ਦੂਜਾ ਵਿਆਹ | Duja viah | short movie | punjabi short movie 2023

Поділитися
Вставка
  • Опубліковано 20 жов 2024

КОМЕНТАРІ • 244

  • @rajsingh2776
    @rajsingh2776 6 місяців тому +7

    ਹੁਣ ਮਾਵਾ ਧੀਆਂ ਯਾਦ ਆ ਗਈਆਂ ਖੁੱਲ੍ਹ ਗਈਆਂ ਅੱਖਾਂ ਜਿਹਾ ਬੀਜੇਗਾ ਵੱਢੇਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਦਾ ਵਧੀਆ ਸਟੋਰੀ ਹੈ ਰਾਜ ਖੀਵਾ ਮਾਨਸਾ

  • @SukhwinderKaur-xp2tb
    @SukhwinderKaur-xp2tb Рік тому +12

    ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਆਪਣਾ ਚੈਨਲ ਸ਼ੁਰੂ ਕਰਨ ਲਈ

  • @naziasheikh8393
    @naziasheikh8393 Рік тому +10

    ਤੁਸੀਂ ਤੇ ਦੂਜੀ ਦੋਵੇ ਬੇਬੇ ਹੋਣੀ ਇੱਕ ਟੀਮ ਬਣਾ ਲਵੋ,,,, ਫਿਰ ਪੂਰੀ ਅੱਤ ਕਰਵਾਉ ਤੁਹਾਡੀ ਟੀਮ,,,, ਹੁਣ ਵੀ ਬਹੁਤ ਵਧੀਆ ਸਟੋਰੀ ਹੁੰਦੀ 🥰🥰🥰🥰 ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤

  • @jaspreetcheema2730
    @jaspreetcheema2730 24 дні тому

    ਬਹੁਤਵਾਹਿਦਹੈਚਰਨਜੀਤਕੌਰਚੀਮਾ਼😊😊😊😊😊

  • @rachhpalsingh78466
    @rachhpalsingh78466 11 місяців тому +3

    ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @surindergill8714
    @surindergill8714 6 місяців тому +1

    ਬਹੁਤ ਸੋਹਣੀ ਵੀਡੀਉ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਦੇਵੇ ਸਰਿਦੰਰ ਕੌਰ ਗਿੱਲ USA Chicago 👍👍👍🙏🙏🙏🙏❤️❤️❤️❤️🇺🇸🇺🇸🇺🇸🇺🇸

  • @navnitkaur5728
    @navnitkaur5728 6 місяців тому +1

    Aae hae bebe da wao

  • @balvirsingh-il3eb
    @balvirsingh-il3eb 11 місяців тому +1

    ਭੈਣ ਜੀ ਬਹੁਤ ਵਧੀਆ ਨਰੋਲ ਸਾਡਾ ਪਿੰਡਾਂ ਦਾ ਅੱਖੀਂ ਦੇਖਿਆ ਹਾਲ ਸਭ ਸੱਸਾਂ ਨੱਬੇ ਫੀਸਦੀ ਇੱਦਾਂ ਹੀ ਕਰਦੀਆਂ ਹਨ

  • @parminderkaur8069
    @parminderkaur8069 11 місяців тому +2

    ਬਹੁਤ ਹੀ ਵਧੀਆ ਕਹਾਣੀ ਹੈ ਜੀ

  • @GurtejBrar-z6h
    @GurtejBrar-z6h 5 місяців тому +1

    ਨਾਇਸ ਵੀਡੀਓ

  • @darshankaur4761
    @darshankaur4761 Місяць тому

    ਠੀਕ ਆ
    ਜੀ
    ਨੂੰਹ
    ਨੂੰ
    ਧੀ
    ਸਮਝਣਾ
    ਚਾਹੀਦਾ ਧੰਨਵਾਦ

  • @parmjeetkaur6247
    @parmjeetkaur6247 Рік тому +9

    ਬਹੁਤ ਸੋਹਣੀ ਵੀਡੀਓ ਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @BeantSingh-xb9cv
    @BeantSingh-xb9cv Місяць тому

    ਬੇਬੇ ਰੱਬ ਤੋਂ ਡੱਰ ਵੀਰਪਾਲ ਦੇ ਕੀ ਵੱਸ ਬੱਚੇ ਤਾਂ ਰੱਬ ਦੇਣੇ ਲੱਛੀ ਬਹੁਤ ਸ਼ਬਦ ਦਾਰ ਬਹੁਤ ਵਧੀਆ ਵੀਡੀਓ ❤❤❤❤❤❤❤❤❤❤❤❤❤❤❤❤❤

