SARDOOL SIKANDER I ਨਜਰਾ ਚੋ ਗਿਰਗੀ ਕੀ ਕਰੀਏ I Song at " ਮੇਲਾ ਸ਼ਾਮ 84 " by JassiTV

Поділитися
Вставка
  • Опубліковано 2 лют 2025

КОМЕНТАРІ • 293

  • @sharnjeetkahlon
    @sharnjeetkahlon 9 місяців тому +39

    2024 ਵਿੱਚ ਕੋਣ ਕੋਣ ਵੇਖ ਰਿਹਾ ਜੀ

  • @chanansingh1973
    @chanansingh1973 2 роки тому +53

    ਇੱਕ ਇੱਕ ਸ਼ਬਦ ਫੀਲਿੰਗ ਕਰਾਉਂਦਾ
    ਅੱਜ ਕੀ ਐ !!?? ਨਿਰਾ ਗੰਦ ,, ਪੰਜਾਬੀ ਬੋਲੀ ਦਾ
    ਕੋਹੇਨੂਰ ਹੀਰਾ
    ਸਰਦੂਲ ਸਿਕੰਦਰ ♥️👍👌🙏

  • @amarjeeetsingh5692
    @amarjeeetsingh5692 2 роки тому +26

    ਓਹ ਭਰਾਵਾਂ ਸਾਡੀ ਉਮਰ ਤੇ ਵਧਾ ਗਿਆ ਪਰ ਆਪਣੀ ਜ਼ਿੰਦਗੀ ਦੀ ਸਮਾਪਤੀ ਕਰ ਗਿਆ ਬਹੁਤ ਦੁਖ ਦੀ ਗੱਲ ਹੈ

  • @raghbirsingh7901
    @raghbirsingh7901 8 місяців тому +6

    ਬਹੁਤ ਦੁੱਖ ਦੀ ਗੱਲ ਹੈ ਕਿ ਪ੍ਰਮਾਤਮਾ ਨੇ ਇਹ ਲਾਜਵਾਬ ਆਵਾਜ ਸਾਥੋਂ ਸਦਾ ਵਾਸਤੇ ਖੋਹ ਲਈ

  • @gurjaspalsinghhanzra8162
    @gurjaspalsinghhanzra8162 4 місяці тому +7

    ਬਹੁਤ ਹੀ ਵਧੀਆ ਗਾਇਕ ਸੀ ਸਿਕੰਦਰ ਜੀ ਬਾਕੀ ਕਲਾਕਾਰੀ ਉਸ ਤੋਂ ਵੀ ਬਹੁਤ ਵਧੀਆ ਸੀ ਵਾਹਿਗੁਰੂ ਜੀ ਭੁਲਾਂ ਬਖ਼ਸ਼ ਕੇ ਆਪਣੇ ਚਰਨਾਂ ਵਿੱਚ ਰੱਖਣ

