ਜੁਗਲਬੰਦੀ ਨਹੀਂ ਭਾਈਬੰਦੀ | ਮਾਸਟਰ ਸਲੀਮ ਵੱਲੋਂ ਕਨਵਰ ਗਰੇਵਾਲ ਦਾ ਸਤਿਕਾਰ ਤੇ ਅਦਬ Master Saleem | Kanwar Grewal
Вставка
- Опубліковано 5 лют 2025
- Subscribe To PPC LIVE TV :- bit.ly/2t0lmlM
Social Network
Facebook
/ officialppclivetv
********************************************************
Twitter
/ ppclivetv
********************************************************
Instagaram
/ ppclivetv
********************************************************
www.ppclive.in
********************************************************
Support
ppclive@hotmail.com
********************************************************
Credit - Rainbow Mixing Centre
********************************************************
Copyright Content - PPC LIVE TV
********************************************************
Owner - Raman Kumar Sharma
********************************************************
Digital Partner - Kirat Entertainment Network [bit.ly/2CejPyA]
ਸਲੀਮ ਨੀ ਹਰ ਕਿਸੇ ਨੇ ਬਣ ਜਾਣਾ, ਕੰਵਰ ਬਾਈ ਬਹੁਤ ਵਧੀਆ ਮਜਾ ਆ ਗਿਆ
ਬਾਈ ਕਨਵਰ ਸਾਹਬ ਦੇ ਸ਼ਬਦਾਂ ਦੀ ਤਾਕਤ ਬੋਹਤ ਆ , ਕੱਲਾ ਉੱਚਾ ਸੁਰ ਕੰਮ ਨਈ ਆਉਂਦਾ , ਕਨਵਰ ਦੇ ਸੋਹਣੇ ਸ਼ਬਦ ,ਨਮਰਤਾ ਤੇ ਸੋਹਣਾ ਅੰਦਾਜ਼ ਮੈਨੂੰ ਬੋਹਤ ਪਸੰਦ ਆ , 🫡🙏❤
Saleem nu har koi ni samj sakda pr kanwar saab vi siraa
