ਜਿਹੜੇ ਕਹਿੰਦੇ ਧੀਆਂ ਮਜ਼ਬੂਰੀ ਵਿਚ ਨੱਚਦੀਆਂ ਉਹ ਵੇਖਣ, ਆਹ ਹੁੰਦੀ ਏ ਮਜ਼ਬੂਰੀ

Поділитися
Вставка
  • Опубліковано 6 кві 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel

КОМЕНТАРІ • 709

  • @punjabilokchannelofficial
    @punjabilokchannelofficial  3 місяці тому +166

    ਪਰਿਵਾਰ ਦਾ ਮੋਬਾਇਲ ਨੰ: 99152-30846

    • @kamaldeepkaur7164
      @kamaldeepkaur7164 3 місяці тому +14

      Bir koi bank account ja Gpay number v upload krdo

    • @majorsingh1285
      @majorsingh1285 3 місяці тому +26

      ਥਲੀ ਵੀਰੇ ਇਸ ਭੈਣ ਨੂੰ ਮੈਂ ਆਪਣੀ ਤਨਖਾਹ ਦਾ 4 ਚੋਥਾ ਹਿਸਾ ਪਾੳਵਾ ਗਾ ,

    • @RamandeepSingh-mp7be
      @RamandeepSingh-mp7be 3 місяці тому +18

      ਥਲੀ ਬਾਈ ਮੈਂ ਤੁਹਾਡੀ ਇਸ ਗੱਲ ਨਾਲ ਪੂਰੀ ਤਰਾਂ ਸਹਿਮਤ ਹਾਂ ਜਿਹੜੇ ਕਹਿੰਦੇ ਨੇ ਕਿ ਵਿਆਹਾਂ ਵਿੱਚ ਸਟੇਜਾਂ ਤੇ ਨੱਚਣਾ ਕੁੜੀਆਂ ਦੀ ਮਜਬੂਰੀ ਹੁੰਦੀ ਹੈ ਇਹ ਕੋਈ ਮਜਬੂਰੀ ਨਹੀਂ ਬਸ ਸੌਖਾ ਤਰੀਕਾ ਲੱਭਿਆ ਹੋਇਆ ਏ ਲੋਕਾਂ ਨੇ ਸ਼ੋਹਰਤ ਤੇ ਧਨ ਕਮਾਉਣ ਦਾ ਇੱਜਤ ਪੱਲੇ ਚਾਹੇ ਰਹੇ ਨਾ ਰਹੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉੱਤੋਂ ਨਾਮ ਰੱਖ ਲੈਂਦੇ ਨੇ ਸੱਭਿਆਚਾਰਕ ਗਰੁੱਪ ਜਦ ਕੇ ਹੁੰਦੇ ਇਹ ਲੱਚਰ ਗਰੁੱਪ ਨੇ ਜੋ ਸਾਡੇ ਸਮਾਜ ਵਿੱਚ ਲਚਰਤਾ ਪਰੋਸ ਰਹੇ ਨੇ ਬਾਕੀ ਬੇਸ਼ਰਮ ਤੇ ਬੇਹਯਾ ਲੋਕ ਉਹ ਵੀ ਨੇ ਜੋ ਇਹਨਾਂ ਨੂੰ ਵਿਆਹਾਂ ਵਿੱਚ ਸੱਦਦੇ ਨੇ ਤੇ ਨਚਾਉਂਦੇ ਨੇ
      ਗੁਰੂ ਘਰ ਦਾ ਕੀਰਤਨ ਕਰਨ ਵਾਲੇ ਕੀਰਤਨੀਆਂ ਨੂੰ ਪੈਸੇ ਦੇਣ ਵੇਲੇ ਇਨਾਂ ਲੋਕਾਂ ਦੀ ਜਾਨ ਨਿਕਲ ਜਾਂਦੀ ਹੈ ਇੱਥੇ ਸਟੇਜਾਂ ਤੇ ਕਿਵੇਂ ਪੈਸੇ ਉਡਾਉਂਦੇ ਨੇ ਇਹ ਲੋਕ ਇਹ ਡਾਨਸਰਾਂ ਸਰਾਬ ਪੀ ਕੇ ਸਟੇਜ ਤੇ ਚੜ੍ਹਦੀਆਂ ਨੇ ਅੱਗੋਂ ਵਿਆਹ ਚ ਵੀ ਸਾਰੇ ਸ਼ਰਾਬੀ ਹੁੰਦੇ ਆ ਤੁਸੀਂ ਦੱਸੋ ਫਿਰ ਰੌਲਾ ਨਾ ਪਊ ਤਾਂ ਹੋਰ ਕੀ ਹੋਊ ਕੰਮ ਬੇਗੈਰਤਾਂ ਵਾਲੇ ਕਰਨੇ ਤੇ ਭਾਲਣੀ ਇੱਜਤ ਇਹ ਕਿਵੇਂ ਹੋ ਸਕਦਾ ਏ ਰੱਬ ਸਮਤ ਬਖਸ਼ੇ ਇਹਨਾਂ ਲੋਕਾਂ ਨੂੰ

    • @user-rg1xz4lt2m
      @user-rg1xz4lt2m 3 місяці тому

      Dhali. Veer. Please share your contact number

    • @Animals_help77
      @Animals_help77 3 місяці тому +7

      Waheguru ji🙏🙏

  • @user-wc2gy2xo2k
    @user-wc2gy2xo2k 3 місяці тому +257

    ਜੇ ਸੇਵਾ ਕਰਨੀ ਹੈ ਤਾ ਇਸ ਧੀ ਦੀ ਕਰੀਏ ਨਾ ਕੇ ਧਰਮ ਦੇ ਟੇਕੇਦਾਰੇ ਦੀ

  • @School_of_Engineers
    @School_of_Engineers 3 місяці тому +167

    ਪੱਤਰਕਾਰੀ ਨੂੰ ਲੱਖ ਵਾਰੀ ਸਲਾਮ ਹੈ ❤

  • @VipanjeetKaur-uc2hr
    @VipanjeetKaur-uc2hr 3 місяці тому +53

    ਰੀੜ੍ਹ ਦੀ ਹੱਡੀ ਦਾ ਇਲਾਜ ਗੁਰਪ੍ਰੀਤ ਮਿੰਟੂ ਮਨੁੱਖਤਾ ਦੀ ਸੇਵਾ ਘਰ ਜਾਣਾ ਚਾਹੀਦਾ ਹੈ ਜੀ

    • @aulakh42
      @aulakh42 3 місяці тому +4

      Sahi tusi gurpreet veere di help lye lo sis...

