Amritpal Singh: ਪੱਤਰਕਾਰ ਦੇ ਸਿੱਧੇ ਸਵਾਲ,ਅੰਮ੍ਰਿਤਪਾਲ ਦੇ ਤਿੱਖੇ ਜਵਾਬ

Поділитися
Вставка
  • Опубліковано 11 вер 2024
  • Amritpal Singh: ਪੱਤਰਕਾਰ ਦੇ ਸਿੱਧੇ ਸਵਾਲ,ਅੰਮ੍ਰਿਤਪਾਲ ਦੇ ਤਿੱਖੇ ਜਵਾਬ
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

КОМЕНТАРІ • 930

  • @punjabitvddpunjabi8549
    @punjabitvddpunjabi8549 Рік тому +6

    ਬਿਲਕੁਲ ਸਹੀ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ

  • @gurpreetsidhu7022
    @gurpreetsidhu7022 Рік тому +13

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚੋ ਰੱਖਣ 🙏

  • @hawklion05
    @hawklion05 Рік тому +17

    ਭੱਜ ਪਤਰਕਾਰਾ ਭੱਜ🤣🤣

  • @nirvairsingh7485
    @nirvairsingh7485 Рік тому +48

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਬੁਹਤ ਵਧੀਆ ਜਵਾਬ ਦਿੱਤੇ ਪਤਰਕਾਰ ਨੂੰ 🙏👍

  • @manjitsingh1278
    @manjitsingh1278 Рік тому +128

    ਬਹੁਤ ਵਧੀਆ ਵਿਚਾਰ ਧਾਰਮਿਕ ਤੇ ਸਮਾਜਿਕ ਗਿਆਨ ਦਾ ਖਜਾਨਾ ਹਨ ਭਾਈ ਅੰਮ੍ਰਿਤ ਪਾਲ ਸਿਘ ਜੀ ਤੇ ਪਤਰਕਾਰ ਵੀਰ ਦੋਨਾਂ ਦਾ ਧੰਨਵਾਦ ਜੀ

    • @jassgill9995
      @jassgill9995 Рік тому

      Patarkar lola aa sala enu 3-4 vari dsi gal nhi smjh ondi..ehi saale kalesh kronde aa

    • @birsingh3829
      @birsingh3829 Рік тому +2

      Lyygh

    • @jassgill9995
      @jassgill9995 Рік тому

      @@birsingh3829 ????

    • @pargatsingh8611
      @pargatsingh8611 Рік тому

      ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

    • @zoomer.56
      @zoomer.56 Рік тому

      Bewakoof banda

  • @PakkePindaAale
    @PakkePindaAale Рік тому +14

    ਪਤਰਕਾਰ ਸਾਬ ਤੁਸੀ ਬੱਸ ਏਸੇ ਗੱਲ ਤੇ ਜੋਰ ਰੱਖਿਆ ਹੋਇਆ ਬਾਈ ਨੂੰ ਡਾਉਨ ਦਿਖਾਉਣਾਂ ਪਰ ਪਤਰਕਾਰ ਸਾਬ ਇਹ ਗੁਰੂ ਦਾ ਸੱਚਾ ਸਿੰਘ ਆ ਏਥੇ ਦਾਲ ਨੀਂ ਗਲਨੀ 🙏🏻

  • @RanaDhaliwal-ug1ld
    @RanaDhaliwal-ug1ld Рік тому +67

    ਅਮ੍ਰਿਤਪਾਲ ਗੁਰ ਦੇ ਆਸ਼ੀਰਵਾਦ ਨਾਲ ਕੰਮ ਕਰਦਾ
    ਫਰਕ ਇਹ ਹੈ ਸੰਗਤ ਜੀ ਵਾਹਿਗੁਰੂ ਜੀ ਮੇਹਰ ਬਣਾਈ ਰੱਖੇ ਭਰਾ ਤੇ

