Master Saleem with Brother Kalu Shahkoti ਦੇ ਤਬਾਹੀ ਸੁਰ

Поділитися
Вставка
  • Опубліковано 5 січ 2025

КОМЕНТАРІ • 3,2 тис.

  • @kuljeetsingh3155
    @kuljeetsingh3155 5 років тому +320

    ਕਾਲੂ ਬਾਈ ਨੂੰ ਰੱਬ ਦੀ ਬੱਖਸ਼ osm voice

  • @rajanbansal733
    @rajanbansal733 5 років тому +242

    ਜੀ ੳ ਕਾਲੂ ਵੀਰ ਖੁਸ਼ ਕੀਤਾ
    ਉਹ ਦਿਨ ਦੂਰ ਨਹੀਂ ਜਦੋਂ ਤੂੰ ਅੰਬਰਾਂ ਤੇ ਧਰੂ ਤਾਰਾ ਬਣਕੇ ਚਮਕੇਂਗਾ
    ਜੀੳ

    • @AjayKumar-oi6hg
      @AjayKumar-oi6hg 5 років тому +1

      Ryt ji

    • @satikar__kaur_12oo
      @satikar__kaur_12oo 2 роки тому

      👍👍👍

    • @ambassadorofgod106
      @ambassadorofgod106 2 роки тому +1

      Nahi veer aj v kalo Sha koti apple rehri landa wa saleem fukra koi madad nahi kitti sleem ne ehdi bhut ukhi zindgi kadd reha veer aj v kalu Sha koti

    • @gillsaab-xr5cs
      @gillsaab-xr5cs 2 роки тому

      @@ambassadorofgod106 sahi keha.

    • @bindusandhu6983
      @bindusandhu6983 2 роки тому +1

      2022ਵਿੱਚ ਵੀ ਸੇਬਾਂ ਦੀ ਰੇੜੀ ਲਾਉਂਦਾ ਭਰਾ ਏ ਕਾਲੂ

  • @brotherswalpeparajitwal7479
    @brotherswalpeparajitwal7479 2 роки тому +103

    ਕਾਲੂ ਵੀਰ ਬਹੁਤ ਖੂਬਸੂਰਤ ਗਾਇਕੀ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ,,,, ਅਤੇ ਉਸ ਵੀਰ ਦਾ ਬਹੁਤ ਧੰਨਵਾਦ ਜਿਸ ਨੇ ਤੁਹਾਡੀ ਇੰਟਰਵਿਊ ਕੀਤੀ ਅਤੇ ਤਹਾਨੂੰ ਗਾਉਣ ਦਾ ਮੌਕਾ ਮਿਲਿਆ,,, khush raho kalu y ji

    • @sawanbhat7832
      @sawanbhat7832 2 роки тому

      Saleem fudu h

    • @sawanbhat7832
      @sawanbhat7832 2 роки тому +1

      Pichla pese udai janda h..pese da bhukha ni koi ...mjak udariya oh Banda.....kla bnde vich😘

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ Рік тому

      @@sawanbhat7832 ਨੋਟ ਕੀਤਾ ਬਾਈ , ਪਿੱਠ ਪਿੱਛੇ ਸਚਿਨ ਨੇ ਮੂੰਹ ਬਾਂਦਰ ਵਰਗਾ ਕੀਤਾ।

  • @vinodbhagat
    @vinodbhagat 5 років тому +111

    Saleem tera fan hunda c but hun kalu shahkoti di awaaz sun k usda fan ho giya . Super Kalu Shah ji

  • @indersingh-mb1qv
    @indersingh-mb1qv Рік тому +112

    ਕਾਲੂ ਸ਼ਾਹਕੋਟੀ ਦਿਲ ਦਾ ਰਾਜਾ ਏ ਜਿਹੜਾ ਅੱਜ ਵੀ ਗਰੀਬੀ ਵਿੱਚ ਰਹਿ ਕੇ ਦਿਨ ਕੱਟ ਰਿਹਾ ਏ, ਕੀ ਕਰਨੇ ਏਦਾ ਦੇ ਰਿਸ਼ਤੇ ਜਿਹੜੇ ਬੰਦੇ ਨੂੰ ਬੰਦਾ ਨਹੀਂ ਸਮਝਦੇ, ਕਾਲੂ ਵੀਰੇ ਦਿਲੋ love you

  • @pyarrecords2279
    @pyarrecords2279 2 роки тому +18

    ਕਾਲੂ ਸ਼ਾਹ ਕੋਟੀ ਜ਼ਿੰਦਾਬਾਦ ਵਾਹਿਗੁਰੂ ਜੀ ਮੇਹਰ ਕਰਨ ,ਬੁਹਤ ਘੈਂਟ ਆਵਾਜ਼ ਵੀਰ ਦੀ ,ਮਾਸਟਰ ਸਲੀਮ ਨੂੰ ਕੁਝ ਪਤਾ ਨੀ ਲਗਦਾ ਹੁਣ ਕਿਹੜਾ ਸੁਰ ਲਗਾਵਾਂ ਮੈਂ ,,