  • @Lovenature-nt8zm
    @Lovenature-nt8zm 3 місяці тому +193

    ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏

  • @NirmalSingh-bz3si
    @NirmalSingh-bz3si 3 місяці тому +175

    ਓ ਪੰਜਾਬੀਓ ਹੈਲਪ ਕਰਦੋ ਇਸ ਕੁੜੀ ਦੀ??ਇਸ ਬੱਚੇ ਦੀ ਮਦਦ ਕੀਤੀ ਜਾਵੇ ??ਧੀ ਆ ਪੰਜਾਬੀਓ

  • @BaljindersinghBaljinder-gg9ur
    @BaljindersinghBaljinder-gg9ur 3 місяці тому +56

    ਵਿਹਲੜ ਸਾਧਾਂ, ਬਾਬਿਆਂ ਦੇ ਪੈਰ ਧੋਣ ਦੀ ਵਜਾਏ,,ਮਾਫ ਕਰਨਾ ਜੀ ਧਾਰਮਿਕ ਅਸਥਾਨਾਂ ਤੇ ਸੰਗਮਰਮਰ ਲਾਉਣ ਦੀ ਵਜਾਏ ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰੀਏ ਜੀ 🙏🙏🙏🙏

  • @hemraj1901
    @hemraj1901 3 місяці тому +142

    ਥਲੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇੰਟਰਵਿਊ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਇਸ ਪਰਿਵਾਰ ਦੀ ਮੱਦਦ ਜ਼ਰੂਰ ਕਰਿਓ ਜੀ

  • @baljeetkoursamra9942
    @baljeetkoursamra9942 3 місяці тому +81

    ਮਾਂ ਬਾਪ ਜੋ ਹੋਇਆ ਬਹੁਤ ਮਾੜਾ ਹੋਇਆ 😢😢😢 ਧੰਨ ਗੁਰੂ ਰਾਮਦਾਸ ਜੀ ਬੱਚੀ ਨੂੰ ਤੰਦਰੁਸਤੀ ਬਖ਼ਸ਼ੋ ਬੱਚੀ ਨੂੰ ਹਿੰਮਤ ਬਖਸ਼ੋ 🙏🙏🙏😭😭😭😭😭😭😭 ਵਾਹਿਗੁਰੂ ਜੀ

  • @narinder_singh_1965
    @narinder_singh_1965 3 місяці тому +26

    ਇਸ ਧੀ ਵਰਗਾ ਵੀ ਕੋਈ ਹੋਰ ਨਹੀਂ ਹੋਣਾ ਧੀਏ ਤੇਰੇ ਚਰਨਾਂ ਵਿਚ ਨਮਸਕਾਰ ਹੈ ਤੇ ਜਗਦੀਪ ਸਿੰਘ ਥਲੀ ਸਜਣਾ ਤੇਰਾ ਵੀ ਬਹੁਤ ਧੰਨਵਾਦ ਜ਼ੋ ਤੂੰ ਗਰੀਬਾਂ ਦੇ ਦੁਖ ਦਰਦ ਦੂਰ ਕਰਨ ਲਈ ਬਹੁਤ ਮਹਾਨ ੳਪਰਾਲਾ ਕਰਦੇ ਹੋਏ ਵਾਹਿਗੁਰੂ ਤੁਹਾਨੂੰ ਸਬ ਨੂੰ ਸੋਖਾ ਕਰੇ

  • @jaskaranbrar1697
    @jaskaranbrar1697 3 місяці тому +13

    ਧੀਏ ਤੇਰੀ ਸੋਚ ਨੂੰ ਸਲਾਮ ਆ

  • @SonuSingh-jo3gc
    @SonuSingh-jo3gc 3 місяці тому +68

    ਐਨਆਰਆਈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਗਰੀਬਾਂ ਦੀ ਮਦਦ ਕਰੋ ਆਗੇ ਬੜ ਕੇ ਇਹ ਸਾਰੇ ਦੁੱਖ ਆਪਣੇ ਭੁੱਲ ਜਾਣ ਵਾਹਿਗੁਰੂ ਤੁਹਾਡੀ ਮਦਦ ਕਰੇਗਾ 🙏💐

  • @majorsingh1285
    @majorsingh1285 3 місяці тому +38

    ਇਹੋ ਜਿਹੀਆ ਧੀਆ ਭੈਣਾ , ਦੀ ਦਿਲ ਖੋਲ ਕਿ ਮੱਦਤ ਕਰਨੀ ਚਾਹੀਦੀ ਆ , ਪੰਜਾਬੀੳ ਕਰੋ ਮੱਦਤ ਭੈਣ ਦੀ , ਮੈ ਕਰਤੀ ਆਪਣੇ ਹਿੱਸੇ ਦੀ ਤੁਸੀ ਵੀ ਕਰੋ ਹਿਮੰਤ ਧੀ ਦੀ ,

  • @RamandeepSingh-mp7be
    @RamandeepSingh-mp7be 3 місяці тому +44

    ਵੀਰਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਨੂੰ ਅਨਮੋਲ ਬਾਈ ਏਕ ਜਰੀਆ ਫਾਊਂਡੇਸ਼ਨ ਲੁਧਿਆਣਾ ਲੈ ਕੇ ਜਾਓ ਉਹ ਇਸ ਪਰਿਵਾਰ ਦਾ ਸਾਰਾ ਇਲਾਜ ਕਰਵਾਉਣਗੇ

  • @simranbatth8334
    @simranbatth8334 3 місяці тому +22

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਿਹਰ ਕਰੋ ਇਸ ਪਰਿਵਾਰ ਤੇ ਇਸ ਬੱਚੀ ਤੇ ਵਾਹਿਗੁਰੂ ਜੀ ਮਿਹਰ ਕਰੋ। ਬੇਟਾ ਜੀ ਪਾਠ ਕਰਿਆ ਕਰੋ ਧੰਨ ਬਾਬਾ ਦੀਪ ਸਿੰਘ ਠੀਕ ਕਰਨ ਗਏ। 🙏🙏🙏

