Suman Jaitly beta love you the way u ur interview & made us aware about fukra Saleem I love his dad who tuned we’ll known current singers Being we’ll known & busy physician when ever get little time listen to Punjabi songs my weakness being Punjabi from ASR district villager in border area - Dr Sharma from USA good luck to all of U
Kalu sha koti ji me aapka fen ho gya...chahe koi bhi aapke nhi ho.lekin aapke sath malik h.or aapki gayki h.ik din aap duniya ke bhut bde singer bnoge....or ho bhi aap...
Ehna da tabbar he froti bazza da sara .. ehna sarya nai apne he munde praa kalu Shah koyi nal khaar rakhi a tars ni aya jwa lannat a puran dai tabbar nu ..jutiya mari landu bandya dai ..kalu baithu arsha tai oh puran da tabbar baithu farsha tai ..eh deserve krda ..love u bro ❤️❤️ kalu
tusi fukr puna kitho dekh.lya ji....jish inshan kol ghun hove oh fukra nhi hunda osnu master bolde ne oh sahi hi bolyga agar koi bysur lgavega bus asi lok kuj glt sochn lag jaande
Aj de zmane ch khud stand hona pnda h kalu bhaji koi kise da h ni veer pr rabb tenu jrur kamyaab kru eh mera dil khinda h loka di full sport h veere tere nal kya awaaz h bai teri love you bro
Today I met her then show her this video I tell her that every one likes your thought Nd singing. Nd I also tell that this video will cross 1 million...
ਜਿਉਂਦੇ ਰਹੋ ਕਾਲੂ ਵੀਰ ਰੱਬ ਆਪ ਤੁਹਾਨੂੰ ਤਰੱਕੀਆਂ ਬਖਸ਼ਿਸ਼ ਕਰੇਗਾ ਬਸ ਉਸ ਮਾਲਕ ਉਪਰ ਭਰੋਸਾ ਰੱਖੋ।
j
Star. Ha
Kalu Shah koti ਬੁਲੰਦ ਆਵਾਜ਼ ਦਾ ਮਾਲਕ,,,, ਬਾਬਾ ਨਾਨਕ ਮਿਹਰ ਕਰੋ ਵੀਰ ਤੇ 🙏🙏🙏
ਵਾਹ ਜੀ ਵਾਹ ਬਹੁਤ ਵਧੀਆ ਸੋਚ ਵੀਰ ਦੀ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ
P
ਸਲੀਮ ਯਾਰ ਸ਼ਰਮ ਖਾ ਮਾੜੀ ਮੋਟੀ
ਤੈਨੂੰ ਬਥੇਰਾ ਕੁੱਝ ਦਿੱਤਾ ਰੱਬ ਨੇ
ਥੋੜਾ ਜਿਹਾ ਆਵਦੇ ਭਰਾ ਲਈ ਖਰਚਦੇ
ਤੇਰਾ ਕੁੱਝ ਨੀਂ ਜਾਣਾ ਵੀਰੇ
Dil hona chahida e veere
ਸਲੀਮ ਨੂੰ ਸਰਮ ਆਉਣੀ ਚਾਹੀਦੀ ਹਾ
ਇੱਕ ਗੱਲ ਪੱਕੀ ਇਸ ਦਾ ਟਾਈਮ ਆਉ"
ਦੂਜੀ ਗੱਲ ਇਹ ਸਬਰ ਵਾਲਾ ਬੰਦਾ"
ਤਿਜੀ ਗੱਲ ਇਹ ਸੱਚਾ ਬੰਦਾ ਇਸ ਦੇ ਅੰਦਰ ਦਰਦ
ਲੁਕਿਆ ਹੋਇਆ "👌👌👌👍🙏🙏🙏
Gurpal Singh sach kea bai jvaaa eh bndaa da timee auuu ga sabar da fall mithaa hunda
Bilkul sahi
22 ਚਿੱਟਾ ਬਹੁਤ ਪੀਂਦਾ ਆ ਇਹੋ
Chauti gal oh bande kush ni kar sakde jere doojea nu dosh dainde aa. Baki good luck
@@khoo_wale08 o hlo kon a tu. Tu lwa ke auna chitta
ਅਾਸਿਕ ਨੂ
ਜਦ ਵੀ ਮਾਰਦੀ ਘਰ ਦੀ ਗਰੀਬੀ ਮਾਰਦੀ
ਪਰ ਜਿੰਦਗੀ ਜਿੰਦਾ ਦਿਲੀ ਦਾ ਨਾਮ ਅਾ ਵੀਰ ਕਾਲੂ ਬਿਗ ਬੇਸ਼ ਸਲੀਮ ...ਅਾਮੀਨ
ਵਾਹਿਗੁਰੂ ਜੀ ਤੁਹਾਨੂੰ ਤਰੱਕੀ ਦੇਵੇ
ਸਲੀਮ ਤੋਂ ਉਪਰਲੇ ਲੈਵਲ ਦਾ ਸਿੰਗਰ ਆ ਬਾਈ.. ਕੋਈ ਗੱਲ ਨੀ ਬਾਈ ਰੱਬ ਇਕ ਦਿਨ ਤੇਰਾ ਟਾਈਮ ਜਰੂਰ ਲਿਆਊਗਾ....
