
    Beautiful..
    U. Will have. Healthy.. Surroundings.

  • @lucky.rain.7544
    @lucky.rain.7544 2 роки тому +1

    ਬਹੁਤ ਵਧੀਆ ਵੀਰ ਜੀ ਆਪ ਸਭ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @muhammadnaseem6018
    @muhammadnaseem6018 2 роки тому +2

    Good luck good job 👌👍

  • @parmjeetsinghbrar5332
    @parmjeetsinghbrar5332 2 роки тому +1

    Asi ve poll te Keith he lie pind vich la sakte ha

  • @harbhajankaur9450
    @harbhajankaur9450 2 роки тому +2

    Very very good 🙏🙏🙏🙏☑️☑️☑️waheguru waheguru waheguru ji

  • @jaspaljaspal7971
    @jaspaljaspal7971 2 роки тому +4

    Good job

  • @ravidasyepb78
    @ravidasyepb78 2 роки тому +1

    Manu ta app bejubana nal bahut pyar hai mai ehnna lyi Roti te panni daily rakhda ah appa sareya nu mill kye bejubana di help karni cahidi ah

  • @sarbjeetsingh-fu1fk
    @sarbjeetsingh-fu1fk 2 роки тому +2

    Wah by shera rab lambhi umar bakshe

  • @jagdeepbhandal9843
    @jagdeepbhandal9843 2 роки тому +3

    Good job

  • @Manpreet_sidhu193
    @Manpreet_sidhu193 5 місяців тому +2

    ❤❤

  • @jassgill3762
    @jassgill3762 2 роки тому +3

    Very nice brother main v start kita a eh km

  • @GurdeepSingh-zm2fq
    @GurdeepSingh-zm2fq 2 роки тому +3

    God bless bless

  • @rashisingh135
    @rashisingh135 2 роки тому +2

    ❤️❤️❤️❤️❤️❤️❤️❤️❤️

  • @surinderpaulkaushal4463
    @surinderpaulkaushal4463 Рік тому +1

    ਬਹੁਤ ਵਧੀਆ ਉਪਰਾਲੇ ਕਰ ਰਹੇ ਹੋ।

  • @RanjitSingh-du3bd
    @RanjitSingh-du3bd Рік тому +2

    Good job veerji

  • @gurwindersinghhanda4908
    @gurwindersinghhanda4908 2 роки тому +2

    Sira vere,,baba nanak trakyi backhe jiii bhut bhut bhut

  • @chamkaurniteu3596
    @chamkaurniteu3596 2 роки тому +2

    Very nice 👌👌❤️❤️❤️ ❤️❤️❤️❤️ ji

  • @harmailsingh8626
    @harmailsingh8626 2 місяці тому

    ਗੁਰੂ ਘਰਾਂ ਚ ਲੱਖਾਂ ਦਾ ਇੱਕਠ ਹੁੰਦਾ, ਕਬੂਤਰ ਓਥੇ ਵੀ ਗੁੰਬਦਾ ਤੇ ਰਹਿੰਦੇ ਹਨ, ਉਜਾੜ ਕਿਵੇਂ ਹੋਇਆ, ਓਥੇ ਤਾਂ ਮੇਲੇ ਲੱਗਦੇ ਨੇ।