Punjab: Sukhbir Badal ਤਨਖ਼ਾਹ ਤੋਂ ਬਾਅਦ ਬੇਅਦਬੀ ਬਾਰੇ ਬੋਲੇ, Akal Takht ਦੇ ਜਥੇਦਾਰ ਨੇ ਕੀ ਕਿਹਾ| 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 21 січ 2025

КОМЕНТАРІ • 643

  • @Ajay-vj9nx
    @Ajay-vj9nx 16 днів тому +124

    ਝੂਠੇ ਸੀ ਤੇ ਮੰਨੇ ਕਉ??

  • @jagjitsingh9160
    @jagjitsingh9160 16 днів тому +157

    ਲੱਖ ਦੀ ਲਾਹਨਤ ਤੂੰ ਕੀ ਬੋਲਦਾ ਤੈਨੂੰ ਖਬਰ ਹੈ
    ਲੱਤ ਦਾ ਪਲੱਸਤਰ ਲਹਿ ਗਿਆ ਹੁਣ ਤੇਰਾ ਰੱਬ ਤੋ ਡਰ ਪਤਾ ਨਹੀ ਓਹ ਕਿਸ ਰਜ਼ਾ ਵਿੱਚ ਰਾਜ਼ੀ ਹੈ

    • @KaramjitKaur-jx9hc
      @KaramjitKaur-jx9hc 15 днів тому

      ਇਹ ਬਾਦਲ ਪਰਿਵਾਰ ਨੇ ਸ਼ਰਮ ਤਾਂ ਘੋਲ਼ ਕੇ ਪੀਲੀ ਬੇਸ਼ਰਮ ਸ਼ਿਰੇ ਦੇ

    • @Wronglyiptc8
      @Wronglyiptc8 15 днів тому +10

      Plaster v nakli c by ji 🙏🏻

    • @vickys7348
      @vickys7348 15 днів тому +8

      Plaster nakli c

    • @SatwinderSidhu-xp5no
      @SatwinderSidhu-xp5no 15 днів тому +6

      ਓਹ ਪਲਸਤਰ ਤਾਂ ਤੋਪੜੇ ਦਾ ਭਾਰ ਚੁੱਕਣ ਤੋਂ ਬਚਣ ਲਈ ਸਵਾਂਗ ਰਚਿਆ ਸੀ,
      ਕਿ ਐਡਾ ਤੌਲੇ ਜਿੱਡਾ ਢਿੱਡ ਚੁੱਕ ਕੇ ਖੜ੍ਹਿਆ ਨਹੀਂ ਜਾਣਾਂ 😂
      ਐਨੀਂ ਛੇਤੀ ਪਲਸਤਰ ਥੋੜਾ ਲਹਿੰਦੇ ਹੁੰਦੇ ਨੇਂ 😂।

    • @kulwantflower4458
      @kulwantflower4458 15 днів тому

      Sisat de dukan tara Lai a bohot Lokal da put marwa dita tu ta tara pue na hun ta tu mla v nahi bada

  • @Mr-onkar
    @Mr-onkar 16 днів тому +127

    ਢੀਠ ਬਾਦਲ ਲਾਣਾ ਅਕਾਲ ਤਖਤ ਸਾਹਿਬ ਜੀ ਨਾਲ ਮੱਥਾ ਲਾਇਆ ਖੱਤਮ ਸਿਆਸਤ ਤੁਹਾਡੀ

  • @JRgangproduction
    @JRgangproduction 16 днів тому +67

    ਬੇਸ਼ਰਮੀ ਦੀ ਹੱਦ ਪਾਰ ਕਰ ਗਿਆ ਖ਼ਾਲੀ ਦਲ

  • @JASSIJOGGER
    @JASSIJOGGER 16 днів тому +79

    ਬੇਸ਼ਰਮਾ ਦੀ ਡੁਲ ਗਈ ਦਾਲ ਕਹਿੰਦੈ ਅਸੀਂ ਡੋਲ ਡੋਲ ਕੇ ਖਾਂਦੇ ਆ

    • @gurdeepsinghmaan2857
      @gurdeepsinghmaan2857 16 днів тому +1

      ਦਾਲ ਨਹੀਂ ਬਾਈ ਇਹਨਾ ਦੀ ਬੁੰਡ ਤੇ ਉੱਗਿਆ ਬਰੋਟਾ ਕਹਿੰਦੇ ਸ਼ਾਮੇ ਬੈਠਾਂਗੇ😂

  • @chamkauraulakh8036
    @chamkauraulakh8036 16 днів тому +137

    ਖਾਲੀ ਦਲ ਮੁਰਦਾਬਾਦ ।ਬੇਸ਼ਰਮ ਬਾਦਲ ਪਰਿਵਾਰ ।

  • @RanjeetSingh-dx4fs
    @RanjeetSingh-dx4fs 16 днів тому +71

    ਸੁਖਬੀਰ ਸਿਆ ਹੁਣ ਤੁਹਾਡੀ ਸਰਕਾਰ ਨਹੀ ਬਣਨੀ ਜਿੰਨਾ ਮਰਜੀ ਝੂਠ ਬੋਲੀ ਜਾ ਤੁਹਾਡੀਆ ਕਰਤੂਤਾ ਨੂੰ ਪੰਜਾਬੀ ਸਭ ਜਾਣਦੇ ਹਨ

  • @AS-pu7gj
    @AS-pu7gj 16 днів тому +266

    ਜੌ ਵਾਹਿਗੁਰੂ ਦਾ ਨਹੀਂ ਹੋਇਆ ਸਾਡਾ ਕਿੱਥੋਂ ਹੋਜੂ

    • @ManjeetSingh-qv6ej
      @ManjeetSingh-qv6ej 16 днів тому +19

      ਬਾਕੀ ਧਰਮ ਤਰੱਕੀਆਂ ਕਰਕੇ ਕਿਥੇ ਪਹੁੰਚ ਗਏ ਤੇ ਏਹ ਬੇਅਦਬੀ ਵਿਚ ਹੀ ਫਸਾਕੇ ਬੈਠਾ ਝੁਠਾ ਬਾਦਲਾਂ 😢

    • @Hardeepadvisor
      @Hardeepadvisor 15 днів тому +6

      Sare chor hain , punjab daa naas kar dita,Badal te Amrinder ne bhatta bhathaa thaa punjab daa