  • @ndeepboparai2517
    @ndeepboparai2517 3 роки тому +92

    ਸਲੀਮ ਸੁਣਿਆ ਸੀ ਜਦੋਂ ਇਕ ਛੋਟਾ ਜਿਹਾ ਬੱਚਾ ਸੀ। ਹੰਸਰਾਜਹੰਸ ਨਾਲ ਇਕ ਵਿਆਹ ਵਿਚ ਗੁਜਰਾਤ ਪੈਲਸ ਵਿਚ ਗਾਇਆ ਸੀ। ਅੱਜ ਵੀ ਸੌਂ 21 ਵਿਚ ਇਸ ਦੇ ਭਰਾ ਨੂੰ ਪਹਿਲੀ ਵਾਰ ਸੁਣਿਆ। ਅੱਜ ਅਸਲੀ ਗਾਇਕੀ ਨੂੰ ਸੁਣਨ ਦਾ ਮੌਕਾ ਮਿਲਿਆ। ਪਰ ਇਹ ਸੁਣ ਕੇ ਅਫਸੋਸ ਹੋਇਆ। ਅੱਜ ਪਤਾ ਚੱਲਿਆ ਕਿ ਕਾਲੂ ਸ਼ਾਹਕੋਟੀ ਦੀ ਇਹਨਾਂ ਨੇ ਕੋਈ ਮਦਦ ਨਹੀਂ ਕਰਦੇ। ਪੂਰਨ ਸ਼ਾਹਕੋਟੀ ਦਾ ਵੀ ਬਹੁਤ ਨਾਲ ਸੁਣਿਆ ਸੀ। ਅੱਜ ਇਸ ਪਰਿਵਾਰ ਦੀ ਕਰਤੂਤ ਪਤਾ ਲੱਗ ਗਈ।

    • @kuldeepsohal6535
      @kuldeepsohal6535 2 роки тому

      H kk op op

    • @karandasiya3745
      @karandasiya3745 2 роки тому

      Sahi gal bai

    • @sandyaviation
      @sandyaviation 2 роки тому

      Right

    • @baldevbhullar2394
      @baldevbhullar2394 Рік тому +1

      ਵਾਹਿਗੁਰੂ ਹਾਏ ਉਏ੍੍ਰਰੱਬਾ,ਕਾਲੂ,ਦੀ,ਕਿਨੀ, ਸਮਾਰਟ ਅਵਾਜ਼, ਉਸਨੁ ਕੋਈ ਪੁਛਦਾ, ਨਹੀਂ ਏ

    • @emmpeeteam724
      @emmpeeteam724 Рік тому

      ਬਿਲਕੁਲ ਜੀ

  • @haiderhaide8144
    @haiderhaide8144 4 роки тому +34

    ਕਾਲੂ ਜੀਦਾ ਰਹਿ ਭਾਈ ਤੇਰੀ ਬਾਬਾ ਉਮਰ ਲੰਬੀ ਕਰੇ

    • @haiderhaide8144
      @haiderhaide8144 4 роки тому

      ਦੇਖਦਾ ਰਹਿ ਦਿਨ ਜਰੂਰ ਬਦਲੁ ਗੈ

  • @desijatt2239
    @desijatt2239 2 роки тому +11

    ਜਦੋ ਅਸੀਂ ਅੱਛੇ ਕਲਾਕਾਰ ਬਣ ਜਾਂਦੇ ਹਾਂ ਏਹ ਦੇ ਪਿੱਛੇ ਹਜ਼ਾਰਾਂ ਲੱਖਾ ਲੋਕਾਂ ਦਾ ਹੱਥ ਹੁੰਦਾ. ਏਹੀ ਸੱਚ ਹੈ

  • @jashpalsingh1875
    @jashpalsingh1875 Рік тому +19

    ਮਰਾਸੀ ਦਾ ਜਨਮ ਹੀ ਸੁਰ ਵਿੱਚੋ ਹੋਇਆ
    ਬਕਮਾਲ ਅਵਾਜ ❤❤❤❤❤

  • @ishmeetsingh1008
    @ishmeetsingh1008 5 років тому +124

    Kalu g tusi Salim ton v vadiya singer ho ....rabb tuhanu trakki dewe

  • @VedParkash-jc9el
    @VedParkash-jc9el Рік тому +5

    ਵਾਹ ਕਾਲੂ ਵੀਰ ਵਾਹਿਗੁਰੂ ਚੜ੍ਹਦੀ ਕਲਾਂ ਵਿਚ ਰੱਖੇ ਤੋਹਾਨੂੰ

  • @AnmolSingh-ih9xe
    @AnmolSingh-ih9xe 5 років тому +826

    ਸਲੀਮ ਜੀ ।। ਗਾਇਕੀ ਤਾਂ ਸਿਖ ਲਈ । ਇਨਸਾਨੀਅਤ ਦਾ ਘਾਟਾ ਰਹਿ ਗਿਆ ।। ਚਲੋ ਕੋਈ ਨਹੀਂ ।। ਪਰਮਾਤਮਾ ਕਿਰਪਾ ਕਰੂ ।। 🙏🙏🙏

    • @deepginda8212
      @deepginda8212 5 років тому +21

      ਸਹੀ ਗੱਲ ਏ ਭਾਜੀ ਤੁਹਾਡੀ

    • @punjabiinjapan4890
      @punjabiinjapan4890 5 років тому +10

      Absolutely right

    • @kshtriyemukul3360
      @kshtriyemukul3360 5 років тому +8

      Jmaa sachi gal kahi veer mai is bnde nu fer v thoda thik smjhda c pr jehdi thodi boht ijat c oh kalu veer da interview vekh k oh v gwaa gya loka smne praa piche pawe mrda howe puchda v nahi

    • @AnmolSingh-ih9xe
      @AnmolSingh-ih9xe 5 років тому +7

      Sahi glll aa @@kshtriyemukul3360 veeree g ... kayi dhikhaawaa bhut krde ne teh hunde kujh bhi nhii .. kayi bhichaare guunaa naal bhare hunde neh teh duniya sath nhii dindi ....chalo baba nanak hi kirpa kru ...