  • @parmjitmand825
    @parmjitmand825 Рік тому +5

    ਬੇਬੇ ਜੀ ਵੀਰਪਾਲ ਨੂੰ ਐਕਟਿੰਗ ਨਹੀਂ ਕਰਨੀ ਆਉਂਦੀ ਨਾ ਤਾਂ ਵੀਰ ਲੱਛੀ ਦੀ ਗੱਲ ਦੀ ਸਮਝ ਆਉਂਦੀ

    • @ਦੀਪਕੌਰ-ਭ5ਯ
      @ਦੀਪਕੌਰ-ਭ5ਯ 9 місяців тому

      ਸਹੀ ਗੱਲ , ਲੱਛੀ ਦਾ ਪਤਾ ਹੀ ਨੀ ਲੱਗਦਾ ਕੀ ਕਹਿ ਜਾਂਦਾ ਆ।

  • @rachhpalsingh78466
    @rachhpalsingh78466 11 місяців тому +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @harpreetsharma4125
    @harpreetsharma4125 Рік тому +2

    ਬਹੁਤ ਬਹੁਤ ਮੁਬਾਰਕਾਂ ਨਵਾਂ ਚੈਨਲ ਚਲਾਉਣ ਲਈ ਮਾਤਾ ਜੀ ਪਰਮਜੀਤ ਜਗਰਾਓਂ

  • @inderjitkaur4820
    @inderjitkaur4820 Рік тому +2

    Very nice video 👌👌 inderjit kaur phaphre bhai ke

  • @JasbirSingh-nm4fm
    @JasbirSingh-nm4fm Рік тому +11

    ਤੁਹਾਡਾ ਚੈਨਲ ਨਵਾਂ ਹੈ ,ਸ਼ੁਭ ਇੱਛਾਵਾਂ,ਪਰ ਬਾਈ ਧਿਆਨ ਦਿਓ ਇਕ ਤਾਂ ਲੱਛੀ ਦਾ ਕਿਰਦਾਰ ਕਰਦਾ ਸਿਰ ਥੱਲੇ ਸੁੱਟ ਕੇ ਤੁਰਦਾ ਫਿਰਦਾ,ਦੂਜਾ ਓਹਦੇ ਡਾਇਲਾਗ ਸਮਝ ਹੀ ਨਹੀਂ ਆਉਂਦੇ , ਕੀ ਬੋਲ ਰਿਹਾ ਹੈ ਇਸ ਵੱਲ ਧਿਆਨ ਦਿਓ,ਕਹਾਣੀ ਵਧੀਆ ਸੀ ਪਰ ਇਸ ਨੂੰ ਨਿਭਾਉਣ ਵਿੱਚ ਕਮੀਆਂ ਹਨ
    ਜਸਬੀਰ ਸਿੰਘ ਟੋਰਾਂਟੋ ਤੋਂ

    • @jass8518
      @jass8518 Рік тому

      Haan jee Lacha ke dialogues mujhe bhi samajh nhi aa rahe . Shayad bahut zyada fast bolte hain

  • @GURJEETSINGH-ky1je
    @GURJEETSINGH-ky1je Рік тому +2

    ਬਹੁਤ ਵਧੀਆ ਗੁੱਡ ਜੋਬ ਗੁੱਡ ਲਂਕ,

  • @balvirsingh-il3eb
    @balvirsingh-il3eb 11 місяців тому +2

    ਵੀਰਪਾਲ ਪੁੱਤ ਤੇਰੀ ਸੱਸ ਦੀਆਂ ਤਾਂ ਅੱਖਾਂ ਖੁੱਲ ਗੲਈਆਂ ਸਾਡੀ ਰਿਸ਼ਤੇਦਾਰੀ ਚ ਬੁੜੀਆਂ ਨੂੰ ਕਦੋਂ ਅਕਲ ਆਊ ਪਤਾ ਨਹੀ

    • @devil.com1070
      @devil.com1070 11 місяців тому +1

      😂😂😂😂😂😂 ਜਦੋਂ ਮਰ ਗਈ

  • @daljeetjeeti383
    @daljeetjeeti383 Рік тому +1

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਬੇਬੇ ਦਾ ਪਹਿਲਾ ਤੋ ਹੀ ਅੜਬ ਸੁਭਾਆ ਵਾ ਪਹਿਲਾ ਵੀ ਵੀਡੀਓ ਵਿੱਚ ਵੀ ਆਪਣੀ ਹਿੰਡ ਕਰਦੀ ਹੁੰਦੀ ਸੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 26 / 10