    • @AnupartapBrar
      @AnupartapBrar 15 днів тому +1

      ਲੋਕ ਦੁਬਾਰਾ ਆਪਣੀ ਮਾਂ ਪਾਰਟੀ ਅਕਾਲੀ ਦਲ ਵਿੱਚ ਵਾਪਿਸ ਆ ਰਹੇ ਨੇ

    • @psdhillondhillon.1002
      @psdhillondhillon.1002 15 днів тому +6

      ​@@AnupartapBrarਅਮਲੀ ਪਾਰਟੀ ਦੀ ਪਰਧਾਨਗੀ ਛੱਡ ਦੇਵੇ ਅਕਾਲੀ ਦਲ ਅੱਜ ਜਿੱਤ ਜਾਊ

    • @jagdeepsinghjagdeepsingh5586
      @jagdeepsinghjagdeepsingh5586 15 днів тому

      ਤੂੰ ਤਾਂ ਗੁਫ਼ਾ ਵਿਚੋਂ ਪੈਦਾ ਹੋਇਆ ਲੱਗਦੈ 😂😂😂😂😂​@@AnupartapBrar

  • @SukhjinderSingh-wu6sc
    @SukhjinderSingh-wu6sc 16 днів тому +176

    ਇਹ ਬੇਸ਼ਰਮ ਪਾਗਲ ਹੋ ਗਿਆ ਲਗਦਾ । ਇਹ ਕਿਤੇ ਆਪਣੇ ਪਰਿਵਾਰ ਨੂੰ ਵੀ ਨਾ ਲੈ ਬੈਠੇ ਲਾਹਨਤੀ ।

  • @manjitsingh-xc4tv
    @manjitsingh-xc4tv 16 днів тому +117

    ਮਤਲਬ ਇਹ ਹੋਇਆ ਕਿ ਇਹ ਫੇਰ ਅਕਾਲ ਤਖ਼ਤ ਨਾਲ ਗੇਮ ਖੇਡ ਗਏ ,, ਝੂਠ ਬੋਲਿਆ ਓਥੇ ,,, ਕੋਈ ਇਤਬਾਰ ਨਹੀਂ ਇੰਨਾ ਦਾ ਹੁਣ

    • @bhupinderpalsaund9485
      @bhupinderpalsaund9485 16 днів тому +18

      ਭਾਈ ਸਾਹਿਬ,ਘਬਰਾਓ ਨਾਂ।ਗੁਰੂ ਸਾਹਿਬਾਨ ਆਪਣੀ ਕਲਾ ਵਰਤਾਉਣਗੇ,ਸਮੇਂ ਦਾ ਇੰਤਜਾਰ ਕਰੋ।

  • @sukh_vlogs.99
    @sukh_vlogs.99 16 днів тому +116

    ਇਹ ਲੋਗ ਕਿਸੇ ਦੇ ਵੀ ਸਕੇ ਨਹੀਂ ਹੁੰਦੇ

  • @Khalsa-kf3wt
    @Khalsa-kf3wt 16 днів тому +148

    ਇਹਨੇ ਤਾਂ ਸੋਚਿਆ ਸੀ ਤਨਖਾਹ ਲਵਾਊਂ ਤੇ ਮੁੱਖ ਮੰਤਰੀ ਬਣਜੂ ਇਹ ਰੱਬ ਤੋ ਡਰਨ ਵਾਲਾ ਨਹੀ

  • @pritpalsinghdhillon6770
    @pritpalsinghdhillon6770 16 днів тому +49

    ਜਦੋਂ ਡੀਜ਼ਲ ਇੰਜਣ ਦਾ ਤੇਲ ਖ਼ਤਮ ਹੁੰਦਾ ਹੈ ਤਾਂ ਉਹ ਹੋਰ ਤੇਜ਼ ਹੋ ਜਾਂਦਾ ਹੈ , ਉਹੀ ਹਾਲ ਸੁੱਖੇ ਬਾਦਲ ਦਾ ਹੈ ॥

  • @mithbolre
    @mithbolre 16 днів тому +130

    ਬੇਸ਼ਰਮ ਬਾਦਲਕੇ

  • @SukhjinderSingh-wu6sc
    @SukhjinderSingh-wu6sc 16 днів тому +56

    ਸਾਰਾ ਪੰਜਾਬ ਤੇ ਗੁਰੂ ਦੀ ਗੋਲਕ ਖਾ ਕੇ ਪਾਗਲ ਹੋ ਗਿਆ ਲਗਦਾ ।

  • @ambersariyavlogs
    @ambersariyavlogs 16 днів тому +95

    ਹੁਣ ਕੋਈ ਫਾਇਦਾ ਨਹੀਂ ਹੁਣ ਨਹੀਂ ਦੋਬਾਰਾ ਮੌਕਾ ਮਿਲਣਾ

  • @HarpalSingh-hk6ti
    @HarpalSingh-hk6ti 16 днів тому +54

    ਜਿਉਂਦਾ ਸਾੜ ਦੇਣਾ ਚਾਹੀਦਾ

  • @Panjabiyat_Tv
    @Panjabiyat_Tv 16 днів тому +79

    ਦਿਮਾਗ ਹਿਲ ਗਿਆ 😂😂

    • @jayessabuwal4781
      @jayessabuwal4781 15 днів тому

      ਹਿਲੂ ਤਾਂ ਜੇ ਡਮਾਕ ਹੋਊ

  • @Baljindersingh-hl6sy
    @Baljindersingh-hl6sy 16 днів тому +26

    ਤੂੰ ਇਨ੍ਹਾਂ ਹਰਾਮੀ ਹੋਏਂਗਾ ਸੋਚਿਆ ਨਹੀ ਸੀ

  • @LakhveerSingh-zf2vh
    @LakhveerSingh-zf2vh 16 днів тому +37

    ਮੱਸੇ ਰੰਗੜ ਦਾ ਬੀਜ

  • @YadwinderSingh-z2d
    @YadwinderSingh-z2d 15 днів тому +63

    ਧਾਰਮਿਕ ਸੰਸਥਾ (ਰੋਕਥਾਮ ਅਤੇ ਦੁਰਵਰਤੋਂ) ਐਕਟ 1988 ਅਤੇ ਵਿਸ਼ੇਸ਼ ਤੌਰ 'ਤੇ ਸੈਕਸ਼ਨ 3, 5, 6 ਅਤੇ 7 ਦਾ ਅਧਿਐਨ ਧਾਰਮਿਕ ਸੰਸਥਾਵਾਂ ਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਅਤੇ ਉਸ ਦੀਆਂ ਰਾਜਨੀਤਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸਪੱਸ਼ਟ ਤੌਰ 'ਤੇ ਮਨਾਹੀ ਕਰਦਾ ਹੈ। ਸਵਾਲਕਰਤਾ ਦੁਆਰਾ ਸੰਦਰਭ ਵਿੱਚ ਦਰਸਾਏ ਗਏ ਨਿਰਦੇਸ਼ਾਂ ਦੀ ਪੜਚੋਲ ਦਰਸਾਉਂਦੀ ਹੈ ਕਿ ਸੁਪਰੀਮ ਧਾਰਮਿਕ ਸੰਸਥਾ ਨੇ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜੋ ਸਪੱਸ਼ਟ ਤੌਰ 'ਤੇ ਇਹ ਸੰਕੇਤ ਦਿੰਦੇ ਹਨ ਕਿ ਉਪਰੋਕਤ ਐਕਟ ਦੀ ਧਾਰਾ 2 (ਐਫ) ਦੇ ਤਹਿਤ ਪਰਿਭਾਸ਼ਿਤ ਧਾਰਮਿਕ ਸੰਸਥਾਵਾਂ ਸਿਆਸੀ ਗਤੀਵਿਧੀਆਂ ਨੂੰ ਉਤਸ਼ਾਹਿਤ/ਪ੍ਰਸਾਰਿਤ ਕਰ ਰਹੀਆਂ ਹਨ। ਦੇ ਨਾਲ-ਨਾਲ ਰਾਜਨੀਤਿਕ ਵਿਚਾਰਾਂ, ਜੋ ਕਿ ਐਕਟ ਦੇ ਤਹਿਤ ਜੁਰਮਾਨੇ ਦੇ ਨਾਲ ਸਜ਼ਾਯੋਗ ਅਪਰਾਧ ਹੈ।
    ਜਿੱਥੇ ਕੋਈ ਧਾਰਮਿਕ ਸੰਸਥਾ ਜਾਂ ਪ੍ਰਬੰਧਕ ਉਸ ਦਾ ਸੈਕਸ਼ਨ 3, ਸੈਕਸ਼ਨ 4, ਸੈਕਸ਼ਨ 5 ਜਾਂ ਸੈਕਸ਼ਨ 6 ਦੇ ਉਪਬੰਧਾਂ ਦੀ ਉਲੰਘਣਾ ਕਰਦਾ ਹੈ, ਤਾਂ ਪ੍ਰਬੰਧਕ ਅਤੇ ਅਜਿਹੇ ਉਲੰਘਣਾ ਨਾਲ ਜੁੜੇ ਹਰੇਕ ਵਿਅਕਤੀ ਨੂੰ ਪੰਜ ਸਾਲ ਤੱਕ ਦੀ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਜੁਰਮਾਨਾ ਜੋ ਦਸ ਹਜ਼ਾਰ ਰੁਪਏ ਤੱਕ ਹੋ ਸਕਦਾ ਹੈ।"