    • @AvtarSingh-hj2uh
      @AvtarSingh-hj2uh 5 років тому +6

      Bilkul shi

  • @ryanwalter482
    @ryanwalter482 6 років тому +50

    wah ji maza agaya PAKISTAN 🇵🇰ki janib se bohot sara pyaar tusi sada abaad raho

  • @DaljitSingh.5911
    @DaljitSingh.5911 3 роки тому +30

    ਸਲੀਮ ਜੀ ਤੁਸੀ ਬਹੁਤ ਵੱਡੇ ਫੁਕਰੇ ਹੋ ਜੀ ।🙏ਧੰਨਵਾਦ

  • @parvindersingh6869
    @parvindersingh6869 5 років тому +16

    ਲਖਵਿੰਦਰ ਜੀ ਬਹੁਤ ਮਿੱਠੀ ਆਵਾਜ਼ ਦਿੱਤੀ ਐ ਰੱਬ ਨੇ ਤੁਸੀਂ ਸਾਂਭ ਕੇ ਨਿਖਾਰ ਲਈ ਹੋਰ ਵੀ ਵਧੀਆ 👌👌👌👌

  • @brotherswalpeparajitwal7479
    @brotherswalpeparajitwal7479 2 роки тому +3

    ਬਹੁਤ ਬਹੁਤ ਪਿਆਰ ਸਾਰੇ ਗਾਇਕ ਵੀਰਾਂ ਨੂੰ,and ਵੀਰ, Gagan kokri,,master Saleem,,kalu vr ,,kamal khan,, Sajan Ahuja, Lakhwinder wadali, Masha Ali,,and hor v sare vra nu bahut pyar,, khush raho

  • @ankushkashyap4002
    @ankushkashyap4002 Рік тому +3

    Pehli baar suni kalu bhai ki awaj a hai panjab daa real singer kya baat hai bhai aapki awaz me bda dm hai

  • @sandeepmehra8246
    @sandeepmehra8246 4 роки тому +22

    Today i am Ist time listen kalu shah koti voice superb 👌👌👌👌👌
    Sleem v piche chadd ditta

  • @praveenthakur6337
    @praveenthakur6337 5 років тому +1131

    Kalu da interview sunn k kon kon ithe aaya... Comment krke dso

  • @ekamgaming9239
    @ekamgaming9239 Рік тому +3

    ਕਾਲੂ ਦੀ ਗਾਇਕੀ ਬਹੁਤ ਬਹੁਤ ਜਿਆਦਾ ਵਧੀਆਂ 👌🏻👌🏻👌🏻👌🏻👌🏻

  • @SHEIKHPUBG-c7q
    @SHEIKHPUBG-c7q 5 років тому +22

    Kalu ਬਹੁਤ ਵਧੀਆ ਗਾਇਆ🙏🙏🙏🙏🙏🙏🙏🙏🙏🙏ਵੀਰੇ ਤੈਨੂੰ ਸਲਾਮ

  • @fansidhumossewalada2176
    @fansidhumossewalada2176 5 років тому +14

    Jo kalu veer kol a oh hundi singing .wah jug jug ji kalu shahkoti vere

  • @desijatt2239
    @desijatt2239 2 роки тому +3

    ਇੱਕ ਦਿਨ ਅੱਗੇ ਲਿਆ ਕੇ ਲੋਕਾਂ ਚ ਅਸੀਂ ਤਮਾਸ਼ਾ ਨਹੀਂ ਕਰਨਾ ਵੀਰ ਜੀ ਏਹ ਅਪਣੇ ਭਰਾ ਨੂੰ ਸਾਰੀ ਉਮਰ ਲਈ ਗਲੇ ਲਗਾ ਕੇ ਰੱਖੋ.

  • @reetchauhan9254
    @reetchauhan9254 5 років тому +29

    ਵਹਿਗੁਰੂ ਜੀ ਬਹੁਤ ਵੱਡੀ ਮਿਹਰ ਕਰੋ ਵੀਰ ਤੇ

  • @rockstarsingh7758
    @rockstarsingh7758 5 років тому +395

    kaun kaun kaalu da interview sun k ayea ????

  • @arshsandhu9936
    @arshsandhu9936 3 місяці тому

    ਸਲੀਮ ਜੀ ਸੁਆਦ ਆ ਗਿਆ। ਪਰਮਾਤਮਾ ਤੁਹਾਡਾ ਦੋਵਾ ਭਰਾਵਾਂ ਦਾ ਪਿਆਰ ਇਸ ਤਰ੍ਹਾਂ ਹੀ ਬਣਾਈ ਰੱਖੇ। ਇੱਕ ਦੂਜੇ ਦਾ ਇਸ ਤਰ੍ਹਾਂ ਹੀ ਸਾਥ ਦਿੰਦੇ ਰਹੋ।

  • @sandeepbaglamukhiwala8947
    @sandeepbaglamukhiwala8947 6 років тому +63

    Great personality Mr. Lakhwinder wadali ji.. Love you. Kaalu Ji great performance god bless you..

