ਹਨ੍ਹੇਰੀ ਨੇ ਵੀਰ ਦਾ ਢਾਹ ਦਿੱਤਾ ਸੀ ਸਾਰਾ ਘਰ ਤੇ ਰੱਬ ਰੂਪੀ ਲੋਕਾਂ ਨੇ ਵੇਖੋ ਕੀ ਤੋਂ ਬਣਾ ਦਿੱਤਾ ਕੀ, ਰੋ ਪਈ ਭੈਣ

Поділитися
Вставка
  • Опубліковано 6 кві 2024
  • Jagdeep Singh Thali, Punjab, Dhahan, NurpurBedi, Palwinder Singh, Poor, Home, New Home , Public Sewa, Saw Mill

КОМЕНТАРІ • 103

  • @JS9h
    @JS9h 3 місяці тому +61

    ਜਿਹਨਾਂ ਰੱਬ ਰੂਪੀ ਲੋਕਾਂ ਨੇ ਇਹਨਾਂ ਦੀ ਮੱਦਦ ਕੀਤੀ ਪ੍ਰਮਾਤਮਾ ਉਹਨਾਂ ਨੂੰ ਵੀ ਹਮੇਸ਼ਾਂ ਚੜ੍ਹਦੀਕਲਾ ਅਤੇ ਤੰਦਰੁਸਤੀ ਵਿੱਚ ਰੱਖੇ I

  • @AvtarSingh-pw7fv
    @AvtarSingh-pw7fv 3 місяці тому +45

    ਬਾਈ ਦੀ ਵੀਡਿਉ ਮੈਂ ਵੀ ਦੇਖੀ ਸੀ ਤੇ ਕੁਝ ਤਿਲ ਫੁੱਲ ਆਪਣੇ ਪੁੱਤਰ ਨੂੰ ਕਹਿ ਭੇਜਿਆ ਵੀ ਸੀ ਤੇ ਅੱਜ ਦੁਬਾਰਾ ਬਣਿਆ ਘਰ ਦੇਖ ਮਨ ਨੂੰ ਬਹੁਤ ਤਸੱਲੀ ਮਿਲੀ ਹੈ

  • @mankind905
    @mankind905 3 місяці тому +30

    ਗੁਰੂ ਰਾਖਾ ਸਿੱਖ ਕੌਮ ਦਾ।
    ਜੀਵੇ ਪੰਜਾਬ।

  • @jashanpreetsingh7582
    @jashanpreetsingh7582 3 місяці тому +38

    ਵੀਰ ਜੀ ਹੋਂਸਲਾ ਨਾ ਛਡਿਉ,ਭਲੀ ਕਰੇ ਕਰਤਾਰ

  • @harbanskaur8146
    @harbanskaur8146 3 місяці тому +24

    ਹਿੰਮਤ ਹੌਸਲਾ ਰੱਖਣਾ ਮਿਹਨਤ ਕਰਨ ਵਾਲਿਆਂ ਦੇ ਵਾਹਿਗੁਰੂ ਜੀ ਆਪ ਮੇਹਰ ਭਰਿਆ ਹੱਥ ਹਮੇਸ਼ਾ ਰੱਖਣਾ ਜੀਓ

  • @strteam6475
    @strteam6475 3 місяці тому +16

    ਪਰਮਾਤਮਾ ਭਲੀ ਕਰੇ ❤

  • @manpreet7788
    @manpreet7788 3 місяці тому +11

    🌱🍁🌾🌿⚔️ਵੀਰ ਥਲੀ ਇਸ ਤਰਾਂ ਦਿਆਂ ਕੁਦਰਤੀਂ ਆਫਤੀ ਜਾ ਕਿੱਤੇ ਸਰਕਾਰਾਂ ਵਲੋਂ ਧੱਕੇ ਸ਼ਾਹੀ ਕਿਸਵਤਖੋਰੀ ਵਰਗੀਆਂ ਵਿਡੀਉ ਜੰਨਤਾਂ ਦੇ ਸਾਹਮਣੇ ਲਿਆਉਂਦਾ ਥਲੀ ਵੀਰ ਸੋਨੂੰ ਦਿਲੋਂ ਸਲੂਟ ਹੈ⚔️🌿🌾🍁🌱