  • @pargatsingh1579
    @pargatsingh1579 Рік тому +4

    ਵਾਹਿਗੁਰੂ ਜੀ ਮੇਹਰ ਕਰਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੜਦੀਕਲਾ ਵਿੱਚ ਰੱਖਣ ਆ ਜਿੰਨਾ ਮੀਡੀਆ ਜੋਰ ਲਾ ਰਹਿਆ ਭਾਈ ਸਾਹਬ ਨੂੰ ਗਲਤ ਸਾਬਿਤ ਕਰਨ ਲਈ ਕਾਸ਼ ਕਿਤੇ ਨਸ਼ੇ ਦੇ ਵਿਰੁੱਧ ਤੇ ਪੰਜਾਬ ਤੇ ਪੰਜਾਬ ਦੇ ਪਾਣੀਆ ਦੇ ਹੱਕ ਵਿੱਚ ਜੋਰ ਲਾਉਦਾ ਤਾ ਅੱਜ ਤਸਵੀਰ ਕੁਝ ਹੋਰ ਹੁੰਦੀ ਪਰ ਇਹ ਪਤਰਕਾਰ ਭਾਈ ਸਾਹਬ ਦੇ ਵਿਚਾਰਾ ਅੱਗੇ ਨਹੀ ਟਿਕ ਸਕਦੇ ਕਿਉਕਿ ਭਾਈ ਸਾਹਬ ਨਾਲ ਗੁਰੂ ਸਾਹਿਬ ਅਤੇ ਸੱਚ ਆ ਇਹ ਪੱਤਰਕਾਰ ਟੁੱਕੜਬੋਚ ਆ

  • @gurjeetsingh2072
    @gurjeetsingh2072 Рік тому +6

    ਭਾਈ ਅੰਮ੍ਰਿਤਪਾਲ ਸਿੰਘ। ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਹੋਏ

  • @deepjotatwal8272
    @deepjotatwal8272 Рік тому +12

    Bhai saab tusi aah reporter de changi tra laah paah kiti a swaad aa agya ji❤️

  • @dharmindersingh6169
    @dharmindersingh6169 Рік тому +53

    ਬਹੁਤ ਵਧੀਆ ਤਰਕ ਨਾਲ ਜਵਾਬ ਦੇ ਰਹੇ ਆ ਸਿੰਘ ਸਾਬ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ

  • @kashmirsingh5513
    @kashmirsingh5513 Рік тому +18

    ਭਾਈ ਅਮਿ੍ਤਪਾਲ ਸਿੰਘ ਜੀ ਸੱਚ ਤੇ ਪਹਿਰਾ ਦਿੱਤਾ ਜੀ ਵਾਹਿਗੁਰੂ ਜੀ ਮਿਹਰ ਕਰਨ ਗੇ ਦਬੀ ‌ਰਖੋ ਕਿੱਲੀ