  • @user.DeepBrar
    @user.DeepBrar 16 днів тому +47

    ਬਾਦਲਾਂ ਦੀ ਤਰੀਫ ਲਈ ਤੇ ਕੋਈ ਲਫ਼ਜ਼ ਹੈਨੀ ਹੁਣ ਤਾਂ ਅਕਾਲੀ ਇਕੱਠਾਂ ਚ ਜਾਣ ਵਾਲੇ ਲੋਕਾਂ ਨੂੰ ਹੀ ਸ਼ਰਮ ਚਾਹੀਦੀ ਏ, ਸ਼ਰਮ ਕਰੋ ਕੁਝ ਅਕਲ ਨੂੰ ਹੱਥ ਮਾਰੋ

  • @CuteMahi-h5o
    @CuteMahi-h5o 15 днів тому +63

    ਆਉਣ ਵਾਲੀਆਂ ਚੋਣਾਂ ਵਿੱਚ ਲੋਕਾਂ ਨੂੰ ਆਪਣੀ ਮਾਂ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ

    • @Alfred-r2n
      @Alfred-r2n 15 днів тому +2

      Maa Indra Gandhi 😂

    • @Punjab_apna
      @Punjab_apna 15 днів тому

      ​@@Alfred-r2nਤੇਰੀ ਬੀਬੀ ਦੀ ਪੁੱਦੀ

    • @Sidhu-DalerJatt
      @Sidhu-DalerJatt 14 днів тому

      @@Alfred-r2nਅਕਲ ਦਾ ਅੰਨ੍ਹਾ ਆ ਤੂੰ?

  • @balvirsingh6201
    @balvirsingh6201 16 днів тому +33

    ਕੀ ਯਾਰ ਜਦੋ ਤੂ ਇਕ ਵਾਰ ਮੰਨ ਗਿਆ
    ਹੁਣ ਕਿਉ ਡਰਾਮਾ ਕਰਦਾ...
    ਇਕ ਨੂ ਤੇ ਤੂ ਬਾਹਰ ਕਰਤਾ ਹੂਣ ਜੇੜੇ ਬਚੇ ਏਨਾ ਦੁਆਲੇ ਨਾ ਹੋ ਜਾਵੀ

  • @sukhvirbains-d3e
    @sukhvirbains-d3e 15 днів тому +12

    ਜੋ ਅਕਾਲ ਤੱਖਤ ਸਾਹਿਬ ਦੀ ਹਦੂਦ ਮੁਹਰੇ ਖੜਕੇ ਗੁਨਾਹ ਮੰਨ ਕੇ ਬਾਅਦ ਵਿੱਚ ਮੁਕੱਰ ਗਿਆ ਉਹ ਤੁਹਾਡਾ ਸਕਾ ਕਿਥੋਂ ਹੋ ਜਾਊ ਜੋ ਗੁਰੂ ਨਾਲ ਵੀ ਧੋਖਾ ਫਰੇਬ ਕਰ ਸਕਦਾ ਉਹ ਆਮ ਲੋਕ ਇਸਦੇ ਕੀ ਲੱਗਣਗੇ ਸੋ !

  • @JaswinderSingh-gd9eu
    @JaswinderSingh-gd9eu 16 днів тому +43

    ਏਹ ਜੋ ਏਹਨੂੰ ਸੁਣ ਰਹੇ ਹਨ ਇਹ ਕੌਣ ਲੋਕ ਹਨ ਇਹਨਾਂ ਨੂੰ ਕੀ ਕਹੀਏ ਕੁੱਝ ਸਮਜ ਨਹੀਂ ਆਉਦੀ

    • @pritpalsinghdhillon6770
      @pritpalsinghdhillon6770 16 днів тому

      ਲਿੱਦ ਕੱਠੀ ਹੋਈ ਹੈ

    • @AmarjitSingh-eq3rl
      @AmarjitSingh-eq3rl 15 днів тому +2

      ਸਾਰੀਆਂ ਰਾਜਨੀਤਕ ਪਾਰਟੀਆਂ ਦਾ ਸਿਸਟਮ ਇਕੋ ਜਿਹਾ ਹੈ ਅਕਾਲੀ ਦਲ ਵੀ ਭਾਰਤੀ ਰਾਜਨੀਤੀ ਦਾ ਹਿੱਸਾ ਹੈ

  • @JagjitSingh-uz4dv
    @JagjitSingh-uz4dv 16 днів тому +31

    ਅਕਾਲੀ ਦਲ 10 ਸਾਲਾਂ ਵਿੱਚ ਬਹੁਤ ਨਜ਼ਾਰੇ ਲੲਏ ਲੋਕਾਂ ਨੇ ਕੰਮ ਵੀ ਬਹੁਤ ਕੀਤੇ ਪਰ ਵੋਟਾਂ ਲਾਲਚ ਵਿੱਚ ਆ ਕੇ ਰਾਮ ਰਹੀਮ ਮਾਫ਼ੀ ਦੇਣਾ ਕਰੋੜਾਂ ਇਸ਼ਤਿਹਾਰ ਦੇਣਾ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਵਾਲੇ ਨਾਂ ਫੱੜਣਾ ਬਾਣੀ ਪੜਦੇ ਸਿੱਖਾਂ ਮਾਰਨਾ ਬਗਰਾੜੀ ਧਰਨੇ ਤੇ ਇਹ ਬਹੁਤ ਵੱਡੇ ਗੁਨਾਹ ਹੋਏ

  • @SarbjitSingh-ed1el
    @SarbjitSingh-ed1el 16 днів тому +20

    ਬੇਸ਼ਰਮ ਬਾਦਲ ਦਲੀਆਂ ਨੇ ਇਦਾਂ ਨਹੀਂ ਮੰਨਣਾ, ਭਾਈ ਚੋੜੇ ਵਾਲਾ ਇਨਸਾਫ਼ ਹੀ ਸਹੀ ਹੈ ਇਹਨਾਂ ਹਰਾਮੀਂਆਂ ਵਾਸਤੇ।

