LIVE:- 21 Nov 2023 | ਸਾਡੀ ਕੌਮ ਦਾ ਤਾਂ "ਵਾੜਾ ਨੇ ਹੀ ਖੇਤ ਖਾਧਾ ਹੈ!" | Bhai Sarbjit Singh Dhunda

Поділитися
Вставка
  • Опубліковано 20 вер 2024
  • ਵਧੇਰੇ ਜਾਣਕਾਰੀ ਲਈ +91 97805 35410

КОМЕНТАРІ • 60

  • @ministories_narinder_kaur
    @ministories_narinder_kaur 10 днів тому

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ

  • @mangasinghmanga5505
    @mangasinghmanga5505 10 місяців тому +8

    ਬਾਬਾ ਜੀ ਸਹੀ ਗੱਲ ਹੈ ਮੇਰੇ ਕੋਲ 1 ਕਿੱਲਾ ਜ਼ਮੀਨ ਦਾ ਹੈ ਵਾਹਿਗੁਰੂ ਜੀ ਦੀ ਫੁੱਲ ਕਿਰਪਾ ਹੈ ਫ਼ਸਲ ਬਹੁਤ ਹੁੰਦੀ ਹੈ

  • @BalvirSingh-ss3pd
    @BalvirSingh-ss3pd 29 днів тому

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਭਾਈ ਸਾਹਿਬ ਜੀ ਤੁਸੀਂ ਆਪਣੇ ਗਿਆਨ ਦੇ ਦੀਵੇ ਜਗਾਓ ਜੀ।ਇਹ ਤਦ ਹੀ ਹੋ ਸਕਦਾ ਹੈ। ਜ਼ੇਕਰ ਸਰਕਾਰ ਚਾਹਵੇ। ਮੈਂ ਬਲਵੀਰ ਸਿੰਘ ਇੰਨਾ ਕੁ ਜਾਣਦਾ ਹਾਂ ਜੀ।

  • @mohansinghwarval87
    @mohansinghwarval87 10 місяців тому +4

    ਭਾਈ ਸਾਬ ਜੀ; ਮੈਂ ਸਮਝਿਆ ਹਾਂ
    ਗੁਰੂ ਗ੍ਰੰਥ ਸਾਹਿਬ ਮੁਤਾਬਕ ਅਸੀ ਚੱਲਣ ਦੀ ਕੋਸ਼ਿਸ਼ ਹੀ ਨਹੀ ਕੀਤੀ ਜੇ ਗੁਰੂਘਰ ਦੀ ਮਰਿਯਾਦਾ ਮੁਤਾਬਕ ਚੱਲ ਪਈਏ ਤਾਂ ਸੁੱਖ ਜਿਆਦਾਤਰ ਮਹਿਸੂਸ ਕਰਾਂਗੇ ਦੁੱਖ ਦਾ ਆਭਾਸ ਹੀ ਨਹੀ ਹੋਵੇਗਾ

  • @gurdeepkaur7895
    @gurdeepkaur7895 9 місяців тому

    🙏 ਬਹੁਤ ਬਹੁਤ ਧੰਨਵਾਦ ਵੀਰੇ
    ਜਿੰਦਗੀ ਚੋ ਕੰਮ ਆਉਣ ਵਾਲੀਆਂ ਗੱਲਾਂ
    🙏🙏

  • @LakhwinderSingh-qf7sv
    @LakhwinderSingh-qf7sv 8 місяців тому

    Kya BaaT
    Kya BaaT
    Kya BaaT
    Bhai Dhunda SaaB🙏🙏🙏🙏🙏

  • @kanwardeepsingh9819
    @kanwardeepsingh9819 9 місяців тому +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @PRITEMSingh-fb3eu
    @PRITEMSingh-fb3eu 10 місяців тому +14

