ਬੇਬੇ ਚੱਲੀ ਗੋਪਾਲਮੋਚਨ ||sannjha pariwar mansa|| New Punjabi short movie 2023 | Pendu virsa

Поділитися
Вставка
  • Опубліковано 24 лис 2023
  • #PunjabiMovie #Punjabifilm #penduvirsa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

КОМЕНТАРІ • 351

  • @jagdevsingh8335
    @jagdevsingh8335 8 місяців тому +14

    ਸਾਂਝਾ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਚੰਗੀ ਲਗਦੀ ਹੈ ਬੇਬੇ ਗੁਰਮੇਲ ਕੌਰ ਜੀ ਦਾ ਬੋਲਣ ਦਾ ਢੰਗ ਮੈਨੂੰ ਬਹੁਤ ਚੰਗਾ ਲਗਦਾ ਹੈ ਰਾਣੀ ਵੀ ਆਪਣਾ ਰੋਲ ਬਹੁਤ ਵਧੀਆ ਨਿਭਾਇਆ ਹੈ ਤੂਹਾਨੂੰ ਚਾਹ ਪੀਂਦਿਆਂ ਨੂੰ ਵੇਖ ਕੇ ਮੇਰਾ ਵੀ ਦਿਲ ਚਾਹ ਪੀਣ ਨੂੰ ਕਰਨ ਲੱਗ ਪਿਆ ਮੱਕੀ ਦਾ ਆਟਾ ਤੁਸੀਂ ਮੈਨੂੰ ਵੀ ਯਾਦ ਕਰਵਾ ਦਿੱਤਾ ਮੈਂ ਵੀ ਕੱਲ੍ਹ ਨੂੰ ਲਿਆ ਕੇ ਰਖਦਾ ਹਾਂ ਜਦੋਂ ਸਾਗ ਬਣਿਆ ਹੁੰਦਾ ਹੈ ਤਾਂ ਉਦੋਂ ਮੱਕੀ ਦਾ ਆਟਾ ਯਾਦ ਆਉਂਦਾ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਦੇਹ ਅਰੋਗਤਾ ਬਖਸ਼ੇ ਜੀ ਹਮੇਸ਼ਾ ਖੁਸ਼ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @sukhrajkaurgrewal3782
    @sukhrajkaurgrewal3782 7 місяців тому +11

    ਬਹੁਤ ਵਧੀਆ ਵੀਡੀਓ ਹੈ ਜੀ

  • @msf5937
    @msf5937 8 місяців тому +7

    ਸੁਖਪਾਲ ਤੇ ਪੱਮੀ ਨੇ ਖਾਦੀ ਗੋਡੀਆ ਦੀ ਦਿਵਾਈ ਬੇਬੇ ਨੂੰ ਉਹ ਦਿਵਾਈ ਮਗਾ ਦਿਉ ਬੇਬੇ ਮੈਂ ਤਾ ਜੱਸੇ ਦੀ ਮਾਤਾ ਸਮਝੀ ਸੀ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @user-ju7pf1kl4c
    @user-ju7pf1kl4c 8 місяців тому +15

    ਰਾਣੀ ਨੂੰ ਦੇਖ ਕੇ ਦਿਲ ਖੁਸ ਹੋ ਗਿਆ ਸਾਰੀ ਟੀਮ ਹੀ ਵਦੀਆ ਐਕਟਗ ਕਰਦੀ ਆ ਵਾਹਿਗੁਰੂ ਜੀ ਤਰੱਕੀਆ ਬਖਸੇ🎉🎉🎉🎉🎉🎉

  • @preetymoga
    @preetymoga 8 місяців тому +8

    ਤੁਸੀਂ ਤਾਂ ਜੱਸਾਂ ਫੇਲ ਕਰ ਦਿੱਤਾ 👍👍

  • @user-jasvirkaur677
    @user-jasvirkaur677 8 місяців тому +12

    ਬਹੁਤ ਹੀ ਜਿਆਦਾ ਵਧੀਆ ਵੀਡਿਓ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏🙏

  • @Adorbzxoxocleo
    @Adorbzxoxocleo 7 місяців тому +2

    Very good

  • @ramandeepsingh6007
    @ramandeepsingh6007 8 місяців тому +2

    All r great your acting is superb

  • @jasueprincemehta8779
    @jasueprincemehta8779 8 місяців тому +2

    ਬਹੁਤ ਬਹੁਤ ਵਿਧਾਈਆ ਫਿਲਮ ਹੈ ਚਾਚੀ
    ਤੇ ਬੇਬੇ ਰਾਣੀ ਕੁਲਦੀਪ ਤੁਸੀ ਸਾਰੇ ਬਹੁਤ ਸੋਹਣੇ ਲੱਗਦੇ ਹੋ ਤੁਸੀ ਅੱਡ ਕਾਤੇ ਹੋ ਗਏ 🙏🙏❤️ 🇨🇦

