ਕੁੱਤੇ ਤੇ ਪਰਚਾ | Ep -123 | New punjabi movie 2023 | New Short Movie | Sukhpal

Поділитися
Вставка
  • Опубліковано 20 жов 2024

КОМЕНТАРІ • 583

  • @balvirsingh-il3eb
    @balvirsingh-il3eb 11 місяців тому +142

    ਵੀਰ ਜੀ ਸਤ ਸ੍ਰੀ ਅਕਾਲ ਬਹੁਤ ਵਧੀਆ ਵਿਚਾਰ ਲੋਕਾਂ ਦਾ ਵਿਹਾਰ ਪੇਸ਼ ਕੀਤਾ ਧੰਨਵਾਦ ਵਲੋਂ ਬਲਵੀਰ ਦਹਿਲੀਜ਼ ਅਹਿਮਦਗੜ

  • @kavisherranjitsinghchohla3254
    @kavisherranjitsinghchohla3254 11 місяців тому +3

    ਬਹੁਤ ਵਧੀਆ ਵੀਡੀਓ ਜੱਸੇ ਬਾਈ ਜੀ ਸੁਖਪਾਲ ਭੈਣ ਨੂੰ ਬਹੁਤ ਮੁਬਾਰਕਾਂ ਕੁੱਤਾ ਤਾਂ ਲੈਂ ਔਂਦੇ ਥਾਣਿਉ

  • @SukhwinderKaur-co7fs
    @SukhwinderKaur-co7fs 11 місяців тому +3

    ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @gurbuxsingh7398
    @gurbuxsingh7398 5 місяців тому +3

    ਬਹੁਤ ਵਧੀਅਾ ਵੀਡੀਓ.ਚੜਦੀ ਕਲਾ ਵਿਚ ਰਹੋ ।
    ਗੁਰਬਖਸ਼ ਸਿੰਘ
    ਕਸ਼ਮੀਰ ਕੌਰ
    ਪਿੰਡ ਮਧਰੇ (ਗੁਰਦਾਸ ਪੁਰ)

  • @sachdham575
    @sachdham575 11 місяців тому +3

    ਕਿਆ ਬਾਤ ਬਹੁਤ ਵਧੀਆ ਵੀਡੀਓ 🎉🎉🎉🎉❤❤❤❤🎉🎉🎉ਭਾਈ ਸੁਖਵਿੰਦਰ ਸਿੰਘ ਸੱਚ ਧਾਮ ਵਾਲੇ

  • @bhaidaljitsinghamritsarwa2733
    @bhaidaljitsinghamritsarwa2733 11 місяців тому +3

    ਬਹੁਤ ਵਧੀਆ
    ਦਲਜੀਤ ਸਿੰਘ ਜਾਫਰਕੋਟ

  • @ankubasra9220
    @ankubasra9220 8 місяців тому +6

    Very good nice video jasea putra❤❤pk basra Ludhiana 🙏🙏 sat sari akal parvan karna je ❤️❤️🙏🙏

