ਪਸੂ ਨੂੰ ਸੂਣ ਤੋ 45 ਦਿਨ ਪਹਿਲਾ ਤੇ10 ਦਿਨ ਬਆਦ ਦੇਣ ਲਈ ਖੁਰਾਕ ੯੯% ਸਹੀ !!

Поділитися
Вставка
  • Опубліковано 2 жов 2024

КОМЕНТАРІ • 81

  • @dilbagsandhu2377
    @dilbagsandhu2377 15 днів тому

    Dr saab ਮੱਝ ਸੂਣ ਚ 45 ਦਿਨ ਰਹਿਦੇ ਆ ਉਹ ਨੂੰ ਏ ਫੀਡ ਪਾ ਸਕਦੇ ਆ ਪਿੱਛੇ ਤੇ ਭਾਰ ਪਾਉਂਦੀ ਆ

  • @ManjeetSingh-rt8yt
    @ManjeetSingh-rt8yt Рік тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ

  • @kanwardeepsingh9819
    @kanwardeepsingh9819 Рік тому +9

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @KuldeepSingh-oi2el
    @KuldeepSingh-oi2el 2 місяці тому +2

    ਡਾਕਟਰ ਸਾਬ ਜੀ ਝੋਟੀ ਸੂਈ ਨੂੰ ਇਕ ਹਫਤਾ ਹੋ ਗਿਆ ਬੱਚਾ ਰੱਸੀ ਪਾ ਕੇ ਮਰਿਆ ਕੱਢਿਆ ਦੁੱਧ ਅੱਧੀ ਗਲਾਸੀ ਤੋਂ ਵੱਧ ਨਹੀਂ ਦਿੰਦੀ ਝੋਟੀ ਨੂੰ ਦੁੱਧ ਵਧਾਉਣ ਲਈ ਕੀ ਦਈਏ ਜੀ ਦੱਸਣਾ ਜੀ

  • @harmeetsingh329
    @harmeetsingh329 7 місяців тому +2

    Fesbook to blockketa fer keda tera loka nu pta nhi lge ga ke tu loka nu murkh bnada ha Gopi Gopi aakh ke

  • @satpaldhillon8483
    @satpaldhillon8483 Рік тому +9

    ਡਾ ਜਗਜੀਤ ਸਿੰਘ ਜੀ ਤਾਜ਼ੀ ਮੱਝ ਦਾ ਦੁੱਧ ਵਧਾਉਣ ਦੀ ਫੀਡ ਦੱਸੋ ਜੀ

  • @gursewakSingh-mn4mq
    @gursewakSingh-mn4mq Рік тому +11

    ਡਾਕਟਰ ਸਾਬ ਜੀ , ਜਿਹੜੇ ਤੁਸੀਂ ਪਾਓਡਰ ਦੱਸੇ ਹਨ ਇਹਨਾ ਦੀ ਪੈਕਿੰਗ ਦੀ ਫੋਟੋ ਪਾ ਦੇਂਦੇ ਤਾ ਅਸੀ ਉਹ ਦਵਾਈਆਂ ਵਾਲੀ ਦੁਕਾਨ ਤੇ ਵਿਖਾ ਕੇ ਖਰੀਦ ਸਕਦੇ ਸੀ, ( ਕੀ ਗਾਵਾਂ ਨੂੰ ਵੀ ਇਹ ਫੀਡ ਪਾ ਸਕਦੇ ਹਾ )

