Sukhbir Badal ਮੁੱਕਰ ਗਏ! ! Akal Takhat ਵਲੋ ਮਿਲੀ ਸ/ਜ਼ਾ ਬਾਰੇ ਦਿੱਤਾ ਵੱਡਾ ਬਿਆਨ, ਸਿਆਸਤ 'ਚ ਆ ਗਿਆ ਵੱਡਾ ਭੁ/ਚਾਲ

Поділитися
Вставка
  • Опубліковано 6 січ 2025

КОМЕНТАРІ •

  • @mohindersingh2089
    @mohindersingh2089 21 годину тому +20

    ਪੰਥ ਬਚਾਉਣ ਲਈ ਬਲਾਤਕਾਰੀ ਸਾਧ ਦੇ ਇਨ੍ਹਾਂ ਚੇਲਿਆਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ

  • @shamshervirk476
    @shamshervirk476 15 годин тому +6

    ਧਾਮੀ ਨੂੰ ਵੀ ਪੰਥ ਵਿਚੋਂ ਛੇਕੋ ਜੋ ਇਕ ਗਲਤ ਬੰਦੇ ਦਾ ਅਸਤੀਫ਼ਾ ਮੰਜੁਰ ਨਹੀਂ ਕਰਦਾ ।

  • @sukhwindersangha8587
    @sukhwindersangha8587 20 годин тому +7

    ਆਪਣੀ ਵੋਟ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਪਾ ਕਿ ਸਫਲ ਕਰੋ Sukha sangha uk

  • @DarshanSingh-kf8iw
    @DarshanSingh-kf8iw 18 годин тому +5

    ਵਾਹਿਗੁਰੂ ਜੀ ਦੀ ਹਜੂਰੀ ਵਿੱਚ ਲਿਆ ਗਿਆ ਪ੍ਰਣ ਝੂਠਾ ਕਰਨਾ ਮਹਾਂ ਪਾਪ ।।

  • @GURPINDERSINGHDHILLON.GURPINDE
    @GURPINDERSINGHDHILLON.GURPINDE 16 годин тому +7

    ਪਾਪੀ, ਨਹੀਂ, ਮਹਾਂ ਪਾਪੀ,

  • @gurnamsingh8058
    @gurnamsingh8058 16 годин тому

    ਜੇ ਕਰ ਸਾਡੇ ਮਨ ਵਿਚ ਸੁਖਵੀਰ ਪ੍ਰਤੀ ਸਤਕਾਰ ਆ ਗਿਆ ਸੀ ਤਾਂ ਅਸੀਂ ਵੀ ਨਾਂਹ ਕਰਦੇ ਹਾਂ ਤੇ ਜਮਾਨਤਾਂ ਜਬਤ ਹੀ ਹੋਣਗੀਆਂ।

  • @kulwantsingh3183
    @kulwantsingh3183 14 годин тому

    ਪੰਥ ਵਿੱਚੋਂ ਪੱਕਾ ਛੇਕ ਦਿੱਤਾ ਜਾਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ffguri8816
    @ffguri8816 18 годин тому +4

    ਸੂਝਵਾਨ ਲੋਕਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਦੋ ਮੂੰਹਾਂ ਵਾਲੇ ਸੱਪ ਦਾ ਹੁਣ ਏਹ ਆਪ ਹੀ ਮੰਨ ਗਏ

  • @santokhsinghgill3722
    @santokhsinghgill3722 12 годин тому

    Sukhbir Badal ready to face the gussa of akal purkh ji . Waheguru ji will never give you excuse.

  • @sarwenjeetsingh5077
    @sarwenjeetsingh5077 18 годин тому +1

    Bai Amritpal singh

  • @didarsingh7599
    @didarsingh7599 15 годин тому

    ਜਿਤਨਾ ਮਰਜੀ ਝੂਠ ਬੋਲਣ ਹੁਣ ਕੋਈ
    ਯਕੀਨ ਨਹੀਂ ਕਰਦਾ ਔਰ ਨਾ ਹੀ ਬਾਦਲ ਹੁਣ ਪਾਵਰ ਵਿੱਚ ਆਉਣਗੇ ।

  • @HarpreetSingh-n1y3l
    @HarpreetSingh-n1y3l 17 годин тому +1

    KUMR VIJJ. PARTAP G. NU G M LAO G. 100% CLER HO JABEGA. G

  • @surinderkaur2100
    @surinderkaur2100 12 годин тому

    ਫਿਟੇਲਾਹਣਤ

  • @kulwantsingh3183
    @kulwantsingh3183 14 годин тому

    ਖਾਲਸਾ ਜੀ ਇਹ ਸੁਖਬੀਰ ਬਾਦਲ ਮਨਮੁਖ ਬੰਦਾ ਹੈ ਉਸ ਟਾਈਮ ਗੁਰੂ ਜੀ ਸਨਮੁੱਖ ਸੱਚ ਬੋਲ ਲਿਆ ਹੈ ਅਤੇ ਹੁਣ ਬਾਹਰ ਆ ਕੇ ਗੁਰੂ ਜੀ ਨੂੰ ਹਾਜ਼ਰ ਨਾਜ਼ਰ ਨਹੀਂ ਹੈ ਜਦੋਂ ਕਿ ਅਕਾਲ ਪੁਰਖ ਸਭ ਪ੍ਰਾਣੀਆਂ ਵਿੱਚ ਪ੍ਰਤੱਖ ਮਜੂਦ ਹੈ ਹੁਣ ਇਸ ਨੂੰ ਪੰਥ ਵਿੱਚੋਂ ਪੱਕਾ ਹੀ ਸ਼ੇਕ ਦੇਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @BaldevSingh-zx6lu
    @BaldevSingh-zx6lu 19 годин тому +1

    Jathedar should take very firm decision regarding defaulter sukhbir.

  • @chainsingh3447
    @chainsingh3447 17 годин тому

    Badal party ko panth Saa Sakee Danna Chaya Akaltakth Saa

  • @pawanbansal3146
    @pawanbansal3146 20 годин тому +3

    Sukhe di sachi hi mat maar ditti rab ne

  • @narinderteji5393
    @narinderteji5393 18 годин тому

    Sukha amli Nagi de saroor vich kush vi bak janda

  • @SUKHDEVKang-f3p
    @SUKHDEVKang-f3p 16 годин тому +1

    ਮਰ ਗਏ ਤੇ ਮੁੱਕਰ ਗਏ ਤੇ ਬੱਜਰ ਗੁਨਾਹ ਕਰਨ ਵਾਲੇ, ਕੌਮ ਦੇ ਗੱਦਾਰਾਂ ਦਾ ਪਹਿਲਾਂ ਕੋਈ ਇਲਾਜ ਨਹੀਂ ਸੀ ਹੁੰਦਾਂ,,
    ਅੱਜ ਮਰ ਗਏ ਤੇ ਮੁੱਕਰ ਗਿਆ ਦਾ ਦੇਸੀ ਇਲਾਜ, ਸ੍ਰੀ ਆਕਾਲ ਤਖ਼ਤ ਸਾਹਿਬ ਤੋਂ ਸਿੱਖ ਕੌਮ ਦੇ ਮਹਾਨ ਜਥੇਦਾਰਾਂ ਨੇ 100% ਸਹੀ ਕੱਢ ਲਿਆ ਹੈ,