  • @gurpreetsidhu3408
    @gurpreetsidhu3408 11 місяців тому +8

    ਅੱਜ ਤਾਂ ਮਜ਼ਾ ਆ ਗਿਆ ਵੀਡੀਓ ਦੇਖਕੇ 😊

  • @DalwinderSingh-z6z
    @DalwinderSingh-z6z 10 місяців тому +2

    ਸੁਖਪਾਲ ਬਹੁਤ ਵਧੀਆ ਵੀਡੀਓ ਜੀ

  • @sukhdevsingh2088
    @sukhdevsingh2088 11 місяців тому +5

    ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਟਾਰਟੋ ਕੈਨੇਡਾ ਵਾਲੇ

  • @JaswinderSingh-cd7sc
    @JaswinderSingh-cd7sc 8 місяців тому +4

    ਵਧੀਆ ਵੀਡੀਓ ਸੀ ਸੁਖਪਾਲ ਤੇਰੇ ਰੋਜ਼ ਨਵੀਆਂ ਨਵੀਆਂ ਵੀਡੀਓ ਭੇਜਾ ਕਰ❤❤😂🎉

  • @mandeepgrewal1451
    @mandeepgrewal1451 11 місяців тому +8

    ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ 😊

  • @amndeepkaur6757
    @amndeepkaur6757 11 місяців тому +2

    ਬਹੁਤ ਸੋਹਣੀ ਵੀਡੀਓ ਹੈ ਜੀ ਅਮਨਦੀਪ ਕੌਰ ਕੋਟਕਪੂਰਾ

  • @karmitakaur3390
    @karmitakaur3390 11 місяців тому +5

    ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏

  • @parmjeetkaur6247
    @parmjeetkaur6247 11 місяців тому +8

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @jaspreetkaur2061
    @jaspreetkaur2061 11 місяців тому +2

    ਜੋਗਿੰਦਰ ਸਿੰਘ ਧਨੋਆ ਨਾਨਕਸਰ ਕਲੇਰਾਂ 👌👌👌🙏

  • @balbirsingh3189
    @balbirsingh3189 11 місяців тому +2

    ਬਹੁਤ ਵੱਧੀਆ ਵੀਡੀਓ ਹੈ ਤੇ ਸਾਨੂੰ ਇਨ੍ਹਾਂ ਤੇ ਅਮਲ ਕਰਨਾ ਚਾਹੀਦਾ |ਰਾਈ ਦਾ ਪਹਾੜ ਨਹੀਂ ਬਣਾਈ ਦਾ ਤੇ ਕਈ ਵਾਰੀ ਇਸ ਪਹਾੜ ਹੇਠਾਂ ਆਕੇ ਅਸੀਂ ਖ਼ੁਦ ਮੁਸੀਬਤਾਂ ਆਪਣੇ ਗਲ਼ ਪਾ ਲੈਂਦੇ ਹਾਂ ਤੇ ਦੁੱਖੀ ਹੁੰਦੇ ਹਾਂ

  • @fashionandstyles5666
    @fashionandstyles5666 11 місяців тому +5

    ਵੀਰੇ ਤਹਾਡੀ ਵੀਡੀਏ ਬਹੁਤ ਵਧੀਆ ਹੁੰਦੀਆ ਤਹਾਡੀ ਐਕਟ ਵਧੀ ਲਗਦੀ ਆ ਅਮਰਜੀਤ ਕੌਰ ਕਲੇਰ ਚੂਹੜਚੱਕ ਮੋਗਾ

  • @SukhwinderSingh-wq5ip
    @SukhwinderSingh-wq5ip 11 місяців тому +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @JasbirKaur-h8o
    @JasbirKaur-h8o 11 місяців тому +1

    ਵਾਿਹਗੂਰੂ ਜੀ ਤੁਹਾਨੂੰ ਤਰੱਕੀ ਬਖਸ਼ੀ

  • @harbanssingh5428
    @harbanssingh5428 11 місяців тому +5

    Very good story and good video thank you jasa and sukhpal

  • @Kabir-f6l
    @Kabir-f6l 11 місяців тому +2

    ਹਰਪਾਲ ਕੌਰ ਵੀਰ ਜੀ ਬੁਹਤ ਸੋਣੀ video

  • @rajendersingh6416
    @rajendersingh6416 11 місяців тому +5

    ਬਹੁਤ ਵਧੀਆ ਹੈ ਜੀ ਵੀਡਿਓ ਸੁਖਪਾਲ ਪੂਤ ਬਹੁਤ ਵਧੀਆ ਹੈਪੜੋਸ। ਮਿਥੇ ਬਣਕੇ ਰੱਖੇ ਨਾਂ। ਚੇਇੱਦਾ ਹੈ। ਰਾਜੇਂਦਰ ਸਿੰਘ ਸੋਢੀ ਫਾਜਿਲਕਾ ਤੋਂ ❤