  • @jogasingh8b591
    @jogasingh8b591 16 днів тому +32

    ਚਵਲ ਬਾਦਲ ਲਾਣਾ ਲੋਕਾ ਨੂ ਮੁਰਖ ਸਮਜਦਾ ਸਾਰਾ ਆਪਣਾ ਘਰ-ਪਰਿਵਾਰ ਪਾਲਿਅਆ ਕੋਮ ਦਾ ਸੰਤਿਅ ਨਾਸ ਕਰਤਾਠੰਗ ਬਾਦਲਾ ਨੇ

    • @Sidhu-DalerJatt
      @Sidhu-DalerJatt 14 днів тому +1

      ਦੁਰ ਫਿੱਟੇ ਹਾਲ ਤੇਰੇ ! ਬਾਦਲ ਵਿਰੋਧੀ ਡੰਗਰ ਲਾਣਾ

  • @tarsemsingh8861
    @tarsemsingh8861 16 днів тому +24

    ਬੇਸ਼ਰਮ ਕਿਸੇ ਥਾਂ ਦਾ ।

  • @balbirsingh-xd4og
    @balbirsingh-xd4og 14 днів тому +6

    ਜਿਹੜੇ ਲੋਕ ਸਾਮਣੇ ਬੈਠ ਕੇ ਸੁਣਦੇ
    ਉਹਨਾਂ ਦੀ ਜ਼ਮੀਰ ਕੀ ਕਹਿੰਦੀ ਹੋਵੇਗੀ
    ਵਾਹਿਗੁਰੂ ਜੀ ਵਾਹਿਗੁਰੂ ਜੀ

  • @JoginderSingh-tz2nm
    @JoginderSingh-tz2nm 16 днів тому +25

    ਕੰਜ਼ਰ ਕੰਜ਼ਰ ਕੰਜ਼ਰ ਕੰਜ਼ਰ ਕੰਜ਼ਰ ਕੰਜ਼ਰ ਕੰਜ਼ਰ

    • @jayessabuwal4781
      @jayessabuwal4781 15 днів тому +5

      ਕੰਜ਼ਰ ਲਫ਼ਜ ਦੀ ਬੇਜ਼ਤੀ ਖਰਾਬ ਨਾ ਕਰੋ

    • @Sidhu-DalerJatt
      @Sidhu-DalerJatt 14 днів тому

      ਬਾਦਲ ਵਿਰੋਧੀ ਡੰਗਰ ਲਾਣਾ 🐑🐂🐏🐂🫏🐖

  • @PardeepSingh-vo8hz
    @PardeepSingh-vo8hz 16 днів тому +39

    ਤੈਨੂੰ ਹੁਣ ਕਿਸੇ ਨੇ ਨਹੀਂ ਪੁਛਣਾਂ।

    • @Sidhu-DalerJatt
      @Sidhu-DalerJatt 14 днів тому +1

      ਨਾ ਪੁੱਛ , ਆਪਣੀ ਵੋਟ ਦੀ ਬੱਤੀ ਬਣਾ ਕੇ ਲੈ ਲਈਂ

  • @gurpreetsingh-i2s3e
    @gurpreetsingh-i2s3e 15 днів тому +60

    ਸ਼੍ਰੋਮਣੀ ਅਕਾਲੀ ਦਲ ਹੀ ਆਮ ਲੋਕਾਂ ਦੀ ਅਵਾਜ਼ ਹੈ

  • @AnupartapBrar
    @AnupartapBrar 15 днів тому +36

    2027 ਵਿਚ ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ ਹੁਣ ਅਕਾਲੀ ਦਲ ਨਾਲ ਬਹੁਤ ਵੱਡੀ ਗਿਣਤੀ ਵਿਚ ਲੋਕ ਜੁੜ ਰਹੇ ਹਨ।

    • @lakhbirsingh8132
      @lakhbirsingh8132 15 днів тому +5

      ਛੁਣਛਣਾ ਨਾ ਬਣ

    • @JashanNandh04
      @JashanNandh04 15 днів тому +5

      Brar kade nhi sudharde ik o Brar si jine hmla kita ik tere varge dharam nu khokla krn de

    • @Sukhveersukhu-ob7bh
      @Sukhveersukhu-ob7bh 15 днів тому +2

      Eh kine sal so ke uthiya

  • @HarpalSingh-hk6ti
    @HarpalSingh-hk6ti 16 днів тому +31

    ਦੱਲੇ ਬਾਦਲ ਨੂੰ ਪੰਥ ਵਿੱਚੋਂ ਸਦਾ ਲਈ ਛੇਕ ਦੇਣਾ ਚਾਹੀਦਾ

    • @Sidhu-DalerJatt
      @Sidhu-DalerJatt 14 днів тому

      ਬਾਦਲ ਵਿਰੋਧੀ ਦੱਲੇ ਕਿੱਥੇ ਸੁੱਟਣੇ ਚਾਹੀਦੇ ਨੇ ?

    • @HarpalSingh-hk6ti
      @HarpalSingh-hk6ti 14 днів тому +1

      @Sidhu-DalerJatt ਤੂੰ ਬਾਦਲ ਦੀ ਨਜਾਇਜ਼ ਔਲਾਦ ਲਗਦਾ ਤਾਂ ਆਪਣੇ ਪਰਿਵਾਰ ਦੀ ਗੱਲ ਬਰਦਾਸ਼ਤ ਨਹੀਂ ਕਰ ਸਕਿਆ

    • @Sidhu-DalerJatt
      @Sidhu-DalerJatt 14 днів тому

      @@HarpalSingh-hk6ti ਤੂੰ ਝੰਡੇ ਅਮਲੀ ਦਾ ਜਾਂ ਕੈਪਟਨ ਦਾ ।
      ਮੋਦੀ ਦਾ ਵੀ ਹੋ ਸਕਦਾ ਆਂ

  • @KuldeepSingh-n1r4y
    @KuldeepSingh-n1r4y 15 днів тому +61

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ 💯🚩

    • @kirpaldhillon3874
      @kirpaldhillon3874 15 днів тому +4

      ਸ਼੍ਰੋਮਣੀ ਆਕਾਲੀ ਦਲ ਤਾਂ ਜਿਦਾਬਾਦ ਹੈ ਪਰ ਅਕਾਲੀ ਦਲ ਬਾਦਲ ਮੁਰਾਦਾਬਾਦ ਹੋ ਗਿਆ ਆਪਣੀਆ ਕਰਤੂਤਾਂ ਕਰਕੇ

    • @AmarjitSingh-eq3rl
      @AmarjitSingh-eq3rl 15 днів тому

      ​@@kirpaldhillon3874ਤੁਹਾਡੀ ਸੋਚ ਬਾਦਲ ਤਕ ਸੀਮਤ ਹੈ

    • @Sidhu-DalerJatt
      @Sidhu-DalerJatt 14 днів тому

      @@kirpaldhillon3874ਕਾਲੀ ਜ਼ੁਬਾਨ ! ਭੈੜੀ ਸੋਚ

  • @gurpreetsingh-i2s3e
    @gurpreetsingh-i2s3e 15 днів тому +60

    ਪੰਜਾਬ ਦੇ ਹੱਕਾਂ ਦਾ ਪਹਿਰੇਦਾਰ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

    • @babasidhu1255
      @babasidhu1255 15 днів тому

      Par badal insa and party nahi..
      Sukha gappi murdabad murdabad murdabad.