  • @karamjits1614
    @karamjits1614 3 місяці тому +15

    ਅਸੀ ਜੋ ਵੀ ਚੀਜ ਖਰੀਦੇ ਅਤੇ ਕੰਮ ਵੀ ਪੰਜਾਬੀਆਂ ਤੌ ਕਰਵਾਉਦੇ। ਅਸੀ ਰੰਗ ਦਾ ਠੇਕਾ ਵੀ ਪੰਜਾਬੀਆਂ ਨੂੰ ਦਿਤਾ

  • @mankind905
    @mankind905 3 місяці тому +19

    ਪੰਜਾਬੀ ਹੀ ਤੁਹਾਡੇ ਭਰਾ ਹਨ।

  • @GurpreetSingh-km4of
    @GurpreetSingh-km4of 3 місяці тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurjeetkaur9238
    @gurjeetkaur9238 3 місяці тому +9

    ਬਾਈ ਜੀ ਜਿਵੇਂ ਤੁਸੀਂ ਰੱਬ ਬਣ ਕੇ ਬਹੁੜੇਤੁਹਾਡੇ ਵੀ ਵਾਹਿਗੁਰੂ ਨਾਲ ਹੈ ਬਸ ਵਿਸਵਾਸ਼ ਰੱਖਿਓ ਤੇ ਇੱਕ ਭੈਣ ਦੀ ਅਸੀਸ ਤੰਦਰੁਸਤ ਰਹੋ 🙏

  • @gaming_channel98
    @gaming_channel98 3 місяці тому +6

    ਰੱਬ ਦੇ ਬਣਾਏ ਦਾਨੀਆਂ ਦੀ ਵੀ ਕੋਈ ਘਾਟ ਨਹੀ ਰੱਬਾ ਐਸੇ ਲੋਕਾਂ ਤੇ ਆਪਣਾ ਹੱਥ ਬਣਾ ਕੇ ਰੱਖੀ

  • @majorsingh1285
    @majorsingh1285 3 місяці тому +13

    ਵੀਰੇ ਲੱਖੇ ਵੀਰ ਨੇ ਬੇਨਤੀ ਕਰੀ ਸੀ ਸਾਲ ਦੋ ਸਾਲ ਪਹਿਲਾਂ ਮੈਂ ਤਾਂ ੳਸ ਦਿਨ ਤੋਂ ਹੀ ਕੋਈ ਵੀ ਕੰਮ ਆ ਜਾ ਕੁਝ ਖਰੀਦਣਾ ਹੋਵੇ , ਸਭ ਕੁਝ ਆਪਣੇ ਪੰਜਾਬੀ ਭਰਾਵਾਂ ਤੋਂ ਲੈਈ ਦਾ ਖਾਸ ਕਰ ਛੋਟੇ ਦੁਕਾਨਦਾਰਾਂ ਤੋਂ , ਪਹਿਲ ਦੇ ਆਧਾਰ ਤੇ ਆਪਣੇ ਪੰਜਾਬੀ ਭਰਾਵਾਂ ਨੂੰ ਕੰਮ ਦਿੳ ੳਹਨਾ ਤੋਂ ਹੀ ਫਲ ਫਰੂਟ ਸਬਜ਼ੀਆਂ ਆਦਿ ਖਰੀਦੋ ,

    • @luckygrewal4421
      @luckygrewal4421 3 місяці тому +1

      Bilkul sahi ji ...aassi v eda hi karde aa aapne bache nu v eda hi sakha rahe aa...............