  • @kanwaljeetkaur3340
    @kanwaljeetkaur3340 3 місяці тому +57

    ਵਾਹਿਗੁਰੂ ਜੀ ਸਹਾਈ ਹੋਣਗੇ ਬੇਟਾ ਜੀ ਆਸਰਾ ਗੁਰਬਾਣੀ ਦਾ

  • @jassiprocha6493
    @jassiprocha6493 3 місяці тому +11

    ਉਹ ਮਾਪੇ ਬੜੇ ਭਾਗਾਂ ਵਾਲੇ ਹੁੰਦੇ ਨੇ ਉਹ ਜਿਨਾਂ ਦੇ ਘਰ ਇਹ ਜਿਹੀਆਂ ਧੀਆਂ ਜੰਮਦੀਆਂ ਨੇ ਜਿਉਂਦੀ ਰਹਿ ਭੈਣੇ ਪਰਮਾਤਮਾ ਤੈਨੂੰ ਤੰਦਰੁਸਤੀ ਅਤੇ ਲੰਬੀ ਉਮਰ ਕਰੇ ਤੇਰੀ ਪਰਮਾਤਮਾ ਤੈਨੂੰ ਇਸ ਸੰਕਟ ਤੋਂ ਜਲਦ ਤੋਂ ਜਲਦ ਬਾਹਰ ਕੱਢੇ ਤੁਹਾਡੀ ਤੁਹਾਡੇ ਮੰਮੀ ਡੈਡੀ ਜਲਦ ਠੀਕ ਹੋ ਜਾਣ ਸੋ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਇਨਾ ਦੇ ਮਾਤਾ ਪਿਤਾ ਨੂੰ ਤੰਦਰੁਸਤ ਕਰਦੇ ਇਹੋ ਜਿਹੀਆਂ ਧੀਆਂ ਹਰੇਕ ਨੂੰ ਦੇ 🙏🙏🙏🙏🙏

  • @kanwaljeetkaur3340
    @kanwaljeetkaur3340 3 місяці тому +71

    ਪਿਆਰੀ ਬੇਟੀ ਸਦਾ ਖੁਸ਼ ਰਹੋ ਜੀ

  • @dharmindersingh2052
    @dharmindersingh2052 3 місяці тому +70

    ਸਭ ਵੀਰਾਂ ਨੂੰ ਬੇਨਤੀ ਹੈ ਕੇ ਸੋ ਦੋਸੋ ਜਿੰਨਾ ਵੀ ਹੋ ਸਕਦਾ ਮੱਦਦ ਜਰੂਰ ਕਰੋ ਇਕਠਾ ਕਰਕੇ ਦੇਵੋ 🙏🏻🙏🏻

  • @BhagatSingh-wf7mv
    @BhagatSingh-wf7mv 3 місяці тому +35

    ਗੁਰੂ ਕੀ ਸਿੱਖ ਸੰਗਤ ਜੀ ਇਹ ਆ ਵੀਰ ਪੱਤਰਕਾਰ ਪੰਜਾਬ ਦਾ sacha ਵਾਰਿਸ, ਵਾਰਿਸ ਪੰਜਾਬ ਬਾਈ ਦੀਪ ਸਿੰਘ ਸਿੱਧੂ ਦਾ ਬਹੁਤ ਕਰੀਬ e ਬਾਈ ਦੀਪ ਸਿੰਘ ਸਿੱਧੂ ਦੇ ਕਰੀਬ e ਆ ਤੋ ਇਹੋ ਹੀ ਉਮੀਦ ਆ ਵਹਿਗੁਰੂ ਜੀ ਕਿਰਪਾ ਕਰਨ ਗੁਰੂ ਕੀ ਸੰਗਤ ਜੀ ਗੌਰ ਕਰੋ ਸੋਚੋ ਵਾਰਿਸ ਪੰਜਾਬ ਦੇ ਬਣੋ ਬਾਈ ਜੀ ਵਾਂਗੂੰ

  • @SmilingCheeseBoard-ep9ni
    @SmilingCheeseBoard-ep9ni 3 місяці тому +125

    ਪਿੰਡ ਵਿੱਚ ਗਾਉਣ ਵਾਲੀ ਲਾਉਣ ਲਈ ਘਰ ਘਰ ਪਰਚੀ ਕੱਟ ਦਿੰਦੇ ਨੇ ਕੀ ਇਸ ਬੱਚੇ ਦੀ ਮਦਦ ਲਈ ਘਰ ਘਰ ਜਾ ਕੇ ਪਰਚੀ ਨਹੀਂ ਕੱਟੀ ਜਾ ਸਕਦੀ

    • @KuldeepSingh-mb8rn
      @KuldeepSingh-mb8rn 3 місяці тому +2

      Kede time di gal krda piya nal pind dasi ki eh kede pind ch eda hunda eve faltu di bakwas na krya karo

    • @jaswantkaur1748
      @jaswantkaur1748 3 місяці тому +4

      Ehna di help kro Sare 1 suit ghat lee lvo bt ehna nu kugh deo ji

    • @kalgidhardashmesh7288
      @kalgidhardashmesh7288 3 місяці тому +3

      ਪਿੰਡ ਵਾਲੇ ਮਟਉਨ ਬਣੇ ਹੋਏ ਨੇ,ਹੈਲਪ ਨੀ ਕਰ ਸਕਦੇ ਬੱਚੀ ਦੀ 😢

    • @mewasingh4065
      @mewasingh4065 2 місяці тому

      Waheguru ji

  • @gholiasandhu5700
    @gholiasandhu5700 3 місяці тому +45

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਇੰਟਰਵਿਊ ਕਰਨ ਲਈ ਵਾਹਿਗੁਰੂ ਜੀ ਮੇਹਰ ਕਰਨਗੇ

  • @Aaj361
    @Aaj361 3 місяці тому +6

    .ਅਜਿਹੇ ਬੱਚਿਆਂ ਨੂੰ ਰਿਜ਼ਰਵੇਸ਼ਨ ਦਿਓ l
    ਰਿਜ਼ਰਵੇਸ਼ਨ ਉਹਨਾਂ ਨੂੰ ਦੇਈ ਜਾਂਦੇ ਹੋ ਜਿਨ੍ਹਾਂ ਦੇ ਮਾਂ ਬਾਪ ਲੱਖਾਂ ਰੁਪਏ ਤਨਖਾਹ ਲੈਂਦੇ ਨੇ ਗੱਡੀਆਂ ਚ ਘੁੰਮਦੇ ਨੇ ਕੋਠੀਆਂ ਰਹਿੰਦੇ ਨੇ l
    ਪੱਤਰਕਾਰ ਸਾਬ ਇਹ ਗੱਲ ਵੀ ਚੱਕੋ

  • @ranjeetkhanna3993
    @ranjeetkhanna3993 3 місяці тому +24

    ਵੀਰੇ ਮੇਰੀ ਤਾ ਅੱਖਾਂ ਚ ਪਾਣੀ ਆਗੂਆਂ ਧੀ ਦੀ ਜਮੀਰ ਜਾਗਦੀ ਏਨੁ਼ੰ ਏਜਤ ਦਾਰਾ ਦੀ ਧੀ ਕੈਦੇ

  • @addisehdev9952
    @addisehdev9952 3 місяці тому +16

    ਥਲੀ ਵੀਰ ਜ਼ਿੰਦਗੀ ਦੀ ਸਭ ਤੋਂ ਅਹਿਮ ਇੰਟਰਵਿਊ ਹੈ ਇਹ, ਰੋਣ ਦਾ ਤਾ ਵੀਰੇ।

  • @mankind905
    @mankind905 3 місяці тому +26

    ਗਰੀਬਾ ਦੀਆ ਵੋਟਾ ਲੈਣ ਆਲੇ ਚੋਰ ਸਾਰਾ ਦਿਨ ਜਾਤਾ ਪਾਤ ਦੀ ਅੱਗ ਲਾਉਦੇ ਪਰ ਪੰਜਾਬ ਜਾਣਦਾ ਕਾ ਇਨਾਂ ਨੰਗਾ ਸਾਡੇ ਕਿਸੇ ਕੰਮ ਨੀ ਆਉਣਾ।
    ਜੀਵੇ ਪੰਜਾਬ।