  • @neetugold6136
    @neetugold6136 11 місяців тому +1

    ਤੱਕੇ ਪਰ ਨੂੰ ਪੈ ਜਾਏ ਘਰ ਨੂੰ।

  • @ekamdhaliwal6235
    @ekamdhaliwal6235 10 місяців тому +1

    Very nice video JASDEEP Singh and pavandeep wander Moga

  • @RawinderKaur-s8z
    @RawinderKaur-s8z 7 днів тому

    Very nice video abhijeet Singh tallwidi tu

  • @ParamjeetKaur-xm9wq
    @ParamjeetKaur-xm9wq 11 місяців тому +1

    Thodi Teem bhot vadia bibi parmjit bedi

  • @ParmjitKaur-pr5yl
    @ParmjitKaur-pr5yl Місяць тому

    Very nice video 📸📸

  • @Life6095
    @Life6095 Рік тому +5

    ਵਿੰਗ ਵਡਿੰਗ ਦੀ meeting 😂😂😂 ਸਿਰਾ ਡਾਇਲਾਗ 🤣🤣🤣 bhut sohni video a ik sedh mildia smaaj nu bhut sohni sikhia mildia 🥰🙏🙌🏻🙌🏻 bhut sohna km kita sari team ne ji waheguru mehr kre ap ji te 🥰🙏🙌🏻

  • @sunny_am3737
    @sunny_am3737 Рік тому +1

    Bahut soni video 👍👍🙏🙏🎉❤

  • @rajdeepsidhu6188
    @rajdeepsidhu6188 Рік тому +41

    ਸਰਪੰਚ ਸਾਬ ਨੇ ਤਾ ਪੁਰੀ ਪੂਰੀ ਟੌਰ ਕੱਡੀ ਆ❤❤

  • @KaramjitKaur-c7t
    @KaramjitKaur-c7t 10 місяців тому

    ਸ਼ਾਬਾ ਸੇ ਮਾਂ ਦੀ 🙏

  • @hardevsingh8913
    @hardevsingh8913 9 місяців тому

    Bebe de acting giant ❤❤❤❤Hardev singh Doda

  • @Jagjeet-kaur57
    @Jagjeet-kaur57 Рік тому

    ਬਹੁਤ ਵਧੀਆ ਵਿਡੀਉ ਜਗਜੀਤ ਕੌਰ ਢਿੱਲੋਂ ਚੁਹਾਣੇ ਕਲਾਂ ਮਾਲੇਰਕੋਟਲਾ

  • @rjndeepkalsi
    @rjndeepkalsi Рік тому +1

    ਬਹੁਤ ਵਧੀਆ ਵੀਡੀਓ ਆ ਜੀ।।।

  • @swinderjitkaur7794
    @swinderjitkaur7794 10 місяців тому

    Boht vadia episode.

