ਕੀ Immigrants ਵਿੱਚ ਹੈ ਕੈਨੇਡਾ ਪ੍ਰਤੀ ਦੇਸ਼ਭਕਤੀ ਦੀ ਭਾਵਨਾ ? | Immigrants & Patriotism | RED FM Canada

Поділитися
Вставка
  • Опубліковано 17 жов 2024

КОМЕНТАРІ • 33

  • @bains6218
    @bains6218 2 місяці тому +9

    ਜਿਹੜੇ ਲੋਕ ਜਿਸ ਮੁਲਕ ਵਿੱਚ ਪੈਦਾ ਹੋਏ ਉਸ ਦੇਸ ਨੂੰ ਛੱਡ ਆਏ ਉਹਨਾ ਦੀ ਦੇਸ਼ਭਗਤੀ ਬਾਬੇ ਦਾ ਠੱਲੂ ਆ ਇਹ ਲੋਕ ਸਭ ਪੈਸੇ ਦੇ ਯਾਰ ਆ ਇੱਕਾ ਦੁੱਕਾ ਨੂੰ ਛੱਡ ਜਿਆਦਾਤਰ ਲੋਕ ਮੌਕਾ ਪ੍ਰਸਤ ਆ ਜਿਹਨਾ ਦਾ ਪੀਰ ਪੈਸਾ ਹੈ ਅਜਿਹੇ ਲੋਕਾਂ ਦਾ ਪਿਆਰ ਤਾਂ ਕਿਤਾਬਾ ਦੀ ਕਹਾਣੀ ਆ ਇਕ ਛੋਟਾ ਜਿਹਾ ਕਿੱਸਾ ਜਿਸ ਨੂੰ ਨਾ ਮਾਤਰ ਸਮਝਣਾ ਚਾਹੀਦਾ ਕੋਈ ਵੱਡੀ ਗੱਲ ਨਹੀ ਪਰ ਦੱਸਣਾ ਚਾਹੀਦਾ ਇਕ ਖੇਡ ਮੈਦਾਨ ਵਿੱਚ ਅਸਟ੍ਰੇਲੀਆ ਤੋ ਬਾਹਰੋ ਆਏ ਨਵੀਂਆਂ ਵਿਆਹੀਆਂ ਜਨਾਨੀਆਂ ਵਾਂਗ ਸਿਟੀਜਨ ਬਣਿਆ ਨੂੰ ਜਦੋਂ ਇਕ ਅਸਟ੍ਰੇਲੀਅਨ ਗੋਰੇ ਨੇ ਇਹ ਪੁੱਛਿਆ ਕਿਸ ਦੇਸ ਦੇ ਸਿਟੀਜਨ ਹੋ ਉਹਨਾ ਬੜੇ ਫਖਰ ਨਾਲ ਕਿਹਾ ਇੱਥੋ ਦੇ ਗੋਰਾ ਅੱਗੋ ਕਹਿੰਦਾ ਪਰ ਡੰਡੇ ਵਿੱਚ ਝੰਡੇ ਕਿਸੇ ਹੋਰ ਦੇ ਫਸਾਏ ਆ ਕਾਂਵਾਂ ਵਾਂਗ ਹਾਹਾਕਾਰ ਕਰ ਰਹੇ ਹੋ ਖਾਂਦੇ ਇੱਥੋ ਹੋ ਤੇ ਆਂਡੇ ਕਿਸੇ ਹੋਰ ਜਗਾ ਦੇ ਰਹੇ ਹੋ ਬਾਕੀ ਤਾਂ ਹੋਰ ਉੱਚੀਆਂ ਗੱਲਾਂ ਦੀ ਆਸ ਕਰਨੀ ਬਹੁਤ ਦੂਰ ਦੀ ਖੇਡ ਹੈ। ਬਾਕੀ ਸਾਡੇ ਲੋਕ ਜਿਸ ਵੱਡੇ ਖਿੱਤੇ ਜਿਸ ਭਾਸਾ ਵਿੱਚੋ ਆਉਂਦੇ ਆ ਜੇ ਇਹਨਾ ਲੋਕਾਂ ਦੇ ਰਾਜਨੀਤਕ ਰਹਿਬਰ ਇਮਾਨਦਾਰ ਹੁੰਦੇ ਚੋਰ ਡਾਕੂ ਨਾ ਹੁੰਦੇ ਤਾਂ ਇਹਨਾ ਨੂੰ ਅੱਜ ਇੱਥੇ ਬੈਠ ਕਿ ਇਹ ਪ੍ਰੋਗਰਾਮ ਕਰਨ ਦੀ ਜਰੂਰਤ ਨਾ ਪੈਂਦੀ ਇਹ ਆਪਣੇ ਮੁਲਕ ਵਿੱਚ ਬੈਠ ਕਿ ਆਪਣੇ ਦੇਸ ਦੇ ਲੋਕਾਂ ਨੂੰ ਪੁੱਛ ਰਹੇ ਹੁੰਦੇ ਕੀ ਤੁਸੀ ਦੇਸ ਭਗਤ ਹੋ ਪੈਸੇ ਤੇ ਦੇਸ ਭਗਤੀ ਵਿਚ ਜਮੀਨ ਤੇ ਅਸਮਾਨ ਵਾਂਗ ਫਰਕ ਹੈ। ਬਾਕੀ ਗੋਰੇ ਦੇਸ ਭਗਤ ਹੈ ਉਹਨਾ ਨੂੰ ਦੇਸ ਭਗਤੀ ਨਾ ਸਿਖਾਓ ਉਹ ਦੇਸ ਭਗਤ ਹੀ ਹੈ ਸਬੂਤ ਇਹੋ ਹੀ ਹੈ ਕੀ ਜੇ ਉਹ ਦੇਸ ਭਗਤ ਨਾਂ ਹੁੰਦੇ ਤਾਂ ਇਹ ਪ੍ਰੋਗਰਾਮ ਅੱਜ ਗੋਰੇ ਕਰ ਰਹੇ ਹੁੰਦੇ ਤੇ ਕਹਿ ਰਹੇ ਹੁੰਦੇ ਸਾਡੇ ਲੋਕਾਂ ਵਿਚ ਦੇਸ ਭਗਤੀ ਹੈ ਤੁਸੀ ਨਹੀ।