ਪਰ ਕਿਸੇ ਨੂੰ ਸਟੇਜ ਉਪਰ ਬੁਲਾਂ ਕੇ ਸਾਈਡ ਕਰ ਦੇਣਾ ਵੀ ਕਿਸੇ ਚੰਗੇ ਤੇ ਸਮਝਦਾਰ, ਗਾਇਕ ਦੀ ਫਿਤਰਤ ਵਿੱਚ ਨਹੀਂ ਹੋਣਾ ਚਾਹੀਦਾ
@@BuntySidhu-m7p
22 G kanwar said jo than vich Ghaa gye oh ta Saleem ve nahi kar sakda
Taan#
ਦੋਵੇਂ ਸਿੰਗਰ ਬਹੁਤ ਵਧੀਆ,,ਕਨਵਰ ਗਰੇਵਾਲ ਦੀ ਸਮਾਧੀ ਲਗ ਗਈ ਬਹੁਤ ਵਧੀਆ ਸਿੰਗਰ ਨੇ,,,,ਸਲੀਮ ਸ਼ਿਵ ਕੁਮਾਰ ਬਟਾਲਵੀ ਜੀ ਦੀਆ ਲਾਇਨਾਂ ਬੋਲ ਰਹੇ ਨੇ
ਵਾਹ ਕੰਨਵਰ ਭਾਜੀ ਏਨੀ ਨਿਮਰਤਾ, ਮੈ ਕੰਨਵਰ ਬਾਈ ਦਾ ਅਖਾੜਾ ਸੁਣਿਆ ਬਹੁਤ ਵਧੀਆ ਇਨਸਾਨ ਤੇ ਬਹੁਤ ਨਿਮਰਤਾ ਵਾਲੇ ❤❤❤❤love you paaji
He's very down to earth
ਓ ਭਾਈ "ਕੰਨਵਰ" ਨਈਂ "ਕੰਵਰ"
@@NishanSingh-vk6dpਐਵੇਂ ਭਕਾਈ ਨਹੀਂ ਮਾਰੀ ਦੀ ਗਲਤੀ ਕੱਢਣ ਦੀ ਨਹੀਂ ਨੀਅਤ ਸਮਝਣ ਦੀ ਲੋੜ ਏ
@@NishanSingh-vk6dpਨਈ ਕੀ ਹੁੰਦਾ ਨਹੀਂ ਹੁੰਦਾ ਪਰ ਕੀ ਕਹਾਂ ਤੇਰੇ ਵਰਗੇ ਼਼਼਼
ਫਕੀਰ ਫਕੀਰ ਹੀ ਹੁੰਦਾ ਹੈ ਫਕੀਰ ਦੀ ਰਜਾ ਗਾਉਣਾ ਵਾਹ ਕਿਆ ਬਾਤ ਗਰੇਵਾਲ ਸਾਬ
ਵਾਹ ਸਲੀਮ ਜੀ ਵਾਹ ਕਨਵਰ ਜੀ ਜੋ ਅੱਜ ਸੁਣਿਆ ਬਹੁਤ ਸਕੂਨ ਮਿਲਿਆ ਸ਼ਿਵ ਕੁਮਾਰ ਬਟਾਲਵੀ ਜੀ ਦੀ ਰਚਨਾ ❤❤❤ ਰੂਹ ਚ ਵਸ ਗੀ
ਸਤਿਨਾਮ ਵਾਹਿਗੁਰੂ ਜੀ 🙏 ਸਲੀਮ ਵੀਰ ਜੀ ਤੇ ਕਨਵਰ ਗਰੇਵਾਲ ਜੀ 🙏🙏
12:05 mMMBMMMMmMMMMMMMMMMMM
😢😢😢😢😢😢@@inderpaji2471
Kaun ho bai ?
Ah pic kis di hai ?
ਦੋਵੇਂ ਕਲਾਕਾਰ ਸੰਗੀਤ ਦੀ ਦੁਨੀਆਂ ਦੇ ਬਾਦਸ਼ਾਹ
ਕਨਵਰ ਨੇ ਦੁਨੀਆ ਸਾਹਮਣੇ ਆਪਣੇ ਆਪ ਨੂੰ ਛੋਟਾ ਪੇਸ਼ ਕੀਤਾ। ਸਲੀਮ ਜੀ ਸਿਰਫ ਗਲਾਂ ਫਾੜਨਾ ਗੋਣਾ ਨੀ ਹੁੰਦਾ।।
ਚਾਰੇ ਪਾਸੇ ਹਨੇਰਾ ਸੀ ਤੇ ਕੁਝ ਦੀਵੇ ਜਗਦੇ ਰਹੇ, ਇਹ ਦੁਨੀਆਂ ਲੱਭਦੀ ੳਹਨਾ ਨੂੰ ਜਿਹੜੇ ਖੁਦ ਨੂੰ ਲੱਭਦੇ ਰਹੇ 🎉❤
Soofi gayaki eda Di hi Hundi AA...fer ta nusrat Saab nu v kahega ki oh v gala faad de c..