  • @GurpreetSingh-ny1wn
    @GurpreetSingh-ny1wn 3 місяці тому +20

    ਬਾਈ ਜਗਦੀਪ ਸਿੰਘ ਥਲੀ ਜੀ ਆਪ ਜੀ ਵਲੋਂ ਇਸ ਪਰਿਵਾਰ ਦੀ ਹਾਲਤ ਬਾਰੇ ਵੀਡਿਓ ਪਾਉਣ ਤੇ ਦਿਲੋਂ ਸਲੂਟ ਸਾਰੇ ਰਲ੍ਹ ਮਿਲ ਕੇ ਜਰੂਰ ਮੱਦਦ ਕਰੋ ਜੀ

  • @singhhardeep2006
    @singhhardeep2006 3 місяці тому +9

    ਸਭ ਤੋਂ ਵੱਡਾ ਦੁੱਖ ਗ਼ਰੀਬੀ ਹੈ । ਅੱਖਾਂ ਚੋਂ ਹੰਝੂ ਨਿਕਲ ਗਏ ।ਓਸ ਦਾਤੇ ਅੱਗੇ ਅਰਦਾਸ ਕਰਨਾ ਜੀਉ। ਵਾਹਿਗੁਰੂ ਸੱਚਾ ਪਾਤਸ਼ਾਹ ਜਰੂਰ ਇਨ੍ਹਾਂ ਤੇ ਮੇਹਰ ਕਰਨਗੇ।🙏🙏🙏🙏🙏

  • @dilveersingh2547
    @dilveersingh2547 3 місяці тому +42

    ਅੱਖਾਂ ਵਿੱਚ ਹੰਜੂ ਆ ਗਏ ਵੀਰ ਥਲੀ ਵੀਡੀਓ ਦੇਖ ਕੇ ਨੱਚਣਾ ਇਜ਼ਤਦਾਰ ਕੁੜੀਆਂ ਦਾ ਕੰਮ ਨਹੀਂ

  • @NarinderSingh-mg4sw
    @NarinderSingh-mg4sw 3 місяці тому +3

    ਵਾਹਿਗੁਰੂ ਵਾਹਿਗੁਰੂ ਜੀ ਇਸ ਪ੍ਰਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾ ਜੀ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰੋ ਪ੍ਰਵਾਰ ਤੇ

  • @princeshahrandhawaprincesh3792
    @princeshahrandhawaprincesh3792 3 місяці тому +25

    ਆਵੋ ਵੀਰੋ ਥੋੜੀ ਥੋੜੀ ਹੈਲਪ ਕਰੀਏ ਇਨਾ ਦੀ

  • @BalwinderKaur-mu9zb
    @BalwinderKaur-mu9zb 3 місяці тому +37

    ਥਲੀ ਵੀਰੇ ਇਸ ਪਰਿਵਾਰ ਨੂੰ ਮਨੁੱਖਤਾ ਦੀ ਸੇਵਾ ਵਾਲੇ ਵੀਰ ਗੁਰਪ੍ਰੀਤ ਕੋਲ ਭੇਜ ਦਿਓ ਉੱਥੇ ਇਹਨਾਂ ਦਾ ਇਲਾਜ ਜ਼ਰੂਰ ਹੋ ਜਾਵੇਗਾ । ਵਾਹਿਗੁਰੂ ਜ਼ਰੂਰ ਮੇਹਰ ਕਰੇਗਾ । ਵਾਹਿਗੁਰੂ ਜੀ ਇਸ ਪਰਿਵਾਰ ਦੇ ਦੁੱਖ ਦੂਰ ਕਰ ਦਿਉ 🙏🙏🙏

  • @Shinder_Pal
    @Shinder_Pal 3 місяці тому +18

    ਵਾਹਿਗੁਰੂ ਜੀ ਇਸ ਪਰਿਵਾਰ ਦੇ ਦੁਖ ਦੂਰ ਕਰੋ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @surjeetsighsonu7896
    @surjeetsighsonu7896 3 місяці тому +5

    ਵੀਰੋ ਸਾਰੇ ਪੰਜਾਬ ਨੂੰ ਬੇਨਤੀ ਹੈ ਇਸ ਧੀਅ ਮੱਦਦ ਕਰੋ ਭਾਵੇਂ ਸੋ ਸੋ ਰੁਪਏ ਪਾਊ ਬਾਬਾ ਫਰੀਦ ਜੀ ਮਿਹਰ ਕਰਨਗੇ

  • @simarjeetsandhu5108
    @simarjeetsandhu5108 3 місяці тому +13

    ਥਲੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਇੰਟਰਵਿਯੂ ਕਰਨ ਲਈ

  • @majorsingh1285
    @majorsingh1285 3 місяці тому +13

    ਵੀਰੇ ਪਿੰਡ ਦੇ ਭਰਾਵਾ ਨੂੰ ਬੇਨਤੀ ਆ ਹੱਥ ਬੰਨ ਕਿ ਪਰਮਾਤਮਾ ਨੇ ਬਹੁਤ ਮੇਹਰ ਕਰੀ ਹੋਈ ਤੁਹਾਡੇ ਤੇ ਵੀਰੋ ਦਿਲ ਖੋਲ ਕਿ ਕਰੀਆ ਕਰੋ ਮੱਦਤ ਇਸ ਪਰਿਵਾਰ ਦੀ , ਦਵਾਈ ਦੁਵਾੳਣ ਵੈਗਰਾ ਦੀ , ਪਿੰਡ ਵਿੱਚ ਕੋਈ ਘਾਟਾ ਨਹੀ ਗੱਡੀਆ ਦਾ , ਵੀਰੇ ਕਰੋ ਮੱਦਤ ਪਰਿਵਾਰ ਦੀ

  • @DiljitSingh-ez8tj
    @DiljitSingh-ez8tj 3 місяці тому +66

    ਜਗਦੀਪ ਥਲੀ ਵੀਰ ਤੇਰਾ ਧੰਨਵਾਦ।ਤੁਸੀਂ ਬਹੁਤ ਵਧਿਆ ਕੀਤਾ ਇਸ ਪਰਿਵਾਰ ਦੀ ਮਦਦ ਕਰਨ ਦਾ ਉਪਰਾਲਾ ਕੀਤਾ

