ਬਾਬੇ ਦਾ ਆਰਟੀਓ ਨਾਲ ਪਿਆ ਪੰਗਾ ਰਾਸਤੇ ਚੋ ਟਰੈਕਟਰ ਪਲਟ ਗਿਆ ਸੀ New Video Tari Baba 2024

Поділитися
Вставка
  • Опубліковано 1 січ 2025

КОМЕНТАРІ • 103

  • @AmandeepSingh-jn1pm
    @AmandeepSingh-jn1pm Рік тому +5

    ਗੋਪਾਲ ਗੰਜ ਵਾਲੇ ਖੱਡੇ,,ਤਾ ਪੂਰ ਦਿਤੇ ਬਾਬਾ,, ਕਿਉਂਕਿ ਹੁਣ ਫੋਰਲੈਣ ਬਣ ਗਈ,, ਹਾਂਸੀ ਮਾਰਾਂ ਜੰਗਲ ਵੀ ਕੱਟ ਦਿੱਤਾ,, ਪਹਿਲਾਂ ਵਾਲੀ ਗੱਲ ਨਹੀਂ ਰਹੀ,,, ਮੈਂ ਵੀਹ ਸਾਲ ਬਾਅਦ ਗਿਆ ਸੀ ਗੁਹਾਟੀ,,ਪਰ ਕਿਆ ਬਾਤਾਂ ਰੋਡ,,ਬਣ ਗਿਆ,, ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਬਾਬਾ ਜੀ ❤❤ , ਬਹੁਤ ਸਤਿਕਾਰ ਸਾਡੇ ਸੀਨੀਅਰ ਡਰਾਈਵਰ ਬਾਬਾ ਜੀ,,ਮੋਗਾ ਯੂਨੀਅਨ ਤੋ ਅਮਨਦੀਪ ਸਿੰਘ, ਵੀਰ ਜੀ

  • @jagseersingh8084
    @jagseersingh8084 Рік тому +33

    ਤਾਰੀ ਵੀਰੇ ਜਿੰਨੇ ਵੀ ਆਪਣੇ ਨਾਲ ਜੁੜੇ ਪਰਿਵਾਰ ਦੇ ਮੈਂਬਰ ਐ ਇੱਕ ਪ੍ਰਨ ਕਰੀਏ ਕਿ ਜੇਕਰ ਕੋਈ ਰਾਹਗੀਰ ਦੇ ਬਣਦੀ ਹਰ ਸੰਭਵ ਕਰੀਏ। ਇਹ ਇੱਕ ਲੜੀ ਚਲ ਪਵੇਗੀ ਮਾਨਵਤਾ ਦੀ ਭਲਾਈ ਕਰਨ ਦੀ ਵੀਰ ਜੀ।

  • @amankang310
    @amankang310 Рік тому +2

    baba ji bhut vdia kam kr rahe o man khush ho jnda baba dia gala sun k

  • @BlueBird-oq8wi
    @BlueBird-oq8wi Рік тому +5

    ਬਾਬਾ ਜੀ ਆਸਾਮ ਵਾਲੀ ਗੱਲ ਬਿਲਕੁਲ ਠੀਕ ਹੈ ਅਤੇ ਮੈਸੇਜ ਵੀ ।

  • @ranjitsinghchhajla6781
    @ranjitsinghchhajla6781 Рік тому +2

    Baba ਟਰੱਕਾਂ ਨਾਲ ਜੁੜੇ ਵਹਿਮ ਭਰਮ ਤੇ ਵੀ ਵੀਡੀਓ ਬਣਾਉ ।

  • @amarjitsingh1946
    @amarjitsingh1946 Рік тому +5

    ਬਹੁਤ ਵਧੀਆ ਵੀਡਿਓ ਆ ਬਾਈ ਤਾਰੀ ਬਾਬਾ ਸਿਰਾ ਗੱਲਬਾਤ ਜੀ ਬਹੁਤ ਅੋਖਾ ਡਰਾਇਵਰ ਵੀ ਰਾ ਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ 🙏🙏

  • @badesha968
    @badesha968 Місяць тому +1

    love u baba g bht ghaint glla hundia tuhadia main ti tuhadia sariya video dekhli aa hun tak

