Sarbjeet khalsa on Amritpal Singh |ਸਪੀਕਰ ਨੂੰ ਮਿਲੇਗਾ ਅੰਮ੍ਰਿਤਪਾਲ ਦਾ ਪਰਿਵਾਰ, ਸੰਵਿਧਾਨ ਦੀ ਸਹੁੰ ਚੁੱਕਣ 'ਤੇ

Поділитися
Вставка
  • Опубліковано 22 сер 2024
  • ਸਪੀਕਰ ਨੂੰ ਮਿਲੇਗਾ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ, ਸੰਵਿਧਾਨ ਦੀ ਸਹੁੰ ਚੁੱਕਣ 'ਤੇ ਹੋਵੇਗੀ ਚਰਚਾ, MP ਸਰਬਜੀਤ ਸਿੰਘ ਖਾਲਸਾ ਨੇ ਦਿੱਤੀ ਜਾਣਕਾਰੀ
    #amritpalsingh #sarbjeetkhalsa #news18punjab #punjablatestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 25

  • @abhjijotsingg7510
    @abhjijotsingg7510 Місяць тому +10

    ਵਾਹਿਗੁਰੂ ਭਲੀ ਕਰੇ ਜੀ

  • @MandeepKaur-vy7cb
    @MandeepKaur-vy7cb Місяць тому +7

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈ ਭਾਈ ਸਰਬਜੀਤ ਸਿੰਘ ਖਾਲਸਾ ਨੇ

  • @sarbjitsingh4786
    @sarbjitsingh4786 Місяць тому +6

    ਧੰਨਵਾਦ ਜੀ

  • @reshamsingh5906
    @reshamsingh5906 Місяць тому +3

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਮੈਂਬਰ ਲੋਕ ਸਭਾ ਦੇ ਮਾਤਾ ਪਿਤਾ ਦੀ ਸਪੀਕਰ ਓਮ ਪ੍ਰਕਾਸ਼ ਬਿਰਲਾ ਨਾਲ ਮੁਲਾਕਾਤ ਤੋਂ ਬਾਅਦ ਤਹਿ ਹੋਏਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਮੈਂਬਰ ਲੋਕ ਸਭਾ,ਕਿਸ ਦਿਨ, ਕਿੰਨੇ ਵਜੇ, ਸੰਸਦ ਵਿੱਚ ਜਾਂ ਲੋਕ ਸਭਾ ਦੇ ਸਪੀਕਰ ਦੇ ਮੈਂਬਰ ਵਿੱਚ ਸੰਹੂ ਚੁੱਕਣਗੇ ।

  • @user-by6zu5xx2e
    @user-by6zu5xx2e Місяць тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @MandeepKaur-vy7cb
    @MandeepKaur-vy7cb Місяць тому +3

    ਭਾਈ ਅਮਿਰਤਪਾਲ ਸਿੰਘ ਖਾਲਸਾ ਕੌਮ ਦਾ ਹੀਰੋ ਹੈਂ ਸਾਡੀ ਦਿਲ ਜਾਨ ਬਾਨ ਸ਼ਾਨ ਹੈ ਭਾਈ ਸਰਬਜੀਤ ਸਿੰਘ ਖਾਲਸਾ ਜੀ ਸਾਡਾ ਪਿਆਰਾ ਸਿੰਘ ਹੈ

  • @satnamesingh1387
    @satnamesingh1387 Місяць тому +2

    ਵਾਹਿਗੁਰੂ ਜੀ ਮਿਹਰ ਕਰਨ ਜੀ

  • @jagseersinghwahsgurukjibra9890
    @jagseersinghwahsgurukjibra9890 Місяць тому