  • @farmer4456
    @farmer4456 3 місяці тому +36

    ਵਾਹਿਗੁਰੂ ਮੇਹਰ ਕਰ ਇਸ ਪਰਿਵਾਰ ਤੇ

    • @surjitkaur1895
      @surjitkaur1895 3 місяці тому +2

      ਵਾਹਿਗੁਰੂ ਜੀ ਬੱਚੀ ਤੰਦਰੁਸਤੀ, ਲੰਬੀ ਉਮਰ, ਵਧੀਆ ਨੌਕਰੀ ਦੇਣਾ ਕਿ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਲੈਣ। ਬੱਚੀ ਨੂੰ ਵਧੀਆ ਕਮਾਉ ਵਰ ਲੋੜੀਏ , ਵਾਹਿਗੁਰੂ ਜੀ ਮੇਹਰ ਕਰੋ ਜੀ।

  • @user-yz9do7dw9k
    @user-yz9do7dw9k 3 місяці тому +15

    ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਵਾਹਿਗੁਰੂ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @AmrinderSingh-nf9sw
    @AmrinderSingh-nf9sw 3 місяці тому +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਭ ਦਾ ਭਲਾ ਕਰਨਾ ਇਸ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ ਪਰਿਵਾਰ ਨੂੰ ਤੰਦਰੁਸਤੀ ਚੜ੍ਹਦੀ ਕਲਾ ਚ੍ਹ ਰੱਖਣਾ ਪਰਿਵਾਰ ਨੂੰ ਗੁਰਸਿੱਖੀ ਜੀਵਨ ਨਾਮ ਦਾਨ ਭਰੋਸਾ ਦਾਨ ਬਖ਼ਸ਼ਣਾ ❤❤
    ਜਗਦੀਪ ਸਿੰਘ ਥਲੀ ਵੀਰ ਜੀ
    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੂੰ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤ ਚੜ੍ਹਦੀ ਕਲਾ ਚ੍ਹ ਰੱਖਣ ਗੁਰਸਿੱਖੀ ਜੀਵਨ ਨਾਮ ਬਾਣੀ ਨਾਲ ਜੋੜ ਕੇ ਰੱਖਣ ਇਸੇ ਤਰ੍ਹਾਂ ਆਪ ਜੀ ਭਲਾ ਕਰਦੇ ਰਹੋ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ 💞🌹🙏🙏

  • @ParminderSingh-bg9vt
    @ParminderSingh-bg9vt 3 місяці тому +28

    ਥਲੀ ਵੀਰ ਜੀ ਖਾਲਸਾ ਏਡ ਵਾਲਿਆਂ ਨਾਲ ਸੰਪਰਕ ਕਰੋ ਜੀ ਪਲੀਜ਼ ਏਸ ਪਰਿਵਾਰ ਦੀ ਓਹ ਪੂਰੀ ਮੱਦਦ ਕਰਨਗੇ ਭੈਣ ਦੀ ਪੜ੍ਹਾਈ ਵੀ ਹੋਜੂ ਅੱਗੇ ਦੀ ਤੇ ਮਾਤਾ ਪਿਤਾ ਦਾ ਇਲਾਜ ਵੀ ਹੋਊ ਪੱਕਾ

  • @mewapurkhali5019
    @mewapurkhali5019 3 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਭ ਤੋਂ ਪਹਿਲਾਂ ਮੈਂ ਪੰਜਾਬੀ ਲੋਕ ਚੈਨਲ ਦਾ ਧੰਨਵਾਦ ਕਰਾਂਗਾ ਜਿਸ ਨੇ ਇਕ ਹੋਣਹਾਰ ਧੀ ,ਜਿਹੜੀ ਕਿ ਪਹਾੜ ਜਿਹੀਆਂ ਮੁਸੀਬਤਾਂ ਵਿਚ ਘਿਰੀ ਹੋਈ ਹੈ, ਨੂੰ ਲੋਕਾਂ ਵਿਚ ਉਜਾਗਰ ਕੀਤਾ ਹੈ । ਇਹ ਦੁੱਖ ਆਪਣੀ ਕਿਸਮ ਦਾ ਪਹਿਲਾ ਦੁੱਖ ਹੈ ।
    ਮੈਂ ਬੇਨਤੀ ਕਰਦਾ ਹਾਂ ਕਿ ਦੂਜਿਆਂ ਨੂੰ ਮੱਦਦ ਕਰਨ ਦੀ ਸਲਾਹ ਨਾ ਦਿਓ, ਆਪਣੇ ਆਪ ਤੋਂ ਸ਼ੁਰੂ ਕਰੋ । ਇਕ ਇਕ ਬੁੰਦ ਨਾਲ ਤਲਾਅ ਭਰ ਜਾਂਦਾ ਹੈ । ਮੈਂ ਧੀ ਕੋਲ ਜਾਵਾਂਗਾ।
    ਆਪਣੇ ਮਿਸ਼ਨ ਦੇ ਅਹੁਦੇਦਾਰਾਂ ਵਿਚ ਵੀ ਇਹ ਕੇਸ ਰੱਖਾਂਗਾ ‌। ਫਿਰ ਚੈਨਲ ਦਾ ਧੰਨਵਾਦ ।
    ਮੇਵਾ ਸਿੰਘ ਪੁਰਖਾਲੀ, ਖਰੜ।

  • @lakhwindersingh4528
    @lakhwindersingh4528 3 місяці тому +20

    ਬਾਹਰ ਗਏ ਪੰਜਾਬੀ ਇਸ ਧੀ ਦੀ ਮੱਦਦ ਕਰਨੀ ਚਾਹੀਦੀ ਹੈ

  • @HappySingh-jj3ei
    @HappySingh-jj3ei 3 місяці тому +22

    ਇਸ਼ ਪਰਿਵਾਰ ਨੂੰ ਅਨਮੋਲ ਕਵਾਤਰਾ ਲੁਧਿਆਣਾ ਵਾਰੇ ਦੱਸ਼ੋ, ਉਹ ਸ਼ਾਰਾ ਇਲਾਜ ਫਰੀ ਕਰਵਾਉਣ ਗੇ😢

  • @JaswantSingh-nk9ve
    @JaswantSingh-nk9ve 3 місяці тому +52

    ਸਿਰਫ ਮਿੰਟੂ ਬਾਈ ਲੁਧਿਆਣਾ ਬਾਲਾ ਇਹਨਾਂ ਦੀ ਮਦਤ ਕਰ ਸਕਦਾ

  • @BhinderSran-ky8ok
    @BhinderSran-ky8ok 3 місяці тому +9

    ਵਾਹਿਗੁਰੂ ਜੀ ਮੇਹਰ ਕਰੋ ਜੀ ਪਰਵਾਰ ਅਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @singga5679
    @singga5679 3 місяці тому +70