    • @singhpalwinder1517
      @singhpalwinder1517 15 днів тому

      ਼ਬਹੁਤ ਵਧੀਆ

    • @RamandeepSingh-zu3dk
      @RamandeepSingh-zu3dk 15 днів тому

      Saria nu jhutha apne ap ni sacha kehn vale badal dal murdabad

  • @ravjeetkullar2605
    @ravjeetkullar2605 15 днів тому +8

    ਏ ਇਨਸਾਨ ਪਾਗ਼ਲ ਹੋ ਚੁੱਕਾ ਹੈ

  • @kaursidhu1865
    @kaursidhu1865 15 днів тому +6

    ਪਹਿਲਾਂ ਹਰਸਿਮਰਤ ਕੌਰ ਬਾਦਲ ਨੂੰ ਅਮ੍ਰਿਤ ਸਕਵਾ ਤੇ ਉਸ ਨੂੰ ਸਿੱਖੀ ਸਿਧਾਂਤਾਂ ਦੀਆਂ ਕਲਾਸਾਂ ਲਗਵਾ ਕੇ ਦੱਸ ਕੇ ਅਮ੍ਰਿਤ ਧਾਰੀ ਨਾਰੀ ਸੇਲੀਆ ਨਹੀਂ ਕੱਟਵਾਉਦੀ ਫ਼ਿਰ ਪੰਥ ਦੀਆਂ ਗੱਲਾਂ ਕਰੀ ਸਾਰਾ ਟੱਬਰ ਸਾਬਤ ਸੂਰਤ ਸਿੱਖੀ ਧਾਰਨ ਕਰੋਂ

  • @pargatsingh2652
    @pargatsingh2652 15 днів тому +7

    ਰਬ ਮਤ ਮਾਰਦਾ ਨਾ ਲਤ ਮਾਰਦਾ ਨਾ ਘੁੰਨਸ ਮਾਰਦਾ .

  • @gurpreetsingh-i2s3e
    @gurpreetsingh-i2s3e 15 днів тому +16

    ਬਾਦਲ ਪਰਿਵਾਰ ਨੇ ਆਪਣੇ ਹਲਕਿਆਂ ਨੂੰ ਹਮੇਸ਼ਾ ਆਪਣਾ ਪਰਿਵਾਰ ਸਮਝ ਕੇ ਪਿਆਰ ਦਿੱਤਾ।

  • @Bajwasaab713
    @Bajwasaab713 15 днів тому +6

    ਪਰ ਅਮਲੀਆਂ ਤੇਨੁੰ ਵੋਟ ਫੇਰ ਵੀ ਨਹੀਂ ਪਾਉਣੀ

  • @rajwantkaur8703
    @rajwantkaur8703 16 днів тому +14

    Sukhbir the end

  • @manibrar4149
    @manibrar4149 16 днів тому +7

    ਜੋ ਗੁਰੂ ਦਾ ਨੀ ਹੋਇਆ ਲੋਕਾਂ ਦਾ ਕੀ ਹੋਣਾ ਸੁੱਖਿਆ ਹਜੇ ਵੀ ਅਕਲ ਤੋਂ ਕੰਮ ਲੈਲਾ ਨਹੀਂ ਬਾਦਲ ਤਾਂ ਮਰ ਗਿਆ ਤੈਨੂੰ ਭੁਗਤਣੀਆਂ ਪੈਣੀਆਂ

  • @DhirminderDhilwan
    @DhirminderDhilwan 15 днів тому +4

    ਪਾਰਟੀ ਵਿੱਚ ਮਤਭੇਦ ਹੁੰਦੇ ਰਹਿੰਦੇ ਹਨ ਸਾਰੇ ਟਕਸਾਲੀ ਅਕਾਲੀਆਂ ਨੂੰ ਚਾਹੀਦਾ ਦੁਬਾਰਾ ਇੱਕਠੇ ਹੋਣ ਤਾਂ ਜੋ ਪੰਜਾਬ ਵਿੱਚ ਲੋਕਾਂ ਦੀ ਪੰਥ ਦੀ ਸਰਕਾਰ ਦੁਬਾਰਾ ਬਣੇ।

  • @officialgurjantdalla340
    @officialgurjantdalla340 16 днів тому +18

    ਇਹਨੂੰ ਵੀ ਲੋਕ ਵੋਟਾ ਪਾਉਦੇ ਆ😂😂

  • @gurnamdhandhi4741
    @gurnamdhandhi4741 15 днів тому +4

    ਇਹ ਨਹੀਂ ਮੰਨਦੇ ਹਨ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਨੂੰ

  • @user-kSSingh
    @user-kSSingh 15 днів тому +5

    ਜ਼ਿਸ ਜਿਸ ਨੇ ਅਕਾਲ ਤਖ਼ਤ ਨਾਲ ਮੱਥਾ ਲਾਇਆ ਉਹ ਸਾਰੇ ਖਤਮ

  • @gurpreetsingh-i2s3e
    @gurpreetsingh-i2s3e 15 днів тому +56

    ਸ ਸੁਖਬੀਰ ਸਿੰਘ ਬਾਦਲ ਦੀਆਂ ਕੌਮ ਅਤੇ ਪੰਜਾਬ ਪ੍ਰਤੀ ਲਗਨ ਅਤੇ ਉਸਾਰੂ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਵੱਧ ਚੜ੍ਹ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣਾ ਚਾਹੀਦਾ ਹੈ

    • @baldevsidhu7719
      @baldevsidhu7719 15 днів тому

      Bjp rss IT cell fully support puppet

    • @JasleenKaur-n2l
      @JasleenKaur-n2l 15 днів тому

      ​@@baldevsidhu7719ਲਗਦੇ ਤੇ ਤੁਸੀ ਹੋ

    • @SatwinderSidhu-xp5no
      @SatwinderSidhu-xp5no 15 днів тому +4

      ਲੱਖ ਦੀ ਦੁਰ ਲਾਹਨਤ

    • @psdhillondhillon.1002
      @psdhillondhillon.1002 15 днів тому

      ਦੁਰ ਫਿਟੇ ਮੂਹ ਤੇਰਾ ਸਰਸੇ ਵਾਲੇ ਦੀਏ ਔਲਾਦੇ

    • @JasbirKaur-l6v
      @JasbirKaur-l6v 15 днів тому

      Tere varge besharm chimche ban k

  • @KuldeepSingh-n1r4y
    @KuldeepSingh-n1r4y 15 днів тому +62

    ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਰਕਰਾਂ ਨੂੰ ਮਾਘੀ ਮੇਲੇ ਦੀਆਂ ਕਾਨਫਰੰਸਾਂ ਵਿਚ ਵੱਧ ਚੜ੍ਹ ਕੇ ਜਾਣਾ ਚਾਹੀਦਾ ਹੈ।

    • @psdhillondhillon.1002
      @psdhillondhillon.1002 15 днів тому

      ਅਮਲੀ ਦੀਆ ਗੱਪਾ ਸੁਣਨ ਬੇੜਾ ਗਰਕ ਕਰ ਕੇ ਰੱਖ ਦਿੱਤਾ ਪੰਜਾਬ ਦਾ ਚੋਧਰ ਪਿੱਛੇ ਆਪਣਾ ਗੁਰੂ ਰੋਲ ਦਿੱਤਾ ਇਸ ਅਮਲੀ ਨੇ