  • @BALJEETMANI
    @BALJEETMANI Рік тому +23

    ਸਰਦੂਲ ਵਾਕਿਆ ਹੀ ਸਿਕੰਦਰ ਸੀ ਸੁਰਾ ਦਾ ਬਾਦਸ਼ਾਹ ਸੀ।

  • @japinderwmksingh2696
    @japinderwmksingh2696 2 роки тому +48

    ਸਰਦੂਲ ਸਿੱਕਦਰ ਵਰਗਾ ਗਾਇਕ ਨਹੀਂ ਮਿਲਨਾ ਦੁਬਾਰਾ ਸਲੂਟ ਏ ਬਾਈ ਤੇਰੀ ਗਾਇਕੀ ਨੂੰ

  • @surindersandhu2086
    @surindersandhu2086 3 місяці тому +3

    ਸੜਕਾਂ ਤੇ ਜਾਂਦਿਆਂ, ਸਫੈਦਿਆਂ ਨੂੰ ਵੇਖ ਸਰਦੂਲ ਸਿਕੰਦਰ ਦੀ ਯਾਦ ਆ ਜਾਂਦੀ ਹੈ

  • @90sOldPunjabiSadSong
    @90sOldPunjabiSadSong 2 роки тому +21

    😭😭 ਕਿਉਂ ਤਾਂਸ਼ ਵਾਗਾਂਰਾ ਸਬਨਾਂ ਦੇ ਹੱਥਾਂ ਵਿੱਚ ਘੁੱਮਦੀ ਜਾਨੀਂ ਏ💔

  • @kaydeep.
    @kaydeep. 3 роки тому +9

    ਕੋਈ ਮੋੜ ਨਹੀਂ ਲਿਆ ਸਕਦਾ ਸਿਕੰਦਰ ਨੂੰ।

  • @amarjeeetsingh5692
    @amarjeeetsingh5692 2 роки тому +37

    ਬੱਲੇ ਓ ਭਰਾਵਾਂ ਨਹੀਂ ਰੀਸਾਂ ਤੇਰੀਆਂ ਤੇਰਾ ਵਿਛੋੜਾ ਝੱਲਣਾ ਬਹੁਤ ਔਖਾਂ ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @NirmalSingh-ys7wz
    @NirmalSingh-ys7wz Рік тому +42

    ਵਾਹ ਸਰਦੂਲ ਸਿਕੰਦਰ ਜੀ ਵਾਹ। ਗੋਰਿਅਾਂ ਨਾਲੋਂ ਤੂੰ ਲੱਖਾਂ ਗੁਣਾਂ ਚੰਗਾ ਸੀ ਵੀਰ ਸੋਹਣਿਅਾਂ। ਤੇਰੇ ਗੀਤ ਅਮਰ ਹਨ।

  • @satpalgill5239
    @satpalgill5239 Рік тому +12

    ਇਹੋ ਜਿਹਾ ਕਲਾਕਾਰ ਸਦੀਆਂ ਬਾਦ ਪੈਦਾ ਹੁੰਦਾ

  • @Meenusharma-ld1wi
    @Meenusharma-ld1wi 11 місяців тому +10

    ਬਹੁਤ ਵੱਡਾ ਘਾਟਾ , ਜੋ ਕਦੇ ਪੂਰਾ ਨਹੀਂ ਹੋ ਸਕਦਾ 🙏🙏🙏🙏🙏

  • @GurdeepSingh-yu4vz
    @GurdeepSingh-yu4vz 8 місяців тому +3

    ਬਹੁਤ ਹੀ ਵਧੀਆ ਗੀਤ ਨੇ ਸਰਦੂਲ ਸਿਕੰਦਰ ਦੇ ਸਦਾ ਬਹਾਰ ਗੀਤ

  • @karshaidali5172
    @karshaidali5172 Рік тому +8

    ਵਾਹ, ਸਰਦੂਲ ਬਾਈਁ ਤੇਰੇ ਵਰਗਾ ਬਣ ਮੁਸ਼ਕਲ ਹੈ

  • @sulakhansingh4559
    @sulakhansingh4559 Рік тому +21

    ਉਨਿਆ ਹਰਮੋਨੀਅਮ ਵਿੱਚ ਸੁਰਾਂ ਨਹੀ ਹੈ ਜਿੰਨੀਆਂ ਸਿਕੰਦਰ ਦੇ ਗਲ਼ੇ ਵਿੱਚ ਰੱਬ ਨੇ ਨਾ ਦਿੱਤੀਆਂ

    • @ajitpaulazad3791
      @ajitpaulazad3791 9 місяців тому

      5:03 eh saale gaun da Kam ghat karde, kise Giani vang parchar ziada karde. Bakwas

  • @maliklucky-ks7mp
    @maliklucky-ks7mp 2 роки тому +33

    ਅੱਲਾ ਤੁਹਾਨੂੰ ਜਨ੍ਨਤ ਦੇਵੇ, ਸਰਦੂਲ ਸਿਕੰਦਰ ਕੈਂਟ ਸਿੰਗਰ ਸੀ, ਸਰਦੂਲ 22 ਜੀ ਦੀ ਕਮੀ ਕਦੇ ਪੁਰੀ ਨਹੀ ਹੋ ਸਕਦੀ