  • @TarsemSinghRajput
    @TarsemSinghRajput Рік тому +6

    ਲਵ ਯੂ ਬਾਬਾ ਤਾਰੀ ਆਲ ਡਰਾਈਵਰਾਂ ਵੱਲੋਂ ❤😅😊

  • @DalwinderSingj
    @DalwinderSingj Місяць тому +1

    ਬਾਬਾ ਬੰਦਾ ਬਹੁਤ ਘੈਂਟ ਆ ਡਰਾਈਵਰਾ ਦੀ ਬਹੁਤ ਮਦਦ ਕੀਤੀ ਆ ਤੇ ਕਰਦਾ ਵੀ ਆ ❤❤❤

  • @SukhpalSukh-iq5do
    @SukhpalSukh-iq5do Рік тому +6

    ਬਾਬਾ ਅੱਤ ਬੰਦਾ

  • @gorjit8425
    @gorjit8425 Рік тому +3

    ਸਹੀ ਗੱਲ ਆ ਬਾਬਾ ਤੇਰੀ

  • @satwantsinghgill9851
    @satwantsinghgill9851 Рік тому +6

    ਸਤਿ ਸ੍ਰੀ ਆਕਾਲ ਤਾਰੀ ਬਾਬਾ ਸਾਰੇ ਦਿਨ ਦੀ ਟੈਂਸ਼ਨ ਦੂਰ ਹੋ ਜਾਂਦੀ ਹੈ ਚਾਹੇ ਕੋਈ ਕਹੀ ਜਾਵੇ ਕੀ ਬਾਬਾ ਕੋਲੋ ਹੀ ਗੱਲਾਂ ਬਣਾਉਂਦਾ ਇਹ ਗੱਲਾਂ ਬਣਾਉਣੀਆ ਵੀ ਹਰ ਇਕ ਦੇ ਬਸ ਦੀ ਗੱਲ ਨਹੀਂ ਵਾਹਿਗੁਰੂ ਹਮੇਸ਼ਾ ਸਾਰਿਆ ਨੂੰ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ 🙏❤️