  • @sukhjeetkaur68
    @sukhjeetkaur68 11 місяців тому +5

    Majedar video ❤❤❤❤❤

  • @devindersingh4277
    @devindersingh4277 11 місяців тому +3

    Very Nic Viedo Devinder Singh Saini Ropar

  • @GURPREETSinghPreet-g4x
    @GURPREETSinghPreet-g4x 11 місяців тому +4

    ਬਹੁਤ ਵਧੀਆ ਵੀਡੀਓ ਜੀ

  • @virpalkaur980
    @virpalkaur980 11 місяців тому +1

    ਬਹੁਤ ਵਧੀਆ ਵੀਡੀਓ ਜੀ 🙏👍🏻ਪਰਮਾਤਮਾ ਤਰੱਕੀਆਂ ਬਖਸ਼ੇ ,ਵੀਰਪਾਲ ,ਪੈਰੀ ਮਾਨਸਾ

  • @JodhbirPawan
    @JodhbirPawan 2 місяці тому

    ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਵੀਰ ਜੀ❤❤❤

  • @frompunjab947
    @frompunjab947 11 місяців тому +6

    Vv nice all videos god bless u all team🎉🎉🎉🎉❤❤❤❤❤

  • @sukhwindersidhu9105
    @sukhwindersidhu9105 11 місяців тому

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ

  • @amarjitsingh1946
    @amarjitsingh1946 11 місяців тому +1

    ਬਹੁਤ ਸੋਹਣੀ ਵੀਡੀਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💗💗💚💚

  • @KulwinderKaur-kj9rx
    @KulwinderKaur-kj9rx 11 місяців тому +2

    ਬਹੁਤ ਵਧੀਆ ਵੀਡੀਓ ਕੁਲਵਿੰਦਰ ਕੌਰ ਗਰੇਵਾਲ। 🌹🙏🌹🙏🌹🙏🌹🙏🌹🙏🌹🙏🌹🙏🌹🙏

  • @PardeepSingh-sp8hy
    @PardeepSingh-sp8hy 11 місяців тому +5

    Waheguru ji chardikala vich rakheo

  • @M___10____KING514
    @M___10____KING514 11 місяців тому +3

    ਬਹੁਤ ਹਾਸਾ ਆਇਆ ਸੀ। 😂 ਭੋਲੇ ਭਾਲੇ ਬੰਦੇਆ ਦੇ ਤਾਂ ਲੋਕ ਸਿਰ ਚੜ੍ਹ ਗਲੀਆਂ ਕਰਦੇ ਹਨ ਚਲਾਕ ਬਣੋ। ਬਹੁਤ ਵਧੀਆ ਵੀਡੀਓ ਬਣਾਈ ਹੈ ਪਿੰਡ ਸਦੋਹਾ ਰਮਨਦੀਪ ਕੌਰ

  • @vinodkumarshukla4886
    @vinodkumarshukla4886 5 місяців тому

    ਬਹੁ ਵਧੀਆ ਵੀਰ ਜੀ ਮੇਰਾ ਹੱਸ ਹੱਸ ਢਿੱਡ
    ਚ ਪੀੜ ਪੈਣ ਲੱਗੀ ਅਤੇ ਮੇਰੀਆ ਅੱਖਾ ਚੋੰ
    ਹੰਝੁ ਕੱਢਾਤੇ ।

  • @GURPREETSinghPreet-g4x
    @GURPREETSinghPreet-g4x 11 місяців тому +3

    ਗੁਰਪ੍ਰੀਤ ਸਿੰਘ ਬਰਾੜ ਗੁੰਮਟੀ ਕਲਾ ਂ

  • @jagseerchann1173
    @jagseerchann1173 11 місяців тому +3

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @jaskaran_0008_
    @jaskaran_0008_ 11 місяців тому

    ਬਾਈ ਬਹੁਤ ਵਧੀਆਏ 👌👌👌

  • @harpreet_aulakh9
    @harpreet_aulakh9 11 місяців тому +9

    ਵੀਰੇ ਸਤਿ ਸ੍ਰੀ ਅਕਾਲ ਬਹੁਤ ਵਧੀਆ ਿਵਚਾਰ
    ਬੰਦਾ ਿੲੰਨਾ ਭੋਲਾ ਵੀ ਨਹੀ ਹੋਣਾ ਚਾਹੀਦਾ ਿਕੳਕਿ ਜੇ ਆਪਾਂ ਭੋਲੇ ਏ ਤਾ ਲੋਕ ਿਸਰ ਚ ਗਾਲਿਆ ਕਰਦੇ ਨੇ
    Stay blessings Jassa veer te sukhpal bhen stayed blessed 🙏🏻🙏🏻