@@5493dev ਸਲੀਮ ਦੀ ਗਾਇਕੀ ਵਧੀਆ ਆ।ਪਰ ਹਰ ਜਗ੍ਹਾ ਲੱਤ ਅੜਾਉਣੀ ਵੀ ਸਹੀ ਨੀ ਹੁੰਦੀ।
Kanwar g ne ik line ch hi sab kuj beyan karta❤
Sahi kiha bra tu
Hahahaha 😂😂😂😂😂😂😂😂😂😂😂😂😂😂 bhai aap to itna sach na bolo
New word learnt ਦਰਜਾ ਬ ਦਰਜ਼ਾ , means ਜਿਹਨੁੰ ਜੋ suit ਕਰਦਾ ❤🤩
ਕਿਆ ਬਾਤ ਆ ਕੰਨਵਰ ਭਾਜੀ ਤੇ ਸਲੀਮ ਭਾਜੀ ਬਹੁਤ ਵਧੀਆ ਮਹਿਫਲ ਮਜਾ ਆ ਗਿਆ ਜਿਓਦੇ ਵਸਦੇ ਰਹੋ ❤❤❤❤
Kanwar Grewal sir ki simplicity bahut unique hai... Salam hai dono bhaiyo ko
ਕੰਵਰ ਬਾਈ ਰਬੀ ਰੂਹ ਹੈ
ਕੰਵਰ ਗਰੇਵਾਲ ਸਿੱਰਾ ਬੰਦਾ ਫੱਕਰ ਫ਼ਕੀਰ ❤️
ਵਾਹ ਕਮਾਲ ਕਰਤੀ ਮਾਸਟਰ ਸਲੀਮ ❤ ਕੰਵਰ ਗਰੇਵਾਲ ❤
ਬਾਈ ਜੀ ਕਨਵਰ ਨਹੀ ਕੰਵਰ ਗਰੇਵਾਲ ਹੈ ਬਾਈ ਜੀ ਦਾ ਨਾਮ ਅੱਜ ਸਲੀਮ ਅਤੇ ਕੰਵਰ ਗਰੇਵਾਲ g ਮੂਡ ਵਿੱਚ ਸਨ ਵਧੀਆ ਸੁਰ ਵਧੀਆ ਸੋਂਗ good
Wah g wah maza a gaya saleem bhai tu kamal k singer ha e but kanwar grewal ki awaz main b dard ha faqeer admi ha
Yasir from Gujrat Pakistan
ਕਨਵਰ ਬਾਈ ਸਿਰਾ ਬੰਦਾ
ਕੰਨਵਨਰ ਵੀਰ ਸਾਦਗੀ ਤੇ ਸੰਜਮ ਦਾ ਤੇ ਰੱਜੀ ਰੂਹ ਦਾ ਮਾਲਿਕ ਏ ਕਿਸੇ ਪ੍ਰਤੀ ਕੋਈ ਸਾੜਾ ਨਹੀਂ ਪਰ ਕੁਝ ਲੋਕ ਆਪਣੇ ਆਪ ਨੂੰ ਸਾਰੀ ਉਮਰ ਇਹ ਸਾਬਿਤ ਕਰਨ ਵਿੱਚ ਲਾ ਦਿੰਦੇ ਆ ਤੇ ਫੇਰ ਏਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਮੇਰੀ ਸਕੇਲ ਤੇ ਸੁਰ ਜ਼ਿਆਦਾ ਵੱਡਾ ਏ ਪਰ ਗੁਰੂ ਤੇ ਉਸਤਾਦਾਂ ਦੇ ਘਰ ਨਿਵਾਇਆ ਦੀ ਸੁਣੀਂ ਜਾਦੀ ਏ
Pahla ode jini mehnt karo fer gal kareo
ਸਲੀਮ ਨੀਚਾ ਦਿਖਾਉਂਦਾ ਹਰ ਕਿਸੇ singer nu
@@amritgurbanistatus4143 jado tusi kese v ledar upar coment karde ho os toh pehla k tu politics upar mehnat kiti c a jarruri nahi velea Jo sach a sab nu dekhda k es bande nu kena k hankar aa