    • @P.Babrah58
      @P.Babrah58 Рік тому +1

      ਕੈਂਟ ਨਹੀਂ.....ਘੈਂਟ ਹੁੰਦਾ

    • @sukhkamal5843
      @sukhkamal5843 Рік тому

      ​@@P.Babrah58 tuhnu samj lgg gyi c bss bakiya nu v lgg gyi ki likheya una ne 😄

    • @P.Babrah58
      @P.Babrah58 Рік тому

      @@sukhkamal5843 -- ਬ੍ਰਦਰ...ਗੱਲ ਸਮਝ ਲੱਗਣ ਦੀ ਨਹੀਂ ਹੈ ਕਿ ਮੈਨੂੰ ਲੱਗ ਗਈ ਹੈ ਤੇ ਦੂਜੇ ਵੀ ਸਮਝ ਲੈਣਗੇ। ਨਾ ਹੀ ਮੇਰਾ ਕੋਈ ਨੀਵਾਂ ਵਿਖਾਉਣ ਦਾ ਇਰਾਦਾ ਸੀ। ਗੱਲ ਗਲਤ ਲਿਖਣ ਦੀ ਹੈ। ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਦੁਨੀਆਂ ਵਿੱਚ ਸਿਰਫ ਪੰਜਾਬੀ ਹੀ ਇਕ ਐਸੀ ਕੌਮ ਹਨ ਜੋ ਆਪਣੀ ਮਾਂ ਬੋਲੀ ਨੂੰ ਵੀ ਸਹੀ ਨਹੀਂ ਲਿਖ ਸਕਦੇ। ਉੱਤੋਂ ਰੋਮਨ ਵਿੱਚ ਪੰਜਾਬੀ ਲਿਖਣ ਵਾਲੇ ਪਤਾ ਨਹੀਂ ਕੀ ਊਟਪਟਾਂਗ ਲਿਖਦੇ ਨੇ ਕਿ ਰਹਿੰਦਾ ਖ੍ਹੂੰਦਾ ਉਨਾਂ ਨੇ ਪੰਜਾਬੀ ਦਾ ਭੱਠਾ ਬਿਠਾ ਦਿੱਤਾ ਹੈ।

    • @brijmohan4053
      @brijmohan4053 Рік тому

      ​@@P.Babrah58p

  • @makhansinghsandhu4891
    @makhansinghsandhu4891 Рік тому +29

    💖💓💘💕💝ਸਿਰਾ ਜਮਾਂ ਈ ਸਰਦੂਲ ਸਿਕੰਦਰ...

  • @harjitmalhi5795
    @harjitmalhi5795 Рік тому +5

    ਜੇ ਉਜ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰਗੀ ਕੀ ਕਰੀਏ 😢😢😢😢😢😢😢😢😢😢😢

  • @JagtarSingh-ye8yw
    @JagtarSingh-ye8yw Рік тому +11

    ਵਾਹ ਸਰਦੂਲ ਸਿਕੰਦਰ ਜੀ

  • @kulwinderkalwinder5274
    @kulwinderkalwinder5274 7 місяців тому +5

    ਵਾਰ ਵੀਰ ਤੇਰੀ ਜਗਾ ਕੋੲੀ ਨੀ ਲੈ ਸਕਦਾ

  • @jeetaram9544
    @jeetaram9544 2 роки тому +41

    ਅਵਾਜ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਸਰਦੂਲ ਓਏ ❤️❤️

    • @PawanKumar-fu5ex
      @PawanKumar-fu5ex 2 роки тому +1

      Higmyth

    • @moneymehra1715
      @moneymehra1715 Рік тому

      Anu

    • @manjinderkalsi7122
      @manjinderkalsi7122 Рік тому

      ਵੀਰ ਓਏ ਕੀ ਹੁੰਦਾ ?
      ਸਰਦੂਲ ਸਿਕੰਦਰ ਸਾਬ ਉਹ ਫ਼ਨਕਾਰ ਸਨ, ਜੋ ਸ਼ਾਇਦ ਸਾਨੂੰ ਸਾਰੀਆਂ ਨੂੰ ਇਸ ਜਨਮ ਵਿੱਚ ਓਹਨਾ ਵਰਗਾ ਕੋਈ ਹੋਰ ਫ਼ਨਕਾਰ ਦੁਬਾਰਾ ਸੁਣਨ ਨੂੰ ਨਹੀਂ ਮਿਲਣਾ ।
      ਇਸ ਲਈ ਥੋੜੀ ਇੱਜਤ ਨਾਲ..,.,