    • @gurmeetgurmeet-p7b
      @gurmeetgurmeet-p7b 13 днів тому

      ਜਾ ਦਲਿਓ ਤੁਸੀ ਵੀ ਮੰਦਬੁੱਧੀ ਰਹਿਣਾ

  • @DilbagSingh-fi6sw
    @DilbagSingh-fi6sw 16 днів тому +14

    ਪਹਿਲਾਂ ਵੀ ਝੂਠ ਤੇ ਹੁਣ ਵੀ ਝੂਠ

  • @RanjitSinghKhehra-r7j
    @RanjitSinghKhehra-r7j 15 днів тому +4

    ਬਾਦਲ ਸਹਾਬ ਹੁਣ ਜੇ ਸਿਆਣੇ ਹੋਵੋਗੇ ਤਾ ਘਰ ਬੈਠ ਜਾਓ ਨਹੀ ਲੋਕਾ ਤਾ ਧਾਨੂੰ ਬਠਾਤਾ

  • @raviindersingh8326
    @raviindersingh8326 15 днів тому +4

    ਕੁਰਸੀ ਦੀ ਭੁੱਖ ਸਤਾ ਰਹੀ ਆ ਇਸ ਨੂੰ ।

  • @LakhwinderSingh-lt5bu
    @LakhwinderSingh-lt5bu 16 днів тому +5

    ਸੋਚਣ ਵਾਲੀ ਗੱਲ
    'ਰੱਬ ਲੱਠ ਨਹੀਂ, ਮਤ ਮਾਰਦਾ'
    ਮਰੀ ਮਤ ਵਾਲਾ ਬਾਦਲ ਹੋਣ ਝੂਠ ਬੋਲ ਰਿਹਾ ਜਾਂ ਫਿਰ ਦੋ ਦਸੰਬਰ 24 ਨੂੰ ਅਕਾਲ ਤਖਤ/ਗੁਰੂ ਗ੍ਰੰਥ ਸਾਹਿਬ ਸਾਹਮਣੇ ਮੇਮਣਾ ਬਣ ਕੇ 'ਹਾਂਜੀ ਹਾਂਜੀ' ਆਖ ਸਭ ਬਜ਼ਰ ਗੁਨਾਹ ਮੰਨ ਰਿਹਾ ਸੀ । 'ਰੱਬ ਲੱਠ ਨਹੀਂ , ਮਤ ਮਾਰਦਾ' ਦੀ ਗੱਲ ਬਿਲਕੁਲ ਢੁਕਦੀ ਹੈ।

  • @gur0092
    @gur0092 15 днів тому +4

    ਜਥੇਦਾਰ ਤਾਂ ਮਾਫ਼ ਕਰ ਦੇਣਗੇ ਪਰ ਸੰਗ਼ਤ ਮਾਫ ਨਹੀਂ ਕਰੇਗ਼ੀ

  • @jacksparrow-k4x
    @jacksparrow-k4x 15 днів тому +5

    ਮਰ ਗਏ ਮੁਕਰ ਗਏ ਇਕ ਬਰਾਬਰ

  • @gurpreetsingh-i2s3e
    @gurpreetsingh-i2s3e 15 днів тому +17

    ਅੱਜ ਤੱਕ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ, ਉਸ ਵਿਚੋਂ 90% ਤਾਂ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਹੋਇਆ।

  • @harmitsingh3753
    @harmitsingh3753 15 днів тому +2

    ਅਕਾਲ ਤਖ਼ਤ ਸਾਹਿਬ ਤੇ ਤਾਂ ਆਪਣੇ ਬੱਜਰ ਗੁਨਾਹ ਮੰਨੇ ਜਾ ਰਹੇ ਹਨ ਪਰ ਉਸ ਤੋਂ ਬਾਅਦ ਹੁਣ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਤੋਂ ਭਗੌੜੇ ਹੋ ਰਹੇ ਹਨ

  • @quantityquit426
    @quantityquit426 14 днів тому +2

    ਜੇਕਰ ਐਨੇ ਹੀ ਸਾਊ ਤੇ ਪਾਕ ਪਵਿੱਤਰ ਸੀ ਤੇ ਅਰਸ਼ ਤੋਂ ਫਰਸ਼ ਤੇ ਕਿਵੇਂ ਆ ਗਏ ਤੇ ਹੁਣ ਕਿਥੇ ਉ ?ਇੱਕ ਨੂੰ ਕੀ ਰੋਨੇ ਓਂ ਐਥੇ ਤਾਂ ਦਾਲ ਹੀ ਕੋਕੜੂਆਂ ਨਾਲ ਭਰੀ ਪਈ ਆ।ਨਾਲ ਦੇ ਕੌਲੇ ਚੱਟਾਂ ਨੂੰ ਵੀ ਵਾਹਿਗੁਰੂ ਜੀ ਆਪ ਹੀ ਨਜਿੱਠਣਗੇ। ਪਾਪੀ ਪਾਪੀ ਹੀ ਹੁੰਦੇ ਹਨ। ਜੇਕਰ ਸਹੀ ਹੋਣਗੇ ਉੱਠ ਖੜ੍ਹੋਨਗੇ ਨਹੀਂ ਤਾਂ ਹੋਰ ਗਰਕਦੇ ਜਾਣਗੇ।

  • @KuldeepSingh-n1r4y
    @KuldeepSingh-n1r4y 15 днів тому +57

    ਮਾਘੀ ਮੇਲੇ ਦੀਆਂ ਕਾਨਫਰੰਸਾਂ ਵਿਚ ਲੋਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਪਾਰਟੀ ਨੂੰ ਫਿਰ ਤੋਂ ਇੱਕ ਨਵਾਂ ਉਤਸ਼ਾਹ ਮਿਲੇ।

    • @krishanmohan2385
      @krishanmohan2385 15 днів тому +3

      Keri nasheri party di gall krde o

    • @JasbirKaur-l6v
      @JasbirKaur-l6v 15 днів тому +3

      Jawage naal shitra da haar le k tenu v pawage

    • @Ambarsaria--pb
      @Ambarsaria--pb 9 днів тому

      ​@@JasbirKaur-l6vਖੁਸ਼ ਕੀਤਾ

  • @taranjotsingh725
    @taranjotsingh725 15 днів тому +3

    ਪੈਰ ਬੜੀ ਜਲਦੀ ਠੀਕ ਹੋਇਆ ਇੱਦਾ

  • @gurpreetsingh-i2s3e
    @gurpreetsingh-i2s3e 15 днів тому +17

    ਪੰਜਾਬ ਦੇ ਲੋਕਾਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @nirmalghuman6077
    @nirmalghuman6077 15 днів тому +1

    ਵਾਹ ਬਈ ਵਾਹ.......
    ਕਮੈਂਟਾਂ ਚ ਤਾਂ ਖ਼ਾਲੀ ਦਲ ਦੇ ਬੇ-ਸ਼ਰਮ ਭਗਤਾਂ ਦੀ ਪੂਰੀ ਫੌਜ ਉੱਤਰੀ ਹੋਈ ਹੈ😘😘😘😘😘😘😘