  • @jashanpreetsingh7582
    @jashanpreetsingh7582 3 місяці тому +13

    ਵਾਹਿਗੁਰੂ ਤੇਰਾ ਸ਼ੁਕਰ ਹੈ

  • @armansandhu6504
    @armansandhu6504 3 місяці тому +31

    ਮਾੜਾ ਸਮਾਂ ਯਾਦ ਰੱਖਣਾ ਵੀ ਚਾਹੀਦਾ😢

  • @ramnikkaur320
    @ramnikkaur320 3 місяці тому +1

    ਇਹਨਾਦੀ ਮਦਦ ਕਰਨ ਵਾਲੇ ਨੂ ਰਬ ਚੜ੍ਹ ਦੀ ਕਲ ਵਿੱਚ ਰਖੇ

  • @rajyash105
    @rajyash105 3 місяці тому +7

    ਸੰਗਤ ਅੱਗੇ ਬੇਨਤੀ ਆ ਮੇਰੀ ਵੀ ਥੋੜੀ ਜਿਹੀ ਮਦਦ ਜ਼ਰੁਰ ਕਰੋਉ ਜੀ 😢😢😢😢😢

  • @rajyash105
    @rajyash105 3 місяці тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਬਹੁਤ ਗਰੀਬ ਪਰਿਵਾਰ ਵਿੱਚੋ ਹਾ ਮੈ ਮੋਟਰਸਾਈਕਲ ਤੇ ਸਵਾਰੀਆਂ ਢੋਣ ਦਾ ਕੰਮ ਕਰਦਾ ਆ ਮੋਹਾਲੀ ਚੰਡੀਗੜ੍ਹ ਵਿਖੇ ਮੈਂ ਕੋਈ ਪੁਰਾਣੀ ਚਲਦੀ ਗੱਡੀ ਟੈਕਸੀ ਵਾਸਤੇ ਲੈਣੇ ਚਾਹੀਦਾ ਆ ਜੀਂਦੇ ਨਾਲ ਮੇਰੇ ਪਰਿਵਾਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਚੱਲ ਸਕੇ ਮੇਰੇ ਥੋੜ੍ਹੀ ਜਿਹੀ ਮਦਦ ਕਰ ਦਿਉ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ
    ਦੋਵੇਂ ਹੱਥ ਜੋੜ ਕੇ ਬੇਨਤੀ ਹੈ

  • @SinghMani24
    @SinghMani24 2 місяці тому

    ਸੱਚਾ ਸੁੱਚਾ ਵੀਰ ਥਲੀ ਤੇ ਵੀਰ ਦਾ ਚੈਂਨਲ

  • @gurpalgill9314
    @gurpalgill9314 3 місяці тому +3

    ਵੀਰੇ ਦੁਆਰਾ ਘਰ ਦਿਖਾਉਣ ਦਾ ਧੰਨਵਾਦ।ਸਾਡੀ ਦੱਸ ਨੁੰਹਾਂ ਦੀ ਕਮਾਈ ਭੇਜੀ ਥਾਂ ਲੱਗ ਗਈ।

  • @arunrichakwt1010
    @arunrichakwt1010 3 місяці тому +7

    Vadiya ban geya gahr kam be chal pauga honsla rahk veer god bless you all 🙏

  • @rimpykajal7802
    @rimpykajal7802 3 місяці тому

    jina na ena de help kitti parmatma ohna nu chardikala bakshe

  • @Beant76
    @Beant76 3 місяці тому +8

    Waheguru ji waheguru ji

  • @KashmirSingh-se9ej
    @KashmirSingh-se9ej 3 місяці тому

    Good mere veer thali ji

  • @SukhwinderSingh-wq5ip
    @SukhwinderSingh-wq5ip 3 місяці тому +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @rahulbhardwaj9490
    @rahulbhardwaj9490 3 місяці тому +4

    Thali veer bahot badhia bnda a

  • @jugnusodhi7555
    @jugnusodhi7555 3 місяці тому +2

    ਵਾਹਿਗੁਰੂ ਜੀ ਮੇਹਰ ਕਰਨਗੇ ਹੋਂਸਲਾ ਰੱਖ ਵੀਰ 🙏🏽🙏🏽

  • @husanpreetsingh1380
    @husanpreetsingh1380 3 місяці тому +4

    Thali vir jindabad❤

  • @gurvindersingh5554
    @gurvindersingh5554 3 місяці тому

    ਥਲੀ,ਸਾਹਿਬ ਪਰਮੇਸ਼ੁਰ ਤੂਹਾਨੂੰ ਚੜਦੀਕਲਾ ਬਖਸ਼ੇ ਤੁਸੀਂ ਬਹੁਤ ਵਧੀਆ ਕੰਮ ਕਰ,ਰਹੇ ਹੋ ਜਿੰਨੇ,ਵੀ ਮਸਲੇ ਤੁਸੀਂ ਸੰਗਤ ਅੱਗੇ ਰੱਖੇ ਸੰਗਤ ਨੇ ਖਿੜੇ,ਮੱਥੇ ਪ੍ਰਵਾਨ ਕੀਤੇ