    ਵੀਰ ਧੂੰਦਾ ਜੀ ਬਹੁਤ ਵਧੀਆ ਨਤੀਜੇ ਦੀਆਂ ਗੁਰਬਾਣੀ ਨਾਲ ਜੋੜਕੇ ਕਥਾ ਵਿਚਾਰਾਂ ਕੀਤੀਆਂ

  • @NirmalSingh-fr2fy
    @NirmalSingh-fr2fy 9 місяців тому +2

    ਵਾਹਿਗੁਰੂ ਤੁਹਾਡੇ ਅੰਗ ਸੰਗ ਰਹੇ ਤੇ ਲੋਕ ਤੁਹਾਡੀਆਂ ਸਿੱਖਿਆਵਾਂ ਤੇ ਲੋਕ ਚਲਣ

  • @RoopSingh-d3q
    @RoopSingh-d3q 3 місяці тому +1

    Wahéguru.waheguru.g

  • @bajsingh849
    @bajsingh849 9 місяців тому

    Wahegugu Wahegugu g ਬਿਲਕੁਲ ਸੱਚ

  • @sukhmandersingh9655
    @sukhmandersingh9655 9 місяців тому +1

    ਬਹੁਤ ਵਧੀਆ ਵਿਚਾਰ ਭਾਈ ਸਾਬ੍ਹ ਜੀ

  • @silversinghsilver2961
    @silversinghsilver2961 10 місяців тому +3

    ਸੱਚੀਆਂ ਗੱਲਾਂ ਕਰਦੇ ਨੇ ਭਾਈ ਸਾਹਿਬ ਜੀ

  • @g.sabutgadiya7314
    @g.sabutgadiya7314 10 місяців тому +5

    Tutte hoye bandya nu TUC bani naal jod dita waheguru ji tuhade utte mehar bharia hath rakhan.

  • @HarjinderSingh-kh1gy
    @HarjinderSingh-kh1gy 10 місяців тому +7

    ਧੂੰਦਾ ਸਾਹਿਬ ਤੁਹਾਡੇ ਸੱਚ ਬੋਲਣ ਦੀ ਦਾਦ ਦੇਣੀ ਹੋਵੇਗੀ, ਪ੍ਰੰਤੂ ਵਿਰੋਧੀ ਵੀ ਬਹੁਤ ਹਨ।
    ਖ਼ੈਰ
    ਜਬ ਆਕਾਰ ਇਹ ਕੱਛ ਨਾ ਦ੍ਰਿਸਟਰੇਤਾ।
    ਪਾਪ ਪੁੰਨ ਤਬ ਕਹਿ ਤੇ ਹੋਤਾ।

  • @JorawarSingh-no9vb
    @JorawarSingh-no9vb 9 місяців тому

    ਵਾਹਿਗੁਰੂ ਜੀ

  • @sukhpalsingh-zx7qs
    @sukhpalsingh-zx7qs 10 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @alhequoqcrp3205
    @alhequoqcrp3205 10 місяців тому

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @GurmailSingh-qf7ni
    @GurmailSingh-qf7ni 10 місяців тому

    ਭਾਈ ਸਾਹਿਬ ਜੀ ਸਰਬਜੀਤ ਸਿੰਘ ਜੀ ਧੂੰਦਾਂ ਬਹੁਤ ਅਣਿਧੜਕ ਸਿੱਖ ਪ੍ਰਚਾਰਕ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੈ

  • @bhupendrsingh4749
    @bhupendrsingh4749 4 місяці тому

    Waheguru ji

  • @Navpreet8968
    @Navpreet8968 9 місяців тому

    Very good 👍

  • @SatwantSingh-in5fr
    @SatwantSingh-in5fr 10 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਤਵੰਤ ਸਿੰਘ ਮੈਹਮੀ 🌹🌹🏵️

  • @jarnailsingh6011
    @jarnailsingh6011 10 місяців тому +2

    Well done bhai ji

  • @ginderkaur6274
    @ginderkaur6274 10 місяців тому +3

    ਬਹੁਤ ਸੋਹਣੇ ਵਿਚਾਰ ਭਾਈ ਸਾਹਿਬ

  • @gurdeepkaur7895
    @gurdeepkaur7895 9 місяців тому

    🙏 ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਜੀ ਕਾ ਖਾਲਸਾ 🙏
    ਵਾਹਿਗੁਰੂ ਜੀ ਕੀ ਫਤਿਹ
    ਸਤਿਕਾਰ ਯੋਗ ਵੀਰ ਜੀ 🙏