22Kanwar Grewal saab ji rabbi ruh aa ji dil da raja insaan baki Master sleem v ghaint insaan aa yr punjab di shaan ne gwayiye 🙏🙏🙏🙏🙏🙏🙏
ਬਹੁਤ ਵਧਿਆ ਅਵਾਜ਼ ਹੈ ਮਾਸਟਰ ਸਲੀਮ ਅਤੇ ਗਰੇਵਾਲ ਸਾਹਿਬ ਦੀ
ਬਹੁਤ ਖੂਬ , ਬਹੁਤ ਅਨੰਦਮਈ ਸਟੇਜ ਕਦੇ ਕਦੇ ਨਸੀਬ ਹੁੰਦੀ
ਕਨਵਰ ਤਾਂ ਯਾਰ ਰੱਬੀ ਰੂਹ ਹੈ❤❤❤❤❤
What a Singing what a Song Master Saleem ji god bless you you are the best best best Singer of Punjab
Kaya baat kanwer sahib ustad janab master Saleem ji
ਯਾਰ ਦੋਨਾਂ ਰੂਹਾਂ ਦਾ ਆਪਸੀ ਅਦਬ ਸਤਿਕਾਰ ਕਰਨ ਦਾ ਸਲੀਕਾ
ਦੇਖ਼ ਅੱਖਾਂ ਵਿੱਚੋਂ ਪਾਣੀ ਆ ਗਿਆ 😢ਪਰ ਕੁੱਛ ਲ਼ੋਕ ਫ਼ਕੀਰੀ ਨੂੰ ਦੂਜੇ ਪਾਸੇ ਲਾਈ ਜਾਂਦੇ ਆ, ਯਾਰ ਇਹ ਰੱਬ ਦੀਆਂ ਰੂਹਾਂ ਦੋਨੋਂ 🙏🏽🙏🏽🙏🏽
ਓ ਭਰਾਵਾ ਕੰਵਰ ਗਰੇਵਾਲ ਆ ਨਾਂ ਯਾਰ ਲੋਕ ਭੇਡਚਾਲ ਨਾਲ ਈ ਕਨਵਰ ਕਹੀ ਜਾਂਦੇ ਆ ਏਹਦੇ ਗੀਤ ਦੇ ਥੱਲੇ ਨਾਂ ਲਿਖਿਆ ਸੀ kanwar ਮੇਰੇ ਅਰਗੇ ਜ਼ਿਆਦਾ ਪੜੇ ਲਿਖਿਆਂ ਨੇ ਐਨ ਨੂੰ ਨੱਨਾ ਬੋਲ ਕੇ ਕਨਵਰ ਕਰਤਾ ਹੁਣ ਅੱਧਾ ਪੰਜਾਬ ਕਨਵਰ ਕਹੀ ਜਾਂਦਾ ਹੈ ਨਾ ਭੇਡਚਾਲ ਕਿਸੇ ਨੇ ਇਹ ਨੀ ਸੋਚਿਆ ਵੀ ਨਾਂ ਤਾਂ ਕੰਵਰ ਆ
ਧੰਨਵਾਦ। ਮੈਨੂੰ ਵੀ ਇਹੀ ਲੱਗਦਾ ਸੀ। ਅੱਜ ਯਕੀਨ ਹੋ ਗਿਆ
@@mannatsharma5749 ਹੋਰ ਭਰਾਵਾ ਏਹੀ ਗੱਲ ਆ ਕਿਸੇ ਨੇ ਵੇਖਿਆ ਵੀ ਅੰਗਰੇਜ਼ੀ ਕੰਵਰ kanwar ਆਏਂ ਈ ਪੈਂਦਾ ਪਰ ਇਕ ਨੇ k ਨੂੰ ਕ n ਨੂੰ ਨੰਨਾ w ਦਾ ਵਾਹਵਾ ਤੇ r ਦਾ ਰਾਰਾ ਬਣਾ ਕੇ ਕਨਵਰ ਗਰੇਵਾਲ ਕਰਤਾ ਤੇ ਪੜ੍ਹੇ ਲਿਖੇ ਪੱਤਰਕਾਰ ਵੀ ਕਨਵਰ ਗਰੇਵਾਲ ਈ ਲਿਖੀ ਜਾਂਦੇ ਆ ਇੰਡੀਆ ਚ ਭੇਡਚਾਲ ਬਹੁਤ ਆ ਇਹ ਗੱਲ ਉੱਘੇ ਤਾਂਤਰਿਕ ਚੰਦਰਾ ਗੋਸਵਾਮੀ ਨੇ ਸਿੱਧ ਕੀਤੀ ਹੋਈ ਆ
ਕੰਵਰ ਜੀ ਨੇ ਗਾਇਕੀ ਦੇ ਨਾਲ ਨਾਲ ਮਨ ਦੀ ਵੀ ਬਹੁਤ ਸਾਧਨਾ ਕੀਤੀ ਹੈ ਜੋ ਬੰਦੇ ਨੂੰ ਨਿਮਰਤਾ ਚ ਰੱਖਦੀ ਹੈ ਵੀਰ ਜੀ ਦੀ ਕਮਾਈ ਨੂੰ ਲੱਖ ਲੱਖ ਪ੍ਰਣਾਮ,
Salim ji Grewal ji, the more things we praise each other, the less we will run out of words to praise.
