ਨੀਂਹ ਨਵੇਂ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਦੀ | ਮਘੇਗਾ ਮਾਘੀ ਮੇਲਾ | Oneindia Punjabi

Поділитися
Вставка
  • Опубліковано 5 січ 2025

КОМЕНТАРІ • 75

  • @gurmelsinghchahal5654
    @gurmelsinghchahal5654 День тому +3

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਇੱਕ ਸੱਚੀ ਸੁੱਚੀ ਇਮਾਨਦਾਰ ਸ਼ਖ਼ਸੀਅਤ ਹੈ ਹੀਰਾਂ ਬੰਦਾ ਹੈ ਜਿਸ ਨੂੰ ਦਾਗ਼ੀ ਕਰਨ ਲਈ ਕੁੱਝ ਸਾਡੇ ਆਪਣਿਆਂ ਦਾਂ ਵੀ ਜ਼ੋਰ ਲੱਗਿਆ ਹੋਇਆ ਹੈ

  • @gurmeetgill1898
    @gurmeetgill1898 2 дні тому +7

    ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ ਵਿਚ ਜਾਣਗੇ ਓਹ ਵੀ ਅਕਾਲ ਤਖਤ ਸਾਹਿਬ ਜੀ ਦੇ ਭਗੌੜੇ ਹੀ ਹੋਣਗੇ।।

  • @inderbirsingh6299
    @inderbirsingh6299 2 дні тому +10

    ਖਰਲ ਸਹਿਬ ਭਟੀ ਸਾਹਿਬ ਨਾਲ ਇਸੇ ਤਰਾਂ ਹੀ ਜਾਣਕਾਰੀ ਸਾਂਝੀ ਕਰਿਆ ਕਰੋ ਜੀ

  • @LakhwinderSingh-lt5bu
    @LakhwinderSingh-lt5bu День тому +2

    ਆਉਣ ਵਾਲੇ ਨਵੀਂ ਖੇਤਰੀ ਪੰਥਕ ਪਾਰਟੀ ( ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ)ਦਾ ਸੁਆਗਤ ਹੈ। ਪਰ ਧਾਰਮਿਕ/ਸਿਆਸੀ ਅਗਵਾਈ ਦਾ ਨੈਤਿਕ ਅਧਾਰ ਗੁਆ ਚੁਕੇ ਦਾਗੀ ਬਾਗੀ ਕਾਲੀ ਲੀਡਰਸ਼ਿਪ(ਅਕਾਲੀ ਜੇ ਆਉਣਾ ਚਾਹੇ ) ਇਨ੍ਹਾਂ ਕਾਲ਼ੀਆਂ ਨੂੰ ਵਰਕਰ ਦੇ ਤੌਰ ਤੇ ਹੀ ਸ਼ਾਮਲ ਕੀਤਾ ਜਾਵੇ। ਇਨਾਂ ਕਾਲੀਆਂ ਨੂੰ ਆਹੁਦੇ ਦੇਣ ਦੀ ਗਲਤੀ ਕਦੇ ਵੀ ਨਹੀਂ ਕੀਤੀ ਜਾਣੀ ਚਾਹੀਦੀ । ਸਿੱਖੀ ਸਿਧਾਂਤਾਂ ਤੇ ਪੰਜਾਬ ਦੇ ਮੁੱਦਿਆਂ ਨੂੰ ਸਮਰਪਿਤ ਨਵੇਂ ਚਿਹਰੇ ਨੂੰ ਹੀ ਆਗੂਆਂ ਤੌਰ ਲਿਆਂਦੇ ਜਾਣ। ਬਾਕੀ ਖਿਲਰੀ ਪੰਥਕ ਸ਼ਕਤੀ ਨੂੰ ਏਕਤੇ ਦੀ ਸੱਭ ਤੋਂ ਵੱਡੀ ਲੋੜ ਐ।