  • @g-randhawa8581
    @g-randhawa8581 2 місяці тому +6

    Patriotism ki swaah hona eh country da eh 150 saal purani country aa eh bas ik coropate te business hub aa aayo te dollar banao je ajj war lagg jave taan 10% canadian v ready ni country nu defe nd karan layi aitho de mitti vich hi selfishness hai eh culture sirf individualism te based a me ,mine,myself.

  • @indipaand7879
    @indipaand7879 2 місяці тому +3

    Jo punjabi Canada aane ke baad bhi Hindustan ko gaaliya dete he woh Canadian Bhi nahi ban sakte.

  • @victorianfencecompany1539
    @victorianfencecompany1539 2 місяці тому

    ਜਿਹੜੇ ਆਪਣੇ ਪਿਉ ਦੇ ਨਹੀ ਹੋਏ(INDIA)ਉਹਨਾ ਕਿਸੇ ਦਾ ਕੀ ਹੋਣਾ,punjabi di ਕਹਾਵਤ ਆ

  • @SunnyR-yi9te
    @SunnyR-yi9te 2 місяці тому +3

    Shame on Justin T & Jagmeet
    Unlimited refugees and students .
    LIMA on sale SHAME
    Vote wiselly

  • @rasawdhillon8576
    @rasawdhillon8576 2 місяці тому

    I have ❤Canada

  • @navsandhu3261
    @navsandhu3261 2 місяці тому

    I am an immigrant and I am proud of this country , gonna serve in military.