Wah g wah dunia labhdi uhna nu jo khud nu labhde rhe
Nahi Reesan Saleem ji. Great Rendition ....You are number one SINGER
ਕੰਵਰ ਗਰੇਵਾਲ ਦਿਲ ਵਿੱਚੋਂ ਗਾ ਰਿਹਾ ਸਲੀਮ ਦਿਮਾਗ ਤੋਂ ਹਵਾ ਮੇਰਾ ਵਿਚਾਰ ਐ ਬਾਕੀ ਸਭ ਸਿਆਣੇ ਹੋ ਜੀ 🙏🙏
ਸਹਿ ਗੱਲ a
ਇਹ ਤਾਂ ਸਹੀ ਹੈ
Sahi gl aw bai
Saleem nu samjna har ik de vas di gal ni sir bai thuhadi soch ashi aa
ਸਲੀਮ ਹਰ ਕਿਸੇ ਨਾਲ ਜਾਣ ਜਾਣ ਕੇ ਪੰਗੇ ਲੈਂਦਾ ਬਾਈ ਸਭ ਨੁ ਦਿੱਖ ਰਿਹਾ ਇਹ ਦੂਜੇ ਨੁ ਨੀਵਾਂ ਦਿਖਾਉਂਦਾ ਹੈ ਪਤਾ ਨਿ ਇਸ ਨੂੰ ਕਿ ਮਿਲਦਾ ਬਾਕੀ ਰੱਬ ਰਾਖਾ ਬਾਈ
But sleem naal koi ni lenda😂😂😂😂😂😂
I respect Master Saleem..But he downtrodden others that's bad
Veer g TUC es di jugal bandi Rahat fate nal suno es da mu mod ta c
Salim koi nahin ban Sakta
Isko Rahat ne chup kiya tha jugalbandi main
Kanwar bai dil o slam aa ❤
Kanwar Saab rab Roop hai...❤
ਮੈਨੂੰ ਲੱਗਦਾ ਕੰਵਰ ਗਰੇਵਾਲ ਦੀ ਪ੍ਰਫੋਰਮੈਂਸ ਮੈਨੂੰ ਤੇ ਬਾਈ ਡ੍ਰਮ ਸੈੱਟ ਵਾਲ਼ੇ ਵੀਰ ਨੂੰ ਪਸੰਦ ਕੀਤਾ ਹੈ
G After noon and Song v v Nice Like it thanks ji 👍 💕 🙏
Thank you ji 👍 🙏
🎵Shiv kr Batalvi👏kanwar Grewal down to earth…Passionate Singer…masterpiece #spiritual song#Master Salim at his best
When someone who has more deeper feelings than Kanwar and he comes across and recognize and feel forced to dance and sing that will be a unforgettable moment.