  • @amanjudge8795
    @amanjudge8795 8 місяців тому +3

    ਬੇਬੇ ਤੁਸੀਂ ਬਹੁਤ ਵਧੀਆ ਲੱਗਦੀਆਂ ਤੁਸੀਂ ਦੂਸਰੀ ਰਾਣੀ ਤੀਸਰਾ ਕਾਕਾ ਬਹੁਤ ਵਧੀਆ ਲੱਗਦੇ ਤੁਸੀਂ ਪੇਂਡੂ ਵਿਰਸਾ ਸੋਨਾ ਹੋ ਗਿਆ ਤੁਹਾਡੇ ਤੋਂ ਬਗੈਰ

  • @ManjitKaur-nr1og
    @ManjitKaur-nr1og 7 місяців тому +2

    Very good video, everybody s acting very good 👍

  • @user-bu5oy9ss3s
    @user-bu5oy9ss3s 7 місяців тому +3

    ❤❤❤❤👌👌👌👌

  • @introvertyetfunny543
    @introvertyetfunny543 4 місяці тому +1

    Bot waddia aa video ❤❤❤❤❤

  • @MandeepKaur-nc5dm
    @MandeepKaur-nc5dm 8 місяців тому +2

    Bahut Vidya story aa g all family members are good acting God bless you 🎉🎉🎉🎉

  • @karamjeetkaur997
    @karamjeetkaur997 8 місяців тому +3

    Very good sari team waheguru ji mehar kara karmjeet shubhneet dharampura 🙏🏻🙏🏻🙏🏻👌👌👌👌👌❤❤❤❤❤❤❤❤❤❤❤❤❤❤

  • @jugrajsingh8033
    @jugrajsingh8033 8 місяців тому +2

    ਬਹੁਤ ਵਧੀਆ ਵੀਡੀਓ ਐ ਜੀ ਜਦੋਂ ਮਾਈਆਂ ਨੇ ਕਪਾਲਮੋਚਨ ਜਾਣਾ ਹੋਵੇ ਫੇਰ ਗੋਡੇ ਮੋਢੇ ਸਭ ਦੁਖਣੋ ਹਟ ਜਾਂਦੇ ਨੇ ---ਭੋਲਾ ਦਰੀਆਪੁਰ

    • @Jagjeet-kaur57
      @Jagjeet-kaur57 8 місяців тому

      ਸਹੀ ਗੱਲ ਆ ਭਾਂਡਿਆਂ ਦਾ ਥੈਲਾ ਭਰਕੇ ਲਿਆਉ ਬੇਬੇ

  • @Dharmikshorts023
    @Dharmikshorts023 8 місяців тому +2

    ਬਹੁਤ ਸੋਹਣੀ ਵੀਡਿਓ

  • @jaskaranbrar2740
    @jaskaranbrar2740 8 місяців тому +9

    ਕੀਹਨੇ ਕੀਹਨੇ ਪੈਂਡੂ ਵਿਰਸਾ ਦੇਖਣਾ ਛੱਡਤਾ ?

  • @sairasyed2122
    @sairasyed2122 6 місяців тому +1

    Video Tee lag hi rahi ji bilkul orignal lag rahi je
    Watch From Switzerland ❤

  • @harbanssingh5428
    @harbanssingh5428 8 місяців тому +2

    Sannja priwar zindabad vadhia video sari team ne vadhia roll kitta harbans singh italy

  • @ekamdhaliwal6235
    @ekamdhaliwal6235 8 місяців тому +2

    Very nice video JASDEEP and pavandeep wander Moga

  • @BalwinderKaur-kg3ri
    @BalwinderKaur-kg3ri 7 місяців тому +2

    ❤❤

  • @sarabjeetkaur3569
    @sarabjeetkaur3569 8 місяців тому +1

    ਬਹੁਤ ਸੋਹਣੀ ਵੀਡੀਓ ਜੀ ਸਰਬਜੀਤ ਪਾਤੜਾਂ

  • @SandeepKaur-jy3pq
    @SandeepKaur-jy3pq 8 місяців тому +2

    Bebbey di smile badii mind blowing laggi...