  • @mr.khehra8721
    @mr.khehra8721 16 днів тому +14

    ਸ੍ਰੀਮਤੀ ਬਾਦਲ ਇਜਤ ਨਾਲ ਬੋਲਿਆ ਕਰ
    ਸ੍ਰੀਮਤੀ ਬਾਦਲ ਤੇਰਾ ਪਿਓ ਗਦਾਰ
    ਸਰਦਾਰ ਸਰਬਜੀਤ ਸਿੰਘ ਦੇ ਪਿਤਾ ਕੌਮ ਦੇ ਸਰਦਾਰ❤

  • @baljindersingh1184
    @baljindersingh1184 15 днів тому +5

    ਆਹ ਜਿਹੜੇ ਇਹਨਾਂ ਦੇ ਇਕੱਠ ਵਿੱਚ ਆਏ ਹਨ ਲੱਖ ਲਾਹਨਤ ਇਹਨਾਂ ਦੇ ।ਮਰਜੋ ਨੱਕ ਡੋਬ ਕੇ ਚੱਪਣੀ ਵਿੱਚ। । ਗੁਰੂ ਦੇ ਤੋਂ ਬੇਮੁੱਖ ਲੋਕ ।

  • @sarbjitdhaliwal2545
    @sarbjitdhaliwal2545 15 днів тому +2

    ਢੋਂਗੀ ਦੀ ਲ਼ੱਤ ਹੁਣ ਠੀਕ ਹੈ!!??
    ਹੁਣ ਸਫੀਰ ਤੋਂ ਜਥੇਦਾਰ ਸਾਹਿਬਾਨ ਨੇ ਜੋ ਹੁਕਮ ਸੁਣਾਏ ਉਹਨੂੰ ਵੀ ਝੂਠ ਕਹੀ ਜਾ ਰਿਹਾ । ਆਪਣੇ ਆਪ ਨੂੰ ਕੁਰਬਾਨੀ ਦਾ ਪੁੰਜ ਦੇ ਸੱਚਾ ਸੁੱਚਾ ਕਹਿਣ ਲੱਗ ਰਿਹਾ ਹੈ॥ ਲਾਹਣਤ ਹੈ ਏਸੇ ਕਲੰਕੀ ਤੇ। ਪਾਗਲ ਹੋ ਗਿਆ ਇਹ!!

  • @JagjitSingh-uz4dv
    @JagjitSingh-uz4dv 16 днів тому +27

    ਭਾਈ ਅੰਮ੍ਰਿਤ ਪਾਲ ਸਿੰਘ ਜੀ ਪ੍ਰਧਾਨ ਚਾਹੀਦੇ ਅਕਾਲੀ ਦਲ ਦੇ ❤

    • @rajwinderpandher220
      @rajwinderpandher220 15 днів тому +3

      Yr eh kam v na kro koi Syana sikh bnao g ju well educated hove t syana hove

    • @LovejotSingh-h3k
      @LovejotSingh-h3k 15 днів тому

      We educated ta chaplus hi hunde aw​@@rajwinderpandher220

  • @user.DeepBrar
    @user.DeepBrar 16 днів тому +9

    ਬਾਦਲ.. . ਖਤਮ

  • @gurtejsinghsidhu9161
    @gurtejsinghsidhu9161 15 днів тому +4

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ ❤

  • @daljitsinghaujla744
    @daljitsinghaujla744 15 днів тому +2

    ਇੱਕ ਸਿਰਫ ਤੂੰ ਹੀ ਸੱਚਾ ਹੈ। ਸਾਰੀ ਕੌਮ ਨੂੰ ਤੂੰ ਝੂਠਾ ਬੋਲ ਰਿਹਾਂ। ਹੁਣ ਤਾਂ ਤੂੰ ਜਥੇਦਾਰ ਨੂੰ ਵੀ ਝੂਠਾ ਬੋਲ ਰਿਹਾਂ।

  • @gurpreetsingh-i2s3e
    @gurpreetsingh-i2s3e 15 днів тому +3

    ਇਸ ਵਾਰ ਹੋਈ ਗਲਤੀ ਨੂੰ ਭੁੱਲ ਕੇ ਲੋਕਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ

  • @surjeetsinghsidhu8634
    @surjeetsinghsidhu8634 16 днів тому +11

    Be-Sharmi diya sariya haddaa paar kar dittiya ehna ne

  • @paramjitsinghkholi4075
    @paramjitsinghkholi4075 16 днів тому +12

    ਇਹ ਨਹੀਂ ਮੰਨਣ ਵਾਲਾ ???

  • @manmohansingh7426
    @manmohansingh7426 15 днів тому +1

    ਗਿਆਨੀ ਸ੍ਰ ਰਘਬੀਰ ਸਿੰਘ ਜੀ ਜਿੰਦਾਬਾਦ।

  • @layallpuriajatt3107
    @layallpuriajatt3107 15 днів тому +2

    ਅਕਾਲ ਤਖਤ ਨੂੰ ਝੂਠਾ ਪਾ ਦਿੱਤਾ ਬੇਸ਼ਰਮਾਂ ਨੇ

  • @gurpreetsingh-i2s3e
    @gurpreetsingh-i2s3e 15 днів тому +20

    ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿਚ ਹੀ ਪੰਜਾਬ ਦੇ ਹੱਕ ਤੇ ਹਿੱਤ ਸੁਰੱਖਿਅਤ ਹਨ

  • @BakshishSingh-i8f
    @BakshishSingh-i8f 15 днів тому +1

    ਜੋਂ ਇਹਦੇ ਨਾਲ ਬੈਠੇ ਉਨ੍ਹਾਂ ਨੂੰ ਵੀ ਕੋਈ ਮੂੰਹ ਨਾ ਲਾਏ ਵਾਹਿਗੁਰੂ ਜੀ ਅਪਨੇ ਪੰਥ ਦੀ ਸ਼ਾਨ ਬਹਾਲ ਰਖੇ ਜੂਠ ਮਨ ਕੈ ਹੁਣ ਮੁਕਰ ਰਹੀ ਹੈ ਵਾਹਿਗੁਰੂ ਜੀ

  • @AmanpreetMaan-e8d
    @AmanpreetMaan-e8d 15 днів тому +3

    ਸ਼੍ਰੋਮਣੀ ਅਕਾਲੀ ਦਲ ਪਾਰਟੀ ਸਿੱਖ ਪੰਥ ਦੇ ਬਹੁਤ ਹੀ ਕ਼ਰੀਬ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਸਿੱਖ ਕੁਰਬਾਨੀਆਂ ਨੂੰ ਜਿਉਂਦੇ ਰੱਖਣ ਲਈ ਅਨੇਕਾਂ ਹੀ ਯਾਦਗਾਰਾਂ ਬਣਾਈਆਂ