    ਜਿੰਨੇ ਜਾਣੇ ਇਹ ਵੀਡੀਓ ਦੇਖ ਰਹੇ ਨੇ ਸਾਰੇ ਜਾਣੇ 10 ਜਾ 20 ਰੁਪਏ send ਕਰਨ account ਵਿੱਚ, ਤਾ ਬਹੁਤ ਪੈਸੇ ਹੋ ਜਾਣ

    • @ManpreetKaur-vx4zc
      @ManpreetKaur-vx4zc 3 місяці тому +3

      Sahi kya tusi paji

    • @harindersingh-ee4ym
      @harindersingh-ee4ym 3 місяці тому +7

      Vere ਮੇਰੇ ਦਿਲ ਦੀ ਗੱਲ ਕਰਤੀ ਏਹੀ ਸੋਚ ਮੇਰੀ ਆ ਵੀਰੇ ਕਮੇਂਟ ਵਿੱਚ ਵਾਹਿਗੁਰੂ ਲਿਖਣ ਨਾਲੋ ਇਸ ਤਰਾਂ ਮੱਦਦ ਕੀਤੀ ਜਾਵੇ

    • @singga5679
      @singga5679 3 місяці тому

      @@harindersingh-ee4ym 10 20 ਰੁਪਏ paytem ਜਰੂਰ ਕਰੋ,,,, ਜੇ 50,000 ਲੋਕ ਵੀਡੀਓ ਦੇਖਣ ਵਾਲੇ 10 ਰੁਪਏ ਵੀ send ਕਰਨ ਤਾ 5 ਲੱਖ ਬਣਾ ਦਾ ਹੈ, 🙏🏻

  • @HarjeetSingh-bc3bm
    @HarjeetSingh-bc3bm 3 місяці тому +21

    ਧੀਆ ਵੀ ਪੁਤ ਹੁੰਦੀਆਂ ਸਮਜਣ ਚ ਫਰਕ ਹੈ ਜੁਗ ਜੁਗ ਜੀ ਪੁਤ ਵਧੀਆ ਪੁਤ ਵਧੀਆ

  • @JS9h
    @JS9h 3 місяці тому +29

    ਥਲੀ ਬਾਈ ਹੋਰ ਕਿਸੇ ਨੇ ਨਾਂ ਇਹਨਾਂ ਦੀ ਖ਼ਬਰ ਲਾਉਣੀ ਹੈ ਅਤੇ ਨਾਂ ਹੀ ਉਹਨਾਂ ਨੇ ਇਹਨਾਂ ਦੀ ਮੱਦਦ ਕਰਨੀ ਆ ਜਿਹੜੇ ਨੱਚਣੇ ਨੂੰ ਮਜਬੂਰੀ ਦੱਸਦੇ ਆ ਬੇਸ਼ਰਮ ਲੋਕI

  • @Dhillon6481
    @Dhillon6481 3 місяці тому +21

    ਵਾਹਿਗੁਰੂ ਜੀ ਮਿਹਰ ਕਰਨ ਇਹ ਪਰਿਵਾਰ ਤੇ🙏🙏🙏

  • @School_of_Engineers
    @School_of_Engineers 3 місяці тому +32

    ਭੈਣ ਲਈ ਬਹੁਤ ਬਹੁਤ ਸਤਿਕਾਰ 🙏

  • @onkarsinghpurewal990
    @onkarsinghpurewal990 3 місяці тому +14

    ਬੇਟਾ ਜੀ ਵਾਹਿਗੁਰੂ ਜਲਦੀ ਦਿਨ ਬਦਲੀ ਕਰਨ ॥

  • @PANJAB-nx8gy
    @PANJAB-nx8gy 3 місяці тому +24

    ਚਲੋ ਬਾਈ ਇਸ ਧੀ ਦੀ ਮੱਦਤ ਕਰੋ ਰੱਬ ਦੇ ਘਰ ਦੀ ਕਿ ਕਿਸੇ ਤੇ ਮਾੜਾ ਟਾਇਮ ਆ ਸਕਦਾ ਜਿਸ ਦੇ ਨਾਲ ਬੀਤ ਦੀ ਊਸ ਪਤਾ ਕਿਵੇ ਟਾਇਮ ਪਾਸ ਵਹਿਗੁਰੂ ਜਣਦਾ ਕਿਵੇ ਹੁੰਦਾ ਹਰੇਕ ਗਿਆਨ ਦਿੰਦਾ

  • @pammaparmjit3144
    @pammaparmjit3144 3 місяці тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amriksingh9252
    @amriksingh9252 3 місяці тому +21

    ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਕਰੋ ਜੀ

  • @SukhwinderSinghSukhwinde-tj6ij
    @SukhwinderSinghSukhwinde-tj6ij 3 місяці тому +14

    ਥਲੀ ਸਾਬ ਜੀ ਸੱਚ ਸਾਹਮਣੇ ਲਿਆਉਣ ਲਈ ਕੋਟਨਕੋਟ ਧੰਨਵਾਦ ਜੀ 🙏❤️🙏

  • @guri327
    @guri327 3 місяці тому +4

    ਵੀਰ ਜੀ, ਸਾਡੇ ਸਮਾਜ ਨੂੰ ਮਜ਼ਬੂਰੀ ਦੀ ਅਸਲੀਅਤ ਸਮਜਾਉਣ ਲਈ ਧਨਵਾਦ।

  • @BaljinderSingh-yc7xo
    @BaljinderSingh-yc7xo 3 місяці тому +19

    ਥਲੀ ਵੀਰ ਨੂੰ ਸਲੂਟ ਹੈ ਇਸ ਭੈਣ ਦੀਵੱਧ ਤੋਵੱਧ ਮੱਦਤ ਕਰੋ

  • @gurdevkaur1209
    @gurdevkaur1209 2 місяці тому

    ਜੁਗ ਜੁਗ ਜੀਓ ਪੁੱਤ ਬੱਚੀ ਬੋਹਤ ਨੇਕ ਸੋਚ ਵਾਲੀ ਬੱਚੀ ਵਾਹਿਗੁਰੂ ਜੀ ਨੇ ਭਾਗਾਂ ਵਾਲੇ ਮਾਂ। ਬਾਪ ਨੂੰ ਮਿਲੀ ਹੈ ਇਹੋ ਜਿਹੀਆਂ ਬੱਚੀਆਂ ਰੱਬ ਸਭਨਾਂ ਨੂੰ ਦੇਵੇ ਵਾਹਿਗੁਰੂ ਜੀ ਇਸ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਬੱਚੀ ਬੋਹਤ ਹੀ ਲਾਇਕ ਤੇ ਸਮਝਦਾਰ ਹੈ ਜੀ