    • @Tari_baba
      @Tari_baba Рік тому

      Very nice veer ji waheguru ji Maher karn veera te

  • @vickydhillonvickydhillon1761
    @vickydhillonvickydhillon1761 Рік тому +1

    ਸਹੀ ਗੱਲ ਆ ਬਾਬਾ ਜੀ ਹੁਣ ਤਾਂ ਜੰਗਲ਼ ਘੱਟ ਆ

  • @HardeepSandhu-h4t
    @HardeepSandhu-h4t Рік тому +1

    Siraa tari baba teriaa gllaa sun k sudar gya baba kity ni gya hospital

  • @user-YouTube.creation
    @user-YouTube.creation Рік тому +7

    ਬਹੁਤ ਵਧੀਆ ਤਾਰੀ ਬਾਬਾ ਜੀ 🙏

  • @sukhdevmann4260
    @sukhdevmann4260 Рік тому +2

    ਬਾਬਾ ਜੀ ਸਤਿ ਸਰੀ ਅਕਾਲ ਜੀ ਅਲੀਟ ਨਹੀ ਜੀ ਅਲਾਇਡ ਏ ਜੀ ਕੰਪਨੀ ਦਾ ਨਾਮ

  • @manpreetsinghbrar3869
    @manpreetsinghbrar3869 Рік тому +2

    Very good Tari baba

  • @balkarsingh-nn5le
    @balkarsingh-nn5le Рік тому

    ਬਹੁਤ ਹੀ ਵਧੀਆ ਲੱਗਿਆ ਵੀਰ ਜੀ 👌👍🌺💐🌹💓💘🌹🌹❤️💘💚🙏🙏

  • @iqbalsinghkalsiraj22g92
    @iqbalsinghkalsiraj22g92 Рік тому +4

    ਬਾਬਾ ਜੀ ਸਤਿ ਸਿਰੀ ਅਕਾਲ ਜੀ।🎉ਰੱਬ ਮਿਹਰ ਕਰੇ🎉 ਬਹੁਤ ਵਧੀਆ ਕੀਤਾ ਟਰੈਕਟਰ ਕਢਵਾ ਦਿੱਤਾ।🎉

    • @Tari_baba
      @Tari_baba Рік тому

      Very nice veer ji thanks

  • @Surjitkhanstatus
    @Surjitkhanstatus Рік тому +1

    ਮੈਂ ਰਾਤ ਨੂੰ 11 ਵਜੇ ਰੋਟੀ ਖਾਨਾ ਓਧਰ ਮੈਂ ਨਹਾ ਧੋ ਰੋਟੀ ਗਰਮ ਕਰਣ ਨੂੰ ਸੁਨੇਹਾ ਲਗਾਉਣਾ ਹੈੱਡਫੋਨ ਲਗਾਕੇ ਨਾਲ ਰੋਟੀ ਖਾਨਾ ਬਾਬੇ ਦੀ ਵੀਡੀਓ ਦੇਖਣੀ ਹੀ ਦੇਖਣੀ ਫੇਰ ਰੋਟੀ ਚੰਗੀ ਲੱਗਦੀ ਆਂ ਪ੍ਰੀਤ ਨੂੰ ਤਾਂ ਕਲਾਕਾਰੀ ਵੇਲੇ ਦਾ ਦੇਖਦਾਂ ਆਉਣਾ ਜਦੋਂ ਕੰਟਰੋਵਰਸੀ ਹੋਈ ਸੀ ਉਹ ਗੱਲ ਵੀਂ ਸਾਂਝੀ ਕਰੀਂ ਪ੍ਰੀਤ ਵੀਰ ਜ਼ਾ ਮੈਂ ਧੂਤੇ ਅਤੇ ਭਾਗੂ ਹੁਰਾਂ ਨੂੰ ਦੇਖਦਾਂ
    ਪਿਆਰ ਮਲੇਰਕੋਟਲਾ ਤੋਂ ਡਾਕਟਰ ਰਾਜੂ ਬੱਤੇ

    • @Tari_baba
      @Tari_baba Рік тому

      Very nice veer ji

    • @Tari_baba
      @Tari_baba Рік тому +1

      Waheguru ji Maher karn veera te shadi Umar v veer nu lag jave

  • @sukhdeepsingh-gz9xc
    @sukhdeepsingh-gz9xc Рік тому +1

    ਸਤਿ ਸ੍ਰੀ ਅਕਾਲ ਬਾਬਾ ਜੀ ਸੁਖਦੀਪ ਸਿੰਘ ਗਿੱਦੜਬਾਹਾ

    • @Tari_baba
      @Tari_baba Рік тому

      Thanks bai Ji love you bai ji kush raho

  • @Khanna-oq3to
    @Khanna-oq3to Рік тому +1

    love u baba and preet bai❤❤❤❤❤❤❤❤❤❤❤❤❤❤❤❤ bhut siraa londa v baba 😂😂😂😂😂😂😂😂😂😂😂😂😂😂😂😂😂😂😂😂😂😂😂😂😂

    • @Tari_baba
      @Tari_baba Рік тому

      Waheguru ji Maher karn veera te

  • @manindersinghmanindersingh1125

    Bhut vdiaya vedio hunda hai Baba g Mai Sara dekhda ha g

  • @dalveerkhaira-dn2dh
    @dalveerkhaira-dn2dh Рік тому

    Ho gye alag alag

  • @kuljitkanda1276
    @kuljitkanda1276 Рік тому

    ਬਾਬਾ ਪਿੰਡ ਵੀ ਦੱਸਦੇਆ ਕਰ

  • @boharbohar8681
    @boharbohar8681 Рік тому

    ਸਤਿ ਸ੍ਰੀ ਆਕਾਲ ਜੀ ਪਿੰਡ ਪੱਕਾ

  • @WGCtractorsfarminglovers
    @WGCtractorsfarminglovers Рік тому +1

    Nice video

  • @amandeepsingh7831
    @amandeepsingh7831 Рік тому +1

    Good job ❤

  • @sukhasingh8066
    @sukhasingh8066 Рік тому

    Baba ji waheguru AAP ji nu tarki deve

    • @Tari_baba
      @Tari_baba Рік тому

      Very nice Veer ji thanks

  • @HarmanjotsinghBrar-kw7qj
    @HarmanjotsinghBrar-kw7qj Рік тому

    Baba g vadia tusi Nala Bai preet

  • @Punjabisurma
    @Punjabisurma Рік тому

    ਤਾਰੀ ਬਾਈ ਜੀ ਬਹੁਤ ਵਧੀਆ ਇਨਸਾਨ ਹਨ

  • @gurmeetdhillon3214
    @gurmeetdhillon3214 Рік тому

    ਗਹਿਰੀ ਭਾਗੀ ਬਠਿੰਡਾ ਤੋਂ ਬਾਬਾ

  • @jaswindersinghtoor4048
    @jaswindersinghtoor4048 Рік тому

    Nice blog.