  • @BootaLalllyan-no6bu
    @BootaLalllyan-no6bu 9 місяців тому +1

    ਬਹੁਤ ਵਧੀਆ ਵਿਚਾਰ ਕਰਦੇ ਹੋ ਜੀ ❤🙏🙏

  • @MandeepSingh-dz8uj
    @MandeepSingh-dz8uj 5 місяців тому

    👌👌

  • @avinashmusafir2936
    @avinashmusafir2936 10 місяців тому +2

    Bahut khoob

  • @Ramanjot-creativity
    @Ramanjot-creativity 10 місяців тому +2

    ਬਹੁਤ ਹੀ ਸੌਹਣੇ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏

  • @karamsingh1479
    @karamsingh1479 10 місяців тому +1

    Wah.bhai..sahib..ji

  • @jassikaur8781
    @jassikaur8781 10 місяців тому +1

    Waheguru ji chardikala kere Bhai sahab de aung sung sahai hon lambi Umar hove ese tere aap Sikh koum de sewa kerde reho

  • @akbirkaur2959
    @akbirkaur2959 10 місяців тому +1

    Bhut vadiya katha a veer ji

  • @jarnailsingh9949
    @jarnailsingh9949 10 місяців тому +2

    124th like Jarnail Singh Khaihira Retired C H T V P O Nalh Via Loheeyan Khaas Jalandhar.

  • @amarjitsinghdhillon
    @amarjitsinghdhillon 9 місяців тому

    ਸੁੱਚੇ ਰੇਸ਼ਮੀ ਥਾਨ ਸੀ ਹੱਥ ਆਏ,
    ਬਿਨ੍ਹਾਂ ਸਮਝ ਤੋਂ ਬਾਂਦਰਾਂ ਪਾੜ੍ਹ ਸੁੱਟੇ !
    ਐਰੇ ਗੈਰੇ ਦੀ ਪੰਛੀ ਕੀ ਗੱਲ ਕਰਨੀ,
    ਜਦੋਂ ਰਾਖਿਆਂ ਖੇਤ ਉਜਾੜ ਸੁੱਟੇ !

  • @sandhuphotographybababakal1028
    @sandhuphotographybababakal1028 10 місяців тому +1

    Satnam waheguru ji

  • @gurbachansingh1869
    @gurbachansingh1869 10 місяців тому

    Dhunda ji
    Long live

  • @sukdevsingh8843
    @sukdevsingh8843 10 місяців тому

    Waheguru ji waheguru ji waheguru ji waheguru ji waheguru ji🙏🙏🙏🙏🙏

  • @punjab3878
    @punjab3878 10 місяців тому

    ਨਾਨਕਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸਤਿਕਾਰ ਬਾਬਾ ਨੰਦ ਸਿੰਘ ਨੇ ਬਾਬਾ ਈਸ਼ਰ ਸਿੰਘ ਜੀ ਨੇ ਬੜੀ ਸਰਧਾ ਭਾਵਨਾ ਨਾਲ ਕੀਤੀ ਬਾਬਾ ਜੀ ਤਾ ਸੰਗਤ ਤੋ ਵੀ ਨੀਵੇ ਹੋ ਕੇ ਬੈਠਦੇ ਸਨ ਸਤਿਗੁਰਾਂ ਦਾ ਸਤਿਕਾਰ ਬਹੁਤ ਸੀ,ਹੁਣ ਵਾਲਿਆ ਨੇ ਬੇੜਾ ਗਰਕ ਕਰ ਤਾ ਮਰਿਆਦਾ ਗੁਰੂ ਸਾਹਿਬ ਤੋ ਉਚੀਆ ਬਾਬਾ ਜੀ ਦੀਆ ਫੋਟੋਆ ਲਵਾ ਰੱਖੀਆ ਨੇ ਇਹ ਮਰਯਾਦਾ ਬਾਬਾ ਨੰਦ ਸਿੰਘ ਜੀ ਤੇ ਬਾਬਾ ਈਸ਼ਰ ਸਿੰਘ ਜੀ ਦੀ ਨਹੀ ਹੈ ਉਹਨਾ ਕੇਵਲ ਸਤਿਗੁਰਾਂ ਦਾ ਸਤਿਕਾਰ ਸੇਵਾ ਕੀਤੀ ਆ ਹੁਣ ਤਾ ਕੀ ਕਹੀਏ ਇਹਨਾ ਨੂੰ