  • @Sukhman3250
    @Sukhman3250 2 місяці тому

    Wmk veer ta❤

  • @user-yk7fv8rr4p
    @user-yk7fv8rr4p 2 місяці тому

    Satnam shree waheguru ji 🙏🙏🙏

  • @rajyash105
    @rajyash105 3 місяці тому +1

    ਮੈਂ ਹਣ ਵੀ ਮੋਟਰਸਾਈਕਲ ਤੇ ਰਾਈਡ ਸਵਾਰੀਆਂ ਢੋਣ ਦਾ ਕੰਮ ਕਰਦਾ ਆ ਮੋਹਾਲੀ ਚੰਡੀਗੜ੍ਹ ਵਿੱਚ

  • @manjitkaurpelia3506
    @manjitkaurpelia3506 3 місяці тому +1

    Waheguru ji waheguru ji waheguru ji waheguru ji ka khalsa waheguru ji ki Fateh

  • @RanjeetSingh-ts3kf
    @RanjeetSingh-ts3kf 3 місяці тому +1

    ਵੀਰ ਜੀ ਅੰਮ੍ਰਿਤ ਵੇਲ਼ੇ ਪਰਮਾਤਮਾ ਦਾ ਨਾਮ ਜਪਿਆ ਕਰੋ ਜੀ, ਸੱਚੇ ਪਾਤਸ਼ਾਹ ਵਾਹਿਗੂਰੁ ਜੀ ਜਰੂਰ ਕਿਰਪਾ ਕਰਨਗੇ ਜੀ।

  • @lakhwindersingh1504
    @lakhwindersingh1504 3 місяці тому +1

    ਥਲੀ ਵੀਰ ਘੈਟ ਪਤਰਕਾਰ ਜੀ

  • @DavinderSingh-wx4km
    @DavinderSingh-wx4km 3 місяці тому +1

    ਵਾਹਿਗੁਰੂ ਤੇਰਾ ਸ਼ੁਕਰ ਹੈ ❤

  • @KulwinderSingh-vn3ny
    @KulwinderSingh-vn3ny 3 місяці тому +1

    Thali sahib ji tuhada dhanwad ji

  • @deepsamra3003
    @deepsamra3003 3 місяці тому +3

    Waheguru g 🙏

  • @KaramjitSingh-ni1qu
    @KaramjitSingh-ni1qu 3 місяці тому +1

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ

  • @sarbjeetkaur2816
    @sarbjeetkaur2816 3 місяці тому

    ਸਾਡਾ ਪੰਜਾਬ ਗੁਰੂ ਪੀਰਾਂ ਦੀ ਧਰਤੀ ਹੈ... ਪੰਜਾਬ ਦੇ ਲੋਕ 🙏🙏

  • @rajyash105
    @rajyash105 3 місяці тому +1

    ਥਲੀ ਵੀਰ ਮੇਰੇ ਲਈ ਵੀ ਅਰਦਾਸ ਕਰੋਉ

  • @milkhjitsingh952
    @milkhjitsingh952 3 місяці тому +2

    Waheguru ji

  • @AmandeepSingh-bu4wn
    @AmandeepSingh-bu4wn 3 місяці тому +1

    ਵਹਿਗੁਰੂ ਜੀ

  • @singh_akashdeep00
    @singh_akashdeep00 3 місяці тому +1

    Waheguru ❤️❤️ punjabioo Punjabi nu support kro na Lgooo biahriyaa mgrr

  • @GurcharanSingh-ic1ff
    @GurcharanSingh-ic1ff 3 місяці тому +3

    Lot of Thanks 🌹who supported Plawinder Singh 🙏🙏

  • @gunleen
    @gunleen 3 місяці тому +1

    ਬਾਬਾ ਜੀ ਭਲੀ ਕਰਣ🎉

  • @JarnailSingh-tm4go
    @JarnailSingh-tm4go 3 місяці тому

    Waheguru ji kirpa karo Jagdeep thali sacha patarkar 🙏

  • @ParminderSingh-vd8nw
    @ParminderSingh-vd8nw 3 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @HarpreetKaur-yk5ue
    @HarpreetKaur-yk5ue 2 місяці тому