  • @sarbjitkaursidhu8621
    @sarbjitkaursidhu8621 Рік тому

    Bhuat vadhia himmatpura

  • @attar_sranvlogs7299
    @attar_sranvlogs7299 Рік тому

    Good bai ji

  • @parvindersingh4375
    @parvindersingh4375 Рік тому +2

    Sat Sri akal ji 🙏

  • @bobypunni1888
    @bobypunni1888 Рік тому

    Baba sirra yr 😂😅

  • @navjotsandhu
    @navjotsandhu Рік тому +2

    drivery len ch ki ki aukh dekhi aa baba ji dseya kro pls
    kyuki asi namme driver aa , me australia truck chalona jidn da babe ni suneya odn da baba hi chlda 😅
    changiya gallan sun nu nii milidiya ithe , kyuki kise kull tym heni , bout wadiya kamm aa , palla hi krdeyo sadeya wargeya da
    lots of love ❤
    regard

  • @prabhsingh7462
    @prabhsingh7462 Рік тому

    Gud job veer

  • @nav8472
    @nav8472 Рік тому

    Good job Baba

  • @kulwantsohi7520
    @kulwantsohi7520 Рік тому

    Very nice video ji

  • @technicalteatime677
    @technicalteatime677 Рік тому

    Ki haal ae paji , gal tuhadi bilkul sahi ae driver veer di ijat karni bohot jroori ae ehna di ijat hougi ta hi driver veer es Kam nu kde na chadan

  • @JaskaranSingh-oj4mc
    @JaskaranSingh-oj4mc Рік тому

    Sat.sri.akal.baba.ji.🎉🎉

  • @RamanDubai-d7l
    @RamanDubai-d7l Рік тому

    ਬਾਬਾ ਜੀ ਦੁਬਈ ਦੀ ਗੱਲ ਸੁਣੳ

  • @mangatkular5941
    @mangatkular5941 Рік тому +2

    ਬਾਬਾ ਜੀ ਇਕ ਵੀਡੀਓ ਪੰਜਾਬ ਦੀ ਅਣਖ ਜਗਾਉਣ ਲਈ ਵੀ ਬਣਾਉਣ ਦੀ ਕੋਸ਼ਿਸ਼ ਕਰੋਂ ਜੀ ਕਿਉਂਕਿ ਬਹੁਤ ਬਹੁਤ ਹਾਲ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਪਿੰਡਾਂ ਦੀਆਂ ਧੀਆਂ ਭੈਣਾਂ ਵੱਲੋਂ ਆਪਣੇ ਹੀ ਪਿੰਡ ਗਲੀ ਮੁਹੱਲੇ ਰਹਿੰਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਜਾਂਦਾ ਕੋਈ ਬੋਲਣ ਨੂੰ ਤਿਆਰ ਨਹੀਂ ਇਸ ਲਈ ਵੀਡੀਓ ਸੋਸ਼ਿਲ ਮੀਡੀਆ ਤੇ ਵਾਇਰਲ ਕਰ ਦਿਓ ਜੀ ਕੀ ਚਿੱਟੇ ਨਸ਼ੇ ਨੂੰ ਰੋਂਦੇ ਹੋ ਚਿੱਟੇ ਨਸ਼ੇ ਨਾਲ ਇਨਸਾਨ ਮਰ ਜਾਂਦਾ ਪਰ ਅਫਸੋਸ ਇਹ ਤਾ ਮਾਂ ਬਾਪ ਤੇ ਕਲੰਕ ਹੈ।