  • @balvirsingh5810
    @balvirsingh5810 Рік тому +149

    ਕੋਈ ਵਿਰੋਧ ਕਰੇ ਕੀ ਫਰਕ ਪੈਂਦਾ ਭਾਈ ਸਾਹਬ ਤੁਸੀ ਸੱਚੇ ਹੋ ਸੱਚ ਕੰਮ ਲਈ ਗੲੇ ਸੀ

    • @GurjantSingh-zu1ej
      @GurjantSingh-zu1ej Рік тому +3

      ਸਿੰਘ ਨਾਲ਼ ਮੱਥਾ ਲਾਈ ਜਾਂਦਾ ਨਜਾਇਜ਼

    • @zoomer.56
      @zoomer.56 Рік тому

      Oye ehne bhaleyan ni thiona

  • @Scaffolding-3940
    @Scaffolding-3940 Рік тому +5

    The only Interviewer who made Amritpal uncomfortable

  • @maninderdhillon4265
    @maninderdhillon4265 Рік тому +20

    Brilliant, amazing, Inteligent conversation by Bhai Amritpal Singh Ji Khalsa . He is undefeatable, unbreakable and unbendable. He says and does everything very logically and he backs up the arguments very boldly and truthfully. Nothing he has done or he is doing is wrong. Sikhs who truly practice sikhi and believe in sikhism support Bhai Amritpal Singh Ji Khalsa. Guru Sahib ji di Appar Kirpa Bhai Amritpal Singh Ji Khalsa te and always will be as he is practicing as well as preaching Guru da bachan. He is a man of principles. Ajnala incident could have totally avoided but no , the government pushed him to his lilits. Sikhs never attack first. He gave punjab police a chance to correct their mistake but they did not. So all the blame goes to govt. Bhai Amritpla Singh Ji Khalsa has not done any thing wrong which does include Sri Guru Granth Sahib lead Sangat gathering in Ajnala.🙏🙏🙏🙏🙏❤❤❤❤❤

  • @mithasingh4484
    @mithasingh4484 Рік тому +9

    Bhai.amratpal.jindawad.love.u.veer

  • @balsaab6598
    @balsaab6598 Рік тому +23

    waheguru ji

  • @sardarjasssingh7088
    @sardarjasssingh7088 Рік тому +1

    ਭਾਈ ਅਮ੍ਰਿਤਪਾਲ ਸਿੰਘ ਜੀ ਬਿਲਕੁਲ ryt ਆ

  • @rajwantkaur9639
    @rajwantkaur9639 Рік тому +73

    ਸਹੀ ਜਾਵਾਬ ਭਾਈ ਸਾਹਿਬ ਜੀ,ੴ

  • @sikh4569
    @sikh4569 Рік тому +1

    ਅਮਿਤਪਾਲ ਸਿੰਘ ਜਿਦਾਬਾਦ🙏🙏🙏🙏

  • @hari-193
    @hari-193 Рік тому +16

    कोई न कोई तो भला जरूर करेगा, जीवित प्राणी या अजीवित , भला तो होगा👍🇮🇳🚩

    • @Davos-l8i
      @Davos-l8i Рік тому

      Bolna kya chahta hai tu

  • @navinderkaursandhu315
    @navinderkaursandhu315 Рік тому +1

    ♥️good Amrt pal veerji JWAAB khich k ditte ♥️

  • @DarshanSingh0001
    @DarshanSingh0001 Рік тому +16

    ਪੱਤਰ ਕਾਰ ਵੀਰਾ ਜਿੱਥੇ ਬੇਅਦਬੀਆਂ ਹੁੰਦੀਆਂ ਉਥੇ ਤਾਂ ਇਹੋ ਜਿਹੇ ਸਵਾਲ ਨੀ ਪੁੱਛਦੇ ਸਿੱਖ ਕੌਮ ਦੇ ਆਗੂਆਂ ਨੂੰ

  • @sukhwinderrathore1570
    @sukhwinderrathore1570 Рік тому +2

    Wheguru ji Meher karan veer Amritpal ji teh 🙏🙏🙏🙏

  • @PBGamerhere
    @PBGamerhere Рік тому +7

    ਅਮਿਤਪਾਲ ਬਹੁਤ ਵਧੀਆ ਬੰਦਾ ਆ

  • @shikandersingh6064
    @shikandersingh6064 Рік тому +44

    ਬਾਈ ਜੀ। ਬਹੁਤ ਵਧੀਆ ਗੱਲ ਕੀਤੀ ਗਈ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ। ਜੀ ਵਾਹਿਗੁਰੂ ਭਲੀ ਕਰੇ ਜੀ ਧੰਨਵਾਦ ਜੀ

  • @TejvirSohiahhps
    @TejvirSohiahhps Рік тому +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਮਿਤਪਾਲ ਜਿਦਾੰ ਬਾਦ