    🌹ਭਾਈ ਸਰਬਜੀਤ ਸਿੰਘ ਜੀ ਖਾਲਸਾ ਜੀ ਬਹੁਤ ਬਹੁਤ ਵਧਾਈਆਂ ਹੋਵਣ ਜੀ ਪਹਿਲਾ ਮੁੱਦਾ ਤੁਹਾਡਾ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਤੇ ਸਾਰੇ ਬੰਦੀ ਸਿੰਘਾ ਵਾਸਤੇ ਧਰਨਾ ਪਰਦਰਸਨ ਸ਼ੁਰੂ ਕਰੋ ਜੀ ਕਿਉਂਕਿ ਤੁਸੀਂ ਲੋਕਾ ਦੇ ਚੁਣੇ ਹੋਏ ਨੁਮਾਇੰਦੇ ਹੋ ਜੀ ਤੁਹਾਡੇ ਕੋਲੇ ਇੱਕ ਪਲੇਟਫਾਰਮ ਤਿਆਰ ਹੈ ਤੁਸੀਂ ਸਰਕਾਰਾ ਤੇ ਬੰਦੀ ਸਿੰਘਾ ਵਾਸਤੇ ਸਮੇਤ ਭਾਈ ਅਮਿ੍ਤਪਾਲ ਸਿੰਘ ਜੀ ਖਾਲਸੇ ਸਮੇਤ ਸਾਰਿਆ ਨੂੰ ਰਿਹਾਅ ਕਰਵਾ ਸਕਦੇ ਹਨ ਜੀ ਧੰਨਵਾਦ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹

  • @balveersingh7317
    @balveersingh7317 Місяць тому +2

    Very good 👍 👏 👌

  • @ramsingh8533
    @ramsingh8533 Місяць тому

    Nyc Khalsa ji

  • @reshamsingh5906
    @reshamsingh5906 Місяць тому +1

    ਲੋਕ ਸਭਾ ਦੇ ਸਪੀਕਰ ਦੇ (ਮੈਂਬਰ ਨਹੀਂ) ਚੈਂਬਰ ਵਿੱਚ ਸੰਹੂ ਚੁੱਕਣਗੇ ਜਾਂ ਸੰਸਦ ਵਿੱਚ ।
    ਇਹ ਪੜ੍ਹਿਆ ਜਾਵੇ।

  • @user-yx5ce1nq4o
    @user-yx5ce1nq4o Місяць тому +2

    Good banda

  • @amritpalsinghnihang1655
    @amritpalsinghnihang1655 Місяць тому +2

  • @IshmeetSingh960
    @IshmeetSingh960 Місяць тому +2

    Waheguru thonu chardikala ch rakhe ❤

  • @SatnamSingh-su3kq
    @SatnamSingh-su3kq Місяць тому +1

    Very good

  • @helloaviation97
    @helloaviation97 Місяць тому +1

    Very good❤❤❤

  • @gurmeetdhillon5201
    @gurmeetdhillon5201 Місяць тому +1

    Dhan Dhan guru ramdas ji 🙏

  • @RickyTrailorParkBoys
    @RickyTrailorParkBoys Місяць тому +2

    Eh Jit ta gaye ne par sach eh aa ki ena to hona kuch ni. Punjab nu ek developed mindset di lor a na ki katarwad di. Punjab is a state where major occupation is still agriculture while other states have shifted to IT and business. Agriculture ne punjab da ground water khatam karta. Par aj di date ch ek vi punjabi politician eh gal nai samajhda.

    • @realnskalsi4779
      @realnskalsi4779 Місяць тому

      i agree with you but he is not a cm still a mp

    • @RickyTrailorParkBoys
      @RickyTrailorParkBoys Місяць тому

      @@realnskalsi4779 MP still have to do work for his constituency and this gentleman was not present in the parliament during the president’s address where all elected members had to address the parliament with their mottos.

  • @chamkaursingh5345
    @chamkaursingh5345 Місяць тому +1

    Bhai amritpal singh ji jindabaad

  • @vipandiprandhawa2453
    @vipandiprandhawa2453 Місяць тому

    ਪੰਜਾਬ ਪੁਲਿਸ ਗਦਾਰ ਹੈ ਭਾਈ ਜੀ ਨੂੰ ਲੈਣ ਵਾਸਤੇ ਕੋਈ ਆਪਣਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਨੂੰ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ

  • @majhewale4989
    @majhewale4989 Місяць тому +1

    ❤❤❤❤❤❤❤❤Khalistan zindabad

  • @gurushransingh6721
    @gurushransingh6721 Місяць тому +1

    ❤❤❤❤❤❤ babbar sher of punjab

    • @dipanjanmahapatra5258
      @dipanjanmahapatra5258 Місяць тому

      Mereko ye Banda logical zyada lagta hai. He will be a very good MP