  • @deepakdeep7944
    @deepakdeep7944 5 років тому +63

    ਕਾਲੁ ਸ਼ਾਹ ਸਿਰਫ ਤੂੰ ਹੀ ਅਸਲੀ ਗਾਇਕ ਹੈ

  • @AmritpalSingh-ti7bf
    @AmritpalSingh-ti7bf 3 роки тому +76

    ਸਲੀਮ ਨੇ ਗਾਉਂਣ ਨੀ ਦਿੱਤਾ ਆਪਣਾ ਘੋੜਾ ਵਿੱਚ ਭਜਾ ਲਿਆ ਉਸ ਦੀ ਗਾਇਕੀ ਤੋਂ ਡਰ ਗਿਆ ਵਿੱਚ ਗਾਉਣ ਲੱਗ ਪਿਆ , ਉਹ ਵਿਚਾਰਾ ਮੈਕ ਫੜਾ ਕੇ ਚਲਾ ਗਿਆ, ਕਿਸੇ ਦੀ ਗਾਇਕੀ ਦਾ ਇੱਦਾ ਮਜਾਕ ਨਹੀਂ ਬਣਾਉਣਾ ਚਾਹੀਦਾ , 🙏

    • @AjayKumar-sc4iz
      @AjayKumar-sc4iz 2 роки тому +1

      U r right Sir

    • @Pet_vlogs-
      @Pet_vlogs- Рік тому +2

      Ae veer har ek nal eda e karda awda ghoda wich bhjonda

  • @HarpalSingh-uv9ko
    @HarpalSingh-uv9ko 5 років тому +288

    Pese suttan DE bjaye kalu nu deo oh gharo bht greeb aa.

    • @amazingVlogs240
      @amazingVlogs240 5 років тому +1

      Ikk peo dae 4 putter,magr Kismat APNI APNI...sbb Kismat DAE chapchae nae..kithae kalu Ji Tae kithae Saleem

    • @Awaara999
      @Awaara999 5 років тому +2

      @@amazingVlogs240 bhai peo nu bhi chahida si sab nu ek barabar janda

    • @nikhilsaini3658
      @nikhilsaini3658 5 років тому

      Oho yaar paji paisa hii thodi sbb kuch aa tuhanu ehe kehna chahida kiii teri kismat badle kalu

  • @RajinderSingh-om7xe
    @RajinderSingh-om7xe 5 років тому +120

    ਸਲਿਮ ਤੂ ੲਿਸ ਗਰੀਬ ਦਾ ਕੋੲੀ ਸਾਥ ਨੲੀ ਦਾ ਦਿਦਾ
    ਤੂ ਭੰਗ ਭੋਸੜੇ ਵਿਚ ਰੁੱਝਾ

  • @mansaab2705
    @mansaab2705 3 роки тому +3

    ਸਦਕੇ ਜਾਈਏ । ਸਪੂਤ ਪੰਜਾਬੀ ਮਾਂ-ਬੋਲੀ ਦੇ।

  • @jerrydhillon47
    @jerrydhillon47 5 років тому +352

    ਕਾਲੂ ਬੰਦਾ ਬਹੁਤ ਵਧਿਆ ਸਲੀਮ ਵਾਗੂਂ ਫੁਕਰੀ ਨਹੀ ਮਾਰਦਾ

    • @harmanjeetkhosa9024
      @harmanjeetkhosa9024 5 років тому +1

      Sahi aaa

    • @adhan-pc7hi
      @adhan-pc7hi 5 років тому

      Jdo lol Shota Banda uppar uthda ta ohdia galla loka Nu fukria he Lagdia Hundia.

    • @jerrydhillon47
      @jerrydhillon47 5 років тому

      Sαhil pb08 what you mean by sahi banda kallu kehra ਚਰਸ peenda

    • @Jass1
      @Jass1 5 років тому

      Tu mani aa na fuddi deya

    • @Dholi-n2o
      @Dholi-n2o 4 роки тому

      Is da Matlab Tu Singh gya huna🖕🖕🖕🖕🖕🖕

  • @jerrydhillon47
    @jerrydhillon47 5 років тому +357

    ਉਸ ਇਨਸਾਨ ਦੇ ਕੱਪੜੇ ਤੇ ਉਸਦਾ ਸਟਾਇਲ ਬਿਆਨ ਕਰਦੇ ਆ ਕਿ ਉਸਨੂੰ ਸਲੀਮ ਦੀ ਕਿੱਨੀ ਸਪੋਰਟ ਹੈ ਬਾਕੀ ਰੱਬ ਜਾਣਦਾ

    • @batalewale267
      @batalewale267 5 років тому +16

      Oo pra kalu di interview vekh. Kapre te saleem onu khud pva k loka samne le aunda ki loki kehn appa kathe aa.baki kalu di baat nhi puchda saleem fukra wa

    • @Ramsingh-tg3bi
      @Ramsingh-tg3bi 5 років тому +5

      Sleam fuddu aa sala koi help ni kalu veer di

    • @jerrydhillon47
      @jerrydhillon47 5 років тому

      Ram singh sahi gal a bai oh vichara sale wale kapre pa k firda sleem fukri marda a

    • @Ramsingh-tg3bi
      @Ramsingh-tg3bi 5 років тому +2

      kpde na dekho gaon da trika dekho dekho end singing da kalu pji di..apa kalu pji nl..

    • @garryjohal5430
      @garryjohal5430 5 років тому +3

      Bilkul shi gal he g aj to pehlaa sleem kithe c kalu vichara roti mar ke kmonda sukya pya sleem da munda dekh lo wadde hathhi warga he

  • @jagparmar707
    @jagparmar707 4 роки тому +18

    Saleem sir, money is not everything. The kind of love , rest and gratitude your brother have for you despite everything is rare. Even a brothers from one mother are not like this. Help the man. God gave you that place to help him financially. He is talented otherwise. No need to answer people. It's the god you should worry about. Money is only thing u give and you get more. A sibling like him a treasure to hold forever. May god give you all strenths and right direction to figure out things in this one life. Canada