  • @sandhu3507
    @sandhu3507 2 дні тому +4

    ਮੈਂ ਕਾਫ਼ੀ ਲੋਕਾਂ ਨਾਲ ਗੱਲਬਾਤ ਕੀਤੀ “ ਜਿਹੜੇ ਵਿਚਾਰੇ ਬਜ਼ੁਰਗ ਬਾਦਲਾਂ ਨੂੰ ਪੰਥ ਸਮਝ ਕੇ ਸਾਰੇ ਊਮਰ ਵੋਟਾ ਪਈ ਗਏ “ ਉਹਨਾਂ ਨੂੰ ਹੁਣ ਬਾਦਲਾਂ ਕਰਤੂਤਾਂ ਪਤਾ ਲੱਗਣ ਤੋ ਬਾਅਦ ਅਜੇ ਕੋਈ ਸਮਝ ਨਹੀ ਆ ਰਹੀ “ ਪਰ ਦੂਜੇ ਪਾਸੇ “ ਪੰਜਾਬ ਦੇ ਬਹੁਗਿਣਤੀ ਨੋਜਵਾਨ ਅੰਮ੍ਰਿਤਪਾਲ ਸਿੰਘ ਨੂੰ ਪਸੰਦ ਕਰਦੇ ਨੇ,

  • @InderjitHira60
    @InderjitHira60 2 дні тому +2

    ਪੱਟੀ ਸਾਹਿਬ ਜੀ ਆਪ ਦੀ ਸੂਝ ,ਗਿਆਨ ਅਤੇ ਤਰਜੇ-ਏ- ਬੀਆਂ ਲਾਅ ਜਵਾਬ ਹੈ !! ਵਾਹਿਗੁਰੂ ਜੀ ਆਪ ਨੂੰ ਸੋਹਣੀ ਸਿਹਤ ਅਤੇ ਚ੍ਹੜਦੀ ਕਲਾ ਬਖਸ਼ਣ!! ❤

  • @shivdevsingh4287
    @shivdevsingh4287 2 дні тому +2

    ਪੱਟੀ ਸਾਹਿਬ ਜੀ, ਅਗਸਤ ਉੱਨੀ ਸੌ ਅਠੱਤਰ ਕਹਿਕੇ ਵਿਸਾਖੀ ਕਾਂਡ ਅਠੱਤਰ ਦਾ ਇਤਿਹਾਸ ਵੱਲ ਮੁੜ ਪਏ। ਅਗਸਤ ਉੱਨੀ ਸੌ ਅਠੱਤਰ ਦਾ ਇਤਿਹਾਸ ਵੀ ਸੁਣਾ ਦਿੰਦੇ ਤਾਂ ਹੋਰ ਵੀ ਅਨੰਦ ਆਉਣਾ ਸੀ। ਬਾਕੀ ਪੱਟੀ ਸਾਹਿਬ ਜੀ ਜਿਸ ਦਿਲਚਸਪੀ ਨਾਲ ਇਤਿਹਾਸ ਸੁਣਾਉਂਦੇ ਮੇਰੇ ਖਿਆਲ ਅਨੁਸਾਰ ਕੋਈ ਵੀ ਸਰੋਤਾ ਉੱਚੀ ਸਾਹ ਨਹੀਂ ਲੈਂਦਾ ਹੋਵੇਗਾ।

  • @AmrikSingh-vd5cs
    @AmrikSingh-vd5cs 2 дні тому +2

    ਅਮ੍ਰਿਤਪਾਲ ਸਿੰਘ ਜੀ ਨੂੰ ਹਮੇਸ਼ਾ

  • @gursewak22pro93
    @gursewak22pro93 2 дні тому +5

    ਅੱਜ ਵੀ ਉਹੀ ਹਾਲ ਏ ਜੀ ਬੇੜਾ ਗਰਕ ਕਰਤਾ ਪੰਜਾਬ ਦਾ ਇਹਨਾਂ ਨੇ ਅਨੰਦਪੁਰ ਮਤਾ ਕਿਥੇ ਗਵਾਤਾ ਕੁਰਸੀ ਖਾਤਰ ਚੰਡੀਗੜ ਭਾਖੜਾ ਪਾਣੀ ਸਬ ਖਤਮ ਕਰਤਾ ਜੀ।

    • @harjitsingh7956
      @harjitsingh7956 День тому +2

      Apne ghar baran lai and te lambe saame loot zari rakhan lai, punjab, ate gurdwaraian nu luttan lai,punjab hee nanhi desh da berha garak keeta hai.