    • @BalwinderSingh-ug9fe
      @BalwinderSingh-ug9fe 10 місяців тому +2

      ਪਖੰਡੀ ਸਾਧ ਬਾਬਿਆਂ ਤੋਂ ਬਚੋ ।ਗੁਰੂ ਗਰੰਥ ਸਾਹਿਬ ਜੀ ਤੋਂ ਉੱਪਰ ਕੋਈ ਨਹੀਂ ਹੈ ।

  • @Never_Forget84
    @Never_Forget84 10 місяців тому

    Very nice social message. Waheguru

  • @skattorney6755
    @skattorney6755 10 місяців тому

    Very nice presentation ❤

  • @ranjitkaursandhu7846
    @ranjitkaursandhu7846 10 місяців тому

    ਸਹੀ ਕਿਹਾ ਜੀ🙏

  • @davindersingh6885
    @davindersingh6885 10 місяців тому

    Great

  • @rajinderbhogal9280
    @rajinderbhogal9280 10 місяців тому

    We start with guru vaak from SGGS in the morning and rehras sahib in the evening, then krtan sohila before sleeping. And live in the north smerica.

  • @kiranpandherb.3744
    @kiranpandherb.3744 10 місяців тому

    🙏🏻🙏🏻🙏🏻🙏🏻🙏🏻

  • @DaljitSingh-rq8eh
    @DaljitSingh-rq8eh 10 місяців тому

    Waheguruji❤❤❤❤❤

  • @gurnishansandhu8061
    @gurnishansandhu8061 10 місяців тому

    Baba ji 56gb program daso ji

  • @gurnishansandhu8061
    @gurnishansandhu8061 10 місяців тому

    Vajaynagar date daso ji

  • @crazykangff6337
    @crazykangff6337 9 місяців тому

    Afeem kha k gatra uto pa k giani banna koi waddi gal ni

  • @Voice.OfTheVoiceless
    @Voice.OfTheVoiceless 9 місяців тому +3

    DUNIYA DA SAB TON VADDA KUTTA DHUNDA 🤣😂🤣😂😂😂
    DUNIYA DA SAB TON VADDA KUTTA DHUNDA 🤣😂🤣😂😂😂
    DUNIYA DA SAB TON VADDA KUTTA DHUNDA 🤣😂🤣😂😂😂

  • @gursewaksinghbrar1894
    @gursewaksinghbrar1894 10 місяців тому +2

    ਵਾਹਿਗੁਰੂ ਜੀ

  • @ranjodhsingh056
    @ranjodhsingh056 10 місяців тому +1

    ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ਜੀ

  • @Voice.OfTheVoiceless
    @Voice.OfTheVoiceless 9 місяців тому +1

    DUNIYA DA SAB TON VADDA KUTTA DHUNDA 🤣😂🤣😂😂😂
    DUNIYA DA SAB TON VADDA KUTTA DHUNDA 🤣😂🤣😂😂😂
    DUNIYA DA SAB TON VADDA KUTTA DHUNDA 🤣😂🤣😂😂😂

  • @ManpreetSingh-et6ut
    @ManpreetSingh-et6ut 10 місяців тому

    Waheguru Waheguru ji

  • @Voice.OfTheVoiceless
    @Voice.OfTheVoiceless 9 місяців тому +1

    DUNIYA DA SAB TON VADDA KUTTA DHUNDA 🤣😂🤣😂😂😂
    DUNIYA DA SAB TON VADDA KUTTA DHUNDA 🤣😂🤣😂😂😂
    DUNIYA DA SAB TON VADDA KUTTA DHUNDA 🤣😂🤣😂😂😂

  • @Voice.OfTheVoiceless
    @Voice.OfTheVoiceless 9 місяців тому +1

    DUNIYA DA SAB TON VADDA KUTTA DHUNDA 🤣😂🤣😂😂😂
    DUNIYA DA SAB TON VADDA KUTTA DHUNDA 🤣😂🤣😂😂😂
    DUNIYA DA SAB TON VADDA KUTTA DHUNDA 🤣😂🤣😂😂😂