    • @amandeepkumar8250
      @amandeepkumar8250 Рік тому

      ​@@manjinderkalsi7122a😂

  • @jogasingh4019
    @jogasingh4019 9 місяців тому +5

    Heera banda c Bai sardool Sikandar Saab ji love you yara ❤❤❤❤❤❤❤❤❤❤❤❤❤❤

  • @mohinderpalmahi5640
    @mohinderpalmahi5640 Рік тому +4

    ਰੰਗ ਕਾਲੇ ਨਾਲੋਂ ਦਿਲ ਕਾਲਾ ਬਹੁਤਾ ਮਾੜਾ ਹੁੰਦਾ ਹੈ ਸਰਦੂਲ ਅੱਜ ਵੀ ਜੀਉਦਾ ਹੈ ਜੀਕਰਦੈ ਪੰਜਾਬੀ ਸਾਹਿਤ ਦੇ ਖੇਤਰ ਵਿਚ ਇਸ ਦਾਨੇ ਸੂਰਮੇ ਮਿਲਣ ਸਾਰ ਅਤੇ ਵਫਾਦਾਰ ਦੋਸਤ ਦਾ ਦਿਲੋੰ ਸਤਿਕਾਰ ਕਰਦੇ ਰਹੀਏ ਜੀ

  • @harjeetsinghkhalsa9518
    @harjeetsinghkhalsa9518 2 роки тому +15

    ਬਹੁਤ ਮਿੱਠੀ ਅਵਾਜ਼ ਮੇਰੇ ਵੀਰ ਦੀ
    ਸੁਰਾਂ ਦੀ ਤਾਂ ਗੱਲ ਹੀ ਛੱਡੋ ਬਾਈ ਦੀ ਤਾਰੀਫ ਲਈ ਅੱਖਰ ਨੀ ਮਿਲਦੇ
    ਬਾਈ ਬੱਸ ਅਸੀਂ ਰੱਬ ਕੋਲੋ ਤੁਹਾਨੂੰ ਵਾਪਸ ਨੀ ਲਿਆ ਸਕਦੇ 😭😭😭😭😭😭😭

  • @JagdevSingh-vg4eg
    @JagdevSingh-vg4eg 5 місяців тому +1

    ਉਸਤਾਦਾਂ ਦੇ ਉਸਤਾਦ ਸਵ, ਸਰਦੂਲ ਸਿਕੰਦਰ ਜੀ।।

  • @jagsirsingh4300
    @jagsirsingh4300 3 роки тому +20

    ਪੰਜਾਬੀ ਮਾਂ ਬੋਲੀ ਦਾ ਇਕ ਅਨੋਖਾ ਹੀਰਾ ਵਾਹਿਗੁਰੂ ਨੇ ਸਾਥੋਂ ਖੋ ਲਿਆ

  • @kuldeepsinghsakhat8390
    @kuldeepsinghsakhat8390 Місяць тому

    ❤ਸੈਲਿਯੂਟ ਹੈ ਗਾਇਕੀ ਨੂੰ

  • @harnoorsingh7319
    @harnoorsingh7319 Рік тому +4

    ਰੂਹ ਦਾ ਹਾਣੀ ਸੀ ਬਾਈ ਜੀ

  • @InderjeetSingh-su7yw
    @InderjeetSingh-su7yw Рік тому +2

    Wah ji wah vohat achha gaya veer rooh v khush krti
    Kyo k me v kala rang da hi aa or vohati meri sab to sohni heer meri jaan meri

  • @jagpalkhan6260
    @jagpalkhan6260 2 роки тому +16

    ਫ਼ੱਕਰ ਰੂਹਾਂ 👌🤲

  • @GrgVxv
    @GrgVxv 7 місяців тому +1

    ❤ ਸਰਦੂਲ ਸਿਕੰਦਰ😊 ਜਿੰਦਾਬਾਦ

  • @harvindersingh13121
    @harvindersingh13121 Рік тому +6

    Sardoor sikander saab salaam he tuhanu....asi khushkismat ha k asi 90 de dahaake ch tuhanu sunnde rhe