  • @vikramkang3453
    @vikramkang3453 5 років тому +425

    ਸਲੀਮ ਦੀ ਆਵਾਜ਼ ਪਾਟ ਜਾਂਦੀ ਆ ਪਰ ਕਾਲੂ ਪੂਰਾ ਉਸਤਾਦ ਦਾ ਚੰਡਿਆ ਹੋਇਆ ਕਰਿੰਦਾ ਆ👆👆

  • @tf_gaming6241
    @tf_gaming6241 5 років тому +5

    ਬਹੁਤ ਵਧੀਆ ਸਿੰਗਰ ਜੀ

  • @ashusangrur8443
    @ashusangrur8443 2 роки тому +8

    Real voice kallu shah ji 😍

  • @luckytanda
    @luckytanda 4 роки тому +10

    ਮਾੜੇ ਬੰਦੇ ਦਾ ਕੋਈ ਵੀ ਨਹੀਂ ❤😥🙏

  • @R_p998
    @R_p998 5 років тому +157

    Kallu ji da andaaz Ustaad sabar koti nal mildaa💞💞💞

    • @naseebdhull9437
      @naseebdhull9437 5 років тому

      Sabar koti jsa koi paida nhi ho skta

    • @R_p998
      @R_p998 5 років тому +1

      @@naseebdhull9437 ji... Just unke andaaz ki jhalak hai

    • @naseebdhull9437
      @naseebdhull9437 5 років тому

      @@R_p998 bilkul bro love u

    • @naseebdhull9437
      @naseebdhull9437 5 років тому

      Lekin bai sabar ji jsaa koi Gaa nhi skta is duniya me

    • @R_p998
      @R_p998 5 років тому +1

      Ji bro ye to hai woh to ustaad hain👌

  • @santokhnagrasukh5913
    @santokhnagrasukh5913 2 роки тому +9

    Eh hai Asal singing all real voice of punjab proud of you 👍🏻

  • @ravinderrobbykeymusic9418
    @ravinderrobbykeymusic9418 5 років тому +13

    Wahhhhh g Wahhhhh kalu sah g best of luck ji gd bless you ji

  • @sukhmanpreetsingh1126
    @sukhmanpreetsingh1126 4 роки тому +7

    ਬਾਈ ਜਦ ਪੈਸਾ ਜਮ੍ਹਾ ਹੁੰਦਾ ਤਾ ਇਨਸਾਨੀਅਤ ਮਨਫੀ ਹੋ ਜਾਂਦੀ ਐ ,ਅਕਸਰ .......

  • @gurnamsingh3169
    @gurnamsingh3169 2 роки тому +2

    ਬਾਈ ਜੀ ਨੇ ਕਮੇਂਟ ਵਿਚ ਸਹੀ ਹੀ ਕਿਹਾ ਹੈ,
    ਇਨਸਾਨੀਅਤ ਦਾ ਘਾਟਾ ਹੈ

  • @punjabiactivitisvideos1287
    @punjabiactivitisvideos1287 5 років тому +84

    ਚੰਗਾ ਭਲਾ ਗਾਉਦੇਂ ਗਾਉਦੇਂ ਹੋਰੇ ਕੁਝ ਕਰਨ ਲਗ ਜਾਂਦੇ ਨੇ ਇਹ
    ਸਲੀਮ ਤਾਂ ਬਾਈ ਪੱਕਾ ਫੁਕਰਾ ਏ

    • @brijchumbar2062
      @brijchumbar2062 5 років тому

      Right🤣😂🤣😂🤣🤣🤣🤣

    • @ruchisharma2980
      @ruchisharma2980 5 років тому

      Hahaha right

    • @singhapurstudy3477
      @singhapurstudy3477 4 роки тому

      hahaha sachi gll aa gana gandi sukne papa dinde aa v line te kdo aon gy veerji 🤣🤣

  • @ektasahota3624
    @ektasahota3624 5 років тому +80

    Kalu is a stunning singer.....

  • @Recorder5911
    @Recorder5911 3 місяці тому +2

    Yr rabb Dona prawa nu traki bakshe ❤❤❤❤❤ love u kalu 22

  • @nishansingh-lr5hv
    @nishansingh-lr5hv 5 років тому +61

    The invisible diamond 💎..... Kalu shahkoti
    .
    Kash saleem ne ehdi dilo support kiti hundi... Eh v ajj bhut agge hunda

  • @gurpreet4674
    @gurpreet4674 5 років тому +106

    ਜਦ ਪੈਸਾ ਸਿਰ ਚੜ ਜਾਦਾ ਫਿਰ ਬੰਦਾ ਅਾਪਣਿਅਾਂ ਨੂੰ ਵੀ ਭੁੱਲ ਜਾਦਾ

  • @aadeshkumar9848
    @aadeshkumar9848 Рік тому +2

    Kalu sah koti majik voice and sur mind blowing 😊😊😊😊

  • @RAMANKUMAR-se9dr
    @RAMANKUMAR-se9dr 5 років тому +18

    Kaalu paji di awaz sun ke saleem di aawaz nakli lagan lag payi ae... kaalu ta pure diamond hai...