  • @dawindersingh8846
    @dawindersingh8846 Рік тому +13

    Sahi jawab Bhai Amritpal Singh ji 🙏🏻🙏🏻🙏🏻

  • @whalasaabsaab-9478
    @whalasaabsaab-9478 Рік тому +11

    Full support bhai amrit pal Singh ji khalsa Jindabaad

    • @san757
      @san757 Рік тому

      Full birod

  • @sukhmanikaur812
    @sukhmanikaur812 Рік тому +5

    Wah ji wah bht vdia jwab dita ehna da Bhai ਅੰਮ੍ਰਿਤਪਾਲ ਸਿੰਘ ਜੀ ਨੇ ,🙏🏻🙏🏻🙏🏻

  • @singhraj7913
    @singhraj7913 Рік тому +7

    ਅੰਮ੍ਰਿਤਪਾਲ ਸਿੰਘ ਜੀ,🚩🚩🌹🌹

  • @manilehri1428
    @manilehri1428 Рік тому +7

    Bhai sahib ne bahot vadia jawab ditte..Sara Punjab Bhai Amritpal Singh Khalsa ji nal hai.. Godi media jina Marji badnaam kre Bhai sahib nu ohda sanu koi farak ni penda.

  • @vikramjitsingh4786
    @vikramjitsingh4786 Рік тому +7

    ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀ 🙏

  • @awarenesschange1055
    @awarenesschange1055 Рік тому +16

    Amritpal singh have good answer

  • @tajinderkaur9860
    @tajinderkaur9860 Рік тому +37

    ਵਾਹਿਗੁਰੂ ਜੀ ਵਾਹਿਗੁਰੂ ਜੀ, ਅੰਮ੍ਰਿਤਪਾਲ ਤੇ ਮੇਹਰ ਬਣਾਏ ਰੱਖੇਂ

  • @tejveersingh179
    @tejveersingh179 Рік тому +42

    Waheguru mahar karn

  • @parwindersinghparwindersin4209

    🙏🙏🙏❤❤gud veera ji

  • @bhupinderdhaliwal7096
    @bhupinderdhaliwal7096 Рік тому +2

    ਪੱਤਰਕਾਰ ਸਾਹਿਬ Great job

  • @shanu2238
    @shanu2238 Рік тому +4

    Bhai sahab 💯 ryt jwab dite waheguru mehar kre

  • @sonuamrit3078
    @sonuamrit3078 Рік тому +2

    Hahahah 😂 ਪੱਤਰਕਾਰ be like ਇੱਕ ਗਿਲਾਸ ਪਾਣੀ ਮਿਲ ਸਕਦਾ

  • @status_punjabi781
    @status_punjabi781 Рік тому +14

    ਵਾਹਿਗੁਰੂ ਭਲੀ ਕਰੀ

  • @mannicreation
    @mannicreation Рік тому +1

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
    ਗੱਜ ਕੇ ਜੈਕਾਰਾ ਗਜਾਵੈ ਸਰਬੰਸ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਨੂੰ ਭਾਵੇਂ ਸਤਿ ਸ੍ਰੀ ਆਕਾਲ

  • @SatnamSingh-xb5dz
    @SatnamSingh-xb5dz Рік тому +5

    Apne puthiya sawala de jawab mangde ne, te jad bhai sahab sawal puchhde ne te koi sahi jawab nahi dende. Waheguru ji ka khalsa.
    Waheguru ji ki fateh.

  • @HarjitSingh-lu2hi
    @HarjitSingh-lu2hi Рік тому +32

    ਅੰਮ੍ਰਿਤਪਾਲ ਖਾਲਸਾ ਦੀ ਸ਼ੌਚ ਤੇ ਵਿਚਾਰ ਬਹੁਤ ਵਧੀਆ ਹੈ ।ਅੰਮ੍ਰਿਤਪਾਲ ਖਾਲਸਾ ਦਾ ਡਂਟ ਕੇ ਸਾਥ ਦਿਉ ਜੀ ।ਅੰਮ੍ਰਿਤਪਾਲਖਾਲਸਾ ਜਿੰਦਾ ਬਾਦ