    • @mangatkular5941
      @mangatkular5941 Рік тому +1

      ਵੱਲੋਂ ਜਥੇਦਾਰ, ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ

    • @Jassmann5459
      @Jassmann5459 Рік тому

      ਸਾਡੇ ਪਿੰਡ ਵੀ ਹੋ ਗਾਏ ਨੇ 3 ਵਿਆਹ ਕੀ ਕਰ ਸਕਦੇ ਕਨੂਨ ਸਾਲਾ ਕਰ ਦਿੰਦਾ

  • @JaspreetSingh-jm2sb
    @JaspreetSingh-jm2sb 5 днів тому

    ਬਾਬਾ ਕੱਲ ਤੂੰ ਦੁਰਾਹੇ ਖੜਾ ਸੀ ਦਰਾਹਾ ਪਾਰ ਕਰਕੇ ਨਹਿਰ ਤੇ ਮੈਂ ਉਥੋਂ ਦੀ ਘੋੜਾ ਲੈ ਕੇ ਲੰਘਿਆ ਸੀ ਸੁੱਖਾ ਬਘੇਲੇ ਵਾਲੇ ਵਾਲਾ ਠੀਕ ਆ ਬਾਈ ਤੇ ਮੈਂ ਪਹਿਲਾਂ ਲੱਗਿਆ ਸੀ ਰੁਕਣ ਮੇਰੇ ਕੋਲ ਸੀ ਮਾਲ ਦੋ ਨੰਬਰ ਦਾ ਤੇ ਉਹ ਮੈਨੂੰ ਪਾਸ ਸਿੰਘ ਵਾਲਾ ਕਹਿੰਦਾ ਯਾਰ ਨਾਲ ਰੁਕੀ ਮੈਂ ਕਿਹਾ ਯਾਰ ਮੈਂ ਤਾਰੀ ਬਾਬੇ ਕੋਲੇ ਰੁੱਕ ਕੇ ਜਾਣਾ ਨਾਲੇ ਲੰਗਰ ਛਕਾ ਤੇ ਲੰਗਰ ਚ ਖੜੇ ਤੁਸੀਂ ਚਲ ਹੋਰ ਬਾਬਾ ਜੀ ਠੀਕ ਠਾਕ ਹੋ ਮੈਂ ਵੀ ਲੁਧਿਆਣੇ ਖਾਲੀ ਕਰਕੇ ਮੰਡੀ ਗੋਬਿੰਦਗੜ੍ਹ ਨੂੰ ਆਉਂਦਾ ਓਕੇ ਬਾਬਾ ਜੀ ਆਈ ਲਵ ਯੂ

  • @RanjitSingh-lo3xl
    @RanjitSingh-lo3xl Рік тому

    👍👍👍👍👍

  • @butasinghkular6587
    @butasinghkular6587 Рік тому

    Very nice video

  • @jasspreet3017
    @jasspreet3017 Рік тому +1

    Sat sri akal ji

  • @2-Gamers-Free-Fire
    @2-Gamers-Free-Fire Рік тому

    Nice ji

  • @gurlalmaan1380
    @gurlalmaan1380 Рік тому

    👌👌👍💟

  • @brarmoviessongs9093
    @brarmoviessongs9093 Рік тому

    Love u bai ji Kuwait to

  • @SimarLatty
    @SimarLatty Рік тому

    Sat Sri akal tari bai m aboher to ghallu pind a apna

  • @chhindasinghaulakh6815
    @chhindasinghaulakh6815 Рік тому

    Dhabi aayo Tarri Bhai kam nu sha gaye tusi.