  • @balvirsingh3076
    @balvirsingh3076 2 дні тому +1

    ਬੜੀ ਦਲੀਲ ਨਾਲ ਅਤੇ ਤਰਤੀਬ ਨਾਲ ਖ਼ਬਰਾਂ ਪੇਸ਼ ਕਰਦੇ ਹਨ ਪੱਟੀ ਸਾਬ। ਬਹੁਤ ਧੰਨਵਾਦ ਜੀ

  • @SatinderSingh-d9l
    @SatinderSingh-d9l 2 дні тому +3

    ਵਾਹ

  • @lakhmirsinghkhalsa8282
    @lakhmirsinghkhalsa8282 2 дні тому +2

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🚩🙏

  • @bahadursingh504
    @bahadursingh504 День тому +1

    ਨਰਕਵਾਸੀ ਪਰਕਾਸ਼ ਚੰਦ ਬਾਦਲ ਨੇ ਸਿੱਖ ਕੌਮ ਦਾ ਬੇੜਾ ਗਰਕ ਕਰ ਦਿੱਤਾ।

  • @VijayKumar-d4p4o
    @VijayKumar-d4p4o День тому

    Great personality both of you

  • @ManoharSingh-mn4xi
    @ManoharSingh-mn4xi 2 дні тому +1

    ਅਜ ਸਾਨੂ ਇਸ ਤਰਾ ਦੇ ਨਾ ਡਰ ਆਗੂ ਦੀ ਜਰੂਰਤ ਹੈ ਜੋ ਪੰਜਾਬ ਅਤੇ ਸਿਖ ਕੌਮ ਦੀ ਅਗੇ ਹੋ ਕੇ ਞਾਗ ਡੋਰ ਸੰਭਾਲੇ ਤਾ ਪੰਜਾਬ ਦੇ ਬਚਨ ਆਸ ਰਖੀ ਜਾ ਸਕਦੀ ਹੈ SSA&god bless as like other guy. Thanks verymuch

  • @gurbaxsingh4615
    @gurbaxsingh4615 2 дні тому

    ਪੱਟੀ ਸਾਹਿਬ ਬਹੁਤ ਵਧੀਆ ਖੋਜ ਤੇ ਅਧਾਰਿਤ ਜਾਣਕਾਰੀ ਦਿੱਤੀ ਹੈ।ਧੰਨਵਾਦ।❤❤

  • @baldevSingh-pd1ez
    @baldevSingh-pd1ez 2 дні тому +1

    Patti saheb ji sat sari Akal Zurich Switzerland

  • @harjitsingh7956
    @harjitsingh7956 День тому

    Very good presentation, as always,by Patti Sahib jee.

  • @BhupinderSingh-j1h
    @BhupinderSingh-j1h 2 дні тому +1

    Patti sahab bhaut vadhia samazdar bande han Patti sahab sat shri akal ji

  • @suchasinghrandhawa1497
    @suchasinghrandhawa1497 День тому

    Excellent information God bless you.

  • @SukhdevSingh-v5e
    @SukhdevSingh-v5e 2 дні тому +1

    Very good jaswir singh patti
    Great auditor

  • @AmarjitDhaliwal-e6n
    @AmarjitDhaliwal-e6n День тому

    Good job ji from Takhtu Pura Sahib

  • @Balwindersingh-oj2eb
    @Balwindersingh-oj2eb 2 дні тому

    ਸਤਿ ਸ੍ਰੀ ਅਕਾਲ ਜੀ

  • @IPSSandhu-z9w
    @IPSSandhu-z9w 2 дні тому

    ਜ਼ਮਨ ਤੋਂ ਪਹਿਲਾਂ ਖੁਦਕੁਸ਼ੀ ਹੈ ਜੀ

  • @RajKumar-tz1yy
    @RajKumar-tz1yy 2 дні тому +1

    Patti sahib ji nu all Sikh sangat like.