  • @bhaiamarjeetsinghpaontasahib
    @bhaiamarjeetsinghpaontasahib Рік тому +37

    ਵਾਹਿਗੁਰੂ ਸਚੇ ਪਾਤਸ਼ਾਹ ਮਿਹਰ ਕਰਨ ਮੇਰੀ ਇਹੀਓ ਅਰਦਾਸ ਹੈ ਸਚੇ ਪਾਤਸ਼ਾਹ ਜੀ ਅੱਗੇ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਹੋਵੇ

  • @MandeepSingh4433
    @MandeepSingh4433 Рік тому +3

    Amritpal Singh Khalsa zindabad

  • @rutba_live
    @rutba_live Рік тому +8

    Waheguru 🙏

  • @kuldip1391
    @kuldip1391 Рік тому +14

    Waheguru ji mehar bhreya hath rakhn ji veer te🙏🏻❤️

  • @VisitPunjab
    @VisitPunjab Рік тому +11

    Waheguru ji da khalsa Waheguru ji di fateh 🙏

  • @AmarjeetSingh-fn9ep
    @AmarjeetSingh-fn9ep Рік тому

    ਭਾਈ ਅੰਮ੍ਰਿਤਪਾਲ ਸਿੰਘ ਜੀ ਸਹੀ ਗੱਲ ਕੀਤੀ। ਪੱਤਰਕਾਰ ਵੀਰ ਜੀ ਬੇਨਤੀ ਹੈ ਜੇ ਗੁਰੂ ਘਰ ਦੀ ਕੋਈ ਸੇਵਾ ਵਿੱਚ ਚੱਲੇ।ਲੱਤਾਂ ਨਾਂ ਖਿਚੋ

  • @mehakdeepkaur6706
    @mehakdeepkaur6706 Рік тому +65

    Waheguru ji Bhai Amritpal Singh Ji te mehar bharya hath rakhan..
    Bhai sahab nu chardikla vich rakhan..🙏🙏🙏❤️❤️❤️

    • @kamal7129
      @kamal7129 Рік тому

      Apne bhra ja apne bache nu v ralao Amritpal de naal ohnu lod aa bandeya di

    • @mehakdeepkaur6706
      @mehakdeepkaur6706 Рік тому +1

      @@kamal7129 Je waheguru ji di kirpa hou ta jaroor..💯💯✅✅

  • @liftingfood9298
    @liftingfood9298 Рік тому +1

    👍🏽👍🏽👍🏽👍🏽👍🏽👍🏽
    Sahi gal aa.
    Amritpal pal singh 🎉🎉🎉🎉🎉

  • @gurvindersinghgurvinder3465
    @gurvindersinghgurvinder3465 Рік тому +4

    Waheguruji chardekala karnaji

  • @dampyjhajj9024
    @dampyjhajj9024 Рік тому +3

    Waheguru ji Amritpal veer jindabad

  • @user-dl9gr4bu1w
    @user-dl9gr4bu1w Рік тому +19

    Reporter nu vi kambni shid gyi bhai amritpal singh ji de sahmne baith ke 🙏🏻! Waheguru ji chardikala baksho minu te bhai sahib nu🙏🏻

    • @adhan-pc7hi
      @adhan-pc7hi Рік тому +1

      Es ch proud krn di koi gal nahi sago sharam di gal hai es vich ek aagu Cho pyar te satikar dikhna chahida na ki koi gunda jis nu dekh k kabni shid jave

    • @user-dl9gr4bu1w
      @user-dl9gr4bu1w Рік тому +1

      @@adhan-pc7hi haha you are right brother 🙏🏻!! But, tit for tat!