God's Bless You ਕਾਲੂ ਵੀਰ
ਰਬ ਦੇ ਘਰ ਦੇਰ ਹੈ ਅੰਦੇਰ ਨਹੀਂ
ਸਾਬਰ ਕੋਟੀ ਵਰਗੀ ਆਵਾਜ਼ ਵੀਰੇ ਤੁਹਾਡੀ ਜਿਉਂਦੇ ਰਹੋ ਵੱਸਦੇ ਰਹੋ❤
ਏਹੋ ਜਿਹੇ ਫੱਕਰ ਲੋਕ ਦੁਨੀਅਾਂ ਤੇ ਬਹੁਤ ਘੱਟ ਨੇ ਜੋ ਬਿਨਾ ਪੈਸੇ ਤੋਂ ਵੀ ਲੋਕਾਂ ਨੂੰ ਚੰਗਾ ਗਾਣਾ ਸੁਣਾ ਦਿੰਦੇ ਨੇ
Bilkul bilkul bro
ryt
Respect from heart 🙏🙏
ਫੂਕਰੇ ਸਲੀਮ ਤੋਂ ਕਿਤੇ ਜ਼ਿਆਦਾ ਸੋਹਣੀ ਅਵਾਜ਼ ਆ ਕਾਲੂ ਬਾਈ ਦੀ।
Asha cd karwade fir
@@sardarsohisahib5708 leke aaji mere office cd, album sb krwadu
ਘਰਨੂੰ ਲੈਜਾ ਫਿਰ.. 😂😂😂😂
your right kaur ji
@@deepkahlon3942 mera ghar ta sarkari aa. Tu leja. Me ta office lyan nu keha.. S.S.P office ludhiana.. tu aana ta aaja... Sarkari gaddi bhejda
ਬਹੁਤ ਵਧੀਆ ਆਵਾਜ਼
ਮਾਸਟਰ ਸਲੀਮ ਓਏ ਅਕਲ ਕਰਲਾ , ਲੋਕਾਂ ਨੂੰ ਮੱਤਾਂ ਦਿੰਦਾ ਆਪ ਵੀ ਸਿੱਖ ਲਾ ਕੁਝ , ਭਰਾ ਆਪਣੇ ਨੂੰ ਛੱਡਕੇ ਕਾਹਦੀ ਟੋਹਰ
Right
Selfish sala saleem
Sister tusi bohat vadia reports ho ik like tuhde lai🙏🙏🙏👌👌👍👍
Rytttttt ji reported
ਇਹ ਬੰਦਾ ਬਹੁਤ ਚੰਗਾ ਹੈ ਕਿਸੇ ਵਾਸਤੇ ਵੀ ਕੁਬਚਨ ਨਹੀ ਬੋਲਦਾ । ਰਬ ਤੇਰੀ ਵੀ ਸੁਣੇ ਗਾ ਵੀਰੇ ਬਾਕੀ ਗੱਲ ਰਿਸਤਿਆਂ ਦੀ ਤੇਰੇ ਤਾਂ ਮਤਰਏ ਆ ਅਜ ਕਲ ਤਾਂ ਇਕ ਪੇਟ ਦੇ ਜੰਮੇ ਇਕ ਦੁਜੇ ਨੂੰ ਪਾਣੀ ਨਹੀਂ ਪੁਛਦੇ ।
ਸਹੀ ਗੱਲ ਆ ਵੀਰ g ਸਾਡੇ ਘਰ v ਏਦਾਂ ਦੇ ਮਾਂ ਬਾਪ ਨੇ
ਬੰਦੇ ਦਾ ਟਾਈਮ ਜਰੂਰ ਆਊਗਾ🙏🙏 ਬਾਬਾ ਮੇਹਰ ਕਰੇ🙏
ਬਹੁਤ ਮਾੜੀ ਗੱਲ ਆ ਸਲੀਮ ਲਈ ਅਤੇ ਪੂਰਨ ਸ਼ਾਹਕੋਟੀ ਲਈ
ਸਲਿਓ ਲੋਕਾਂ ਸਾਹਮਣੇ ਬਹੁਤ ਸਟਾਰ ਬਣਦੇ ਓ ਭਰਾ ਨੂੰ ਸਾਂਭ ਲਓ ਚਵਲੋ
Hnji veere sahi gll aa sala wasa ta bda maata da bhagat bnnda thlle laao saale nu