  • @AsishamshersinghJawandha
    @AsishamshersinghJawandha 3 місяці тому

    ਰੱਬ ਸਰਦੂਲ ਨੂੰ ਦੁਵਾਰਾ ਲੈ ਆਵੇ

  • @sulakhansingh4559
    @sulakhansingh4559 Рік тому +82

    ਸਵਰਗ ਦੇ ਲੋਕਾਂ ਨੇ ਧਰਮਰਾਜ ਕੋਲ ਅਪੀਲ ਕੀਤੀ ਸੀ ਕਿ ਅਸੀਂ ਸਰਦੂਲ ਸਿਕੰਦਰ ਨੂੰ Live ਸੁਣਨਾਂ ਚਾਉਂਦੇ ਹਾਂ ਇਸ ਕਰਕੇ ਧਰਮਰਾਜ ਮੇਰੀ ਭੈਣ ਅਮਰਨੂਰੀ ਤੋਂ ਲੈ ਗਿਆ ਸਾਡਾ ਪਰੋਣਾ ।

    • @InderjeetSingh-su7yw
      @InderjeetSingh-su7yw Рік тому +5

      Tuci aap hi tur jana c sawarga ch sardool kol

    • @InderjeetSingh-su7yw
      @InderjeetSingh-su7yw Рік тому +2

      Tuci aap hi tur jana c sawarga ch sardool kol

    • @prabhsirat4117
      @prabhsirat4117 Рік тому

      Bhai ji j thodi rab sundaa ae ik bar Fer bulao bhi Ji nu suran de badshah di jarurat hai Punjab nu te shaanu rab surgan ch rakhe Bhai ji nu

    • @AmarjitKaur-zp4wt
      @AmarjitKaur-zp4wt 8 місяців тому

      ਵੈਰੀਡੁਢ

    • @harwindersingh4170
      @harwindersingh4170 7 місяців тому

      Oh ja bharawa

  • @singhsudansudan4460
    @singhsudansudan4460 Рік тому +6

    ਕਿੱਥੇ ਚਲੇ ਗਿਆਂ ਪੰਜਾਬ ਦੇ ਸ਼ੇਰਾ😢

  • @SukhpalSingh-f1j
    @SukhpalSingh-f1j 8 місяців тому +2

    Dil ton slam zar Mere te mere bete da man psand kalakar

  • @dawindermani7245
    @dawindermani7245 Рік тому +7

    Oh wah ustaad❤👌I'm fan ustaad Babbu maan❤

  • @rajeevnikka5762
    @rajeevnikka5762 5 місяців тому +1

    Sariya gallan hi yaar diyan sira si
    Waheguru ji ❤

  • @GurmeetSingh-pj7hn
    @GurmeetSingh-pj7hn 4 роки тому +17

    ਵਾਹਿਗੁਰੂ ਕਿਆ ਬਾਤ

  • @kafeelsabrimeer3260
    @kafeelsabrimeer3260 9 місяців тому +2

    Wah ji wah bahut khoob ❤

  • @varinderg6261
    @varinderg6261 5 місяців тому +1

    Legend c sardool sikander....💯

  • @balsran1974
    @balsran1974 6 місяців тому +1

    Bahut khub sardool Skander Saab ❤

  • @wahegurukumarhdjdj7070
    @wahegurukumarhdjdj7070 4 роки тому +15

    ਵਾਹ ਅੱਜ ਕੱਲ ਇਹੋ ਜਿਹੀ ਗਾਇਕੀ ਨਹੀਂ

  • @GurpreetSandhu-p5d
    @GurpreetSandhu-p5d 9 місяців тому +2

    Bhout vadiya ustad g ❤❤❤

  • @KuldeepSingh-qq9ds
    @KuldeepSingh-qq9ds 4 роки тому +10

    ਸਰਦੂਲ ਦੀ ਕੋਈ ਰੀਸ ਨਹੀਂ ਜੀ

  • @ManjurAli-786
    @ManjurAli-786 14 днів тому

    Bachpan beet gya ehna de gane sun dya hi pta ni asi vade ho ke ki krna c oh bachpan hi pyara c jida life sahi chahe greeb hi c per oh thapak oh log kade wapis ni one really miss you old time and sardool sikander saab 🥹🥹😭😭