  • @AMRIKSingh-lk7yz
    @AMRIKSingh-lk7yz 2 дні тому

    ਵੰਨ ਇੰਡੀਆ ਪੰਜਾਬੀ ਦੀ ਟੀਮ ਅਤੇ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ
    ਅਮਰੀਕ ਸੈਦੋਕੇ

  • @Paramjitkaur-k1x
    @Paramjitkaur-k1x 2 дні тому +1

    Good pati sahib

  • @pardeepdaudharia2213
    @pardeepdaudharia2213 2 дні тому

    ਪੱਟੀ ਸਾਹਿਬ ਤੁਹਾਡਾ ਵਾਰ ਵਾਰ," ਬਾਕਾਇਦਾ ਤੌਰ 'ਤੇ" ਕਹਿਣਾ ਰੜਕਦਾ ਏ, ਗੁੱਸਾ ਨਾ ਕਰਨਾ ਪਰ ਇਸ ਨੂੰ ਰਪੀਟ ਕਰਨ ਤੋਂ ਪ੍ਰਹੇਜ਼ ਕਰਨ ਦੀ ਕੋਸ਼ਿਸ਼ ਕਰਨਾ। ਬਾਕੀ ਤੁਹਾਡੀ ਪੇਸ਼ਕਾਰੀ ਕਾਬਲ ਏ ਤਾਰੀਫ਼ ਏ।

  • @Trectors
    @Trectors День тому +1

    ਜਿੰਨਾ ਇਸ ਪ੍ਰੀਵਾਰ ਨੇ ਕੌਮ ਦਾ ਪੰਥ ਦਾ ਘਾਣ ਕੀਤਾ ਏਨਾ ਕੋਈ ਨਹੀਂ ਕਰ ਸਕਦਾ

  • @RajKumar-tz1yy
    @RajKumar-tz1yy 2 дні тому

    Vast knowledge .

  • @BalvinderSingh-x2s
    @BalvinderSingh-x2s 2 дні тому

    ਹੁਣ ਨਵੀਂ ਪਾਰਟੀ ਨਹੀਂ ਬਣਨੀ ਚਾਹੀਦੀ । ਅਕਾਲ ਤਖ਼ਤ ਸਾਹਿਬ ਨੂੰ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਹੈ ਤਾਂ ਕਿ ਨਵੀਂ ਪਾਰਟੀ ਨਾਂ ਬਣੇ । ਪਹਿਲਾਂ ਸੁਖਬੀਰ ਬਾਦਲ ਦਾ ਮਸਲਾ ਹੱਲ ਹੋ ਜਾਵੇ । ਫਿਰ ਅਕਾਲ ਤਖ਼ਤ ਸਾਹਿਬ ਜੋ ਹੁਕਮ ਕਰੇ, ਸਿੱਖ ਅਕਾਲ ਤਖ਼ਤ ਸਾਹਿਬ ਦਾ ਉਹੀ ਹੁਕਮ ਮੰਨਣ ।