Waheguru ji bahut he sunder smaa
Superb sir' 🙏🏾😊
Wat an energetic performance 😍
ਕਨਵਰ ਬਾਈ okkkk❤❤❤❤🎉🎉🎉🎉
ਹਵਾ ਜਿਆਦੀ ਕਰਦਾ ਹੁਣ ਉਹਨੂੰ ਆਵਦਾ ਪੂਰਾ ਵੀ ਨਹੀਂ ਕਰਨ ਦਿੰਦਾ
ਕੰਵਰ saab kyaa baat aa 🙏🏻🙏🏻🙏🏻 kaisa mohol bnayea yr kmaal aa 🙏🏻
ਮੈਂ ਕੰਵਰ ਗਰੇਵਾਲ ਸਾਬ ਦਾ ਹਰ ਇਕ ਅਖਾੜਾ ਸੁਣਦਾ.... ਬਹੁਤ ਵਧਿਆ msg ਹੁੰਦਾ
ਕਨਵਰ ਗਰੇਵਾਲ ਜੀ।ਇਕ ਫਕੀਰ ਗਵੀਆ ਹੈ। ਜਿਹਡਾ ਮਾਲਕ ਮਿਲਾਂ ਦਿੰਦਾ ਹੈਂ
I love u kanwar saab ji
Bohat Khub and very enjoyable to listen to you both
SirrA galbaat 🎉🎉
Kanwar paji Wah kamal feel the voice ❤❤
♥️♥️🌹🌹👍Bai ganwar Grewal ji🙇🙏🙏
ਵੈਰਾਗ ਤਾਂ ਕਨਵਰ ਬਾਈ ਦੀ ਆਵਾਜ਼ ਵਿੱਚ ਏ।
Kyaa baat aa khan sahib ji 🙏🙏outstanding buhat hi riyaaz aa tuhada🙏Aaisa gana aaisa sur buhat aukha
Done bht vdhia singer
Kanwar Saab tusi great ho ji 🙏🙏
Data Mehar kre ji 🙏🙏
Both are great singers and eh dono rabb de bande ah eh next level gaonde ah very nice
Maza aa gya kya baat hai lot of lov to both of u frm chamba
Kya baatan collaboration
ਕੰਨਵਰ ਗਰੇਵਾਲ ਸੰਗੀਤ ਦੇ ਮਾਲਕ ਹਨ ਸਲੀਮ ਰੌਲਾ ਨਾ ਪਾ ਸੰਘ ਪਾਰੀ ਜਾਨਾ
ਬੇਸ਼ਕ ਭਾਈ ਜੀ ਕੰਵਰ ਜੀ ਬਹੁਤ ਵਧੀਆ ਗਾਉਂਦੇ ਨੇ ਪਰ ਉਹ ਸਲੀਮ ਦਾ ਪੂਰਾ ਸਤਿਕਾਰ ਕਰ ਰਹੇ ਨੇ ਤੇ ਅਗਲਾ ਉਣੁ ਆਪਣੇ ਨਾਲ ਗਾਉਣ ਨੂੰ ਬੋਲ ਰਹੇ ਤੇ ਤੁਸੀ ਬੋਲਦੇ ਪਏ ਰੌਲਾ ਨਾ ਪਾ ਜੇ ਸਲੀਮ ਨਾ ਗਾਉਂਦਾ ਤੇ ਕੰਵਰ ਨੇ ਬੀ ਨਹੀਂ ਸੀ ਗਾਉਣਾ
ਸਲੀਮ ਫੁਕਰਾ ਦੂਜੇ ਨੂੰ ਨੀਵਾ ਦਿਖੌਣ ਦੀ ਕੋਸ਼ਿਸ਼ ਕਰਦਾ
ਤੇ ਤੂੰ ਘੂਸਾ 😂😂😂😂😂
@@Hs-ns5hv ਤੂੰ ਫੁਕਰੇ ਦਾ ਚੱਮਚਾ ਲਗਦਾ
Tu ta menu landu singer sunan wala he lagda va
Pahlan Salim ne bhut uccha Sur rakhia usnu lagda c kanwar aana uccha nhi ga sakda.
Par kanwar Grewal ne thoda gap de k apne Sur ton shuru kita te vadhiya Gaiya
❤jay jay kar ha..
Kanvar pa ji best singer the big fen
ਗਾਇਕੀ ਦੀ ਤਕਨੀਕ ਇੱਕ ਪਾਸੇ ਗੀਤ ਦੇ ਬੋਲਾਂ ਨੂੰ ਫੀਲਿੰਗ ਦੇਣੀ ਗੱਲ ਦਾ ਮਜਾ ਵੀ ਆਪਣਾ ਹੀ ਹੁੰਦਾ
ਵਾਹਿਗੁਰੂ ਨੇ ਕੰਵਰ ਵੀਰ ਵਰਗਾ ਕੋਈ ਸਿੰਗਰ ਨੀ ਬਣਾਇਆ ਸਲੀਮ ਬੀ ਕੁਝ ਨੀ
ਪੂਰੀ ਸਾਦਗੀ ਤੇ ਨਿਮਰਤਾ ਵਾਲੇ ਸੁਰ ਨੇ ਮੇਰੇ ਵੀਰ ਦੇ
Wah ji wah grewal sahb❤❤
Grewal is legend singer ,a man of God.