  • @ManmohanSingh-zy7pp
    @ManmohanSingh-zy7pp 4 місяці тому +1

    Singing world 's super sweet & Buland voice we are missing to forever 😢

  • @NirmalSamra-ee2bs
    @NirmalSamra-ee2bs Рік тому +2

    Nice sardool saab ih hundi aa live

  • @Parvinder_Singh.
    @Parvinder_Singh. 2 роки тому +5

    Is geet di reel vali Cassette hai mere kol ajj hi suniya si.
    Miss u 22

  • @GurmailsinghGurmail-k5m
    @GurmailsinghGurmail-k5m Рік тому +2

    Sardool dusra nhi jam sakda rab seti kho lea Sade kolo😢😢❤❤❤

  • @harryjazz6614
    @harryjazz6614 Рік тому +6

    Ustaad ta Ustaad hi hunda
    Sardool Saab tuhade warga na koi hoya te na hona❤❤❤❤

  • @JadduSingh-ck6vd
    @JadduSingh-ck6vd 7 місяців тому +1

    2024 ch kon kon sunda pha

  • @gurpreetrathour898
    @gurpreetrathour898 6 місяців тому +1

    Meri jind gama diyaan jelaan vich ban qaidan ghir gyi kariye❤❤

  • @daljitbsingh8143
    @daljitbsingh8143 Рік тому +3

    So sweet sardool sikander ji mis you

  • @HarjinderSingh-og4xr
    @HarjinderSingh-og4xr 9 місяців тому +1

    😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢ਬਸ ਜੀ ਕੁਝ ਲਿਖ ਨਹੀਂ ਸਕਦਾ ਜੀ

  • @jogindersinghsingh9841
    @jogindersinghsingh9841 5 місяців тому +1

    Sardool sikandar forever ♥

  • @navpritsingh4438
    @navpritsingh4438 Рік тому +1

    Sirra Kallakar jis ne kiha kala nu kade mapia nahi ja sakda

  • @SukhdevBhatti-st2tt
    @SukhdevBhatti-st2tt Рік тому +4

    Bhut khubsurat awaj suran da badshah

  • @MalkitSingh-kh1en
    @MalkitSingh-kh1en 5 місяців тому +1

    Sade khanne de SHAN se Sardool . Nice person.

  • @jogindersinghsingh9841
    @jogindersinghsingh9841 5 місяців тому +1

    Love you ❤sardool ji. God bless you

  • @balwindersingh-rf9dg
    @balwindersingh-rf9dg Рік тому +2

    Loha maneya janda gaiki ch sardool ji da .jo dai ena koll si .garariyan di si .malak charna ch niwas rakhe eho duya kar sakta hoon main .

  • @tarlokkumar9177
    @tarlokkumar9177 2 роки тому +6

    Kya baat hai sardool ji aap ko koi nai bhool paayega

  • @gurpreetrathour898
    @gurpreetrathour898 6 місяців тому +1

    Sach kah gya sikkander veera

  • @harpreetsame6720
    @harpreetsame6720 7 місяців тому +2

    Legend of Punjabi

  • @raghavsarna853
    @raghavsarna853 Рік тому +4

    My Real Singer

  • @goravbhardwaj9694
    @goravbhardwaj9694 2 роки тому +4

    Sardool paaji tuhada jaise koi nhi ho sakte💖💖💖

  • @gurindersingh3584
    @gurindersingh3584 4 роки тому +5

    Bahut khoob Sardool sikander ji

  • @Gurpreetsinghsingh-b9f
    @Gurpreetsinghsingh-b9f Рік тому +4

    Ustad ji tusi duniya nu kale rang de hi psand si mis you ji

  • @kuldeepessar209
    @kuldeepessar209 5 місяців тому +1

    Sir kale kerma wale honde ne meri Bibi Ji Papa Ji keya kerde sun ji 🙏 WaheGuruJi meher kerna ji ❤️ 🙏 👍 😅 😢