  • @kashmirsingh1859
    @kashmirsingh1859 2 дні тому

    Good Piit. Sir

  • @jeetabanger6084
    @jeetabanger6084 День тому

    ❤❤❤❤❤❤

  • @baldavsingh8338
    @baldavsingh8338 2 дні тому

    Patti Sahib Zinda Bad

  • @rabindergrewalgrewal3368
    @rabindergrewalgrewal3368 2 дні тому +2

    PP 18 Mexican kanak

  • @dalipsingh1507
    @dalipsingh1507 2 дні тому

    Sat shri akal v intelligent anylsist

  • @JassiSroa
    @JassiSroa День тому

    Patti saab great man

  • @SURJITSINGH-jm3dp
    @SURJITSINGH-jm3dp 2 дні тому +2

    ਸਿਮਰਨਜੀਤ ਮਾਨ ਵੀ ਪ੍ਰਕਾਸ਼ ਬਾਦਲ ਦਾ ਪੱਕਾ ਯਾਰ ਰਿਹਾ।

  • @punjabiukwale3129
    @punjabiukwale3129 2 дні тому

    Very good Sardar ji very good 🙏🏻🙏🏻🙏🏻

  • @MIKE2225II
    @MIKE2225II 2 дні тому

    SSA Bhatti Ji

  • @SurjitSingh-gh3yq
    @SurjitSingh-gh3yq 2 дні тому +1

    Haji SSA Patti sahib ji

  • @AmarjeetSingh-lj8yj
    @AmarjeetSingh-lj8yj 2 дні тому +1

    ਕਿਸਾਨਾਂ ਜਥੇਬੰਧੀਆਂ ਆਗੂਆਂ ਨੇ ਕੋਮ ਨੂੰ ਧੋਖਾ ਕੀਤਾ ਹੈ ਭਾਈ ਅਮਿਤਪਾਲ ਸਿੰਘ ਸਾਹਿਬ ਨਾਲ ਨਹੀਂ ਖੜ੍ਹੇ ਹੂਣ ਕੋਮ ਪਿਛੇ ਨਹੀਂ ਹੈ ਹਾਲਾਤ ਦੇਖ ਸਕਦੇ ਹੋ

  • @AmarjeetSingh-lj8yj
    @AmarjeetSingh-lj8yj 2 дні тому

    ਕਿਸਾਨਾਂ ਜਥੇਬੰਧੀਆਂ ਆਗੂਆਂ ਨੂੰ ਆਪਣੀ ਔਕਾਤ ਕੀ ਹੈ ਇਹ ਕੋਮ ਨੂੰ ਧੋਖਾ ਦੇ ਕੇ ਸਰਕਾਰ ਦਾ ਸਾਥ ਦਿੱਤਾ ਹੈ

  • @MadanLal-kk9zk
    @MadanLal-kk9zk 2 дні тому +1

    Patti Saab Sat shri akaal ji nu. Keh dena sir sari gal baat tu baad from Bathinda tu . 🙏🙏

  • @jaswindersingh-bz6dz
    @jaswindersingh-bz6dz День тому

    ਰੀਕੇਸ਼ ਟਿਕਾਇਤ ਤਾ ਕਹਿੰਦਾ ਕੇ ਕਿਸਾਨ ਪੰਜਾਬ ਵਿਚ ਸੈਂਟਰ ਸਰਕਾਰ ਦੇ ਇਸ਼ਾਰੇ ਤੇ ਕਰ ਰਹੇ ਹਨ ਧਰਨਾ ਵਗੈਰਾ.

  • @SukhdevVirk-p8m
    @SukhdevVirk-p8m 2 дні тому

    ਪੱਟੀ ਸਾਹਿਬ
    ਕੱਖ ਨਹੀ ਹੋਣਾ
    ਜਿੱਨੇ ਬਾਦਲ ਵਿਰੋਧੀ ਸਣੇ ਮੇਰੇ
    ਪਹਿਲਾਂ ਸੀ ਸਿਰਫ
    ਉਸ ਵਿੱਚ ਰੱਖੜਾ ਹੀ ਵਧਿਆ
    ਮਾਨ ਐਡ ਕੰਪਨੀ ਨਿੱਕਲ ਗਈ
    ਤੀਜਾ ਅੰਮ੍ਰਿਤਪਾਲ ਐਡ
    ਕੰਪਨੀ ਹੋ ਨਵੀ ਆ ਗਈ
    ਸਮਾਂ ਹੀ ਦੱਸੂ

  • @BalwinderKaur-qu9ls
    @BalwinderKaur-qu9ls 2 дні тому +2

    Vikei hoi theeth lok aungei sukhei tankhayeei dei chapple chattan

  • @IPSSandhu-z9w
    @IPSSandhu-z9w 2 дні тому

    ਅਮ੍ਰਿਤ ਪਾਲ ਸਿੰਘ ਨੇ ਕਿਹੜਾ ਅਪਨਾ ਬੋਲ ਪੇਰਾਂ ਕੀਤਾ

  • @RajuKuar-bu4vt
    @RajuKuar-bu4vt 2 дні тому

    🙏🏼🙏🏼🙏🏼

  • @Sukhwindersingh-f3k5f
    @Sukhwindersingh-f3k5f День тому

    ਬਾਪੂ ਜੀ ਅੰਮ੍ਰਿਤ ਪਾਲ ਦਾ ਪਿਓ ਤੇ ਚਲੋ ਥੋੜਾ ਬਹੁਤਾ ਬੋਲਣਾ ਜਾਣਦਾ ਹੈ ਸਰਬਜੀਤ ਨੂੰ ਤੁਸੀਂ ਕਿੱਡਾ ਕੁ ਵੱਡਾ ਲੀਡਰ ਮੰਨਦੇ ਜੇ