    • @harrysidhu239
      @harrysidhu239 Рік тому +1

      ​@@user-dl9gr4bu1w Brother murkha nu samjhaun da koi faida ni
      Ena nu har gall te Jhukan wala Aagu chahida

    • @Sidhusaab4824
      @Sidhusaab4824 Рік тому

      @@adhan-pc7hi tere vrge har kise agge ਕੌਡੇ ho ਜਾਂਦੇ ne... Saanu ni ਚਾਹੀਦੇ eda de ਲੀਡਰ ਜੇਹੜੇ hrek kolo ਜੁੱਤੀਆਂ khake aaa ਜਾਣ

  • @punjabigoldscreen1864
    @punjabigoldscreen1864 Рік тому +2

    😃😃😃ਵਿਕਾਊ ਪੱਤਰਕਾਰ ਦੇ ਸਵਾਲਾਂ ਦੀ ਰੇਲ ਬਣਾ ਦਿੱਤੀ ਅਮ੍ਰਤਿਪਾਲ ਨੇ,,😍😍😍

  • @bhagwantsingh4689
    @bhagwantsingh4689 Рік тому +7

    Waheguru ji chadai kalla rakhan g

  • @lovepreetkaur4051
    @lovepreetkaur4051 Рік тому +10

    Bhai Amritpal Singh Khalsa ji Waheguru ji

  • @satyavani8535
    @satyavani8535 Рік тому +4

    Salute to reporter

  • @submajdidarsingh605
    @submajdidarsingh605 Рік тому +29

    Patarkar sahib very good quation
    To amritpal
    Very good patarkar sahib
    Salute

    • @mrpaulpal
      @mrpaulpal Рік тому +1

      Patarkar da dad na answer v good na

    • @NareshKumar-qe1zc
      @NareshKumar-qe1zc Рік тому +1

      Good Patarkar ji

    • @ghuman4258
      @ghuman4258 Рік тому

      Aslo get good answers then

    • @san757
      @san757 Рік тому

      I Salute you

    • @punjaab1001
      @punjaab1001 Рік тому +2

      ਓਏ ਇਹ ਭੂਤਰਿਆ ਹੋਇਆ ਪੂਰੀ ਤਿਆਰੀ ਕਰਵਾ ਕੇ ਭੇਜਿਆ ਏਜੰਸੀਆਂ ਨੇ, ਗੱਲਾਂ ਚ ਕਿੱਥੇ ਆਉਣ ਦਿੰਦਾ
      ਪੱਤਰਕਾਰ ਸਾਹਬ ਇਸਦੀ ਕਈ ਮਹੀਨਿਆਂ ਦੀ ਤਿਆਰੀ ਆ

  • @amarjeetbains4784
    @amarjeetbains4784 Рік тому +12

    Bhai Amritpal Singh ji ✊✊

  • @deepkiller5122
    @deepkiller5122 Рік тому +1

    Yes Amritpal ji

  • @mayank2652
    @mayank2652 Рік тому +2

    Paji full support Sade valo

  • @BaljeetSingh-rv3de
    @BaljeetSingh-rv3de Рік тому +12

    ਜਿਉਦਾ ਰਹੇ ਭਾਈ ਅੰਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਜੀ ਫਤਿਹ

  • @haryanakavlog7215
    @haryanakavlog7215 Рік тому +53

    ਵਾਹਿਗੁਰੂ ਜੀ🙏🙏🙏🙏

  • @Sandeep295...-
    @Sandeep295...- Рік тому +6

    भाई अमृतपाल सिंह खालसा जिंदाबाद 🙏🙏 खालसा राज जिंदाबाद ✌️💪🙏🙏

  • @Jatt-PB02
    @Jatt-PB02 Рік тому +4

    Waheguru Ji Amritpal Singh Bhai nu lambi umar bhakhsa punjab nu Nasha to bachao te sikhi wal jodo bachya nuu baki punjab da bura schan wala da nash hoe jaldi