  • @kuldeepmanak4903
    @kuldeepmanak4903 4 роки тому +4

    ਘੈਂਟ ਕਾਲੂ ਰਾਜੀ ਰੈ

  • @LightjeetSingh
    @LightjeetSingh Рік тому +2

    Boat vadia voice awaz eya kalu di parmatma hor vi chardikala bakhse 🙏

  • @AMRITVIRKLAGAR
    @AMRITVIRKLAGAR 5 років тому +168

    ਸਚਿਨ ਵੀ ਪਾਖੰਡ ਕਰ ਰਿਹਾ ਕਾਲੂ ਵੀਰ ਦਾ ਕੋਈ
    ਇਕ song ਹੀ ਰਿਕਾਰਡ ਕਰ ਦੇ mc
    Search ਕਰ ਲਯੋ ਇਕ song ਨਹੀਂ
    ਰਿਕਾਰਡ ਕਾਲੂ ਵੀਰ ਦਾ

    • @SatnamSingh-fe7sl
      @SatnamSingh-fe7sl 5 років тому +4

      ਵਾਹਿਗੁਰੂ ਜੀ

    • @harpreetotal8082
      @harpreetotal8082 5 років тому +3

      Amrit Lagar HR05 sahi glh aa vir jo glh tc lekhi aa ma v hoi soch reha c

    • @harpreetotal8082
      @harpreetotal8082 5 років тому +4

      ਇਹ ਸਾਰੇ ਪਾਖੰਡ ਕਰਦੇ ਆ ਵਿਚਾਰੇ ਦੀ ਐਨੀ ਵਧੀਆ ਗਾਈਕੀ ਆ ਇਸ ਦਾ ਗੀਤ ਕਿਉ ਨਹੀ ਕਰਵਾਉਦਾ ਸਲੀਮ

    • @shukdevsingh3663
      @shukdevsingh3663 4 роки тому +3

      Shen bara bann chod a

  • @jaidevbabbarrockstar9364
    @jaidevbabbarrockstar9364 4 роки тому +14

    Ustad sabar koti ji di yaad aa gayi, really missed him

  • @sandeeplalka5967
    @sandeeplalka5967 3 роки тому +9

    Nice voice kalu shahkoti
    Love you
    ❤❤👌👌👌👌👌👌
    🙏🙏🙏🙏🙏🙏🙏

  • @GurwinderSingh-rv9qt
    @GurwinderSingh-rv9qt 5 років тому +6

    Ik garib bhra .ik amir bhra .pta ni kyon kallo te rona aa gea god bless u

  • @AnkushKashyap-l6z
    @AnkushKashyap-l6z 9 місяців тому

    Kalu bhai man ge bda dm hai aapki awaz me ❤❤❤❤ bhagwan aapko khub shorat de

  • @jassisainisaini244
    @jassisainisaini244 5 років тому +60

    sleem bhut. chalaak a apne brother nu hun v gaun ni dinda ami adingi janda vich katte vanguu selfish insaaan baki waheguru g kalu brother te mehr bhreya hath rakhn🙏🙏

  • @nikhilsharmamojoforu
    @nikhilsharmamojoforu Рік тому +5

    Majhe da sher Lakhwinder Wadali Ji jiyo🥰🙏 Beautiful singing Salim and Kalu ji💐💐

  • @ghulamdasthgeer4496
    @ghulamdasthgeer4496 4 роки тому +2

    Likhdwindr bhi tusy vi great balke jinay vi punjabi singer brother I respect to all

  • @rajveersinghranarana9581
    @rajveersinghranarana9581 3 роки тому +4

    Kalu Sah koti nu dil too salute nice voice

  • @britneyspears9599
    @britneyspears9599 5 років тому +49

    Kalu has naturally high pitch voice..

  • @Desipharmacy-hakeem
    @Desipharmacy-hakeem 10 місяців тому +1

    Dil khush kar dia master saleem bht wadda insaan ein

  • @asifraza3255
    @asifraza3255 3 роки тому +6

    Sare punjab vich gurdas 22 dy nal da koi ni gurdas 22 always best he's legend or hans raj has 22 da v koi jord ni love u from pakistan lahore❤️

  • @kamaldeeprani7145
    @kamaldeeprani7145 3 роки тому +4

    ਲਵ ਯੂ ਕਾਲੂ ਵੀਰ।।।।।

  • @Bgmi-z6k
    @Bgmi-z6k 4 місяці тому +1

    ਮੈਂ ਸਾਰੀ ਵੀਡੀਓ ਦੇਖੀ ਪਰ ਮੈਨੂੰ ਸਾਰੀਆਂ ਨਾਲੋ ਜਿਆਦਾ ਰਿਆਜ਼ ਤੇ ਐਕਸਪੀਰੀਐਂਸ ਸਲੀਮ ਦਾ ਹੀ ,ਝਲਕ ਦਾ ਦਿਖਾਈ ਦਿੰਦਾ ਹੈ.. ਜਿਹੜੇ ਵੀ ਇਸ ਸਟੇਜ ਤੇ ਗਾ ਰਹੇ ਨੇ ਉਹਨਾਂ ਚੋਂ ਕੁਝ ਨਾ ਕੁਝ ਕਮੀਆਂ ਨੇ ਪਰ ਸਲੀਮ ਚ ਕੋਈ ਵੀ ਕਮੀ ਦਿਖਾਈ ਨਹੀਂ ਦਿੱਤੀ , ਬਚਪਨ ਵਿੱਚ ਉਸਦੀ ਜਿਆਦਾ ਮਿਹਨਤ ਕੀਤੀ ਦਿਖਾਈ ਦਿੰਦੀ ਹੈ। ਬਾਕੀ ਤਾਂ ਸਾਰਾ ਲੋਕਾਂ ਦੇ ਹੱਥ ਹੁੰਦਾ ਹੈ ਕਿਸ ਨੂੰ ਉਪਰ ਲੈ ਕੇ ਜਾਣਾ ਕਿਸੇ ਨੂੰ ਨਹੀਂ? ਉਹਨਾਂ ਨੂੰ ਜੋ ਚੰਗਾ ਲੱਗੇਗਾ ਉਹ ਉਸਨੂੰ ਹੀ ਸੁਣਨਗੇ।