  • @ManjeetKaur-wb4py
    @ManjeetKaur-wb4py 7 місяців тому +2

    🎉❤

  • @amarjeetsinghsangha
    @amarjeetsinghsangha 8 місяців тому +4

    very nice g ❤❤❤🎉🎉😂

  • @baldevsidhu7719
    @baldevsidhu7719 8 місяців тому +5

    ਬਹੁਤ ਵਧੀਆ ਪੰਜਾਬੀ ਕਲਚਰ ਪੇਸਕਸ ਸਾਰੀਆ ਬੇਬੇ ਤੇ ਰਾਨੀ ਭੈਨ ਘੈਟ🙏🇨🇦❤️

  • @baldevsidhu7719
    @baldevsidhu7719 8 місяців тому +2

    ਸਾਰੀਆ ਬੁੜੀਆ ਤੀਰਥਾ ਤੇ vacation ਕਰਨ ਜਾਦੀਆ ਚਲੋ ਵਧੀਆ ਸਿਹਤ ਵਾਸਤੇ

  • @user-zg2ug8yh3o
    @user-zg2ug8yh3o 8 місяців тому +1

    Waheguru ji sari teem khush rakhe 🙏🙏👌👌👍👍

  • @SukhwinderSingh-wq5ip
    @SukhwinderSingh-wq5ip 8 місяців тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @veenagagnani3851
    @veenagagnani3851 8 місяців тому +1

    Bohot vadia ji change lagya sarya nu prem naal rehe khushi hodia ida de pariwar nu vekh ke best episode te best seekh khush raho sat shri akal ji 🙏😊❤️

  • @user-zg2ug8yh3o
    @user-zg2ug8yh3o 8 місяців тому +2

    Very nice video veer ji 🙏🙏👌👌👍👍

  • @user-vp2ih2fm3e
    @user-vp2ih2fm3e 8 місяців тому +3

    Rani g ronaka laga ditiya video vich❤

  • @parmjeetkaur6247
    @parmjeetkaur6247 8 місяців тому +4

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ

  • @dr.bhupinderchadha9116
    @dr.bhupinderchadha9116 8 місяців тому +2

    Very nice .
    Acting is too good

  • @JaspreetKaur-tj6je
    @JaspreetKaur-tj6je 8 місяців тому +2

    ਬੇਬੇ ਨੂੰ ਖੁਸ਼ ਦੇਖ ਕੇ ਬਹੁਤ ਵਧੀਆ ਲੱਗਿਆ ਜਦੋਂ ਬੇਬੇ ਕਹਿੰਦੀ ਮੈਂ ਤਾਂ ਠੁਮਕ ਠੁਮਕ ਤੁਰੂ😂😂🎉🎉🎉

  • @amriksidhu8077
    @amriksidhu8077 8 місяців тому +1

    Waheguru ji sda khus rakhe

  • @deeplehar3743
    @deeplehar3743 8 місяців тому +2

    Waheguru sari teem khush rakhe❤

  • @sukhmindersivia158
    @sukhmindersivia158 8 місяців тому +1

    Very nice video bhi g wahguru trki baksh hmesha

  • @SandeepKaur-jy3pq
    @SandeepKaur-jy3pq 8 місяців тому +3

    Luv u bebbey

  • @sukh9483
    @sukh9483 8 місяців тому +2

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਕਮਲ ਪੱਖੋਂ

  • @HardeepKaur-ew6oj
    @HardeepKaur-ew6oj 8 місяців тому +2

    Nice video ❤Hardeep Kaur Basraon

  • @renubala4307
    @renubala4307 8 місяців тому +3

    Rani bahan👌👌

  • @gurpreetsingh-kn9so
    @gurpreetsingh-kn9so 8 місяців тому +1

    Bebe huna di acting vdiaa lgdi aa 💖

  • @happy_harman9725
    @happy_harman9725 8 місяців тому +1

    ਬਹੁਤ ਹੀ ਸੋਹਣੀ ਘਰੇਲੂ ਵੀਡੀਓ 👍👍👌👌

  • @anugoyal6277
    @anugoyal6277 15 днів тому

    Sacchi jido rishten ch piyaar hove ta zindgi kini sokhi lgdi h

  • @balvirkaur1674
    @balvirkaur1674 6 місяців тому +1

    Vry nice ji waheguru ji Mehar krn sda khush rakhe ❤❤

  • @user-zd5dx2vo3h
    @user-zd5dx2vo3h 5 місяців тому +1

    Very nice video thanks

  • @BabdilAjiz
    @BabdilAjiz 8 місяців тому +2

    Bahut vadhia Ji. Lagge Rho. Thana Spain Wala.