  • @Bablu-nc5pk
    @Bablu-nc5pk Рік тому

    ਬਾਬਾ ਕੁਲਦੀਪ ਯਾਦ ਕਰ ਦਾ ਸੀ ਲੋਹਟਬੱਦੀ ਵਾਲਾ

  • @maninderpalsingh1847
    @maninderpalsingh1847 Рік тому +1

  • @ManjeetSingh-vh3ie
    @ManjeetSingh-vh3ie Рік тому +1

    Baba Ji satshri akal

  • @ashuasija8235
    @ashuasija8235 Рік тому

    Bai ji mainu fail ho smalsr krn wala ha

  • @im.chanpreetsingh8284
    @im.chanpreetsingh8284 Рік тому +1

    ਜਦੋਂ ਤਾਰੀ ਬਾਬਾ ਗੱਲ ਸੁਣੋਦਾ ਹੁੰਦਾ ਗਾ ਮੋਟਿਆ ਜਿਹਾਂ ਤੂੰ ਵਿਚ ਨਾ ਬੋਲਿਆ ਕਰ

  • @MandeepSingh-ih1fp
    @MandeepSingh-ih1fp Рік тому

    Hji Tari baba kida veer de Mai thudi har video di wait krde

  • @hardemsingh5444
    @hardemsingh5444 Рік тому

    Babe da dhaba kithe a bai g

  • @manindersinghmanindersingh1125

    Sat Shri akal baba g

  • @magarsingh1225
    @magarsingh1225 Рік тому

    22g mere naal pathshala gadi lutti gae c 1995 di hai

  • @deepjusticeforsidhu
    @deepjusticeforsidhu Рік тому

    Baba tera original chenal kehra h

  • @ashuasija8235
    @ashuasija8235 Рік тому

    Bai ji smalsr to ho😊

  • @RockyHayer-hr3fp
    @RockyHayer-hr3fp Рік тому

    End gallvaat

  • @gurpreetsinghgill4837
    @gurpreetsinghgill4837 Рік тому

    Baba.ji.ki.hal.je.sare.kuthe.ho.ke.socho.te.fir.koe.hul.niklo

  • @AmanSingh-wh7fj
    @AmanSingh-wh7fj Рік тому

    🙏🙏🙏🙏🙏

  • @gindersinghsingh7889
    @gindersinghsingh7889 Рік тому

    ❤❤❤❤❤

  • @amriksingh1483
    @amriksingh1483 Рік тому

    Shaheed Bhai Hardeep Singh Nijjar jindabad

  • @GurpreetSingh91640
    @GurpreetSingh91640 Рік тому

    ❤❤❤❤❤❤❤❤❤

  • @balwindersidhu5201
    @balwindersidhu5201 Місяць тому

    Baba g pahilan S. Model Te D.Model truck di bhut Mushkal nall ktai hundi c.Driver da truck de staring te ktai krde krde da Dhid pukk janda c.hun tan power staring Truch aage.huth di Tlly nall Ramm nall ktai hoi jandi aa.GPS Systam luge aa sarian Guddian de

  • @mintubajwa3879
    @mintubajwa3879 Рік тому

    b..i

  • @WGCtractorsfarminglovers
    @WGCtractorsfarminglovers Рік тому

    Sat Shri akal ji saryaa nu

  • @elvish_big
    @elvish_big Рік тому +1

    Baba ji 🙏 😂😂😂😂😂

  • @no1farmingwala
    @no1farmingwala Рік тому

    Rahul gandhi truck drivero se mile hai inka ka fiker lagta
    Agar sarkar aai to inka jarur kuchh achha hoga

  • @ashuasija8235
    @ashuasija8235 Рік тому

    Bai ji smalsr to ho

  • @gurupreetsinghgurupreetsin2876

    ਬਾਬਾ ਜੀ, ਕੀ ਤੁਸੀਂ ਜਾਣਦੇ ਹੋ ਕਿ ਭਈਆ ਟਰੈਕਿੰਗ ਵਿੱਚ ਇੰਨਾ ਘੁਸਿਆ ਹੋਇਆ ਹੈ, ਹਰ ਵਾਹਨ ਮਾਲਕ ਨੂੰ ਕੁੱਟਿਆ ਜਾ ਰਿਹਾ ਹੈ, ਭਈਆ ਹਰ ਬਾਜ਼ਾਰ, ਯੂਪੀ ਅਤੇ ਬਿਹਾਰ ਵਿੱਚ ਘੁਸਿਆ ਹੋਇਆ ਹੈ, ਉਹ ਘੱਟ ਪੈਸੇ ਅਤੇ ਘੱਟ ਤਨਖਾਹ ਵਿੱਚ ਕੰਮ ਕਰ ਰਹੇ ਹਨ, ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਕੋਲ ਕੁਝ ਖਾਸ ਨਹੀਂ?

  • @gurmejsingh882
    @gurmejsingh882 Рік тому

    BABA JI SADE NAAL VI HOIA KOKRA CHAR VICH

  • @PinduSamra2
    @PinduSamra2 Рік тому

    BABA TERA MOBILE NUMBER DAS APA DVR BHI 🙏🙏🙏

  • @mohandhaliwal9812
    @mohandhaliwal9812 Рік тому +1

    Babaji satshri akal

  • @amarjitsingh700
    @amarjitsingh700 Рік тому

    Sat sri akal baba g