  • @Sukhwindersingh-f3k5f
    @Sukhwindersingh-f3k5f День тому

    ਇਹ ਬਾਪੂ ਨੂੰ ਇਹ ਨਹੀਂ ਪਤਾ ਕਿ ਜਿੰਨੇ ਕੰਮ ਵਿਕਾਸ ਦੇ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਵਿੱਚ ਹੋਏ ਹਨ ਉਨੇ ਕੋਈ ਦੋਹਰੀ ਜੰਮ ਕੇ ਵੀ ਨਹੀਂ ਕਰਾ ਸਕਦਾ ਇਹ ਲੋਕ ਸਿਰਫ ਤੇ ਸਿਰਫ ਉਹਨਾਂ ਨੂੰ ਸਾਈਡ ਤੇ ਕਰਨਾ ਚਾਹੁੰਦੇ ਆ ਹੋਰ ਇਹਨਾਂ ਦਾ ਕੋਈ ਮਤਲਬ ਨਹੀਂ ਆ ਇਹਨਾਂ ਨੂੰ ਕਹੋ ਕਿ ਅਸਲ ਦੇ ਵਿੱਚ ਆਪਣੇ ਗੁਰੂ ਦੇ ਜੇ ਆਪਣੇ ਪਿਓ ਦੇ ਜਾਏ ਜੇ ਤੇ ਸੋਹ ਖਾ ਕੇ ਕਹੋ ਕਿ ਅਕਾਲੀਆਂ ਦੀ ਸਰਕਾਰ ਦੇ ਵਿੱਚ ਕੰਮ ਨਹੀਂ ਹੋਏ

  • @gianchand4884
    @gianchand4884 2 дні тому

    ਭੱਟੀ ਸਾਹਿਬ ਅੰਨ ਦਾਤਾ ਨੂੰ ਫਰੀ ਚ ਦਿੰਦੇ ਨੇ ਪੈਸੇ ਨਹੀਂ ਲੈਂਦੇ ਹੈਗੇ ਗਰੀਬਾਂ ਦੀ ਗੱਲ ਕਰੋ ਜੇ ਮਾੜਾ ਮੋਟਾ ਸੋਨੂੰ ਹੈਗਾ ਗਰੀਬਾਂ ਬਾਰੇ ਸੋਚੋ

  • @rupinderpalsingh124
    @rupinderpalsingh124 2 дні тому +1

    Patti sab nhi reesa thodiaa.

  • @Sukhwindersingh-f3k5f
    @Sukhwindersingh-f3k5f День тому

    ਆ ਝੂਠ ਸੁਣ ਕੇ ਬਾਈ ਜੀ ਆਨੰਦ ਆਉਂਦਾ ਹੀ ਹੁੰਦਾ

  • @baldavsingh8338
    @baldavsingh8338 2 дні тому

    Kharal bhaji pag bania karo

  • @baldevsinghsidhu1310
    @baldevsinghsidhu1310 День тому

    Sare sikh panth nu benti hai badal dal di rali ch koi na jave ji oh akaltakhat de bhogode ne

  • @rachhpaulsinghbrar4876
    @rachhpaulsinghbrar4876 2 дні тому

    Today Patti Sahib went into history and wasted viewers time,just got derailed from main question .Indra Gandhi became PM after sudden demise of Lal Bahadur,in Indo -Pak war India was facing acute shortage of wheat and rice and green revolution was not one year affair it took number of years.moreover Didar’s father shifted to California in 1948 and Didar with his mother in 1962,Patti Sahib though popular with viewers but out of sheer popularity started distorting facts and he should avoid it,to add myself too eagerly wait for his presentation and like him, but facts must not be tilted

  • @amrikwahla
    @amrikwahla 2 дні тому

    Modi is not trustable and it would not bent even such gather at kahnori and at tohana