  • @neetugold6136
    @neetugold6136 8 місяців тому +5

    ਬੇਬੇ ਨੂੰ ਤਾਂ ਚਾਅ ਚੜ ਗਿਆ ਜਾਣ ਦਾ।

  • @amriksidhu8077
    @amriksidhu8077 8 місяців тому +2

    Very nice bebe ji waheguru ji sda khus rakhe 🎉🎉🎉🎉🎉

  • @Jaidka.parveen
    @Jaidka.parveen 5 місяців тому +1

    Pendu virsa video ta hun dekhan nu jee nahi karda

  • @gurpreetsingh-kn9so
    @gurpreetsingh-kn9so 8 місяців тому +2

    Good g donu bebe g khush rho❤❤❤❤❤

  • @balvirsingh-il3eb
    @balvirsingh-il3eb 8 місяців тому +2

    ਸਤ ਸੀ੍ ਅਕਾਲ ਜੀ ਸਾਰਿਆਂ ਨੂੰ ਵਲੋਂ ਬਲਵੀਰ ਦਹਿਲੀਜ਼ ਖੁਰਦ

  • @RekhaRani-lj4ou
    @RekhaRani-lj4ou 8 місяців тому +1

    Bahut Sundar video g 👌👌👌❤️❤️

  • @preetsharma8612
    @preetsharma8612 7 місяців тому +1

    Sariya videos puri natural lg rahiya, very nice keep it up all team members god bless you all❤❤❤

  • @user-vp2ih2fm3e
    @user-vp2ih2fm3e 8 місяців тому +1

    Location bahut vadiya❤❤

  • @RukmaniDevi-vl4nn
    @RukmaniDevi-vl4nn 8 місяців тому +2

    Tusi sare team di acting badia hondi Rani bebe te Bai ji asi tuhade nall hai ji rab tarkia bakhse tuhanu

  • @KulwinderKaur-kj9rx
    @KulwinderKaur-kj9rx 8 місяців тому +1

    ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ ਬਹੁਤ ਵਧੀਆ ਵੀਡੀਓ ❤❤❤❤❤❤❤

  • @user-tp3bq4so7k
    @user-tp3bq4so7k 8 місяців тому +1

    Very good video Gurmeet Kaur Dhillon from Canada

  • @user-vp2ih2fm3e
    @user-vp2ih2fm3e 8 місяців тому +1

    Rani g bhut vadiya sab di acting ❤❤❤❤❤❤

  • @neelamsingh4952
    @neelamsingh4952 8 місяців тому +2

    Bebe eh ghar menu Bohat vadia lagda … bahar kinna Sohna view Hai … Bus stand Bohat vadia lagda … tuci khet vich Jadon chah peende menu apna pind yaad aa jaanda … Bohat vadia Video Mansa Aaleo Rani Bhen .. Suba bai … te meri favourite Bebe te Sab to pyari Sadi Malwe di boli ♥️♥️♥️♥️

  • @brarbrar2602
    @brarbrar2602 8 місяців тому +3

    ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਵੀਡੀਓ 👌❤️🙏ਪਰਮਿੰਦਰ ਕੌਰ ਬਰਾੜ ਮੋਗਾ

  • @jagjitgill2867
    @jagjitgill2867 8 місяців тому +2

    Very nice video ❤❤

  • @user-uj9du8hs3e
    @user-uj9du8hs3e 8 місяців тому +1

    ❤❤ਬਹੁਤ ਸੋਹਣੀ ਵੀਡੀਓ ਹੈ ਜੀ 🙏❤️

  • @ਆਪਣਾ_ਵਿਰਸਾ
    @ਆਪਣਾ_ਵਿਰਸਾ 8 місяців тому +1

    ਬਹੁਤ ਸੋਹਣੀ ਵੀਡੀਓ ਬਣਾਈ ਆ ਜੀ

  • @sarwandassmehton3421
    @sarwandassmehton3421 8 місяців тому +3

    Ohhhhhhhhhhhhhhhhhhhhhhhhhh Bhai Mata Gurmel Kaur ji ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all of them thanks 🙏🙏🙏🙏🙏🙏🙏🙏🙏🙏🙏