    Nice video ❤❤

  • @simarjatt186
    @simarjatt186 3 місяці тому +2

    Waheguru ji 🙏🙏

  • @user-uz5uk7kz5p
    @user-uz5uk7kz5p 3 місяці тому +2

    Waheguru ji ❤

  • @rajyash105
    @rajyash105 3 місяці тому +3

    ਮੈਨੂੰ ਕੋਈ PB01ਨੰਬਰ ਗੱਡੀ ਚੱਲਦੀ ਪੁਰਾਣੀ ਲੈ ਕੇ ਦੇ ਦੋ ਜੀ

  • @mann3990
    @mann3990 3 місяці тому +2

    ਚੱਲੋ ਗਾ ਵੀਰੇ ਜ਼ਰੂਰ ਮੇਹਨਤ ਕਰਦੇ ਰਹੋ ਵਹਿਗੁਰੂ ਜੀ ਭਲੀ ਕਰੁ ਧੱਨ ਗੁਰੂ ਨਾਨਕ ਜੀ

  • @karamjitsinghsalana4648
    @karamjitsinghsalana4648 3 місяці тому +1

    ❤❤❤waheguru ji

  • @MpSingh-gp1rj
    @MpSingh-gp1rj 3 місяці тому +1

    Waheguru beant aa g

  • @user-om3bi1ey3f
    @user-om3bi1ey3f 3 місяці тому

    Tahli veer ji main preet singh Saini veer nu v bhut comment kite c ki plzz tuc sach di awaj chkde o sarkar di akh ch chub de a ass kr k ik mint v ignore na karao

  • @kiranjeetkaur7781
    @kiranjeetkaur7781 3 місяці тому +1

    👌

  • @user-pt4cv3yt9p
    @user-pt4cv3yt9p 3 місяці тому

    Thali veer bohot waddi sewa a , waheguru meher karey ,

    • @user-sj7uz4vs3d
      @user-sj7uz4vs3d 2 місяці тому

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੈ ਗਰੀਬ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

  • @sukhheer1644
    @sukhheer1644 3 місяці тому +1

    Upper Wala khush rakhe

  • @narinderkaur1121
    @narinderkaur1121 3 місяці тому +1

    Nice ji 👏👏👏

  • @luckygrewal4421
    @luckygrewal4421 3 місяці тому

    Bhut vadhyia lagia ji .............hamesha aapne bharava ton kam karyia karo.............

  • @charanjitkaur9230
    @charanjitkaur9230 3 місяці тому

    Good job thali put ❤❤❤

  • @jagdeepkaur8855
    @jagdeepkaur8855 3 місяці тому

    🎉🎉🎉🎉🎉

  • @satnamkahlon8398
    @satnamkahlon8398 3 місяці тому

    Waheguru mehar rakhan chardikala bakhashn

  • @paramsingh1811
    @paramsingh1811 3 місяці тому

    Good job Punjabi Lok Channel ❤

  • @gurlabsinghbrar2829
    @gurlabsinghbrar2829 3 місяці тому

    🙏🙏

  • @rajveerkaur9688
    @rajveerkaur9688 3 місяці тому

    Veer ji mai v oh video dekhi si, tusi bilkul sehi bol rehe oh ki pehla apne nu moka dio mere pita ji v ae hoi bolde si. Pehla Punjabi bande nu moka dena chahida

  • @user-fk2wr2rr8m
    @user-fk2wr2rr8m 2 місяці тому

    ❤❤❤❤🙏🙏

  • @akwinderkaur5230
    @akwinderkaur5230 3 місяці тому

    Thali Veer good job

  • @user-os2xr4ju1f
    @user-os2xr4ju1f 3 місяці тому

    Waheguru ji...

  • @user-uu6sm9ld4f
    @user-uu6sm9ld4f 3 місяці тому

    Wahe guru g.

  • @baljeetkaur6986
    @baljeetkaur6986 2 місяці тому

    🙏🙏🙏🙏🙏🙏🙏🙏🙏🙏🙏

  • @user-om3bi1ey3f
    @user-om3bi1ey3f 3 місяці тому

    Jagdeep Singh thali veer ji plzz tuc apna dhyan rakhe Karo kyonki iko ik channel a thuda jhade Punjab de har mode te sawal chakde a ass kr k tuc sarkar diya akha vich bhut chub de hone

  • @kaurbatth527
    @kaurbatth527 3 місяці тому +2

    🙏🙏🙏🙏🙏🙏

  • @sarpreetbhari-mh1xb
    @sarpreetbhari-mh1xb 3 місяці тому +1

    ❤🙏🙏🙏

  • @BalkarSingh-dc1oq
    @BalkarSingh-dc1oq 3 місяці тому

    ਵਾਹਿਗੁਰੂ ਕਿਰਪਾ ਕਰੇ

  • @GurvinderSingh-jt2mi
    @GurvinderSingh-jt2mi 3 місяці тому

    Good 22

  • @ekamsshorts2790
    @ekamsshorts2790 3 місяці тому

    Nycccc

  • @mannisingh130
    @mannisingh130 3 місяці тому

    👍🏾👍🏾👍🏾👍🏾👍🏾👍🏾

  • @user-bz8jb5hz8s
    @user-bz8jb5hz8s 3 місяці тому

    ❤❤❤❤❤❤😢😢❤❤❤❤

  • @KulwinderSingh-qs9po
    @KulwinderSingh-qs9po 2 місяці тому

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @Kehtibaadipyaar
    @Kehtibaadipyaar 3 місяці тому +1