    • @SukhiSingh-b1u
      @SukhiSingh-b1u 10 місяців тому

      ਵੀਰ ਜੀ ਇਹ ਪਾਊਡਰ ਹੋਰ ਕਿਸ ਨਾਮ ਤੇ ਮਿਲਦਾ ਹੈ ਜਰੂਰ ਦੱਸਣਾ

  • @GurpreetSingh-zr1sh
    @GurpreetSingh-zr1sh Рік тому +4

    Cow nu pa sakde ha ji

  • @HarmanSingh-ug9xm
    @HarmanSingh-ug9xm 3 місяці тому +2

    ਡਾਕਟਰ ਸਾਭ ਕਿਨਾ ਕਿਨਾ ਸਮਾਨ ਪਾਉਣਾ ਮਸਰ ਕੀਨੇ ਤਾਰਾ ਮੀਰਾ ਕੀਨਾ ਤਿਲ ਕਿਨੇ ਤਾਰਾ ਮੀਰਾ ਕੀਨਾ

  • @JagjitSingh-dn2gv
    @JagjitSingh-dn2gv Рік тому +2

    ਵੀਰੇ jevan powder ਦਾ ਕਿੰਨਾ ਕੁ ਰਿਜ਼ਲਟ ਮਿਲਦਾ

  • @parbjindersingh2244
    @parbjindersingh2244 Рік тому +1

    ਡਾਕਟਰ ਸਾਹਿਬ ਜੀ ਇਹ ਫੀਡ ਨੂੰ ਗਾਵਾ ਲਈ ਵੀ ਵਰਤਿਆ ਜਾ ਸਕਦਾ ਹੈ ਜੀ ਦਿਉ ਜਾਣਕਾਰੀ ਧੰਨਵਾਦ

  • @jagjiwansingh6233
    @jagjiwansingh6233 Рік тому +1

    Good sir

  • @gurvindermaan5339
    @gurvindermaan5339 2 місяці тому

    ਡਾਕਟਰ ਸਾਬ੍ਹ ਜੀ ਮੇਰੇ ਤਿੰਨ ਡੰਗਰ ਧਾਂਸੀ ਜਾਂਦੇ ਆ ਕੋਈ ਇਲਾਜ ਦਸੋਂ

  • @harwindersangha9148
    @harwindersangha9148 Рік тому +3

    ਬਹੁਤ - ਬਹੁਤ ਧੰਨਵਾਦ ਡਾਕਟਰ ਸਾਹਿਬ।।

  • @vrikh1
    @vrikh1 Рік тому +1

    Sir both powders are not available in Gurdaspur punjab.
    Shopkeeper says powder packet photo show me
    So sir please provide thankful to you

  • @ravimaan787
    @ravimaan787 Рік тому +2

    Dr saab 14 month di jersey heifer a heat nai kad rye weight 300 kg a

  • @workandenjoylife1474
    @workandenjoylife1474 Місяць тому

  • @shersingh-zg8qz
    @shersingh-zg8qz Рік тому +1

    Doctor saab eh cow nu b de sakde a

  • @balwindersandhu4029
    @balwindersandhu4029 6 місяців тому

    ਡਾ ਸਾਬ ਜੀ ਆਪਣੀ ਗਾਂ ਬੈਠ ਗਈ ਹੈ ਜੀ ਉਸ ਦਾ ਪਿਛਲਾ ਹਿੱਸਾ ਕੰਮ ਨਹੀਂ ਕਰਦਾ ਜੀ ਉਸ ਨੂੰ ਡਾ ਤੋਂ ਟੀਕੇ ਅਤੇ ਬੋਤਲਾਂ ਵੀ ਲਵਾਈਆ ਹਨ ਜੀ ਡਾ ਸਾਬ ਤੁਸੀਂ ਕੋਈ ਇਲਾਜ ਦੱਸੋ ਜੀ ਜਿਲਾ ਤਰਨ ਤਾਰਨ ਸਾਹਿਬ ਜੀ

  • @SarajSingh-e5t
    @SarajSingh-e5t Рік тому

    ਇਸ ਵਿੱਚ ਤੇਲ ਜਾ ਗੁੜ ਪਾ ਸਕਦੇ ਹਾ ?

  • @varindersohivarindersohi4342
    @varindersohivarindersohi4342 6 місяців тому +2

    ਬਹੁਤ ਵਧੀਆ ਵੀਡਿਓ ਜੀ

  • @samimann5466
    @samimann5466 Рік тому

    Good y g

  • @BalkaranSandhu-gf1tx
    @BalkaranSandhu-gf1tx Місяць тому

    ਡਾਕਟਰ ਸਾਬ ਫੋਨ ਬਾਈ ਤੁਸੀਂ ਚੱਕਦੇ ਨਹੀਂ ਗਾ ਬਹੁਤ ਬਿਮਾਰ ਸੀ ਗਾ ਨੂੰ ਸੋਈ ਨੂੰ ਚਾਰ ਮਹੀਨੇ ਹੋ ਗਏ ਦੁੱਧ ਨੀ ਦੇ ਰਹੀ ਗਾ। ਨੂੰ ਮੂੰਹ ਖੋਰ ਦੀ ਬਿਮਾਰੀ ਆਈ ਸੀ ਅਸੀਂ ਬਹੁਤ ਇਲਾਜ ਕਰਵਾਇਆ

  • @gurdeepchahal7697
    @gurdeepchahal7697 Рік тому +3

    simple vdea feed formmula das do g

  • @ranveerkaur4654
    @ranveerkaur4654 Рік тому +1

    Dr shiab ssa ji bhut fan soda nd chole da v peeh k Dene darad frad krke phone aa

  • @dalbirsinghhanjra9199
    @dalbirsinghhanjra9199 Місяць тому

    ਗਰਮ ਬਹੁਤ ਆ ਇਹ ਡਾਕਟਰ ਸਾਹਿਬ ਡੰਗਰ ਪਿੱਛਾ ਮਾਰਨ ਲੱਗ ਜਾਵੇਗਾ

  • @HarpreetSingh-nt7vi
    @HarpreetSingh-nt7vi Рік тому +2

    Dr sahib tazzi soyi maaj da dasyo feed formula’