  • @BalwinderKaur-dv1uf
    @BalwinderKaur-dv1uf 8 місяців тому +1

    Boht Vdiya Video 🙏🙏

  • @jagdevsingh8335
    @jagdevsingh8335 8 місяців тому +4

    ਬੇਬੇ ਜੀ ਤੁਹਾਡੀ ਦੋਹਾਂ ਦੀ ਜੋੜੀ ਬਹੁਤ ਵਧੀਆ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਬੱਸ ਇਸੇ ਤਰ੍ਹਾਂ ਜੋੜੀ ਸਲਾਮਤ ਰਹੇ ਤੁਹਾਡਾ ਦੋਹਾਂ ਦਾ ਰੋਲ ਬਹੁਤ ਘੈਂਟ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ

    • @sohansinghkooner8060
      @sohansinghkooner8060 7 місяців тому

      😊0😊qq666ý😊😊😊😊😊😊I 😊😊😊😊

  • @kuljitkaur1375
    @kuljitkaur1375 8 місяців тому +2

    ਤੁਹਾਡੀਆਂ ਵੀਡੀਓ ਜੱਸੇ ਦੀ ਟੀਮ ਨਾਲੋਂ ਜ਼ਿਆਦਾ ਵਧੀਆ ਹੁੰਦੀਆਂ ਨੇ । ਉਹਨਾਂ ਦੀ ਟੀਮ ਦੀ ਐਕਟਿੰਗ ਨਕਲੀ ਲੱਗਦੀ ਏ ਜ਼ਿਆਦਾ ਹੀ ਹੱਥ ਮਾਰ , ਮਾਰ ਕੇ ਗੱਲਾਂ ਕਰਦੀਆਂ ਨੇ। ਜੋ ਕਿ ਓਵਰ ਐਕਟਿੰਗ ਲੱਗਦੀ ਏ ਜੀ।

  • @virendrasabharwal2180
    @virendrasabharwal2180 8 місяців тому +1

    very nice program

  • @SimranSingh-zx4wj
    @SimranSingh-zx4wj 8 місяців тому +2

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

    • @swarankaur7469
      @swarankaur7469 8 місяців тому

      ਬਹੁਤ ਸੋਹਣੀ ਹੈ ਜੀ

  • @parvinderkaur23
    @parvinderkaur23 8 місяців тому +3

    ਤੁਸੀਂ ਬੱਬੀ ਨੂੰ ਦਖਾਉ ਝੂਠ ਬੋਲਦੇ ਹੋਏ ਕਿ ਬਾਹਰ ਗਿਆ ਹੈ ਵੀਡੀਉ ਬਹੁਤ ਵਧੀਆ ਹੈ ਸੁਖਪਾਲ ਭੈਣ ਨੇ ਤੁਹਾਡੇ ਨਾਲ ਮਾੜਾ ਕੀਤਾ ਪਰਵਿੰਦਰ ਕੌਰ ਬਰਨਾਲਾ 😊