    Love you UA-cam family ❤all

  • @rajyash105
    @rajyash105 3 місяці тому +1

    ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਵੀ ਮੈਂ ਨਵੀ ਗੱਡੀ ਲੈ ਲਵੇ
    ਕਿਰਪਾ ਕਰਕੇ ਮੇਰੇ ਥੋੜ੍ਹੀ ਜਿਹੀ ਮਦਦ ਜ਼ਰੁਰ ਕਰੋਉ ਜੀ

  • @greatcanada4989
    @greatcanada4989 3 місяці тому +3

    AKAL HI AKAL JI

  • @user-om3bi1ey3f
    @user-om3bi1ey3f 3 місяці тому

    Veer ji sach di news wala thode j channel a Punjab vich ass kr k sarkar nu bhut chub de thude channel plzz apna dhyan rakhe karo hemsha ik mint v bharosa na karao kise te plzzz 🙏🙏

  • @user-mw5kp7zf9n
    @user-mw5kp7zf9n 3 місяці тому

    ❤❤❤❤❤❤❤❤❤❤

  • @blessing9986
    @blessing9986 3 місяці тому

    Putra tera muh dekh ke hi dil khus ho janda hai lagga reh

  • @AmanSingh-pi9hk
    @AmanSingh-pi9hk 2 місяці тому

    Rab be kirk aa ji mai ji Jaan la ti aa apne km ch te Ghar aa ke kuj ni hasil hoiya jive si garib ove hi aa tarle krda va hard wRk karke vi pta hi ni lga kidro pesa aya kidhar giya .jhutha ta ran penda ni insan hi jhutha penda Jo mai pe giya 😢😢😢😢shati inkuvariya nal mdad hundi aas pura jalus kad ke Gupta ni

  • @gurindersingh4199
    @gurindersingh4199 3 місяці тому +1

    Sir Psssb Mohali driver reatment no 5 2016 final result is out 2021 but no joining letter ✉️ sir help us 🙏🙏🙏🙏

  • @blessing9986
    @blessing9986 3 місяці тому

    Bai kite hissa ta ni

  • @blessing9986
    @blessing9986 3 місяці тому

    Are wale nu loan da pta ni per patarkar nu sab pta dade da koi gal ni patrkar ji behjo naal koi sakeem bnao karobar chly

  • @blessing9986
    @blessing9986 3 місяці тому

    Bai tu vidio pai jana mudde vi chakda yaar hor tan theek per tera bolan vele muh te piar naal gal kari dil toh lendi yaar apna no vi de dia kre ki jiadan ton jiadan lok fida le sakan

  • @GurmeetSingh-yt6ff
    @GurmeetSingh-yt6ff 3 місяці тому +2

    😂😂😂ਮੇਰਾ ਵੀ ਮਕਾਨ ਪਾਣੀ ਨਾਲ ਡਿੱਗਾ ਹੈ ਸਾਡੀ ਮਦਦ ਤਾਂ ਸਰਕਾਰ ਨੇ ਵੀ ਨਹੀਂ ਕੀਤੀ

  • @user-fm1bj6zd3p
    @user-fm1bj6zd3p 3 місяці тому

    Munda sirf hanji hanji hanji kri jnda, koi plan hunda v tu khul k ds jdo teri help ho rahi

  • @greatcanada4989
    @greatcanada4989 3 місяці тому +3

    Don't worry 22 ji

  • @deshvirsingh5420
    @deshvirsingh5420 2 місяці тому

    Waheguru ji waheguru ji

  • @rimpykajal7802
    @rimpykajal7802 3 місяці тому

    jina na ena de help kitti parmatma ohna nu chardikala bakshe

  • @BaljitKumar-nq3bh
    @BaljitKumar-nq3bh 3 місяці тому +2

    Waheguru ji

  • @user-hg5qu4vz7v
    @user-hg5qu4vz7v 3 місяці тому

    🙏

  • @gurpinderkaur9316
    @gurpinderkaur9316 3 місяці тому +1

    Waheguru ji