    • @g-randhawa8581
      @g-randhawa8581 2 місяці тому +1

      @navsandhu3261 you can sacrifice anything for this country for patriotism but at the end they would never accept you problem is not us it's our skin color

  • @baljeetkumarsharma4897
    @baljeetkumarsharma4897 2 місяці тому +1

    ਗ਼ੱਦਾਰ ਕਦੇ ਦੇਸ਼ਭਗਤ ਨੀ ਬਣ ਸਕਦੇ ਕਿਸੇ ਵੀ ਦੇਸ ਦੇ , ਗੱਦਾਰੀ ਦਾ ਖ਼ੂਨ ਆ ਏਹਨਾ ਚ

  • @HarjinderSingh-nz6uq
    @HarjinderSingh-nz6uq 2 місяці тому

    ਜਿਹੜੇ ਲਹੌਰ ਨੰਗ ਉਹ ਪਸ਼ੋਰ ਵੀ ਨੰਗ

  • @Peacefulmind13
    @Peacefulmind13 27 днів тому

    We should care about Canadian issues first , ,

  • @indipaand7879
    @indipaand7879 2 місяці тому

    For your information whatsapp university student Russia Abhi Bhi Hindustan ka sabse accha dost he.

  • @loveysingh5439
    @loveysingh5439 2 місяці тому

    Soldiers deployed at hussainiwala border are not from Indian army, they are BSF soldiers. Indian army doesn’t do any drama like that.

  • @BaljeetSinghKhosa-d7f
    @BaljeetSinghKhosa-d7f 2 місяці тому

    ਕੈਨੇਡਾ ਦੇ ਝੰਡੇ ਹੀ ਝੰਡੇ ਐ ਭਾਰਤ ਵਿੱਚ ਖਾਸਕਰ ਪੰਜਾਬ

  • @loveysingh5439
    @loveysingh5439 2 місяці тому +1

    First of all, Has this lad got any proof that USSR funded propaganda movies in India. Secondly, Indian army didn’t conscripted any soldiers during kargil conflict. Please correct your knowledge

    • @indipaand7879
      @indipaand7879 2 місяці тому +2

      Do u think they are knowledgeable??? They are educated from UA-cam and whatsapp university.

  • @user-Ma543
    @user-Ma543 2 місяці тому

    Bhookh payi bhookh payi maza aa reha

  • @the_real_man55
    @the_real_man55 2 місяці тому +1

    ਦੇਸ ਭਗਤੀ ਛੱਡੋ 😂 ਕੰਮ ਤੱਕ ਮਤਲਬ ਜਰੂਰ ਆ

  • @lovepunjab2738
    @lovepunjab2738 2 місяці тому +2

    Canada di nagrikta le ke khalistan di gala karde aa,Punjab de har mude ch ughali karde aa. Canada sirf kamayi da jariya ga.

  • @Yasmin-mi5oh
    @Yasmin-mi5oh 2 місяці тому

    Then why you people demand of Khalistan in Canada?.... Abb kyi triggered log galiya doge, and apna status dikha doge..... 😂

  • @AmritpalSingh-cp1ce
    @AmritpalSingh-cp1ce 2 місяці тому +1

    Immigrant is never patriot about canadain

  • @VarinderMangat-vs2ct
    @VarinderMangat-vs2ct 2 місяці тому

    No

  • @elmora2655
    @elmora2655 2 місяці тому

    Bhaven kuj vi kai lo, assi desi raina te es gall da sannu cheta va. Once a desi remain a desi, always. Sadde bandeyan noo kai sal rainke vi Canada te kaina aunda nai, angrezi te bhot door di gall ya.

  • @balbirsingh-ds5bn
    @balbirsingh-ds5bn 2 місяці тому

    Deshbhakti hundi te apne desh lyi na kuj karde pasie karke thoda chad aode

  • @SaveCanadianValues14736
    @SaveCanadianValues14736 2 місяці тому

    Will be 20 years to repair punjabi image in Canada

    • @chrisreddy6808
      @chrisreddy6808 2 місяці тому

      The children of the current new crop will balance things by integrating in school, sports etc

  • @user-Ma543
    @user-Ma543 2 місяці тому

    Chulhe ch pawe deshbhakti

  • @theguy3888
    @theguy3888 2 місяці тому

    Je tussi panjab chhad ke caneda gaye, gal na karo patriotism di. Jo punjab da naa ho saka oo caneda da ki houga😂