  • @manjeetsinghsukhanand2473
    @manjeetsinghsukhanand2473 11 місяців тому +5

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਹਾਸੇ ਵਾਲੀ ਵੀਡੀਓ ਸੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️

  • @jagdevsingh8335
    @jagdevsingh8335 11 місяців тому +1

    ਬੱਲੇ ਬੱਲੇ ਜੱਸੇ ਵੀਰ ਜੀ ਵੀਡੀਓ ਬਹੁਤ ਵਧੀਆ ਬਣਾਈ ਹੈ ਤੁਸੀਂ ਸਾਰੇ ਬਹੁਤ ਵਧੀਆ ਰੋਲ ਅਦਾ ਕਰਦੇ ਹੋ ਪੂਰੀ ਘੈਂਟ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਸੁਖੀ ਰਹੋ ਪੇਂਡੂ ਵਿਰਸਾ ਚੈਨਲ ਸਦਾ ਤਰੱਕੀਆਂ ਕਰੇ ਜੱਸੇ ਵੀਰ ਜੀ ਤੁਹਾਡੇ ਨਾਲ ਦੋ ਹੋਰ ਬੇਬੇ ਰੋਲ ਅਦਾ ਕਰਦੀਆਂ ਸਨ ਉਹ ਕਿਤੇ ਦਿਸੀਆਂ ਨਹੀਂ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏

  • @kavisherranjitsinghchohla3254
    @kavisherranjitsinghchohla3254 10 місяців тому

    ਕਮਾਲ ਕਰਤੀ ਜੱਸੇ ਬਾਈ ਨੇ,, ਜਿਹੜਾ ਵੀ ਭਲੇ ਮਾਣਸ ਬੰਦੇ ਨਾਲ ਇਲਤ ਕਰਦਾ ਉਹਦੇ ਨਾਲ ਇਸ ਤਿਰਂ ਹੀ ਹੋਣੀਂ ਚਾਹੀਦੀ ਆ,,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ

  • @SohanSingh-in5fx
    @SohanSingh-in5fx 11 місяців тому +1

    ਬਹੁਤ ਵਧੀਆ ਵਾਹਿਗੁਰੂ ਖੁਸ਼ ਰੱਖੇ

  • @SurinderGautam-gu5en
    @SurinderGautam-gu5en 5 місяців тому +2

    Menu tuhada program bada acha lagda hai. Sukhpal behan te Jassa Veer di acting bhut vadiya hai.
    Watching from Yamunanagar (Haryana)

  • @gurjeetkaurdhaliwal3559
    @gurjeetkaurdhaliwal3559 11 місяців тому +5

    ਬਾਹੁਤ ਵਧੀਆ ਵੀਡੀਓ ਐ ਸੁਖਪਾਲ ਭੈਣ ਅਤੇ ਜੱਸਾ ਬਾਈ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @Taran_edits1
    @Taran_edits1 11 місяців тому

    ਬਹੁਤ ਵਧਿਆ

  • @sukhasinghsarari6699
    @sukhasinghsarari6699 11 місяців тому +7

    ਜੱਸ ਵੀਰ ਤੇ ਸੁਖਪਾਲ ਕੌਰ ਭੈਣ ਜੀ ਸਤਿ ਸਰੀ ਅਕਾਲ ਸਾਡਾ ਨਾਮ ਜਰੂਰ ਬੋਲਣਾ

  • @KaramjeetKaur-v4p
    @KaramjeetKaur-v4p 11 місяців тому +3

    ਬਹੁਤ ਵਧੁਆ ਵੀਡੀੳ

  • @GurwinderSingh-k7u
    @GurwinderSingh-k7u 11 місяців тому +10

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ❤❤🎉🎉
    ਰੱਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ ❤🎉🎉