  • @workandenjoylife1474
    @workandenjoylife1474 Місяць тому

    ਫੀਡ ਕਾਰਗਿੱਲ ਦੀ ਨਾਲ ਪਾਈਏ ਜਾ ਇੱਕਲੀ ਇਹੀਂ ਦੇਣੀ ਆ ਇਹ ਵੀ ਜਰੂਰ ਨਾਲ ਦੱਸ ਦਿਆ ਕਰੋ

  • @nishanboparai4648
    @nishanboparai4648 10 місяців тому

    Sir fir hor kuj paun di lorr nahii aa last 45 days de vich

  • @DhaliwalDairyfarm6866
    @DhaliwalDairyfarm6866 Рік тому +1

    Good information

  • @KahlonDairyFarm
    @KahlonDairyFarm Рік тому +1

    Garmi Sardi doha vich Lahevand rahe Paji jroor dseo

  • @sukhwinderchahal4218
    @sukhwinderchahal4218 Рік тому +1

    Sir coliparl and nutracal powder company information

  • @nishanboparai4648
    @nishanboparai4648 10 місяців тому +1

    Dry feed koi dsyo

  • @Dhindsa518
    @Dhindsa518 16 днів тому

    ਗਾ ਲਈ ਅਲਸੀ ਠੀਕ ਹੈ ਵੀਰ ਜੀ

  • @dhillon4229
    @dhillon4229 Рік тому +1

    Ai karne ki 2 hours bad blood aane lye karan hai

  • @sukhasaini4027
    @sukhasaini4027 Рік тому +1

    Hnji sir cow nu v a feed de sakhde a ja nhi fr..?

  • @preetbatti8931
    @preetbatti8931 Рік тому

    ਡਾਕਟਰ ਸਾਬ ਜੀ ਗਰਮੀ ਵਿਚ ਵੀ ਦੇ ਸਕਦੇ ਹਾਂ ਪਸ਼ੂ ਪਿੱਛਲੇ ਸਾਲ ਪਿੱਛਾ ਦਿਖਾਉਂਦਾ ਸੀ ਕੋਈ ਪ੍ਰੌਬਲਮ ਤਾਂ ਨਹੀਂ ਜੀ ਕਿਰਪਾ ਕਰਕੇ ਦਸਿਓ ਜੀ

  • @gopykhosa5370
    @gopykhosa5370 Місяць тому

    ਇਹ ਫੀਡ ਗਾਵਾ ਨੂੰ ਵੀ ਪਾ ਸਕਦੇ

  • @kulveersidhu1291
    @kulveersidhu1291 3 місяці тому

    22 Ji garmi sardi vch kuj badlna pao ja ehi rho

  • @brardairyfarming5837
    @brardairyfarming5837 Рік тому +1

    Cow is milk feed formula Daso Sir

  • @vickymann1992
    @vickymann1992 6 місяців тому

    ਤਿਲਾਂ ਵਾਲੀ ਫੀਡ ਕਿਹੜੀਆਂ ਫੋਟੋ ਪਾਈ ਜੀ ਡਾਕਟਰ ਸਾਹਿਬ

  • @jagbindersingh2600
    @jagbindersingh2600 Рік тому +2

    Good sar ji

  • @hansrajposwal4498
    @hansrajposwal4498 Рік тому +2

    Dr. Saab namskar g

  • @gurindersingh-vj3jw
    @gurindersingh-vj3jw Рік тому +2

    Very good sir

  • @palamaan6195
    @palamaan6195 Місяць тому

    Dr sab g feed ta khanda he ne

  • @gurpreetsinghsallpalahi3319
    @gurpreetsinghsallpalahi3319 Рік тому +2

    2 ਨਾ ਪਾਉਡਰਾ ਦਾ ਕੀ ਫਾਇਦਾ ਹੈ ਜੀ ???