ਬਹੁਤ ਹੀ ਵਧੀਆ ਗਾਇਆ 👍
ਬਹੁਤ ਖੂਬ ❤
Awaz sira kanwar Grewal
❤❤❤ kanwar Grewal ,,,sqoon ❤❤❤❤❤
Aslam u ahlykum sasriyakaal gee love pk
Wah Saleem Bhai❤
You are both great
Nanak Niwas Jo Chale Lage Na Tayti Wao
Kanwar Sahab Tusi Stage Te Hamesha AP Nu Niwas Akhde Ho 🌹
Fal V Niweya Rukha Nu Lagde Han Kanwar Sahab🌹
kanwar nice looking 👌 ❤
Wa bhi jo
Grewal saab ...❤❤❤
ਦੋਨੋ ਹੀ ਸਿੰਗਰ ਰਭਿ ਰੂਹ ਨੇ ਕੰਵਰ ਗਰੇਵਾਲ, ਅਤੇ ਸੂਫ਼ੀ ਸਿੰਗਰ ਕਾਸ਼ੀ ਨਾਥ
❤❤❤❤ਵਹਿਗੁਰ ਜੀ
Waah kya baat hai 🙏🙏🌹🌹
Best Singers Jo Dheea Bhena Wale Geet Gounde Ne Real Sons of PUNJAB
Bahut Bahut badiya ❤ love you
Master saleem is a Legend but highly underrated and ignored by the audience these days
ਵਾਹ ! ਕਿਆ ਬਾਤਾਂ
ਹਰ ਬੰਦੇ ਦੀ ਆਪਣੀ ਸੁਰ ਦੀ ਰੇਂਜ ਹੁੰਦੀ ਏ ਜਰੂਰੀ ਨੀ ਉਚੇ ਸੁਰ ਤੇ ਗਾਉਣ ਵਾਲਾ ਸਬ ਤੋਂ ਵਦੀਆਂ ਗੈਵੀਆਂ ਹੋਵੇ
Kia hi bat h mastar g wah
Kanwar grawal sahib you are very humble man ❤
Waheguru ji🙏🙏🙏🙏🙏🙏❤❤❤❤❤❤❤❤❤❤
Saleem paaa ghaintt rooh hai❤
Shri kanwer Grewal ji ko naman onki sadgi ko naman hai 🙏🙏🙏🙏
ਕੰਵਰ ਗਰੇਵਾਲ ਜੀ ਨੂੰ ਨਾ ਸੁਣਿਓ ਕਿਉਂਕਿ ਇਹਨਾਂ ਦੀ ਆਵਾਜ਼ ਚ ਐਨਾ ਮਿੱਠਾ ਨਸ਼ਾ ਹੈਕਿ ਜੋ ਇਕ ਅੱਖਾਂ ਬੰਦ ਕਰਕੇ ਸੁਣ ਲਵੇ ਬਸ ਫਿਰ ਲਤ ਲਗ ਜਾਂਦੀ ਆ❤
Bilkul sahi h ji
Bilkul sahi h ji
Master Salim is best ever Singer my life
Main 1983 Born ha
Love you Badaa sarra..❤❤❤❤❤asli .. kalakaari
Waah Salim bai 🙌
Good baji ❤❤❤❤❤
ਸ਼ਮੀਮ ਦੀ ਪਹਿਲੀ ਕੈਸ਼ਟ ਚਰਖੇ ਦੀ ਘੂਕ ਬੁਹਤ ਹੀ ਵਧੀਆ ਹੈ ਜੀ
❤❤❤❤ Kanwar
Great artist
Master Saleem ji and
Kanvar ji
ਸੁਣ ਤਾ ਲੇ ਬਾਪ ਨੂੰ
Jay ho ❤❤❤❤❤❤❤❤❤❤❤❤❤❤❤❤❤❤❤
Master Salim ji Kanwar Grewal ji voice is very nice