Tu laa de fir chabal
@@sardarsohisahib5708 kinu khena pya
@@sardarsohisahib5708 tere nall koi gll hoi meri tu dss menu phelo kll nu je tu koi wadiya stand bna lawe fer ghrde chd denga
@@sardarsohisahib5708 tu kyu bina gall to pange le riha bro....
ਬਹੁਤ ਹੀ ਜਬਰਦਸਤ ਇੰਟਰਵਿਊ
ਸੁਮਨ ਜੇਟਲੀ ਭੈਣ ਤੇਰਾ ਭਲਾ ਹੋਵੇ ਵਧੀਆ ਕਲਾਕਾਰ ਨਾਲ ਰੂ ਬ ਰੂ ਕਰਵਾਇਆ ਕਾਲੂ ਸਾ਼ਹਕੋਟੀ ਦਾ ਸੱਚ ਦੁਨੀਆਂ ਸਾਹਮਣੇ ਰੱਖਿਆ....
Suman Jaitly beta love you the way u ur interview & made us aware about fukra Saleem I love his dad who tuned we’ll known current singers Being we’ll known & busy physician when ever get little time listen to Punjabi songs my weakness being Punjabi from ASR district villager in border area - Dr Sharma from USA good luck to all of U
Wah g wah kalu shah kooti great man sacha ty sucha kalakar Allah pak salamat rahy or taraqi atta fermye..from Pakistan
ਬਹੁਤ ਸੋਹਣਾ ਗੀਤ ਹੈ ਜੀ ਸੰਦੀਪ ਕੋਠੇ ਇੰਦਰ ਸਿੰਘ ਵਾਲੇ 👌👌👌👌👌👌👌👌👌👌👌👌👌👌👌👌👌👌👌👌👌🤔🤔🤔🤔
Wow...👍👍👍🙏🙏🙏🙏🙏🙏..ye song saleem paa app lyi hi gyaaaa..
NYC Kalu veer , dbb k rkh kmm nu , kmzaabi jroor millu , like here for Kalu shahkot veer
Kalu sha koti ji me aapka fen ho gya...chahe koi bhi aapke nhi ho.lekin aapke sath malik h.or aapki gayki h.ik din aap duniya ke bhut bde singer bnoge....or ho bhi aap...