  • @harjindersingh5165
    @harjindersingh5165 Рік тому +6

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜ੍ਹਦੀਕਲਾ ਰੱਖਿਉ ਵਹਿਗੁਰੂ ਜੀ 🙏

  • @parwindersinghparwindersin4209

    🙏🌹gud gud gud good 🙏khalsa

  • @jagmeetsingh1932
    @jagmeetsingh1932 Рік тому +6

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ 🚩🦅🦅

  • @inderbal-ze4fg
    @inderbal-ze4fg Рік тому +1

    Bhai Amritpal singh ji right true correct 💯💪

  • @Harry-yp8jl
    @Harry-yp8jl Рік тому +15

    Bhai Amritpal Singh ji Te mehar bhareya hath rakhan Waheguru g 🙏

  • @ravindersingh8073
    @ravindersingh8073 Рік тому +1

    Bhai.Amritpal Singh Jindabad

  • @unitedcolors2920
    @unitedcolors2920 Рік тому +4

    ਇਹਨਾਂ ਪੱਤਰਕਾਰਾਂ ਨੂੰ ਆਦਤ ਪਈ ਵੀ ਅੱਗਲਾ ਸਾਡੇ ਹਿਸਾਬ ਨਾਲ ਉਤਰ ਦੇਵੇ , ਹੁਣ ਪੱਤਰਕਾਰ ਨੂੰ ਗੱਲ ਨੀ ਆਉਦੀ, ਸੱਚ ਨੇ ਸੱਚ ਰਹਿਣ ਮੂਸੇ ਵਾਲੇ ਨੇ ਵੀ ਇਹਨੂੰ ਇਦਾ ਹੀ ਚੁੱਪ ਕਰਿਆ ਸੀ

  • @manindersharma3495
    @manindersharma3495 Рік тому

    Very good bahut vidiya vichar amritpal singh khalsa g tay mehar rakhan g Waheguru ji ka khalsa Waheguru ji fateh

  • @mankirat5606
    @mankirat5606 Рік тому +4

    Waheguru ji 👏

  • @bhaigurmeetsinghji7408
    @bhaigurmeetsinghji7408 Рік тому +8

    Great speach of bhai Amritpal singh ji

  • @GurjantSingh-mn1gw
    @GurjantSingh-mn1gw Рік тому +5

    Waheguru ji ka Khalsa waheguru ji ki Fateh

  • @GurwinderSingh-lz4ev
    @GurwinderSingh-lz4ev Рік тому +4

    Very good answer brother

  • @vipulrajput6763
    @vipulrajput6763 Рік тому +1

    Reporter saab sira❤

  • @gamerz6522
    @gamerz6522 Рік тому +7

    Amritpal singh veer zindabaad 🙏🙏🙏

  • @currently-offline
    @currently-offline Рік тому +1

    🙏🏿🙏🏿

  • @naveedmushtaq7471
    @naveedmushtaq7471 Рік тому +32

    Long live Sir Amritpal Singh Sahib, Keep it up Sir, Feteh Waheguru ji de.

    • @TarsemSingh-he3jk
      @TarsemSingh-he3jk Рік тому +6

      Lay ja tu isnu Pakistan te de de Lahore banaa lain de isnu khalistan.......bole hai himmat

    • @singh88920
      @singh88920 Рік тому +1

      ​@@TarsemSingh-he3jk eh te ameitpal app kenda hai asi lahore bhi laina hai lahore nalo pehle nankana sahib laina hai te eh sikha da haq hai kyuki angrez ne Dhaka sirf sikha naal kita kyuki ena nu jyada azadi da si Shaheed sare Sikh ne jede angreza naal khul ke lade ne

    • @naveedmushtaq7471
      @naveedmushtaq7471 Рік тому +1

      @@singh88920 Don't worry about us, Dear

    • @robinnegi1462
      @robinnegi1462 Рік тому

      Pakistani pig Go and free masjids from Chinese toilets 😂😂

    • @Mohit_Singh_Rana7977
      @Mohit_Singh_Rana7977 Рік тому

      ​@@singh88920 veere me Sikh rajput aa tenu sach lgdaye pakistan punjab de daangey vo kitna vi kuch kro eh koum Kasai aa enna te vishwas karn apni mout ko dawat aa eh Apne hi lokanu brain wash kitti aa apne sikhanu bhatkay jarhya c ehh Apne bnde nu samj nhi arah aur yahi lok gulam kehdene konse gulam aa joh gulam hunda aa voh ajnala vich kabzaa kr litta usnu gulam nhi kehnde
      Sadda desh apni jaaan aa gaddari Apne Desh k layi kbhi bhi mn me nhi aa
      I Luv my country 🇮🇳
      Bharat mata di jai 🇮🇳🇮🇳