  • @Gillsaab2908
    @Gillsaab2908 11 місяців тому

    Very nice video ਵੀਰ ਜੀ

  • @SimranSingh-zx4wj
    @SimranSingh-zx4wj 11 місяців тому +6

    ਅੱਜ ਤਾਂ ਮਜ਼ਾ ਆ ਗਿਆ ਵੀਡਿਉ ਦੇਖਕੇ 😅😅😅

  • @ramsukhgupta1694
    @ramsukhgupta1694 10 місяців тому +2

    बहुत ही बढ़िया नाटक बनाया है।देख के मजा आ गया।भोले भाले लोगों के साथ आमतौरपर समाज में जैसा होता है, यह बिल्कुल सही दिखाया है।बीच बीच में हंसी का बहुत ही अच्छा लगा। वैसे तो सभी की एक्टिंग बहुत ही बढ़िया है। लेकिन सुखपाल की एक्टिंग बहुत ही अच्छी लगती है। सभी कलाकारों सहित पूरी टीम को मेरी तरफ से ढेरों शुभकामनाएं बधाई व आशीर्वाद।रामसुखगुप्ता बवानीखेड़ा जिला भिवानी हरियाणा से।

  • @NavjotKaurD4
    @NavjotKaurD4 11 місяців тому +2

    😂😂😂😂😂😂😂🎉🎉🎉🎉🎉🎉❤❤❤❤❤❤❤ ਜਸਵਿੰਦਰ ਕੌਰ ਜੰਗੀਆਣਾ

  • @chahal2563
    @chahal2563 11 місяців тому +1

    ਬਹੁਤ ਵਧੀਆ ਜੀ

  • @daljeetjeeti383
    @daljeetjeeti383 11 місяців тому +9

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪੇਂਡੂ ਵਿਰਸਾ ਟੀਮ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 14 / 11

  • @ManinderAulakh-o6b
    @ManinderAulakh-o6b 11 місяців тому +4

    ਸੁਖਪਾਲ ਭੈਣ ਜੀ ਵੀਡੀਓ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਦਾ ਹੱਸਦੇ ਵੱਸਦੇ ਰਹੋ ❤❤

  • @ChamailSingh-l8z
    @ChamailSingh-l8z 11 місяців тому

    ਵੀਡੀਓ ਵਧੀਆ ਲੱਗੀ

  • @GurdeepSingh-db1ng
    @GurdeepSingh-db1ng 11 місяців тому +2

    ਬਹੁਤ ਵਧੀਆ ਜੀ ਗੁਰਦੀਪ ਸਿੰਘ ਦਿਉਣ ਨਾਮਸੋਤ ਦੀਪਾ

  • @Kindukaurbadesha
    @Kindukaurbadesha 11 місяців тому +1

    ❤❤ bhot vadia video ji kindu badsha

  • @LabbiBhaloor
    @LabbiBhaloor 11 місяців тому +2

    ਬਹੁਤ ਸੋਹਣੀ ਵੀਡੀਉ labbi new zealand

  • @ajaibsingh6069
    @ajaibsingh6069 11 місяців тому +1

    💐💐🙏🏻🙏🏻💐💐 VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ ਜਿਲਾ ਸੰਗਰੂਰ 💐💐🙏🏻🙏🏻💐💐

  • @sukhdevsinghsukhdevsingh7759
    @sukhdevsinghsukhdevsingh7759 11 місяців тому +3

    ਵਾਹਿਗੁਰੂ ਜੀ ਭਲੀ ਕਰੇ 🙏🙏🙏

  • @bahadursingh9718
    @bahadursingh9718 10 місяців тому

    ਵੀਰ ਜੀ ਆਪ ਜੀ ਵੀਡੀਓ ਬਹੁਤ ਹੀ ਵਧੀਆ ਬਣਾਉਂਦੇ ਹੋ ਆਮ ਘਰਾਂ ਵਿੱਚ ਜੋਂ ਗੱਲਾਂ ਬਾਤਾਂ ਹੁੰਦੀਆਂ ਹਨ ਉਹੀਂ ਪੇਸ਼ ਕਰਦੇਂ ਹੋ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ

  • @ਮਿਸਤਰੀ
    @ਮਿਸਤਰੀ 11 місяців тому +10

    ਅਸਲੀ ਪੇਂਡੂ ਵਿਰਸਾ ਇਹ ਹੀ ਆ । ਬਾਕੀ ਤਾਂ ਟਾਇਮ ਪਾਸ ਹੀ ਕਰਦੇ ਆ❤

  • @JagtarSingh-ho9fj
    @JagtarSingh-ho9fj 11 місяців тому +1

    ਬਹੁਤ ਹੀ ਸੋਹਣੀ ਵੀਡੀਓ ਲੱਗੀ ਸਾਰਿਆਂ ਨੂੰ ਸਤਿਅਕਾਲ ਜੀ ਸੁਖਪਾਲ ਦੀ ਬਹੁਤ ਹੀ ਸੋਹਣੀ ਐਕਟਿੰਗ ਹੁੰਦੀ ਹੈ ❤❤❤ ਜਗਤਾਰ ਸਿੰਘ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ

  • @malkiatsingh8280
    @malkiatsingh8280 11 місяців тому

    ਵਧੀਆ ਜੀ

  • @sukhrajsingh3316
    @sukhrajsingh3316 11 місяців тому

    ਗੁਡ

  • @Rajdeepdhillon278
    @Rajdeepdhillon278 11 місяців тому

    bhut vadia veer ji raab thonu labbi aa umara bkshe very nice

  • @JasbirSingh-w4n
    @JasbirSingh-w4n 11 місяців тому +1

    Very nice video and new team da you tube te bouth bought well come

  • @jagtarsandhu9504
    @jagtarsandhu9504 11 місяців тому

    ਅੱਜ ਤਾ ਸਿਰਾ ਕੀਤਾ ਪਿਆ ਵੀਡੀਓ ਬਹੁਤ ਘੈਟ ਲੱਗੀ ਦੁਬਈ ਤੋ ਟਰੱਕ ਡਰਾਈਵਰ

  • @jashangill8616
    @jashangill8616 4 місяці тому

    ਬਹੁਤ ਵਧੀਆ

  • @BeantSingh-ih1sn
    @BeantSingh-ih1sn 11 місяців тому +3

    ਬਹੁਤ ਵਧੀਆ ਉਪਰਾਲਾ ਹੈ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @SantoshKumar-bz9eu
    @SantoshKumar-bz9eu 11 місяців тому +3

    Very nice video Bai g ❤❤❤❤❤❤❤❤❤❤❤❤❤

  • @jagjitgill2867
    @jagjitgill2867 11 місяців тому +3

    Very nice video ❤❤

  • @ekamdhaliwal6235
    @ekamdhaliwal6235 11 місяців тому +1

    Very nice video JASDEEP Singh wander Moga

  • @SapnaSharma-tx5bq
    @SapnaSharma-tx5bq 11 місяців тому +1

    Bahut badhiya video dhanyvad ji

  • @babblisingh-pi6mv
    @babblisingh-pi6mv 11 місяців тому

    ਬਹੁਤ ਸੋਹਣੀ ਐਕਟਿੰਗ ਕੀਤੀ ਹੈ ਜੀ😂😂😂

  • @PoonamSharma-ll7fc
    @PoonamSharma-ll7fc 11 місяців тому +1

    Ek ek dialogue super duper video m tusi video vich sharma de hatti da jikar keta bauht hassa aya ase v sharma a

  • @SimranSingh-zx4wj
    @SimranSingh-zx4wj 11 місяців тому +3

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @GurcharanSingh-fw5pt
    @GurcharanSingh-fw5pt 4 місяці тому +1