  • @JatinderSingh-ky6by
    @JatinderSingh-ky6by Рік тому +1

    Kammal kammal ❤❤❤❤❤❤❤❤❤❤❤❤❤❤❤❤❤❤❤❤

  • @MaaDesanJasvirSingh
    @MaaDesanJasvirSingh 9 місяців тому +1

    🎉🎉❤🎉🎉

  • @GurnekSingh-b2y
    @GurnekSingh-b2y Рік тому +1

    Good song ji 👍💯✍️✍️✍️

  • @jogindersinghbattu9366
    @jogindersinghbattu9366 Рік тому +1

    ❤❤❤❤i love you jann amar jatt

  • @rajeevnikka5762
    @rajeevnikka5762 4 місяці тому +1

    Waheguru ji 🌹🙏

  • @NirmalSamra-ee2bs
    @NirmalSamra-ee2bs Рік тому +1

    Sardool saab harman te chamkkeela amarnoori amarjot Parminder my favrat singer

  • @inderjitsingh5838
    @inderjitsingh5838 Рік тому +3

    O rabba pej de ik var fir veer nu❤

  • @vikasdhingra8577
    @vikasdhingra8577 Рік тому +1

    Sikander ekko hee hai te ekko hee rhega ...❤

  • @rajeevnikka5762
    @rajeevnikka5762 4 місяці тому +1

    Mera yaar sikander

  • @narinderrana8236
    @narinderrana8236 Місяць тому

    My favorite 🎤singer
    Mis u Legend

  • @harjinderduhra9014
    @harjinderduhra9014 2 роки тому +4

    Truly sikander Punjab da nusrat

  • @kuldeepessar209
    @kuldeepessar209 5 місяців тому +1

    SatNam WaheGuruJi

  • @bhattisam8693
    @bhattisam8693 5 місяців тому +1

    Yr main sikander usted g nu live nhi dekh sakhyaa afsos a gal da a

  • @MalkitSinghSidhu-gv5jk
    @MalkitSinghSidhu-gv5jk 9 місяців тому +1

    Very good veer ji very nice

  • @sarwanjawanda2200
    @sarwanjawanda2200 8 місяців тому +1

    Good song Bai

  • @mkrajputmkrajput7467
    @mkrajputmkrajput7467 Рік тому +5

    I miss you sakinder ji

  • @ramparshadvohra3391
    @ramparshadvohra3391 Рік тому +3

    Very very nice and good song and singer

  • @harpreetathi7720
    @harpreetathi7720 2 роки тому +7

    Nice Voice legend sardool. Ji

  • @Jageermomi
    @Jageermomi Місяць тому

    ❤❤❤❤❤very good👍 jagir momi

  • @harmanbhatti1916
    @harmanbhatti1916 4 місяці тому

    Me. I. Love you.. Miss you😢😢😢💔💔song

  • @jaswantsinghmaan2294
    @jaswantsinghmaan2294 3 роки тому +9

    Waheguru Sardool g di atma nu santi bakhse

  • @RanjeetSandhu-ne4wr
    @RanjeetSandhu-ne4wr 4 місяці тому +1

    Miss u😢😢😢😢😢

  • @sattabrarpunjabi3842
    @sattabrarpunjabi3842 6 місяців тому +1

    Love you miss you 💕💕💕

  • @RamanDeep-eo8un
    @RamanDeep-eo8un Рік тому +1

    2023 wich kon kon sunda

  • @kuldeepmanak153
    @kuldeepmanak153 Рік тому

    ❤❤❤❤❤❤❤sardul
    Ji.tuc.ta.sira.kr.k.rkh.ta..pr.aall.world.miss.krda.miss.u.noori.ji.nu.bal.bakhsan
    Thada.vrga.ni.koi.

  • @kiran.kiran.7384
    @kiran.kiran.7384 7 місяців тому +1

    Wha. Wha

  • @rajeshkumar-ck1ew
    @rajeshkumar-ck1ew Рік тому +3

    So Sweet Song

  • @harjinderduhra9014
    @harjinderduhra9014 Рік тому +1

    Sura da Sikander sardool Sikander

  • @RanjitKumar-ly2pu
    @RanjitKumar-ly2pu Рік тому +1

    Kale karke aj lok Aina yad kar rahe ne