  • @preetgillgill3775
    @preetgillgill3775 2 роки тому +3

    ਵਾਹਿ ਗੁਰੂ ਜੀ ਕਿਰਪਾ ਕਰੋ🤲🙏

  • @luckytanda
    @luckytanda 4 роки тому +12

    ਗੁਰੂ ਨਾਨਕ ਦੇਵ ਜੀ ਲਈ ਸ਼ਬਦ ਵੀ ਸੁਣਾ ਕੋਈ, ਹੰਕਾਰੀ ਮਨੁੱਖ

  • @jagdeepkaurwarraich5197
    @jagdeepkaurwarraich5197 4 роки тому +2

    Kaalu shahkoti di support kriya kro sare Bhut aokha priwar paalda oh ...aena talented a fer v gribi na jujh Riha .God bless you bro

  • @RahulRajput0751
    @RahulRajput0751 6 років тому +5

    Lakhwindr veer sb to 1no bnda h.rab chard di kala ch rkhe

  • @harvindersingh5578
    @harvindersingh5578 5 років тому +5

    No word's...... 😎 Touchwood...both your voice attractive...

  • @jagtarsinghguggi6833
    @jagtarsinghguggi6833 11 місяців тому +1

    Bahuuuuuuuuut hi badya lagta hai jab aise brothers ko sunte hai taa.i love punjabi family singars .

  • @charandas2042
    @charandas2042 6 років тому +57

    Poran shah koti,kalu shah koti te sabar koti saab

  • @kabirjogi5965
    @kabirjogi5965 2 роки тому +11

    Dil nu sakun den wali awaj Ustaad Ji di

  • @vickysingh8071
    @vickysingh8071 2 роки тому

    Master Salim ji je tu apne brother heip kiti hudi ta tere nalo vi vadia singr hi

  • @SingerNarenderYogi
    @SingerNarenderYogi 5 років тому +62

    THE GREAT VOICE KALU SHAHKOTI JI DI

  • @Haroon3512L
    @Haroon3512L 4 роки тому +13

    Kalu Shahkoti is amazing he is legend

  • @hardeepkaur-3634
    @hardeepkaur-3634 Рік тому

    Wah kalu veer wah rooh khush kr ditti tuc

  • @nannusingh7836
    @nannusingh7836 6 років тому +4

    poori galbat aa kalu ji master saleem ji tuhada Brother ta Agg aa ji ghaint bai ji

  • @DeepakGroverSagar
    @DeepakGroverSagar 6 років тому +5

    Kalu 22 rabb lyi gaunda a tahi kaim awaz aa

  • @aryanrajivsinghal4517
    @aryanrajivsinghal4517 2 роки тому

    ਸਲੀਮ ਸਾਹਿਬ ਜੀ ਦੀ ਆਵਾਜ਼ ਦਾ ਕੋਈ ਮੁਕਾਬਲਾ ਨਹੀਂ ਪਰ ਫੁਕਰੀ ਵਿੱਚ ਵੀ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਭਲਾਂ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਇਹ ਦੱਸਣ ਦੀ ਵੀ ਕੋਈ ਲੋੜ ਹੈ ਸਟੇਜ ਤੇ ਕਿ ਸ਼ਾਹਕੋਟੀ ਸਾਹਿਬ ਦਾ ਖੂਨ ਜਿੱਥੇ ਜਿੱਥੇ ਵੀ ਹੈ, ਉਹ ਬੋਲੇਗਾ। ਜੇ ਤੁਸੀਂ ਸ਼ਾਹਕੋਟੀ ਸਾਹਿਬ ਦੇ ਖੂਨ ਦੀ ਕੀਮਤ ਸਮਝੀ ਹੁੰਦੀ ਤਾਂ ਸ਼ਾਇਦ ਕਾਲੂ ਸ਼ਾਹਕੋਟੀ ਨੂੰ ਰੇਹੜੀ ਤੇ ਫਲ ਬੇਚਣ ਲਈ ਮਜਬੂਰ ਨਾ ਹੋਣਾ ਪੈਂਦਾ। ਹਾਲਾਂਕਿ ਫਲ ਬੇਚਣਾ ਵੀ ਕੋਈ ਮਾੜੀ ਗੱਲ ਨਹੀਂ ਪਰ ਗੱਲ ਤਾਂ ਗੱਲ ਦੀ ਹੈ।

  • @ariyanbanger6570
    @ariyanbanger6570 5 років тому +5

    Kalu veer g god bless u Waheguru g tahanu hamesha khush rakhe

  • @ManpreetKaur-rj6yf
    @ManpreetKaur-rj6yf 3 роки тому +17

    Kalu sahkoti 🙏❤❤ rab kirpa kare

  • @gurpreetgurigurpreetguri
    @gurpreetgurigurpreetguri Рік тому +1

    Kali veer i love you Jana ❤❤❤

  • @lakshjassi2617
    @lakshjassi2617 5 років тому +17

    Like for Lakhwinder's Sargum❤👍

  • @gagan22281
    @gagan22281 5 років тому +8

    ਕਾਲੂ ਸ਼ਾਹ best 👍

  • @lekhraj335
    @lekhraj335 Рік тому

    Sirdool voice hi mein brother sleem ko bolna chahta hoon saab aap unique hi but aap ke brother bhee bahut acha gate hi proud both of y