  • @Sanghera-pe1wu
    @Sanghera-pe1wu 16 днів тому +5

    ਸੁਖਬੀਰ ਨੂੰ ਹੁਣ ਆਪਣੇ ਘਰ ਵਿਚ ਮੀਟਿੰਗ ਕਰਨੀ ਪੈ ਰਹੀ ਹੈ

  • @charanjivsingh4776
    @charanjivsingh4776 16 днів тому +4

    Lahnat badal noo

  • @cheemasingh6770
    @cheemasingh6770 15 днів тому +2

    ਵਿਨਾਸ਼ ਕਾਲ ਬਿਪਰੀਤ ਬੁੱਧੀ

  • @gaganchahal8969
    @gaganchahal8969 16 днів тому +8

    ਬਾਦਲ ਸਾਹਬ responsibility ਲੈਣੀ ਪੈਣੀ ਏ ਕਦੇ ਕਿਸੇ ਦੇ ਕਦੇ ਕਿਸੇ ਦੇ ਮੋਢੇ ਤੇ ਨਾ ਚਲਾਓ ਜੌ ਹੋਇਆ ਉਸਨੂੰ accept ਕਰੋ ਬੁਧੂ ਨਾ ਬਣਾਓ ਲੋਕਾਂ ਨੂੰ 3ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ ਕੋਈ ਕੁਝ ਮਰਜੀ ਕਹਿ ਮਜੂਦਾ ਪਾਰਟੀ ਨੂੰ ਪਰ ਸਰਕਾਰੀ ਕੋਈ ਵੀ ਔਫ਼ੀਸਰ ਮੁਲਾਜਮ ਏ ਜਿਹੜਾ ਗਲਤੀ ਕਰਦਾ ਉਸਨੂੰ ਤੁਣਕੇ ਰੱਖ ਦਿੰਦੇ ਨੇ ਤੇ ਦਸੋ ਬੇਅਦਬੀ ਹੁਣ ਨਾ ਹੋ ਗਈ ਜਾਣਬੁੱਝ ਵਾਲੀ ਫ਼ਰਕ ਹੈ ਫ਼ਰਕ ਹੈ

  • @inderjitsingh5086
    @inderjitsingh5086 16 днів тому +6

    ਭਰਾ ਜੇ ਝੂਠੇ ਤਾਂ confess ਕਿਓ ਕੀਤਾ ?

  • @AmanpreetMaan-e8d
    @AmanpreetMaan-e8d 15 днів тому +3

    ਦੇਸ਼ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦਿੱਲੀ ਤੋਂ ਆਏ ਹੁਕਮਾਂ ਨਾਲ ਚਲਦੀਆਂ, ਪਰ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਲੈ ਕੇ ਚਲਦਾ ਹੈ।

    • @nirmalghuman6077
      @nirmalghuman6077 15 днів тому +1

      ਤਾਂ ਹੀ ਤਾਂ ਹੁਣ ਤੱਕ ਅਸਤੀਫਾ ਨਹੀਂ ਦਿੱਤਾ😂😂😂😂😂😂

  • @EkamS-ht2fw
    @EkamS-ht2fw 16 днів тому +3

    ਲਉ ਜੀ ਅਕਾਲ ਤਖਤ ਸਾਹਿਬ ਨੂੰ ਕੁਝ ਨੀ ਸਮਝ ਦੇ ।

  • @GurpalSingh-t2l
    @GurpalSingh-t2l 16 днів тому +6

    Sri darbaar sahib vich khad ke sari sangat de samne sab kuchh aap mann ke fer byan dayi janda ke sada te jutte iljaam lage ne wah oaa sukhaya amliya

  • @gurtejlohara
    @gurtejlohara 15 днів тому +3

    ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੋਣ ਕਰਕੇ ਹਮੇਸ਼ਾ ਹੀ ਪੰਜਾਬ ਲਈ ਫ਼ਿਕਰਮੰਦ ਰਿਹਾ ਹੈ।

  • @desraaj3560
    @desraaj3560 4 дні тому

    ਸੁਖਬੀਰ ਦੀ ਗੱਲ ਸਹੀ ਆ ਮੇਰੇ ਤੇ ਰਾਜਨੀਤੀ ਕੀਤੀ ਗਈ
    ਅਗਲਾ ਕਹਿੰਦਾ ਸਾਰੇ ਇਲਜ਼ਾਮ ਮੈਂ ਆਪਣੇ ਸਿਰ ਲੈ ਲਏ

  • @AmanpreetMaan-e8d
    @AmanpreetMaan-e8d 15 днів тому +3

    ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸਿੱਖ ਪੰਥ ਨਾਲ ਸਬੰਧਤ ਯਾਦਗਾਰਾਂ ਬਣਵਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ।

  • @jagdeepkaurbrar7417
    @jagdeepkaurbrar7417 16 днів тому +6

    Eh bande yaar kiho g mitti de bne ne

  • @Youtobe_40
    @Youtobe_40 15 днів тому +1

    ਗੱਲ ਏ ਵੀ ਸੋਚਣ ਵਾਲੀ ਹੈ l ਇਲੈਕਸ਼ਨ ਜੇਤੂ ਫ਼ਰੀਦਕੋਟ ਦਾ MP ਕਿਸੇ ਨੂੰ ਦਿਖਾਇਆ ਨਹੀਂ l ਨਾ ਕੋਈ ਪੰਜਾਬ ਪੱਖੀ ਬਿਆਨਾ l ਨਾ ਕੋਈ ਵਿਕਾਸ ਦੀ ਗੱਲ l

  • @amritxyz2808
    @amritxyz2808 16 днів тому +12

    Aakar ni gai

  • @AkashdeepLohara-g3g
    @AkashdeepLohara-g3g 15 днів тому +2

    ਪੰਜਾਬ ਦੇ ਭਾਇਚਾਰੇ ਸਾਂਝ ਨੂੰ ਸ਼੍ਰੋਮਣੀ ਅਕਾਲੀ ਦਲ ਹੀ ਕਾਇਮ ਰੱਖ ਸਕਦਾ ਹੈ

  • @AmanpreetMaan-e8d
    @AmanpreetMaan-e8d 15 днів тому +1

    ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸਾਰੇ ਸਿੱਖ ਲੀਡਰਾਂ ਨੂੰ ਚਾਹੀਦਾ ਹੈ ਉਹ ਸ਼ੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਆ ਕੇ ਨਾਲ ਖੜਨਾ ਹੈ।

  • @Singh-by1z
    @Singh-by1z 16 днів тому +5

    Badal klun

  • @harpreetsingh-l1h3e
    @harpreetsingh-l1h3e 15 днів тому +3

    ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਹੈ ਸ਼ੋਮਣੀ ਅਕਾਲੀ ਦਲ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ ਪੰਜਾਬ ਦੇ ਲੋਕ ਦੁਬਾਰਾ ਅਕਾਲੀ ਦਲ ਦਾ ਸਾਥ ਦੇਣਗੇ 🚩🚩🚩🙏

  • @gurtejlohara
    @gurtejlohara 15 днів тому +3

    ਵਾਹਿਗੁਰੂ ਜੀ ਪਾਰਟੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏

  • @kanwaljitsingh8391
    @kanwaljitsingh8391 16 днів тому +3

    Most shameless human

  • @DhirminderDhilwan
    @DhirminderDhilwan 15 днів тому

    ਸ਼੍ਰੋਮਣੀ ਅਕਾਲੀ ਦਲ ਲਈ ਮਾਘੀ ਦੀਆਂ ਕਾਨਫਰੰਸਾਂ 2025ਵਿਚ ਇੱਕ ਨਵਾਂ ਜੋਸ਼ ਲੈ ਕੇ ਆਉਣ ਗਈਆਂ।