    Very good videos 🙏🙏 Gurcharan Singh Samrala

  • @palwinderkaur7270
    @palwinderkaur7270 11 місяців тому +1

    ਬਹਾੁਤਸੁਹਨੀਵਿਡਾਉਜੀਵਰਜੀ❤

  • @ShivdevSingh-w9u
    @ShivdevSingh-w9u 6 місяців тому +1

    Nic vedio 😢😢😢😢😢😢😢😢😢😢😢😢😢😢😢😢😢

  • @SukhdevSingh-to9xh
    @SukhdevSingh-to9xh 11 місяців тому

    Very nice and funny vedeo
    Dr Sukhdev Singh Bham Canada

  • @TanejaPremKumar
    @TanejaPremKumar 11 місяців тому +1

    Bahot Hi Vadhiya Video❤❤❤🎉🎉🎉😅😅😅😅
    Sukhpal Beti Na Panga
    Eh Kam Ni Guvadne Tera Changa
    Prem Malke Kotkapura
    Thanks❤❤❤🌹🌹🌹

  • @MandeepSidhu-v3n
    @MandeepSidhu-v3n 11 місяців тому

    ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਮੇਹਰ ਕਰੇ ਅਜਾਦਵੀਰ ਕੁੱਤੀਵਾਲ ਖੁਰਦ

  • @HardeepKaur-ew6oj
    @HardeepKaur-ew6oj 11 місяців тому +1

    Nice g ❤❤❤❤👍👍👍👍👍👍👍👍👍👍👍👍👍👍Hardeep Kaur Basraon

  • @GupalShrma-f2h
    @GupalShrma-f2h 11 місяців тому

    Story bahut vadiya lagi menu ji

  • @ਬੱਬਲਸਰੌਦੀਆ
    @ਬੱਬਲਸਰੌਦੀਆ 11 місяців тому +1

    ਬਹੁਤ ਵਧੀਆ ਵੀਡੀਓ ਬੱਬਲ ਸਰੌਦੀਆ ❤

  • @surindersharma9935
    @surindersharma9935 11 місяців тому

    Very nice story sister ji video dekh ke dil Kush ho gye

  • @DalwinderSingh-z6z
    @DalwinderSingh-z6z 10 місяців тому

    ਸੁਖਪਾਲ ਤਾ਼ ਵੀਰ ਤੇਰਾ ਨਾਲ ਬਹੁਤ ਮਾੜੀ ਗੱਲ ਕਰ ਦਿਉ ਵੀਰ ਜੀ

  • @pardeepkumar9442
    @pardeepkumar9442 4 місяці тому

    VERY GOOD SERIAL SATNAM WAHEGURU JI NAMO NAMHA

  • @vickyrai5413
    @vickyrai5413 11 місяців тому +1

    Bhut vadiya story veere Pooja rai pholriwal

  • @BantiHeer-d4e
    @BantiHeer-d4e 11 місяців тому

    Bhut vadiyaa tuhada parogaram❤❤❤❤

  • @user-jb4wv7bf5z
    @user-jb4wv7bf5z 11 місяців тому +2

    V nice ❤❤🎉🎉🎉🎉

  • @rinkubhasaurrinkubhasour2785
    @rinkubhasaurrinkubhasour2785 11 місяців тому

    ਬਹੁਤ ਸੋਹਣੀ ਵੀਡੀਓ ਰਿੰਕੂ ਭਸੌੜ

  • @Mda1984
    @Mda1984 10 місяців тому

    Meri bhen bankey😅😅😅jassa bai. Ghaint aa

  • @khosatelevision3235
    @khosatelevision3235 11 місяців тому +1

    Nice im daksh khosa hanumangarh in

  • @jaswinderkaur4765
    @jaswinderkaur4765 11 місяців тому +1

    Very nice vdo 🎉🎉🎉🎉❤❤

  • @Svp745
    @Svp745 4 місяці тому +1

    Nice video

  • @jaspalkaur4135
    @jaspalkaur4135 11 місяців тому

    ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਪੂਰੀ ਟੀਮ ਨੂੰ ਸਦਾ ਚੜਦੀ ਕਲਾ ਵਿਚ ਰਖੇ ਜਸਪਾਲ ਕੌਰ ਮਲੇਰਕੋਟਲਾ