  • @rajkaur8729
    @rajkaur8729 8 місяців тому +9

    ਸਾਰੀ ਟੀਮ ਦੀ ਅੈਕਟਿੰਗ ਸਹਿਜ ਤੇ ਸ਼ਲਾਘਾਯੋਗ ਹੈ। ਰਾਣੀ ਭੈਣੇ ਅਸੀਂ ਵੀ ਚਾਹ ਪੀਣੀ ਆਂ 😊

  • @GurpreetKaur-jr7wv
    @GurpreetKaur-jr7wv 8 місяців тому +1

    Bahut badhiya video ji😊

  • @hardevsingh8913
    @hardevsingh8913 8 місяців тому +1

    Very nice video Hardev singh Doda

  • @gurmeetsohi6256
    @gurmeetsohi6256 8 місяців тому +2

    ਜੱਸੇ ਅਤੇ ਸੁਖਪਾਲ ਨਾਲ ਕਿਉਂ ਵੱਖ ਹੋ ਗਏ

  • @trendynewzzone7338
    @trendynewzzone7338 8 місяців тому +1

    Bhot vdia 🎉🎉❤❤

  • @sukhpalsingh9477
    @sukhpalsingh9477 8 місяців тому +1

    ਬਹੁਤ ਸੋਹਣੀਆ ਵੀਡੀਉ ਹੁੰਦੀ ਆ ❤

  • @user-ig4my4ed7u
    @user-ig4my4ed7u 8 місяців тому +1

    Bhot vdia ji

  • @user-dy9pt3tv6r
    @user-dy9pt3tv6r 8 місяців тому +1

    Bhut sohni lggii g video

  • @bobyraja7870
    @bobyraja7870 8 місяців тому +1

    waheguru waheguru g is Hong Kong

  • @sekhonamarbir9872
    @sekhonamarbir9872 8 місяців тому +1

    Very nice story with Rani

  • @dhillon711
    @dhillon711 8 місяців тому +1

    ਕਪਾਲ ਮੋਚਨ ਸਹੀ ਨਾਮ ਹੈ

  • @armaandeep-kq6rm
    @armaandeep-kq6rm 7 місяців тому +1

    Very nice video

  • @user-zn2jj9xx4u
    @user-zn2jj9xx4u 8 місяців тому +1

    Excellent...Mian sajid Lahore

  • @HarpalSingh-ww8vq
    @HarpalSingh-ww8vq 8 місяців тому +1

    Bhut badhiya video hai tuhadi

  • @SukhwinderKaur-co7fs
    @SukhwinderKaur-co7fs 8 місяців тому +1

    ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦਕਲਾ ਭਵਾਨੀਗੜ੍ਹ

  • @user-oc2sz1ze4p
    @user-oc2sz1ze4p 8 місяців тому +1

    Good video❤❤❤ kuljeet sagar

  • @parminderjattana7350
    @parminderjattana7350 Місяць тому

    ਗੁਰੂਦੁਆਰੇ ਦਾ ਨਾਮ ਕਿਪਾਲ ਮੋਕਨ ਹੈ ਬੇਬੇ ਦੀ ਗੱਲ ਸਹੀ ਹੈ ਕੀ ਤੁਰਨ ਫਿਰਨ ਨਾਲ ਗੌਡੇ ਨਹੀਂ ਦੁਖਦੈ ਬਾਕੀ ਚਾਹ ਪੀਣ ਦੇ ਵਹੁਤ ਸ਼ੋਕੀਨ ਲੱਗਦੇ ਹੋ ਹਰ ਵੀਡੀਓ ਵਿਚ ਨੋਟ ਕਰਦੇ ਹਾਂ

  • @dildeepdhillon80
    @dildeepdhillon80 8 місяців тому +2

    Very nice 🥰🥰

  • @RajinderKaur-gk9gi
    @RajinderKaur-gk9gi 8 місяців тому +1

    ❤😊 vadiya hai

  • @Veerpalbrar0
    @Veerpalbrar0 8 місяців тому +1

    ❤❤❤❤❤ Rani bhene video very nice

  • @user-xy9gr9hx8i
    @user-xy9gr9hx8i 8 місяців тому +1

    Very. Nice. Veer. G

  • @Dhillonqueenvlog
    @Dhillonqueenvlog 8 місяців тому +1

    Boot sone video aa ji

  • @JaswinderKaur-pq2uk
    @JaswinderKaur-pq2uk 8 місяців тому +1

    Ssa g nice video 🎉🎉

  • @gurmeetsohi6256
    @gurmeetsohi6256 8 місяців тому +3

    ਮੈਨੂੰ ਕਿੰਨਾ ਚਿਰ ਹੋ ਗਿਆ ਤੁਹਾਡੀਆਂ ਵੀਡੀਓ ਦੇਖ ਦੇ ਨੂੰ ਮੈਨੂੰ ਬੱਬੀ ਨਹੀਂ ਦਿਸਿਆ ਕਦੇ ਉਹ ਡਵੱਈ ਵਿਚ ਗਿਆ ਹੋਇਆ ਕਦੇ ਯੂਪੀ

  • @harinderkaurkandola9840
    @harinderkaurkandola9840 8 місяців тому +1

    Bahut badhiya c video

  • @JagdeepKaur-yn6oi
    @JagdeepKaur-yn6oi 8 місяців тому +1

    Veiynice

  • @usharani6155
    @usharani6155 8 місяців тому +2

    Rani bhen Dona teams ch kam kardi
    Sanja parivar ch v
    Gar parvaar ch v
    Vadia ha ❤