ਪੂਰਨ ਸਾਹ ਕੋਟੀ ਗਾਡੂ ਸਲੀਮ ਫੁਕਰਾ ਕੋਈ ਗੱਲ ਨਹੀਂ ਵੀਰ ਅੱਲਾ ਬਾਲੀ
Rab tarki deve tenu veer
ਕਰਨ ਔਜਲੇ ਹੋਣੀ ਇਸਦਾ ਗੀਤ ਕਰਕੇ ਸਲੀਮ ਦੀ ਢੂੰਹੀ ਤੇ ਪਿੱਪਲ਼ ਲਾਉਣ ਤਾਂ ਸੰਵਾਦ ਆਾਊ... ਮੈਂ ਵੀ ਕੋਸ਼ਿਸ਼ ਕਰੂੰ ਕਿ ਕਿਤੇ ਕਿਸੇ ਕਲਾਕਾਰ ਦੇ ਨਾਲ ਇਸਦਾ ਮਰੀਕਾ ਦਾ ਟੂਰ ਲਵਾਈਏ ,, ਜ਼ਰੂਰ ਕੋਸ਼ਿਸ਼ ਕਰਾਂਗੇ ਅੱਗੇ ਤੇਰੇ ਕਰਮ ਕਾਲੂ ਵੀਰ ...
ਬਾਕੀ ਸਲੀਮ ਤੇ ਪੂਰਾ ਚਵਲ ਆ .. ਬਾਬੇ ਨੇ ਕਲਾ ਬਖ਼ਸ਼ੀ ਏ ਪਰ ਸਲੀਮ ਚ ਹੱਦੋਂ ਵੱਧ ਹੰਕਾਰ ਏ
Kina simple bnda yr Shareef 👏
bilkul
"Maut mardi na bande nu ta ego mardi"
Superb kalu ustaad ❤️❤️❤️❤️
ਵੀਰ ਜੀ ਮਾਸਟਰ ਸਲੀਮ ਨੇ ਤਾਂ ਆਪਣਾ ਆ ਦਿਖਾ ਹੀ ਦਿੱਤਾ ਪਿਉ ਨੇ ਕਿਹੜਾ ਪੁੱਤ ਬਾਰੇ ਸੋਚਿਆ
Baap nu chahida c parmote krna.
Ehna da tabbar he froti bazza da sara .. ehna sarya nai apne he munde praa kalu Shah koyi nal khaar rakhi a tars ni aya jwa lannat a puran dai tabbar nu ..jutiya mari landu bandya dai ..kalu baithu arsha tai oh puran da tabbar baithu farsha tai ..eh deserve krda ..love u bro ❤️❤️ kalu
ਬਹੁਤ ਵਧੀਆ
Dil nu shundi gal kahi.... Jad Mai khda nhi dikh da
Te Mai betha kithon dikhju 💞😘😍
ਚੈਨਲ ਵਾਲਿਓ ਪਹਿਲਾਂ ਤਾਂ ਆਹ ਜਾਦੂ ਟੂਣੇ ਵਾਲੀਆਂ ਮਸ਼ੂਰੀਆ ਦੀ ਚਵਲ ਮਾਰਨੀ ਬੰਦ ਕਰੋ
😂😂😂😂😂
Right
Right gal Bro
jagjeet ludhar eh taan channel hi tune wale pakhandi da 😜😜
ਸਿਰਫ ਇਕ ਸਪੋਕਸਮੈਨ ਟੀ ਵੀ ਚੈਨਲ ਹੈ ਜੋ ਤੰਤਰ ਮੰਤਰ ਨੂੰ ਬੜਾਵਾ ਦਿੰਦਾ ਵਿਗਿਆਪਨ ਨਹੀ ਕਰਦਾ
ਵੀਰ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਉ ਸੰਮਾ ਬੋਹਤ ਬੰਲਵਾਨ ਹੁੰਦਾ ਵੀਰ ਜੀ
ਅੱਜ ਕੱਲ ਦੇ ਸਿੰਗਰ ਜਵਾਂ ਹੀ ਘਟੀਆ ਨੇ ਪੁਰਾਣੇ ਸਿੰਗਰਾਂ ਦੀ ਕੋਈ ਰੀਸ ਨੀ ਕਰ ਸਕਦਾ ਨਾਲੇ ਆ ਸਲੀਮ ਤਾਂ ਇੱਕ ਨੰਬਰ ਦਾ ਫੁਕਰਾ ਦੇਖਿਆ ਅਸੀਂ face to face 😏😏😏😏
Acha ji kithe dakheya c
Kudi Sach boldi aa.