  • @VickySingh-wn8ob
    @VickySingh-wn8ob Рік тому +1

    🙏 guru ji tuhanu hmesha chardikla vich rkhn veer ji 🙏👌👌amritpal singh ji

  • @puaark
    @puaark Рік тому +11

    He is Good Human and raising the right voice --difference is the quality of talks he is raising --other side is not true ,honest and calibered enough to feel and understand issues he is raising --Media should support Him and assist him to get aligned in more affective ways to tackle these untrue government officials and politicians
    Punjab is land of true brave and honest one
    Untrue and dishonest intents and intent owners should be thrown out

  • @VisitPunjab
    @VisitPunjab Рік тому +2

    Asi tade nal ha bhai saab waheguru mehar kre sikh kom te

  • @parwindersinghparwindersin4209

    🙏🙏🙏❤❤❤khalsa 🌹🌹🌹🌹🙏

  • @SonuSingh-qi6ie
    @SonuSingh-qi6ie Рік тому +3

    Amritpal singh ji zindawad amritpal singh ji sach volde ne

  • @PardeepSingh-vu3sb
    @PardeepSingh-vu3sb Рік тому +1

    ਚੜਦੀ ਕਲਾ ਖ਼ਾਲਸਾ ਜੀ

  • @sukhwinderkaur6379
    @sukhwinderkaur6379 Рік тому +9

    Waheguru ji hamesha charhdikla bakshe🙏 Bhai Amritpal Singh ji ni

  • @bhaiamarjeetsinghpaontasahib
    @bhaiamarjeetsinghpaontasahib Рік тому +1

    Amritpal Singh zindabaad

  • @GurpreetKaur-ll3tg
    @GurpreetKaur-ll3tg Рік тому +6

    Waheguru ji 🙏 mehar kro

  • @stargold-vl4ip
    @stargold-vl4ip Рік тому +2

    Good 👍

  • @deepjotatwal8272
    @deepjotatwal8272 Рік тому +8

    Bhai sahib tusi bhut daleel naal apni gal pesh krde o tahudi chardikala dekh ke dushmna nu neend nhi sokhi aa rahi 👌🙏🙏

  • @killerboy6429
    @killerboy6429 Рік тому +2

    Balle amritpal pal bal baat a jaan 💪💪💪💪💪💪💪💪

  • @Ajjadsingh
    @Ajjadsingh Рік тому +7

    Bhai Amritpal singh Khalsa ji 🙏🙏🙏 waheguru ji chaddekla bich rakhn ji...

  • @bhogalsaab5756
    @bhogalsaab5756 Рік тому +1

    Amritpal singh ji zindaabaad

  • @gursewaksingh8344
    @gursewaksingh8344 Рік тому +17

    Bhai amritpal ji zindabad 🙏🙏🙏🙏

  • @manjeetsingh4731
    @manjeetsingh4731 Рік тому +1

    ਰਿਪੋਰਟਰ ਦੇ ਨਕ ਵਿਚ ਦਮ ਆ ਗਿਆ ਤਾਂ ਹੁਣ ਧੱਕੇ ਨਾਲ ਭਾਈ ਸਾਬ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਲੇਕਿਨ ਭਾਈ ਸਾਹਿਬ ਸਹੀ ਹੈ।

  • @parwindersinghparwindersin4209

    🙏🙏🙏🙏🙏❤❤❤👍👍👍👍gud veera ji khalsa 🙏🙏🙏🙏🙏🌹🌹🌹🌹🌹🌹🌹🌹