  • @KaramjitSingh-ni1qu
    @KaramjitSingh-ni1qu 3 місяці тому +23

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ

  • @sonyfoujigurdaspur
    @sonyfoujigurdaspur 3 місяці тому +20

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @chanchalsingh9938
    @chanchalsingh9938 3 місяці тому +28

    ਧੀਏ ਹੌਸਲਾ ਰਁਖ ਬਹੁਤ ਤਰਁਕੀ ਕਰੇ ਗੀ
    ਆਉਟ ਵਾਲਾ ਸਮਾ ਬਹੁਤ ਵਧੀਆ ਆਏ ਗਾ
    ਮਾ ਪਿੳ ਦੀ ਸੋਵਾ ਰਁਬ ਦੀ ਸੇਵਾ ਹੈ
    ਜਿਹੜੀ ਸੇਵਾ ਕਰ ਰਹੀ ਹਾ
    ਇਸ ਦਾ ਫਲ ਉਪਰ ਵਾਲਾ ਜਰੂਰ ਦਏ ਗਾ ਕੁੜੀ ❤❤ ਰਁਖ

  • @rajindersinghrajinder7207
    @rajindersinghrajinder7207 3 місяці тому +31

    ਵਾਹਿਗੂਰੁ ਜੀ 😢

  • @manpreetsingh1971
    @manpreetsingh1971 3 місяці тому +11

    ਧਨਵਾਦ ਥਲੀ ਬਾਈ ਜੀ 👍🌹🙏🙏

  • @BalwinderSingh-mc1lq
    @BalwinderSingh-mc1lq 3 місяці тому +11

    Thalli bhaji brave vichar ❤ thanks mata pita vaste salute

  • @shivanisharma5562
    @shivanisharma5562 3 місяці тому +16

    ਇਸ ਤਰ੍ਹਾਂ ਦੇ ਪਰਿਵਾਰ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ

  • @SukhwinderSingh-wq5ip
    @SukhwinderSingh-wq5ip 3 місяці тому +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @user-sx7eb9ts6z
    @user-sx7eb9ts6z 3 місяці тому +2

    Waheguru waheguru waheguru waheguru waheguru waheguru waheguru waheguru waheguru waheguru waheguru ji

  • @ParminderSingh-bg9vt
    @ParminderSingh-bg9vt 3 місяці тому +10

    ਥਲੀ ਵੀਰ ਪਿੰਡ ਦਾ ਨਾ ਤਾਂ ਦੱਸ ਦਿੰਦੇ ਹੋ ਸਕਦਾ ਸਾਡੇ ਕਿਤੇ ਨੇੜੇ ਤੇੜੇ ਹੋਵੇ ਤੇ ਅਸੀਂ ਜਾਕੇ ਪਰਿਵਾਰ ਦੀ ਮੱਦਦ ਕਰ ਸਕੀਏ ਜਿੰਨੇ ਜੋਗੇ ਹੈਗੇ ਆ 🙏

    • @sakinderboparai3046
      @sakinderboparai3046 3 місяці тому +1

      ਮੋਬਾਈਲ ਨੰਬਰ ਤੇ ਗੱਲ ਕਰਕੇ ਅਕਾਊਂਟ ਵਿਚ ਪੈਸੇ ਪਾ। ਦੇਵੋ।

  • @gurdeepsingh4104
    @gurdeepsingh4104 3 місяці тому +2

    ਪੰਜਾਬੀਓ ਜ਼ਰੂਰ ਮਦਦ ਕਰੋ ਇਸ ਦੀ
    ਥਲੀ ਵੀਰ ਜੀ ਤੁਹਾਨੂੰ ਵੀ ਸਲੂਟ ਏ

  • @DilbagSingh-qk6vh
    @DilbagSingh-qk6vh 3 місяці тому +2

    ਜਗਦੀਪ ਥਲੀ ਛੋਟੋ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਜੋ ਦੁਖੀਆਂ ਦਾ ਦਰਦ ਵੰਡਾਕੇ ਸਹਾਰਾ ਬਣਦੇ ਹੋਂ

  • @Kabaddi_da_ishq
    @Kabaddi_da_ishq 3 місяці тому +11

    ਬਹੁਤ ਸੋਹਣੀ ਪੱਤਰਕਾਰੀ ਦਾ ਮਾਲਕ ਸਾਡਾ ਵੱਡਾ ਭਰਾ ਜਗਦੀਪ ਥਲੀ ਵੀਰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਭਰਾ ਨੂੰ

  • @gurdeepkhattra7840
    @gurdeepkhattra7840 3 місяці тому +6

    ਸਹੀ ਗੱਲ ਕਹੀ ਹੈ ਪੱਤਰਕਾਰ ਵੀਰ ਜੀ ਸੱਚ ਦੀ ਆਵਾਜ਼ ਉਠਾਈ ਹੈ

  • @surinderkaur4096
    @surinderkaur4096 3 місяці тому +17

    ਵਾਹਿਗੁਰੂ ਜੀ

  • @user-rg1xz4lt2m
    @user-rg1xz4lt2m 3 місяці тому +13

    Waheguru. Ji. Mehr. Bhrya. Hath. Rakhyeo. Eh. Parivaar. Te

  • @dkkhalsa1551
    @dkkhalsa1551 3 місяці тому +28

    ਵਾਹਿਗੁਰੂ ਕਿੰਨੀ ਸੋਹਣੀ ਆ ਮੇਰੀ ਛੋਟੀ ਭੈਣ,ਵਾਹਿਗੁਰੂ ਕਿਰਪਾ ਕਰੋ ਜੀ ,

  • @KuldeepSingh-lx1yy
    @KuldeepSingh-lx1yy 3 місяці тому +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jagvindersingh9295
    @jagvindersingh9295 3 місяці тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-eg9lj6vk5t
    @user-eg9lj6vk5t 3 місяці тому +1

    ਵਾਹ ਭੈਣ ਤੇਰੇ ਵਰਗੀ ਧੀ ਮੇਰੇ ਵੀ ਹੋਵੇ ਵਾਹਿਗੁਰੂ ਤੇਰਾ ਹਰ ਸੁਪਨਾ ਪੂਰਾ ਕਰੇ ਵੀਰ ਥਲੀ ਬਹੁਤ ਵਧੀਆ ਗਲ ਕਰੀਆ ਇੱਜ਼ਤਦਾਰ ਪਰਿਵਾਰ ਦੀਆ ਧੀਆ ਸਟੇਜਾ ਤੇ ਨਚਦੀਆ ਚੰਗੀ ਨਹੀ ਲਗਦੀਆ ਮਾਪੇ ਨੂੰ ਖਾਸ ਕਰਕੇ ਜੇ ਗਲਤ ਕਿਹਾ ਮਾਫ ਕਰਨਾ ਭਰਾਵੋ