tusi fukr puna kitho dekh.lya ji....jish inshan kol ghun hove oh fukra nhi hunda osnu master bolde ne oh sahi hi bolyga agar koi bysur lgavega bus asi lok kuj glt sochn lag jaande
Nic
Vilkul sahi a. Fukra sala
ਬਹੁਤ ਵਧੀਆ ਜੀ
Aj de zmane ch khud stand hona pnda h kalu bhaji koi kise da h ni veer pr rabb tenu jrur kamyaab kru eh mera dil khinda h loka di full sport h veere tere nal kya awaaz h bai teri love you bro
👌👌👌👌👏👏👏👏👏 ਕਹਿਣ ਨੂੰ ਕੁਝ ਨਹੀ ਰਿਹਾ ਵੀਰ ਜੀ🙏🙏👏👏👏👏
ਮਾਸਟਰ ਸਲੀਮ ਤੇਰੀ ਗਾਇਕੀ ਦਾ ਕਿਸੇ ਨੂੰ ਕੀ ਫਾਇਦਾ ਜੇਕਰ ਤੇਰਾ ਭਰਾ ਹੀ ਦੁਖੀ ਹੈ
ਵਾਹ ਜੀ ਵਾਹ ਬਾਬਾ ਮੇਹਰ ਕਰੇ ਜੀ
क्या बात है कालू भाई मीर साहब जी आपकी आवाज तो सलीम भाई से भी बुलंद है मासा अल्लाह
ਬਹੁਤ ਸੋਹਣੀ ਅਵਾਜ ਆ ਬਾਈ ਕਾਲੂ ਬਾਈ ਜੀ ਦੀ
Kntttttttt 👌 kalu veer,, God bless you,,parmatma tuhadi awaj vich hor taraki bakshe🙏🙏🙏🙏
ਵਾ ਕਮਾਲ ਆਵਾਜ਼ ਐ ਵੀਰ ਜੀ ਤੁਹਾਡਾ
ਟਾਈਮ ਵੀ ਜਰੂਰ ਆਵੇਗਾ
Great soul kalu shaw koti 👍🏼
पाजी आज तक एस बंदे नू पंजाबी गीत नई गया jehda बहुत हिट होय होवे। केप्सूल बाज साला।
Saleem fukra
Babbu maan hi bnao ga tainu star 22 onu mil..jo loka da maan h babbu maan saab please see will it....
Bahut vadia awaaz hai 👏👏👏👏
Great voice ❤️bro god bless you
ਤੁਹਾਡੀ ਅਵਾਜ ਬਹੁਤ ਸੋਹਣੀ ਹੈ।ਤੁਸੀਂ instagram ਤੇ ਆਪਣੇ ਗਾਣਿਆਂ ਦੀਆਂ video's ਪਉਂਦੇ ਰਿਹਾ ਕਰੋ। social media ਨੇ ਬਹੁਤ ਜਾਣਿਆ ਦੀ ਕਿਸਮਤ ਚਮਕੀ ਹੈ, ਹੌਸਲੇ ਬੁਲੰਦ ਰੱਖੋ।
ਰਿਸ਼ਤੇ ਦਾਰਾਂ ਤੇ ਭੋਰਸਾ ਨਾ ਰੱਖੋ।ਕੋਈ ਕਿਸੇ ਤੇ ਕੰਮ ਨਹੀਂ ਆਓਂਦਾ।
ਕੁਛ ਕਮੀ ਤਾਂ ਤੇਰੇ ਵਿੱਚ ਵੀ ਹੋਣੀ ਐਂ ਵੀਰ ਵਰਨਾ ਮਾ ਬਾਪ ਬੱਚੇ ਨੂੰ ਕਦੀ ਨੀ ਛੱਡਦੇ
bahut vadiya soch veer ji
ਅਾ ਬਾਬਾ ਕਾਜੀ ਜੀ ਨੇ ਤੁਹਾਨੂੰ ਲੈ ਬੈਠਣਾ ਚੈਨਲ ਵਾਲੀਓੁ .