  • @Rajvans-l5o
    @Rajvans-l5o 9 місяців тому

    Very nice video god bless u dono bebe is great❤❤😂😂

  • @kcprince2664
    @kcprince2664 11 місяців тому

    very nice vdo HARJINDER SINGH KC

  • @bhajankaur8289
    @bhajankaur8289 6 місяців тому

    Bhut sohni video h ji❤❤❤❤ bhajan kaur jirkpur Chandigarh 🎉🎉🎉🎉🎉

  • @sairasyed2122
    @sairasyed2122 11 місяців тому

    Nice Story ji
    Bohat khob acting sab di❤
    Watch From Swotzerland

  • @SukhwinderKaur-xp2tb
    @SukhwinderKaur-xp2tb Рік тому +1

    Kamaal karti bebe ji tusi ❤❤❤❤ bahut vadhia parvarik video hai ji

  • @Gaggikapoor
    @Gaggikapoor 4 місяці тому

    Nice Video Happy Mudki

  • @ManjitKaur-nr1og
    @ManjitKaur-nr1og 7 місяців тому

    Very good video, manjit from usa

  • @bickycheema2458
    @bickycheema2458 Рік тому +1

    Ghante sarpanch bebe 👍👍👍👍👍👍

  • @NoorSingh-gv4nh
    @NoorSingh-gv4nh 10 місяців тому +1

    😂😂😂😂❤❤❤❤❤🎉🎉🎉🎉

  • @ramandeepsingh6007
    @ramandeepsingh6007 6 місяців тому

    Best team of paindu virsa

  • @Karamjeet-p5v
    @Karamjeet-p5v 5 місяців тому

    Nice video veer ji mare saas ve ade hai

  • @Vivekkamboj270
    @Vivekkamboj270 11 місяців тому

    Bhot vadiya video h g❤❤

  • @armaansingh1468
    @armaansingh1468 8 місяців тому

    Daljit kaur usa very very very nice video

  • @KulwinderKaur-t4w
    @KulwinderKaur-t4w 6 місяців тому

    Very good video ❤❤❤❤❤❤❤

  • @JagsirSingh-ph5tg
    @JagsirSingh-ph5tg Рік тому +1

    ਬਹੁਤ ਵਧੀਆ ਵੀਡੀਓ ਲੱਗਿਆ, ਧੰਨਵਾਦ।

  • @muhammadshafiq1971
    @muhammadshafiq1971 9 місяців тому

    Bay da kardar kia baat hai

  • @ramandeepsingh6007
    @ramandeepsingh6007 6 місяців тому

    As compared to other team your videos are the best

  • @ankubasra9220
    @ankubasra9220 10 місяців тому

    Mata je sarpanch dea gala bilkul thekh ah je waheguru ji kerpa karan ga mata je❤❤❤

  • @chanpreetshergill6875
    @chanpreetshergill6875 Місяць тому

    Good

  • @smaanmaan1796
    @smaanmaan1796 4 місяці тому

    ❤❤❤❤❤❤❤❤❤

  • @kamaljitkaur5453
    @kamaljitkaur5453 8 місяців тому

    Hun PTA lga duji shadi da

  • @SukhwinderSingh-nk4wn
    @SukhwinderSingh-nk4wn 5 місяців тому

    Very nice video

  • @AbcKaur-y1u
    @AbcKaur-y1u 5 місяців тому

    Daljit kaur usa very very very good nice video

  • @SiconGaming610
    @SiconGaming610 Рік тому +1

    Nice video bebe g

  • @SandeepKaur-jw4cy
    @SandeepKaur-jw4cy Рік тому +1

    sandeep kaur moga bhut sohni acting nooh sass di

  • @devindersingh4277
    @devindersingh4277 11 місяців тому

    Nice pic Devinder Singh Saini Ropar

  • @bharpursingh888
    @bharpursingh888 Рік тому +2

    🎉very nice 👍👍👍👍👍👍👍👍

  • @vijayghai7929
    @vijayghai7929 11 місяців тому

    Vijay Kuparthala nic moves

  • @sarojrani7779
    @sarojrani7779 11 місяців тому

    Nice Bebe 🎉🎉🎉🎉 video 🎉🎉🎉🎉

  • @hardeepsingh4057
    @hardeepsingh4057 Рік тому +3

    ਬੇਬੇ ਜੀ ਕਰਕੇ ਚਨੇਅਲ ਵਿਚ ਆਇਆ ਹਾਂ

  • @gurdipsidhu3358
    @gurdipsidhu3358 Рік тому +1

    Great story 🙏🙏🙏

  • @nijjarmodernfarming4110
    @nijjarmodernfarming4110 Рік тому +1

    Bahut bahut bahut vadiya video bai Ji

  • @parwinderkaur7110
    @parwinderkaur7110 Рік тому +1

    Nice Bebe g ❤❤

  • @bhoopinderkaur6171
    @bhoopinderkaur6171 Рік тому +2

    You are a v good actress,I wish you had stayed together, Jassa veer was giving you good and important roles, God bless you,❤❤

    • @inderjeet3625
      @inderjeet3625 Рік тому

      Very true . They were all so good together , as a family they should have sorted out their differences within the team. We all saw them together and as a family. It’s sad to see the separation 😔

  • @devil.com1070
    @devil.com1070 11 місяців тому

    ਬੁਹਤ ਸੋਹਣੀ ਲਗਦੀ ਮੈਨੂੰ ਜਬ ਬੇਬੇ ਬੋਲਦੀ ਹਾਐ ਹਾਏ ਉਹ ਮੀ ਗੋਦ

  • @harbanssingh5428
    @harbanssingh5428 11 місяців тому

    Very good story god bless you

  • @sukhbirsingh6571
    @sukhbirsingh6571 10 місяців тому

    Very nice video ❤❤

  • @meerabagga5457
    @meerabagga5457 10 місяців тому

    very nice storey

  • @karamjeetkaur997
    @karamjeetkaur997 Рік тому

    Nice video baut vadiya story a waheguru ji mehar kara karmjeet shubhneet dharampura 🙏🏻🙏🏻🙏🏻🙏🏻🙏🏻👌👍🏻👌👍🏻👌❤❤❤❤❤❤