  • @Vickyking896
    @Vickyking896 3 місяці тому +94

    ਇਸ ਪਰਿਵਾਰ ਨਾਲ ਤਾ ਰੱਬ ਨੇ ਥੱਕਾ ਹੀ ਕੀਤਾ ਆ ਗਰੀਬੀ ਦੇ ਕੇ😢

  • @samshersinghsamshersingh4267
    @samshersinghsamshersingh4267 3 місяці тому +12

    ਧੰਨ ਗੁਰੂ ਗੋਬਿੰਦ ਸਿੰਘ ਜੀ

  • @BhagatSingh-wf7mv
    @BhagatSingh-wf7mv 3 місяці тому +10

    ਸਤਿਨਾਮ ਵਾਹਿਗੁਰੂ ਜੀ ਕਿਰਪਾ ਕਰਨ ਪਰਿਵਾਰ ਤੇ

  • @simarjeetsandhu5108
    @simarjeetsandhu5108 3 місяці тому +8

    🌹🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🌹

  • @user-xm5rm7bp7j
    @user-xm5rm7bp7j 3 місяці тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @PratapSingh-dr6oy
    @PratapSingh-dr6oy 3 місяці тому +8

    ਵਾਹਿਗੁਰੂ ਭਲੀ ਕਰੇ ਇਸ ਪਰਵਾਰ ਦੀ

  • @user-rg1xz4lt2m
    @user-rg1xz4lt2m 3 місяці тому +16

    Salute 🫡. Aa Tnu Dhee. Rani. A

  • @gurdialsingh456
    @gurdialsingh456 3 місяці тому +4

    ਪ੍ਰਮਾਤਮਾ ਲੰਬੀ ਉਮਰ ਕਰੇ ਇਸ ਬੱਚੀ ਦੀ ਮਾਨ ਸਾਹਿਬ ਜੀ ਬੇਸ਼ੱਕ ਕਿਸੇ ਪਿੰਡ ਦੀ ਇਕ ਗਲੀ ਕੱਚੀ ਰਹਿਣ ਦਿਓ ਪਰ ਇਸ ਬੱਚੀ ਦੀ ਜ਼ਰੂਰ ਮਦਦ ਕਰੋ

  • @Darabrarkabaddi
    @Darabrarkabaddi 3 місяці тому +8

    ਬਹੁਤ ਵਧੀਆ ਵੀਰ ਜੀ

  • @sarwankot786
    @sarwankot786 3 місяці тому +3

    ਸਰ ਜੀ ਏ ਹੁੰਦੀ ਪੱਤਰਕਾਰੀ ਜੋ ਗਰੀਬਾਂ ਦੀ ਮੱਦਦ ਕਰਦੇ ਆ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ ਹੋਰ ਵੀ ਪੱਤਰਕਾਰਾਂ ਨੂੰ ਬੇਨਤੀ ਆ ਇਹੋ ਜਿਹੀਆਂ ਇੰਟਰਵਿਊ ਕਰਿਆ ਕਰੋ

  • @Singh-ik1qc
    @Singh-ik1qc 3 місяці тому +7

    Very good thali Saab,,,,asal sach dakhoun lyi

  • @Singh-ik1qc
    @Singh-ik1qc 3 місяці тому +8

    God bless you meriyee bhene ,,rabb Khushiyaan bakshe ❤

  • @singhmitter2139
    @singhmitter2139 3 місяці тому +10

    ਵਾਹਿਗੁਰੂ ਜੀ ❤

  • @user-cl5yd9yt7g
    @user-cl5yd9yt7g 3 місяці тому +17

    ਵੋਟਾਂ।ਵਾਲੇ।ਮਰ।ਗਏ।ਹਨ।ਗਰੀਬ।ਦਾ।ਕੋਈ।ਨ੍ਹੇ

  • @KindaNurpurbedi
    @KindaNurpurbedi 3 місяці тому +20

    ਜਗਦੀਪ ਭਾਜੀ ਸਾਡੀ ਇੱਕ ਬੇਨਤੀ ਤੇ ਪਿੰਡ ਆ ਕੇ ਇੰਟਰਵਿਊ ਕੀਤੀ ਬਹੁਤ ਧੰਨਵਾਦ ਵੀਰ ਜੀ 👏🏻❤

  • @gaming_channel98
    @gaming_channel98 3 місяці тому +25

    ਵੱਧ ਤੋਂ ਵੱਧ ਮਦਦ ਕਰੋ ਇਸ ਪਰਿਵਾਰ ਦੀ

  • @waraich.bathinde.aala-jv2wv
    @waraich.bathinde.aala-jv2wv 3 місяці тому +3

    ਵਾਹਿਗੁਰੂ ਮਿਹਰ ਕਰ ਧੀ ਰਾਣੀ ਤੇ

  • @ShamsherSingh-jl8ri
    @ShamsherSingh-jl8ri 3 місяці тому +1

    ਇਸ ਧੀ ਨੂੰ ਸਲਾਮ ਹੈ

  • @JASSISINGH-hg4in
    @JASSISINGH-hg4in 3 місяці тому +10

    ਇਹੀ ਗੱਲ ਹੈ ਜੀ

  • @jagdeepchahal7325
    @jagdeepchahal7325 3 місяці тому +7

    ਤੀਹ ਤੀਹ ਹਜ਼ਾਰ ਇੱਕ ਵਿਆਹ ਦਾ ਲੈਂਦੇ ਨੇ ਮਜਬੂਰੀ ਕਿਸ ਗੱਲ ਦੀ ਵੀਰ ਜੀ

  • @gurmukhsingh9717
    @gurmukhsingh9717 2 місяці тому

    ਪੱਤਰਕਾਰ ਥਲੀ ਵੀਰ ਜੀ ਲੋਕ ਤਾਂ ਗੱਲਾਂ ਕਰਦੇ ਨੇ ਪਰ ਜਿਸ ਘਰ ਵਿੱਚ ਰੋਟੀ ਨਹੀਂ ਪੱਕਦੀ ਫਿਰ ਉਸ ਘਰ ਦੀਆਂ ਧੀਆਂ ਕੰਮ ਕਰਦੀਆਂ ਨੇ ਭੰਗੜਾ ਪਾਉਣ ਦਾਂ ਜਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਨੇ ਪਰ ਜਦੋਂ ਧੀ ਭੰਗੜਾ ਪਾਉਣ ਜਾਦੀ ਲੋਕਾਂ ਸਹਾਮਣੇ ਹੱਸਦੀਆਂ ਨੇ ਪਰ ਰੋਂਦੀਆਂ ਨੇ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