ਅੰਧਵਿਸਵਾਸ ਫੈਲਾਓੁਣਾ ਬੰਦ ਕਰ ਦਿਓੁ .
ਮੈ ਅੱਜ ਤੋ ਬਾਅਦ ਤੁਹਾਨੂੰ ਵੇਖਣਾ ਤੇ ਸੁਣਨਾ ਬੰਦ ਕਰ ਰਿਹਾ ਹਾ .
ਅਾ ਪਖੰਡ ਦੇ ਅੈਡਵੋਟਾੲੀਜਮੈਂਟ ਤੋ ਦੁਖੀ ਹੋ ਕੇ .
Great Indian Army Great Sikh Regiment 😂😂😂😂😂😂😂😂😂😂😂
Sahi ga wa
ਵਧੀਆ ਬੰਦਾ ਯਾਰ
Very nice voice ..... very talented
Daily post ਚੈਨਲ ਬਹੁਤ ਵਧੀਆ ਪਰ ਪਲੀਜ ਇਹ ਜਾਦੂ ਟੂਣੇ ਦੀਆ ਐਡਾ ਬੰਦ ਕਰਦੋ plz
Apni 2 kismat wa eh Sabar koti nu wadde 2 singer v sunde c maut to bad Alex koti nu Koi nahi sunda singer ta oh v Bahut vadhia
Bilkul sahi baat likhi hai sir aapne
Yhi sch hai....
Par kash log bhi is baat ko smjhte
ਜਿਉਦਾ ਵੱਸ਼ਦਾ ਰਹਿ ਵੀਰ
ਸਲੀਮ ਤਾਂ ਹਰ ਸਟੇਜ ਤੇ ਕੋਈ ਨਾ ਕੋਈ ਪੰਗਾ ਪਾਈ ਰਖਦਾ। ਕੁਲ ਮਿਲਾ ਕੇ ਵਧੀਆ ਬੰਦਾ ਨਹੀਂ ਹੈ।
Right
Bhiya hain tun hindi ch name likheya ki gal sharam aundi punjabi vch likhde
ਉਸਤਾਦ ਜੀ Nic 👌👌
Luv u kallu ustad ji ❤️❤️
Great.. God bless you
Suman ji tusi bhot vadiya trike nal glll krde o.waah
Nice laggy raho bai g
Definitely
God bless u Kalu Shahkoti ji 👌💚💛💜👍👏👏
Waheguru ji thonu bad to bad tarkkiya dave aur hamesha thode naal rahe
ਬਾਈ ਇਕ ਗੱਲ ਬੜੀ ਦਿਲ ਤੇ ਲੱਗੀ ਜਿਹੜਾ ਤੂੰ ਕਿਹਾ ਕਿ ਮੈਂ ਜੱਟਾ ਲਈ ਨਹੀ ਗਾਊਦਾ ਮੈਂ ਛੋਟੇ ਲੋਕਾਂ ਲਈ ਗਾਊਦਾ ਹਾ ਜੱਟ ਸਾਰੇ ਤੱਕੜੇ ਲੋਕ ਹੁੰਦੇ ਆ ਬਾਈ ਤੂੰ ਕਲਾਕਾਰ ਏ ਤੈਨੂੰ ਜਾਤ ਪਾਤ ਦਾ ਨਾਮ ਨਹੀਂ ਵਰਤਨਾ ਚਾਹੀਦਾ ਸੀ ਤਾ ਹੀ ਤੂ ਪਿਛੇ ਰਹਿ ਗਿਆ ਤੇ ਦੋਛ ਸਲੀਮ ਨੂੰ ਦੇਨਾ ਜਿਹੜਾ ਵੀ ਕਲਾਕਾਰ ਹਿੱਟ ਹੁੰਦਾ ਜੱਟ ਸੁਨਦੇ ਤਾ ਹੀ ਹੁੰਦਾ
Kalu i love your voice and u
God bless you kalu ji
ਆਵਾਜ਼ ਪੰਜਾਬ ਦੀ ਵਿਚ ਸਲੀਮ ਵੀਰ ਜੀ ਤੁਸੀ ਬਹੁਤ ਲੋਕਾਂ ਨੂੰ ਅੱਗੇ ਲੈ ਕੇ ਆਏ ਓ ...ਇਕ ਝਾਤੀ ਘਰੇ ਵੀ ਮਾਰੋ ਜੀ ...ਕਿਰਪਾ ਕਰ ਕੇ ਕਾਲੁ ਵੀਰੇ ਵੱਲ ਵੀ ਧਿਆਨ ਦੇਵੋ ...🙏
4:45 video start
Kallu Shaah Koti Rab taunu Tarakee Bakshey God bless you .