  • @gopicheema2864
    @gopicheema2864 4 роки тому +4

    Kalo super duper excited 👌👌

  • @ashokkumar-ok3hk
    @ashokkumar-ok3hk 5 років тому +12

    kalu's talent is soooooo amazing

  • @desijatt2239
    @desijatt2239 2 роки тому

    ਘਰ ਘਰ ਚਿਰਾਗ ਪੈਦਾ ਹੋਏ ਹੈ. ਪਰ ਸਲੀਮ ਦਾ ਭਰਾ ਬੜਾ ਚੰਗਾ ਪ੍ਰਦਰਸ਼ਨ ਕਰ ਰਿਹਾ. ਸਲੀਮ ਵੀਰ ਜੀ ਨੂ ਬੇਨਤੀ ਹੈ ਅਪਣੇ ਭਰਾ ਨੂੰ ਅਪਣੇ ਨਾਲ ਰੱਖੋ. ਤੁਸੀਂ ਏਹ ਨਾ ਸੋਚੋ ਏਹ ਗਰੀਬ ਹੈ ਏਹ ਸੋਚੋ ਏਹ ਸਾਡਾ ਖੂਨ ਹੈ. ਅਪਣੇ ਖੂਨ ਨੇ ਹੀ ਸਾਥ ਦੇਣਾ ਹੁੰਦਾ ਨਾ ਕਿਸੇ ਹੋਰ ਨੇ. ਬਾਈ ਜੀ

  • @deepsagarpuria1571
    @deepsagarpuria1571 5 років тому +85

    Lakhwinder wadali di eh sift aa k oh ona he gauda jinna sohna lge..... Salim vangu cheekan nai marda

    • @rajangrewal8066
      @rajangrewal8066 4 роки тому +4

      ਬਿਲਕੁਲ ਕਾਲੂ ਜੀ ਦਾ ਇਕ ਵੀ ਸੁਰ ਨੀ ਭੈੜਾ ਲਗਦਾ
      ਸਲੀਮ ਫੁਕਰਪੁਣੇ ਦੀਆਂ ਚੀਖਾਂ ਛਡਦਾ ਏ
      ਫੁਕਰਪੁਣੇ ਚ ਝੂਠ ਬੋਲ ਰਿਹਾ ਏ

    • @rohitdhilodh4364
      @rohitdhilodh4364 4 роки тому +2

      Haaaahaaahaaahaaahaahaa
      Shi kiha dost

    • @wazirmalwa84
      @wazirmalwa84 4 роки тому +1

      Aaho picheyo zorr layi janda.. Roula e aa nirra

    • @thegalaxyrealmart6338
      @thegalaxyrealmart6338 4 роки тому

      sahi me bhai... bc chilla chilli ho.rhi h bss

    • @gautamjaswal5032
      @gautamjaswal5032 4 роки тому

      Very true

  • @priyachauhan7799
    @priyachauhan7799 5 років тому +5

    Saleem g ur brother deserve to b a famous singer as you. PlZz b wid him always..

  • @HarjinderSingh-n4n
    @HarjinderSingh-n4n 5 місяців тому

    ਕਿਸਦੀ ਕਿਸਦੀ ਸਿਫਤ ਕਰੀਏ ਉਸਤਾਦ ਜੀ ਪੂਰਨ ਸ਼ਾਹ ਕੋਟੀ ਦਾ ਖੂਨ
    ਹੈ ਕਿਉਂਕਿ ਮਾਸਟਰ ਸਲੀਮ ਹੋਰਾਂ ਵਾਰੇ
    ਕਿਸੇ ਨੂੰ ਵੀ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ ਪਰ ਜੇ ਕਾਲੂ ਸ਼ਾਹ ਕੋਟੀ ਸਾਬ ਦੀ ਗੱਲ ਕਰੀਏ ਤਾਂ ਉਹਨਾਂ ਦੀ ਬੋਕਲ ਅਵਾਜ਼ ਪੂਰੀ ਪੂਰਨ ਸ਼ਾਹ ਕੋਟੀ ਦਾ ਭੁਲੇਖਾ ਪੈਂਦਾ ਹੈ ਅਤੇ ਜੇ ਗੱਲ ਦੋਨਾਂ
    ਦੀ ਨਹੀਂ ਤੀਸਰੇ ਸਿੰਗਰ ਜਨਾਬ ਪੇਜੀ
    ਸ਼ਾਹ ਕੋਟੀ ਦੀ ਸਾਡੇ ਲਈ ਤਾਂ ਇਹ ਸਾਰੇ ਹੀਂ ਇੱਕ ਤੋਂ ਵਧ ਕੇ ਇੱਕ ਹਨ ਅਤੇ ਅਸੀਂ ਇਹਨਾਂ ਤਿੰਨਾਂ ਵਾਸਤੇ ਦੁਆ ਮੰਗਦੇ ਹਾਂ ਕਿ ਮਾਲਕ ਤੁਹਾਨੂੰ ਹੋਰ ਚੜ੍ਹਦੀ ਕਲਾ ਵਿਚ ਰੱਖੇ

  • @daljeetkaur4428
    @daljeetkaur4428 5 років тому +7

    Kalu shahkoti asli heera ji 👌👌👌👌👌👌

    • @navjitsingh1133
      @navjitsingh1133 5 років тому

      Daljeet ji tusi ki krde ho ?
      May I have some chat with you
      My WhatsApp is 7009556648

  • @sharmaji3666
    @sharmaji3666 5 років тому +38

    Kalu bhut vdia singer aa

  • @vikramjeetpoet
    @vikramjeetpoet 2 роки тому +2

    ਇਹ ਕੰਜ਼ਰ ਹਰ ਇੱਕ ਦੀ performance ਦੇ ਵਿੱਚ ਟੰਗ ਅੜਾ ਕੇ ਖੜ੍ਹ ਜਾਂਦਾ ਹੈ

  • @GurcharanSingh-il3od
    @GurcharanSingh-il3od 5 років тому +20

    Kalu di awaz sabr paji wangu puri saf

  • @Haroon3512L
    @Haroon3512L 4 роки тому +11

    Master Saleem, Kalu and wadali love for you all 🇵🇰