  • @virendrasabharwal2180
    @virendrasabharwal2180 11 місяців тому

    very nice program kanpur

  • @shardapoply5133
    @shardapoply5133 Рік тому

    Very very good 💯❤❤❤❤ Mai Sharda p0play Ludhiana to

  • @kulwinderkaur4387
    @kulwinderkaur4387 Рік тому

    ❤❤

  • @surinderrkaurr2747
    @surinderrkaurr2747 11 місяців тому

    Good babaa ji ❤

  • @durga6928
    @durga6928 Рік тому +1

    Great, from Rajesh Alka, New Delhi

  • @LachmanSingh-dp6oe
    @LachmanSingh-dp6oe Рік тому +2

    Very nice

  • @amanchahal973
    @amanchahal973 Рік тому +5

    ਆਏ ਸਾੜਾ ਪਾਪਾ ਸਰਪੰਚ🥰❤️

  • @maheenhussain105
    @maheenhussain105 Рік тому +1

    Asslam o Alaikum maa g my starting sy apky dramas dkh re ye work b boht Acha but maa g sukhpal or jasa bhai k sth apki videos outstanding the ap plz mil k sukhpal bhn or jasa bhai k sth bnao plz request hai jwb zara dena maa g

  • @GurdeepSingh-g2v
    @GurdeepSingh-g2v 11 місяців тому

    Nice video ji

  • @jaswinderseikhon7408
    @jaswinderseikhon7408 11 місяців тому

    Very good 👍

  • @bgrwl45
    @bgrwl45 Рік тому +1

    Really good 👍👍

  • @GurpreetSinghChahal-ko7rj
    @GurpreetSinghChahal-ko7rj 9 місяців тому

    Béryniçevideó❤❤🎉🎉🎉🎉

  • @amrekaamreka7681
    @amrekaamreka7681 11 місяців тому

    ਮਘਣੀਆੰ ਅਮਰੀਕ ਟੇਲਰ

  • @rubalkabaddi3401
    @rubalkabaddi3401 11 місяців тому

    ❤❤❤❤❤❤❤❤❤❤❤❤❤❤❤❤❤❤❤❤

  • @sunnyduggal5596
    @sunnyduggal5596 Рік тому +1

    Good video 🎉🎉🎉❤😅

  • @LovejotSingh-zv8ez
    @LovejotSingh-zv8ez 6 місяців тому

    Nuh vi kise di dhee hi hundi aa

  • @ranjeetsekhon765
    @ranjeetsekhon765 11 місяців тому

    Very nice ji ❤❤❤

  • @ritu7759
    @ritu7759 11 місяців тому

    Awesome

  • @manpreetdhaliwal6765
    @manpreetdhaliwal6765 11 місяців тому

    Nice story

  • @karamjeetkaur5019
    @karamjeetkaur5019 Рік тому

    Waheguru

  • @GurdeepSingh-db1ng
    @GurdeepSingh-db1ng Рік тому +1

    ਬਹੁਤ ਵਧੀਆ ਗੁਰਦੀਪ ਸਿੰਘ ਦਿਉਣ ਨਾਮਸੋਤ

  • @seepuchahal2358
    @seepuchahal2358 Рік тому +3

    Very nice🎉🎉

  • @ਸੁਖਜੀਤਕੌਰ
    @ਸੁਖਜੀਤਕੌਰ 11 місяців тому

    😊😊😊

  • @Harwindersingh-wu4wm
    @Harwindersingh-wu4wm Рік тому

    ਬਹੁਤ ਸੋਹਣਾ ਫੋਜੀ ਸਾਬ ਜੀ

  • @dharminderdandiwal6556
    @dharminderdandiwal6556 Рік тому +1

    Bhut sohni story payi bibi baljeet kaur❤❤❤❤❤❤❤all team nice

  • @meenaksahibansal7864
    @meenaksahibansal7864 Рік тому +1

    Outstanding performance
    god bless you🙏🙏🙏

  • @HardeepSingh-w9w
    @HardeepSingh-w9w Рік тому +4

    Very nice 👍👍