    • @SukhiSingh-b1u
      @SukhiSingh-b1u 10 місяців тому

      ਵੀਰ ਜੀ ਮੈਡੀਕਲ ਸਟੋਰ ਤੇ ਗਏ ਸੀ ਉਹ ਕਹਿੰਦੇ ਇਹਦੀ ਫੋਟੋ ਲੈ ਕੇ ਆਓ ਜੇ ਹੈਗੀ ਤਾਂ ਗਰੁੱਪ ਦੇ ਵਿੱਚ ਸ਼ੇਅਰ ਕਰਦੇ ਹੋ ਤਾਂ ਜੋ ਕੇ ਸਾਰੇ ਵੀਰਾਂ ਨੂੰ ਪਤਾ ਲੱਗੇ ਵਟਸਪ ਗਰੁੱਪ ਦੇ ਉਪਰ

  • @pargathayer9022
    @pargathayer9022 Місяць тому

    Jhuda aaa

  • @GursewakSingh-pu4gy
    @GursewakSingh-pu4gy Рік тому +2

    ਵਾਈ ਜੀ ਟਰਾਸਜੈਕਸਨ ਪਾਉਣ ਦੀ ਲੋੜ ਹੈ ਜਾ ਨਹੀਂ ਇਹ ਫ਼ੀਡ ਪਾਉਣੋਂ ਤੋਂ ਬਾਅਦ

    • @purepunjabi8026
      @purepunjabi8026 9 місяців тому

      Paise kharab na karo veer ah formula bhut costly aa pasu khanda v ni

  • @nishanboparai4648
    @nishanboparai4648 9 місяців тому

    Sir bahut lokii kehnde aa eh bahut garam aa nahi sahi

  • @malkeetchoudhary7633
    @malkeetchoudhary7633 Рік тому +1

    Good sir

  • @bholasingh6240
    @bholasingh6240 29 днів тому

    Ghaint ji

  • @ManoharLal-gn9id
    @ManoharLal-gn9id Рік тому +1

    Very.nice.g

  • @inderjeetsingh3319
    @inderjeetsingh3319 Рік тому +1

    Thinks Dr sab

  • @khushdevlitt815
    @khushdevlitt815 Рік тому +1

    Very good Dr sab

  • @sandhudairyfarm3738
    @sandhudairyfarm3738 Рік тому +1

    Nice

  • @michealnahar3350
    @michealnahar3350 Рік тому +1

    Sirra

  • @Daljeet-zu6ic
    @Daljeet-zu6ic 6 місяців тому

    Sir garmi de vich kedi feed pa sakde aa

  • @saraonfarm8825
    @saraonfarm8825 Рік тому +1

    ਛੋਲਿਆਂ ਦੀ ਚੂਰੀ ਤੇ ਖਲ ਕਿੱਥੋਂ ਲਿਆਉਗੇ ਜੀ

    • @RajSingh-ij6rl
      @RajSingh-ij6rl Рік тому

      Veer feed faktry ja k lya dukan to ne maldaya hunda na saatha vicho

    • @saraonfarm8825
      @saraonfarm8825 Рік тому

      Jihda brand doctor kol aa odi gl krda mae

  • @rashsingh3222
    @rashsingh3222 28 днів тому

    Bahut vadhia kam kar rahe ho ji waheguru lambi umar dewe te tuci loka di sewage karde raho

  • @satwinderpalsinghjajju
    @satwinderpalsinghjajju 10 місяців тому

    Dr g apnea namber bejo

  • @SarajSingh-e5t
    @SarajSingh-e5t Рік тому

    ਨੰਬਰ ਦੱਸ ਦਿਉ

  • @purepunjabi8026
    @purepunjabi8026 9 місяців тому +1

    Money waist na karo pasu nahi khanda kodi ho jandi aa feed

    • @raajkaregakhalsa4950
      @raajkaregakhalsa4950 9 місяців тому

      Mere naal v inj he hoya ,
      Mehgi v bhut c ,
      Hun cow khan nai dai

  • @JohnyJawanda
    @JohnyJawanda 2 місяці тому

    🎉🎉🎉🎉🎉🎉

  • @harmandersingh2498
    @harmandersingh2498 Рік тому

    Dr saab apna no deo ji

  • @Pindadigal
    @Pindadigal Рік тому

    God

  • @GillPLAYS_YT
    @GillPLAYS_YT 10 місяців тому

    Very good

  • @KulwinderSingh-rk2dp
    @KulwinderSingh-rk2dp Рік тому +1

    Con no

  • @shaukeen6958
    @shaukeen6958 Рік тому +1

    Silage pa sakde ha please reply me 45 day baki ha

  • @gyankhosa7414
    @gyankhosa7414 Рік тому +1

    ਡਾਖਟਰ।ਸਾਬ।ਤਾਹਾਡਾ।ਧਾਨਵਾਦ।ਜੀ।ਸਾਡੇ।ਕਾਟੇ।ਦੇ।ਹਰਨੀਆ।ਹੈ।ਉਹ।ਦਾ।ਲਾਜ।ਦਾਸਦੋ।ਗਿਆਨ।ਸਿਸ਼ਘ।ਤੂਰ

  • @SudeshShyoran
    @SudeshShyoran Рік тому

    Please send Dr jagjit ji your residance address