great news channel love from australia
kiii vdea news aa....aah advertisemnt sahi aa great aa ehe.......jaadu toona krwau chnnla picht lgke
kismat de gall aa awaj saleem nalo ehna de wadia aa👍👍👍
Love you veer ji 🌹🙏🌹👍👌
sade mohale de jagran vich aaye c saah koti ji bhot vdiya gayiaa c ehna ne😊😊😊
Subhan Allah Allah paak aapko tarrki bakse 🕋🕋🕋🕋🕋🕋🕋🤲🤲🤲🤲🤲🤲🤲🤲 keep it up
ਲੱਖ ਲਾਹਨਤ ਇਹੋ ਜਿਹੇ ਪਿਉ ਦੇ,ਭਰਾ ਦੇ ਜਿਹੜੇ ਸਿਰਫ ਗੱਲਾਂ ਨਾਲ ਹੀ ਘਰ ਪੂਰਾ ਕਰਦੇ,ਇਹੋ ਜਿਹੇ ਲੋਕ ਕਿਸੇ ਦੇ ਵੀ ਮਿੱਤ ਨਹੀਂ ਬਣਦੇ, ਇਨ੍ਹਾਂ ਨੇ ਬਹੁਤ ਭੁੱਖ ਦੇਖੀ, ਇਹ ਅੱਜ ਵੀ ਉਸੇ ਔਕਾਤ ਦੇ ਮਾਲਕ ਨੇ
Great Man
Very good kalu ji
aap kamal ho kalu shah koyi jee.. respect aapko🙏
Super duper song super voice kalu
God bless u brother👍
Boht hi sohni a aabaj god bless you paji
ਤੂੰ ਦਰਬਾਰੀ ਰਾਗ਼ੀ ਅਾਂ
ਮੈਂ ਸੁਣਿਅਾ ਤੈਨੂੰ
Masha Allah je kalu shah kooti Sacha kharra ty wadiya insan et love u kalu shah kooti sb ❤❤❤❤
Waheguru ji👌👌👍👍
Bhut sohni voice ji
Mam u r doing great. First time am saying someone else u r great. Because its your effort and hardwork.
Kalu Shah koti veer ji super Punjabi gabru 🙏🙏👍👍👍👌👌👌 nice pic 👍
Nyc voice bro god bless uh
ਮੇਰੀ ਅਰਦਾਸ ਆ ਊਸ ਸ਼ਚੇ ਮੁਰਸ਼ਦ ਅੱਗੇ ਤਹਾਨੂੰ ਤੁਹਾਡੀ ਮਜਲ ਜਰੂਰ ਮਿਲੇ
Naam de rishte reh gaya. Sacha rishta rabb nal banao oh appe hi jindgi banage. Appa hath CH kuj nai hai. God bless you
Anchor bowt sohni aa god bless
@@dharmindersingh27 aaho
Thanks bai g top song
Today I met her then show her this video I tell her that every one likes your thought Nd singing. Nd I also tell that this video will cross 1 million...
I am speechless after listening the story of Kalu Shah Koti. Tears in eyes
So simple and so talented... salute you
God bless you ji tuc hor agee vadoo
Love you mere veer
ਕਾਲੁ ਸ਼ਾਹ ਜੀ ਆਪਣੈ ਮੂੰਡੈ ਨੁ ਐਸਾ ਬਣਾਉ ਸਲੀਮ ਤਾ ਕੀ ਉਸਦਾ ਪਿਉ ਵੀ ਵਾਹ ਕਰੈ ਮ2ਲਕ ਤਰੱਕੀ ਬਕਸ਼ੈ